ਟਾਈਫੈਡ ਜਿੰਨਾ ਮਰਜੀ ਰੁਜਿਆ ਹੋਵੇ ਜੜ੍ਹ ਤੋ ਖਤਮ ਫਰੀ ਸੇਵਾ ਕੋਈ ਪੈਸਾ ਨੀ ​⁠​⁠

Поділитися
Вставка
  • Опубліковано 2 вер 2023

КОМЕНТАРІ • 450

  • @mandeepsingh-wv7ny
    @mandeepsingh-wv7ny 10 місяців тому +102

    ਮੇਰੇ ਪਿਤਾ ਜੀ ਤੇ ਅਸੀ ਪਿਛਲੇ 16 ਸਾਲ ਤੋਂ typhoid ਦੀ ਦਵਾਈ ਦੀ ਫ੍ਰੀ ਸੇਵਾ ਕਰ ਰਹੇ ਹਾਂ। ਹਜ਼ਾਰਾਂ ਮਰੀਜ਼ ਠੀਕ ਹੋ ਚੁਕੇ ਹਾਂ । ਵਾਹਿਗੁਰੂ ਦੀ ਕਿਰਪਾ ਨਾਲ ਕੋਈ ਵੀ ਅੱਜ ਤੱਕ ਐਸਾ ਮਰੀਜ਼ ਨਹੀਂ ਜਿਸਨੂੰ ਫਰਕ ਨਾ ਹੋਇਆ। ਅਸੀਂ ਗੁਰਦਾਸਪੁਰ ਤੋਂ ਹਾਂ ਜੀ। ਇਹ ਵੀਰ ਜੀ ਹੁਣੀ ਵੀ ਸੇਵਾ ਕਰ ਰਹੇ ਹਨ । ਧੰਨਵਾਦ ਇਹਨਾਂ ਦਾ।

    • @satinderpalsinghkahlon6537
      @satinderpalsinghkahlon6537 10 місяців тому +7

      ਵੀਰ ਜੀ ਆਪਣਾ ਫੋਨ ਨੰਬਰ ਭੇਜਿਉ

    • @armyboss-xk9wo
      @armyboss-xk9wo 10 місяців тому +1

      ❤ phone number jrur daseo please 🙏🙏

    • @GurpreetSingh-eo5ez
      @GurpreetSingh-eo5ez 10 місяців тому +2

      Address daso gurdaspur kitho

    • @jassysingh550
      @jassysingh550 10 місяців тому +1

      @@armyboss-xk9wo eh no dinde ni na. Address. Menu thiord. Mai v khandi goli. Pakki pucho ehna nu

    • @gurekamaulakh9543
      @gurekamaulakh9543 10 місяців тому

      Phone number plsss mari mother bhut takfaa a

  • @santokhsinghbenipal8592
    @santokhsinghbenipal8592 10 місяців тому +20

    ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਸੇਵਾ ਕਰਨ ਤੇ ਬਹੁਤ ਧੰਨਵਾਦ

  • @bajwa4032
    @bajwa4032 9 місяців тому +13

    ਵੀਰੇ ਜੜੀ ਬੂਟੀਆਂ ਹੀ ਦੱਸ ਦੇਈਏ ਕੋਈ ਆਪਣੇ ਘਰ ਹੀ ਬਣਾ ਲਵੇ

  • @user-kv1mb3we2f
    @user-kv1mb3we2f 4 місяці тому +1

    ਬਹੁਤ ਵਧੀਆ ਪੁੰਨ ਦਾ ਕੰਮ ਕਰ ਰਹੇ ਹੋ ਜੀ ਇਹ ਕਾਰਜ ਪਰੳਉਪਕਾਰੀ ਹੈ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @SukhdevsinghSidhu-vo4rl
    @SukhdevsinghSidhu-vo4rl 10 місяців тому +6

    Veer ji bohat bohat Dhanbad

  • @jagjitsingh2116
    @jagjitsingh2116 10 місяців тому +33

    ਲੋਕ ਹੱਥ ਜੋੜ ਰਹੇ ਫੋਨ ਨੰਬਰ ਦਵਾ ਦੋ ਪਰ ਤੇਰੀ ਸਿਹਤ ਤੇ ਕੋਈ ਅਸਰ ਨਹੀਂ

    • @JaspalSingh-rs7pz
      @JaspalSingh-rs7pz 3 місяці тому

      ਵੀਰ ਨੰਬਰ ਤਾਂ ਦੇ ਦਵੇਗਾ ਬਸ ਉਂਦਾ ਟਾਇਫਾਈਡ ਠੀਕ ਹੋ ਲੈਣ ਦੇ

  • @jasvirkaur1780
    @jasvirkaur1780 9 місяців тому +22

    ਪਿੰਡ ਦਾ ਨਾਮ ਪੰਜਾ੍ਬੀ ਵਿੱਚ ਦੱਸਿਆ ਹੈ ਲੋਕਾਂ ਨੂੰ ਕਿਓਂ ਸਮਝ ਨਹੀਂ ਆਉਦੀ

  • @user-ib8ro8th1i
    @user-ib8ro8th1i 9 місяців тому +3

    ਵੀਰ ਜੀ ਧੰਨਵਾਦ ਕਰ ਭਲਾ ਹੋ ਭਲਾ

  • @subhashchand8729
    @subhashchand8729 4 місяці тому +11

    ਪਿੰਡ ਝੋੜ ਤਹਸੀਲ ਰਾਏ ਕੋਟ ਜਿਲਾ ਲੁਧਿਆਣਾ
    ਪਿਤਾ ਜੀ ਦਾ ਨਾਮ ਧਰਮ ਸਿੰਘ। ਛਿਨੀਆ ਦਾ ਪਰਿਵਾਰ ਪਿੰਡ ਵਿਚ ਆ ਕੇ ਕਿਸੀ ਕੋਲੋ ਭੀ ਪੁਛ ਕੇ ਪਤਾ ਦੱਸ ਦੇਣਗੇ। ਠੀਕ ਲਿਖਿਆ ਜੀ

  • @gurpreetsinghpb29
    @gurpreetsinghpb29 9 місяців тому +1

    Very nice hai god bless you

  • @JaswinderKaur-df7ps
    @JaswinderKaur-df7ps 9 місяців тому +5

    Very nice and useful video God bless you veer ji 🙏

  • @gurdevkaur4691
    @gurdevkaur4691 10 місяців тому +24

    ਵੀਰੋ ਤੁਸੀ ਮੇਹਨਤ ਕਰਦੇ ਹੋ ਚੀਜ਼ਾਂ ਵੀ ਵਰਤਦੇ ਹੋ ਸਾਰਾ ਦਸਦੇ ਵੀ ਹੋ ਤੁਹਾਡਾ ਬਹੁਤ ਧੰਨਵਾਦ,

  • @parmjitsingh9574
    @parmjitsingh9574 10 місяців тому +1

    Thanks. Veed. Ji

  • @daljitsingh1511
    @daljitsingh1511 10 місяців тому +28

    ਬਹੁਤ ਵਧੀਆ ਦਵਾਈ ਆ ਵੀਰ ਜੀ ਇਹ ਅਸੀਂ ਆਪ ਵੀ ਲਈ ਸੀ ਅਤੇ ਹੋਰ ਵੀ ਬਹੁਤ ਸਾਰੇ ਲੋਕਾਂ ਨੂੰ ਅੱਗੇ ਇਹਨਾਂ ਤੋਂ ਲੈਕੇ ਦਿੱਤੀਆਂ ਸਾਰੇ ਮਰੀਜ਼ਾਂ ਨੂੰ ਫਾਇਦਾ ਹੋਇਆ।

    • @kulwantkaur2817
      @kulwantkaur2817 10 місяців тому +1

      Pind kihra

    • @ManpreetSingh-iw2ds
      @ManpreetSingh-iw2ds 10 місяців тому +1

      ਜਰ ਮੋਬਾਈਲ ਨੋ ਤਾ ਦੱਸੋ

    • @daljitsingh1511
      @daljitsingh1511 10 місяців тому +2

      ਪਿੰਡ ਝੋਰੜਾਂ ਜਿਲ੍ਹਾ ਲੁਧਿਆਣਾ ਮਨਦੀਪ ਸਿੰਘ ਪੁੱਤਰ ਸਰਦਾਰ ਧਰਮ ਸਿੰਘ ਛੀਨੀਵਾਲੀਏ ਵੱਜਦੇ ਨੇ ਪਿੰਡ ਵਿੱਚ।

    • @gurvirsingh2573
      @gurvirsingh2573 10 місяців тому +1

      Sarbat Da bhala 🙏

    • @jsjatindersingh-ri3nz
      @jsjatindersingh-ri3nz 10 місяців тому

      @@kulwantkaur2817 r

  • @kessarsinghchandanpuri8301
    @kessarsinghchandanpuri8301 3 місяці тому +3

    ਪਿੰਡ ਝੁਰਡਾ ਜਿਲਾ ਲੁਧੀਆਣਾ ਤਹਿਸੀਲ ਰਾਏ ਕੋਟ ਫਾਦਰ ਧਰਮ ਸਿੰਘ ਪ੍ਰੀਵਾਰ ਛੀਨੇਆਲਾ ਟਾਈਫੇਡ

  • @neenarani5364
    @neenarani5364 10 місяців тому

    🙏 bahot vadiaa jankari layi tuhada bahot bahot dhanwad 🙏 waheguru ji tuhada bhala karan 🙏

  • @manmohansingh1333
    @manmohansingh1333 9 місяців тому

    Veer ji tusi bhut nek km kr rhe o waheguru ji tuhade te mehr karan

  • @gurmitsinghgurmitbhullar9121
    @gurmitsinghgurmitbhullar9121 10 місяців тому +19

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਮੇਹਰ ਕਰਨ

  • @AkashSingh-mf9bz
    @AkashSingh-mf9bz 10 місяців тому +3

    Thanks bro ji 🙏🏽🙏🏽🙏🏽🙏🏽🙏🏽🙏🏽

  • @gurtejsran3164
    @gurtejsran3164 4 місяці тому +1

    ਪਿੰਡ ਝੋਰੜਾਂ ਜਿਲਾ ਲੁਧਿਆਣਾ ਬਾਬਾ ੲੀਸਰ ਸਿੰਘ ਦਾ ਪਿੰਡ ਬਹੁਤ ਮਸ਼ਹੂਰ ਹੈ ਨੇੜੇ ਰਾੲੇਕੋਟ

  • @manjeetkaurwaraich1059
    @manjeetkaurwaraich1059 10 місяців тому +10

    ਬਹੁਤ ਹੀ ਵਧੀਆ ਦਵਾਈ ਹੈ ਕੋਈ ਸਾਈਡ ਇਫੈਕਟ ਨਹੀਂ ਧੰਨਵਾਦ ਤੁਹਾਡਾ

  • @oldsongs4272
    @oldsongs4272 10 місяців тому +1

    Hlo sir tuc bhuttt dur ho Sade pind to.... Ta plz tuc dsdo ki kuj Mila ke bnai AA dvai?

  • @user-vo4wv8xx7z
    @user-vo4wv8xx7z 10 місяців тому

    Kis pind ch mildi hai dwai

  • @amarjitpandherpandher4803
    @amarjitpandherpandher4803 8 місяців тому +7

    ਇਨ੍ਹਾਂ ਭਾਈ ਸਾਹਿਬ ਜੀ ਦਾ ਪਿੰਡ ਝੋਰੜਾਂ ਹੈ, ਜੋ ਠਾਠ ਬਾਬਾ ਨੰਦ ਸਿੰਘ ਜੀਆਂ ਦੀ ਯਾਦ ਨਿਸ਼ਾਨੀ ਹੈ ‌ ਰਾਏਕੋਟ ਤੋਂ ਜਗਰਾਵਾਂ ਰੋਡ ਉੱਪਰ ਸਿੱਥਤ ਹੈ ।

  • @birendrakumar8014
    @birendrakumar8014 10 місяців тому

    sir Iwas also typhied patience buy thphied fever is virus fever how ayurvedic like haldi and nibu can control thphied please tell by video

  • @user-jf2ne6cq3q
    @user-jf2ne6cq3q 4 місяці тому +1

    Waheguru ji waheguru ji waheguru ji waheguru ji waheguru ji

  • @user-gj8uw9zr2t
    @user-gj8uw9zr2t 10 місяців тому +1

    Bhai Sahib ji pind daso kitho mildi aa g plz 👃

  • @sardoolsingh5601
    @sardoolsingh5601 10 місяців тому +2

    Puri detail naal adress dasyo kyon ki ASI kafi dur tan auna h

  • @gurdeepkaur281
    @gurdeepkaur281 10 місяців тому +2

    Pind kehre a ceer da koriyr bi kardy by

  • @GurmanSingh-bn6sb
    @GurmanSingh-bn6sb 10 місяців тому +6

    Bhaji mera taidaid v ni htda har saal hunda bhut bura haal hunda dso adress veer g te mud k tah nai hovega eh bukhaar

  • @karamsingh5296
    @karamsingh5296 Місяць тому

    ਪਿੰਡ ਦਾ ਨਾਮ ਝੋਰੜਾਂ ਜਿਲ੍ਹਾ ਲੁਧਿਆਣਾ ਹੈ ਜਿਥੇ ਬਾਬਾ ਨੰਦ ਸਿੰਘ ਜੀ ਦੀ ਤੇਰਾਂ ਮੰਜ਼ਿਲਾਂ ਵਾਲੀ ਠਾਠ ਬਣੀ ਹੋਈ ਹੈ ਪਿੰਡ ਚਕਰ ਲੱਖਾ ਦੇ ਕੋਲ ਹੈ ਪਿੰਡ ਝੋਰੜਾਂ

  • @GurjantsinghTiwana-fj8jo
    @GurjantsinghTiwana-fj8jo 10 місяців тому +1

    Verrji mainu 3 saal ho ge har waar ho janda plz dasso asi kis jgha aa ke medicine lai sakde ha pind da naam ki aa

  • @balbirsinghvirk6713
    @balbirsinghvirk6713 10 місяців тому +17

    ਵੀਰ ਜੀ ਇੰਨਾ ਦਾ ਕਿਹੜਾ ਪਿੰਡ ਹੈ

  • @DALJEETSINGH-qc6tk
    @DALJEETSINGH-qc6tk 9 місяців тому +1

    Wahe guru ji

  • @bachitarsingh436
    @bachitarsingh436 10 місяців тому

    Parmatma tuhada bhla kre

  • @HarmanJeet-ll7ph
    @HarmanJeet-ll7ph 10 місяців тому +1

    Address ta mention krr do veer ji

  • @JaswinderKaur-rm9ft
    @JaswinderKaur-rm9ft 10 місяців тому +1

    Ph no jo dita hoeya invalid h

  • @jasvirsingh8653
    @jasvirsingh8653 3 місяці тому

    Please Address kis ਜਗ੍ਹਾ ਤੇ hai

  • @ArnavSandhu-lw9jk
    @ArnavSandhu-lw9jk 10 місяців тому +16

    ਵੀਰ ਜੀ ਅਡਰੈਸ ਦੱਸੋ ਪਿੰਡ ਦਾ ਵਾਹਿਗੁਰੂ ਜੀ ਭਲਾ ਹੋਵੇ ਸਭ ਦਾ ਧੰਨਵਾਦ 🎉🎉🎉🎉

  • @darshinsidhu6718
    @darshinsidhu6718 9 місяців тому

    Very good job 👍

  • @RajinderKaur-ul4wg
    @RajinderKaur-ul4wg 10 місяців тому +3

    ਪਿੰਡ ਦਾ ਪਤਾ ਦੱਸੋ ਜੀ

  • @armyboss-xk9wo
    @armyboss-xk9wo 10 місяців тому +1

    Veer ji bol ke das dede ki ki peda ehde vech

  • @KingHunter3597
    @KingHunter3597 10 місяців тому +2

    ਕਿਹੜੇ ਪਿੰਡ ਦਵਾਈ ਮਿਲਦੀ ਆ ਬਾਈ ⁉️

  • @kawaljit1962
    @kawaljit1962 4 місяці тому +1

    Ih kithy a ji

  • @palvinder6355
    @palvinder6355 9 місяців тому +1

    ਵੀਰ ਜੀ ਪਿੰਡ ਦਾਸੋ ਕਿਹੜਾ ਹੈ

  • @ManjitKumar-zv2bt
    @ManjitKumar-zv2bt 9 місяців тому

    Pind kon sa hai

  • @user-fc8xx2rh3n
    @user-fc8xx2rh3n 9 місяців тому +3

    ਭਾਜੀ ਕਿਥੋਂ ਦਵਾਈ ਮਿਲਦੀ ਆ ਪੂਰਾ ਸ਼ਹਿਰ ਦਾ ਨਾਂ ਦੱਸੋ ਜੀ

  • @RanjitKaur-sb8oq
    @RanjitKaur-sb8oq 10 місяців тому +10

    ਪਿੰਡ ਵੀ ਦਸੋਂ ਵੀਰੇ ਕਿਹੜਾ

  • @SahijPal-zk3yv
    @SahijPal-zk3yv 4 місяці тому

    ਵੀਰ ਜੀ ਐਡਰੈਸ ਜ਼ਰੂਰ ਦੱਸੋ ਜੀ ਪਿੰਡ ਕਿਹੜਾ ਹੈ ਜੀ

  • @gdyuf9085
    @gdyuf9085 10 місяців тому +2

    Veer ji online baj sakde o

  • @user-pg9ie5pb6z
    @user-pg9ie5pb6z 4 місяці тому

    Bai mein foji a
    Minu bahut purana tified a
    Ki tuci dwai bhej sakde o

  • @PrabhjitKuar
    @PrabhjitKuar 9 місяців тому +1

    Veer ji davei kotho melu

  • @Sardarniboutique13
    @Sardarniboutique13 10 місяців тому +2

    Plz address likh ke daso

  • @ShamsherSingh-xn8fd
    @ShamsherSingh-xn8fd 10 місяців тому +1

    ਦਵਾਈ ਯੂ ਟਿਊਬ ਦੇਣੀ ਦਵਾਈ ਵੀਰ

  • @SimranJeetkaur-qy7xo
    @SimranJeetkaur-qy7xo 3 місяці тому

    Veer ji pind ds do please bahut jaruri hai menu v fark ni pe reha typhoid kafi sala t hai koi no hi de do vere

  • @AmandeepKaur-fw9sq
    @AmandeepKaur-fw9sq 4 місяці тому

    Veer g mnu 12year ho gea fever nu mnu adres dsdo please 😢

  • @partapsandhu3698
    @partapsandhu3698 10 місяців тому +3

    ਪਿੰਡ ਵੀ ਞੀਰ ਦਸੋ

  • @tajinderdhillon5978
    @tajinderdhillon5978 10 місяців тому +4

    Tnx beta ❤

  • @kuldipkaur5648
    @kuldipkaur5648 10 місяців тому +2

    Parsal kar sakda a

  • @user-ib8ro8th1i
    @user-ib8ro8th1i 9 місяців тому +2

    ਜੇਕਰ ਕੋਈ ਵੀਰ ਦੂਰ ਤੋ ਚੱਲ ਕੇ ਆਏ ਤਾਂ ਕਿਨੀ ਦਵਾਈ ਲੈਣ ਜਾ ਸਕਦਾ ਹੈ ਜੀਕਿ੍ਪਾ ਕਰਕੇ ਜ਼ਰੂਰ ਦੱਸੋ ਜੀ ਧੰਨਵਾਦ।

  • @ranjitsingh-mm1yr
    @ranjitsingh-mm1yr 10 місяців тому +3

    Waheguru Maher Karen G Waheguru

  • @gurdevkaur4691
    @gurdevkaur4691 10 місяців тому +7

    ਇਵੇਂ ਲਗਦਾ ਖਬੇ ਪਾਸੇ ਦਸਤਾਰ ਵਾਲੇ ਸਿੰਘ ਸਾਹਿਬ ਜੀ ਜਿਆਦਾ ਬਣਾਉਂਦੇ ਆ ਜਾਂ ਜਾਣਦੇ ਆ pls pls ਕੋਈ ਫ਼ੋਨ ਨੰਬਰ ਜੈ ਦਸ ਦਵੋ ਤਾਂ ਕਿਸੇ ਦਾ ਭਲਾ ਹੀ ਹੈ

  • @AmanDeep-gx6nj
    @AmanDeep-gx6nj 10 місяців тому +1

    pind dasso ji

  • @paramjitkaur6791
    @paramjitkaur6791 10 місяців тому +3

    Thanks

  • @sukhwinderkaursukhwinderka5562
    @sukhwinderkaursukhwinderka5562 9 місяців тому

    Vera pind Kara a pind kahra

  • @user-wo1gi1il9j
    @user-wo1gi1il9j 3 місяці тому

    Adress ji

  • @modify_mekhma_5911
    @modify_mekhma_5911 4 місяці тому

    Bai mata ji di chati baldi hai te bhukhar hai

  • @darshansingh6143
    @darshansingh6143 3 місяці тому

    ਕਿਹੜਾ ਪਿੰਡ ਆ

  • @rajbirsaggu8227
    @rajbirsaggu8227 9 місяців тому

    Eh ਝੋਰੜਾ ਪਿੰਡ ਹੈ। eh pind nanksar side a confrm me adress ja k pau veere

  • @ManguRam-hh6dg
    @ManguRam-hh6dg 4 місяці тому

    Jabaiyan hi mari janiyan ke ad res v dadn deven ga vir g

  • @jaikamal6432
    @jaikamal6432 9 місяців тому

    Phone no to veer ji batya nahi Hume ambala se Anna hai 10 small ho Gaye hai meri wife ko thyfide hue hum address kasie Pata Karen video banana ka Friday to assist pass ke logo ko hi hoga

  • @JasbirKaur-yu1pl
    @JasbirKaur-yu1pl 10 місяців тому +1

    Veer ji ki samaan panda dasdo please

  • @lallysingh2452
    @lallysingh2452 9 місяців тому

    Sir ji pind dasio

  • @paramjitbrar1697
    @paramjitbrar1697 9 місяців тому

    Waheguru ji👏👏

  • @user-ly4vt9ou4q
    @user-ly4vt9ou4q 10 місяців тому +1

    address dso

  • @RavinderKumar-lb7hr
    @RavinderKumar-lb7hr 4 місяці тому

    Bhai Ji formula vi daso , sare ingredients di quantity v daso, kine din khani hundi aa eh v daso? bhai ji real sewa taan hi honi jekr sabh lok Ghar hi bana ke sakan...🙏

  • @majorsingh7788
    @majorsingh7788 4 місяці тому

    Veer ji ja kar magvani hova ta kida

  • @parvinderkaur7885
    @parvinderkaur7885 10 місяців тому +7

    ਵੀਰ ਜੀ ਪਿੰਡ ਦਾ ਜ਼ਰੂਰ ਦੱਸਣਾ ਜੀ

  • @KulwinderSingh-kt3sz
    @KulwinderSingh-kt3sz 10 місяців тому +4

    Thanks veer

  • @brijmohansahni3178
    @brijmohansahni3178 10 місяців тому

    Ana bhala karde ho te address ya contact no kon dasu.

  • @amarsingh5907
    @amarsingh5907 9 місяців тому

    Veer ji address ki hai ji

  • @user-kj9zb4lx9r
    @user-kj9zb4lx9r 3 місяці тому

    Dairy 2 good veer ji thank you

  • @user-ff8gc2on4u
    @user-ff8gc2on4u 9 місяців тому

    Bai Ji nukta ta Das Dio

  • @RajinderkaurDhaliwal
    @RajinderkaurDhaliwal 10 місяців тому +3

    Thanks g❤

  • @sandhumitar
    @sandhumitar 4 місяці тому

    ਕਿੰਨੇ ਦਿਨ ਖਾਣੀ ਆ

  • @suchasingh2793
    @suchasingh2793 9 місяців тому +1

    Waheguruji

  • @dhillonsaab6490
    @dhillonsaab6490 10 місяців тому

    Veer g pind dso plz

  • @bhushanshing9
    @bhushanshing9 4 місяці тому

    Bebe ji sat Sri akal ji 🙏🙏

  • @majorgill2840
    @majorgill2840 9 місяців тому +3

    ਸਰਦਾਰ ਧਰਮ ਸਿੰਘ ਛੀਨੀਵਾਲੀਆ,ਪਿੰਡ ਝੋਰੜਾਂ ਨੇੜੇ ਰਾਏਕੋਟ ਜ਼ਿਲਾ ਲੁਧਿਆਣਾ।

  • @pavitarsingh7344
    @pavitarsingh7344 4 місяці тому

    Veer ji pind daso please manu bhot huda har time rahda taifath

  • @parmjitkaurkalar1916
    @parmjitkaurkalar1916 10 місяців тому +1

    Baba ishare singh ji da pind jhordan district ludhiana tehseel raekot

  • @dhillonsaab6490
    @dhillonsaab6490 10 місяців тому

    Veer g pind dso ge fhir hi koi dawae le k aauga

  • @balwinderdhaliwal2729
    @balwinderdhaliwal2729 10 місяців тому

    Address send karo

  • @gurmanb0872
    @gurmanb0872 10 місяців тому +2

    Veer ji koi fungal infection to v medicine ready kro ple

  • @jasveersinghbassian-xo7qm
    @jasveersinghbassian-xo7qm 10 місяців тому +3

    Thanks bro sirra job ❤️❤️

  • @LakhwinderKaur-eu4ym
    @LakhwinderKaur-eu4ym 9 місяців тому

    Veer g pind kehda aa v dsdo plz koi phn no v dedo pl

  • @JoginderSingh-ms8kr
    @JoginderSingh-ms8kr 9 місяців тому

    Adress pura daso

  • @jaskarnsingh2815
    @jaskarnsingh2815 4 місяці тому +2

    ਬਾਈ ਜੀ ਵੀਡੀਉ ਬਣਾ ਕੇ ਤੁਸੀ ਪਾਈ ਧੰਨਵਾਦ ਪਰ ਸਕਰੀਨ ਤੇ ਐਡਰੇਸ ਦਿਆ ਕਰੋ ਬਾਰ ਬਾਰ ਪੁਛਦੇ ਲੋਕੀ

  • @sharanjitkaur5630
    @sharanjitkaur5630 6 місяців тому

    Both vdiya jankari diti par phone number v de dinde location da pta la janda

  • @HarpreetKaur-lx4zq
    @HarpreetKaur-lx4zq 10 місяців тому +3

    Bro milde kitho aa te phone n. Send ker do ge