ਮੈਨੂੰ ਤਾਂ ਸ਼ਰਮ ਆਉਂਦੀ ਐ Sukhbir badal ਨੂੰ ਪ੍ਰਧਾਨ ਕਹਿੰਦਿਆਂ | ਜਿਹੜਾ ਡੇਰਿਆਂ ‘ਤੇ ਜਾ ਕੇ ਵੋਟਾਂ ਮੰਗਦਾ ਰਿਹਾ |

Поділитися
Вставка
  • Опубліковано 8 вер 2024
  • ਮੈਨੂੰ ਤਾਂ ਸ਼ਰਮ ਆਉਂਦੀ ਐ ਸੁਖਬੀਰ ਨੂੰ ਪ੍ਰਧਾਨ ਕਹਿੰਦਿਆਂ |
    ਜਿਹੜਾ ਡੇਰਿਆਂ ‘ਤੇ ਜਾ ਕੇ ਵੋਟਾਂ ਮੰਗਦਾ ਰਿਹਾ |
    ਪੂਰੇ ਗੁੱਸੇ ‘ਚ ਸੁਖਬੀਰ ‘ਤੇ ਵਰ੍ਹੇ ਬੀਬੀ ਜਗੀਰ ਕੌਰ |
    #sukhbirsinghbadal #bibijagirkaur #akhar
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

КОМЕНТАРІ • 169

  • @user-sh9hb8ml1m
    @user-sh9hb8ml1m Місяць тому +21

    ਬੀਬੀ ਜੀ ਸ਼ਰਮ ਕਹਿੰਦੇ ਹੋਏ ਜ਼ਰਾ ਸੋਚੋ ਤੁਸੀਂ ਨਾਲ ਦੀ ਸੀਟ ਤੁਹਾਡੀ ਹੀ ਹੁੰਦੀ ਸੀ

  • @kuljeetsingh3100
    @kuljeetsingh3100 Місяць тому +28

    ਉਦੋਂ ਤਾਂ ਬੀਬੀ ਜੀ ਤੁਸੀਂ ਵੀ ਕਥਾ ਵਾਚਕਾਂ ਨੂੰ ਮਾਂਝੀ ਸਾਜ਼ੀ ਕਹਿਦੀ ਸੀ ਤੁਸੀਂ ਸਾਰੇ ਸਮੇਤ ਬਾਦਲ ਪੰਥ ਦੇ ਦੁਸ਼ਮਣ ਹੋ

  • @navi.aulakh
    @navi.aulakh Місяць тому +27

    ਬੀਬੀ ਜੀ ਉਦੋਂ ਕਿੱਥੇ ਸੀ ਜਦ ਵਜੀਰੀ ਮਾਣ ਰਹੇ ਸੀ? ਉਦੋਂ ਪੰਥ ਕਿਉ ਯਾਦ ਨਹੀਂ ਆਇਆ??

  • @gurcharansinghgill8521
    @gurcharansinghgill8521 Місяць тому +14

    ਜੰਗੀਰ ਕੌਰ ਜੀ ਕਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਦੇ ਐਮਐਲਏ ਬਣਦੇ ਰਹੇ ਹੋ ਪ੍ਰਧਾਨ ਦੀ ਬੱਲੇ ਬੱਲੇ ਕਰਦੇ ਨਹੀਂ ਥੱਕਦੇ ਸੀ ਕੀ ਅੱਜ ਤੋਂ ਪਹਿਲਾਂ ਨਹੀਂ ਪਤਾ ਸੀ

  • @user-et4lr5ch2z
    @user-et4lr5ch2z Місяць тому +13

    ਬੀਬੀ ਜੀ ਤੁਸਾ ਸਾਰੇ ਜਿੰਮੇਦਾਰ ਹੋ

  • @KaurSharanjeet-gi3lx
    @KaurSharanjeet-gi3lx Місяць тому +8

    ਹੁਣ ਏਨੂੰ ਸ਼ਰਮ ਆਉਣ ਲੱਗ ਗਈ ਜਦ ਮਲਾਈਆਂ ਖਾਂਦੀ ਸੀ ਤੇ ਮੁੱਛਾਂ ਤੇ ਜੀਭ ਫੇਰਦਾ ਸੀ ਓਦੋਂ ਸ਼ਰਮ ਨੀ ਸੀ ਆਈ 😠😠😠😠

  • @user-et4lr5ch2z
    @user-et4lr5ch2z Місяць тому +13

    ਤੁਸੀਂ ਬਹੁਤ ਐਸ ਕੀਤੀ15 20 ਸਾਲ ਬੰਦੇ ਨੂੰ ਬੰਦਾ ਨੀ ਸਮਝਦੇ ਸੀ

  • @KuldeepSingh-vv6dm
    @KuldeepSingh-vv6dm Місяць тому +7

    ਮੈ ਇੱਕ ਅੰਮ੍ਰਿਤ ਧਾਰੀ ਸਿੱਖ ਹਾ ਪਰ ਅਫਸੋਸ ਦੀ ਗੱਲ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਇੰਸਾ ਦੇ ਨਾਲੋ ਰੁਹਲ ਗਾਧੀ ਜੀ ਸਹੀ ਗੱਲ ਕਰਕੇ ਲੋਕਾਂ ਦੇ ਦਿਲਾਂ ਦੇ ਵਿੱਚ ਵਸ ਗਏ ਹਨ ਉਸ ਨੇ ਸਿੱਖ ਧਰਮ ਦੀ ਗੱਲ ਵੀ ਕੀਤੀ ਹੈ

  • @dr.gurwinderparhar3422
    @dr.gurwinderparhar3422 Місяць тому +8

    ਬੀਬੀ ਜੀ। ਕੀ ਤੁਸੀਂ ਹੁਣ ਜਾਣਦੇ ਹੋ ਕਿ ਸੁਖਬੀਰ ਬਾਦਲ ਡੇਰਿਆਂ ਵਿੱਚ ਜਾਂਦੇ ਹਨ

  • @jitsingh8827
    @jitsingh8827 Місяць тому +5

    ਸੁਖਬੀਰ ਬਾਦਲ ਦਾ ਵਿਰੋਧ ਕਰਦੇ ਕਰਦੇ ਜਿਸ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕੀਤੀ ਪ੍ਰਦੀਪ ਕਲੇਰ ਦਾ ਵਿਰੋਧ ਕਰਨਾ ਭੁੱਲ ਗਏ ਇਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ ਨੇ ਸਰਮ ਕਰਨੀ ਤਾਂ ਬਣਦੀ ਆ ਥੋਡੇ ਤੇ

  • @mandeepmaan6648
    @mandeepmaan6648 Місяць тому +6

    Sab lok sukhbeer da ਫਾਇਦਾ ਉਠਾ ਕੇ apna ਪੱਲਾ ਝਾੜ ਰਹੇ ਹਨ

  • @sangheraharbanssingh1129
    @sangheraharbanssingh1129 Місяць тому

    ਬੀਬੀ ਜੀ ਤੁਹਾਡੇ ਵਾਂਗ ਹਰ ਕੋਈ ਆਪਣਾ ਪਿਛੋਕੜ ਅਤੇ ਕੀਤੇ ਚੰਗੇ ਮਾੜੇ ਕੰਮਾ ਬਾਰੇ ਮਸ਼ੀਨ ਕਰੇ।

  • @user-zw8og9bw2p
    @user-zw8og9bw2p Місяць тому +2

    ਜਦੋ ਮੱਤਰੀ ਬਣੀ ਹੋਈ ਸੀ ਉਦੋਂ ਗਰੀਬ ਕਿਸਾਨਾਂ ਦਾ ਮਜ਼ਾਕ ਉਡਾ ਰਹੀ ਸੀ ਕਿਹ ਰਹੀ ਸੀ ਘੱਰਦੇ ਤਾਂ ਸੋਚਦੇ ਨੇ ਇੱਕ ਅੱਧਾ ਹੋਰ ਮੱਰ ਜਾਵੇ ਸਾਨੂੰ ਪੈਸੇ ਮਿਲ ਜਾਣਗੇ ਜਿੰਨੇ ਗੱਦੇ ਕੱਮ ਪਾਰਟੀ ਵਿੱਚ ਇਸ ਨੇ ਕਰੇ ਨੇ ਕਿਸੇ ਨੇ ਨਹੀ ਕਰੇ ਹੁਣ ਅਕਾਲੀ ਦੱਲ ਦੀ ਖ਼ੈਰ ਖਵਾਹ ਬਣੀ ਫਿਰਦੀ ਹੈ ਬੀ ਜੇ ਪੀ ਨਾਲ ਪੱਜਾਬੀ ਕਿਵੇ ਜੁੜਨਗੇ

  • @kanwalpreets1181
    @kanwalpreets1181 Місяць тому +2

    ਮਤਲਬ ਮਾਂਜੀ ਦੀ ਕਥਾ ਵਿੱਚ ਦਮ ਹੈ ਜੋ ਲੋਕਟ ਲਵਾ ਦਿੱਤੇ

  • @GursewakSingh-ux8gn
    @GursewakSingh-ux8gn Місяць тому +2

    ਤੁਸੀਂ ਸਾਰੇ ਹੀ ਗ਼ਰਕੇ ਹੋਏ ਆ,,, ਛੱਡ ਦਿਓ ਖਹਿੜਾ ਪੰਜਾਬ ਦਾ ਹੁਣ,, ਕੁਝ ਬਣ ਲੈਣ ਦਿਓ ਸਿੱਖ ਕੌਮ ਦਾ ਤੇ ਪੰਜਾਬ ਦਾ।

  • @dhillonnumberdar7017
    @dhillonnumberdar7017 Місяць тому +3

    ਜਗੀਰੋ ਭੈਣ ਸਜਣਾ ਨਾਲ ਖਾ ਪੀ ਕੇ ਹੁਣ ਸਜਣਾ ਦੇ ਕੀਤੇ ਅਹਿਸਾਨ ਚੇਤੇ ਕਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਦੋਹਾਂ ਦੀ ਇੱਕ ਦੂਜੇ ਨੂੰ ਬਾਂਹ ਫੜਾਈ ਸੀ
    ਬਾਪੂ ਮਰ ਗਿਆ ਤੂੰ ਵੀ ਛੱਡ ਗੲਈ ਅਸੀਂ ਆਪਣੇ ਦਿਲ ਵਿਚ ਤੈਨੂੰ ਬਠਾਈ ਬੈਠੇ ਹਾਂ ਮੁੜ ਆ
    ਤੇਰਾ ਭਾਈ ਸੁਖਬੀਰ ਇੰਸਾਂ

  • @user-cm4vq3yy5r
    @user-cm4vq3yy5r Місяць тому +4

    ਤੈਨੂੰ ਉਦੋਂ ਸ਼ਰਮ ਨੀ ਆਉਂਦੀ ਹੀ ਜਦ ਪ੍ਰਧਾਨ ਜੀ ਪ੍ਰਧਾਨ ਜੀ ਕਰਦੀ ਫਿਰਦੀ ਸੀ ਤੇਰੇ ਅਰਗੀ ਬੇਸ਼ਰਮ ਜਨਾਨੀ ਨੀ ਵੇਖੀ ਕਦੇ ਬਕਵਾਸ ਤੇ ਬਕਵਾਸ ਕਰੀ ਜਾਂਦੀ

  • @baljitkaurkaur2527
    @baljitkaurkaur2527 Місяць тому +1

    ਮੈ ਤਾ ਕਹਾਗੀ 100 ਹੱਥ ਰੱਸਾ ਸਿਰੇ ਤੇ ਗੰਢ ,,,,,,,,ਪੰਜਾਬੀਓ ਤੇ ਪੰਜਾਬ ਦੇ ਲੋਕੋ ਹੁਣ ਤੁਸੀ ਬਾਦਲ ਐਂਡ ਪਾਰਟੀ ਦੇ ਕਿਸੇ ਵੀ ਨਕਲੀ ਆਕਲੀਆ ਦੇ ਮਸੰਦਾ ਤੇ ਵਿਸਵਾਸ਼ ਨਾ ਕਰਨਾ ਚਹੇ ਉਹ ਪਾਰਟੀ ਤੋ ਕੱਢੇ ਹੋਣ ਜਾ ਨਾ ਕੱਢੇ ਹੋਣ ਕਿਉ ਕਿ ਇਹਨਾ ਨੇ ਫਿਰ ਤੋ ਪੰਜਾਬ ਦੇ ਲੋਕਾ ਨੂੰ ਮੂਰਖ ਬਣਾਉਣਾ ਜੇ ਹੁਣ ਕਿਸੇ ਤੇ ਵੀ ਵਿਸਵਾਸ਼ ਨਾ ਕਰੀਓ ।ਚੰਗੇ ਧਰਮੀ ਸਿੰਘਾ ਤੇ ਧਰਮੀ ਸਿੱਖਾ ਨੂੰ ਆਕਲੀ ਦਲ ਚੋ ਲੈ ਕੇ ਆਓ ਬਾਦਲ ਪਾਰਟੀ ਤੇ ਮਸੰਦਾ ਨੂੰ ਆਕਲੀ ਦਲ ਤੋ ਦੂਰ ਕਰੋ ਇਕ ਝੰਡੇ ਹੇਠ ਇਕੱਠੇ ਹੋਇਆ ਖਾਲਸਾ ਜੀ ਆਪਣਾ ਪੰਥ ਬਚਾ ਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏💪💪

    • @user-et4lr5ch2z
      @user-et4lr5ch2z Місяць тому

      @@baljitkaurkaur2527 ਬਿਲਕੋਲ ਭੈਣ ਜੀ

  • @Sarjeevansingh687-fy9mp
    @Sarjeevansingh687-fy9mp Місяць тому

    Good. Speech

  • @harjinderbrar8013
    @harjinderbrar8013 Місяць тому

    ਬੀਬੀ ਜੀ,, ਦੱਸੋ ਆਕਾਲੀ ਦੱਲ ਨੇ ਕੀ ਪਰਾਪਤੀ ਕੀਤੀ ਕੀ ਪੰਜਾਬ ਤੇ ਪੰਥ ਨੂੰ ਕੀ ਲੈ ਕੇ ਦਿੱਤਾ ,

  • @baljitsingh374
    @baljitsingh374 Місяць тому +1

    Bibi g tusi v nal hi C sukhbir de

  • @bahadursingh9718
    @bahadursingh9718 Місяць тому

    ਬੀਬਾ ਜੀ ਹੁਣ ਤੱਕ ਸਤਾ ਤੇ ਰਾਜ ਭਾਗ ਦਾਂ ਅਨੰਦ ਮਾਣਿਆ ਹੈ। ਜੇਕਰ ਉਹ ਸੌਂਦੇ ਸਾਧ ਕੋਲ ਗਿਆ ਤਾਂ ਵੋਟਾਂ ਆਪ ਜੀ ਨੂੰ ਪ਼ਈਆ ਵਜ਼ੀਰ ਤੁਸੀਂ ਰਹੇਂ ਤੁਸੀਂ ਕਿਹੜੇ ਕੰਮ ਕਰਦੇ ਸੀ।

  • @IshwarSingh-he6ph
    @IshwarSingh-he6ph Місяць тому

    ❤❤good g

  • @adv.madanlal13
    @adv.madanlal13 Місяць тому +1

    Bibi ji ,the present SAD leadership is the first of it's kind sticking to party posts especially President in spite of so many anti panthic allegations ...

  • @Sukhdev-wd6me
    @Sukhdev-wd6me Місяць тому +1

    ਮਹਾਨ ਨੇਤਾਉ ਆਪ ਜੀ ਸਭ ਵਾਸਤੇ ਕੀਤਾ ਹੈ ਜੇ ਜਿੱਤਕੇ ਸਰਕਾਰ ਬਣ ਜਾਦੀ ਫੇਰ ਮੰਤਰੀ ਬਨਣ ਲਈ ਮਾਣਯੋਗ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਪਿਛੇ ਗੇੜੇ ਕਢਦੇ ਪਾਰਟੀ ਜਿਤਾਉਣ ਲਈ ਬਹੁਤ ਕੁਝ ਕਰਨਾ ਪੈਦਾ ਆਪ ਜੀ ਸਭ ਨੂ ਪਤਾ ਹੈ ਰਹਿਮ ਕਰੋ ਆਕਾਲੀ ਦਲ ਦਾ ਜਲੂਸ ਨਾ ਕਢੋ ਬਾਦਲ ਰਾਜ ਵਿਚ ਵਿਚ ਆਉਣ ਤੋ ਪਹਿਲਾ ਆਪਣੀ ਜਾਇਦਾਦ ਦਾ ਵੇਰਵਾ ਤੇ ਉਸ ਤੋ ਬਾਅਦ ਦਾ ਵੇਰਵਾ ਜਨਤਕ ਕਰੌ

    • @satnamsinghkhalsa1051
      @satnamsinghkhalsa1051 Місяць тому

      ਸੁਖਬੀਰ ਬਾਦਲ ਨੂੰ ਤਾਂ ਫਿਰ ਵੀ ਵੋਟਾਂ ਪੈ ਜਾਣਗੀਆਂ ਪਰ ਆਹ ਕੁੜੀ ਮਾਰ ਦੀ ਤਾਂ ਜ਼ਮਾਨਤ ਕੈਸਲ ਹੋਵੇਗੀ

    • @kalasingh8231
      @kalasingh8231 Місяць тому

      ​ਓ ਭਰਾਵਾ ​ਕੁੜੀ ਨੇ ਬਹੁਤ ਚੰਗਾ ਕੰਮ ਕੀਤਾ ਸੀ ਸ਼ਰਮ ਕਰੋ ਯਾਰ ਐਵੇਂ ਕੁੜੀ ਦੇ ਹਮੈਤੀ ਬਣੇ ਫਿਰਦੇ ਹੋ ਜਿਹੜੀ ਪਿੰਡ ਦੇ ਲੰਡਰ ਮੁੰਡੇ ਨਾਲ ਭੱਜ ਗਈ ਸੀ ਜੇ ਤੇਰੀ ਭੈਣ ਜਾ ਕੁੜੀ ਆਈ ਪਿੰਡ ਦੇ ਲੰਡਰ ਮੁੰਡੇ ਨਾਲ ਭੱਜ ਜੇ ਫਿਰ ਤੂੰ ਕੀ ਉਹਨੂੰ ਪੰਜੀਰੀ ਦੇਣ ਜਾਏਗਾ ਨਾਲੇ ਇੱਕ ਗੱਲ ਹੋਰ ਵੀਰ ਮੇਰਿਆ ਮੈਂ ਬੀਬੀ ਜੰਗੀਰ ਕੌਰ ਦਾ ਕੋਈ ਹਮਾਇਤੀ ਨਹੀਂ ਪਰ ਬਸ ਤੁਸੀਂ ਸਿੱਖਾਂ ਦੇ ਘਰਾਂ ਚ ਜੰਮੇ ਹੋ ਵਿਰੋਧ ਦਾ ਕੋਈ ਪੈਮਾਨਾ ਤਾਂ ਦੇਖ ਲਿਆ ਕਰੋ ਐਵੇਂ ਕੁੜੀ ਮਾਰ ਕੁੜੀ ਮਾਰ ਲਾਈ ਆ @@satnamsinghkhalsa1051

  • @arunjitkaur2663
    @arunjitkaur2663 Місяць тому +2

    ਜ਼ਿੰਮੇਂਵਾਰ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਹਨ, ਇਹਨਾਂ ਨੇ ਪਾਵਰ ਦੇ ਨਸ਼ੇ ਵਿੱਚ ਅਕਾਲ ਦੇ ਤਖਤ ਦੇ ਜਥੇਦਾਰਾਂ ਤੇ ਹੁਕਮ ਚਲਾ ਦਿੱਤੇ, ਬੀਬੀ ਤੇ ਬਾਕੀਆਂ ਦੀ ਔਕਾਤ ਬਾਦਲਾ ਦੇ ਫੈਸਲੇ ਅੱਗੇ ਸ਼ਾਹ ਕੱਢ ਜਾਣ

  • @jatindersandhu8433
    @jatindersandhu8433 Місяць тому +1

    ਬੀਬੀ ਜੀ ਬਿਲਕੁਲ ਸਹੀ ਕਹਿ ਰਹੇ ਹਨ ਪੰਜਾਬ ਦੇ ਲੋਕ ਸੁਖਬੀਰ ਬਾਦਲ ਨੂੰ ਬਿਲਕੁਲ ਕਸੂਰਵਾਰ ਮੰਨਦੇ ਹਨ

  • @KalaNar-lc1qz
    @KalaNar-lc1qz Місяць тому +1

    Sach aa reha sahmne

  • @rashpalsinghkhakh4635
    @rashpalsinghkhakh4635 Місяць тому

    ਬੀਬੀ ਜੀ ਉਹਨਾਂ ਨੂੰ ਛੇਕ ਦਿੱਤਾ ਫਿਰ ਸੰਗਤ ਦੇ ਵਿਰੋਧ ਤੇ ਫਿਰ ਦੋਰੇ ਛੇ ਏਕਤਾ ਤੇ ਆਪਣੀ ਲੜਾਈ ਕਾਹਦੀ ਭਲਾ ਇਹ ਮੈਨੂੰ ਦੱਸੋ ਗੱਲ ਤੇ ਕੁਛ ਵੀ ਨਹੀਂ ਗਈ ਸਿਰਫ ਗੱਲਬਾਤ ਤੁਸੀਂ ਵੋਟਾਂ ਚ ਹਾਰ ਗਏ ਤੁਹਾਨੂੰ ਵੋਟਾਂ ਨਹੀਂ ਪਈਆਂ ਤੁਹਾਨੂੰ ਇਹ ਬਈ ਐਮਐਲਏ ਬਣ ਜਾਂਦੇ ਚੰਦੂ ਮਹਾਰਾਜ ਜਿੱਤ ਜਾਂਦਾ ਫਿਰ ਕਿਸੇ ਗੱਲ ਨਹੀਂ ਕਰਨੀ ਫਿਰ ਤੁਸੀਂ ਕਹਿਣਾ ਬਹੁਤ ਚੰਗਾ ਸੁਖਬੀਰ ਬਾਦਲ ਉਹ ਯਾਰ ਹੁਣ ਨਾ ਇਦਾਂ ਕਰੋ ਤੁਹਾਡੇ ਤੋਂ ਇਹ ਨਾ ਸੋਚੋ ਵੀ ਤੁਹਾਨੂੰ ਲੋਕ ਚੰਗਾ ਕਹਿੰਦੇ ਤੁਹਾਨੂੰ ਸੁਖਬੀਰ ਬਾਦਲ ਨਾਲੋਂ ਵੱਧ ਦੋਸ਼ੀ ਮੰਨਦੇ ਆ ਲੋਕ ਵੀ ਸਾਰਾ ਕੰਮ ਤੁਸੀਂ ਖਰਾਬ ਕੀਤਾ ਤੁਸੀਂ ਆਪਣੇ ਘਰ ਦਾ ਭੇਤੀ ਲੰਕਾ ਢਾਉਂਦਾ ਹੱਦ ਹੋ ਗਈ ਆ

  • @NirmalSingh-fs3hq
    @NirmalSingh-fs3hq Місяць тому

    ਬੀਬੀ ਜੀ ਤੁਸੀਂ ਭੀ ਆਕਲੀ ਪਾਰਟੀ ਵਿਚ ਆਨੰਦ ਮਾਣ ਰਹੇ ਹੋ

  • @jagjeetsingh9613
    @jagjeetsingh9613 Місяць тому

    ਬੀਬੀ ਸਾਰਿਆ ਨਾਲੋ ਵਧੀਆ. ਅਲੱਗ ਪਾਰਟੀ ਬਨਾਓ ਅਲਗ ਪਰਧਾਨ ਬਨਾਓ ਵੋਟਾ ਬਥੇਰੀਆ ਪੈ ਜਾਨਗੀਆਂ

  • @pardeepkular2460
    @pardeepkular2460 Місяць тому +1

    ਇਹ ਵੀ ਤਾ ਪ੍ਧਾਨਗੀ ਦੀ ਭੁॅਖੀ ਸੀ ਸੁਨਤ िਨਚਾਰ

  • @belgiumwale6019
    @belgiumwale6019 Місяць тому

    ਇਹ ਬੀਬੀ ਵੀ ਤਾਂ ਉਸੇ ਨਾਲ ਰਲੀ ਹੋਈ ਸੀ ਉਦੋਂ ਕਿਓਂ ਨਹੀਂ ਬੋਲੀ ਹੁਣ ਆਪਣੇ ਆਪ ਨੂੰ ਬਚਾਉਂਦੀ ਫਿਰਦੀ ਹੈ ਇਹ ਵੀ ਊਨੀ ਹੀ ਜਿੰਮੇਵਾਰ ਹੈ.

  • @rashpalsinghkhakh4635
    @rashpalsinghkhakh4635 Місяць тому

    ਜਦੋਂ ਅਕਾਲੀ ਦਲ ਦੀ ਲੋਕ ਪਿੰਡਾਂ ਦੇ ਵਿੱਚ ਸੋਭਾ ਕਰਦੇ ਬੀਬੀ ਜੀ ਤੁਹਾਡਾ ਵਿਰੋਧ ਤੇ ਉਦੋਂ ਪਹਿਲਾਂ ਦਾ ਹੀ ਹੋ ਰਿਹਾ ਤੁਹਾਡੇ ਵਿਰੋਧ ਦਾ ਕਰਕੇ ਅਕਾਲੀ ਦਲ ਨੂੰ ਵੀ ਨੁਕਸਾਨ ਝੱਲਣਾ ਪਿਆ ਅਸੀਂ ਭਲੱਥ ਵਾਲੀ ਸੀਟ ਹਾਰਦੇ ਰਹੇ ਹਾਂ ਨਹੀਂ ਤਾਂ ਅਸੀਂ ਪਲਸ ਸਟੋਰ ਬੰਦਾ ਨਹੀਂ ਜਤਾ ਸਕਦੇ ਕੋਈ ਤੁਹਾਡਾ ਕਰਕੇ ਅਸੀਂ ਤੁਹਾਨੂੰ ਟਿਕਟ ਦਿੰਦੇ ਰਹੇ ਆਂ ਤੁਸੀਂ ਹਰ ਜਾਂਦੇ ਰਹੇ

  • @khushwindersingh7570
    @khushwindersingh7570 Місяць тому

    ੳਦੋ ਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਨਾਲ ਇੰਟਰਵਿਊ ਕਰੋ।

  • @gurmailsinghsandhawalia5427
    @gurmailsinghsandhawalia5427 Місяць тому

    ਬੀਬੀ ਜੀ ਹੁਣ ਮਾਂਝੀ ਸਾਂਝੀ ਯਾਦ ਆਓਂਦਾ ਹੈ ਕਿ ਨਹੀਂ

  • @rajgrewal9215
    @rajgrewal9215 Місяць тому

    Wahaguru Wahaguru asa sach guru krpa karn

  • @jassbir1363
    @jassbir1363 Місяць тому

    ਬੀਬੀ ਜੀ ਇਹ ਸਰਮ ਵਾਲੀ ਗੱਲ ਆਪ ਜੀ ਨੇ 7 ਸਾਲ ਪਹਿਲਾ ਕਿਉਂ ਨਹੀ ਕੀਤੀ ।

  • @kanwalpreets1181
    @kanwalpreets1181 Місяць тому

    ਸਾਡੇ ਲੋਕ ਇਨੇ ਮੂਰਖ ਹਨ ਸਭ ਇੱਕੋ ਰਟ ਵਿੱਚ ਪਹਿਲਾ ਕਿਥੇ ਸੀ ਪਹਿਲਾ ਕਿਉਂ ਨਹੀਂ ਬੋਲੇ
    ਮੂਰਖ ਲੋਕੋ ਜਦ ਜਾਗੋ ਸਵੇਰਾ ਹੁੰਦਾ 😂

  • @rashpalsinghkhakh4635
    @rashpalsinghkhakh4635 Місяць тому

    ਸੁੱਖਾਂ ਵੇਲੇ ਸਾਰੀ ਦੁਨੀਆਂ ਨੇੜੇ ਢੁਕ ਢੁਕ ਬਹਿੰਦੀ ਹ ਪਰਖੇ ਜਾਣ ਸੱਜਣ ਉਸ ਵੇਲੇ ਬਾਜੀ ਪੁੱਠੀ ਪੈਂਦੀ ਹੁਣ ਸਮਾਂ ਔਖਾ ਤੇ ਤੁਸੀਂ ਵੀ ਗਲਤ ਬੋਲਦੇ ਜੇ ਤੁਹਾਡੇ ਵਾਸਤੇ ਚੰਗੀ ਗੱਲ ਨਹੀਂ ਬੇਸ਼ਕ ਗਲਤੀ ਹੁਣ ਤੁਸੀਂ ਨਾਲ ਚੱਲੋ ਯਾਰ ਆਪਦੇ ਆਪਦੇ ਆ ਤੁਸੀਂ ਨਾਲ ਰਹੇ ਜੇ ਕੋਈ ਗੱਲ ਨਹੀਂ ਗੀ ਜੇ ਤੁਸੀਂ ਸਾਥ ਛੱਡੋਗੇ ਤੇ ਫਿਰ ਉਹਨਾਂ ਦਾ ਤਾਂ ਅਕਾਲ ਪੁਰਖ ਹੀ ਰਾਖਾ ਫਿਰ ਅਕਾਲ ਪੁਰਖ ਤੇ ਸਭ ਦਾ ਹੀ ਰਾਖਾ ਤੇ ਕੋਈ ਗੱਲ ਨਹੀਂ ਹੋਣਾ ਸੱਚ ਦਾ ਸੱਚ ਆ ਸਿਰਸੇ ਵਾਲਾ ਕੌਣ ਆ ਯਾਰ ਕੀਤਾ ਸਾਰਾ ਕੁਝ ਕਾਂਗਰਸ ਨੇ ਪਲਾ ਸਾਰਾ ਪਲਾਨ ਬੀਬੀ ਜੀ ਕਾਂਗਰਸ ਨੇ ਬੀਜੇਪੀ ਨੇ ਕੀਤਾ ਆਪਾਂ ਨੂੰ ਖੁੱਡੇ ਲਾਉਣ ਦੇ ਆ ਨਾ ਕਰੀਏ ਇਦਾਂ ਮੇਰੀ ਮੰਨੋ ਗੱਲ ਨਾ ਕਰੋ ਤੁਸੀਂ ਥੋੜਾ ਜਿਹਾ ਨਰਮ ਰਵਈਆ ਰੱਖੋ ਕੁਝ ਨਹੀਂ ਹੁੰਦਾ ਇਹ ਸੰਕਟ ਹ ਟਲ ਜਾਣਾ ਹਾਰ ਗਿਆ 27 ਦੇ ਵਿੱਚ ਜਿੱਤੂਗਾ ਸੁਖਬੀਰ ਬਾਦਲ ਜਿੱਤੂਗਾ ਗਿਦਰ ਪਾਏ ਤੋ ਲੜੂ ਜਿੱਤੂ ਫਿਰੋਜਪੁਰ ਤੋਂ ਲੜਦਾ ਉਹਨੇ ਜਿੱਤ ਜਾਣਾ ਫੇਰ ਤੋਂ ਹੀ ਕਹਿਣਾ ਆਪ ਦੀਆਂ ਸੀਟਾਂ ਹੀ ਦੋਵੇਂ ਜਿੱਤ ਗਿਆ ਉਹ ਜੇ ਬੀਬੀ ਹਰਸਿਮਰਤ ਕੌਰ ਜਿੱਤ ਗਈ ਸੁਖਬੀਰ ਬਾਦਲ ਵੀ ਫਿਰੋਜਪੁਰ ਤੋਂ ਜਿੱਤ ਜਾਣਾ ਫਿਰ ਤੁਸੀਂ ਕਰਦ ਚ ਤੁਸੀਂ ਜਿੱਤ ਜਾਂਦੇ ਬਾਈ ਚਾਂਸ ਚੰਦੂ ਮਾਜਰਾ ਜਿੱਤ ਜਾਂਦਾ ਫਿਰ ਉਹ ਕੀ ਕਹਿੰਦਾ ਮੈਨੂੰ ਇਹ ਦੱਸੋ ਉਹਨੇ ਕਹਿਣਾ ਬਹੁਤ ਚੰਗਾ ਬਸ ਅਕਾਲੀ ਦਲ ਬਾਦਲ ਸਾਹਿਬ ਨੇ ਬਹੁਤ ਮਿਹਨਤ ਕੀਤੀ ਆ ਬਹੁਤ ਆਨੰਦਪੁਰ ਸਾਹਿਬ ਚ ਰੈਲੀਆਂ ਕੀਤੀਆਂ ਯਾਰ ਤੁਸੀਂ ਹਾਰ ਗਏ ਤੁਸੀਂ ਆਪਣੀ ਕਰਦੰ

  • @KalaNar-lc1qz
    @KalaNar-lc1qz Місяць тому +1

    Badal ne sabh maare kadd ke bahar shayad hun kush changa hovega

  • @GurpreetSingh-rn9yq
    @GurpreetSingh-rn9yq Місяць тому +1

    Eni sharm keo aun lagg gai jado sarkar si akali dal di os time sharm kitthe pai si

  • @amanpreetsingh3797
    @amanpreetsingh3797 Місяць тому

    ਹੁਣ ਤੱਕ ਤੁਸੀ ਕਿੱਥੇ ਸੀ ? ਪੰਥ ਤੁਹਾਡੇ ਕਰਕੇ ਨਹੀਂ ਸਗੋਂ ਤੁਸੀਂ ਪੰਥ ਕਰਕੇ ਹੋ ਉਹਨਾਂ ਸਾਰੇ ਕੰਮ ਦੇ ਭਾਗੀ ਦਾਰ ਤੁਸੀਂ ਬਾਰਬਰ ਦੇ ਹੋ ਗੱਲ ਤਾਂ ਤੁਹਾਡੀ ਆਪਣੀ ਏ ਨਾ ਕੇ ਪੰਥ ਦੀ

  • @pritpalsingh8317
    @pritpalsingh8317 Місяць тому

    ਬੀਬੀ ਜੀ ਸਵਾਦ ਤਾਂ ਸੀ ਜਦ ਥੋਨੂੰ ਸੱਭ ਪਤਾ ਸੀ ਤਾਂ ਉਦੋਂ ਤੁਸੀਂ ਚੂਂ ਨਹੀਂ ਕੀਤੀ ਹੁਣ ਡੁਬਦੀ ਬੇੜੀ ਚੋਂ ਹੁਣ ਛਾਲਾਂ ਮਾਰ ਰਹੇ ਹੋ! ਠੀਕ ਹੈ ਦੇਰ ਆਏ ਦਰੁੱਸਤ ਆਏ, ਹੁਣ ਸਵਾਦ ਤਾਂ ਹੈ ਕਿ ਪਿੱਛੇ ਨਾ ਹਟੋਂ! 🙏

  • @paramjittenny3042
    @paramjittenny3042 Місяць тому

    ਹੁਣ ਤਹਾਨੂੰ ਸ਼ਰਮ ਆਉਂਦੀ ਹੈ । ਉੁਦੋਂ ਤੁਸੀ ਵੀ ਵਜੀਰੀਆਂ ਮਾਣਦੇ ਰਹੈ। ਉਦੋਂ ਤੁਹਾਨੂੰ ਸ਼ਰਮ ਨਹੀਂ ਆਈ। ਗਲ ਜਚੀ ਨਹੀ। ਲੋਕ ਤਾਂ ਇਹ ਵੀ ਕਹਿੰਦੇ ਨੇ ਸਾਰਾ ਮਾਮਲਾ ਸਿਕਰਿਪਟਡ ਹੈ।

  • @gurjantaulakh9867
    @gurjantaulakh9867 Місяць тому

    ਵੀਰ ਜੀ ਇਹ ਬੀਬੀ ਨੂੰ ਇਹ ਜ਼ਰੂਰ ਪੁੱਛਿਆ ਜਾਵੇ ਕੇ ਤੂੰ ਖੁਦ ਦੋ ਬਾਰ ਉਸ ਪਾਰਟੀ ਵਿੱਚ ਕਿਉਂ ਗਏ ਸੀ

  • @HardeepSingh-py6ve
    @HardeepSingh-py6ve Місяць тому

    ਸੁਖਬੀਰ ਬਾਦਲਾਂ ਨੂੰ ਬਾਦਲਾਂ ਨੂੰ ਫਿਰ ਵੀ ਵੋਟਾਂ ਪੈ ਜਾਣਗੇ ਪਰ ਤੁਹਾਨੂੰ ਨਹੀਂ ਪੈਂਦੀ

  • @JoginderSingh-dw3bw
    @JoginderSingh-dw3bw Місяць тому

    Bairagarh Karke Rakhna Tusi Punjab da

  • @Sukhjinder5911
    @Sukhjinder5911 Місяць тому +1

    Mlai kha ke hun bol rahi hai
    Lukh lahanat tuhade sub te

  • @KuldeepSingh-vv6dm
    @KuldeepSingh-vv6dm Місяць тому

    ਬੀਬਾ ਜੀ ਉਸ ਸਮੇਂ ਤੁਸੀਂ ਵੀ ਸੱਤਾ ਦਾ ਨਸ਼ਾ ਮਾਨਿਆ ਹੈ ਉਸ ਵੇਲੇ ਕਿਉ ਨਹੀ ਬੋਲੇ ਹੁਣ ਸਿੱਖ ਸੰਗਤਾਂ ਤੁਹਾਡੀਆਂ ਕਹੀਆਂ ਗੱਲਾਂ ਤੇ ਯਕੀਨ ਕਿਉਂ ਤੇ ਕਿਵੇਂ ਕਰਨ ਦੱਸੋ ਹੁਣ ਤੁਸੀਂ ਲੋਕ ਬਾਦਲ ਪਰਿਵਾਰ ਦਾ ਖਹਿੜਾ ਸਦਾ ਲਈ ਛੱਡੋ

  • @gurcharansinghgill8521
    @gurcharansinghgill8521 Місяць тому

    ਬੀਬੀ ਜੀ ਸ਼ਰਮ 2015 ਵਿੱਚ ਹੀ ਆ ਜਾਂਦੀ ਤਾਂ ਤੁਸੀਂ ਆਪਣੇ ਆਪ ਨੂੰ ਸਹੀ ਸਿੱਧ ਕਰ ਸਕਦੇ ਸੀ ਹੁਣ ਕੋਈ ਫਰਕ ਨਹੀਂ ਪੈਣਾ ਕਿਉਂਕਿ ਸੱਤਾ ਦਾ ਸੁੱਖ ਤੁਸੀਂ ਵੀ ਬਰਾਬਰ ਮਾਣਿਆ ਹੈ

  • @punjabi3937
    @punjabi3937 Місяць тому

    ਬੀਬੀ ਜੀ ਮਾਝੀ ਸਾਂਝੀ

  • @darshanpataria5459
    @darshanpataria5459 Місяць тому

    Bibi ji as a u r Respect where is sharm when u kill u r own ladki and us de unjami beti shame on u

  • @jasveerbrar1095
    @jasveerbrar1095 Місяць тому

    ਬੀਬੀ ਜੀ ਜਦੋ ਗੁਰੂ ਗਰੰਥ ਸਾਹਿਬ ਜੀ ਚੋਰੀ ਹੋਏ ਤੁਸੀਂ ਵਜੀਰ ਸੀ ਤੁਸੀਂ ਦੋਸੀ ਫੜੇ ਨਹੀ ਹੁਣ ਪਾਲਟੀ ਨੂੰ ਬੋਟਾਂ ਨਹੀ ਮਿਲਦੀਆ ਤੁਸੀਂ ਪਾਲਟੀ ਸਡ ਗਏ ਸੋਨੂੰ ਤਾਂ ਬੋਟਾਂ ਨਾਲ਼

  • @Makhan-r1j
    @Makhan-r1j Місяць тому

    ਬੀਬੀ ਜੀ ਇਕੱਲਾ ਪ੍ਰਧਾਨ ਦੋਸ਼ੀ ਨਹੀਂ ਹੈੈ ਤੁਸੀ ਜਾਂ ਜਿਹੜੇ ਅੱਜ ਬਾਗੀ ਨੇ ਸਾਰੇ ਸੁਖਬੀਰ ਤੌ ਵੀ ਵੱਧ ਦੋਸ਼ੀ ਹੋ ਕਿਉਂ ਗਲਤ ਕੰਮ ਗਲਤ ਡਸੀਜਨ ਲੈਣ ਵੇਲੇ ਤੁਸੀ ਕਿਉਂ ਨਹੀਂ ਟੋਕੀਆ ਚੁੱਪ ਰਹਿਣ ਵਾਲੇ ਵੱਧ ਦੋਸ਼ੀ ਹੋ ਜਦੋਂ ਬੀਬੀ ਜੀ ਥੋਨੂੰ ਲਿਫਾਫੇ ਵਿੱਚੋਂ ਕੱਢ ਕੇ ਪ੍ਰਧਾਨ ਦੋ ਤੌ ਤਿੰਨ ਵਾਰ ਬਣਾਇਆ ਹੈ ਉਦੋਂ ਤਾਂ ਬਾਦਲ ਚੰਗੇ ਸੀ, ਬੀਬੀ ਜੀ ਤੁਸੀ ਤੁਹਾਡੇ ਨਾਲ ਸੁਖਬੀਰ ਬਾਦਲ ਦਾ ਦਾ ਵਿਰੋਧ ਕਰਨ ਵਾਲੇ ਲੀਡਰਾਂ ਸਮੇਤ ਤੁਹਾਡੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਸੁਖਬੀਰ ਬਾਦਲ ਦੋਸ਼ੀ ਹਨ ਇਹ ਤੁਹਾਨੂੰ ਹੁਣ ਤਾਂ ਲੰਗੀਆ ਚੋਣਾਂ ਤੋਂ ਬਾਅਦ ਤਾਂ ਪਤਾ ਲੱਗਿਆ ਨਹੀਂ ਪਤਾ ਤਾਂ ਥੋਨੂੰ ਉਦੌ ਦਾ ਸੀ ਜਦੋਂ ਇਹ ਗਲਤ ਫੈਸਲੇ ਲਏ ਗਏ, ਬਾਗੀਆਂ ਲੀਡਰਾਂ ਨੂੰ ਸਵਾਲ ਹੈ ਜਦੋਂ ਤੁਹਾਨੂੰ ਪਤਾ ਸੁਖਬੀਰ ਬਾਦਲ ਨੇ ਬਹੁਤ ਗਲਤ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇ ਅਦਬੀ ਹੋਈ ਹੈ ਸਿੱਖ ਕੌਮ ਲਈ ਇਸ ਤੋਂ ਮਾੜਾ ਤਾਂ ਕੁਝ ਨਹੀਂ ਹੈ ਬਾਗੀ ਲੀਡਰੋ ਤੇ ਸੁਖਬੀਰ ਬਾਦਲ ਸਾਰੀ ਟੀਮ ਗੁਰੂ ਜੀ ਤੋਂ ਉੱਪਰ ਤਾਂ ਹੈ ਨਹੀਂ ਬਾਗੀ ਦਲ ਵਾਲੀਓ ਤੁਹਾਨੂੰ ਪਤਾ ਸੀ ਸੁਖਬੀਰ ਬਾਦਲ ਨੇ ਬਹੁਤ ਗਲਤ ਕੀਤਾ ਫੇਰ ਤੁਸੀਂ ਸੁਖਬੀਰ ਬਾਦਲ ਦੀ ਪ੍ਰਧਾਨਗੀ ਹੇਠ ਲੋਕ ਸਭਾ ਚੋਣਾਂ 2824 ਵਿੱਚ ਇਲੈਕਸ਼ਨ ਕਿਉਂ ਲੜੀ ਹੈ ਤੁਹਾਡੇ ਮੁਤਾਬਕ ਸੁਖਬੀਰ ਗੁਰੂ ਜੀ ਤੋਂ ਉੱਪਰ ਹਨ ਜਿਹੜੀ ਤੁਸੀਂ ਪ੍ਰਧਾਨ ਤੌ ਟਿਕਟਾਂ ਮੰਗ ਰਹੇ ਹੋ ਸ਼ਰਮ ਨਹੀਂ ਆਈ ਤੁਹਾਨੂੰ ਪੰਥ ਤੋਂ ਉੱਪਰ ਤੁਹਾਨੂੰ ਐਮਪੀ ਐਮ ਐਲ ਏ ਬਣਨਾ ਜ਼ਿਆਦਾ ਜ਼ਰੂਰੀ ਸੀ ਜੋ ਕੁੱਝ ਤੁਸੀ ਅੱਜ ਕਹਿ ਰਹੇ ਹੋ ਪੰਜ ਦਸ ਸਾਲ ਪਹਿਲਾਂ ਕਿਉਂ ਨਹੀਂ ਬੋਲੇ ਲੰਗੀਆ ਚੋਣਾਂ ਵਿੱਚ ਅਕਾਲੀ ਦਲ ਪੰਜ ਸਿੱਟਾ ਜਿੱਤ ਜਾਂਦਾ ਫੇਰ ਤੁਸੀਂ ਅੱਜ ਸੁਖਬੀਰ ਦੇ ਪੈਰਾ ਵਿੱਚ ਬੈਠੇ ਹੋਣਾ ਸੀ, ਇੱਕ ਪਾਸੇ ਸੁਖਬੀਰ ਬਾਦਲ ਦੋਸ਼ੀ ਦੂਜੇ ਪਾਸੇ ਅਕਾਲ ਤਖ਼ਤ ਸਾਹਿਬ ਗੁਰੂ ਗ੍ਰੰਥ ਸਾਹਿਬ ਤੁਸੀ ਸੁਖਬੀਰ ਬਾਦਲ ਦੇ ਨਾਲ ਗਾਏ ਗੁਰੂ ਜੀ ਦੇ ਦੋਸ਼ੀ ਨਾਲ ਖੜੇ ਰਹੇ, ਗੁਰੂ ਜੀ ਨੇ ਬਾਗੀ ਦਲ ਵਾਲੀਆਂ ਤੇ ਇਹਨਾਂ ਦੇ ਪ੍ਰਧਾਨ ਨੂੰ ਮੁੰਦੇ ਮੂੰਹ ਮਾਰੀਆ ਫੇਰ ਅਕਲ ਆਈ ਹੁਣ ਵੀ ਬਾਗੀਆਂ ਤੋਂ ਲਾਲਚ ਦਿਸ ਰਿਹਾ ਕਿਵੇਂ ਨਾ ਕਿਵੇਂ ਕਰਕੇ ਜਿੱਤ ਜਾਈਏ ਸਿੱਖ ਕੌਮ ਗੁਰੂ ਜੀ ਨੂੰ ਪਿਆਰ ਕਰਨ ਵਾਲੇ ਸਾਰੇ ਧਰਮਾਂ ਦੇ ਪਰਿਵਾਰਾਂ ਨੂੰ ਹੱਥ ਬੰਨ ਕੇ ਬੇਨਤੀ ਹੈ ਇਹਨਾ ਦੀਆਂ ਗੱਲਾਂ ਵਿੱਚ ਨਾ ਆਇਓ ਇਹ ਸਾਰੇ ਇੱਕ ਦੂਜੇ ਤੋਂ ਜ਼ਿਆਦਾ ਦੋਸ਼ੀ ਹਨ, ਕਿ ਪਤਾ ਇਹਨਾਂ ਦੀ ਚਾਲ ਹੋਵੇਂ ਅੰਦਰੋਂ ਅੰਦਰੀ ਮਿਲੀ ਭੁਗਤ ਕਰਕੇ ਸਿੱਖ ਕੌਮ ਹਰ ਇੱਕ ਪੰਜਾਬੀ ਨਾਲ ਚਾਲਾ ਚੱਲ ਰਹੇ ਹੋਣ ਕਿਵੇਂ ਨਾ ਕਿਵੇਂ ਜਿੱਤ ਹਾਸਲ ਹੋਵੇ ਹੱਥ ਬੰਨ ਕੇ ਬੇਨਤੀ ਹੈ ਸਿੰਘ ਕੋਮ ਨੂੰ ਹਰ ਇੱਕ ਪੰਜਾਬੀ ਨੂੰ ਇਹਨਾਂ ਦੀਆਂ ਗੱਲਾਂ ਵਿੱਚ ਨਾ ਆਇਓ ਜੀ

  • @rajinderkaur2100
    @rajinderkaur2100 Місяць тому +1

    Hun shrm kyun aandi pehle suti pye c

  • @rashpalsinghkhakh4635
    @rashpalsinghkhakh4635 Місяць тому

    ਦੁਵਿਧਾ ਨਹੀਂ ਪੈਦਾ ਹੁੰਦੀ ਅਕਾਲੀ ਦਲ ਨੇ ਹੀ ਜਿੱਤਣਾ ਵਾ ਤੁਸੀਂ ਇਹੋ ਕੰਮ ਹੀ ਕਰਦੇ ਰਹਿਣਾ ਜਿਹੜਾ ਕਰਨ ਦੇ ਬਸ ਪਤਾ ਕੀ ਆ ਅਕਾਲੀ ਦਲ ਤੁਹਾਨੂੰ ਵੀ ਪਤਾ ਵੀ ਨਰਮ ਨਹੀਂ ਹੋ ਸਕਦਾ ਬਸ ਤੁਹਾਡਾ ਇਹੋ ਰਾਦਾ ਬਾਦਲ ਸਾਹਿਬ ਨਾ ਬਾਦਲ ਸਾਹਿਬ ਬਾਦਲ ਸਾਹਿਬ ਜ ਜਦੋਂ ਤੇ ਖੱਬੀ ਕੁਰਸੀ ਤੇ ਪੈਂਦੇ ਤੈਨੂੰ ਉਦੋਂ ਕਿਉਂ ਨਹੀਂ ਚੇਤਾ ਆਪ ਤੁਸੀਂ ਸਰਸੇ ਵਾਲੇ ਕੋਲ ਗਿਆ ਤੁਹਾਡਾ ਢੀਡਸਾ ਗਿਆ ਕਈ ਗਏ ਉਹਨਾਂ ਨੂੰ ਤਨਖਾਹ ਲੱਗੀ ਬਾਦਲ ਸਾਹਿਬ ਦੀ ਇੱਕ ਫੋਟੋ ਵਿਖਾਓ ਤੂੰ ਤੁਸੀਂ ਵਿਖਾ ਦੋ ਬੀਬੀ ਜੀ ਫੋਟੋ ਉਹਦੀ ਇੱਕ ਵਿਖਾ ਦੋ ਨਾ ਐਵੇਂ ਲੋਕਾਂ ਦੀਆਂ ਸੁਣੀਆਂ ਸੁਣਾਈਆਂ ਗੱਲਾਂ ਨਾ ਕਰੋ ਤੁਸੀਂ ਤੁਹਾਨੂੰ ਉਹ ਪ੍ਰਦੀਪ ਚੰਗਾ ਹੋ ਗਿਆ ਜਿਹੜਾ ਅੱਜ ਬੋਲ ਰਿਹਾ ਕਿ ਬਾਦਲ ਸਾਹਿਬ ਚੰਗੇ ਹੋ ਗਈ ਸੀ ਦੇ ਨਾਲ ਰਹੇ ਆਪਾਂ

  • @rashpalsinghkhakh4635
    @rashpalsinghkhakh4635 Місяць тому

    ਬੀਬੀ ਜੀ ਜਿਸ ਦਿਨ ਸਾਰੇ ਅਕਾਲ ਪੰਜਾਬ ਦੇ ਵਿੱਚੋਂ ਅਕਾਲੀ ਦਲ ਜਿੱਤਿਆ ਫਿਰ ਤੁਸੀਂ ਕਿਉਂ ਹਾਰ ਗਏ ਮੈਨੂੰ ਇਹ ਦੱਸੋ ਬੀਬੀ ਜੀ ਇਹ ਗੱਲ ਤੁਹਾਨੂੰ ਬਾਦਲ ਸਾਹਿਬ ਹਾਰਿਆਂ ਨੂੰ ਮੰਤਰੀ ਜਿੰਨਾਂ ਸਤਿਕਾਰ ਕਰਦੇ ਰਹੇ ਤੁਹਾਡਾ ਯਾਰ ਲੱਖ ਲਾਨਤਾ ਇੱਕ ਗੱਲ ਵੀ ਆਉਂਦਾ ਸਾਡਾ ਤਾਂ ਨਹੀਂ ਸਤਿਕਾਰਯੋਗ ਹੀ ਕਰਦੇ ਦਾ ਨਾ ਕਰੋ ਬੀਬੀ ਜੀ ਪਤਾ ਕਿ ਤੁਸੀਂ ਬੜੇ ਸੀਨੀਅਰ ਜੇ ਇਦਾਂ ਬੋਲਦੇ ਚੰਗੇ ਹੀ ਨਹੀਂ ਲੱਗਦੇ ਕੋਈ ਗੱਲ ਨਹੀਂ ਪ੍ਰਧਾਨ ਪਹਿਲਾਂ ਤੁਸੀਂ ਆਪ ਹੀ ਉਹਨੂੰ ਪ੍ਰਧਾਨ ਬਣਾ ਲਿਆ ਯਾਰ ਉਹਾ ਦੋ ਵਾਰ ਸਰਕਾਰ ਬਣਾ ਕੇ ਪੰਜਾਬ ਦੇ ਵਿੱਚ ਵਿਕਾਸ ਕੀਤਾ ਤੁਸੀਂ ਕਲਾ ਸਰਸੇ ਵਾਲਾ ਸਰਸੇ ਆ ਉਹਨੂੰ ਮਾਫੀ ਦੇ ਦਿੱਤੀ ਆ ਮੁਆਫੀ ਦੇ ਦਿੱਤੀ ਆ ਮਾਫ ਹੀ ਕਰਤਾ ਖਾਲਸਾ ਹੋਰ ਕੀ ਕਰਦਾ ਦੱਸੋ

  • @rashpalsinghkhakh4635
    @rashpalsinghkhakh4635 Місяць тому

    ਰਾਹੁਲ ਗਾਂਧੀ ਤੇ ਭਾਈ ਬਣਦੀ ਨਹੀਂ ਧਾਰਨ ਤੁਹਾਨੂੰ ਦੇਣੀ ਉਹਨੇ ਲੋਕਾਂ ਦੀ ਝਾੜੂ ਵਾਲਿਆਂ ਨਾਲ ਕਦੀ ਕਿਸੇ ਪਾਰਟੀ ਦੇ ਨਾਲ ਇੰਡੀਆ ਗਠਜੋੜ ਬਣਾ ਕੇ ਤਾਂ ਮਾੜੀਆਂ ਮੋਟੀਆਂ ਸੀਟਾਂ ਲਈਆਂ ਉਹਨਾਂ ਦੇ ਰਲ ਕੇ ਲੜਿਆ ਤੁਸੀਂ ਵੀ ਰਲ ਕੇ ਬੀਜੇਪੀ ਨਾਲ ਬੀਜੇਪੀ ਨਾਲ ਰਲ ਕੇ ਲੜ ਪੈਂਦੇ ਆ ਤੇ ਤੁਹਾਨੂੰ ਕੀ ਹੋਇਆ ਤੁਸੀਂ ਇਕੱਲੇ ਲੜੇ ਤਾਂ ਹਰ ਗਏ ਯਾਰ ਤੁਹਾਡਾ ਕੋਈ ਉੱਥੇ ਵਜੂਦ ਨਹੀਂ ਦਿੱਲੀ ਜਿੱਤਾਂ ਵੀ ਤੁਸੀਂ ਇੱਥੇ ਕੱਲੇ ਲੜੇ ਫਿਰ ਜਿੰਨੀਆਂ ਵੋਟਾਂ ਪੈ ਗਈਆਂ ਸਫਰ ਕਰੋ ਨਾ ਕਿਉਂ ਐਵੇਂ ਪਾਗਲ ਬਣੇ ਯਾਰ

  • @rashpalsinghkhakh4635
    @rashpalsinghkhakh4635 Місяць тому

    ਬੀਬੀ ਜੀ ਹੁਣ ਵੀ ਉੱਤੇ ਕੇਸ ਚੱਲਦੇ ਹੀ ਆ ਤੁਸੀਂ ਇਦਾਂ ਕਰੋ ਜਿਹੜਾ ਤੁਹਾਡਾ ਅਕਾਲੀ ਦਲ ਆ ਨਾ ਤੁਸੀਂ ਸੁਖਬੀਰ ਬਾਦਲ ਨੂੰ ਛੱਡੋ ਜਿਹੜਾ ਤੁਹਾਡਾ ਆਪਦਾ ਪ੍ਰਧਾਨ ਲੈ ਕੇ ਭਗਵੰਤ ਮਾਨ ਦੀ ਕੋਠੀ ਘੇਰੋ ਨਾਲ ਸਾਰੇ ਪੰਜਾਬ ਨੂੰ ਲਾਓ ਵੀ ਇਹ ਆ ਅਕਾਲੀ ਦਲ ਦਾ ਧਰਨਾ ਲੱਗਾ ਮੋਰਚਾ ਲਾਇਆ ਵੀ ਉਹਨਾਂ ਨੂੰ ਫਾਂਸੀ ਦਿੱਤੀ ਜਾਵੇ ਜਿਨਾਂ ਨੇ ਸਜ਼ਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਆ ਚਾਹੇ ਕੋਈ ਵੀ ਦੋਸ਼ੀ ਆ ਤੇ ਜਾ ਕੇ ਧਰਨਾ ਲਾਓ ਤੁਸੀਂ ਐਵੇਂ ਸੁਖਬੀਰ ਬਾਦਲ ਨਾਲ ਲੜੀ ਜਾਂਦੇ ਉਹਦੀ ਛੱਡੋ ਗੱਲ ਉਹ ਮਾੜਾ ਚੰਗਾ ਤੁਸੀਂ ਆਪ ਦਾ ਪ੍ਰੋਗਰਾਮ ਵਿਡੋ ਭਗਵੰਤ ਮਾਨ ਦੇ ਨਾਲ ਮੱਥਾ ਲਾਓ ਚਾਹੇ ਸੈਂਟਰ ਦੇ ਨਾਲ ਮੱਥਾ ਲਾਓ ਵੀ ਉਹਨੂੰ ਫਾਂਸੀ ਦਿੱਤੀ ਜਾਵੇ ਸਰਸੇ ਵਾਲੇ ਨੂੰ ਜਿੰਨੇ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਆ ਐਵੇਂ ਥੋੜੀ ਗੱਲਾਂ ਰਾਜਨੀਤੀ ਰਾਜਨੀਤੀ ਨਾ ਕਰੋ ਹਰ ਗੱਲ ਤੇ ਤੁਹਾਨੂੰ ਸਾਰਿਆਂ ਨੂੰ ਸਰਾਪ ਲੱਗਣਾ ਇੱਕ ਵੀ ਚੰਗਾ ਨਹੀਂ ਤੁਹਾਡੇ ਚੋ ਤੁਹਾਨੂੰ ਕਾਂਗਰਸੀ ਹੋਵੇ ਭਾਵੇਂ ਕੋਈ ਅਕਾਲੀ ਬੀਜੇਪੀ ਆ ਤੁਸੀਂ ਸਾਰਿਆਂ ਨੇ ਧੋਖਾ ਕੀਤਾ ਤੁਹਾਨੂੰ ਕਿਸੇ ਨੇ ਪੰਥ ਦਰਦੀ ਕਿਸੇ ਨੇ ਤੁਹਾਨੂੰ ਆਮੀ ਨਹੀਂ ਭਰਨੀ

  • @sandeepkhangura07
    @sandeepkhangura07 Місяць тому

    Waah nii jageero khaa k malaaaiiaaaa hun bhull gi 😂😂😂😂

  • @dhannasinghdeol1122
    @dhannasinghdeol1122 Місяць тому

    ਬੀਬੀ, ਅਕਾਲੀ ਦਲ ਨੂੰ ਖਤਮ ਕਰਨ ਵਿੱਚ ਸੁੱਖੇ ਅਮਲੀ ਨੇ ਆਖਰੀ ਕਿੱਲ ਠੋਕ ਦਿੱਤਾ

  • @rashpalsinghkhakh4635
    @rashpalsinghkhakh4635 Місяць тому

    ਗਰੀਬੀ ਹਰ ਸਿਮਰਤ ਕੌਰ ਕਿਦਾਂ ਜਿੱਤ ਗਈ ਬੀਬੀ ਜੀ ਇਹ ਵੀ ਜਵਾਬ ਦੇ ਦਿਓ ਨਾ ਫਿਰ ਉਹਨਾਂ ਵੋਟਾਂ ਕਿਤੇ ਘਰੇ ਥੋੜੀ ਬਣਾ ਲਈਆਂ ਉਹਨਾਂ ਨੂੰ ਬਠਿੰਡੇ ਚ ਵੋਟਾਂ ਪਈਆਂ ਨ ਦੱਸੋ ਤੁਹਾਨੂੰ ਕਿਉਂ ਨਹੀਂ ਪਈਆਂ

  • @JagdishSingh-dz4mn
    @JagdishSingh-dz4mn Місяць тому

    ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ਼ ਨੀ। ਕੀਤਾ ਸਾਰੀ ਉਮਰ ਸੁੱਖ। ਭੋਗਿਆ ਹੁਣ ਮਾੜੇ। ਦਿਨ ਸੁਰੂ। ਹੋ ਗਏ। ਸਾਰਿਆਂ।। ਦੇ। ਕੀੜੇ ਪੈਣੇ। ਨੇ

  • @rashpalsinghkhakh4635
    @rashpalsinghkhakh4635 Місяць тому

    ਸੱਚਾਈ ਸਾਰੀ ਆ ਜਾਣੀ ਆ ਬਾਹਰ ਬੀਬੀ ਜੀ ਸੱਚ ਸੱਚ ਹੀ ਰਹਿਣਾ ਹੁੰਦਾ ਝੂਠ ਝੂਠ ਹੀ ਰਹਿਣਾ ਹੁੰਦਾ ਤੇ ਰਾਮੂ ਵਾਲੀਆ ਵੀ ਤੁਹਾਨੂੰ ਪਤਾ ਹੀ ਹੈ ਜਿਹੜਾ ਬੰਦਾ ਬਾਕੀ ਸਾਰੇ ਬੰਦੇ ਜਿਹੜੇ ਆ ਸਾਰੇ ਬੰਦੇ ਅੱਗ ਲਾਉਣ ਵਾਲੇ ਆ ਕੋਈ ਬੰਦਾ ਤੁਹਾਡੇ ਚੰਗਾ ਨਹੀਂ ਹੈਗਾ ਬਾਕੀ ਇਹ ਵੀ ਕਿਸੇ ਦੀ ਕੋਈ ਗੱਲ ਨਹੀਂ ਸੱਚ ਸਾਹਮਣੇ ਆ ਜਾਣਾ ਅਕਾਲ ਤਖਤ ਸਾਹਿਬ ਦਾ ਫੈਸਲਾ ਲੈਣ ਦੋ ਸੁਖਬੀਰ ਬਾਦਲ ਪ੍ਰਧਾਨਗੀ ਵੀ ਛੱਡ ਦੂਗਾ ਇਹੋ ਜਿਹੀ ਨਹੀਂ ਕੋਈ ਗੱਲ ਪ੍ਰਧਾਨਗੀ ਛੱਡਾਂਗੇ ਪਰ ਤੁਹਾਡੇ ਕਹਿਣ ਤੇ ਨਹੀਂ ਛੱਡਾਂਗੇ ਹੋਰ ਦੱਸੋ ਕੀ ਆਂਦੇ ਚ ਪ੍ਰਧਾਨਗੀ ਛੱਡਾਂਗੇ ਸਤਿਕਾਰ ਦੇ ਨਾਲ ਛੱਡਾਂਗੇ ਤੂੰ ਹੀ ਬਣ ਜੋ ਪ੍ਰਧਾਨ ਫਿਰ ਤੁਸੀਂ ਅਕਾਲੀ ਦਲ ਦੀਆਂ ਵੋਟਾਂ ਲਓ ਤੁਹਾਨੂੰ ਲੋਕ ਉਦਾਂ ਹੀ ਨਹੀਂ ਮੰਨਦੇ ਜਦੋਂ ਤੁਸੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੀ ਤੁਹਾਨੂੰ ਲੋਕਸ ਗੱਲ ਕਰਦੇ ਅਸੀਂ ਤੇ ਉਹ ਗੱਲ ਕਰ ਹੀ ਨਹੀਂ ਸਕਦੇ ਜਿਹੜੇ ਲੋਕ ਕਰਦੇ ਅਸੀਂ ਤਾਂ ਤੁਹਾਡਾ ਸਤਿਕਾਰ ਕਰਦੇ ਆਂ ਬਸ

  • @user-zw8og9bw2p
    @user-zw8og9bw2p Місяць тому

    ਦੇਖ ਲਵੋ ਸਾਧਣੀ ਕਿੱਡੀ ਲੋਕੲ ਨੂੰ ਬੇਵਕੂਫ ਸੱਮਝਦੀ ਹੈ ਜਿੱਨੀ ਤੂੰ ਬਾਦਲ ਦੇ ਨੇੜੇ ਸੀ ਅਕਾਲੀ ਦੱਲ ਵਿੱਚ ਕੋਈ ਨਹੀਂ ਸੀ ਤੈਨੂੰ ਤਾਂ ਇਹ ਵੀ ਪਤਾ ਸੀ ਵੱਡਾ ਬਾਦਲ ਪਾਣੀ ਕਿੱਨੀ ਵਾਰ ਪੀਂਦਾ ਹੈ ਤੂ ਸਾਰੇਅਹੁਦੇ ਉਸ ਨੂੰ ਬਲੈਕ ਮੇਲ ਕਰਕੇ ਲੈਦੀ ਰਹੀ ਹੁਣ ਦੂਧ ਧੋਤੀ ਬਣੀ ਫਿਰਦੀ ਹੈ ਜੱਥੇਦਾਰ ਅਕਾਲ ਤੱਖਤ ਦੇ ਹੁਕਮ ਨੂ ਅੋਰਗਜੇਬ ਦਾ ਹੁੱਕਮ ਦੱਸ ਰਹੀ ਸੀ ਉਦੋਂ ਤੇਰੇ ਵਿੱਚ ਬਾਦਲ ਬੋਲਦਾ ਸੀ

  • @user-mz4ov3bk6q
    @user-mz4ov3bk6q Місяць тому

    ਹੁਣ ਕਹਿੰਦੀ ਸ਼ਰਮ ਆਉਂਦੀ ਹੈ ਜਦੋਂ ਪ੍ਰਧਾਨ ਬਣਾਇਆ ਸੀ ਉਸ ਵੇਲੇ ਨਜ਼ਾਰੇ ਮਾਣੇ ਬੇਅਦਬੀ ਦੇ ਦੋਸ਼ੀ ਇਹਵੀ ਉਹਨੇ ਨੇ ਜਿੰਨਾ ਸੁਖਬੀਰ

  • @BalwinderKaur-qu9ls
    @BalwinderKaur-qu9ls Місяць тому +1

    Bibi sukhei dee maa bhee deriya ch jandee c votes mangan

  • @GarryKochar
    @GarryKochar Місяць тому

    Ajj bibi beuty parlour gayi nahi muchha kataun 😂😂😂😂😮

  • @user-yh5cm6rh5i
    @user-yh5cm6rh5i Місяць тому

    Bibi ji ki ha karo jdo sukhe nu asii pardhan e ni mann de fer ohh sanu kadd kive skda a.. Party da ohh kina ka malak a... Samj ni aoundi

  • @rashpalsinghkhakh4635
    @rashpalsinghkhakh4635 Місяць тому

    ਬੀਬੀ ਜੀ ਪਤਾ ਗੱਲ ਕੀ ਹ ਲੋਕੀਂ ਝੂਠੇ ਇਲਜਾਮ ਲਾਉਂਦੇ ਆ ਤੁਹਾਡੇ ਤੇ ਕਿੰਨੇ ਇਲਜਾਮ ਲਾਉਂਦੇ ਆ ਅਸੀਂ ਨਹੀਂ ਮੰਨਦੇ ਅਸੀਂ ਸਤਿਕਾਰ ਕਰਦੇ ਆਂ ਵੀ ਕੋਈ ਮੁੱਛਾ ਮਨਾਉਂਦਾ ਕੋਈ ਵਾਲ ਘਟਾਉਂਦਾ ਹੀ ਨਹੀਂ ਮੰਨਦੇ ਸੀ ਜਾਂ ਪ੍ਰਧਾਨ ਸਾਹਿਬ ਬੀਬੀ ਜੀ ਬਹੁਤ ਚੰਗੇ ਆ ਬੀਬੀ ਜੀ ਪੂਰਾ ਇਤਿਹਾਸ ਜਾਣਦੇ ਆ ਬੜਾ ਸਤਿਕਾਰ ਕਰਦੇ ਗੁਰੂ ਸਾਹਿਬ ਦਾ ਬਾਣੀ ਦਾ ਸਤਿਕਾਰ ਕਰਦੇ ਆ ਸਾਨੂੰ ਗੁੱਸਾ ਆਉਂਦਾ ਕਦੇ ਕਦੇ ਲੋਕ ਗਲਤ ਬੋਲਦੇ ਨੇ ਤੁਹਾਨੂੰ ਸਾਨੂੰ ਗੁੱਸਾ ਆਉਂਦਾ ਪਰ ਫਿਰ ਵੀ ਅਸੀਂ ਤੁਹਾਨੂੰ ਕਹਿੰਦੇ ਵੀ ਬਾਦਲ ਸਾਹਿਬ ਤੇ ਵੀ ਇਦਾਂ ਹੀ ਦੋਸ਼ ਲੱਗੇ ਜਿੱਦਾਂ ਤੁਹਾਡੇ ਤੇ ਲੱਗਦੇ ਆ ਨਾ ਵੀ ਉਹ ਕਰਤਾ ਯੇ ਕਰਤਾ ਤੁਸੀਂ ਵੀ ਸਾਰਾ ਕੁਝ ਹੈ ਹੀ ਕੀਤਾ ਉਹਨਾਂ ਵੀ ਸਹੀ ਕੀਤਾ ਵਾ ਸਿਰਫ ਹਾਰ ਗਏ ਆਂ ਤੇ ਥੋੜਾ ਜਿਹਾ ਸ਼ਾਂਤੀ ਰੱਖੋ ਕੋਈ ਗੱਲ ਨਹੀਂ ਜਿੱਤਾਂਗੇ ਆਪਾਂ ਕੋਈ ਗੱਲ ਨਹੀਂ ਜਿੱਤਾਂਗੇ ਤੁਸੀਂ ਮੈਂ ਐੱਮਐਲਏ ਬਣੋਗੇ ਸਾਰਾ ਕੁਝ ਬਣੂਗਾ ਤੁਹਾਡੇ ਰਿਸ਼ਤੇਦਾਰ ਵੀ ਬਣਨਗੇ ਤੁਸੀਂ ਡਰੋ ਨਾ ਕੋਈ ਗੱਲ ਨਹੀਂ ਗੀ ਇੰਨਾ ਹਾਰ ਜਿੱਤਾਂ ਬਣੀਆਂ ਬੀਬੀ ਜੀ ਮੈਂ ਤੁਹਾਡੇ ਗੜੀ ਹੱਥ ਜੋੜ ਕੇ ਬੇਨਤੀ ਕਰਦਾ ਬਾਬੀ ਹਾਰ ਜਿੱਤਾਂ ਬਣੀਆਂ ਵਾ ਏਦਾਂ ਨਾ ਕਰੋ ਵੀ ਆਪਣੇ ਘਰ ਹੀ ਜੁੰਡੇ ਫੱਟੀ ਜਾਓ ਇੱਕ ਦੂਜੇ ਦੇ ਜੇ ਕੋਈ ਗੱਲ ਬਾਹਰ ਹੋ ਗਈ ਉਹਨਾਂ ਨਾਲ ਲੜਨਾ ਆਪਾਂ ਕਾਂਗਰਸ ਨਾਲ ਲੜਨਾ ਕਿ ਆਪਾਂ ਦਿੱਲੀ ਨਾਲ ਲੜਨਾ ਦੱਸੋ ਆਪਸ ਦੇ ਵਿੱਚ ਝੰਡੇ ਪੱਟਣੇ ਮੈਨੂੰ ਤੇ ਤੁਹਾਡੀ ਸਮਝ ਨਹੀਂ ਆਉਂਦੀ ਅਸੀਂ ਵੀ ਆਪਣੇ ਆਪ ਤੇ ਅਕਾਲੀ ਆ

  • @rashpalsinghkhakh4635
    @rashpalsinghkhakh4635 Місяць тому

    ਬੀਬੀ ਜੀ ਕਿਤੇ ਕੋਈ ਸੁਖਬੀਰ ਬਾਦਲ ਸਾਹਿਬ ਗਏ ਨਹੀਂ ਗਏ ਪਹਿਲਾਂ ਤੁਸੀਂ ਬਾਦਲ ਸਾਹਿਬ ਦੀ ਖੱਬੀ ਕੁਰਸੀ ਤੇ ਬਹਿੰਦੇ ਸੀ ਤੁਹਾਡਾ ਬੜਾ ਸਤਿਕਾਰ ਸੀ ਉਹਨੂੰ ਵੀ ਸਤਿਕਾਰ ਆ ਕੋਈ ਗੱਲ ਨਹੀਂ ਅਕਾਲੀ ਦਲ ਦੇ ਵਿੱਚ ਤੁਸੀਂ ਕਰ ਲਈ ਹੈ ਅਕਾਲੀ ਰਹਿਣਾ ਤੋਂ ਹੀ ਪਰ ਮੈਂ ਤੁਹਾਨੂੰ ਇੱਕ ਗੱਲ ਸਮਝਾਉਦਾ ਵਾਂ ਤੁਸੀਂ ਆਪਣਾ ਹਲਕਾ ਤੇ ਜਿੱਤ ਨਹੀਂ ਸਕਦੇ ਬੜੀ ਸ਼ਰਮ ਵਾਲੀ ਗੱਲ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਤੁਸੀਂ ਆਪਣਾ ਹਲਕਾ ਨਹੀਂ ਜਿੱਤ ਸਕੇ ਤੇ ਬਠਿੰਡੇ ਤੋਂ ਹਰਸਿਮਰਤ ਕੌਰ ਫਿਰ ਜਿੱਤ ਗਈ ਇਨੇ ਵਿਰੋਧ ਦੇ ਬਾਵਜੂਦ ਤੁਸੀਂ ਵੀ ਵਿਰੋਧ ਕੀਤਾ ਸਾਰੇ ਵਿਰੋਧ ਕੀਤਾ ਉਹਨਾਂ ਦੇ ਘਰ ਤੋਂ ਹੀ ਵਿਰੋਧ ਸ਼ੁਰੂ ਹੋ ਗਿਆ ਫਿਰ ਵੀ ਬਾਹਰ ਸਿਮਰਤ ਕੌਰ ਜਿੱਤ ਗਈ ਆ ਤੁਹਾਡੇ ਮੂੰਹ ਤੇ ਚਪੇੜ ਆ ਇਕ ਕਰਾਰੀ ਜੀ ਦੋਹੀ ਬੰਨੀ ਵੱਜੀ ਇੱਕ ਬੰਨੇ ਲੋਕਾਂ ਦੇ ਵਜਨਾ ਚਪੇੜ

    • @kalasingh8231
      @kalasingh8231 Місяць тому

      ਕੋਈ ਨਾ ਪੁੱਤ ਅਗਲੀ ਵਾਰ ਨੂੰ ਤੇਰੀ ਮਾਂਸੀ ਸਿਮਰੋ ਵੀ ਨੀਂ ਜਿੱਤਦੀ

  • @narindersinghbagga5156
    @narindersinghbagga5156 Місяць тому

    Mr. KALER has named two persons Ramoowalia ji and Cheema ji, Pl. Confirm from them and tell people the TRUTH.

  • @salwinderkaur6581
    @salwinderkaur6581 Місяць тому

    ਬੀਬੀ ਦਾ ਅਪਣਾ ਵੀ ਇਕ ਡੇਰਾ ਹੈ ਸੁਖਬੀਰ ਨੂੰ ਇਹੋ ਹੀ ਲਏ ਕੇ ਜਾਂਦੀ ਹੋਵੇਗੀ????????

  • @user-zw8og9bw2p
    @user-zw8og9bw2p Місяць тому

    ਜਗੀਰੋ ਨੂ ਉਦੋਂ ਸੱਰਮ ਨਹੀ ਜਦੋ ਡੇਰੇ ਦੀ ਸਾਧਣੀ ਨੇ ਆਪਣੀ ਪਰੈਗਨਟ ਕੁੜੀ ਮਾਰਕੇ ਜੇਲ ਕੱਟ ਕੇ ਇਸ ਨੂੰ ਸੱਰਮ ਨਹੀ ਆਉਂਦੀ ਇਹ ਗੱਲਾਂ ਕਰਦੀ ਭਰੀ ਸੱਗਤ ਵਿੱਚ ਬਾਦਲ ਨੂੰ ਚਰਾਸੀ ਸਾਲ ਦੇ ਨੂ ਅੱਠਤਾਲੀ ਸਾਲ ਦਾ ਦੱਸ ਰਹੀ ਉਦੋਂ ਇਸ ਨੂੰ ਸੱਰਮ ਨਹੀ ਆਈ ਅੱਮਿਰਤ ਛੱਕ ਕੇ ਮੂੰਹ ਆਪਣਾ ਸ਼ੀਸ਼ੇ ਵਾਂਗ ਚਮਕਾਈ ਫਿਰਦੀ ਹੈ ਚਾਹੇ ਦੇਖ ਜੇ ਪੱਗ ਬੱਨ ਲਵੋ ਤਾਹੀ ਤਾਂ ਚੱਨੀ ਦਾ ਹੱਥ ਲਾਉਣ ਨੂੰ ਦਿਲ ਕਰ ਆਇਆ

  • @goldygoldychahal2723
    @goldygoldychahal2723 Місяць тому

    ਹੁਣ ਇਸ ਨੂੰ ਸ਼ਰਮ ਆਉਣ ਲੱਗ ਪਈ ਹੈ ਉਦੋਂ ਬਰਾਬਰ ਦੀ ਸੀਟ ਤੇ ਜੁੜ ਜੁੜ ਕੇ ਬਹਿੰਦੀ ਸੀ

  • @user-jp6hp7hj8m
    @user-jp6hp7hj8m Місяць тому

    Jabber bhai je jankari h ta jantak kro ❤❤❤❤❤

  • @karamsingh5855
    @karamsingh5855 Місяць тому

    ਇਸ ਜਗੀਰੋ ਨੂੰ ਉਦੋ ਸ਼ਰਮ ਨਹੀ ਜਦੋ ਇਸ ਸੁਖਬੀਰ ਸਿੰਘ ਬਾਦਲ ਵੱਲੋ ਮੰਤਰੀ ਬਣਾਈ SGPC ਪ੍ਰਧਾਨ ਬਣਾਈ ਉਦੋ ਸ਼ਰਮ ਨਹੀ ਜਦੋ ਇਸ ਜਗੀਰੋ ਮਸ਼ਦ ਨੇ ਆਪਣੀ ਲੜਕੀ ਅਤੇ ਉਸ ਦੇ ਪੇਟ ਵਿੱਚ ਪਲ ਰਹੇ ਬੱਚੇ ਦਾ ਕਤਲ ਕੀਤਾ ਕਿਨਾ ਝੂਠ ਬੋਲ ਰਹੀ ਹੈ ਕਿ ਸਾਨੂੰ ਤਾ ਪਤਾ ਹੀ ਨਹੀ ਸੀ ਸ਼ਰਮ ਕਰ ਜਗੀਰੋ

  • @rashpalsinghkhakh4635
    @rashpalsinghkhakh4635 Місяць тому

    ਵਿਦਵਾਨ ਤੇ ਇਤਿਹਾਸ ਦੱਸ ਦੇਣਗੇ ਲੋਕਾਂ ਨੇ ਤੁਹਾਡਾ ਇਤਿਹਾਸ ਲੋਕਾਂ ਨੇ ਦੱਸਣਾ ਨਾ ਤੂ ਲੋਕਾਂ ਨੇ ਇਤਿਹਾਸ ਕੀ ਹੈ ਇਹ ਪਤਾ ਨਹੀਂ ਗੇੜ ਕਿੱਧਰ ਨੂੰ ਜਾਣਾ ਅੰਮ੍ਰਿਤ ਪਾਲ ਸਿੰਘ ਨੇ ਕਿਹੜਾ ਤਿਆਰ ਦੱਸਿਆ ਨੂੰ ਲੋਕਾਂ ਨੇ ਚਾਰ ਲੱਖ ਵੋਟ ਪਾ ਦਿਤੀ ਲੋਕ ਕਹਿੰਦੇ ਆ ਜਜਬਾ ਅੰਦਰੋਂ ਸਿੱਖੀ ਪ੍ਰਤੀ ਕੀਦਾ ਇਹ ਹੁਣ ਲੋਕਾਂ ਅੰਮ੍ਰਿਤਪਾਲ ਦੇ ਨਾਲ ਹੀ ਆਉਣਾ ਵਾਜ ਕਿਰਪਾ ਕਰੇ ਉਹਨੂੰ ਛੱਡ ਦਿੱਤਾ ਤੁਹਾਨੂੰ ਮੈਨੂੰ ਲੱਗਦਾ ਕਿਸੇ ਨੂੰ ਨਹੀਂ ਪੁੱਛਣਾ ਜਿਹੜੇ ਲਾ ਦਿੱਤਾ ਤੁਹਾਡੇ ਲੜੀ ਜਾਓ ਤੁਸੀਂ ਆਪਸ ਵਿੱਚ ਹੀ ਲੜੀ ਜਾਓ ਚਲੋ ਕੋਈ ਗੱਲ ਨਹੀਂ ਅਕਾਲੀ ਦਲ ਬਹੁਤ ਤਗੜਾ ਵਾ ਪੰਜਾਬ ਚ ਇਹ ਨਾ ਸੋਚੋ ਤੁਸੀਂ ਅਕਾਲੀ ਪਿੰਡਾਂ ਚ ਬੈਠੇ ਆ ਪਿੰਡਾਂ ਦੇ ਵਿੱਚ ਬੈਠੇ ਰਾਤ ਦਿਨ ਅਕਾਲੀ ਦਲ ਦਾ ਸੋਚਦੇ

  • @BalvinderSingh-dj7ui
    @BalvinderSingh-dj7ui Місяць тому

    सभी अकाली दल के नेता दोषी है

  • @gurnamsandhu15
    @gurnamsandhu15 Місяць тому

    ਇਸ ਨੂੰ ਇਹ ਪੁੱਛੋ ਜਦੋਂ ਲਿਫਾਫੇ ਵਿੱਚੋਂ ਪ੍ਰਧਾਨ ਨਿਕਲੀ ਸੀ ਉਦੋਂ ਕਿਵੇਂ ਸੁਖਬੀਰ ਦੇ ਗੁਣ ਗਾਉਂਦੀ ਸੀ

  • @vinodpuri73
    @vinodpuri73 Місяць тому

    Sukha Amli

  • @nikkudhillon1962
    @nikkudhillon1962 Місяць тому

    ਆਕਲੀ ਦਲ ਨੇ ਦਿੱਤਾ ਕਿ ਹਰ ਇੱਕ ਪਿੰਡ ਵਿੱਚ ਪੰਜ ਪੰਜ ਗੁਰਦਵਾਰੇ ਡੇਰੇ ਲੜਾਈਆਂ ਬੇਈਮਾਨੀਆਂ ਉਦੋਂ ਤੂੰ ਵੀ ਵਿੱਚ ਸੀ ਆਹ ਚਾਰ ਮਹੀਨੇ ਪਹਿਲਾਂ ਵੀ ਉਹਦੀਆਂ ਹੀ ਸਿਫਤਾ ਕਰਦੀ ਸੀ

  • @kamaljeetsingh-vu1rr
    @kamaljeetsingh-vu1rr Місяць тому

    Sharmkarmata

  • @suminderjeetsingh6767
    @suminderjeetsingh6767 Місяць тому

    ਬੀਬੀ ਜੀ ਤੁਸੀਂ ਤਾਂ ਘੜੀ ਮੁੜੀ ਸੁੱਖੇ ਦੀ ਸ਼ਰਨ ਜਾਈ ਜਾਂਦੇ ਹੋ, ਤੁਸੀਂ ਹੁਣ ਉਸਨੂੰ ਪ੍ਰਧਾਨ ਕਹਿੰਦੇ ਸ਼ਰਮ ਕਿਉਂ ਆ ਰਹੀ ਹੈ

  • @gurnamsandhu15
    @gurnamsandhu15 Місяць тому

    ਜਦੋਂ ਤੂੰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬਣੀ ਸੀ ਉਦੋਂ ਮੁੱਛਾਂ ਕਾਹਤੋਂ ਮੰਨੀਆਂ ਸਨ

  • @harjindersingh134
    @harjindersingh134 Місяць тому

    Good spech bibi ji

  • @SewakSingh-n9l
    @SewakSingh-n9l Місяць тому +1

    Tenu SRM kahdi bsurme ktid

  • @RAMSINGH-rt1lx
    @RAMSINGH-rt1lx Місяць тому

    Vote di Raajneeti. hai Oh Samajhdaar hai Tusi Samajh nahin. Rahai SAB KA SAATH SAB KA VIKAAS. OH SAB KO SAATH. LAI KE CHAL RAHAI HAI. OH. NI CHHADD DA PRADHAANI. OH NI MANADAA

  • @JAGJITSINGH-vx1nb
    @JAGJITSINGH-vx1nb Місяць тому

    ਬੀਬੀ ਹੁਣ ਘਰ ਬੈਠੋ ਤੁਸ਼ੀ ਸਾਰੇ ਮਸੰਦ ਹੋ ਘੱਟ ਬਾਦਲ ਅਕਾਲੀ ਦਲ ਮਸੰਦਾਂ ਦੀ ਪਾਰਟੀ ਸੀ

  • @kushwindersinghkhazangill5624
    @kushwindersinghkhazangill5624 Місяць тому

    ਬੀਬੀ ਜੀ ਸ਼ਰਮ ਸਾਰੀ ਜ਼ਿੰਦਗੀ ਅਕਾਲੀ ਦਲ ਦੇ ਨਾਮ ਤੇ ਖਾਂਦੇ ਰਹੇ ਹੋ ਤੁਸੀਂ ਸਿੱਖ ਕੌਮ ਦੇ ਦੁਸ਼ਮਣ ਕਿਉਂ ਬਣੇ ਹੋਏ ਹੋ

  • @nishansran7672
    @nishansran7672 Місяць тому

    Hun tan panth da gadar kho sgpc dee pardhani ton lah ke hun ehnoo sadak te kro

  • @bindigill6921
    @bindigill6921 Місяць тому

    ਬਾਦਲ ਵਾਗ ਤੁਸੀ ਵੀ ਦੋਸ਼ੀ ਹੋ ਪਥ ਦੇ

  • @user-ht9xd1sr4t
    @user-ht9xd1sr4t Місяць тому

    Jathedar ji ehna nu panth vicho ccheko ji jathedari Di power dikhao ji panth thode upper phullan di warkha karega ji raja fouji akkanwali mansa to

  • @user-ht9xd1sr4t
    @user-ht9xd1sr4t Місяць тому

    Baei eh jine v purane kali ne. Samet dalla ravneet bittu nu panth vicho cchek dena chahida Ji raja fouji akkanwali mansa to

  • @BaljeetSingh-wi1tu
    @BaljeetSingh-wi1tu Місяць тому

    ਕੀ ਬੀਬੀ ਜੀ ਜਿਹੜੀਆਂ ਗਲਾਂ ਕਰ ਰਹੇ ਹੋ,ਉਹ ਸਚੀਆਂ ਹੋਣ ਸਬੰਧੀ ਅਕਾਲ ਤਖਤ ਤੇ ਸਹੁੰ ਚੁਕ ਕੇ ਸਚ ਸਾਬਿਤ ਕਰੋਂਗੇ।

  • @nikkudhillon1962
    @nikkudhillon1962 Місяць тому

    ਪਰ ਇੱਕ ਗੱਲ ਆ ਸੱਭ ਦਾ ਜ਼ੋਰ ਲੱਗਿਆ ਸੁੱਖਾ ਕੱਲਾ ਹੀ ਅੜੀਆਂ ਪਿਆ 😂😂😂😂😂

  • @HarpalSingh-rj7qd
    @HarpalSingh-rj7qd Місяць тому

    Hun Chhad deo Khyhraa Panth Daa Bahut Pooja Da Dhaan Khaa Lya Tusi
    Hun Naweyan nu Panth Dee Sewa Karan Deo
    Tuhadee Jundlee Ton Jyada Soojwaan Sikh Panth Vich Bahut Ne

  • @mansaab2705
    @mansaab2705 Місяць тому

    ਖੱਚਾ ਦੇ ਖੱਚ ਪ੍ਰਾਹੁਣੇ 😂😂😂😂😂

  • @bhupindersingh4084
    @bhupindersingh4084 Місяць тому

    ਕਮਾਲ।ਹੋ।ਗੲਈ।ਲਕੋ।।।।।ਸੌ।ਚੂਹਾ।ਖਾ।ਕੇ।ਬਿਂਲੀ।ਹਂਜ।ਨੂੰ।ਚਂਲੀ।।।ਸ਼ਰਮ।ਆੳਦੀਐ।ਕਹੰਦੀਐ।ਦਂਲੀ