Gurpreet Dabrikhana ਦਾ ਚੈਲੰਜ ਜੇ ਘਾਟਾ ਪਿਆ ਤਾਂ ਪੈਸੇ ਮੇਰੇ ਵੱਲੋਂ। ਕਣਕ ਬਿਜਾਈ ਖਰਚਾ 700 ਤੇ ਝਾੜ 25 ਕੁਇੰਟਲ।

Поділитися
Вставка
  • Опубліковано 20 вер 2024

КОМЕНТАРІ • 379

  • @SukhbirSingh-pb6zu
    @SukhbirSingh-pb6zu 3 роки тому +79

    ਕਿਸਾਨ ਭਰਾਵਾਂ ਵਿੱਚ ਏਕਾ ਨਾ ਹੋਣ ਕਾਰਨ ਅੱਜ ਪੰਜਾਬ ਦਾ ਕਿਸਾਨ ਸੜਕਾਂ ਤੇ ਰੁਲ ਰਿਹਾ ਹੈ ਤੇ ਰੁਲਦਾ ਰਹੇਗਾ।

  • @karankaler7534
    @karankaler7534 3 роки тому +123

    ਧੂਆਂ ਪ੍ਰਦੂਸ਼ਣ ਫੈਲਾਉਂਦਾ ਐ ਇਹ ਸਭ ਬੁੱਧੂ ਗੱਲਾਂ ਨੇ ਸਰਕਾਰ ਦੀਆਂ ਜਦੋਂ ਕੀ ਸਾਡੇ ਇੰਡੀਅਨ 35%ਲੋਕ ਬੀੜੀਆਂ ਸਿਰਗਟਾ ਰਾਹੀਂ ਲਈ ਧੂਆਂ ਮੁੱਲ ਖਰੀਦ ਕੇ ਪੀਂਦੇ ਨੇ ਅੱਜ ਉਹਨਾਂ ਉਮਰ 70 -75 ਸਾਲ ਦੀ ਹੈ।
    ਜੇ ਸਰਕਾਰ ਨੂੰ ਪ੍ਰਦੂਸ਼ਣ ਦੀ ਐਨੀ ਸੋਚ ਐ ਤਾਂ ਬੀੜੀ ਸਿਗਰਟ ਕਿਉਂ ਨਹੀਂ ਬੰਦ ਕਰਦੀ ਕਿਉਂਕਿ ਇਸ ਤੋਂ ਸਰਕਾਰ ਨੂੰ ਟੈਕਸ ਮਿਲਦਾ ਹੈ।

  • @sarajmanes5983
    @sarajmanes5983 3 роки тому +33

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਬਹੁਤ ਵਧੀਆ ਪ੍ਰੋਗਰਾਮ ਜਾਣਕਾਰੀ ਦਿੱਤੀ ਹੈ ਮੈ ਅਜੇ ਰਿਪਰ ਵੀ ਨਹੀਂ ਮਾਰਿਆ ਮੈ ਤਾ ਜਰੂਰ ਕਰੁਗਾ ਜੀ ਅਤੇ ਸਰਦਾਰ ਗਿਆਨ ਸਿੰਘ ਜੀ ਨੂੰ ਪਦਮ ਸ੍ਰੀ ਦੇ ਨਾਲ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ ਰਬ ਰਾਖਾ ਧੰਨਵਾਦ ਜੀ

    • @manindersinghkhalsa2488
      @manindersinghkhalsa2488 3 роки тому +3

      ਬਿਲਕੁਲ ਟਰਾਇਲ ਕਰੋ ਮੈਂ ਦੋ ਵੀਘੇ ਚ ਤਜਰਬਾ ਕੀਤਾ ਹੈ ਸਿਰੇ ਦੀ ਕਣਕ ਉੱਗ ਰਹੀ ਹੈ।

    • @sarajmanes5983
      @sarajmanes5983 3 роки тому +2

      @@manindersinghkhalsa2488 ਜੀ ਬਿਲਕੁਲ ਠੀਕ

  • @JagtarSingh-hf4ck
    @JagtarSingh-hf4ck 2 роки тому +3

    ਪੁੱਤਰਾ ਬਹੁਤ ਵਧੀਆ ਵਿਚਾਰ ਉੱਚੀ ਸੋਚ ਇਹ ਗੱਲਾਂ ਹਰ ਇੱਕ ਕਿਸਾਨ ਦੇ ਸਮਝਣ ਵਾਲੀਆਂ ਨਹੀਂ ਹਨ

  • @ਕਿਸਾਨੀਪੰਜਾਬਦੀਸ਼ਾਨਹੈ

    ਭਰਾ ਪਹਿਲਾਂ ਜਿਹੜੇ ਲੀਡਰ ਤੇ ਮੁਲਾਜ਼ਮ ਸਬਸਿਡੀਆਂ ਖਾ ਜਾਂਦੇ ਹਨ ਪਹਿਲਾਂ ਉਨ੍ਹਾਂ ਦਾ ਹੱਲ ਕਰਨ ਦੀ ਲੋਡ਼ ਹੈ।

  • @ਹੀਰਾਸਿੰਘਜਥੇਬੰਧਕਸਕੱਤਰਭਾਰਤੀਕਿਸਾਨ

    ਬੁਹਤ ਵਧੀਆ ਗੁਰਪ੍ਰੀਤ ਸਿੰਘ ਜੀ

  • @ਪਰਮਜੀਤਸਿੰਘ-ਛ5ਠ

    ਵਾਹਿਗੁਰੂ ਜੀ । ਧੰਨਵਾਦ ਜੀ । ਬਹੁਤ ਵਧੀਆ ਵੀਚਾਰ ਭਾਈ ਜੀ ।

  • @user-pn4yp6iy9i
    @user-pn4yp6iy9i 3 роки тому +73

    ਸਾ ਗਿਆਨ ਸਿੰਘ ਨੂੰ ਪਦਮ ਸ੍ਰੀ ਅਵਾਰਡ ਨਾਲ ਸਨਮਾਨਿਤ ਕਰਨਾ ਚਾਹਿਦਾ

    • @gurtejgharial5006
      @gurtejgharial5006 3 роки тому +3

      Very good idea

    • @-youtubechannel2677
      @-youtubechannel2677 3 роки тому +2

      ਬਹੁਤ ਵਧੀਆ ਸੁਝਾਅ ਗੁਰਪ੍ਰੀਤ ਜੀ

    • @taranbenipal9857
      @taranbenipal9857 2 роки тому

      ਧੰਨਵਾਦ ਵੀਰ ਪਿਛਲੇ ਸਾਲ ਇਕ ਕਿਲਾ ਬੀਜੀ ਸੀ ਗਵਾਢੀਆਂ ਨੇ ਅਗ ਲਾਅ ਲਈ ਨਾਲ ਹੀ ਸਾੜ ਦਿੱਤਾ ਫਿਰ ਵੀ ਵਧੀਆ ਰਿਹਾ

  • @KuldeepSingh-tm1cd
    @KuldeepSingh-tm1cd 2 роки тому +10

    ਗੁਰਪ੍ਰੀਤ ਬਾਈ ਬਹੁਤ ਵਧੀਆਂ ਬੰਦਾ

  • @jotisidhu237
    @jotisidhu237 3 роки тому +30

    ਸਿਆਣੇ ਕਹਿੰਦੇ ਕਮਲੇ ਨੂੰ ਨਾ ਮਾਰੋ ਕਮਲੇ ਦੀ ਮਾਂ ਨੂੰ ਮਾਰੋ ਸਰਕਾਰ ਕਣਕ ਝੋਨੇ ਦਾ ਬਦਲਾਵ ਦੇਵੇ ਇਸ ਤਰਾਂ ਨਾ ਸੰਦਾਂ ਤੇ ਨਾ ਬਿਜਲੀ ਤੇ ਸਬਸਿਡੀ ਦੀ ਲੋੜ

  • @jagdevbawa6577
    @jagdevbawa6577 3 роки тому +94

    ਵੀਰ ਜੇ ਇਹੀ ਪੋਸਟ 15ਦਿਨ ਪਹਿਲਾਂ ਦੇਖੀ ਹੁੰਦੀ ਤਾਂ ਇੱਕ ਏਕੜ ਤੇ ਤਜਰਬਾ ਜਰੂਰ ਕਰ ਕੇ ਦੇਖਦੇ

  • @sukhchainsingh9449
    @sukhchainsingh9449 3 роки тому +9

    ਇੰਨਾ ਦੋਹਾਂ ਨੌਜਵਾਨਾਂ ਨੂੰ ਸ਼ਾਬਾਸ਼ ਦਿੰਦੇ ਹੋਏ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕਰਦੇ ਹਾਂ ਕਿ ਪੰਜਾਬ ਦੀ ਸੇਵਾ ਸੰਭਾਲ ਵਾਸਤੇ ਅੱਗੇ ਆਉਣ, ਪੰਜਾਬ ਨੂੰ ਨਰੋਈ ਸੋਚ ਦੀ ਲੋੜ ਹੈ। ਸ਼ੁੱਭ ਇਛਾਵਾਂ ਸਾਹਿਤ ।

  • @manjitmaan1004
    @manjitmaan1004 3 роки тому +9

    ਵੀਰ ਜੀ ਤੁਸੀਂ ਬਿਲਕੁਲ ਸਹੀ ਸਲਾਹ ਦੋ ਰਹੇ ਹੋ ਪਰ ਜੇ ਕੋਈ ਪਰਾਲੀ ਨੂੰ ਅੱਗ ਲਾ ਗਿਆ ਫ਼ੇਰ ਕਿਸਾਨ ਦਾ ਖੁਦ ਖਸੀ ਤੋਂ ਬਿਨਾ ਹੋਰ ਕੀ ਬਣੂ ਇਹ ਸੋਚਿਆ ਕਦੇ

  • @ashwaniKumar-zq9zk
    @ashwaniKumar-zq9zk 3 роки тому +2

    ਭਾਈ ਸਾਹਿਬ ਜੀ ਇਹ ਤਜਰਬਾ ਮੈਂ ਤਿਨ ਸ਼ਾਲ ਪਹਿਲਾਂ ਸ਼ੁਰੂ ਕੀਤਾ ਹੈ

    • @malkitsingh7678
      @malkitsingh7678 3 роки тому

      ਵੀਰ ਜੀ ਮਲਚਿੰਗ ਵਾਲੀ ਕਣਕ ਦਾ ਤਜਰਬਾ ਕਿਸ ਤਰ੍ਹਾਂ ਰਿਹਾ ਜੀ।

    • @allroundervideos3268
      @allroundervideos3268 2 роки тому

      ਦੇਸਿਓ ਜਰੂਰ

  • @dilveerpabdhar4754
    @dilveerpabdhar4754 2 роки тому +1

    ਗੁਰਪ੍ਰੀਤ ਵੀਰ ਬਹੁਤ ਵਧੀਆ ਗੱਲਾਂ ਤੇਰੀਆਂ ਅਸੀਂ ਇਸ ਤਰ੍ਹਾਂ ਹੀ ਬੀਜਦੇ ਹਾਂ ਕਣਕ ਵਧੀਆ ਝਾੜ ਦਿੰਦੀ ਏ
    ਬਹੁਤ ਬਹੁਤ ਧੰਨਵਾਦ ਤੇਰਾ ਵੀਰ

  • @harbhajansingh8900
    @harbhajansingh8900 3 роки тому +3

    ਵੀਰ ਗੁਰਪ੍ਰੀਤ ਦਬੜੀਖਾਨਾ ਸਾਡੀ ਜ਼ਮੀਨ ਵਿੱਚ ਸੇਮ ਹੈ ਸਾਨੂੰ ਵੀ ਹੱਲ ਦੱਸੋ

  • @hardeepsingh-jp2ck
    @hardeepsingh-jp2ck 3 роки тому +9

    ਸਰਕਾਰ ਕਹਿਣ ਤੇ ਕੁਸਾਨ ਮੰਨ ਜਾਣ ਗੇ, ਇਹ ਵੀ ਤਾਂ ਸੱਚ ਨਹੀਂ ਹੈ..
    ਤੁਹਾਡੀ ਇਹ ਖੋਜ ਬਹੁਤ ਵਧਿਅਾ ਹੈ ਬਹੁਤ ਕੁੱਝ ਬਦਲ ਲਿਅਾ ਸਕਦੀ ਹੈ
    ਕਾਸ਼ ਕਿਸਾਨ ਇਹ ਵਿਧੀ ਵਿੱਚ ਵਿਸ਼ਵਾਸ ਵਖਾਓਣ

  • @anmolbrar3391
    @anmolbrar3391 2 роки тому +1

    ਬਾਈ ਜੀਉ ਆਪ ਹਰ ਇੰਟਰਵਿਊ ਦੇ ਰਹੇ ਵੀਰ ਦਾ ਫੋਨ ਨੰਬਰ ਜਰੂਰ ਦੱਸਿਆ ਕਰੋ। ਬਾਈ ਦਬੜੀਖ਼ਾਨਾ ਜੀ ਦੇ ਫੋਨ ਨੰਬਰ ਦੀ ਹਰ ਕਿਸਾਨ ਵੀਰ ਨੂੰ ਬਹੁਤ ਲੋੜ ਹੈ।
    ਧੰਨਵਾਦ ਜੀਉ।

  • @AmrikSingh-qd6xo
    @AmrikSingh-qd6xo 3 роки тому +4

    ਬਹੁਤ ਵਧੀਆ ਜਾਣਕਾਰੀ ਜੀ

  • @laddisandhu550
    @laddisandhu550 3 роки тому +16

    ਬਹੁਤ ਵਧਿਆ ਬਾਈ ਜੀ

  • @kamaljeetsingh3774
    @kamaljeetsingh3774 3 роки тому +5

    Great information Gurpreet Singh ,congratulations

  • @jaspalmavi9323
    @jaspalmavi9323 2 роки тому +4

    Very good technique by Gurpreet Singh.

  • @anmolbhullar6212
    @anmolbhullar6212 2 роки тому

    ਕੋਈ ਵੀ ਨਵਾਂ ਤਜਰਬਾ ਕਰਨ ਤੋਂ ਪਹਿਲਾ ਆਪਣੇ ਕਿਸਾਨ ਭਰਾਵਾਂ ਵਿੱਚ ਇਕ ਡਰ ਜ਼ਰੂਰ ਹੁੰਦਾ ਜੀ ਕਿ ਕਿਤੇ ਘਾਟਾ ਹੀ ਨਾਂ ਪੈ ਜਾਵੇ ਜੋ ਇਹ ਡਰ ਸਰਕਾਰਾਂ ਵੱਲੋਂ ਬਣਾਏ ਆਪਣੇ ਮੌਜੂਦਾ ਹਾਲਾਤਾਂ ਮੁਤਾਬਕ ਆਪਣੀ ਜਗ੍ਹਾ ਜਾਇਜ਼ ਵੀ ਹੈ ਪਰ ਵੀਰੋ ਇਹ ਜੋ ਤਕਨੀਕ ਵੀਰ ਗੁਰਪ੍ਰੀਤ ਪ੍ਰਚਾਰ ਰਹੇ ਹਨ ਆਪਾ ਪਿੰਡ ਭੁੱਲਰਵਾਲਾ ਪਿੱਛਲੇ ਸਾਲ 6 ਏਕੜ ਵਿੱਚ ਤਜੁਰਬਾ ਕਰ ਚੁੱਕੇ ਹਾਂ ਜੋ ਬਹੁਤ ਵਧੀਆ ਰਿਹਾ ਸੋ ਇਸ ਵਿੱਚ ਕਿਸੇ ਤਰ੍ਹਾ ਦੇ ਘਾਟੇ ਤੋਂ ਘਬਰਾਉਣ ਜਾ ਚਿੰਤਾ ਦੀ ਕੋਈ ਗੱਲ ਨਹੀਂ ਇਕ ਵਾਰ ਕਿਸਾਨ ਵੀਰ ਇਹ ਤਜਰਬਾ ਕੁਝ ਜਗਾ ਤੇ ਜ਼ਰੂਰ ਕਰੋ ਇਹ ਇਕ ਬਹੁਤ ਹੀ ਸਰਲ ਤੇ ਪੂਰੀ ਤਰ੍ਹਾ ਕਿਸਾਨ ਪੱਖੀ ਸੁਝਾਅ ਹੈ🙏🏻🙏🏻🙏🏻

  • @majorsingh1285
    @majorsingh1285 3 роки тому +34

    ਬਹੁਤ ਵਧੀਆ ਵੀਰ ਜੋ ਤੁਸੀਂ ਜੋਤਿਸ ਵੈਗਰਾ ਦੇ ਇਤਸਾਰ ਨਹੀਂ ਦਿੱਤੇ ,

  • @mandeepvirk0001
    @mandeepvirk0001 3 роки тому +14

    ਆਲੂ ਵਾਲਾ ਕੀ ਕਰੂਗਾ ਉਹ ਤਾਂ ਫਿਰ ਧੋਬੀਂ ਦੇ ਕੁੱਤੇ ਵਾਲੀ ਗੱਲ ਹੋ ਗਈ
    ਨਾਂ ਘਰ ਦਾ ਨਾ ਘਾਟ ਦਾ 🤣🤣 ਆਲੂਆਂ ਦੀ ਖਾਤਰ ਦੱਸੋਂਗੇ ।
    10 ਲੱਖ ਦੀ ਮਸ਼ੀਨਰੀ ਚਾਹੀਦੀ ਹੈ।

    • @gurpreetsinghtoor8928
      @gurpreetsinghtoor8928 3 роки тому

      ਸਹੀ ਗੱਲ ਐ ਵਿਰਕ ਸਾਬ👍👍👍👍👍👍👍👍👍👍👍👍👍

    • @nagarsingh6516
      @nagarsingh6516 3 роки тому

      Kender doing v bad with PB kissNi

  • @pb47wala70
    @pb47wala70 3 роки тому +9

    ਬਾਈ ਜੀ ਸਕੀਮ ਤਾ ਠੀਕ ਆ ਪਰ ਜੇਕਰ ਤਾਰਾ ਤੋਂ ਜਾ ਕਿਸੇ ਨੇ ਸ਼ਰਾਰਤ ਨਾਲ ਅੱਗ ਲਾ ਦਿੱਤੀ ਤਾ ਪਰਾਲੀ ਤਾ ਸੜਣੀ ਹੀ ਆ ਨਾਲ ਕਣਕ ਵੀ ਲੂਹ ਦੇਣੀ ਆ

  • @singhmp.sandhu9712
    @singhmp.sandhu9712 3 роки тому +27

    ਖੋਤਿਆਂ, ਬਾਂਦਰਾਂ ਨੂੰ ਤਾਂ ਕੁਰਸੀਆਂ ਤੇ ਬੈਠਾਇਆ,
    ਇਹ ਸਭ ਹੋਣਾ ਤਾਂ ਬਣਦਾ ਹੀ ਹੈ.

  • @brargurmeet8242
    @brargurmeet8242 2 роки тому

    ਕਿੰਨਾ ਚੰਗਾ ਹੁੰਦਾ ਜੇ ਭਗਵੰਤ ਮਾਨ ਤੁਹਾਨੂੰ 2022 ਸਤੰਬਰ ਮੇਲੇ ਤੇ ਨਾਲ ਵਾਲੀ ਕੁਰਸੀ ਤੇ ਬਿਠਾਉਦਾ।

  • @himatgill9609
    @himatgill9609 3 роки тому +7

    ਦੀਵਾਲੀ ਤੋਂ ਪਹਿਲਾਂ ਕਿਸਾਨਾਂ ਨੂੰ ਟ੍ਰੈਕ ਤੋਂ ਉਠਾਉਣ ਦੀ ਕੋਸ਼ਸ਼ ਕੀਤੀ ਜਾਵੇਗੀ। ਕਿਸਾਨਾਂ ਨਾਲ ਧੋਖਾ ਹੀ ਕੀਤਾ ਜਾਵੇਗਾ ਧੋਖੇ ਤੋਂ ਬਚਿ ਆ ਜਾਵੇ।
    ਵੀਰੋ ਧੋਖੇ ਬਾਜਾਂ ਤੋਂ ਬਚਿਆਂ ਜਾਵੇ।
    ਧਰਨਿਆਂ ਤੋਂ ਉਠਾਕੇ। ਆਪਣੇ ਵਾਂਦਿਆਂ ਤੋਂ ਭੱਜ ਜਾਣਾ ਹੈ। ਇਹੀ ਇਨ੍ਹਾਂ ਦੀ ਫ਼ਿਤਰਤ ਹੈ। ਯਾਦ ਰੱਖਿਓ।

  • @kamaljeetsingh3774
    @kamaljeetsingh3774 3 роки тому +6

    Farmer's only solves his problem..not the corporate world as Harvester combines only created problem for Farmer's eversince myself saw it operating in Punjab as stubs above ground were hazardous For Wheat and Rice ,Good to see this encouraging video

  • @former646
    @former646 3 роки тому +10

    Interview bahut wadia
    Par 8-10 din late hogi
    Dhanwad dabrikhana Sahib

    • @anmolbhullar6212
      @anmolbhullar6212 2 роки тому

      Es vaar dhyan deo g bhuuut Vadiya ਤਕਨੀਕ ਏ ਆਪਾ ਤਜਰਬਾ ਕਰ ਚੁੱਕੇ ਆ last year

  • @jagrajgrewal8879
    @jagrajgrewal8879 3 роки тому +5

    Bhot hi vadia jankari diki Bai ne well done 👍👍

  • @gurjitsingh2325
    @gurjitsingh2325 3 роки тому +5

    ਪੁੱਤਰ ਜੀ ਸਾਰੇ ਕਣਕ ਬੀਜਣ ਤੇ ਦੱਸ ਦੇ ਨੇ ਆਲੂ ਬੀਜਣ ਵਾਲਾ ਕਿਸਾਨ ਕੀ ਕਰਨਾ। ਉਨ੍ਹਾਂ ਵਾਰ ਕੀ ਹੱਲ ਹੈ।

  • @arshbatth5294
    @arshbatth5294 3 роки тому +5

    ਵੀਰ ਜੀ ਸਬਸਿਡੀ ਤਾਂ ਦੇਦੇ ਨਹੀਂ ਆ ਬਸ ਕਹਿ ਦੇਦੇ ਆ , ਇਹਨਾਂ ਨੂੰ ਮਸ਼ੀਨਾਂ ਦੇ ਰੇਟ ਘੱਟ ਕਰਨੇ ਚਾਹੀਦੇ ਹਨ

  • @cheemafazilka7973
    @cheemafazilka7973 3 роки тому +8

    ਵੀਰ ਜੀ ਰੀਪਰ ਨਹੀਂ ਮਾਰਨਾ, ਮਲਚਰ ਫੇਰਨਾ ਪਉ। ਰੀਪਰ ਤਾਂ ਬੀਜ ਨੂੰ ਵੱਧ ਘੱਟ ਖਿਲਾਰ ਦੇਉਗਾ, ਕਿਤੇ ਜਿਆਦਾ ਤੇ ਕੀਤੇ ਘੱਟ। ਪੱਖੇ ਵਾਲੀ ਜਗ੍ਹਾ ਬੀਜ ਬਹੁਤ ਘੱਟ ਰਹਿ ਜਾਊ।
    ਝੋਨਾ ਵੱਢਕੇ ਖੜੀ ਪਰਾਲੀ ਵਿੱਚ ਕਣਕ ਦਾ ਛਿੱਟਾ ਦੇ ਦਿਓ ਫੇਰ ਮਲਚਰ ਮਾਰਕੇ ਪਾਣੀ ਲਾ ਦਿਓ ਪਰ ਸਾਵਧਾਨੀ ਰੱਖੋ ਕਿ ਪਾਣੀ ਪਤਲਾ ਲੱਗੇ, ਫਾਲਤੂ ਪਾਣੀ ਕਢਾ ਦਿਓ।
    ਪਰ ਇਹ ਫਾਰਮੂਲਾ ਸਾਡੇ ਫਾਜ਼ਿਲਕਾ ਤੇ ਫਿਰੋਜ਼ਪੁਰ ਵਰਗੇ ਜਿਲ੍ਹਿਆਂ ਵਿੱਚ ਉਸ ਜਗ੍ਹਾ ਨਹੀਂ ਚਲਦਾ ਜਿੱਥੇ ਜ਼ਮੀਨ ਸ਼ੁਰੂ ਤੋਂ ਝੋਨੇ ਵਾਲੀ, ਪੱਕੇ ਵੱਟ ਦੀ ਤੇ ਚੀਕਣੀ ਮਿੱਟੀ ਹੋਵੇ। ਇਹ ਵੀ ਉੱਥੇ ਕਾਮਯਾਬ ਹੈ ਜਿੱਥੇ ਜ਼ਮੀਨ ਜਲਦੀ ਪਾਣੀ ਜੀਰਦੀ ਹੋਵੇ।
    ਧੰਨਵਾਦ, ਗਲ਼ਤੀ ਲਈ ਮਾਫ਼ੀ🙏🏻

    • @whitegameryt3700
      @whitegameryt3700 Рік тому

      ਵੀਰ ਜੀ, ਫਾਜ਼ਿਲਕਾ ਜ਼ਿਲ੍ਹੇ ਵਿੱਚ ਮਲਚਿੰਗ ਮਸ਼ੀਨ ਤਾਂ ਦੇਖਣ ਨੂੰ ਨਹੀਂ ਮਿਲਦੀ,ਰੀਪਰ ਹੀ ਹੈਗੇ ਨੇ

    • @cheemafazilka7973
      @cheemafazilka7973 Рік тому

      @@whitegameryt3700 ਵੀਰ ਜੀ ਕਿਰਾਏ ਤੇ ਹਰ ਸੰਦ ਮਿਲ ਜਾਂਦਾ ਹੈ ਫਾਜ਼ਿਲਕਾ, ਮਲਚਰ ਵੀ। ਜ਼ਿਮੀਂਦਾਰਾ (ਸਵਰਾਜ) ਵਾਲੇ ਟਰੈਕਟਰ ਤੋਂ ਲੈ ਕੇ ਹਰ ਸੰਦ ਕਿਰਾਏ ਤੇ ਦਿੰਦੇ ਨੇ। Shaktiman ਵਾਲੇ ਵੀ ਮਲਚਰ, ਰੋਟਾਵੇਟਰ ਆਦਿ ਦਿੰਦੇ ਨੇ

  • @iqbalsidhu594
    @iqbalsidhu594 3 роки тому +7

    God bless you y bhut vaddia kmm kr rhe oo Punjab and Punjab de kisaana lyi y ji sarbatt da bhla kr rhe oo y ji God bless you y ji

  • @narinderwaraich5243
    @narinderwaraich5243 3 роки тому +7

    Azaad Punjab zindabad khalastan zindabad referendum zindabad

  • @adsjattana
    @adsjattana Рік тому

    ਬਾਈ ਜੀ ਖੇਤੀ ਦੀ ਗੱਲ ਕਰੋ
    ਕਾਰਖਾਨੇ ਵੀ ਬਹੁਤ ਜ਼ਰੂਰ ਨੇ
    ਅਸੀਂ ਤੇ ਸਾਡੇ ਜਵਾਕਾਂ ਨੇ ਤਰੱਕੀ ਕਰਨੀ ਹੈ
    ਸਬ ਬੰਦੇ ਆਵਦਾ ਆਵਦਾ ਕੰਮ ਕਰ ਰਹੇ ਨੇ
    ਕੋਈ ਸਾਰਾ ਟਾਈਮ ਗਲਤ
    ਤੇ
    ਕੋਈ ਸਾਰਾ ਟਾਈਮ ਸਹੀ ਨਹੀ ਹੋ ਸਕਦਾ
    ਕਿਰਪਾ ਕਰਕੇ ਕਿਸਾਨਾਂ ਦੀ ਗੱਲ ਕਰੋ
    ਤਾਂ ਕੇ ਜਿਸ ਕਾਰਨ ਲਈ ਵਿਡੀਓ ਚਲਾਉਂਦੇ ਹਾਂ
    ਉਹੋ ਦੇਖ ਕੇ ਲਾਭ ਹੋਵੇ।

  • @santdhaliwal6224
    @santdhaliwal6224 3 роки тому +12

    ਗੁਰਪ੍ਰੀਤ ਜੀ , ਅੰਮ੍ਰਿਤ ਧਾਰਾ ਦੇ ਛਿੜਕਾਅ ਲਈ ਇੱਕ ਏਕੜ ਲਈ ਕਿੰਨਾ ਪਾਣੀ ਅਤੇ ਕਿੰਨਾ ਅੰਮ੍ਰਿਤ ਧਾਰਾ ਚਾਹੀਦਾ ਹੈ

  • @GurmeetSingh-lj4vx
    @GurmeetSingh-lj4vx 3 роки тому +12

    ਵੈਰੀ ਗੁੱਡ

  • @preetpandher5841
    @preetpandher5841 2 роки тому +1

    ਵਧੀਆਂ ਜਾਣਕਾਰੀ

  • @gurpreethundal3507
    @gurpreethundal3507 2 роки тому +3

    👍👍👍👍👍 ਬਹੁਤ ਵਧੀਅਾ ਬਾੲੀ ਜੀ

  • @inderdeepsingh8105
    @inderdeepsingh8105 3 роки тому +11

    ਸਿੳੁਕ ਦਾ ਨੀ ਦਸਿਅਾ ਵੀ ਸਿੳੁਕ ਲਗਦੀ ਹੈ ਕਿ ਨਹੀ

  • @rajveermander3217
    @rajveermander3217 3 роки тому +4

    Nyc vr God bless u Wmk ji

  • @partapvirk5898
    @partapvirk5898 3 роки тому +7

    As is in the constitution, the ordinances are or can only be passed in emergency cases such as during a war or a natural disaster such as hurricanes. This is because it is a short term measure and last only during those emergencies. The three or four ordinances imposed on Punjab is taken advantages of COVID19. A proper enquiry, investigation, discussion need to be set up before passing anything as a law.

  • @loin650
    @loin650 2 роки тому +2

    ਐਤਕੀਂ ਬੀਜਾਗੇ ਪੱਕਾ

  • @jagseersingh7289
    @jagseersingh7289 2 роки тому +4

    Pishli War Raju Singh.. Sof%Gurmel Singh.. Village. Jamal Wala (chak Khedhe Wala.. Jalalabad (w) ne biji si... Lok mjak oddande si... Par fasal changi hoi

  • @MalkeetSingh-rx2sp
    @MalkeetSingh-rx2sp 3 роки тому +2

    ਵਧੀਆ ਉਪਰਾਲਾ ਹੈ

  • @jagtarchahal2541
    @jagtarchahal2541 2 роки тому

    ਦਬੜੀਖਾਨਾ ਸਾਹਿਬ ਜੀ ਇਹ ਦੱਸਿਉ ਵੀ ਜਿਹੜੀ best decomposer ਲਈ ਅਸੀਂ ਮੱਝ ਦਾ ਗੋਹਾ ਤੇ ਮੱਝ ਦਾ ਪਿਸ਼ਾਬ ਵਰਤ ਸਕਦੇ ਹਾਂ। ਕਿਉਂਕਿ ਜਿਹੜੇ ਗੈਰ ਪੰਜਾਬੀ ਖੇਤੀ ਵਿਗਿਆਨੀ ਨੇ ਜਿਵੇਂ ਤਾਰਾ ਚੰਦ ਬੇਲ, ਵਰਗੇ ਨੇ ਉਹ ਹਮੇਸ਼ਾ ਦੇਸੀ ਗਊਆਂ ਦਾ ਗੋਬਰ ਤੇ ਪਿਸ਼ਾਬ ਵਰਤਣ ਲਈ ਕਹਿੰਦੇ ਨੇ। ਇੱਕ ਇਹ ਵੀ ਦੱਸੋ ਜੇ ਅਸੀਂ ਫਗਵਾੜਾ ਤਕਨੀਕ ਵਰਤਾਂਗੇ ਤਾਂ ਪਹਿਲਾਂ ਅਸੀਂ ਜਮੀਨ ਦੀ ਉਪਜਾਊ ਸ਼ਕਤੀ ਵਾਪਸ ਲਿਆਉਣ ਲੲੀ ਡੀਕੰਪੋਜਰ ਜਾਂ ਵੈਸਟਡੀਕੰਮਪੋਜਰ ਵਰਤ ਸਕਦੇ ਆਂ।

  • @brarsaab1781
    @brarsaab1781 3 роки тому +6

    Very good veer ji

  • @parkashsingh5296
    @parkashsingh5296 2 роки тому

    22 ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਪਰ ਰੀਪਰ ਮਾਰ ਕੇ ਉਸ ਦੀ ਮਲਚਿੰਗ ਕਿਸ ਤਰ੍ਹਾਂ ਕਰਨੀ ਹੈ ਥੋੜਾ ਇਸ ਤੇ ਹੋਰ ਵਿਸਤਾਰ ਨਾਲ ਦਸੋ ਮਲਚਿੰਗ ਅਗਰ ਕਰਨੀ ਹੈ ਤਾਂ ਰਿਪਰ ਫੇਰ ਕੇ ਕਰਨੀ ਹੈ ਜਾਂ ਮਲਚਰ ਨਾਲ ਮਲਚਿੰਗ ਕਰਨੀ ਹੈ

  • @ajaypalajay7273
    @ajaypalajay7273 3 роки тому +9

    ਦੋ ਲੱਖ ਦੇ ਦੋ ਹਲ ਐ ਲਿਮਕਨ ਦੇ ਵੇਖਲੋ ਸਬਸਿਡੀ

  • @KingHunter3597
    @KingHunter3597 3 роки тому +16

    ਬਹੁਤ ਵਧੀਆ 👏👏👏

  • @KingHunter3597
    @KingHunter3597 3 роки тому +27

    ਮੋਦੀ ਦੇਸ਼ ਵਿਰੋਧੀ

  • @GurmelSingh-qx8er
    @GurmelSingh-qx8er 2 роки тому +2

    Urgent Need Of Unity Of Kisan And Majdoor.

  • @palsingh5212
    @palsingh5212 3 роки тому +2

    Kisan Mazdoor Ekta Zindabad

  • @charnjitgill
    @charnjitgill 2 роки тому +2

    We use this methed in 2018 19 and2019 20 and result is very good

  • @allwindersingh8573
    @allwindersingh8573 3 роки тому +6

    ਜਿਹੜੇ ਪਤੱਦਰ ਨੇ ਆਲੂ ਬੀਜਣੇ ਹੋਣ ਤਾਂ ੳੁਹ ਕੀ ਕਰੂਗਾ ਇਹ ਵੀ ਦੱਸੋ

  • @jasmersahota6840
    @jasmersahota6840 Рік тому

    Please show video along with explanation of full process after paddy harvesting upto mulching.

  • @GurpreetSingh-bh3xi
    @GurpreetSingh-bh3xi 3 роки тому +4

    Nice information

  • @karnailgill7844
    @karnailgill7844 2 роки тому +1

    Very.nice.bai.ji.thanks.

  • @darshanchahal5911
    @darshanchahal5911 3 роки тому +1

    Good thinking Gurpreet Singh g

  • @sabhimultani5996
    @sabhimultani5996 Рік тому

    God information sir ji God bless you

  • @angrejmaan1864
    @angrejmaan1864 3 роки тому +5

    Very good

  • @GurdeepSingh-et8pl
    @GurdeepSingh-et8pl 3 роки тому +2

    Yes

  • @sukudevsingh5065
    @sukudevsingh5065 3 роки тому +3

    Very good sir ji

    • @dawindersingg747
      @dawindersingg747 2 роки тому

      ਭਾਈ ਸਾਹਿਬ ਜੀ ਏਦਾਂ ਬੀਜੀ ਹੋਈ ਕਣਕ ਨੂੰ ਸਿਉਕ ਬਹੁਤ ਲੱਗੀ ਹੈ ਕਰ ਕੇ ਵੇਖਿਆ ਹੈ

  • @Balraj-khehra88
    @Balraj-khehra88 3 роки тому +1

    toori parali krke khrab na bnu pashu kha lainge es widhi nal beeji hoi kanak di??

  • @pindibhuller9524
    @pindibhuller9524 3 роки тому +4

    Mere pind saron ( sangrur) vich aw trike nall 5 kile bijai kari a veer g

  • @Lovepreetsingh-wc6bz
    @Lovepreetsingh-wc6bz 3 роки тому +8

    Gurpreet bai love you❤

  • @sidhuelectronicsjagraon9318
    @sidhuelectronicsjagraon9318 3 роки тому +2

    Gurpreet y galbaat sirrra aaas tuhaadi

  • @manisandhey8529
    @manisandhey8529 3 роки тому +1

    ਪਹਿਲਾ.ਸਾਰੇ.ਕਿਸਾਨ.ਬੀਰਾ.ਨੰੁ.ਸਤਿਸ੍ੀ.ਅਕਾਲ.ਜੀ.
    ਮਲਚਿਗ.ਵਾਲੀ.ਕਣਕ.ਅਸੀ.ਦੋ.ਤਰੀਕੇ.ਨਾਲ
    ਵੀਜੀ.ਹੈ.3ਏਕੜ.ਬੀਜ.ਛੀਟਾ.ਲਾ.ਕੇ.ਪਾਣੀ.ਲਗਾਇਅਾ.ਅਤੇ.ਇਕ.ਏਕੜ.ਪਾਣੀ.ਲਗਾਣ.ਤੋਇਕ.ਹਪਤੇ.ਬਾਦ.ਕਣਕ.ਭਿੳ.ਕੇ.ਨਰਮ.ਖੇਤ.ਵਿਚ.ਛਿਟਾ.ਲਗਾ.ਕੇ.ਮਲਚਰ.ਕਰ.ਦਿਤਾ.
    ਦੋਨੋ.ਕਿਸਮ.ਦੀ.ਵਿਜਾਈ.ਬਹੁਤ.ਬਧੀਅਾ.ੳੁਗੀ.ਅਤੇ..ਵਧਿਅਾ.ਚਲ.ਰਹੀ.ਹੈ
    ਇਸ.ਵਿਧੀ.ਨਾਲ.ਕਿਸਾਨ.ਵਡੇ.ਟਰੇਕਟਰ.ਅਤੇਭਾਰੀ.ਸੰਦਾ.ਤੋ.ਵਚ.ਜਾਬੇਗਾ.ਇਕ.ਏਕੜ.ਹਰੇਕ.ਕਿਸਾਨ.ਵੀਰ.ਨੂੰ.ਤਜਰਬੇ.ਲਈ.ਬੀਜਨੀ.ਚਾਹੀਦੀ.ਹੈ.
    ਜੋ.ਫਾਈਦੇ.ਪਿਛਲੇ.ਸਾਲ.ਦੇਖੇ.ਘਹ.ਬਹੁਤ.ਘਟ.ਪਾਣੀ.ਘਟ.ਡਿਗਦੀ.ਘਟ.ਕਿਅਾਰਾ.ਕੋਈ.ਨੀ.ਪਾੳੁਣਾ
    9217774627ਧਨਵਾਦ.ਜੀ

  • @sukhsandhu6274
    @sukhsandhu6274 2 роки тому +1

    Eh gal ta bilkul sahi a, subsidy de naam te kisaan nu lutya ja rya

  • @NirmalSingh-fi1fl
    @NirmalSingh-fi1fl 3 роки тому +6

    ਸਾਡੇ ਵੀ ਨਵਾਂ ਸ਼ਹਿਰ ਚ ਇੱਕ ਕਿਸਾਨ ਨੇ 2 ਖੇਤ ਬਿਜਾਈ ਕੀਤੀ ਸੀ ਇਸ ਵਾਰ 25 ਖੇਤ ਬਿਜਾਈ ਕੀਤੀ ਹੈ ।ਮੈ ਵੀ 1 ਖੇਤ ਬਿਜਾਈ ਕੀਤੀ ਹੈ ।

    • @baghatakhar4236
      @baghatakhar4236 2 роки тому

      Bai apna nmber bhejyo ..mai v phgware toon aa..kuj jankari laini c

  • @harpal.singh.sahotabamnara2199
    @harpal.singh.sahotabamnara2199 2 роки тому +1

    ਜਦੋਂ। ਪਾਣੀ ਪਹਿਲਾ ਹੀ ਲਾ ਦੇਣਾ ਤਾਂ ਨਦੀਨ ਜ਼ਿਆਦਾ ਹੁੰਦੇ ਹੋਣੇ

  • @balwantsingh6486
    @balwantsingh6486 3 роки тому +1

    God bless you Mr dabrikhana

  • @nishansingh5863
    @nishansingh5863 Рік тому

    ਵਾਹਿਗੁਰੂ ਸਾਹਿਬ ਜੀ

  • @chanansingh2534
    @chanansingh2534 2 роки тому

    ਰਾਜਨੀਤੀ ਨਾ ਕਰੋ।ਜੋ ਦਸਣ ਲਈ ਵੀਡੀਓ ਬਣਾਈ ਹੈ ।ਉਥੋ ਤਕ ਸੀਮਤ ਰਖੋ।

  • @gurdeepkhattra7840
    @gurdeepkhattra7840 3 роки тому +2

    ਵੀਰ ਜੀ ਤੁਸੀਂ ਸਹੀ ਗੱਲ ਕਹੀ ਹੈ

  • @BhupinderSingh-xw9tt
    @BhupinderSingh-xw9tt 3 роки тому +2

    Very well

  • @gurjeetsingh597
    @gurjeetsingh597 3 роки тому +3

    Wah veer jii nzara e lyata jma

  • @JaswinderKaur-lz9by
    @JaswinderKaur-lz9by 3 роки тому +2

    Very good good job

  • @punjabinewsdiscussionpunja2572
    @punjabinewsdiscussionpunja2572 3 роки тому +17

    ਇਹ ਬਿਲਕੁਲ ਹੀ ਫੇਲ ਹੋਇਆ ਪ੍ਰੋਗਰਾਮ ਆ ,ਬਿਮਾਰੀਆਂ ਬਹੁਤ ਲੱਗਦੀਆਂ ਆ , ਸੱਭ ਤੋਂ ਵੱਧ ਸਿਉਕ ,ਜੋ ਇਨ੍ਹੀ ਕੁ ਜਿਆਦਾ ਫੈਲ ਜਾਂਦੀ ਆ ਜਿਸ ਨੂੰ ਕਾਬੂ ਕਰਨਾ ਬਹੁਤ ਔਖਾ ਹੋ ਜਾਂਦਾ ,ਇਹ 22 ਕਹਿ ਰਿਹਾ 100 % ਕਾਮਝਾਬ ਹੈ ਇਹ ਤਾਰੀਕਾ ,100 % ਕਿੱਦਾਂ ਕਾਮਝਾਬ ਹੋ ਸਕਦਾ ਆ ਭਰਾਵਾ!ਕਿਉਂ ਪਾਗਲ ਬਣਾਈਂ ਜਾਨੇ ਆ ,ਸਾਡਾ ਆਪ ਕੀਤਾ ਹੋਇਆ ਆ ਇਹ ਤਜ਼ਰਬਾ ,ਸਿਉਕ ਇਨ੍ਹੀ ਕੁ ਵੱਧ ਗਈ ਸੀ ,3 ਖੇਤ ਵਾਹ ਕੇ ਪਿਛੇਤੇ ਆਲੂ ਲਾਉਣੇ ਪਏ ਸੀ , ਬਾਕੀ ਭਰਾਵਾ ਤੇਰੀ ਜਬੈਣ ਦੇ ਘੋਲ ਨਾਲ ਮੱਛਰ ਨੀ ਮਰਦਾ ,2020 ਆ ਵੀਰ ਜੀ 1950 ਨੀ ਚੱਲਦਾ ,,ਕਾਮਝਾਬ ਤਰੀਕਾ ਤਾਂ ਇਦ੍ਹਾ ਫ਼ੈਲਦਾ ਜਿਵੇਂ ਕਰੋਨਾ ਫ਼ੈਲਦਾ ,ਕਿਸਾਨ ਪਹਿਲਾ ਹੀ ਬਹੁਤ ਦੁਖੀ ਹਨ ,ਕਿਰਪਾ ਇਹੋ ਜਿਹੇ ਫਲੋਪ ਤਰੀਕੇ ਨੂੰ ਫੈਲਾਉਣਾ ਬੰਦ ਕਰ ਦੇਓ ,,

    • @deepsidhu4551
      @deepsidhu4551 3 роки тому +2

      ਸਹੀ ਆ ਗਲ ਬਾਈ

    • @punjabichakde1217
      @punjabichakde1217 3 роки тому +2

      Sahi gall aw veere ane confidence naal kehna bohot aukha hunda, Bai kehnda paise me deo veere punjab govt kol aine paise haini veere da ki businesses aw apa nu pta nahi. Je kise nu pta hai tan dass deo gurpreet veer di property bare

  • @KulwinderKaur-rz1lv
    @KulwinderKaur-rz1lv 2 роки тому +1

    Good job veer gi 👌👌👌👌👌🙏

  • @GurcharanSingh-ql4dx
    @GurcharanSingh-ql4dx Рік тому

    Bai ji sat shiri akal bir ik gl puchni c asi vtta te jhona laea c vta da ki krage j mulching vali kanak kive bijiea

  • @BhupinderSingh-xw9tt
    @BhupinderSingh-xw9tt 3 роки тому +2

    Very nice

  • @mandeepsidhu6594
    @mandeepsidhu6594 3 роки тому +4

    Boht hi sohna veer

  • @yadwindersinghbrar4967
    @yadwindersinghbrar4967 3 роки тому +3

    Very good video 👍👍

  • @gurmeethanspal5013
    @gurmeethanspal5013 2 роки тому +1

    👍👍👍👍👍👍👍👍👍🙌🙌🙌🙌🙌🙌🙌🙌🙌

  • @bachittarsidhu3405
    @bachittarsidhu3405 2 роки тому

    Varey good vir ji a sarkara na badgrk karta h karsan dei dosman h sarkar

  • @randhirbal9502
    @randhirbal9502 Рік тому

    Well explain veer ji thanks

  • @jassugill1262
    @jassugill1262 2 роки тому

    ਜੇ ਬਾਅਦ ਵਿੱਚ ਪਾਣੀ ਲਾਉਣ ਨਾਲੋਂ ਟਰੈਕਟਰ ਵਾਲੀਆਂ ਟੈਕੀਆਂ ਨਾਲ ਪਾਣੀ ਛਿਡਕਿਆ ਜਾਵੇ ਭਲਾ ਕਿਦਾਂ ਰਹੂ

  • @swarnsingh6145
    @swarnsingh6145 2 роки тому

    ਦਫਾ ਹੋਵੋ ਕੁੜੀ ਼ਇੱਕ ਕਿਲਾ ਹੈ ਜੁਰਮਾਨਾ ਕੀ ਦੇਗਾ ਕੁੜੀ ਵਾਸਤੇ ਜਵਾਈ ਲੈ ਜਾਏ

  • @gurdipjabbal4779
    @gurdipjabbal4779 3 роки тому +1

    Nice Information/ Winnipeg

  • @gurindersidhu1625
    @gurindersidhu1625 2 роки тому

    Veer gurpreet ji tusi bilkul sahi ga keh raheho

  • @surjitsingh9971
    @surjitsingh9971 2 роки тому +1

    V,,good

  • @GurpreetSingh-ix5vz
    @GurpreetSingh-ix5vz 2 роки тому

    ਸਾਡੀ ਸਰਕਾਰ ਨੂੰ ਬੀੜੀਆ ਭੱਠੇ ਫੈਕਟਰੀਆਂ ਨੲਈ ਦਿਖਦੇ

  • @rajwindersingh4962
    @rajwindersingh4962 3 роки тому +8

    ਥੋੜਾ ਜਿਹਾ ਬੀਜ ਕੇ ਜਰੂਰ ਦੇਖੋ ਭਾਵੇਂ ਚਾਰ ਕਨਾਲ ਬੀਜ ਲਓ

  • @sarvansingh6732
    @sarvansingh6732 3 роки тому +6

    Bhaji asi 1600 ruppes dita parali dia gatha vaste

  • @ajaibsingh8030
    @ajaibsingh8030 3 роки тому +4

    ਸਕੀਮ ਤਾ ਠੀਕ ਐ ਪਰ ਕਣਕ ਦੀ ਜੜ੍ਹ ਡੂੱਘੀ ਨਾ ਹੋਣ ਕਰਕੇ ਲਾਸਟ ਪਾਣੀ ਵੇਲੇ ਕਣਕ ਡਿੱਗ ਸਕਦੀ ਹੈ ਇਸਦਾ ਹੱਲ

    • @RahulGurjar-jx2zd
      @RahulGurjar-jx2zd 3 роки тому

      Nahi digdi veera

    • @gurpreetsingh5732
      @gurpreetsingh5732 3 роки тому

      ਵੀਰ ਜੀ ਪਰਾਲੀ ਵਿੱਚ ਚੂਹੇ ਬਹੁਤ ਜਿਆਦਾ ਹੋ ਜਾਂਦੇ ਨੇ

  • @SurinderSingh-tk8lt
    @SurinderSingh-tk8lt 3 роки тому +4

    👏👏👏👏