This is not punishment but grace . In fact it is an encouragement to continue the rule of self praise. The punishment should be to get him out of his self rule if not for ever but for along time. The present punishment is not punishment but encouragement to his self rule.
Sardar Buta Singh ji you are absolutely right and Jathedar of Shri Akal Takhat Sahib has committed an offense to the people of Punjab and the Panth. Badals have committed heinous crimes but they have left free and has made a clear way for sukhbir to be elected president of akali dal again as his three staunch supporters have been inducted in committee for the election of president who is to conduct election after six months.
ਸੁਖਬੀਰ ਨੂੰ ਦੁਬਾਰਾ ਰਾਜਨੀਤੀ ਵਿੱਚ ਪੁਨਰ ਸੁਰਜੀਤ ਕਰਨ ਲਈ ਨਵਾਂ ਡਰਾਮਾ।
@@officialkaramiqbal ਅਕਲ ਦਾ ਅੱਜ ਇਹੇ
ਓ ਭਾਈ ਸਜਾ ਤਾਂ ਲੋਕਾਂ ਨੇ ਦੇਣੀ ਆ ਲੋਕ ਵੋਟਾਂ ਨਾ ਪਾਉਣ ਇਹਨਾ ਨੂੰ
ਗਿਆਨੀ ਜੀ ਏਜਿਹੀ ਸਜਾ ਤਾਂ ਹਜਾਰਾਂ ਲ਼ੋਕ ਰੋਜ਼ ਭੁਗਤਦੇ ਨੇਂ, ਜਾਣੀ ਸੇਵਾ ਕਰਦੇ ਨੇਂ, ਸਾਰੇ ਪੰਜਾਬ ਦੇ ਕੰਨ ਹਸ਼ ਰਹੇ ਸੀ ਅੱਜ ਵਾਲ਼ਾ ਡਰਾਮਾਂ ਦੇਖ ਕੇ,
ਬਾਬਾ ਜੀ ਸਾਨੂੰ ਤਾਂ ਅਜੇ ਤੱਕ ਸੇਵਾ ਅਤੇ ਸਜ਼ਾ ਦਾ ਹੀ ਪਤਾ ਨਹੀਂ ਲੱਗਿਆ ਅਗਰ ਸੇਵਾ ਸਜ਼ਾ ਹੈ ਤਾਂ ਕੀ ਸਾਰੇ ਸਜ਼ਾ ਕੱਟ ਰਹੇ ਹਨ
Sahi keha . Koi vi eh gall ni kr reha
ਬਣਾਤਾ ਬੇਵਕੂਫ ਜਨਤਾ ਨੂੰ
Har vari hi banade ne bholi janta da bewakoof 😂. Pat Kar koi vi kuj ni sakda. Comments de ilawa.😂
ਇਹ ਦੋਬਾਰਾ ਕੁਰਸੀ ਹਾਸਲ ਕਰਨ ਲਈ ਡਰਾਮਾ ਹੈ
ਇਹੋ ਜਿਹੀ ਸਜਾ ਆਮ ਲੋਕ ਰੋਜ ਭੁਗਤਦੇ ਹਨ ਗੁਰਦੁਆਰਿਆਂ ਵਿੱਚ।
ਸਹੀ ਸਹੀ ਸਹੀ, ਬਿਲਕੁਲ ਸਹੀ ਕਿਹਾ ਇਹ ਡਰਾਮਾ, 6 ਮਹੀਨੇ ਦਾ ਟਾਇਮ ਪਾ ਦਿੱਤਾ ਪਰਧਾਨ ਚੁਣਨ ਦਾ ਜਦ ਤੱਕ ਸਜ਼ਾ ਭੁਗਤੀ ਜਾਵੇਗੀ, ਫ਼ਿਰ ਸੁਖਵੀਰ ਪਰਧਾਨ
Sgpc. Masan. KANJAR. GUNDE. HARAME. LOK 👹💃👹NE
@@singhsukh9690 ਨਾਲੇ ਜਦ ਤੱਕ ਲੱਤ ਵੀ ਠੀਕ ਹੋ ਜਾਵੇਗੀ 🐒
ਬੂਟਾ ਸਿੰਘ ਜੀ ਤੁਸੀਂ ਬਹੁਤ ਵਧਿਆ ਗੱਲ ਕਹੀ ਹੈ ਜਦੋ ਇਕ ਕਾਤਲ ਨੂੰ ਸਜ਼ਾ ਹੋਂ ਸੱਕਦੀ ਹੈ ਤਾ ਇੰਨਾ ਨੂੰ ਕਿਉਂ ਨਹੀਂ ਹੋਂ ਸੱਕਦੀ
ਗਿਆਨੀ ਜੀ ਤੁਹਾਡੇ ਤਰਕਾਂ ਦਾ ਕਿਸੇ ਵੀ ਅਕਾਲੀ ਕੋਲ ਜਵਾਬ ਨਈਂ ਇਹ ਸਭ ਸੁਖਬੀਰ ਨੂੰ ਪੁਨਰਸਥਾਪਤ ਕਰਨ ਦਾ ਡਰਾਮਾ ਕੀਤਾ ਜਾ ਰਿਹਾ ਹੈ।ਜਿੰਨੀ ਦਲੇਰੀ ਨਾਲ ਤੁਸੀਂ ਸਚੀਆਂ ਤੇ ਖਰੀਆਂ ਸਣਾਓੁਦੇ ਹੋ ਗਿਆਨੀ ਜੀ ਮੈਨੂੰ ਡਰ ਹੈ ਕਿ ਕਿਤੇ ਤੁਹਾਡਾ ਕੋਈ ਨੁਕਸਾਨ ਨ ਕਰਵਾ ਦੇਣ ਤੁਹਾਡੇ ਵਰਗੇ ਚਿੰਤਕਾ ਦੀ ਪੰਜਾਬ ਨੂੰ ਬਹੁਤ ਜਰੂਰਤ ਹੈ।ਤੁਹਾਡੇ ਵਰਗਾ ਜਥੇਦਾਰ ਚਾਹੀਦੈ ਅਕਾਲ ਤਖਤ ਸਾਹਿਬ ਤੇ
ਸੁਖਬੀਰ ਨੂੰ ਇੰਨੀ ਸਖ਼ਤ ਸਜ਼ਾ ਦੇਣ ਤੋਂ ਪਹਿਲਾਂ ਪੰਜੇ ਜਥੇਦਾਰ ਮਰ ਕਿਉਂ ਨਹੀਂ ਗਏ ਹੁਣ ਵਿਚਾਰੇ ਸੁਖਬੀਰ ਅਮਲੀ ਦਾ ਕੀ ਬਣੂ। ਇਹੋ ਡਰਾਮਾ ਪਹਿਲਾਂ ਹੀ ਹੋਣਾ ਦਿਸਦਾ ਸੀ ਸੋ ਜਥੇਦਾਰਾਂ ਨੇ ਕਰ ਵਿਖਾਇਆ।
ਇਨ੍ਹਾਂ ਦੀ ਸਰੀ ਪ੍ਰਾਪਟੀ ਜ਼ਬਤ ਕਰਕੇ ਗੁਰੂ ਰਾਮਦਾਸ ਦਾਸ ਜੀ ਖ਼ਜ਼ਾਨੇ ਵਿੱਚ ਜਮ੍ਹਾਂ ਹੋਣੀ ਚਾਹੀਦੀ ਹੈ ਧੰਨ ਹੈ ਧੰਨ ਪੰਥ ਸਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🙏🙏🙏🙏🙏
Who have the guts to do so. It is eye just a wash , covering each other. Making fool of inocent public of Punjab
ਸੁਖਬੀਰ ਦੇ ਆਪਣੇ ਹੀ ਬੰਦੇ ਨੇ ਉਹੀਂ ਜਥੇਦਾਰ ਬਣੀ ਬੈਠੇ ਆਪੇ ਆਪ ਨੂੰ ਚੁਟਕਲੇ ਸੁਣਾ ਰਹੇ
ਇਸਦਾ ਮਤਲਬ ਇਹ ਗਿਆਨੀ ਜੀ ਇਹਨਾਂ ਨੇ ਇਹ ਸੇਵਾ ਕਦੇ ਨੀ ਕਰੀ ਇਸ ਲਈ ਦਿੱਤੀ ਆ ਬੇੜਾ ਗਰਕ ਹੋ ਜੇਂ ਸੋਡਾ
ਬਿਲਕੁਲ ਸਹੀ ਜੀ , ਹਰਸਿਮਰਤ ਕੌਰ ਬਾਦਲ ਬਾਰੇ ਕੋਈ ਸੰਦੇਸ਼ ਨਹੀਂ।
"Nanhi Shaan "
O sarkar vich nhi c
ਕਾਸ਼ ਕਿਤੇ ਇਹਨਾਂ ਦੋਸ਼ੀਆਂ ਦਾ ਲੜਕਾ ਉਸ ਵੇਲੇ ਜਦੋਂ ਸੈਣੀ ਦਾ ਵਕਤ ਸੀ ਸੈਣੀ ਦੇ ਧੱਕੇ ਚੜਿਆ ਹੁੰਦਾ ਫਿਰ ਪਤਾ ਲਗਦਾ ਗੁਨਾਹ ਕੀ ਹੁੰਦਾ ਸਜ਼ਾ ਕੀ ਹੁੰਦੀ ਆ
ਇਹ ਤਾਂ ਉਹ ਗੱਲ ਹੋ ਗਈ ਸਰਸੇ ਵਾਲੇ ਸਾਧ ਨੂੰ ਸੁਖਬੀਰ ਨੇ ਦੇਤੀ ਮਾਫੀ ਤੇ ਸੁਖਬੀਰ ਨੂੰ ਮਾਫੀ ਜਥੇਦਾਰਾਂ ਨੇ ਦੇ ਤੀ ਪਰ ਕੌਮ ਕਿੰਨੀ ਕੋਈ ਮਾਫੀ ਨਹੀਂ ਹੈ
101%ਸਹੀ ਕਿਹਾ ਜੀ ਤੁਸੀ ਧਨਵਾਦ ਜੀ
ਠੀਕ ਕਿਹਾ ਗਿਆਨੀ ਜੀ ਤੁਸੀਂ ਸਚ ਕਿਹਾ
ਬਿਲਕੁਲ ਸਹੀਬੋਲਾ ਬਾਬਾ ਜੀ
ਸਿੰਘ ਸਹਿਬਾਨਾਂ ਵਲੋਂ ਇਤਿਹਾਸਕ ਫੈਸਲਾ ਸੁਣਾਇਆ ਹੈ ❤❤❤❤❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਗਿਆਨੀ ਜੀ
ਤਿਹਾਨੂੰ ਪੰਜਾਂ ਸਿੰਘਾਂ ਵਿੱਚ ਸ਼ਾਮਲ ਹੋਣਾ ਜ਼ਰੂਰੀ ਸੀ
ਤੁਸੀਂ ਬਹੁਤ ਹੀ ਵਧੀਆ ਢੰਗ ਨਾਲ ਬਿਆਨ ਕੀਤਾ ਗਿਆ ਹੈ
ਅਕਾਲ ਤਖਤ ਮਹਾਨ ਹੈ ਸਿੱਖ ਕੌਮ ਦੀ ਸ਼ਾਨ ਹੈ ❤❤❤❤❤
ਅੱਜ ਦੀਆਂ ਇਹ ਗੱਲਾਂ ਬਿੱਲਕੁਲ ਸਹੀ ਹਨ ਬੂਟਾ ਸਿੰਘ ਦੀਆਂ। ਸਹੀ ਗੱਲ ਕਹਿਣ ਦੀ ਹਰੇਕ ਵਿਅਕਤੀ ਵਿੱਚ ਹਿੰਮਤ ਨਹੀਂ ਹੁੰਦੀ।
ਗਿਆਨੀਂ ਬੂਟਾ ਸਿੰਘ ਜੀ ਦੇ ਬਿਆਨਾਂ ਨੂੰ ਲੈ ਕਿ ਇਹ ਦਰੁਸਤ ਹੋਵੇਗਾ ਕਿ ਇਨ੍ਹਾਂ ਦੇ ਗਿਆਨ, ਖਿਆਲ ਅਤੇ ਬਾਨੀ ਦੀ ਤਾਰੀਫ ਵਡੇ ਪਧਰ ਤੇ ਹੋਵੇ।
ਇਨ੍ਹਾਂ ਨੇ ਸਿਖਾਂ ਦੀ ਸਰਵੋਤਮ ਅਦਾਲਤ ਦੇ ਪੰਜ ਜੱਜਾਂ ਦੇ ਫੈਸਲੇ ਤੇ ਟੀਕਾ ਟਿਪਣੀ ਕਰਕੇ ਅਦਾਲਤ ਦੀ ਮਾਨਹਾਨੀ ਕੀਤੀ ਅਤੇ ਜਜਾਂ ਲਈ ਅਪਸ਼ਬਦ ਬੋਲੇ 7:02 ਜਿਹੜੇ ਲਿਖੇ ਨਹੀਂ ਜਾ ਸਕਦੇ।
ਇਨ੍ਹਾਂ ਨੇ ਦੋ ਮਹੀਨੇ ਪਹਲੇ ਇਕ ਵੀਡੀਓ ਵਿਚ ਗਿਆਨੀ ਰਘਬੀਰ ਸਿੰਘ ਜੀ ਦੀ ਬਿਮਾਰੀ ਨੂ ਲੈਕੇ ਦਰਬਾਰ ਸਾਹਿਬ ਦੀ ਸ਼ਕਤੀ ਨੂ ਇਕ ਪਖੰਡ ਦਸਿਆ ਅਤੇ ਸਰੋਵਰਿ ਨੂ ਗੁੰਮਰਾਹ ਕਰਨ ਦਾ ਸੋਰਸ।
ਸ੍ਰੀ ਅਕਾਲ ਤਖ਼ਤ ਸਾਹਿਬ ਅਗੇ ਬੇਨਤੀ ਕੀਤੀ ਜਾਂਦੀ ਹੈ ਕਿ ਐਸੇ ਬਿਆਨਾਂ ਦਾ ਨੋਟਿਸ ਦਿਤਾ ਜਾਵੇ।
ਕਾਂਗਰਸੀਆਂ ਨੂੰ 84 ਦੀ ਸਜ਼ਾ ਮਿਲਣੀ ਚਾਹੀਦੀ ਹੈ ਕੈਪਟਨ ਤੇ ਕਾਂਗਰਸ ਦੀ ਕੈਬਨਿਟ ਨੂੰ ਞੀ ਸਜ਼ਾ ਦੇਣ
ਵਾਹ ਵਾਹ ਜੀ ਵਾਹ
ਕਮਾਲ ਜੀ ਕਮਾਲ
ਗਿਆਨੀ ਬੂਟਾ ਸਿੰਘ ਜੀ
ਵਾਕਿਆ ਤੁਸੀ ਸਹੀ ਕਿਹਾ ਹੈ
ਸੱਚ ਕਿਹਾ ਤੁਸੀ
ਸੱਚੇ ਪਾਤਸ਼ਾਹ ਜੀਓ ,
ਤੁਹਾਡੇ ਕਿਰਪਾ ਬਨਾਈ ਰੱਖਣ
ਤਾਂ ਕਿ ਤੁਸੀ ਪੂਰੇ ਜੋਸ਼ ਹੋਸ ਨਾਲ ਇਹੇ ਲੜਾਈ ਹੋਰ ਤਿੱਖੀ ਕਰਦੇ ਰਹੋ।
ਇਹ ਆਪ ਸੱਜਾ ਤੋਂ ਆਪ ਡਰਡੇ ਜੱਥੇਦਾਰ ਇਕ ਮੋਹਰਾਂ ਇਨ੍ਹਾਂ ਨੂੰ ਆਪਣਾ ਖ਼ਤਰਾ ਕ
ਕੁਰਸੀ ਦਾ
Good 🙏🙏
ਜਥੇ ਦਾਰ ਤਾ ਸੁਖਬੀਰ ਬਾਦਲ ਦੇ ਲੋੜੇ ਨਾਲ ਬੱਦੇ ਨੇ
😂😂
ਬਿਲਕੁਲ ਸਹੀ ਹੈ ਜੀ😂😂😂😂
ਇਹ ਗੱਲ ਤਾਂ ਬੂਟਾ ਚੰਗੀ ਕਰ ਗਿਆ
Giani ji namaskar, you are great your every word is great
ਜੇ ਪੰਥ ਜਾਗਦਾ ਹੈ ਤਾਂ ਸਜਾ ਪੰਥ ਦੇਵੇ ਜੇ ਦੋਸ਼ੀ ਪ੍ਰੀਵਾਰ ਦਾ ਕੋਈ ਵੀ ਮੈਂਬਰ ਅਕਾਲੀ ਦਲ ਦਾ ਸਰਪ੍ਰਸਤ ਬਣਦਾ ਹੈ ਤਾਂ ਪੰਥ ਇਹਨਾ ਨੂੰ ਵੋਟਾਂ ਨਾ ਪਾਕੇ ਢੁਕਵੀ ਸਜਾ ਦੇ ਸਕਦਾ ਹੈ।
ਗਿਆਨੀ ਜੀ ਇਹੀ ਹੋਣਾ ਸੀ ਇਹ ਤਾ ਪਤਾ ਹੀ ਸੀ
ਬਿਲਕੁਲ ਸਹੀ ਇਹ ਡਰਾਮਾ ਕੀਤਾ ਗਿਆ ਸੁਖੇ ਨੂੰ ਸਤਾ ਲਿਆਉਣ ਲਈ?
ਖੋਤੀ ਉਸੇ ਬੋਹੜ ਹੇਠ ਖੜੀ ਹੈ ਜਿਥੇ ਪਹਿਲਾਂ ਖੜੀ ਸੀ
ਕਹਾਵਤ ਹੈ ਕਿ ਪੁੱਤ ਸਾਰਾ ਪਿੰਡ ਮਰਜੇ ਪਰ ਤੂੰ ਨੰਬਰਦਾਰ ਨਹੀਂ ਬਨਦਾ 😂😂😂😂😂😂😅😅😅😅
Tankha hundi a g Khalsa g
This is not punishment but grace . In fact it is an encouragement to continue the rule of self praise. The punishment should be to get him out of his self rule if not for ever but for along time. The present punishment is not punishment but encouragement to his self rule.
ਤਨਖਾਹ ਵਜੋਂ ਬਾਦਲਾਂ ਤੇ ਅਤੇ ਉਸ ਦੇ ਵ
ਸੰਬੰਧੀਆਂ ਉੱਤੇ ਸਰਗਰਮ ਸਿਆਸਤ ਤੇ ਪਾਬੰਦੀ ਲਗਾਈ ਜਾਵੇ।
Right question sir
ਨਹੀ ਸਹਿਮਤ ਇਹ ਬਿਚਾਰ ਨਾਲ ਬਾਦਲ ਹੀ ਕਿਉ 1984 ਵਲੇ ਕਿਉ ਨਹੀ ਮਨ ਦੀ ਨਫਰਤ ਹੈ ਏ ਅਗਰ ਨਫਰਤ ਹੈ ਤਾ ਫਿਰ ਗੋਲੀ ਦਾ ਹੁਕਮ ਕਰਵਾਉ ਪਰ ਤਖਤ ਦਾ ਫੈਸਲਾ ਸਹੀ ਹੈ
Millions of salute Singh saab for speaking the truth
ਡਾੱ ਗੁਰਿੰਦਰ ਸਿੰਘ ਰੰਗਰੇਟਾ ਜ਼ਿੰਦਾਬਾਦ।
ਕੀ। ੲਇਸਨਾਨ। ਕਰਨ। ਨਾਲ। ਬਾਦਲਾ। ਦੇ। ਪਾਪ। ਧੋੲਏ। ਜਾਣੇ
ਬਿਲਕੁਲ ਸਹੀ ਕਿਹਾ
ਜਥੇਦਾਰੋ ਜਮੀਰ ਮਰ ਗਈ ਤੁਹਾਡੀ ਲਾਹਨਤਾ ਤੁਹਾਨੂੰ ਵੀ ਪੰਥ ਪਾ ਰਿਹਾ ਹੈ
Bilkul sahi kiha
You are right Giani Ji 7:02
ਸਹੀ ਕਿਹਾ ਬਾਈ ਜੀ! ਬਹੁਤ ਖੂਬ! ਕੋਈ ਤਾਂ ਜਾਗਦਾ ਸਿੱਖ ਹੈ।
ਫੇਰ ਕਹਿੰਦੇ ਬੂਟਾ ਗਾਲਾਂ ਕੱਢਦਾ
Votan fir vi ni penia badalan nu 😏😏
Darame karde aa SGPC wale 😏😏
Buta Singh Ji, You are A Great Right Person.
ਤੁਸੀਂ ਬਿਲਕੁਲ ਠੀਕ ਕਿਹਾ ਹੈ। ਪਰ ਅਕਾਲ ਪੁਰਖ ਦੀ ਅਦਾਲਤ ਤੋਂ ਇਹ ਕਿਵੇਂ ਬਚਣਗੇ,।
Hundred percent true 🎉
ਬਹੁਤ ਵਧੀਆ ਗਿਆਨੀ ਜੀ ਸ਼ਾਬਾਸ਼ ਹੈ ਆਪ ਜੀ ਨੂੰ 💖👌👍
100% theek agree
ਜਿਸਦੇ ਦੇ ਗਲ ਵਿੱਚ ਪਟਾ ਪਾਇਆ ਹੋਵੇ ਉਹ ਸਜਾ ਹੋਵੇ ਉਹ ਸਜਾ ਕਿਵੇਂ ਸੁਣਾ ਸਕਦਾ ਆਪਣੇ ਆਕਾ ਨੂੰ ।
Mann mera gurdwara gyan meri pooja❤
Sardar Buta Singh ji you are absolutely right and Jathedar of Shri Akal Takhat Sahib has committed an offense to the people of Punjab and the Panth. Badals have committed heinous crimes but they have left free and has made a clear way for sukhbir to be elected president of akali dal again as his three staunch supporters have been inducted in committee for the election of president who is to conduct election after six months.
Bilkul sahi keha bhai saab
Baba je tusi.akal thakit to uper ho
ਕਞਰਵਿਜ੍ੇਪਰਤਾਪ ਜਿੰਦਾ ਬਾਦ
This is a settlement and formality between Sukhbir and SGPC. Making fools of the people of Punjab.
6:17 good,say
❤
🎉🎉ਵਾਹਿਗੁਰੂ ਜੀ 🎉🎉🎉🎉🎉🎉🎉🎉🎉🎉
Sahi gallan
ਬਹੁਤ ਵਧੀਆ ਸਵਾਲ
Tu ਸਿੱਖ Kom ਵਿਚ ਕੀ ਦੇਣ ਹੈ bakwas kare jana sirf tery ਲੋੜ hai
ਜੁਰਮਾਨਾ 10 ਰੁਪਏ ਦਾ ਜਾਂ 10000
ਦਾ ਇਕੋ ਗੱਲ ਐ ਜੁਰਮਾਨਾ ਤਾਂ ਜੁਰਮਾਨਾ ਹੀ ਹੋਂਦਾ ਜੀ , ਸਜ਼ਾ ਤਾਂ ਸਜ਼ਾ
ਐ ਜੀ ਏਹਦੀ ਕੋਈ ਪਰੇਭਾਸ਼ਾ ਨ੍ਹੀ ਜੀ
100% ਸਹੀ
👍👍🙏🙏❤️❤️👍👍👍👌👌
It’s not punishment, but seva
ਇਹ ਸੇਵਾ ਨੂੰ ਹੀ ਸਜ਼ਾ ਸਮਜ ਦੇ ਨੇ ਸ਼ਾਇਦ।
ਵਾਹ ਜੀ ਵਾਹ,
ਕਿਆ ਪੁਆਇੰਟ ਚੁੱਕਿਆ ਹੈ ,
ਸਜ਼ਾ ਅਤੇ ਸੇਵਾ ਦੀ ਵਿਆਖਿਆ ਕਰੋ ...
Very good
Buta Singh Ji sat shri akaal. Buta Singh Ji
SAJJA JAA SAIVA...? RAJNEETY JAA DHARAM....?? DHARAM SEE , HUNN KE ADHARAM HEE...???
100 % Right her gel baba ji
....... 🙏
Gyani ji tusi sahi keta
ਸਹੀ ਬੂਟਾ ਸਿੰਘ
ਫੇਰ ਕਹਿੰਦੇ ਬੂਟਾ ਗਾਲਾਂ ਕੱਢਦਾ
👌👌👍
Sir
Criticism for the sake of Criticism is not good
U r man of Nsgtive thinking
ਬਿਲਕੁਲ ਸੱਚ ਕਹਿ ਰਹੇ ਹੋ ਜੀ ਜਥੇਦਾਰ ਬੂਟਾ ਸਿੰਘ ਜੀ
101 % right babaji.
Shi gl aa ji bilkul fr ta jo veer sewa krde ne uhna ne ki aa Julm kite ne jo aa saja la ti
Jis na maffi mang layi oh sab tu grt
Waheguru ji gm suba ki ...radhe radhe
Dharmik sava ehi hundi aa
If you are Sikh.then don't criticism everything.
Sukhvir ne shri sab kado paeya.sanu te holi te daru nal tait hoye dee video yaad aa.
ਬੂਟਾ ਸਿੰਘ ਜੀ ਬਹੁਤ ਵਧੀਆ ਕੀਹਾ ਤੂਸੀ ਇਹ ਸਬ ਡਰਾਮਾ ਕੀਤਾ ਹੇ
Vry gud
Well said Sardaar ji
ਗਿਆਨੀ ਜੀ ਇਹ ਦੋਬਾਰਾ ਸੁਖਬੀਰ ਬਾਦਲ ਨੂੰ ਸੋਰਮਣੀ ਕਮੇਟੀ ਦਾ ਪ੍ਰਧਾਨ ਬਣਾਉਣ ਲਈ ਤਿਆਰੀ ਕੀਤੀ ਜਾ ਰਹੀ ਹੈ
Yes sir you are great sir ❤
Veer ji plz hun na bolo plz kom di insult na kero sab ek hu jao
ਜਥੇਦਾਰ ਵਿਕ ਗਾਏ
22.g.bilkul.sahi.kaha.tusi.ji
ਮਾੜੇ ਬੰਦੇ ਵਿੱਚ ਵੀ ਕੋਈ ਗੁਣ ਚੰਗਾ ਹੁੰਦਾ ਹੈ ਬੂਟਾ ਹੈ ਤਾਂ ਛਦਾਈ ਪਰ ਬਿਲਕੁਲ ਸੱਚ ਬੋਲ ਰਿਹਾ ਹੈ ਪਹਿਲਾਂ ਜਥੇਦਾਰਾਂ ਨੇ ਬਾਦਲਾਂ ਨਾਲ ਮੀਟਿੰਗ ਕਰਕੇ ਸੈਟਿੰਗ ਕਰਕੇ ਸਜ਼ਾ ਸੁਣਾਈ ਹੈ
1:37 shi gal baba ji eh koi sja ni. Sab drame ne.. Sja hun Cort h hona chida sab kuj mnn lya sab de sahmnne..