ਮਲਚਿੰਗ ਵਾਲੀ ਕਣਕ ਦੇ ਖੋਜੀ ਨਾਲ ਮੁਕੰਮਲ ਇੰਟਰਵਿਊ Interview with mulching wheat founder farmer
Вставка
- Опубліковано 10 лют 2025
- #mulching #wheat #technique
Paddy stubble is a big problem after cutting the crop and before sowing wheat
It is not easy to marriage the stubble of paddy for wheat sowing
But former has invention for this big problem solution
Mulching of stubble is beneficial for soil and the crop that is running in soil
So well get benefits through multiple angles to manage this trouble on the soil as mulching.
Wheat farming in india
Wheat sowing precautions
Top yield wheat varieties
Wheat seed treatment before sowing.
---------------------------------------------------------------
for Video adv enquiry MAIL AT 👉
pargat2121@gmail.com
cropsinformation@gmail.com
_______:___:::::_____________:::
Cotton crop practice book written by pargat singh
.
link narma assa di chitti dheri (ਪੰਜਾਬੀ )
amzn.eu/d/ePHJFZC
Narma assso ka sfed dher( Hindi )
amzn.eu/d/1ngkQG4
Pink ball borrowed pamphlet downloading link
drive.google.c...
drive.google.c...
____________________________________________
FB PAGE LINK 👇👇👇👇
/ cropsinformation
________________________________________
Follow at Twitter 🌐👇👇☑️
Cr...
________________________________________
Follow at Instagram 🌐👇👇☑️
/ crops_information
_____________________________________________
Facebook Group Link🌐👇
/ 152914271955064
------------------------------------------------------------------------------
ਮਲਚਿੰਗ ਵਾਲੀ ਕਣਕ ਦੀ ਜਾਣਕਾਰੀ ਸੁਣ ਤੇ ਹੋਰ ਕਿਸਾਨਾਂ ਦੇ ਗਰੁੱਪਾਂ ਵਿੱਚ ਜ਼ਰੂਰ ਸਾਂਝੀ ਕਰਿਓ
بہت ودھیا بھائی جی محبت بھرا سلام قبول کریں
ਧੰਨਵਾਦ ਬਾਈ ਜੀ ਵੀਡੀਓ ਲਈ ਜਿਸ ਕਰਕੇ ਸਾਨੂੰ ਪੂਰੀ ਜਾਣਕਾਰੀ ਮਿਲ ਗਈ
ਬਹੁਤ ਵਧੀਆ ਜਾਣਕਾਰੀ ਬੈਸਟ ਬਲੌਗ ਧਨਵਾਦ ਵੀਰ 🙏
ਇਕ ਸਵਾਲ ਹੋਰ ਆ ਕਿ ਜੇ ਪਹਿਲੇ ਪਾਣੀ ਮਤਲਬ ਬਿਜਾਈ ਸਮੇਂ ਦੇ ਪਾਣੀ ਤੋਂ ਬਾਅਦ ਪਾਣੀ ਦੋ ਮਹੀਨੇ ਤੱਕ ਲਗਦਾ ਤਾਂ ਫੇਰ ਯੂਰੀਆ ਕਿਵੇਂ ਪਾਈ ਜਾਵੇ ਤਾਂ ਕਿ ਨਾਈਟਰੋਜਨ ਦੀ ਘਾਟ ਨਾ ਆਵੇ ਤੇ ਇਹ ਵੀ ਦਸਿਆ ਜਾਵੇ ਕਿ ਬਿਜਾਈ ਸਮੇਂ ਵੀ ਯੂਰੀਆ ਪਾਓਣਾ ਪਵੇਗਾ ਤੇ ਕਿੰਨਾ ਪਾਓਣਾ ਚਾਹੀਦਾ ਕਿਉਂਕਿ ਪਰਾਲੀ ਜਮੀਨ ਵਿਚੋਂ ਨਾਈਟਰੋਜਨ ਖਿੱਚਦੀ ਆ ਤੇ ਪਰਾਲੀ ਨੂੰ ਗਲਣ ਵਾਸਤੇ ਵੀ ਨਾਈਟਰੋਜਨ ਚਾਹੀਦੀ ਆ
Best work for farmer thank you
Bhot vadia jankari mildi veer thodia video ❤
ਪਿਛਲੇ ਸਾਲ ਚੌਵੀ ਨਵੰਬਰ ਨੂੰ ਬੀਜੀ ਸੀ ਡੇਢ ਵਿਘਾ ਬਹੁਤ ਵਧੀਆ ਨਤੀਜੇ ਇਸ ਵਾਰੀ ਚਾਰ ਕਿੱਲੇ ਬੀਜਾਂਗੇ
Good PARGAT ਬਾਈ
ਵੀਰ ਮੈਂ ਇਕ ਹੋਰ।ਸਕੀਮ ਲਾਈ ਹੈ ਜਿਹੜੇ ਕਿਸਾਨ।ਪਾਣੀ ਨਾਲ਼ ਬੀਜ।ਗਲਨ।ਤੋ।ਡਰਦੇ।ਨੇ।ਜੇ।ਖੇਤ।ਨੂੰ ਪਹਿਲਾਂ ਪਾਣੀ ਲਾ।ਕੇ।ਜਦੋ ।ਖੇਤ ਪਾਣੀ ਖਾ ਜਾਵੇ।ਗਿਲੇ ਖੇਤ ਵਿੱਚ ਬੀਜ ਦਾ।ਸਿੱਟਾ ਮਾਰ ਕੇ ਮਲਚਿਗ।ਕਰ।ਦੇਵੇ
Gattha wali machin to phla pakha mar de aa os nl malching hojo y ji
Good job veer ji. Kisan veeran nu Gyan Singh ji warge kisan ton sikheyan lainde hoye vi kheti karn di koshish karni chaidi hai ji tan jo faltu kharche ton bacheya ja sake. Hor kisan nu vi honsla milda hai ji. Is trah di jaankari har ik veer tak share karni chaidi hai. Gallbatan rahi vi is trah diyan jaankari ik dusre tak pahunch jaani chaidi hi. Sarbatt da bhalla baare soch ke kamm kareya karo ji. Please
ਅਸੀਂ ਪਿਛਲੇ ਸਾਲ 2 ਏਕੜ ਬਿਜਾਈ ਕੀਤੀ ਸੀ ਅਤੇ ਇਸ ਵਾਰ 5.5 ਏਕੜ ਵਿਚ ਬਿਜਾਈ ਕਰਾਂਗੇ।
Kive reha c result?
Very nice veer ji
veer g ek question c ke khet pura chitta krke mulching krke pani lga sakde aa k kush Nami honi hove
ਯੂਰੀਆ ਖਾਦ ਦਾ ਕਦੋ ਪਾੳਣੀ ਅਤੇ ਕੀਨੀ ਤੇ ਕਦੋ ਕਦੋ ਪਾੳਣੀ ਹੈ
Veer asi sirsa area ch 70 kilo beej pane ha mulching wali ch kina paiye pani made aa
Agr combine harvester sa paddy harvesting ke gya tu phr yeh method use hota hy pl reply
Combine se paddy katne ke baad hi yeh method use hota hai
ਮੰਲਚਰ ਮਾਰਕੇ ਬੀਜਣ ਨਾਲ ਕਣਕ ਜੰਮਣ ਵਿੱਚ ਕੋਈ ਦਿੱਕਤ ਨਹੀਂ ਆਉਦੀ ਹੈ ਜੀ।
ਵਾਈ ਜੀ ਕਣਕ ਬੀਜਣ ਤੋਂ ਬਾਅਦ ਗੁੱਲੀ ਡੰਡੇ ਵਾਲੀ ਸਪ੍ਰੇੲ ਕਰਨ ਨਾਲ ਤਾਂ ਇਸ ਦਾ ਅਸਰ ਮੂੰਗੀ ਤੇ ਤਾ ਨੀ ਪੈਂਦਾ ਉੱਗਣ ਵਿੱਚ 🙏 ਜ਼ਰੂਰ ਦੱਸਿਓ ਵੀਡੀਓ ਬਣਾਕੇ
Loha ❤️❤️❤️
Y sarkari tantar ta sirf subcity te hi gall karde aa v smart superseeder la lo group bna lo, zero dril la lo, par y appa ta pichle sall kita tazrba appa nu result vadea milea apne knak 1 kilo cho 60 To par ho gye ce
Ureya kiye pauna oh ta prali de upar rah janda fir kam kiye karo papular wale kheta vich ve ureya kam ne karda
Veer ji 21 tareek nu 327 beeji c
303 beej diye hun ? Garmi jada ta nahi ?
lao
Pargat vir bai Gurpreet nu mouka ee ni dita kuj bolan da koi do shabd. Fr invite krn da ki faida hoea
25 mint da alag epidsode a rea
Y g mulching taqneek ch sundi to kehdi dwai seed nu lgai jave ? Y g sundi pain to drr jiha rhnda
kalichakr
ਮੈਂ ਵੀ ਬਾਈ ਬੀਜਣੇ ਆ ਐਤਕੀਂ 5 ਕਿਲੇ 222ਕਿਵੇ ਰਹੂਗੀ
ਇੱਕ ਨੰਬਰ ਹੈ ਬੇਸੋਚ ਹੋ ਜਾਵੋ
Malching kade nl kriye
DBW 222 beej skda ha g
Thanks
Pargat vir urea kive kive kini kini pouni aa 27 minutes di video ch kite v ni dsiaa kuj glaa reh gyeeaa g
urea spray vi kr skde o ...pani to pehla miche
भाई साहब मलचर बिजाई किसे कहते हैं कृपया हिन्दी में बताएं
ਚੂਹਿਆ ਦਾ ਕੋਈ ਖਤਰਾ ਜਾ ਇਸ ਦਾ ਹਲ??
Vir G 126 di katai vakat gil c jis karn liha han us vich bijai karni hey kis tra rau ਤਿਆਰੀ ਕਰ ਰਿਹਾ ਹਾਂ ਬੀਜ੍ਣ ਦੀ
no
Sir ji jekar Pani dedh to do mahinya te lawange tan yrea kive dewange
ਵੀਰ ਜੀ 3086 ਨੂੰ ਬੀਜ ਸਕਦੇ ਹਾਂ ਅਕਤੂਬਰ 27 ਨੂੰ
Hlo y ik swaal c ke seed treatment lai fungicide toh kine time baad insecticide da use kriye
sukan to baad
मैंने तो 4,5बार आपसे यही सवाल किया है की फिजी वायरस जिस धान में प्रकोप हुआ था उसमें मल्चिंग तकनीक से वह आगे भी गेहूं में फैल सकता है कि नहीं और दूसरा हेलमेट उसी का जवाब दे। धन्यवाद
koi problem nai aundi
ਪਾਣੀ ਦਾ ਨੁਕਸਾਨ ਹੈਗੇ ਜੀ
jiada ni launa ji
7 ਮਿੰਟ ਤਾਂ ਐਵੇਂ ਬਰਬਾਦ ਕਰ ਦਿੱਤੇ
Thanks