ਲੋਕ ਐਵੇਂ ਨੀ ਤੈਨੂੰ 'ਸਰਤਾਜ਼' ਕਹਿੰਦੇ live varinder aulakh poetry by satinder sartaj

Поділитися
Вставка
  • Опубліковано 12 вер 2024
  • #satinder_sartaj
    ਬੁੱਢੇ ਰੁੱਖਾਂ ਦਾ ਆਪਣਾ ਰੁਤਬਾ ਈ,ਆਉਂਦੇ ਜਾਂਦੇ ਰਾਹੀਂ ਥੱਲੇ ਆਣ ਬਹਿੰਦੇ ।
    ਲੋਕੀਂ ਕੰਡਿਆਂ ਨੂੰ ਤੱਕ ਮੁੜ ਜਾਂਦੇ,ਪਰ ਗੁਲਾਬ ਤਾਂ ਆਖਿਰ ਗੁਲਾਬ ਰਹਿੰਦੇ ।
    ਸਮਾਂ ਕਈਆਂ ਦੇ ਹੱਥ ਨਹੀਂ ਆਂਵਦਾ ਏ,ਪਰ ਕਈ ਤਾਂ ਸਮੇਂ ਨੂੰ ਬੰਨ੍ਹ ਲੈਂਦੇ।
    ਹੀਰੇ ਇਸੇ ਲਈ ਲਈ ਹੁੰਦੇ ਨਦੀਦ ਵਸਤੂ, ਪਹਿਲਾਂ ਜ਼ਿਸਮ ਤੇ ਕਿੰਨੇ ਨੇ ਫੱਟ ਸਹਿੰਦੇ।
    ਸੁਣ ਵੀਰਾ ਨਾ ਹੀਰਾ ਕੋਈ ਤੁੱਲ ਤੇਰੇ,ਲੋਕ ਐਵੇਂ ਨੀ ਤੈਨੂੰ ਸਰਤਾਜ ਕਹਿੰਦੇ ।
    -ਵਰਿੰਦਰ ਔਲਖ
    #soofi_singer
    #new_poetry
    #varinder_aulakh

КОМЕНТАРІ • 12