ਮਲਚਿੰਗ ਵਾਲੀ ਕਣਕ ਵਿਚ ਵੱਡੀਆਂ ਗਲਤੀਆਂ Big mistakes in mulching wheat

Поділитися
Вставка
  • Опубліковано 31 жов 2024

КОМЕНТАРІ • 183

  • @bentainment5732
    @bentainment5732 Рік тому +3

    ਪਿੰਡ ਕਾਉਂਕੇ ਅਟਾਰੀ ਅੰਮ੍ਰਿਤਸਰ 40 ਕਿਲੇ 2020 ਤੋਂ ਬੀਜ ਰਹੇ ਆ ਇਸ ਸਾਲ 2022 ਸਾਡੇ ਪਿੰਡ ਕਰੀਬ 60 ਕਿਲੇ ਬੀਜੀ ਗਈ ਸਬ ਦੀ ਕਣਕ ਬਹੁਤ ਵਧੀਆ

  • @gurjeevanaulakh5242
    @gurjeevanaulakh5242 Рік тому +1

    ਗੁਰਜੀਵਨ ਸਿੰਘ. ਪਿੰਡ ਕੋਹਾਲਾ. ਤਹਿਸੀਲ ਜ਼ੀਰਾ. ਜਿਲਾ ਫਿਰੋਜ਼ਪੁਰ। ਪਿਛਲੇ ਤਿੰਨ ਸਾਲਾਂ ਦਾ ਤਜਰਬਾ ਤੇ ਹੁਣ ਚੌਥੇ ਸਾਲ ਬਿਜਾਈ ਕੀਤੀ ਹੈ 11 ਕਿੱਲਿਆਂ ਚ ਬਹੁਤ ਵਧੀਆ ਝਾੜ ਆਉਂਦਾ ਏਨਾ ਚਾਰਾਂ ਸਾਲਾਂ ਚ ਬਹੁਤ ਕੁਝ ਸਿੱਖਣ ਨੂੰ ਮਿਲਿਆ. ਮੇਰੇ ਪਿੰਡ ਚੋ ਮੈ ਇਕੱਲਾ ਹੀ ਕਰਦਾ ਹਾਂ.
    ਮੇਰੇ ਪਿਤਾ ਜੀ ਦਾ ਬਹੁਤ ਸਾਥ ਰਿਹਾ ਮੇਰੇ ਨਾਲ

  • @malkitsingh7678
    @malkitsingh7678 Рік тому +26

    ਮਲਕੀਤ ਸਿੰਘ ਪਿੰਡ ਤੇ ਡਾਕ ਮਨਿਆਣਾ ਤਹਿ ਮੂਣਕ ਜਿਲ੍ਹਾ ਸੰਗਰੂਰ ਸਾਰੀ 10 ਏਕੜ ਮਲਚਿੰਗ ਤਕਨੀਕ ਨਾਲ 3 ਸਾਲ ਦਾ ਤਜਰਬਾ ਹੈ। ਪੂਰੇ ਪਿੰਡ ਵਿੱਚ ਇੱਕਲਾ ਕਈ ਗਲਤੀਆਂ ਨਾਲ ਸਿੱਖੇ। ਨਾਲ ਦੇ ਗੁਆਢੀਆਂ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਸਬਰ ਤੇ ਅਭਿਆਸ ਬੰਦੇ ਨੂੰ ਜਿੰਦਗੀ ਜਿਉਂਣ ਦਾ ਚੱਜ ਸਿੱਖਉਦਾ ਹੈ। ਬਾਕੀ ਕੁਦਰਤ ਤੇ ਛੱਡ ਦੇਓ।

  • @pritpal2408
    @pritpal2408 Рік тому +2

    ਪ੍ਰਿਤਪਾਲ ਸਿੰਘ।। ਪਿੰਡ ਖਿਉਵਾਲੀ। ਬਲਾਕ ਲੰਬੀ।
    ਇਸ ਵਾਰੀ ਚੌਥਾ ਸਾਲ ਆ, ਪਹਿਲੇ ਸਾਲ ਡੇਢ ਕਿੱਲਾ ਲਾਇਆ ਸੀ। ਇਸ ਵਾਰੀ ਗਿਆਰਾਂ ਕਿੱਲੇ ਖੁਦ ਤੇ ਛੱਬੀ ਕਿੱਲੇ ਹੋਰਾਂ ਨੂੰ ਲਵਾਏ ਆ। ਬਹੁਤ ਕੌੜੇ ਮਿੱਠੇ ਤਜੁਰਬੇ ਰਹੇ ਆ ਹੁਣ ਤੱਕ। ਪਰ ਬਹੁਤ ਕੁਝ ਸਿੱਖਿਆ ਵੀ ਹੈ। ਅੱਗੇ ਵੀ ਸਿੱਖਦੇ ਰਹਿਣਾ। ਪਰ ਇਹਦਾ ਮਸ਼ੀਨੀਕਰਨ ਕਰ ਦੇਣਾ ਅਗਲੇ ਏਕ ਦੋ ਸਾਲ ਤੱਕ। ਇਹਨੇ ਸਰਕਾਰ ਦਾ ਲੋਹਾ ਤੇ ਲੁੱਟ ਰੋਕ ਦੇਣੀ ਹੈ ਤੇ ਪਰਾਲੀ ਦਾ ਮੁੱਲ ਪਵਾ ਦੇਣਾ ।। ਆਉਣ ਵਾਲਾ ਸਮਾ ਏਸੇ ਦਾ ਹੈ।। ਧੰਨਵਾਦ ਜੀ।।

  • @Sidhusabb1322
    @Sidhusabb1322 Рік тому +3

    2 ਏਕੜ 40 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ । 8 ਨਵੰਬਰ ਨੂੰ ਬੀਜੀਂ ਸੀ । ਅੱਜ 12 ਕੋ ਦਿਨਾਂ
    ਦੀ ਹੋ ਗਈ । ਅਸੀਂ ਇਹ ਵੀਦੀ ਨਾਲ ਪਹਿਲੀ ਵਾਰ ਬੀਜੀਂ

  • @balbrar7986
    @balbrar7986 Рік тому +7

    ਪਿੰਡ ਲੰਭਵਾਲੀ, ਜ਼ਿਲਾ ਫਰੀਦਕੋਟ ਵੀਰ ਜੀ ਆਪਣਾ ਚੌਥਾ ਸਾਲ ਹੈ ਮਲਚਿੰਗ ਵਾਲੀ ਤਕਨੀਕ ਨਾਲ ਸਫ਼ਲਤਾ ਨਾਲ ਕਣਕ ਦੀ ਬਿਜਾਈ ਲਈ, ਇਸ ਵਾਰ 30 ਏਕੜ ਤੇ ਬਿਜਾਈ ਕੀਤੀ ਹੈ

  • @manjitsingh2365
    @manjitsingh2365 Рік тому +6

    ਵੀਰ ਜੀ ਤੁਸੀਂ ਸਰਕਾਰ ਨਾਲ ਸੰਪਰਕ ਕਰ ਕਿ ਉਹਨਾਂ ਨੂੰ ਦਿਖਾਉਣ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਗੁਰਪ੍ਰੀਤ ਦਬੜੀਖਾਨਾ ਵਾਲਿਆਂ ਵੀਰ ਤੇ ਤੁਸੀਂ ਕਿਸਾਨ ਵੀਰਾ ਨੂੰ ਮਸ਼ੀਨਾਂ ਤੋਂ ਬਗੈਰ ਵੀ ਖੇਤੀ ਵਾਲ ਤੋਰ ਦੇ ਹੋ ਨਾ ਹੈਪੀ ਸੀਡਰ ਨਾ ਸੁਪਰ ਸੀਡਰ ਤੇ ਨਾ ਅੱਗ ਸਿਰਫ ਕੁਦਰਤ ਦੀ ਖੇਤੀ ਧੰਨਵਾਦ

  • @BhupinderSingh-ej4qw
    @BhupinderSingh-ej4qw Рік тому +7

    ਨਦੀਨ ਨਾਸਕ ਮਹਿਕਮਾ ਹੀ ਖਤਮ ਕਰ ਦੇਣਾ ਮਲਚਿੰਗ ਵਾਲੀ ਕਣਕ ਨੇ ਕਿਉਂਕਿ ਨਦੀਨ ਹੋਣਾ ਹੀ ਨਹੀ

  • @RanjitSingh-mx1eb
    @RanjitSingh-mx1eb Рік тому +2

    ਵੀਰ ਜੀ ਮੇਰਾ ਪਿੰਡ ਰਾਜੋਕੇ ਤਰਨਤਾਰਨ ਮੈ ਅੱਠ ਕਿੱਲੇ ਮਲਚਰ ਤਕਨੀਕ ਨਾਲ ਬੀਜੀ ਜੀਹਦੇ ਵਿੱਚੋਂ ਤਿੰਨ ਕਿੱਲੇ ਦੁਬਾਰਾ ਬੀਜਣੀ ਪਈ ਇਹ ਸਾਡੀ ਗਲਤੀ ਸੀਰੀ ਤੋਂ ਪਾਣੀ ਭਾਰਾ ਲੱਗ ਗਿਆ ਕਰਕੇ ਸੱਤ ਕਿੱਲੇ ਹੈਪੀਸੀਟਰ ਨਾਲ ਮਲਚਰ ਮਾਰਕੇ ਬੀਜੀ ਬਹੁਤ ਵਧੀਆ ਦੋ ਹਜ਼ਾਰ ਸਤਾਰਾਂ ਤੋਂ ਹੈਪੀਸੀਟਰ ਨਾਲ ਬੀਜਦੇ ਆ ਰਹੇ ਬਿਨਾ ਅੱਗ ਲਾਏ ਤੋਂ

  • @mandeppapra5483
    @mandeppapra5483 Рік тому

    ਮਨਦੀਪ ਸਿੰਘ ਪਿੰਡ ਪਾਪੜਾ ਤਹਿ ਮੂਨਕ ਜਿਲਾ ਸੰਗਰੂਰ 3 ਏਕੜ ਦੂਜਾ ਸਾਲ ਕਣਕ ਬਹੁਤ ਸੋਹਣੀ ਖੜੀ ਹੈ
    ਚੂਹੀਆ ਦੀ ਪਬੋਲਮ ਹੈ

  • @gurtejsinghchaany213
    @gurtejsinghchaany213 Рік тому

    ਪੰਜ ਸਾਲ ਤੋਂ ਸਰੈਡਰ ਸ਼ੀਡਰ ਨਾਲ ਕਣਕ ਮਲਚਗ ਵਿਧੀ ਨਾਲ ਕਣਕ ਬੀਜੀ ਹੋਈ ਹੈ ਤੇ ਬਹੁਤ ਵਧੀਆ ਪੈਦਾ ਵਾਰ ਤਿੰਨ ਲੀਟਰ ਤੇਲ ਖਰਚ ਲਾਇਨਾ ਵਿੱਚ ਬਿਜਾਈ ਕੀਤੀ ਗਈ ਹੈ

    • @sandhugjatt
      @sandhugjatt Рік тому

      ਵੀਰ ਦੱਸ ਸਕਦੇ ਇਹ ਸਰੈਂਡਰ ਸੀਡਰ ਕਿੰਦਾ ਕੰਮ ਕਰਦੇ

  • @Gur.rasna186
    @Gur.rasna186 Рік тому

    ਮਹਿੰਦਰ ਸਿੰਘ ਪਿੰਡ ਖੱਖ ਜਿਲ੍ਹਾ ਹੁਸ਼ਿਆਰਪੁਰ
    2 ਕਿਲ੍ਹੇ ਮਲਚਿੰਗ ਵਾਲੀ ਕਣਕ ਬਿਜਾਈ ਕੀਤੀ ਬਹੁਤ ਸਰਲ ਤਰੀਕਾ ਅਤੇ ਕਾਮਜਾਬ ਹੈ

  • @harjitsingh8430
    @harjitsingh8430 Рік тому +1

    ਹਰਜੀਤ ਸਿੰਘ ਕੁੱਪ ਖੁਰਦ ਜ਼ਿਲ੍ਹਾ ਮਲੇਰਕੋਟਲਾ । ਲੁਧਿਆਣਾ ਮਲੇਰਕੋਟਲਾ ਰਾਜ ਮਾਰਗ ਉੱਪਰ ਛੇ ਏਕੜ ਮੱਲਚਿੰਗ ਕੀਤੀ ਹੈ ਜੀ

  • @baltejsinghbrar6872
    @baltejsinghbrar6872 Рік тому +1

    ਸ.ਬਲਤੇਜ ਸਿੰਘ ਪੁੱਤਰ ਸ. ਕਰਨੈਲ ਸਿੰਘ ਪਿੰਡ ਖੁੰਨਣ ਖੁਰਦ ਤਹਿ ਗਿੱਦੜਬਾਹਾ ਜਿਲਾ ਸ੍ਰੀ ਮੁਕਤਸਰ ਸਾਹਿਬ ਡੀ.ਬੀ.ਡਬਲਿਊ 303 -3.5 ਏਕੜ ਬਿਜਾਈ 10 ਨਵੰਬਰ ਨੂੰ ਕੀਤੀ ਸੀ,9 ਦਿਨ ਵਿੱਚ ਕਣਕ ਪਰਾਲੀ ਤੌ ਬਹਾਰ ਆ ਗਈ ਹੈ। ਬਿਜਾਈ ਦਾ ਸੌਖਾ ਤੇ ਸਰਲ ਤਰੀਕਾ ਹੈ।

  • @shivrajkhalsa9344
    @shivrajkhalsa9344 11 місяців тому

    ਪਿੰਡ ਕੋਟ ਭਾਈ ਤੀਹ ਗਿਦੜਬਾਹਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਚਾਰ ਕਨਾਲਾਂ

  • @GurjantSingh-vy5dx
    @GurjantSingh-vy5dx Рік тому +1

    ਗੁਰਜੰਟ ਸਿੰਘ ਪਿੰਡ ਸੁੱਖਣ ਵਾਲਾ, ਜਿਲ੍ਹਾ ਫ਼ਰੀਦਕੋਟ।
    2.5 ਏਕੜ ਮਲਚਿੰਗ ਤਕਨੀਕ ਨਾਲ ਕਣਕ ਬਿਜਾਈ ਕੀਤੀ।

  • @sandhugjatt
    @sandhugjatt Рік тому +1

    ਪਿੰਡ ਗਾਧਰਾ ਤਹਿਸੀਲ ਨਕੋਦਰ ਜਿਲਾ ਜਲੰਧਰ, ਨਾਂਮ ਗੁਰਪ੍ਰੀਤ ਸਿੰਘ, ਮੇਨੂੰ 4ਸਾਲ ਹੋ ਗਏ ਮਲਚਿੰਗ ਵਾਲੀ ਕਣਕ ਲਾਉਂਦੇ ਨੂੰ, ਇਸ ਵਾਰ ਵੀ 19ਕਿਲੇ ਸਾਰੀ ਮਲਚਿੰਗ ਵਾਲੀ ਕਣਕ ਲਾਈ ਹੈ ਤੇ ਬਹੁਤ ਵਧੀਆ ਉੱਗੀ ਹੈ, ਸਾਡੇ ਪਿੰਡ 80ਕਿਲੇ ਮਲਚਿੰਗ ਵਾਲੀ ਕਣਕ ਲਾਈ ਗਈ ਹੈ

  • @gurmeetgill988
    @gurmeetgill988 Рік тому +1

    ਪਿੰਡ ਸੂਰਘੁਰੀ ਤਹਿਸੀਲ ਜੈਤੋ ਜਿਲਾ ਫਰੀਦਕੋਟ 10ਕਨਾਲਾ ਪਹਿਲੀ ਵਾਰ 4ਨਵੰਬਰ ਨੂੰ ਬੀਜੀ

  • @sufyanawan4409
    @sufyanawan4409 Рік тому

    Bohat achi information hoti hy apki vedio's me

  • @brijeshwarsingh2124
    @brijeshwarsingh2124 Рік тому +1

    ਪੰਜ ਕਨਾਲ ਫ਼ਤਿਹ ਗੜ੍ਹ ਸਾਹਿਬ

  • @gamdoorsinghdhillon5825
    @gamdoorsinghdhillon5825 Рік тому

    Good information ii

  • @palwindersingh2913
    @palwindersingh2913 Рік тому

    ਸਤਿ ਸ੍ਰੀ ਆਕਾਲ ਭਾਜੀ। ਇਕ ਗਲ ਦਸਿਓ ਬਹੁਤ ਜਿਆਦਾ ਪਰੇਸ਼ਾਨ ਕੀਤਾ ਲੋਕਾਂ ਨੇ । ਪਹਿਲਾ ਅਸੀ ਕਣਕ ਸੁਪਰ ਸਿਡਰ ਨਾਲ ਬੀਜੀ ਸੀ ਓਹ ਉੱਘੀ ਨਈ। ਤੇ ਹੁਣ ਅਸੀ ਪਾਣੀ ਦੇ ਕ ਛੱਟਾ ਦੇ ਦਿੱਤਾ ਤੇ DAP ਨਈ ਪਾਈ ਪਹਿਲਾ ਬੀਜੀ ਕਣਕ ਨਾਲ ਪਾਈ ਸੀ ਤੇ ਹੁਣ ਲੋੜ ਹੈ ਪਾਉਣ ਦੀ । ਜੁਰੂਰ ਦਸਿਓ

  • @gurpreetseera23
    @gurpreetseera23 Рік тому +3

    Bhut wadia result aa

  • @happydhillon9881
    @happydhillon9881 11 місяців тому

    1 ਕਿਲਾ ਪਹਿਲੇ ਸਾਲ ਲਗਾਇਆ ਬੀਜ ਜਿਆਦਾ ਪੈ ਗਿਆ 55ਕਿਲੋ ਪਿੰਡ ਘੁੱਦਾ ਜਿਲਾ ਬਠਿੰਡਾ

  • @gursewakmann2109
    @gursewakmann2109 Рік тому

    Gursewak ਸਿੰਘ ਪਿੰਡ sheikhpura bathinda 22ਕਨਾਲ ਚ mulching ਨਾਲ ਕਣਕ ਬਿਜਾਈ ਕੀਤੀ ਆ

  • @pawandeepsingh2652
    @pawandeepsingh2652 Рік тому

    ਪਵਨਦੀਪ ਸਿੰਘ ਪਿੰਡ ਮਾਣਕਹੇੜੀ ਜ਼ਿਲ੍ਹਾ ਮਾਲੇਰਕੋਟਲਾ ਏਕੜ ਬਿਜਾਈ ਕੀਤੀ ਹੈ ਜੀ

  • @gagansohi4014
    @gagansohi4014 Рік тому

    Bahut vadea bie

  • @gurmukhsinghdhillon5796
    @gurmukhsinghdhillon5796 Рік тому

    ਗੁਰਮੁੱਖ ਸਿੰਘ ਪਿੰਡ ਅਤੇ ਡਾਕਖਾਨਾ ਜੀਉਬਾਲਾ ਤਰਨਤਾਰਨ ਮੈ ਪਹਿਲੇ ਸਾਲ ਤਿੰਨ ਕਿਲੇ ਮਲਚਿੰਗ ਵਿਧੀ ਅਨੁਸਾਰ ਬੀਜੇ ਹਨ

  • @khushpindersekhon1545
    @khushpindersekhon1545 Рік тому

    Khushpinder singh vill adhnian block lambi teh malout sri muktsar sahib 1 killa laya bai ist time 303 variety

  • @sainifarm017
    @sainifarm017 Рік тому

    ਹਰਿੰਦਰ ਸਿੰਘ ਪਿੰਡ ਨਲਾਸ ਤਹਿ ਰਾਜਪੁਰਾ ਸਾਰੀ 7 ਏਕੜ ਮਲਚਿੰਗ ਤਕਨੀਕ ਨਾਲ 3 ਸ਼ਾਲ ਦਾ ਤਜਰਬਾ ਹੈ ਜੀ

  • @harbhagwansingh6756
    @harbhagwansingh6756 Рік тому

    Village panni wala morika dist.sirsa Haryana 4kille apan v mulching kri aa veer g 3 saah ho ge lgatar bahut vadiya results aa ji tuhada bahut dhanyawad ji🙏

  • @ankurkamboj4030
    @ankurkamboj4030 5 днів тому

    Veer ji ehnde wich parali nu aag lagan da dar hunda h ya nhi

  • @harkamalsingh7830
    @harkamalsingh7830 Рік тому

    Ajj to 3 saal pehla bina prali to khare paani ch shita de dita c koi prali nhi c sodh k beej laea c janwara kolo bachata. Jini growth os kanak ne kiti bahut vadh.

  • @deadshotgaming4781
    @deadshotgaming4781 Рік тому +1

    4 ਕਿਲੇ ਮਲਚਿੰਗ ਵਾਲੀ ਕਣਕ ਲਾਈ ਹੈ ਵਾਈ ਜੀ / ਪਿੰਡ ਦਿਆਲਗੜ੍ਹ /ਜਿਲਾ ਸੰਗਰੂਰ

  • @gursewaksingh5027
    @gursewaksingh5027 Рік тому

    ਬਹੁਤ ਵਧੀਆ ਜੀ

  • @khehra4208
    @khehra4208 Рік тому

    Veer dsyeo javvi di spray pehlaa karn de nuksan ki hunda hai

  • @kulwindersingh6423
    @kulwindersingh6423 Рік тому +2

    ਵੀਰ ਜੀ ਆਪਾਂ ਅੱਠ ਏਕੜ ਮਲਚਗ ਵਾਲੀ ਕਣਕ ਬੀਜ ਆ ਦੋ ਏਕੜ ਵਿਚ ਪਾਣੀ ਜ਼ਿਆਦਾ ਖੜ ਗਿਆ ਸੀ ਹੁਣ ਆਪਾਂ ਹੈਪੀ ਸੀਡਰ ਨਾਲ ਬੀਜ ਦੀਆ ਗੇ ਪਿੰਡ ਕੋਟਲੀ ਅਬਲੂ ਸ੍ਰੀ ਮੁਕਤਸਰ ਸਾਹਿਬ

  • @samandeepsingh4086
    @samandeepsingh4086 Рік тому +1

    Paji snail 🐌 di problem ku aari yaa eh dsso sade 🐌 ne kafi nuksaan kiti beej khaa jande nee jrur dsyo te ki ilaaj kriye inha da???

  • @amritpalsingh6872
    @amritpalsingh6872 Рік тому

    ਪਿੰਡ ਬਨੇਰਾ ਖੁਰਦ ਤਹਿ ਨਾਭਾ ਜ਼ਿਲ੍ਹਾ ਪਟਿਆਲਾ 3ਕਿਲੇ ਜੀਰੀ ਪਿਲੀ ਊਸਾ

  • @kuldeepnain7362
    @kuldeepnain7362 Рік тому

    Kuldeep nain village- siwana. Dist&Teh -fazilka
    4 kanal vich try kiti ha ji bahut soni ਓਗੀ ha ji

  • @BhagwanSingh-nd7ix
    @BhagwanSingh-nd7ix Рік тому

    8ਕੀਲੇ, ਮਹਿਤਪੁਰ ਸਿੱਧਵਾਂ ਬੇਟ

  • @akashdeepsingh3074
    @akashdeepsingh3074 Рік тому +1

    Good job

  • @RanbirSingh-tz5fy
    @RanbirSingh-tz5fy Рік тому +2

    Village balwar khurd. District Sangrur. 30acres. Mulching Wali kanak

  • @AvtarSingh-hr6sq
    @AvtarSingh-hr6sq Рік тому

    ਇਕ ਏਕੜ ਬੀਜਿਆ 222 ਬੀਜ ਬਹੁਤ ਸੋਹਣਾ ਜੰਮਿਆ ਪਿੰਡ ਚਲੈਲਾ ਪਟਿਆਲਾ

  • @daljinderchatha8899
    @daljinderchatha8899 Рік тому

    ਹਾਜੀ ਬਾਈ ਜੀ 4th ਸਾਲ ਮਲਚਿੰਗ ਵਾਲੀ ਕਣਕ ਬੀਜੀ ਹੈ ਪਰ ਬਿਜਲੀ ਸਪਲਾਈ ਦਾ ਬਹੁਤ ਮੰਦਾ ਹਾਲ ਹੈ ਜੀ ਇਸ ਤਰ੍ਹਾਂ ਪਾਣੀ ਵਾਰ ਵਾਰ ਲਗਦਾ ਜਿਸ ਨਾਲ germination ਸਹੀ ਨਹੀਂ ਹੈ ਕਲ ਨੂੰ 10ਏਕੜ ਹੈਪੀ ਸੀ ਡਰ ਨਾਲ ਦੁਬਾਰਾ ਬਿਜਾਈ ਕਰਨੀ ਹੈ

    • @bhalsingh2268
      @bhalsingh2268 Рік тому

      ਵੀਰ ਜੀ ਮੈ ਵੀ ਬੀਜ ਕੇ ਬਹੁਤ ਪਛਤਾ ਰਿਹਾ ਹਾਂ । 3/11/2022 ਨੂੰ ਬੀਜੀ ਸੀ 72 ਤੋਂ 80 ਘੰਟੇ ਪਾਣੀ ਖੜ ਗਿਆ । ਕੱਲ੍ਹ ਨੂੰ ਦੁਬਾਰਾ ਸੁਪਰ ਸੀਡਰ ਨਾਲ ਦੁਬਾਰਾ ਬੀਜਣ ਦਾ ਰਹੇ ਹਾਂ । ਰਿਸਕ ਬਹੁਤ ਵੱਡਾ ਹੈ।

  • @Sandeepsingh-gj4yu
    @Sandeepsingh-gj4yu Рік тому

    2 pani kene din bad launa vir asi v 1 Aker beji a jam bohat vdea

  • @gurpiarsingh6804
    @gurpiarsingh6804 Рік тому

    Vill Jaga ram tirth dis Bathinda 7 acres 30 Oct nu biji a 303 deej 50 kilo paya

  • @khetinews796
    @khetinews796 Рік тому

    ਨਾਮ ਸਤਨਾਮ ਸਿੰਘ ਪਿੰਡ ਮਹਿਮਦ ਪੁਰ ਜਿਲਾਂ ਫਤਿਗੜ ਸਾਹਿਬ ਮਲਚਿਗ ਵਾਲੀ ਕਣਕ 3 ਸਾਲ ਹੋ ਗਏ ਨੇ ਵੀਰ ਜੀ ਹਰ ਸਾਲ 6 ਕਿੱਲੇ ਵੀਜ ਦਾ ਏ

  • @sonysingh1164
    @sonysingh1164 Рік тому +2

    ਝਾੜ ਕਿਵੇਂ ਰਹਿਆ ਵੀਰ ਦਸੋ? ਆਪਾ ਪਹਿਲਈ ਵਾਰ ਲਵਾ ਗੇ

  • @sabistatusvids
    @sabistatusvids Рік тому

    asi is vaar 4acre beji hai hun nikl rehi hai........vill chak bazida dist fazilka .area jalalabad west

  • @saabpalyal..satpalsinghblo3987

    7marle layi si bro 2-1/2 kg bij si ,kanak gir gi si is bar ghat vij pa ke 4knal lawa ge fr dekhde ki tjrva auda

  • @amritpalsingh8962
    @amritpalsingh8962 10 місяців тому

    Jhaloor sangrur 5kille

  • @BaljinderSingh-yg7pt
    @BaljinderSingh-yg7pt Рік тому +1

    ਬਲਜਿੰਦਰ ਸਿੰਘ ਪਿੰਡ ਕਰਮਗੜ੍ਹ ਜ਼ਿਲ੍ਹਾ ਮਾਨਸਾ ਟੋਟਲ ਚਾਰ ਕਿੱਲੇ ਬੀਜੇ ਬਾਈ ਜੀ ਚਾਰੇ ਮਲਚਿੰਗ ਤਕਨੀਕ ਨਾਲ 13 ਨਵੰਬਰ ਨੂੰ ਦੇਖੋਂ ਕੀ ਰਿਜਲਟ ਮਿਲ਼ਦਾ

  • @jaswinderbrar8527
    @jaswinderbrar8527 11 місяців тому

    ਬਾਈ ਜੀ ਮੈ ਮੱਕੀ ਵਾਲਾ ਪਛੇਤਾ 126ਵਾਲਾ ਇੱਕ ਕਿੱਲਾ ਬੀਜਣਾ ਹੈ ਇਸ ਵਿਧੀ ਨਾਲ ਕਿਹੜੀ ਕਿਸਮ ਬੀਜੀਏ ਨਾਲੇ ਲੇਟ ਤਾਂ ਨੀ ਕਣਕ ਦੇ ਉੱਗਣ ਤੇ ਕੋਈ ਅਸਰ ਤਾਂ ਨੀ ਪੈਂਦਾ ਕਿੱਲੇ ਵਿੱਚ ਯੂਰੀਆ ਕਿੰਨਾ ਪਾਈਏ ਪਹਿਲਾ

  • @tajinderjitsinghghuman6090
    @tajinderjitsinghghuman6090 Рік тому

    Batala area, village Sunayia. Total 12 acres with mulching technique. First timer. 40 kg seed mixed-DBW 187,222,303 & PB-766. SSP three bags. Half bag urea. Cutter two times. Good germination.

  • @harwindermangat8289
    @harwindermangat8289 Рік тому

    ਹਰਵਿੰਦਰ ਸਿੰਘ ਪਿੰਡ ਕਟਾਣੀ ਕਲਾਂ ਜਿਲਾ ਲੁਧਿਅਾਣਾ 1ੲੇਕੜ

  • @loudgames6727
    @loudgames6727 Рік тому

    Jaspal singh v.p.o balial Teh. Bhawanigarh Dist. Sangrur te asi y ji 8kile bije aaa

  • @sodhikang9978
    @sodhikang9978 Рік тому

    ਗੁਰਵਿੰਦਰ ਸਿੰਘ ਕੰਗ ਪਿੰਡ ਟਾਂਡਾ ਉੜਮੁੜ ਜ਼ਿਲ੍ਹਾ ਹੁਸ਼ਿਆਰਪੁਰ ਪੰਜਾਬ ੧੧ ਕਿਲੇ ਮਲਚਿੰਗ ਵਿਧੀ ਨਾਲ ਬਿਜਾਈ ੲਿਸ ਵਾਰ ਤੀਜੀ ਵਾਰ ਕੀਤੀ

  • @harkamalsingh7830
    @harkamalsingh7830 Рік тому

    Kanak uper payi v ugar aundi te growth v jyada krdi mulching best a

  • @jagmohansingh8394
    @jagmohansingh8394 Рік тому +1

    Vpo umarpur teh mukerian distt hoshiarpur

  • @RajbirSingh-pp1sn
    @RajbirSingh-pp1sn Рік тому

    Bai g mare jamen kaler h m ki karye jarur bolo g

  • @HarinderSingh-ql3qc
    @HarinderSingh-ql3qc Рік тому +1

    4 ਕਿਲੇ ਵਿੱਚ ਬੀਜਿਆ ਜਿਲਾ ਹੁਸ਼ਿਆਰਪੁਰ

  • @chamkaurbatth9521
    @chamkaurbatth9521 Рік тому

    Thanks veer ji

  • @drawingsskech8087
    @drawingsskech8087 Рік тому

    5 Acer Bhupinder Singh vpo Ghuman kalan Tehsil Maur District Bathinda

  • @gurmukhsinghdhillon5796
    @gurmukhsinghdhillon5796 Рік тому

    ਗੁਰਮੁੱਖ ਸਿੰਘ ਜੀਉਬਾਲਾ ਜਿਲਾ ਤਰਨਤਾਰਨ ਚੌਦਾਂ ਕਨਾਲ ਮਲਚਿੰਗ ਵਿਧੀ ਨਾਲ ਕਣਕ ਬੀਜੀ ਹੈ ਜੀ

  • @LakhwinderSingh-un5gt
    @LakhwinderSingh-un5gt Рік тому +1

    2 ਕਿਲੇ ਲਾਏ ਅਸੀ ਬਾਈ ਜੀ ਪਿੰਡ ਕੋਕਰੀ ਕਲਾ ਵਿਚ

  • @nareshpal4062
    @nareshpal4062 Рік тому

    Pind ramghar gujran jila sangrur dk bullan 3 sal hoga ji 2 kila 2 kanala biji ha ji

  • @dilbagsingh2008
    @dilbagsingh2008 11 місяців тому

    2 acre Maheshpura Fatehgarh Sahib

  • @hsromana2244
    @hsromana2244 Рік тому +1

    Bathinda to aa veer pisli var ik kila lea c bht vadiaa rahi c. As var 7 kile aei aa

  • @harmanpawar7811
    @harmanpawar7811 Рік тому

    3 Kelly 0 daril khade naad vich 2sal ho gae ne 90 kelo urea pai ce 55 man pechly war nekly ce fazilka

  • @harjaspandher05
    @harjaspandher05 Рік тому

    ਭੁਪਿੰਦਰ ਪਾਲ ਸਿੰਘ
    S/o S ਕਮਲ ਜੀਤ ਸਿੰਘ
    ਸਿਆੜ ਲੁਧਿਆਣਾ
    0.5 Acre

  • @gurjeetgrewal2858
    @gurjeetgrewal2858 Рік тому

    8 acre gurjeet singh pind dharmpura dist mansa succesful hai ji

  • @harkirtansingh2502
    @harkirtansingh2502 7 місяців тому

    Me lai veer ji is bar.. .50acer lambi halka

  • @dolliuppal5162
    @dolliuppal5162 Рік тому

    Sat Sri Akal Pargat veer ji.
    Assi 2.5 Acer kanak Mulching tareeke naa lai hai ji 1st Time .
    Vilg - Midda ,Teh Malout,Dist Mukatsar Sahib
    Balwinder Singh Uppal.

  • @PardeepSingh-tj7bs
    @PardeepSingh-tj7bs Рік тому +2

    ਬਾਈ ਜੀ ਇੱਕ ਕਿੱਲਾ ਬੀਜਿਆ ਇਸ ਵਾਰ ਪਹਿਲੀ ਵਾਰ

  • @Dr.Aalim_ansari
    @Dr.Aalim_ansari Рік тому

    Hum bhi sikhna chahte hai apse lakin pure panjabi samjh nhi aati thodi hindi urdu mix kr liya kare to meharbani

  • @saravrajsiddhu7772
    @saravrajsiddhu7772 Рік тому

    Jinna jamena ch pani nahi jeerda oh matar wala favara la k v pani la sakde a?

  • @arwindersingh557
    @arwindersingh557 Рік тому

    Batala area vpo akarpua 4.5 akar mulching vidi nal baji hai dwd 303 & pb766 maxing karka

  • @inderjitsingh1318
    @inderjitsingh1318 11 місяців тому

    Bill khan put, po hafizabad, chamkaur sahib, ropar, three yrs, three acre

  • @maanpreetsingh386
    @maanpreetsingh386 Рік тому

    Sukhpura maur dist barnala 1acres first time layea ji

  • @ManpreetSingh-fn3yb
    @ManpreetSingh-fn3yb Рік тому

    manpreet singh vpo hamirgarh sangrur 1.5 killa bijea 13-11-22 nu

  • @kulveersingh4533
    @kulveersingh4533 Рік тому

    Veer g per mere ta bhot jagah parali to Bina reh gye aa khet ch parali bhot khat c usda koi solution aa hai k nhi

  • @ParminderSingh-fk2pl
    @ParminderSingh-fk2pl Рік тому

    Pheli varr kri a vr kank assi malching wali 1acre area shajhanpur district U.P

  • @jagmohansingh8394
    @jagmohansingh8394 Рік тому

    Me har saal 4_5kille beejda ha isbaar 4 kille 3226 biji aa jhaad duji naalo vad nklda

  • @surjitsidhu8095
    @surjitsidhu8095 Рік тому +1

    5 ਕਿੱਲੇ ਬੀਜੇ‌ ਜੀਹਦੇ ਵਿੱਚ,3 ਕਿੱਲੇ ਠੇਕੇ ਤੇ ਹਨ ਜ਼ਿਲਾ ਬਠਿੰਡਾ

  • @baljeetsra7500
    @baljeetsra7500 Рік тому

    Village pathrala district bathinda
    2acre beez rahe a pichle saal to hi

  • @ravindersingh9901
    @ravindersingh9901 Рік тому +1

    ਮੋਟੀ ਜਮੀਨ ਵਿੱਚ ਕਾਮਜਾਬ ਇਹ ਤਕਨੀਕ ਜਿੱਥੇ ਤਰੇੜਾ ਪਾਟ ਜਾਦੀਆ 5,6 ਫੁੱਟ ਚਿਕਣੀ ਮਿੱਟੀ ਦੀ ਤਿਹ ਆ ਦੱਸੇ ਓ ਅਗਲੀ ਵਾਰ ਤਜਰਬਾ ਕਰਾ ਗੇ

  • @sarwansingh4437
    @sarwansingh4437 11 місяців тому

    ਸਿਓਂਕ ਤੇ ਚੂਹੇ ਦਾ ਕੀ ਇਲਾਜ਼??

  • @BhupinderSingh-cd1xt
    @BhupinderSingh-cd1xt Рік тому

    2acre vill sayan khalan near Dehlon Dist Ludhiana

  • @sarvjeetbatti6612
    @sarvjeetbatti6612 Рік тому

    Sir ji sare jhhone wali jagah te malching wali kanak beej ti 13kile pahli wari

  • @esharsingh2478
    @esharsingh2478 Рік тому +1

    ਬਾਈ ਅਸੀਂ ਹਣ ਬੀਜ ਸਕਦੇ ਹਾਂ

  • @himmathimmatsingh7939
    @himmathimmatsingh7939 Рік тому

    6 knala Lai Bai harayana

  • @kuldippannu5145
    @kuldippannu5145 Рік тому

    Kuldip singh Pannu voo Mukandpur Blok Dehlon dist ludhiana

  • @Crazy_Youtuber01
    @Crazy_Youtuber01 Рік тому

    2 kalaa lay aa
    Bagot yada aa
    43 Kalo paya cav

  • @ranbirgrewal4506
    @ranbirgrewal4506 Рік тому

    2.5bige sangrur

  • @bajwanumberbar2399
    @bajwanumberbar2399 Рік тому

    Paji 2023 vich chone di ki treek ditti e sarkar ne deseo plz

  • @jassarjatt485
    @jassarjatt485 Рік тому

    Good g

  • @sukhbiedeswal1825
    @sukhbiedeswal1825 Рік тому

    Good sir

  • @jiwansingh9174
    @jiwansingh9174 Рік тому

    ਪਿੰਡ ਰਾਏਧਰਾਨਾ ਜਿਲਾ ਸੰਗਰੂਰ 7 ਏਕੜ ਕਣਕ 303

  • @vikramjitsandhu3961
    @vikramjitsandhu3961 Рік тому

    Near machiwara dist ludhiana vill irak 2 kila..