ਸੁਪਨਿਆਂ ਦੇ ਘਰ ਦੀਆਂ ਬੱਚੀਆਂ ਲਈ ਬਣਿਆ ਬਾਲ ਘਰ, ਇਨ੍ਹਾਂ ਧੀਆਂ ਦੇ ਚੰਗੇ ਭਵਿੱਖ ਲਈ ਜਰੂਰ ਕਰਿਓ ਅਰਦਾਸ...

Поділитися
Вставка
  • Опубліковано 2 лис 2024

КОМЕНТАРІ • 385

  • @neelamdhiman687
    @neelamdhiman687 3 місяці тому +77

    ਬਹੁਤ ਹੀ ਖੁਸ਼ੀ ਹੋਈ ਕਿ ਵਾਹਿਗਰੂ ਜੀ ਦੀ ਕ੍ਰਿਪਾ ਨਾਲ ਇਨ੍ਹਾਂ ਧੀਆ ਦੀ ਸਾਂਭ ਸੰਭਾਲ ਲਈ ਅਲੱਗ ਰਿਹਾਇਸ਼ ਕੀਤੀ ਗਈ ਹੈ। ਮਿੰਟੂ ਵਰਗਾ ਪਿਤਾ ਹਰ ਕੋਈ ਨਹੀਂ ਬਣ ਸਕਦਾ ਪਰਮਾਤਮਾ ਵੀਰ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ।🙏

  • @DeepSingh-ye8bg
    @DeepSingh-ye8bg 3 місяці тому +37

    ਵੀਰ ਤੇਰੇ ਵਰਗਾ ਕੋਈ ਨਹੀਂ ਮੇਰੇ ਕੋਲ ਸ਼ਬਦ ਨਹੀਂ ਦੁਨੀਆ ਦਾ ਮਹਾਨ ਵੀਰ ਸਲਾਮ ਵੀਰੇ ਤੈਨੂੰ

  • @amarjitkaur3694
    @amarjitkaur3694 3 місяці тому +57

    ਵੀਰ ਗੁਰਪ੍ਰੀਤ ਸਿੰਘ ਜੀ ਬਾਲ ਘਰ ਦੀਆ ਵਧਾਈ ਹੋਵੇ ਧੀਅਆ ਅਪਣੀ ਜਿੰਦਗੀ ੳਚੀ ਸੁਚੀ ਬਣਾਉਣ ਤੁਹਾਡਾ ਨਾਮ ਰੌਸ਼ਨ ਕਰਨ

  • @gulsherdhillon350
    @gulsherdhillon350 3 місяці тому +30

    ਵੀਰ ਜੀ ਸਿਰ ਝੁਕਦਾ ਤੇਰੀ ਸੋਚ ਤੇ।👌👌🙏🙏

  • @harpreetkaurgssschakkalan1579
    @harpreetkaurgssschakkalan1579 Місяць тому +1

    ਵੀਰ ਜੀ ਬਾਲ ਘਰ ਦੀਆਂ ਵਧਾਈਆਂ।ਪ੍ਰਮਾਤਮਾ ਤੁਹਾਨੂੰ ਸਦਾ ਹੀ ਚੜ੍ਹਦੀ ਕਲਾ ਵਿੱਚ ਰੱਖੇ।

  • @lavisingh503
    @lavisingh503 Місяць тому +1

    ਬਾਈ ਤੇਰੇ ਬਿਨਾਂ ਮੈਨੂੰ ਲੱਗਦਾ ਕੋਈ ਨੀਂ ਕਰ ਸਕਦਾ ਜਿਉਂਦੇ ਵੱਸਦੇ ਰਹੋ ਵਾਹਿਗੁਰੂ ਤੰਦਰੁਸਤੀ ਬਖਸ਼ਏ

  • @parmjeetkaur5256
    @parmjeetkaur5256 Місяць тому

    ਵਧਾਈ ਹੋਵੇ ਗੁਰਪ੍ਰੀਤ ਸਿੰਘ ਜੀ ਧੀਆਂ ਦੇ ਬਾਲ ਘਰ ਦੀ ਵਾਹਿਗੁਰੂ ਸੁਪਨਿਆ ਦੇ ਘਰ ਤੇ ਮਿਹਰ ਭਰਿਆ ਹੱਥ ਰੱਖਣ ❤🙏

  • @simranpreet4288
    @simranpreet4288 3 місяці тому +27

    ਵਾਹਿਗੁਰੂ ਮਿਹਰ ਕਰਨ ਭਾਈ ਗੁਰਪ੍ਰੀਤ ਸਿੰਘ ਜੀ ਤੁਹਾਡੇ ਤੇ ਤੇ ਤੁਹਾਡੀ ਪਰਿਵਾਰ ਤੇ ਤੁਹਾਡੇ ਸੁਪਨਿਆਂ ਦੇ ਪਰਿਵਾਰ ਤੇ ❤

  • @NishanSingh-g2t
    @NishanSingh-g2t Місяць тому

    ਗੁਰਪ੍ਰੀਤ ਸਿੰਘ ਵੀਰ ਪਰਮਾਤਮਾ ਆਪ ਜੀ ਨੂੰ ਬਹੁਤ ਹੀ ਖੁਸ਼ ਰੱਖੇ ਅਸ਼ੀ ਕਤੇ ਆਪ ਜੀ ਦੇ ਦਰਸ਼ਨ ਕਰ ਸਕੇ ਤਾਂ ਅਸੀਂ ਅਪਣੇ ਆਪ ਨੂੰ ਬਹੁਤ ਪਾਗਾ ਵਾਲੇ ਸਮਝਾ ਗੇ

  • @dalbirsinghsingh8144
    @dalbirsinghsingh8144 3 місяці тому +14

    ਗੁਰਪ੍ਰੀਤ ਵੀਰੇ ਰੱਬ ਹੋ ਤੁਸੀ ਜੋ ਇੰਨੀ ਵੱਡੀ ਸੇਵਾ ਕਰਦੇ ਪਏ ਜੇ ਸਾਡਾ ਸਮਾਜ ਬਹੁਤ ਅੱਗੇ ਲੱਗ ਚੁੱਕਾ ਹੈ ਦੱਬੇ ਕੁਚਲੇ ਹੋਏ ਲੋਕਾ ਨੂੰ ਕੋਈ ਨਹੀ ਦੇਖਦਾ ਨਾ ਸਰਕਾਰਾ ਤੇ ਨਾ ਹੀ ਗੁਰੂਘਰ ਦੇ ਨੌਕਰ ਚਾਕਰ ਧੰਨ ਹੋ ਤੁਸੀ ਜੋ ਗਲ ਨਾਲ ਲਾਉਂਦੇ ਜੇ

  • @shivanisharma5562
    @shivanisharma5562 3 місяці тому +64

    ਇਹ ਹੋਂਦੀ ਹੈ ਸੇਵਾ ਰਾਧਾ ਸੁਆਮੀ ਡੇਰੇ ਵਾਲਿਆਂ ਨੇ ਇਨ੍ਹਾਂ ਪੈਸਾ ਹੋਣ ਤੋਂ ਬਾਅਦ ਵੀ ਆਮ ਗਰੀਬ ਲੋਕਾਂ ਤੋਂ ਝਾੜੁ ਮਰਵਾਉਣ ਤੋਂ ਇਲਾਵਾ ਦੁਖੀ ਲੋਕਾਂ ਦੀ ਸਾਰ ਨਹੀਂ ਲਈ,ਦੂਖ ਦੀ ਗੱਲ,ਊਚੀ ਦੂਕਾਨ ਫ਼ਿਕਾ ਪਕਵਾਨ,ਇਸ ਵੀਰ ਦੀ ਸੇਵਾ ਸੰਭਾਲ ਲੁਧਿਆਣੇ ਵਾਲੇ ਗੂਰਪਰੀਤ ਸਿੰਘ ਮਨੂੱਖਤਾ ਦੀ ਗੱਲ ਕੀਤੀ ਹੈ,

    • @ikbaljeetkaurkaur5138
      @ikbaljeetkaurkaur5138 3 місяці тому +4

      ਸਾਡੇ ਲੋਕਾ ਦਾ ਕਸੂਰ ਆ ਘਰ ਝਾੜੂ ਫੇਰਨਾ ਨੀ

    • @shivanisharma5562
      @shivanisharma5562 3 місяці тому +3

      @@ikbaljeetkaurkaur5138 ਆਪ ਨੇ ਸ਼ਹੀ ਕਿਹਾ ਹੈ ਜੀ ਅਸੀਂ ਡੇਰੇ ਝਾੜੂ ਮਾਰਦੇ ਰੈਗੇ ਬੱਚੇ ਕਮਲੇ ਹੋ ਗੇ, ਕਹਿਦੇ ਕੋਈ ਮਾੜਾ ਕ੍ਰਮ ਕਰਿਆ ਬੱਚਿਆਂ ਨੇ ਤਾਂ ਕਮਲੇ ਹੋ ਗਏ ਹਨ,

    • @Panj_aab_Vlogs
      @Panj_aab_Vlogs 3 місяці тому +4

      ਸਿਆਣੇਆ ਦੀ ਕਹਾਵਤ ਹੈ ਪਹਿਲਾ ਤੋਲੋ ਫੇਰ ਬੋਲੋ ਪਹਿਲਾ ਜੋ ਉਹ ਸਹੂਲਤ ਦਿੰਦੇ ਨੇ ਓਵੀ ਦੇਖ ਲਵੋ ਏਵੇ ਬਕਵਾਸ ਨਈ ਮਾਰੀਦੀਂ ਉਥੇ ਵੀ ਰਾਧਾ ਸੁਆਮੀ ਵਾਲੇ ਹਸਪਤਾਲ ਚਲਾ ਰਹੇ ਨੇ ਬਿਆਸ ਫਰੀ ਕਿਨੇ ਸਾਲਾਂ ਤੋਂ ਓੁਹ ਨੀ ਦਿਖਦਾ ਲਾਕਡਾਊਨ ਚ ਕਰੋੜਾ ਰੁਪਏ ਖਰਚ ਦਿੱਤੇ ਓੁਹ ਨਈ ਦਿਖੇ ਤੈਨੂੰ ਕੁਮੈਂਟ ਕਰਨ ਤੋਂ ਪਹਿਲਾ ਦੱਲਿਆ

    • @shivanisharma5562
      @shivanisharma5562 3 місяці тому +2

      @@Panj_aab_Vlogs ਸੰਗਲ ਕਿਸੇ ਦੇ ਨਹੀ ਖੋਲੇ,ਲੋਕ ਡਾਊਨ ਖ਼ਤਮ ਹੋ ਗਿਆ ਹੂਣ ਕੀ ਕਰ ਰਹੇ ਹੋ ਦਸੋਂ

    • @shivanisharma5562
      @shivanisharma5562 3 місяці тому +2

      @@Panj_aab_Vlogs ਝਾੜੂ ਮਾਰਦੇ ਮਾਰਦੇ ਦੋਨੋਂ ਮੂੰਡੇ ਪਾਗਲ ਹੋ ਗੲਏ ਬਿਆਸ ਵਿੱਚ ਦਾਖ਼ਲ ਨਹੀਂ ਕਰੇ, ਕਹਿਦੇ ਬਾਗਲ ਨੂੰ ਮਾਂਗੇਵਾਲ ਲੈ ਕੇ ਜਾਵੋਂ, ਊਥੇ ਜਾ ਕੇ ਹੋਰ ਪਾਗਲ ਹੋ ਗੲਏ ਹਨ,

  • @Jorawarsinghdhanesar-hn4ex
    @Jorawarsinghdhanesar-hn4ex 2 місяці тому +1

    ਬਹੁਤ ਵਧੀਆ ਵੀਰੇ ਰੱਬ ਤੈਨੁੰ ਚੜ੍ਹਦੀ ਕਲਾ ਵਿੱਚ ਰੱਖੇ 🙏🏻🙏🏻🙏🏻🙏🏻🙏🏻

  • @jaspalkaur-m6f
    @jaspalkaur-m6f 2 місяці тому +4

    ਬਾਈ ਜੀ ਵਰਗਾ ਪਿਤਾ ਕੋਈ ਨਹੀਂ ਬਣ ਸਕਦਾ। ਬਾਈ ਜੀ ਬਾਲ ਘਰ ਦੀਆਂ ਬਹੁਤ ਬਹੁਤ ਵਧਾਈ ਆਂ ।

  • @simranbatth8334
    @simranbatth8334 3 місяці тому +11

    ਵੀਰ ਤੇਰੇ ਵਰਗਾ ਕੋਈ ਨਹੀਂ ਮੇਰੇ ਕੋਲ ਸ਼ਬਦ ਨਹੀਂ ਥੋਡਾ ਧੰਨਵਾਦ ਕਰਨ ਲਈ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਅਤੇ ਬੱਚੀਆਂ ਨੂੰ ਖੁਸ਼ ਰੱਖਣ❤❤

  • @BaljinderKaur-tt4jb
    @BaljinderKaur-tt4jb 3 місяці тому +6

    ਬਹੁਤ ਬਹੁਤ ਵਧਾਈ ਹੋਵੇ ਵੀਰੇ ਰੱਬ ਸੁਪਨਿਆਂ ਦੇ ਘਰ ਤੇ ਮਿਹਰ ਭਰਿਆ ਹੱਥ ਰੱਖੇ

  • @RavinderKaur-hq4pi
    @RavinderKaur-hq4pi Місяць тому

    Wahyguruji waheguru ji sab ty Mahar barea hath rakhna ji 🎉❤

  • @paramjeetKaur-xd2mn
    @paramjeetKaur-xd2mn 3 місяці тому +2

    ਜਿਉਦਾ ਰੈ ਵੀਰਾ ਰੱਬ ਤੈਨੂੰ ਤੰਦਰੁਸਤੀ ਆ ਬਕਸੇ ਵਹਿਗੁਰੂ ਖੁਸ਼ ਰੱਖੇ ਰੱਬ ਵਰਗਾ ਵੀਰ ਐ ਤੂੰ

  • @samaajsewak644
    @samaajsewak644 2 місяці тому

    Gurpreet Singh Ji alfaaz nahi shukriya karan waaste bohot vadiya uprala Baal ghar wasda rasda rahe..WJKK..WJKF ❤❤❤❤❤❤

  • @satnamsinghgoldy1332
    @satnamsinghgoldy1332 Місяць тому

    Congratulations 🎉🎉🎉🎉🎉🎉🎉🎉🎉veer ji Waheguru ji mehar karan 🙏🙏🙏🙏🙏🙏🙏

  • @Wronglyiptc8
    @Wronglyiptc8 3 місяці тому +1

    Bahut bahut mubaraka dheeya nu k ona nu nawan ghar mileya ❤

  • @nairindersanghera1860
    @nairindersanghera1860 2 місяці тому

    Waheguru ji 🙏🏻 ❤😊😊

  • @hardeepjassal7262
    @hardeepjassal7262 3 місяці тому +6

    ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏🙏

  • @amankokri5833
    @amankokri5833 2 місяці тому

    Waheguru Ji.waheguru kirpa rakhe

  • @AmarjitKaur-vk9no
    @AmarjitKaur-vk9no 3 місяці тому +1

    God bless u vire rab tenu lambi umar deve😢🎉🎉🎉

  • @BaljitKaur-gl9jn
    @BaljitKaur-gl9jn Місяць тому

    Waheguru ji ❤🙏

  • @manjuvaani6948
    @manjuvaani6948 3 місяці тому

    Waheguru lambia bakshan Gurpreet veere nu...

  • @RamanpreetkaurKaur-l5e
    @RamanpreetkaurKaur-l5e 2 місяці тому

    Waheguru tuhanu chrdi kla vich rkhn.tu c bahut seva krde o

  • @BalbirSingh-jl7kc
    @BalbirSingh-jl7kc 2 місяці тому

    Waheguru ji 🙏

  • @kulwinderkaur7761
    @kulwinderkaur7761 3 місяці тому

    Waheguru ji

  • @Gsp-s7v
    @Gsp-s7v Місяць тому

    ਹੇ ਵਾਹੇਗੁਰੂ ਜੀ ਕਿਰਪਾ ਬਣਾਈ ਰੱਖਣ ❤❤❤

  • @jassiinsan8008
    @jassiinsan8008 3 місяці тому

    Gurprit veer wheguru tanu hor himat bakshe

  • @KuldeepDhaliwal663
    @KuldeepDhaliwal663 3 місяці тому

    Waheguruji waheguruji 🙏

  • @jaspreetkaur1097
    @jaspreetkaur1097 3 місяці тому

    Gurpreet veerji tussi great ho.tussi rabb da roop ho.God bless you.assi jarur dekh ke jawage

  • @sandhucafe
    @sandhucafe 2 місяці тому

    jina da koi nai ohna da sahara veer gurpreet

  • @SandeepSarao-k3l
    @SandeepSarao-k3l 3 місяці тому

    Waheguru ji🙏🙏 mehar krn veer ji te

  • @baljinderrajpal9955
    @baljinderrajpal9955 3 місяці тому

    Waheguru g mehr krn bahut Khushi hoi g

  • @Kavitakyshap
    @Kavitakyshap 2 місяці тому

    Gurpareet g aapko waheguru ji lambhi umar bkshe

  • @gurparkashsingh9116
    @gurparkashsingh9116 2 місяці тому

    Waheguru mehar karoo 🎉🎉🎉🎉🎉🎉

  • @nitishkmar7010
    @nitishkmar7010 2 місяці тому

    Waheguru bless you bacheyo

  • @MickyArora-yd8ol
    @MickyArora-yd8ol 3 місяці тому +6

    ਵੀਰ ਜੀ ਤੁਹਾਡੇ ਵਰਗੀ ਸੇਵਾ ਕੋਈ ਨਹੀ ਕਰ ਸਕਦਾ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ਣ ਜੀ

  • @pinnupinnu7641
    @pinnupinnu7641 3 місяці тому +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏

  • @jindugill2203
    @jindugill2203 3 місяці тому +3

    ਬਹੁਤ ਬਹੁਤ ਮੁਬਾਰਕਾਂ ਪੂਰੇ ਮਨੁੱਖਤਾ ਦੀ ਸੇਵਾ ਪਰਿਵਾਰ ਨੂੰ ।🙏🏻

  • @kaurharpreet820
    @kaurharpreet820 3 місяці тому

    Boht e vadiaa veer g waheguru g

  • @ranokaur3309
    @ranokaur3309 3 місяці тому +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏😇😇😇

  • @chahalgury4027
    @chahalgury4027 3 місяці тому +3

    Waheguru ji waheguru ji waheguru ji

  • @BalwinderKaur-k1w
    @BalwinderKaur-k1w 3 місяці тому +3

    ਵਹਿਗੁਰੂ ਜੀ ਤੰਦਰੁਸਤੀ ਬਖਸਣ ਮਿੰਟੂ ਪੁੱਤ ਨੂੰ 🙏🙏

  • @BaljinderKaur-n2m3p
    @BaljinderKaur-n2m3p 3 місяці тому +3

    Nice very nice 👍👌♥️♥️ waheguru waheguru waheguru waheguru waheguru 🌹🌹🌹🙏🌹🌹🙏🙏🙏

  • @goldysingh427
    @goldysingh427 3 місяці тому

    Jai Sri Krishna. Jai ho pajji di

  • @SangatSingh-bw8fy
    @SangatSingh-bw8fy 2 місяці тому

    Waheguru g gurpreet vera de bhut lambi Umar karna

  • @GurpreetKaur-bw7cl
    @GurpreetKaur-bw7cl 3 місяці тому

    Veer ji waheguru ji chardi kala bakshe thanu ❤

  • @KomalPreet-wu5tw
    @KomalPreet-wu5tw 3 місяці тому +1

    Raab da Roop o tus veere 🙏😍😍

  • @RajinderKaur-o2x
    @RajinderKaur-o2x 3 місяці тому +5

    ਵਾਹਿਗੁਰੂ ਇਸ ਸੁਪਨਿਆਂ ਦੇ ਘਰ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖੇ।❤❤❤❤❤

  • @hardeepkaur6095
    @hardeepkaur6095 3 місяці тому

    Wahegurujl. Bhut.vdia.lga

  • @tarsemmaan3392
    @tarsemmaan3392 3 місяці тому +3

    ਵਾਹਿਗੁਰੂ ਜੀ

  • @randeepkaur9068
    @randeepkaur9068 3 місяці тому +2

    ਗੁਰਪ੍ਰੀਤ ਵੀਰ ਜੀ ਤੁਹਾਡੀ ਸੇਵਾ ਅੱਗੇ ਸਿਰ ਝੁਕਦਾ

  • @sinderpalkaur4485
    @sinderpalkaur4485 3 місяці тому +3

    Waheguru ji supnea de privar te mehr bhria hth rkheo je

  • @DilnaazGill
    @DilnaazGill 3 місяці тому +1

    Waheguru ji mehar Krna

  • @BhupinderSingh-m5x
    @BhupinderSingh-m5x 3 місяці тому

    Salute veer ji

  • @balgrewal1758
    @balgrewal1758 3 місяці тому

    Congratulations 🎊 great job gurpreet vare ji god bless you 👏

  • @nishumalik1793
    @nishumalik1793 3 місяці тому

    Mashallah. Rab thonu hor tarakki bakisha

  • @TejveerSingh-m2w
    @TejveerSingh-m2w 3 місяці тому

    So nise veer ji rabb tuhnu lambi omar dava🎉🎉❤❤

  • @JapJas-Vlogs
    @JapJas-Vlogs 3 місяці тому

    Waheguru ji hamesha khush rakhan veer ji

  • @AjitSingh-hz9ze
    @AjitSingh-hz9ze 3 місяці тому +3

    Parmatma tuhanu lambi umr bakshan Gurpreet Singh ji 👍🙏 Parmatma tuhanu chardi kala vich rakhan Gurpreet Singh ji 👍🙏.Koi shabd nahi hai tuhade waste. Tusi rab ho 🙏You are all time great person in this universe 🙏🙏🙏🙏🙏

  • @ManpreetKaurGill-b1j
    @ManpreetKaurGill-b1j 3 місяці тому

    God bless you veer ji🎉🎉

  • @jasdeepsingh7745
    @jasdeepsingh7745 3 місяці тому +2

    SATNAM WAHEGURU G

  • @SandeepKhattra
    @SandeepKhattra 3 місяці тому

    Very nice 👌 God bless you veer ji 🙏 ❤❤

  • @kaurinuk5485
    @kaurinuk5485 Місяць тому

    Mubarkan veer ji

  • @GopiSandhu-f6w
    @GopiSandhu-f6w 2 місяці тому

    Wmk

  • @sukhwinderkaur7145
    @sukhwinderkaur7145 3 місяці тому +3

    ਬਾਈ ਜੀ ਸਤਿ ਸ੍ਰੀ ਅਕਾਲ ਜੀ, ਐਨਾ ਵੱਡਾ ਉਪਰਾਲਾ ਕੋਈ ਨਹੀਂ ਕਰ ਸਕਦਾ, ਜਿਉਂਦੇ ਰਹੋ ਜੀ, ਵਾਹਿਗੁਰੂ ਮੇਹਰ ਕਰੇ❤❤❤❤🎉🎉🎉🎉🎉🎉

  • @Theal-qb8pz
    @Theal-qb8pz 3 місяці тому +1

    ਵਾਹਿਗੂਰੁ ਜੀ ਚੜਦੀ ਕਲਾ ਵਿੱਚ ਰੱਖਣ ਵੀਰ ਗੁਰਪ੍ਰੀਤ ਸਿੰਘ ਵੀਰ ਤੁਸੀ ਹੀ ਇਹਨਾਦੇ ਮਾਤਾ ਪਿਤਾ ਭਰਾ ਭੈਣ ਸਭ ਕੁਝ ਹੋ ਵਾਹਿਗੂਰੁ ਜੀ ਲੰਬੀ ਉਮਰ ਬਖਸ਼ਣ ਜੀ 🙏

  • @jagjitsingh816
    @jagjitsingh816 3 місяці тому +2

    ਵਾਹਿਗੁਰੂ ਜੀ ਮਹਾਰਾਜ ਆਪ ਸੇਵਾ ਲੈ ਰਹੇ ਹਨ
    ਨਹੀਂ ਤਾਂ ਇਹ ਸੇਵਾ ਬਹੁਤ ਹਰ ਕੋਈ ਨਹੀਂ ਕਰ ਸਕਦਾ

  • @ManjitKaur-f7l9v
    @ManjitKaur-f7l9v 3 місяці тому

    Waheguru mehr krn

  • @Saahibjotji
    @Saahibjotji 3 місяці тому +1

    Waheguru ji ehna nu tandrusti deve🎉🎉🎉🎉

  • @santonkibani3311
    @santonkibani3311 3 місяці тому

    Very beautiful Balghar❤❤

  • @pushpinderOthi
    @pushpinderOthi 3 місяці тому

    Rabb roop..gurpreet veer

  • @Kudrat_tv
    @Kudrat_tv 3 місяці тому +1

    ਕੋਈ ਸ਼ਬਦ ਨਹੀਂ ਵੀਰ ਜੀ ਤੁਹਾਡੀ ਪ੍ਰਸ਼ੰਸ਼ਾ ਲਈ 😊
    ਵਾਹਿਗੁਰੂ ਜੀ ਚੜਦੀਕਲਾ ਬਖਸ਼ਣ 🌼

  • @rashjotmaheen1945
    @rashjotmaheen1945 3 місяці тому

    Congratulations bhaiji

  • @gursharankaur8828
    @gursharankaur8828 3 місяці тому

    Waheguru ji GBU

  • @amanjassal5733
    @amanjassal5733 3 місяці тому +1

    ❤ ਵਾਹਿਗੁਰੂ ਜੀ

  • @AshneetKaur-li9ew
    @AshneetKaur-li9ew 3 місяці тому

    Bhuttt vadiyaa kitaa bhaii sahibb gg ❤

  • @roshanlalmanchanda9260
    @roshanlalmanchanda9260 3 місяці тому +3

    ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਜੀ

  • @navisran366
    @navisran366 3 місяці тому

    Bhut hi bdia lga

  • @t.k427
    @t.k427 2 місяці тому

    Excellent efforts sir 👍👍

  • @shardhasaburi3964
    @shardhasaburi3964 2 місяці тому

    Proud of you veer ji

  • @MohinderKaurDandiwal
    @MohinderKaurDandiwal 3 місяці тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @kirandeep6646
    @kirandeep6646 3 місяці тому +1

    ਵਾਹਿਗੁਰੂ ਜੀ ਸਾਰੀਆ ਤੇ ਮੇਹਰ ਭਰਿਆ ਹੱਥ ਰੱਖਣ ਜੀ ਤੇ ਲੰਬੀਆ ਉਮਰਾਂ ਬਖਸ਼ਣ ਜੀ 🙏🏻🙏🏻🤲🤲🤲🤲🤲🤲🙏🏻🙏🏻

  • @Garrydhillon44
    @Garrydhillon44 3 місяці тому

    Buht vadeia waheguru thanhu kusheia bakshe 🙏🙏🙏

  • @shardhasaburi3964
    @shardhasaburi3964 2 місяці тому

    Bohot wdiya❤

  • @Joeljoshjesus23777
    @Joeljoshjesus23777 2 місяці тому

    God bless u Brother ji

  • @saman2156
    @saman2156 3 місяці тому

    God bless you ❤️❤️🙏

  • @GurjinderTiwana-gu8or
    @GurjinderTiwana-gu8or 3 місяці тому +1

    Waheguru ji waheguru ji waheguru ji waheguru ji waheguru ji waheguru ji

  • @Harmandeep_1985
    @Harmandeep_1985 3 місяці тому +3

    🙏Ram Ram ji 🙏 Waheguru ji 🙏

  • @KuldeepKaur-xb9jk
    @KuldeepKaur-xb9jk 3 місяці тому

    Congratulations Gurpreet veer ji 🙏❤️

  • @tkcheema073
    @tkcheema073 3 місяці тому

    God Bless you

  • @charnjeetkaur4521
    @charnjeetkaur4521 3 місяці тому +2

    ਵਾਹਿਗੁਰੂ ਜੀ ਸ਼ੁਕਰ ਹੈ ਬੱਚੇ ਖੁਸ਼ ਹਨ ਤਾਂ ਰੱਬ ਵੀ ਖੁਸ਼ ਹੈ

  • @SurjitKumar-nx7gs
    @SurjitKumar-nx7gs 3 місяці тому

    Bai Teri umar lambi waheguru ji

  • @sukhmansingh5951
    @sukhmansingh5951 2 місяці тому

    ਵਾਹਿਗੁਰੂ ਜੀ ਮੇਹਰ ਕਰਨ ਲੰਮੀ ਉਮਰ ਕਰਨ ਵੀਰ ਦੀ 👍🏻👍🏻🙏🏻🙏🏻🙏🏻

  • @relexmusic6329
    @relexmusic6329 3 місяці тому +2

    Bahi salam hai tuhanu

  • @sardarni465
    @sardarni465 3 місяці тому

    Waheguru ji tuhanu tarakia den eda e sewa krde raho mere veer❤

  • @sukhmanjotsingh7427
    @sukhmanjotsingh7427 3 місяці тому +2

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ