ਕਮਾਲ ਦਾ ਬੰਦਾ ਏ, ਬਸ ਹੌੰਕਾ ਲੈ ਛੱਡਦਾ ॥ Varinder Aulakh ॥ Open Mic || Poetry || NewsNumber.Com

Поділитися
Вставка
  • Опубліковано 25 сер 2024
  • #Openmic #Poetry
  • Розваги

КОМЕНТАРІ • 43

  • @jaswantsinghpradhan7470
    @jaswantsinghpradhan7470 4 роки тому

    Nice, ਬਹੁਤ ਖੂਬ ,िਜਊਂਦੇ ਰਹੋ ਵੀਰੇ

  • @varinderaulakh8410
    @varinderaulakh8410 4 роки тому +5

    ਸਾਰਿਆਂ ਦਾ ਬਹੁਤ ਇੰਨਾ ਧੰਨਵਾਦ ਪਿਆਰ ਦੇਣ ਲਈ ... ਅਤੇ ਖਾਸ ਕਰਕੇ ਨਿਊਜ ਨੰਬਰ ਦਾ ਬਹੁਤ ਧੰਨਵਾਦ।
    #ਲਾਈਕ #ਕੂਮੈਂਟ #ਸ਼ੇਅਰ 😍

    • @farminglover1656
      @farminglover1656 4 роки тому +2

      Like - ਪਸੰਦ,
      Comment - ਟਿੱਪਣੀ,
      Share - ਸਾਂਝੀ ।
      ਭਾਜੀ ਜੇ ਹੋ ਸਕੇ ਤਾਂ ਆਪਣੇ ਨਾਮ ਮਗਰ ਸਿੰਘ ਲਗਾਉਣਾ ਜਰੂਰੀ ਸਮਝੋ ।
      ਧੰਨਵਾਦ

    • @varinderaulakh8410
      @varinderaulakh8410 4 роки тому

      ਤੁਸੀਂ ਇਹ ਦੇਖੋ ਮੈਂ ਅੰਗਰੇਜੀ ਦੇ ਸ਼ਬਦ ਗੁਰਮੁਖੀ ਵਿੱਚ ਵਿੱਚ ਲਿਖੇ ਆ ਕੁੱਝ ਸ਼ਬਦਾਂ ਦੇ ਰਲਣ ਨਾਲ ਭਾਸ਼ਾ ਮਰਦੀ ਨਹੀਂ ਅਮੀਰ ਹੁੰਦੀ ਹੈ ।
      ਬਾਕੀ ਤੁਹਾਡਾ ਧੰਨਵਾਦ ਜੀ।
      ਬਾਕੀ ਕਮੀ ਲੱਭਣੀ ਹੈ ਤਾਂ ਸਤਿੰਦਰ ਸਰਤਾਜ ਸਾਹਬ ਚੋਂ ਵੀ ਮਿਲ ਜਾਵੇਗੀ ਅਤੇ ਗੁਣ ਲੱਭਣੇ ਆ ਤਾਂ ਮੂਸੇਆਲੇ ਵਿੱਚੋਂ ਵੀ ਮਿਲ ਜਾਣਗੇ।
      ਬਾਕੀ ਤੁਹਾਡੇ ਫਿਕਰ ਦਾ ਸਤਿਕਾਰ ਕਰਦੇ ਹਾਂ ਇਹਨਾਂ ਗੱਲਾਂ ਵੱਲ ਵੀ ਧਿਆਨ ਦੇਣ ਲਈ ਸ਼ੁਕਰੀਆ ਜੀ।

    • @ramandeepSingh-ym8uj
      @ramandeepSingh-ym8uj 4 роки тому +2

      Bai munde ne sirf name magar singh lohn layi keha ,,,oh singh ,jide layi guru sahib ne jaan diti ,,baki boht bdia Jo tu lihkda ,,,,,farmer munde ne bs tnu ik line kahi tu ulta MATLAB le leya ,,,insaan ta galtiya da putla a Bai ,,jehra samj lave ,,,

    • @varinderaulakh8410
      @varinderaulakh8410 4 роки тому

      ਮਾਫੀ ਚਹੁੰਦੇ ਹਾਂ ਜੀ। 🙏🙏🙏

    • @ramandeepSingh-ym8uj
      @ramandeepSingh-ym8uj 4 роки тому

      Galti kehri keti Bai tu ,jehri maffi keha ,,,slah diti ,,fyda fer je tuc kro ,,,nai ta rply Di bi lohr ni

  • @dr.khushminderkaur3054
    @dr.khushminderkaur3054 4 роки тому +1

    ਵਾਹ, ਨਿਊਜ਼ ਨੰਬਰ ਡਾਟ ਕਾਮ ਦਾ ਵਧੀਆ ਉਪਰਾਲਾ ਹੈ ਤੇ ਵਰਿੰਦਰ ਅੌਲਖ ਲਈ ਖ਼ੂਬ ਦੁਆਵਾਂ।

  • @sukhchainsinghkang1313
    @sukhchainsinghkang1313 4 роки тому +2

    ਕਿਆ ਬਾਤ ਆ ਜੀ। ਬਹੁ਼ਤ ਖੂਬ

  • @jatinderjitsinghgill8930
    @jatinderjitsinghgill8930 4 роки тому +2

    ਵਾਹ ਵੀਰ ਬਹੁਤ ਹੀ ਸੋਹਣੀ ਰਚਨਾ
    ਇੱਕ ਆਮ ਬੰਦੇ ਦੀ ਅਵਸਥਾ ਦਾ
    ਤੁਸੀਂ ਬਾਖੂਬੀ ਵਰਨਣ ਕੀਤਾ ਏ
    ਸ਼ੁਕਰੀਆ ਵੀਰ

  • @ballisingh523
    @ballisingh523 4 роки тому +2

    Wow paji kaim

  • @drx.ekonkar9669
    @drx.ekonkar9669 4 роки тому +3

    Bahut aahla Bai...✍️✍️😇😇

  • @rajindersinghchahal3592
    @rajindersinghchahal3592 4 роки тому +1

    ਬਹੁਤ ਖੂਬ

  • @vickysidhu3398
    @vickysidhu3398 4 роки тому +2

    Very nice veer lagya reh

    • @user-ey1nx3pb9z
      @user-ey1nx3pb9z 4 роки тому +1

      Bahut vadia ✌️✌️✌️💯💯💯✔️✔️✔️✔️

  • @inderjitkaur7462
    @inderjitkaur7462 4 роки тому +1

    Bahut hi khoob,

  • @sadeaalafilms8592
    @sadeaalafilms8592 4 роки тому +2

    good 22

  • @jeetbajwa9823
    @jeetbajwa9823 4 роки тому +1

    ਬਹੁਤ ਸੋਹਣਾ ਜਨਾਬ 🙏

  • @technicalaulakh9461
    @technicalaulakh9461 4 роки тому

    Sirra bai

  • @user-dx1mg2ut3u
    @user-dx1mg2ut3u 4 роки тому

    Well done

  • @fatehmotivationarctictern5076
    @fatehmotivationarctictern5076 4 роки тому +1

    Baa kamaal...

  • @Panjab_properties
    @Panjab_properties 4 роки тому +2

    Awesome 😎

  • @nishukamboj5424
    @nishukamboj5424 4 роки тому +1

    ਬਹੁਤ ਵਧੀਆ ਭਾਜੀ 👌👌👌

  • @sarajmanes4505
    @sarajmanes4505 4 роки тому +1

    Wah Ji Wah Kya Baat H Lajawab Ji

  • @darshdeepkaur9293
    @darshdeepkaur9293 4 роки тому +1

    💛🌼

  • @laddisharmapgk4417
    @laddisharmapgk4417 4 роки тому +1

    wah wah varinder

  • @bahadursingh6357
    @bahadursingh6357 4 роки тому +1

    Good sir

  • @gurpiarharinau4209
    @gurpiarharinau4209 4 роки тому +1

    Wdhia veer

  • @ziddigeneration9852
    @ziddigeneration9852 4 роки тому +1

    👌👌👌full support from Nirmal gill

  • @gurbaxrai5220
    @gurbaxrai5220 4 роки тому

    Nice good

  • @jabarjungsingh2813
    @jabarjungsingh2813 4 роки тому +1

    Very nice bro Best of luck 👍👍👍👍👍👍👍

    • @bhagwantsingh4493
      @bhagwantsingh4493 4 роки тому

      ਛੋਟੇ ਵੀਰ ਬਹੁਤ ਬਹੁਤ ਵਧੀਆ ਹੈ

  • @davinderaulakh1840
    @davinderaulakh1840 4 роки тому +1

    Nice 👌👌

  • @inderjitkaur7462
    @inderjitkaur7462 4 роки тому +1

    Sadke tere ma boli dea putra...