Othik a sister pr ina dukh handa ke bande de andr da drd lafza ch niklda pr oh gl ni jagte jaoun di jo shidat nal chhunda unjh dil ni bajjda kde jeenda lakh banda bhve eh bhaine mera apna tajruba apne athru baki sabda apna hunda rab sbnu khush rakhe..koi dukhi na hoe kise lai har koi kdr kre pyr di
Gurmail dhaliwal Debi Makhsoospuri Lover'S Debi paji tusi forever Best ho Punjab vich End of singing and lyricist Debi sahib ji slute ❤️❤️❤️❤️❤️❤️🔥🔥❤️🔥❤️🔥❤️❤️❤️❤️❤️❤️❤️❤️❤️❤️❤️❤️
ਓਹਦੇ ਨਾਲ ਕੇਹੋਜੇਹਾ ਰਿਸ਼ਤਾ ਹੈ ਜਦੋ ਸੋਚਾਂ ਚੁੰਨੀ ਕੋਈ ਕਰੀਰਾਂ ਵਿਚ ਅੜੀ ਹੋਈ ਯਾਦ ਆਵੇ waah babeyo... Debi Makhsoospuri Ji de ais geet ne oh sama yaad dwa dita.. jado bahut time debi ji de geet sunde ate poetry parhde hi beetda hunda c.... Ajj punjabi industries ch geet tan bahut aa rahe ne .. par geetan ch ehoji poetry hun sunan nu nhi mildi .. shayad tanhi ohna geetan da DIL te bahta asar nhi hunda ..
mainu eh ni samjh ayi jinaa ne unlike kita ohhhh horrr ki cahunde aa 😠😠........sira song aa ena deep bsss debi heee likh sakda love u debi jii 😍😍😍😍😍😍❤️❤️❤️❤️❤️👌👌👌✌️✌️
ਮਿੱਤਰਾਂ ਕੋਲ ਤੇਰੀ ਯਾਦ ਪਈ ਕਦੇ ਆਉਂਦੀ ਜਾਂਦੀ ਲੈ ਜਾਵੀਂ...
ਸਕੂਨ ਆਲੇ ਗੀਤ ਉਸਤਾਦ ਜੀ ✍👌❤
Kde langdi wd di le jwi
ਸੋਹਣੇ ਕਿਸੇ ਮੱਥੇ ਉੱਤੇ ਨਿੱਕੀ ਜਿਹੀ ਤਿਊੜੀ ਵੇਖਾਂ,
ਨਿੱਕੀ ਜਿਹੀ ਗੱਲੋਂ ਐਵੇਂ ਲੜੀ ਹੋਈ ਯਾਦ ਆਵੇ|
ਦੇਬੀ ਮਖਸੂਸਪੁਰੀ ਜੀ
ਦੇਖਣ ਤੋ ਪਹਿਲਾਂ ਹੀ ਕੀਹਨੇ ਕੀਹਨੇ Like ਕਰਤਾ ਸੀ ਮੇਰੇ ਵਾਗੂੰ
satnam singh
ਆਪਾਂ ਤਾਂ ਦੇਬੀ ਬਾਈ ਦਾ ਹਰ ਗੀਤ, ਹਰ ਇੰਟਰਵਿਊ ਦੇਖਣ ਤੋਂ ਪਹਿਲਾਂ ਹੀ like ਕਰ ਦੇਈਦਾ।
I did
I am
Me
Hm
ਰੱਬ ਜਾਣੇ ਦੇਬੀ ਤੂੰ ਕਿੰਨਾ ਦੁੱਖ ਹਡਾਇਆ ਹੋਣਾ,, ਤੇਰਾ ਸੱਜਣ ਵੀ ਤੈਨੂੰ ਛੱਡਕੇ ਪਛਤਾਇਆ ਹੋਣਾ,, bahut shona song debi ji
sachi main v ehi feel krdi hn kina dard seh k eho jehe bol likhda insaan
Veham a bande da agla ni pchtaunda
@@santokhsingh968 kde tn time aa e jnda a edi v gal ni
Othik a sister pr ina dukh handa ke bande de andr da drd lafza ch niklda pr oh gl ni jagte jaoun di jo shidat nal chhunda unjh dil ni bajjda kde jeenda lakh banda bhve eh bhaine mera apna tajruba apne athru baki sabda apna hunda rab sbnu khush rakhe..koi dukhi na hoe kise lai har koi kdr kre pyr di
@@santokhsingh968 so sad
Kyaaaaaa baat debi saab
ਆਹ ਗਾਣੇ ਚ ਦੇਬੀ ਨੇ ਲੋਕਾ ਨੂੰ ਦੱਸ ਕਿ ਦੇਬੀ ਕਿਸ ਬਲਾ ਦਾ ਨਾ ਵਾ
ਕਿਉ ਲੋਕੀ ਦੇਬੀ ਨੂੰ ਇੰਨਾ ਪਿਆਰ ਕਰਦੇ ਆ
Love u debi saab
Very nice song
ਹੈਨੀ ਕੋਈ ਮੁਕਾਬਲਾ ਉਸਤਾਦ ਜੀ ਦਾ.. ਸ਼ਬਦ ਸ਼ਬਦ ਨੂੰ ਜਿਉਂਣਾ ਉਸਤਾਦ ਜੀ ਦੇ ਹਿੱਸੇ ਹੀ ਆਇਆ।
ਦੇਬੀ ਬਾਈ ਦੇ ਕਾਫੀ ਗੀਤ ਸੁਣ ਕੇ ਲਗਦਾ ਕਿ ਇਹ ਮੇਰੇ ਲਈ ਹੀ ਲਿਖੇ ਨੇ
hhhhhaa asha
ਸਾਰਿਆਂ ਨੂੰ ਏਵੇਂ ਹੀ ਲਗਦਾ
Menu vi even hi lagda hai y ji
ਕੱਲਾ ਕੱਲਾ ਸਬਦ ਸਮਝ ਆਉਂਦਾ ਬਾਈ ਦਾ, ਨਹੀ ਤਾਂਅੱਜ ਕੱਲ ਗਾਣਿਆ ਦੀ ਸਮਝ ਬਹੁਤ ਘੱਟ ਆਉਦੀ ਆ
ਦੇਬੀ ਮਖਸੂਸਪੁਰੀ ਜ਼ੀ 🙏🙏🙏👌👌👌🙏🙏🙏ਸ਼ਬਦ ਨੀ ਮਿਲ਼ਦੇ ਤਰੀਫ਼ ਲਈ
ਸਵਾਦ ਆ ਗਿਆ ਉਸਤਾਦ ਜੀ ਐਵੇਂ ਨੀ ਲੋਕ ਤੁਹਾਨੂੰ ਪੰਜਾਬੀ ਮਾਂ-ਬੋਲੀ ਦਾ ਬਾਬਾ ਬੋਹੜ ਕਹਿੰਦੇ
ਜਹਿਰ ਵੀ ਸ਼ਾਇਦ ਨਕਲੀ ਹੋਵੇ ਜੋ ਅਸਰ ਸਾਨੂੰ ਹੋਇਆ ਨੀ
ਤੂੰ ਸਾਰੇ ਹਥਿਆਰ ਵਰਤ ਲਏ ਫਿਰ ਵੀ ਦੇਬੀ ਮੋਇਆ ਨੀ
ਇਹ ਹੁੰਦੀ ਸ਼ਾਇਰੀ ..... ਸਲਾਮ ਉਸਤਾਦ ਜੀ
ਦੇਬੀ ਉਸਤਾਦ ਜੀ ਥੋਡੀ ਕੋਈ ਰੀਸ ਨਹੀ ਕਰ ਸਕਦਾ 🙏 ਰੱਬ ਲੰਮੀਆਂ ਉਮਰਾ ਦੇਵੇ ।।
ਦੇਬੀ ਮਖਸੂਸਪੁਰੀ ਜੀ ਤੁਹਾਡੇ ਨਵੇਂ ਆੳੁਣ ਵਾਲੇ ਗੀਤਾਂ ਲੲੀ ਸਦਾ ਹੀ ਬੇਸਬਰੀ ਨਾਲ਼ ਦਿਲ ਨੂੰ ਇੰਤਜ਼ਾਰ ਰਹਿੰਦਾ
Kon kon debi bhai da fan aa like jror kro👇
Debi bai sira sache alfaz sacha shayar
ਜ਼ਹਿਰ ਹੀ ਖੌਰੇ ਨਕਲੀ ਹੋਵੇ,,,,,
ਅਸਰ ਵੀ ਤਾਹੀਓ ਹੋਇਆ ਨੀ,
ਤੂੰ ਸਾਰੇ ਹਥਿਆਰ ਵਰਤ ਲਏ,,,,
ਫਿਰ ਵੀ ਦੇਬੀ ਮੋਇਆ ਨੀ।
Bht vdya veer
Ode jihi Surat na koi ode baad dese
Gurmail dhaliwal Debi Makhsoospuri Lover'S Debi paji tusi forever Best ho Punjab vich
End of singing and lyricist Debi sahib ji slute ❤️❤️❤️❤️❤️❤️🔥🔥❤️🔥❤️🔥❤️❤️❤️❤️❤️❤️❤️❤️❤️❤️❤️❤️
👌😭
King e aa y tan
ਦੇਬੀ ਤੇਰੀ ਅਵਾਜ਼ ਨੂੰ ਸੁਣਿਆ ਅਰਸਾ ਬੀਤ ਗਿਆ
ਪਰ ਅੱਜ ਸੱਚੀ ਦਿਲ ਨੂੰ ਸਕੂਨ ਮਿਲ ਗਿਆ
🤗🤗🤗🤗🤗
ਸ਼ੁਕਰ ਹੈ ਆਈ ਭਾਵੇਂ ਸਾਰਿਆਂ ਤੋਂ ਬਾਦ ਆਈ
ਦੇਬੀ ਦਿਆਂ ਗਾਣਿਆਂ ਨੂੰ ਉਹਦੇ ਵੱਲੋਂ ਦਾਦ ਆਈ
Lv u Bhaji
Dil de Jazbaat Biyaan ho Gye sadde
ਅੱਜ ਏਵੇ ਲੱਗੀਆ ਜਿਵੇਂ ਕੱਲ੍ਹ ਦੀ ਹੀ ਗੱਲ ਹੋਵੇ
ਉੱਝ ਓਹਨੂੰ ਗਈ ਨੂੰ ਬੀਤ ਅੱਠ ਸਾਲ ਗਏ
ਬਹੁਤ ਖੂਬ ਦੇਬੀ ਭਾਜੀ❤❤❤❤✍
Likhari lakh aan pr debi jea nio auna 🙏
ਵਾਹ ਜੀ ਵਾਹ ....ਲੰਘਿਆ ਵੇਲਾ ਯਾਦ ਕਰਾਤਾ.....ਦੇਬੀ ਬਈ love you
ਸ਼ੁਕਰ ਆ ਵੀਰ ਤੇਰਾ ਗਾਂਣਾ ਆ ਗਿਆ ਨਹੀਂ ਤਾਂ ਹਥਿਆਰ ਵਾਲੇ ਸੁਨ ਸੁਨ ਕੇ ਅੱਕ ਗੇ ਸੀ
ਸਹੀ ਗੱਲ ਆ ਬਾਈ
Ustaad loka nu hathiyar di lod ni bol he bht ne
ਵਾਹ ਬਾਬਿਓ ਕਿਆ ਕਹਿਣੇ ਨਹੀ ਸਾਮੀ ਕੋਈ ਤੁਹਾਡੀ ਕਲਮ ਦਾ ਰੂਹਾ ਤੱਕ ਦਸਖਤ ਦਿੰਦੀ ਹਰ ਅਦਾ ਤੁਹਾਡੀ
ਬਹੁਤ ਖੂਬਸੂਰਤ ਗੀਤ ਹਰ ਪੱਖੋ ਜੀ ਧੰਨਵਾਦ ਅਨਮੋਲੀ
ਸ਼ਾਇਰੀ ਸਾਡੀ ਝੋਲੀ ਪਾਉਣ ਲਈ ਜੀ
ਦਿਲੋ ਪਿਆਰ ਸਤਿਕਾਰ ਜੀ
ਸ਼ੁਕਰ ਹੈ ਆਈ ਭਾਵੇਂ ਸਾਰਿਆਂ ਤੋਂ ਬਾਦ ਆਈ।
ਦੇਬੀ ਦਿਆਂ ਗਾਣਿਆਂ ਨੂੰ ਉਹਦੇ ਵੱਲੋਂ ਦਾਦ ਆਈ।
ਸ਼ੁਕਰ ਹੈ ਆਈ ਭਾਵੇਂ ਸਾਰਿਆਂ ਤੋਂ ਬਾਅਦ ਆਈ
ਦੇਬੀ ਦਿਆ ਗਾਣਿਆਂ ਨੂੰ ਉਹਦੇ ਵਲੋਂ ਦਾਦ ਆਈ
👌👌👌👌👌
Legend ਤਾਂ ਆਖ਼ਿਰ Legend ਹੀ ਹੁੰਦਾ ਏ ਉੱਦਾਂ ਕਤੀੜ ਤਾਂ ਬਹੁਤ ਤੁਰੀ ਫਿਰਦੀ ਏ love u #Debi makhsoospuri ਬਹੁਤ ਸੋਹਣਾ ਗਾਣਾ ਹੈ ਗੁਰੂ ਜੀ ਹਮੇਸ਼ਾ ਦੇ ਵਾਂਗ ਇੱਕ ਵਾਰ ਫਿਰ ਤੋਂ ਅੱਤ ਕਰਵਾ ਤੀ ਤੁਸੀਂ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਹੋਰ ਤਰੱਕੀਆਂ ਬਖਸ਼ੇ ਇਹੀ ਦੁਆ ਹੈ ਮੇਰੀ ✍️ ਉਰਜੀਵ ਸੰਧੂ ✍️ 👉💞Fan of Debi makhsoospuri💞💓💓💓💓💓💓
Orjeev Sandhu
Lengend ਨਹੀਂ ਬਾਈ legend..
ਬਾਕੀ ਬਾਈ ਆਪਾਂ ਜਿਹੜੇ ਵੀ ਦੇਬੀ ਬਾਈ ਦੇ ਫੈਨ ਹਾਂ, ਇਹ ਤਾਂ ਗੱਲ ਸਾਫ਼ ਹੈ ਕਿ ਆਪਾਂ ਨੂੰ ਚੰਗੀ ਲਿਖਤ ਤੇ ਮਾੜੀ ਲਿਖਤ ਦਾ ਪਤਾ ਸਕਿੰਟ ਚ’ ਲੱਗ ਜਾਂਦਾ। ਇਹ ਤਾਂ ਬਾਈ ਨੇ ਆਪਣੀ ਕਲਮ ਨਾਲ ਸਾਨੂੰ ਬਿਨਾਂ ਕਿਸੇ ਕਲਾਸ ਲਾਏ ਹੀ ਸਿਖਾ ਦਿੱਤਾ। ਪਰ ਆਪਾਂ ਨੂੰ ਕਿਸੇ ਹੋਰ ਲਈ ਇਸ ਤਰਾਂ ਦੀ ਭਾਸ਼ਾ ਨਹੀਂ ਵਰਤਣੀ ਚਾਹੀਦੀ। ਐਵੇਂ ਸਾਲਾ ਕੋਈ ਦੋ ਟਕੇ ਦਾ ਬੰਦਾ ਬਾਈ ਵਿੱਚ ਨੁਕਸ ਕੱਢੂ ਤੇ ਆਵਦੇ ਕਿਸੇ ਲੰਡੂ ‘ਕਲੰਕਾਰ ਨੂੰ ਬਾਈ ਤੋਂ ਉੱਪਰ ਦੱਸੂ। ਫਿਰ ਬਾਹਲਾ ਗ਼ੁੱਸਾ ਆਊ। ਕੋਈ ਸ਼ੱਕ ਨਹੀਂ ਦੇਬੀ ਉਸਤਾਦ ਦੀ ਕਲਮ ਸਾਹਮਣੇ ਬਹੁਤੇ ਮਸ਼ਹੂਰ ਹੋਏ ਅਸਲ ਵਿੱਚ ਕਤੀੜਾਂ ਹੀ ਨੇ, ਪਰ ਆਪਾਂ ਨੂੰ ਕਹਿਣ ਦੀ ਲੋੜ ਨਹੀਂ।
ਬਾਕੀ ਮੈਂ ਤਾਂ ਦੇਬੀ ਦਾ ਇੰਨਾ ਕੁ ਫੈਨ ਹਾਂ ਕਿ ਜੇ ਕੋਈ ਬੰਦਾ ਮੈਨੂੰ ਆਕੇ ਕਹੇ “ਮੈਂ ਦੇਬੀ ਦਾ ਫੈਨ ਹਾਂ” ਤਾਂ ਮੈਂ ਉਸ ਬੰਦੇ ਦਾ ਵੀ ਫੈਨ ਹੋ ਜਾਂਦਾ। 😊😊
@@BeHappy-ci6nl ਹਾਹਾਹਾਹਾਹਾ ਓਕੇ ਵੀਰ ਜੀ ਮੁਆਫ ਕਰਨਾ ਜੀ ਬਸ ਯਾਰ ਕੀ ਦੱਸੀਏ ਬਾਈ ਜੀ ਦਾ ਗਾਣਾ ਸੁਣ ਕੇ excited ਜਿਹਾ ਹੋ ਗਿਆ ਦਿਲ ਤੇ ਹਰ ਵਾਰ ਦੀ ਤਰ੍ਹਾਂ ਸ਼ੇਕ ਕਰ ਗਿਆ ਯਾਰ ਗੁਰੂ ਜੀ ਦਾ ਗਾਣਾ ਬਹੁਤ ਸੋਹਣਾ ਗਾਣਾ ਏ ਇਹ ਵੀ ਬਾਕੀਆਂ ਗਾਣਿਆਂ ਦੇ ਵਾਂਗ ਪਾਜੀ ਲਿਖਦੇ ਹੀ vadia ਹੈ ਹਮੇਸ਼ਾ ਵਾਂਗ ਬਾਕੀ ਵੀਰ ਜੀ ਮੈਨੂੰ ਤੁਹਾਡੀ ਇਹ ਗੱਲ ਬਹੁਤ vadia ਲੱਗੀ ਵੀਰ ਜੀ ਕੇ ਤੁਸੀਂ ਮੈਨੂੰ ਆਪਣਾ ਛੋਟਾ ਵੀਰ ਸਮਝ ਕੇ ਸਮਝਾਇਆ ਤੇ ਵੀਰ ਜੀ ਮੈਂ ਵੀ ਤੁਹਾਨੂੰ ਵੱਡਾ ਵੀਰ ਸਮਝ ਕੇ ਧੰਨਵਾਦ ਕਰਦਾ ਹਾਂ ਜੀ ਤੁਹਾਡੀ ਇਸ ਬਹੁਤ ਹੀ ਖੂਬਸੂਰਤ ਜੇਹੀ ਸਲਾਹ ਦੇ ਲਈ ਧੰਨਵਾਦ ਜੀ ਬਹੁਤ ਬਹੁਤ and ਇੱਕ request ਆ ਵੀਰ ਜੀ ਮੈਂ ਵੀ ਦੇਬੀ ਭਾਜੀ ਦੀ ਕਲਮ ਨੂੰ ਸੁਣ ਕੇ ਥੋੜੀ ਲਿਖਣ ਦੀ ਕੋਸ਼ਿਸ ਕਰਦਾ ਹੁੰਦਾ ਹਾਂ ਜੀ ਮੇਨੂ ਬਹੁਤ ਚੰਗਾ ਲੱਗੇਗਾ ਜੀ ਜੇ ਤੁਸੀ ਮੇਰੀ ਲਿਖਤ ਨੂੰ ਸੁਣੋਗੇ ਐਂਡ ਤੇ ਉਸ ਉਪਰ ਤੁਹਾਨੂੰ ਜਿੱਡਾ ਦਾ ਵੀ ਲੱਗਾ ਕਮੈਂਟ ਜਰੂਰ ਕਰਿਓ ਪਾਜੀ ਤੁਸੀਂ ਮੇਰਾ ਨਾਮ search ਕਰ ਸਕਦੇ ਓ youtube ਤੇ ~ Orjeev sandhu
Orjeev Sandhu
ਜ਼ਰੂਰ ਵੀਰ ਜੀ,,, ਵਿਹਲਾ ਸਮਾਂ ਮਿਲੇ ਤੇ ਕਰੂੰਗਾ। ਐਤਵਾਰ ਤੱਕ।
@@BeHappy-ci6nl ok veer ji thank you so much ji
@@BeHappy-ci6nl vadiya likhat aa hun time ch sajjan adeeb di gayeke vadiya
ਜੋ ਦੇਬੀ ਨੇ िਲਖ ਤਾ ਓੁਹ ਕੋਈ ਨਹੀ िਲਖ ਸਕਦਾ ਦੁਨੀਅਾ ਤੇ🙏🙏
Rytg
ਹਰ ਇੱਕ ਨੂੰ ਲੱਗੇ
ਏਹ ਗੱਲ ਮੇਰੀ ਏ
ਨਈਂ ਰੀਸ ਓਸਦੀ
ਸ਼ਾਇਰੀ ਜੋ ਦੇਬੀ ਤੇਰੀ ਏ
ਵਾਹ ਜੀਉ
ਮਹਿਕ ਤੇਰੇ ਤਨ ਦੀ ਨੇ ਕੀਤਾ ਪ੍ਰੇਸ਼ਾਨ ਕਿੰਨਾ,
ਖੁਦ ਤੇ ਸ਼ਰਮ ਕਿੰਨੀ ਤੇਰੇ ਉੱਤੇ ਮਾਣ ਕਿੰਨਾ।
Love you Debi Makhsoospuri Ji
ਵਾਹ ਜੀ ਰੂਹ ਨੂੰ ਸਕੂਨ ਦੇਣ ਵਾਲਾ ਗੀਤ
ਜਿਉਦਾ ਰਹੇ ਦੇਬੀ
ਬਹੁਤ ਉਡੀਕ ਸੀ ਉਸਤਾਦ ਜੀ ਤੁਸੀਂ ਪੂਰੀ ਕੀਤੀ 🙏 ਜਿੰਦ ਜਾਨ ਦੇਬੀ ਦੇ ਗੀਤ
ਦੇਬੀ ਮਖਸੂਸਪੁਰੀ ਕੋਈ ਨਹੀਂ ਗਾ ਸਕਦਾ ਤੈਰੇ ਵਰਗਾਂ I love ਗੀਤ ਤੈਰੇ ਵਰਗਾਂ ਕੋਈ ਨਹੀਂ ਲਿਖ ਸਕਦਾ ਭਰਾ
ਸਿੱਖ ਲੋ ਵੱਡੇ ਕਲਾਕਾਰੋਂ ਅ ਹੋਂਦੇ ਆਂ ਗੀਤ ਜੋ ਰੂਹ ਨੂੰ ਸੁਕੂਨ ਦੇਂਦੇ ਆ , ਆ ਹੋਂਦੀ ਆ ਗੀਤਕਾਰੀ ਇੱਕਲਾ ਇੱਕਲਾ ਸਬਦ ਮਨ ਨੂੰ ਮੁਹ ਲੈਂਦਾ ਦੇਵੀ ਬਾਈ ਮਨ ਨੂੰ ਸੁਕੂਨ ਮਿਲ ਗਿਆ ਗੀਤ ਸੁਣ ਕੇ ਬਹੁਤ ਵਧੀਆਂ ਆ ਆ ਨਵੇਂ ਸਿੰਗਰਾ ਦੇ ਗੀਤਾਂ ਵਿੱਚ ਪੰਜਾਬੀ ਸ਼ਬਦ ਘਟ ਅੰਗਰੇਜ਼ੀ ਯਾਦਾਂ ਹੋਂਦੀ ਆ ਮੈਨੂੰ ਸਮਝ ਨਾਈ ਆ ਰਹੀ ਕਿ ਮੈਂ ਅੰਗਰੇਜ਼ੀ ਸੌਂਗ ਸੁਣ ਰਿਹਾ ਕਿ ਪੰਜਾਬੀ ਬਹੁਤ ਬੁਰਾ ਹਾਲ ਹੋ ਗਿਆ ਸਾਡੇ ਪੰਜਾਬੀ ਸੱਭਿਆਚਾਰ ਦਾ ਬਚਾਲੋ ਦੇਵੀ ਪਜੀ, ਜਲਦੀ live show ਲੈ ਕੇ ਆਯੋ,,😘😘😘😘😘
ਓਹਦੇ ਨਾਲ ਕੇਹੋਜੇਹਾ ਰਿਸ਼ਤਾ ਹੈ ਜਦੋ ਸੋਚਾਂ
ਚੁੰਨੀ ਕੋਈ ਕਰੀਰਾਂ ਵਿਚ ਅੜੀ ਹੋਈ ਯਾਦ ਆਵੇ
waah babeyo...
Debi Makhsoospuri Ji de ais geet ne oh sama yaad dwa dita.. jado bahut time debi ji de geet sunde ate poetry parhde hi beetda hunda c....
Ajj punjabi industries ch geet tan bahut aa rahe ne .. par geetan ch ehoji poetry hun sunan nu nhi mildi .. shayad tanhi ohna geetan da DIL te bahta asar nhi hunda ..
Harvinder Dholl
ਸੱਚੀ ਗੱਲ ਬਾਈ ਜੀ... 👍👍
Main v ehi lines da Comment kita chunni vaali da 😊
Jado koi misaal sadi dinda hai hanere naal..
Cheta aunda kehri gallon russe se swere naal..
Jado koi kise nu daleelan te safayiyan dinda..
Jhuthi unjh apne te marhi hoyi yaad awe . .. 👌
ਮਿਹਰਬਾਨੀ ਬਾਬਿਉ ਪੰਜਾਬੀ ਜੁਬਾਨ ਦੀ ਸੇਵਾ ਕਰਨ ਲਈ। ਸ਼ੁਕਰੀਆ
ਜਦ ਬਾਗ ਵਿੱਚ ਪਹਿਲਾਂ ਫੁੱਲ ਖਿੜੇ, ਜਦ ਕੋਈ ਕਿਸੇ ਨਾਲ ਕਰੇ ਗਿਲੇ, ਜਦ ਦਿਨ ਦੇ ਗਲ ਲੱਗ ਰਾਤ ਮਿਲੇ,ਮੈਂ ਓਦੋਂ ਤੈਨੂੰ ਯਾਦ ਕਰਦਾ ਦੇਬੀ
Right 😭😭😭😭😭1999 vala pyar miss u class fellow 😢😢😢😢😢😢 panniwala sachool .. Sri Muktsar sahib
Best song of the world
ਇੱਕ ਯਾਦ ਹੈ ਕੁੱਝ ਵੀ ਹੋਰ ਨਹੀਂ ,,, ਕਿਤੇ ਹੋਰ ਲੜਨ ਨਾ ਬਹਿ ਜਾਵੀਂ,ਮਿੱਤਰਾਂ ਕੋਲ ਤੇਰੀ ਯਾਦ ਪਈ ਕਿਤੇ ਲੰਘਦੀ ,,,ਟੱਪਦੀ ਲੈ ਜਾਵੀ 😢😢😢😢😢
ਇਕ ਵਾਰ ਹੈ ਓਥੇ ਜਾਣਾ ਓਹ ਜਿਹੜੇ ਮੁਲਕ ਵਿਆਹੀ, ਮਿੱਤਰਾਂ ਦੀ ਆਵਾਜ਼ ਤੇ ਹੋਰ ਵੀ ਬਹੁਤ ਸਾਰੇ ਗੀਤ ਮੇਰੇ ਫੇਵਰੇਟ ਨੇ, I salute you Debi Saab
ਲੱਗਦਾ "ਰੱਬ" ਨਾਲ ਜੁੜੀ ਕੋਈ ਇਹਦੀ ਕਲਮ ਦੀ WIRE ਜੀ,ਜੋ ਟੁੱਟੇ ਦਿਲਾਂ ਦਾ ਦਰਦ ਬੁੱਝ ਲਿਖ ਦਿੰਦਾ "ਦੇਬੀ" ਸ਼ਾਇਰ ਜੀ।
ਵਾਹ ਉਸਤਾਦ ਜੀ ਥੋਡੀ ਕਲਮ ਨੂੰ ਲੱਖ ਵਾਰ ਸਜਦਾ 🙏
ਲਿਅਾੲੀ ਨੀ ਹਵਾੲੇ ਕੋੲੀ ਸੁਨੇਹਾ ਸੱਜਣਾ ਦੇ ਸ਼ਹਿਰੋ ਅਾੳੁਦੀ ਅਾੳੁਦੀ
ਲੰਘ ਅਾੲੀ ਖਹਿ ਕੇ ੳੁਹਦੇ ਵਾਲਾਂ ਚੋ ਬੁੱਲਿਅਾਂ ਚੋ ਹੳੂ ਗੀਤ ਜਦੋ ਗਾੳੁਦੀ
ਲਿਅਾੲੀ ਨੀ ਹਵਾੲੇ ਕੋੲੀ ਸੁਨੇਹਾ.....
ਸਾਡੀ ਯਾਦ ਵਾਲਾ ਦੀਵਾ ਅਜੇ ਜਗਾੳੁਦੀ ਜਾਂ ਨਹੀਂ ਦੱਸੀ
ਚੇਤੇ ਕਰ ਸਾਨੂੰ ਨੈਣਾਂ ਚੋ ਨੀਰ ਵਹਾੳੁਦੀ ਜਾਂ ਨਹੀ ਦੱਸੀ
ਧੂੲੇ ਦੇ ਬਹਾਨੇ ਰੋਦੀ ਹੳੂ ਪੱਕਾ ਚੁੱਲੇ ਚ ਅੱਗ ਲਾੳੁਦੀ ਲਾੳੁਦੀ
ਲਿਅਾੲੀ ਨੀ ਹਵਾੲੇ ਕੋੲੀ ਸੁਨੇਹਾ.........
ੳੁਹਦੀ ਯਾਦ ਦਾ ਬੂਟਾ ਲਾੲਿਅਾ ਅਸਾਂ ਦਿਲ ਦੇ ਵਿਹੜੇ
ਪਾੲੀੲੇ ਨਿੱਤ ਪਾਣੀ ੲਿਸਨੂੰ ਅੱਖੀਅਾਂ ਵਾਲੇ ਖੂਹ ਨੇ ਗੇੜੇ
ਦੀਦ ਵਾਲਾ ਕੋੲੀ ਫਲ ਲੱਗੂ ਤਾਹੀਓ ਜਿੰਦ ਮੇਰੀ ੲਿਹ ਫਰਜ਼ ਨਿਭਾੳੁਦੀ
ਲਿਅਾੲੀ ਨੀ ਹਵਾੲੇ ਕੋੲੀ ਸੁਨੇਹਾ.........
ਯਾਦ ਬਣਕੇ ਸਦਾ ਦਿਲ ਚ ਵਸਦੇ ਬੇਸਕ ਸੱਜਣ ਦੂਰ ਹੋੲੇ
ਖੁਸ਼ੀ ਨਾਲ ਨਹੀਂ ਛੱਡਕੇ ਤੁਰੇ ਖੋਰੇ ਕਿੰਨ੍ਹਾ ਹੋਣੇ ਮਜਬੂਰ ਹੋੲੇ
ਕਿਸੇ ਜਨਮ ਤਾਂ ਮਿਲਣਾ ਤਰਸੇਮ ੲਿਹ ਸੋਚ ਜ਼ਿੰਦ ਦਰਦ ਹਢਾੳੁਦੀ
ਲਿਅਾੲੀ ਨੀ ਹਵਾੲੇ ਕੋੲੀ ਸੁਨੇਹਾ ਸੱਜਣਾ ਦੇ ਸ਼ਹਿਰੋ ਅਾੳੁਦੀ ਅਾੳੁਦੀ
ਲੰਘ ਅਾੲੀ ੳੁਹਦੇ ਵਾਲਾਂ ਨਾਲ ਖਹਿ ਹੳੂ ਬੁੱਲਾਂ ਚੋ ਜਦੋ ਗੀਤ ਕੋੲੀ ਗਾੳੁਦੀ...ਤਰਸੇਮ 9878014471
wah wah debi bha ji jeoooo music vidoe sirra come back debi veera
ਦੇਬੀ ਬਾਈ ਪਲਜ਼ ਰਪੀਟ ਆਉਣ ਦਿਓ ਗੀਤ
ਕੁਜ ਯਾਦਾਂ ਤਾਜ਼ੀਆਂ ਹੋਈਆ ਉਸਤਾਦ ਜੀ ਨੂੰ ਸੁਣਕੇ
Bai g 90 de time vich le gya
ਜਿਉਂਦੇ ਵੱਸਦੇ ਰਹੋ ਉਸਤਾਦ ਜੀ , ਪੁਰਾਣੇ ਦਿਨ ਯਾਦ ਕਰਵਾ ਦਿੱਤੇ। ਰੋ ਕੇ ਰੁਸਕੇ ਲੜਕੇ ਵੀ ਅਵਾਦ ਰਹੀ, ਯਾਦਾਂ ਖ਼ਾਬਾਂ ਦੇ ਵਿਚ ਮੇਰੇ ਨਾਲ ਰਹੀ......।
Siraa ਆ ਦੇਬੀ ਉਸਤਾਦ ਕੀਅਾ ਗੀਤ ਨੇ ਜਨਾਬ ਤੁਹਾਡੇ endless ਕਲਮ ਆ ਤੁਹਾਡੀ ਦੇਬੀ g ਦੇ ਗੀਤ ਸੁਣ ਸੁਣ ਕੇ ਰੂਹ ਨੀ ਭਰਦੀ
Debi ਉਸਤਾਦ ਵਰਗਾ ਰਹਿੰਦੀ ਦੁਨੀਆ ਤਕ ਕੋਈ ਨ੍ਹੀ ਗਾ ਸਕਦਾ,
ਨਹੀਂ reesan ਉਸਤਾਦ ਜੀ sirra ਲਾਤਾ 😘😘😘😘😘
Baljinder Khokhar y debi nd babbu maan di kon rees kr lau
Rytg
ਦੇਬੀ ਬਾਈ ਫੇਰ ਤਾਜ਼ਾ ਕਰ ਦਿੱਤੇ ਪਰਾਣੇ ਜ਼ਖ਼ਮ ਤੇਰਿਆਂ ਇਹਨਾਂ ਬੋਲਾਂ ਨੇ
ਮੈਨੂੰ ਤਾਂ ਦੇਬੀ ਸ਼ਾਇਰੀ ਦਾ ਲੱਗਦਾ ਹੈ ਉਸਤਾਦ ਜਿਹਾ
ਤਾਹਿਓ ਸੁਣ ਕੇ ਆ ਜਾਂਦਾ ਹੈ ਸੁਆਦ ਜਿਹਾ
ਭੁੱਲ ਬੈਠੀ ਭਾਵੇਂ ਉਹ ਮਰ ਜਾਣੀ ਸਿੱਧੂ ਨੂੰ
ਪਰ ਦੀਪਕ ਨੂੰ ਅੱਜ ਵੀ ਹੈ ਚਿਹਰਾ ਉਹਦਾ ਯਾਦ ਜਿਹਾ******/2
ਦੇਬੀ ਤਾਂ ਦੇਬੀ ਅਾ , ਬਹੁਤ ਵਧੀਆ
ਹੁਣ ਤਾਂ ਕੰਨ ਤਰਸ ਜਾਂਦੇ ਨੇ ਇਹੋ ਗਈਕਾ ਦੇ ਗਾਣੇ ਸੁਣਨ ਨੂੰ
ਉਸਤਾਦ ਦੇਬੀ ਮਖਸੂਸਪੁਰੀ ਜੀ ਹੁਰਾਂ ਦੀ ਸ਼ਾਇਰੀ ਵਾਹ ਕਮਾਲ ਹੈ ।
ਪਹਿਲੀ ਲਾਈਨ ਈ ਅੱਤ ਦਾ ਸਿਰਾ 😍😍
ਸਦਾ ਬਹਾਰ ਦੇਬੀ ਮਖਸੂੁਸਪੁਰੀ ਭਾਜੀ....
ਦੇਬੀ ਭਾਜੀ ਵਰਗੀ ਕਲਮ ਨਹੀਂ ਕਿਸੇ ਦੀ🙏🙏🙏
ਦਿਲੋਂ ਸਲਾਮ ਦੇਬੀ ਜੀ ਯੁੱਗ ਯੁੱਗ ਜੀਉ
Rytg
vdia king of the sad songs ਦੇਬੀ ਮਖਸੂਸਪੁਰੀ ਜ਼ੀ 🙏🙏🙏👌👌👌🙏🙏🙏ਸ਼ਬਦ ਨੀ ਮਿਲ਼ਦੇ ਤਰੀਫ਼ ਲਈ ਦਿਲ ਚ ਫਿਰ ਪੁਰਾਨੀਆ ਯਾਦਾ ਤਾਜ਼ੀਆਂ ਕਰ ਦਿੱਤੀਆਂ ਜੀ
ਦੇਬੀ 22 ਦੀ ਸੋਚ ਤੇ 22 ਦੀ ਕਲਮ ਵਾਹ ਵਾਹ......Super bhaji......
ਕਮਾਲ ਕਮਾਲ ਕਮਾਲ ਕਮਾਲ ਕਮਾਲ,,,,,, ਲਵ ਯੂ ਦੇਬੀ ਜੀ,,,,, ਕੋਈ ਮੁਕਾਬਲਾ ਨੀ ਤੁਹਾਡੀ ਕਲਮ ਦਾ
ਤੂੰ ਤਾਂ ਬੇਈਮਾਨੇ ਮਿੱਤਰਾਂ ਨੂੰ ਪੂੰਝ ਤਾ ਨੀ ਮੱਥੇ ਤੋਂ ਪਸੀਨੇ ਵਾਂਗਰਾਂ। ਦੇਬੀ ਮਖਸੂਸਪੁਰੀ ਇੱਕ ਲਾਜਵਾਬ ਕਲਮ। ਬਹੁਤ ਵਧੀਆ 👍🏻
Debi bhai te rana bhai ajkal saye pye ne. love u aa veero
ਨਿੱਕੀ ਗੱਲੋ ਐਵੇਂ ..ਲੜੀ ਹੋਏ ਯਾਦ ਆਵੇ 😒😥
ਕਿਆ ਖੂਬ ਲਿਖਦੀ ਆ ਦੇਬੀ ਬਾਈ ਦੀ ਕਲਮ,ਦਿਲ ਨੂੰ ਛੂਹ ਲੈਣ ਵਾਲੇ ਅਲਫਾਜ਼
koi rees nhi kr skda ehna di..... the best n ever green writer👌👌👌👌👌
Rytg
Kya bat a Debi Ustad g
Ajj bi je Debi ustad te Waris ustad ikathe ho jawan ta Punjabi industry vich Kamaal wah wah ho jayegi. 🙏🙏
Liked it .. without even listening ❤️ That’s his Aura 🙏
Hye
Ryt me 2
ਉਸ ਮਰਜਾਣੀ ਦੀ ਯਾਦ ਆ ਗਈ
ਬੱਲੇ ਬਾਈ ਗੁਰਦੇਬ ਸਿੰਹਾ!ਸਿਰਾ ਵੱਡੇ ਬਾਈ
mainu eh ni samjh ayi jinaa ne unlike kita ohhhh horrr ki cahunde aa 😠😠........sira song aa ena deep bsss debi heee likh sakda love u debi jii 😍😍😍😍😍😍❤️❤️❤️❤️❤️👌👌👌✌️✌️
*It's Really Heart Touching Song*
*I Fan of Debi Makhsoospuri Love You Paji* 💓
Astad Ta Astaad Hi hunde Debi Astaad Da koi Muqabla ni 👌👌
jio Babeyo ❤❤
ਬਹੁਤ ਸਾਲਾਂ ਬਾਅਦ ਏਦਾਂ ਦੇ ਬੋਲ ਸੁਣੇ,ਇਸ ਸਾਲ ਦਾ ਸਭ ਤੋਂ ਵਧੀਆ ਗਾਣਾਂ ਜੇ ਇਸ ਸਾਲ ਇਸ ਤੋਂ ਵਧੀਆ ਗਾਣਾ ਆਇਆ ਮੈਨੂੰ ਪੂਰਾ ਵਿਸ਼ਵਾਸ਼ ਉਹ ਵੀ ਦੇਬੀ ਜੀ ਦਾ ਹੀ ਹੋਵੇਗਾ,ਪਲੀਜ ਰਿਕਵੈਸਟ ਮੇਰੀ ਗਾਣਾ ਸ਼ੇਅਰ ਜਰੂਰ ਕਰਿਓ!!
Je babbu maan ne kadd ta isto vadiya song
Sari umer ne Babu Maan to gana niklna
ਵਾਹ ਜੀ ਵਾਹ ਦੇਬੀ 22ਜੀ ਸਿਰਾ ਲਾ ਦਿੱਤਾ...ਸ਼ਲਾਮ ਅਾ ਤੁਹਾਨੂੰ
Boht sohna gaana
ਦੇਬੀ ਦਿਆਂ ਗਾਣਿਆਂ ਨੂੰ ਉਹਦੇ ਵੱਲੋਂ ਦਾਦ ਆਈ
ਦਾਦ ਤਾਂ ਬਣਦੀ ਸੀ love u jnaab
Rytg
ਉਸਤਾਦ ਜੀ ਪਤਾ ਨਹੀਂ ਕਿੰਨੀ ਵਾਰ ਸੁਣਦਾ ਹਾਂ ਤੁਹਾਡੇ ਸਾਰੇ ਗੀਤ... ਰੱਬ ਜੀ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਇਕ ਵਾਰ ਮੌਤ ਤੋ ਪਹਿਲਾਂ ਤੁਹਾਡੇ ਦਰਸ਼ਨ ਕਰਾ ਦੇਵੇ...
O my god 🙏
ਬਾ-ਕਮਾਲ ਲਿਖਤ ਤੇ ਗਾਇਕੀ
Sad songs de king ne bhaji😘😘😘
ਮੇਰਾ ਮਹਿਬੂਬ ਦੇਬੀ ...ਲਵ ਯੂ...
Debi nu bachpan tu sun reha,,, har ek gl sira aa debi saab🙏
Debi ਤੇਰੇ ਗੀਤ ਸਾਡੇ ਲਈ ਨਸ਼ਾ ਏ
Shayar Saab Waheguru Mehar Bnai Rakhe Hmesha Tuhade Te❤
ਬਹੁਤ ਵਧੀਆ ਲਿਖਿਆ 👌👌👌
kii kra sift teri debi meri kalm kol shbad hi nhi hnn...lvuu debi 222
ਦੇਬੀ ਜੀ ਦਾ ਇਕ ਹੋਰ song ਹੈ ਜੋ ਮਾਣਕ ਸਾਹਿਬ ਨੇ ਗਾਇਆ ਸੀ , ਵਕ਼ਤ ਸਾਹਮਣੇ ਅਸੀਂ ਨਿਮਾਣੇ ਵਕਤ ਜਿਹਾ ਬਲਬਾਨ ਨਾ ਕੋਈ , ਓ ਸੁਣਿਓ ਵੀਰ ਪਤਾ ਲੱਗਦਾ ਦੇਬੀ ਕਿਸ ਬਲਾ ਦਾ ਨਾਂ ਹੈ । sooooooooo Nice song ਹੈ
link hai tuhade kol os Geet da ta dasso plz
ਜਾਂ ਤੁਸੀਂ you tube ਤੇ kuldeep manak song waqat sahnme asi nimane likh ਦਿਓ song ਨਿਕਲ ਆਵੇਗਾ
Copy
ਸ਼ੁਕਰ ਹੈ ਆਈ ਭਾਵੇਂ ਸਾਰਿਆਂ ਤੋਂ ਬਾਦ ਆਈ
ਦੇਬੀ ਦਿਆਂ ਗਾਣਿਆਂ ਨੂੰ ਉਹਦੇ ਵੱਲੋਂ ਦਾਦ ਆਈ
love u debi ji
Aa line ne man moh leyaa
ਵਾਹ ਜੀ ਵਾਹ ਬਹੁਤ ਖੂਬ ਜੀ ਜਨਾਬ ਸਿਰਾ ਗੱਲ ਬਾਤ
ਬਹੁਤ ਵਧੀਆ ਗੀਤ ਏ ਪਾਜੀ
ਓਹਦੇ ਨਾਲ ਕਿਹੋ ਜਿਹਾ ਰਿਸ਼ਤਾ ਏ ਜਦੋਂ ਸੋਚਾਂ, ਚੁੰਨੀ ਕੋਈ ਕਰੀਰਾਂ ਵਿੱਚ ਅੜੀ ਹੋਈ ਯਾਦ ਆਵੇ ❤❤❤❤❤❤❤
Best Debi Bhaji 😎😎 ... 😘😘
ਜਵਾਬ ਦੇ ਦਿੱਤਾ ਸੀ💌ਇਸ਼ਕ ਚ ਹਾਰਿਆ ਨੂੰ ਕਰਦੀ ਨਹੀ ਸੀ ਅਸਰ💊ਦੁਆ-ਦਵਾ ਤੇਰੇ ਮਾਰਿਆ ਨੂੰ ,
ਦੇਬੀ ਦੇ🎧ਗਾਣਿਆ ਦੀ ਡੋਜ਼ ਨੇ ਬਚਾ ਲਿਆ ਮਖਸੂਸਪੁਰੀ ਤੇਰੇ ਵਾਂਗੂ ਅਸੀਂ🩸ਖੂਨ ਚ ਰਚਾ ਲਿਆ ,
👂ਕੰਨਾਂ ਵਿੱਚੋਂ ਹੁੰਦੇ ਗੀਤ❤️ਦਿੱਲ ਤੱਕ ਜਾਂਦੇ ਨੇ ਤੇਰੀ ਦਿੱਤੀ ਪੀੜ ਨੂੰ ਇਹ ਚਾਵਾਂ ਨਾਲ ਖਾਂਦੇ ਨੇ ,
ਜਾਨ ਤੇ👥ਜਹਾਨ ਨਾਲੋ ਤੇ ਸਾਬਕਾ ਮੇਰੀ❤️🩹ਜਾਨ ਨਾਲੋ ਦੇਬੀ ਹੀ ਪਿਆਰਾ ਆਪਣੇ👤ਪ੍ਰਾਣ ਨਾਲੋਂ ,
ਕੋਈ ਨਹੀਓ ਦੇਬੀ ਜਿਹਾ, ਦੇਬੀ ਸਬ ਤੋ ਜੁਦ ਹੈ ਸੱਚੇ ਆਸ਼ਕਾ ਦਾ ਸੱਚਾ ਦੇਬੀ ਹੀ🛕ਖੁਦਾ ਹੈ ਮਖਸੂਸਪੁਰ ਮੱਕਾ ਸਾਡਾ ਯਾਰ ਇੱਕੋ ਹੀ🤞ਪੱਕਾ ਸਾਡਾ।
Purni Yaad a gyi wow
Hye
Very nice song
ਬਹੁਤ ਸੋਹਣੀ ਕਲਮ ਏ ਦੇਬੀ ਜੀ ਦੀ। ਜਦੋਂ ਵੀ ਲਿਖਦੇ ਵਧੀਆ ਲਿਖਦੇ ਹਨ।
Debi sahib gee lame same ton baad tuhadi kalum da jadu vekhan Nu miliaa mazaa aagaya gee.
ਸਬਦ ਹੀ ਸਾਥ ਛੱਡ ਜਾਂਦ ਨੇ ਤਾਰੀਫ਼ ਲਿਖਣ ਲਈ ਉਸਤਾਦ ਦੇਬੀ ਜੀ ਬਾਰੇ ਕੀ ਸਾਡੀ ਕੋਈ ਅੋਕਾਤ ਨਹੀ ਕਿਮੇ ਦਾਦ ਦੇਈਏ 😘😘😘😘😘🙏🙏🙏🙏🙏🙏
a song 2019 vic kon kon sun reha like kar ke daso
ਦੇਬੀ ਮੇਰੀ ਜਾਨ ਆ ❤️❤️❤️
ਕਲਮ ਦਾ ਧਨੀ ਦੇਬੀ ਮਖਸੂਸਪੁਰੀ
Kalam da khuda
ਬਹੁਤ ਸੋਹਣਾ ਗੀਤ ਭਾਜੀ ਰੱਬ ਸਦਾ ਚੜਦੀਕਲਾ ਚ ਰਖੇ ਤੁਹਾਨੂੰ
ਗੁਰਦੇਵ ਸਿੰਘ ਗਿੱਲ ਵਾਹ
ਸਿਰਾ ਦੇਬੀ ਤਾਂ ਬਾਈ
One nd Only Ustaad Ji🙏🙏🙏🙏🙏🙏
Respect RESPECT Respect
ਸਦਾਬਹਾਰ ਦੇਬੀ. 🌹
Debi saab😍👌🏻❤
ਸਲਾਮ ਦੇਬੀ। ਅਲਫਾਜ਼ ਨਹੀਂ ਕਹਿਣ ਨੂੰ।ਵਾਹ।
eh sale dislike karan wale kon ne
ena nu kanjjar chagge lagde hone ne
Deby ta fer deby aa
Deby 22da song samjna har ek de Bas de gall ne
Kio hunda Sacha pyar😭😭😭😭😭