ਸੰਗਲਾਂ ਨਾਲ ਬੰਨ੍ਹ ਕੇ ਰੱਖਣ ਨੂੰ ਮਜਬੂਰ ਸੀ ਪਰਿਵਾਰ ਉਨ੍ਹਾਂ ਦੇ ਦਿਮਾਗੀ ਹਾਲਤ 'ਚ 15 ਦਿਨਾਂ ਵਿੱਚ ਹੀ ਹੋਇਆ ਸੁਧਾਰ...

Поділитися
Вставка
  • Опубліковано 7 вер 2024
  • ਸੰਗਲਾਂ ਨਾਲ ਬੰਨ੍ਹ ਕੇ ਰੱਖਣ ਨੂੰ ਮਜਬੂਰ ਸੀ ਪਰਿਵਾਰ ਉਨ੍ਹਾਂ ਦੇ ਦਿਮਾਗੀ ਹਾਲਤ 'ਚ 15 ਦਿਨਾਂ ਵਿੱਚ ਹੀ ਹੋਇਆ ਸੁਧਾਰ...
    Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to UA-cam ► / manukhtadisewasocietyl...
    👉 Subscribe to UA-cam ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft...
    📖 Click to save ''WhatsApp Contact'' directly to your phone book: 📲 wa.me/qr/EMNSU... 📖
    📧 mail us at: - mdsewasociety@gmail.com
    🌐 Visit our Website: - manukhtadisewa...
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    [We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
    || 🙏 Service to Humanity, The Supreme Service 🙏 ||
    -------------------------------
    ► Published Year ➤ 2022
    ► All Copyright Reserved ➤ Manukhta Di Sewa Society Ludhiana

КОМЕНТАРІ • 138

  • @shivanisharma5562
    @shivanisharma5562 Місяць тому +17

    ਸੇਵਾ ਦਾ ਫ਼ਲ ਸੱਭ ਤੋਂ ਊਚਾ ਹੈ,ਇਸ ਵੀਰ ਨੂੰ ਰੱਬ ਖ਼ੁਸ਼ੀ ਸਾਤੀ ਬਖਸੇ

  • @Ranjit_johal
    @Ranjit_johal Місяць тому +8

    ਵਾਹਿਗੁਰੂ ਜੀ ਮੇਰੇ ਗੁਰਪ੍ਰੀਤ ਵੀਰ ਜੀ ਨੂੰ ਹਮੇਸ਼ਾ ਖੁਸ਼ ਤੇ ਤੰਦਰੁਸਤ ਰੱਖਣਾ ਬਹੁਤ ਵੱਡੀ ਸੇਵਾ ਨਿਭਾਅ ਰਹੇ ਨੇ ਵੀਰ ਜੀ ❤

  • @shivanisharma5562
    @shivanisharma5562 Місяць тому +11

    ਆਮ ਲੋਕਾਂ ਨੂੰ ਇਥੇ ਸੇਵਾ ਸੰਭਾਲ ਕਰਨੀ ਚਾਹੀਦੀ ਹੈ,

  • @Meetansh-wb7ud
    @Meetansh-wb7ud Місяць тому +24

    ਸੁਪਨਿਆਂ ਦੇ ਘਰ ਵਿੱਚ ਹਰ ਇੱਕ ਮਰੀਜ਼ ਦੀ ਬਹੁਤ ਸਾਂਭ ਸੰਭਾਲ ਹੁੰਦੀ ਹੈ ਉਹ ਹਰ ਇਕ ਇਨਸਾਨ ਨੂੰ ਦੇਖਣ ਤੇ ਪਤਾ ਲੱਗਦਾ ਹੈ ਜਦੋਂ ਇਹ ਵੀਰ ਆਇਆ ਸੀ ਉਦੋਂ ਬਹੁਤ ਕਮਜ਼ੋਰ ਸੀਗਾ ਤੇ ਹੁਣ ਵੀਰ ਉਦੋਂ ਵੀ ਵੱਧ ਸੋਹਣਾ ਲੱਗਦਾ ਹੈ

    • @tonyroy8123
      @tonyroy8123 Місяць тому +1

      ਓ ਬਾਈ ਤੂ ਵੀ ਜਾ ਮਿੰਟੂ ਕੋਲ। ਤੇਨੁ ਵੀ ਦੁੱਧ ਮਲਾਈ ਖਿਲਾਵੇਗਾ ਮਿੰਟੂ।

  • @neelamdhiman687
    @neelamdhiman687 Місяць тому +8

    ਸੁਪਨਿਆਂ ਦੇ ਘਰ ਵਿੱਚ ਆ ਕੇ ਸਭ ਠੀਕ ਹੋ ਜਾਂਦਾ ਹੈ ਕਿਉਕਿ ਇੱਥੇ ਸੇਵਾ ਸੰਭਾਲ ਕੀਤੀ ਜਾਂਦੀ ਹੈ।ਵਾਹਿਗੁਰੂ ਮਿੰਟੂ ਵੀਰ ਅਤੇ ਇਹਨਾਂ ਦੀ ਟੀਮ ਮੈਂਬਰ ਜਿਹੜੇ ਨਿਰਸਵਾਰਥ ਸੇਵਾ ਕਰਦੇ ਹਨ। ਵਾਹਿਗੁਰੂ ਜੀ ਇਹਨਾ ਦੀ ਲੰਬੀ ਉਮਰ ਹੋਵੇ ਅਤੇ ਇਹਨਾਂ ਨੂੰ ਤੰਦਰੁਸਤ ਰੱਖਣ 🙏

    • @ranjitkaur2699
      @ranjitkaur2699 Місяць тому +1

      Waheguru g

    • @tonyroy8123
      @tonyroy8123 Місяць тому

      @@ranjitkaur2699 Kya bakwaas?

    • @tonyroy8123
      @tonyroy8123 Місяць тому

      @neelamdhiman687 ਇਸ ਤਰ੍ਹਾਂ ਦਾ ਪੈਸਾ ਕਿੱਥੋਂ ਆ ਰਿਹਾ ਹੈ? ਹਰ ਰੋਜ਼ ਹਜ਼ਾਰਾਂ NGO ਦੇ, ਇਸ ਤਰ੍ਹਾਂ ਦੀਆਂ ਇਮਾਰਤਾਂ ਅਤੇ ਚੱਲਣ ਦਾ ਖਰਚਾ ਕਿਸੇ ਕੋਲ ਨਹੀਂ ਹੈ।

  • @pinnupinnu7641
    @pinnupinnu7641 Місяць тому +4

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏

    • @tonyroy8123
      @tonyroy8123 Місяць тому

      Repeating nonstop, stupidity.

  • @SukhwinderSingh-wq5ip
    @SukhwinderSingh-wq5ip Місяць тому +2

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @balwindersingh-zh6oi
    @balwindersingh-zh6oi Місяць тому +4

    ਛੋਟੇ ਵੀਰ ਗੁਰਪ੍ਰੀਤ ਸਿੰਘ ਮਿੰਟੂ ਸਤਿ ਸ੍ਰੀ ਅਕਾਲਿ ਜੀ , ਛੋਟੇ ਵੀਰ ਦੀ ਸੇਵਾ ਨੂੰ ਸਲਾਮ ਹੈ ।

  • @Meetansh-wb7ud
    @Meetansh-wb7ud Місяць тому +11

    ਜਦੋਂ ਗਰਜੰਟ ਵੀਰ ਨੂੰ ਪਹਿਲਾਂ ਦੇਖਿਆ ਸੀ ਉਹਦੀ ਉਵੇਂ ਦੀ ਹਾਲਤ ਦੇਖ ਕੇ ਸੱਚੀ ਮਣ ਬਹੁਤ ਰੋਇਆ ਸੀ ਵੀ ਕਿੰਨਾ ਸੋਹਣਾ ਸਨੱਖਾ ਸਰਦਾਰ ਪੁੱਤ ਹ ਮਾਂ ਦਾ ਇਹਦੀ ਕੀ ਹਾਲਤ ਹੋਈ ਪਈ ਹੈ ਵਾਹਿਗੁਰੂ ਦੀ ਮੀਰ ਸਦਕਾ ਹੁਣ ਇਹ ਠੀਕ ਹੈ

    • @ParamjitKaur-yw4sj
      @ParamjitKaur-yw4sj Місяць тому

      Waheguru g

    • @tonyroy8123
      @tonyroy8123 Місяць тому

      ਓ ਬਾਈ ਤੂ ਵੀ ਜਾ ਮਿੰਟੂ ਕੋਲ। ਤੇਨੁ ਵੀ ਦੁੱਧ ਮਲਾਈ ਖਿਲਾਵੇਗਾ ਮਿੰਟੂ। ਸੋਹਣਾ ਸੁਨਖਾ, ਕੀ ਬਕਵਾਸ ਹੈ?

  • @AarshRandhawa-ro9bc
    @AarshRandhawa-ro9bc Місяць тому +1

    ਧੰਨ ਧੰਨ ਗੁਰੂ ਰਾਮ ਦਾਸ ਸਾਹਿਬ ਜੀ ਸਬ ਨੂੰ ਤੰਦਰੁਸਤੀ ਬਖਸ਼

  • @BalkarSingh-dc1oq
    @BalkarSingh-dc1oq Місяць тому +1

    ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ

  • @rajwinder1968
    @rajwinder1968 Місяць тому +2

    ਵਾਹਿਗੁਰੂ ਜੀ ਸਾਰੇ ਮਰੀਜ਼ ਠੀਕ ਕਰ ਦੇਵੋ ਸਾਡੀ ਦਿਲੋਂ ਅਰਦਾਸ ਹੈ

  • @sukhdavsingh1947
    @sukhdavsingh1947 Місяць тому +2

    Waheguru waheguru ji ❤❤❤❤❤❤❤❤❤❤❤❤

  • @harjinderkaur3978
    @harjinderkaur3978 Місяць тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਜੀ ਸਭ ਦਾ ਭਲਾ ਕਰੇ ਜੀ
    🙏🙏🙏🙏

  • @BarinderkaurHundal
    @BarinderkaurHundal Місяць тому +1

    ਵਾਹਿਗੂਰੁ ਜੀ ਇਸ ਤਰਾ ਸਾਰਿਆ ਨੂੰ ਠੀਕ ਕਰ ਦੇਵੇ ਬਹੁਤ ਖੁਸੀ ਹੰਦੀ ਆ ਜਿਸ ਵੇਲੇ ਕਿਸੇ ਦੀ ਮੋਤ ਹੁੰਦੀ ਆ ਫਿਰ ਬਹੁਤ ਦੁੰਖ ਹੁੰਦਾ ਉਹ ਵਾਹਿਗੂਰੁ ਤੁਹਾਨੂੰ ਤੇ ਤਹਾਡੀ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ🙏🏿🙏🏿🙏🏿

  • @BalvinderSidhu-lf6go
    @BalvinderSidhu-lf6go Місяць тому +6

    Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏

  • @SukhwinderSingh-sr6pf
    @SukhwinderSingh-sr6pf Місяць тому +1

    Waheguru Waheguru Waheguru Waheguru Waheguru Waheguru ji❤

  • @buttarkuwait1320
    @buttarkuwait1320 Місяць тому +4

    ਵਾਹਿਗੁਰੂ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @SandeepKhattra
    @SandeepKhattra Місяць тому +2

    ਵਾਹਿਗੁਰੂ ਜੀ ❤ ਰੱਬ ਵੱਸਦਾ ਮਨੁੱਖਤਾ ਦੀ ਸੇਵਾ ਪਰਿਵਾਰ ਵਿਚ ਹਸਨਪੁਰ 🙏🙏

  • @AmandeepSingh-bu4wn
    @AmandeepSingh-bu4wn Місяць тому +1

    ਵਾਹਿਗੁਰੂ ਸਾਹਿਬ ਜੀ

  • @laddisingh2242
    @laddisingh2242 Місяць тому +1

    ਰੱਬ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਗੁਰਪ੍ਰੀਤ ਵੀਰ ਅਤੇ ਉਸਦੀ ਸਾਰੀ ਟੀਮ ਨੂੰ❤❤❤❤

  • @harbhajankaur3716
    @harbhajankaur3716 Місяць тому +3

    ਵਾਹਿਗੁਰੂ ਜੀ 🙏

  • @manjitbhangu7003
    @manjitbhangu7003 Місяць тому +2

    ਵਾਹਿਗੁਰੂ ਮਿਹਰ ਕਰੇ ਮਨੁੱਖਤਾ ਦੀ ਸੇਵਾ ਪਰਿਵਾਰ ਤੇ 🙏🙏🙏🙏🙏

    • @RadheSham-yg5sf
      @RadheSham-yg5sf Місяць тому

      ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਹਤੇ ਵੀਰ ਗੁਰਪ੍ਰੀਤ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🌹🙏🌹

  • @randhirdhillon972
    @randhirdhillon972 Місяць тому +3

    Waheguru ji kirpa Karn App SAB Ta ji MDSS Family Ta ji Y

  • @HarishKumar-vc6je
    @HarishKumar-vc6je Місяць тому +3

    SatnAm, wahegurujj

  • @muhammadboota2433
    @muhammadboota2433 Місяць тому +4

    منکھتا دی سیوا سب توں وڈی سیوا
    گور پریت سنگھ پا جی ژندہ باد

  • @user-uh6uz4lh3p
    @user-uh6uz4lh3p Місяць тому

    Waheguru ji Waheguru ji Waheguru ji Waheguru ji Waheguru ji Waheguru ji

  • @shivanisharma5562
    @shivanisharma5562 Місяць тому +5

    ਇਹ ਹੈ ਇਨਸਾਨ ਜੋਂ ਲੋਕਾਂ ਦੇ ਦੂਖ ਦਰਦ ਸਮਝਦਾਂ ਹੈ, ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮😢

  • @NirmalSingh-lt3pq
    @NirmalSingh-lt3pq Місяць тому +2

    Waheguru ji rab Sanu v sewa da moka deve ji

  • @daljitpandher9096
    @daljitpandher9096 Місяць тому +1

    Waheguru. Waheguru. Waheguru. Ji waheguru. Waheguru. Wahegur. Ji.

  • @prabhjotkaur629
    @prabhjotkaur629 Місяць тому +1

    ਵੀਰ ਜੀ ਬੇਅੰਤ ਅਪਾਰ ਕਿਰਪਾ ਬਰਕਤਾਂ ਬਖਸ਼ਣ 🙏🙏ਸਭ ਸੰਗਤ ਤੇ ਮਿਹਰ ਭਰਿਆ ਹੱਥ ਰੱਖਣ 🙏🙏

  • @GaganDeep-xg2oy
    @GaganDeep-xg2oy Місяць тому +1

    ਵਾਹਿਗੁਰੂ ਜੀ ਮਿਹਰ ਕਰਨ ਸਭ ਤੇ 🙏🏼🙏🏼🙏🏼

  • @Dharam1313
    @Dharam1313 Місяць тому +2

    ਵਾਹਿਗੁਰੂ ਜੀ

  • @jasvirdhillon9091
    @jasvirdhillon9091 Місяць тому

    Waheguru g, waheguru g, waheguru g, waheguru g, waheguru g......

  • @harafangle9473
    @harafangle9473 Місяць тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏

  • @jagroopmaan2251
    @jagroopmaan2251 Місяць тому +1

    ਵਾਹਿਗੁਰੂ ਜੀ ਮੇਹਰ ਕਰਨ ਜੀ ਸਭ ਤੇ ਬਹੁਤ ਵਧੀਆ ਜੀ ਧੰਨਵਾਦ ਜੀ

  • @tajinderpalsingh3312
    @tajinderpalsingh3312 Місяць тому +3

    Waheguru ji waheguru ji waheguru ji waheguru ji waheguru ji

  • @jarnailkaur1888
    @jarnailkaur1888 Місяць тому +1

    Bhut accha uprala hai waheguru ji meher karn

  • @happymosmy2185
    @happymosmy2185 Місяць тому +3

    Satnam WaheGuruji

  • @balvirdhaliwal1041
    @balvirdhaliwal1041 Місяць тому +1

    ਵਾਹਿਗੁਰੂ ਜੀ। 🙏

  • @happymosmy2185
    @happymosmy2185 Місяць тому +2

    Dhan Guru Nanak Devji aapji da sach da updesh

  • @kaptansingh627
    @kaptansingh627 Місяць тому

    Waheguru ji ka Khalsa waheguru ji ki Fateh ji

  • @GurjitSingh-wz8tq
    @GurjitSingh-wz8tq Місяць тому +1

    Waheguru ji

  • @SarbjitKaur-d1g
    @SarbjitKaur-d1g Місяць тому

    Very Gurpreet Singh nu lambi attae tandrusti bakhshae waheguru ji

  • @RamanSandhu388
    @RamanSandhu388 Місяць тому +1

    God bless you bro and all family members always happy

  • @Arsh_Sandhu377
    @Arsh_Sandhu377 Місяць тому

    ਮਿੰਟੂ ਵੀਰ ਭਗਤ ਪੂਰਨ ਸਿੰਘ ਜੀ ਦਾ ਰੂਪ ਹੋ ਤੁਸੀਂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਆਪ ਜੀ ਨੁੰ ਚੜਦੀਆਂ ਕਲਾਂ ਬਖਸ਼ਣ ਸਦਾ ਹੀ ❤❤❤❤❤❤❤❤

  • @BalwinderKaur-dk4xl
    @BalwinderKaur-dk4xl Місяць тому

    Waheguru ji maher kern sab members te God bless you brother ji and all team members de thanks ji 🙏🙏🙏🙏🙏🙏🙏🙏🙏♥️♥️♥️♥️♥️🌸♥️♥️♥️

  • @user-wn9tt5dj1h
    @user-wn9tt5dj1h Місяць тому +1

    ਤੇਰੇ ਘਰ ਵਿੱਚ ਵਸਦਾ ਰੱਬ ੳਏ ਅਸੀਂ ਅੱਖੀਂ ਵੇਖਿਆ ❤❤❤❤

  • @GolsterPaul
    @GolsterPaul Місяць тому +1

    God may bless you a long life but you are a great person God may you give a place in heaven very very thankful to you

  • @RanjeetSandhu-ne4wr
    @RanjeetSandhu-ne4wr Місяць тому

    ਵਾਹਿਗੁਰੂ ਮੇਹਰ ਕਰੇ 🙏🙏🙏🙏

  • @harshdeepsingh79
    @harshdeepsingh79 Місяць тому

    Waheguruji.ji.veer.ji.nu.cardi.kaLa.Bakhsan

  • @SurjitSingh-qq2qu
    @SurjitSingh-qq2qu Місяць тому

    🙏ਵਾਹਿਗੁਰੂ ਜੀ 🙏🙏🙏🙏🙏

  • @jagdishbahia9162
    @jagdishbahia9162 Місяць тому

    Waheguru ji bless all family members 🙏🙏🙏🙏🙏🙏🙏

  • @jasdeepsingh7745
    @jasdeepsingh7745 Місяць тому +2

    SATNAM WAHEGURU G

  • @RamanSandhu388
    @RamanSandhu388 Місяць тому +1

    Satnam Shri Waheguru Ji Mehar Karo

  • @GurmeetsinghGurmeetsingh-fi1ey
    @GurmeetsinghGurmeetsingh-fi1ey Місяць тому

    Wahgeuru ji ka kalsa wahgeuru ji ki Fateh ji gurpert Singh bai ji

  • @rashjotmaheen1945
    @rashjotmaheen1945 Місяць тому

    Bhai ji jo sewa tuse karde ho koi nai kar sakda waheguruji tahanu baut tandeuatee dewa

  • @kiranjeetjotbhaati-qq3kw
    @kiranjeetjotbhaati-qq3kw Місяць тому

    Waheguru Ji sach da ghar aa proud of you vir ji

  • @Jashan12379
    @Jashan12379 Місяць тому

    Waheguru ji kirpa karni sab te

  • @user-ih8xg9np4u
    @user-ih8xg9np4u Місяць тому

    Waheguru ji Waheguru ji

  • @GurpreetSingh-rk7mr
    @GurpreetSingh-rk7mr Місяць тому

    Waheguru Ji meher kro☬☬

  • @sangeetathakur5354
    @sangeetathakur5354 Місяць тому

    Waheguru ji aap jeenu chadhadi Kala vich rakhna ji

  • @SandeepKaur0n
    @SandeepKaur0n Місяць тому

    Waheguru ji mehar kro ji 🙏

  • @KuldeepSingh-to5ki
    @KuldeepSingh-to5ki Місяць тому

    Waheguru tera shukr ha

  • @sehajdeepsingh4415
    @sehajdeepsingh4415 Місяць тому

    Waheguru chardi kla bakshana

  • @h_kaur6033
    @h_kaur6033 Місяць тому

    Waheguru ji 🙏🏻🙏🏻

  • @poojasidhu5617
    @poojasidhu5617 Місяць тому

    God bless you always brother 🙏🙏🙏🙏🙏🙏🙏

  • @kulbirkaur3641
    @kulbirkaur3641 Місяць тому +1

    Waheguru ji mehar kare d

  • @baldevdhaliwal8865
    @baldevdhaliwal8865 Місяць тому +1

    Gurpreet see how the old lady hug you as your mother. I have no words.

  • @NarinderKaur-lo5vv
    @NarinderKaur-lo5vv Місяць тому

    Jo jee aawe..So raji jawe.... Waheguru g...🙏🙏

  • @hargopalsingh219
    @hargopalsingh219 Місяць тому

    Gurpreet Singh ji great work doing u
    Mo

  • @gurmaildhaliwal9510
    @gurmaildhaliwal9510 Місяць тому

    Great job 🙏🙏🙏🙏🙏🙏🙏🙏

  • @NirmalSingh-by3dp
    @NirmalSingh-by3dp Місяць тому +1

    Wahegururu ji

  • @rajwinder1968
    @rajwinder1968 Місяць тому +2

    ਮਾਵਾਂ ਕਿੰਨੀਆਂ ਖੁਸ਼ ਜਿੰਨਾ ਦੇ ਪੁੱਤ ਠੀਕ ਹੋੲਏ

  • @jaswinderrekhi9614
    @jaswinderrekhi9614 Місяць тому

    God bless all of you

  • @nishabhanote9610
    @nishabhanote9610 Місяць тому

    Parmatma ho aap

  • @user-md9zu5st9u
    @user-md9zu5st9u Місяць тому +1

    Waheguru ji mehar Krna

  • @user-rq6lb2jp9l
    @user-rq6lb2jp9l Місяць тому

    Waheguru ji chadekala bakshe

  • @gurkiratsinghchahal3021
    @gurkiratsinghchahal3021 Місяць тому

    Wahaguru ji

  • @ranjitkaur5934
    @ranjitkaur5934 Місяць тому +1

    Nice

  • @sonumaan6969
    @sonumaan6969 Місяць тому +1

    🙏🙏🙏🙏

  • @HarpalSingh-yv1ni
    @HarpalSingh-yv1ni Місяць тому +1

    ❤️❤️❤️❤️🙏🙏🙏🙏🙏

  • @harbhjansingh3653
    @harbhjansingh3653 Місяць тому

    Good job brother ji

  • @harminderkaur5806
    @harminderkaur5806 Місяць тому

    Gurpreet veered u are great

  • @agyapalsingh2776
    @agyapalsingh2776 Місяць тому +1

    Waheguru

  • @butasingh-hk1yv
    @butasingh-hk1yv Місяць тому +1

    ❤❤❤❤

  • @RajinderrKaur
    @RajinderrKaur Місяць тому +1

    🙏🏻🙏🏻🙏🏻🙏🏻

  • @2754kfarooq
    @2754kfarooq Місяць тому

    great

  • @ManjeetKaur-em3qz
    @ManjeetKaur-em3qz Місяць тому +1

    🙏🙏🙏❤❤

  • @neelamdhiman687
    @neelamdhiman687 Місяць тому

    ਇਸ ਵੀਰ ਨਾਲ ਤਾ ਸ਼ਕਲ ਵੀ ਮਿਲਦੀ ਹੈ।

  • @bobbiecheema4833
    @bobbiecheema4833 Місяць тому

    Waheguru ji bless you all.🙏🙏

  • @jaggasingh5693
    @jaggasingh5693 Місяць тому

    श्री वाहेगुरु जी असे तररां मेहरां रखी जी

  • @JAI_SHREE_RAM_297
    @JAI_SHREE_RAM_297 Місяць тому

    Parmatma ho bhai ji app

  • @DharminderSingh-vq4ft
    @DharminderSingh-vq4ft Місяць тому

    🙏🙏🙏🙏🙏🙏🙏🙏🙏🙏🙏🙏🙏🙏

  • @harwindersingh5160
    @harwindersingh5160 25 днів тому

    ਗੁਰਪ੍ਰੀਤ ਵੀਰ ਨੂੰ ਮੇਰੀ ਵੀ ਉਮਰ ਲੱਗ ਜਾਵੇ

  • @gurleenkour8646
    @gurleenkour8646 Місяць тому

    💜

  • @gurtejsingh9710
    @gurtejsingh9710 Місяць тому

    वाहेगरुजी।रब।सबते।मेहर।करे

  • @baljinderbhagtana6369
    @baljinderbhagtana6369 Місяць тому

    ❤😂

  • @hihihihi4868
    @hihihihi4868 Місяць тому

    @bhagwantmannofficial 🙏please help them sir

  • @user-uh6uz4lh3p
    @user-uh6uz4lh3p Місяць тому

    Waheguru ji Waheguru ji Waheguru ji Waheguru ji Waheguru ji Waheguru ji