Badalan ne sikhi nu mitti ch mila ditta hai ji. Jathedar Sahib ji nu Sukhbir nu kehan chahida hai, ke hun Punjabi party da Leader bane Akali Party da ni. Akali Party chon Sukhbir nu life vaste expell kr dena chahida hai ji. Waheguru ji.
Sikh Kom da bera garh karta SGPC te akli dal ne chti sog guru gar var ke bhte ne guru Ramdas ji kirpa karo apni sikh Kom te Bhai amritpal singh khalsa ji jindabad ha te rahu ga
Awal LAJWAB JIO KITHEY AADGRANTH JI ONLY BUNYAAD REHAT MARYAADA SIKHI da parchar but cult adulteration with filthwritings pujaree SOLDOUT FIRKA PRAST JATPAT CULT???
Bhai Ranjit Singh ji eh hai tuhada jattwaad sirf jattwaad.Guru day asali Singh Sardar😂Mazhabi Singha nu keoo nahi pushday jehna nu Guru ji hamesha apanay naal rakhday see.
ਭਾਈ ਸਾਹਿਬ ਸੱਚ ਬੋਲਣ ਤੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਵਾਹਿਗੁਰੂ ਸਾਰੇ ਸਿੱਖਾਂ ਨੂੰ ਸੱਚ ਤੇ ਪਹਿਰਾ ਦੇਣ ਲਈ ਸ਼ਕਤੀ ਦੇਵੇ
ਭਾਈ ਰਣਜੀਤ ਸਿੰਘ ਜੀ ਚੜਦੀਕਲਾ ਚ ਰਹੋ ਅਕਾਲੀ ਦਲ ਅਜਾਦ ਕਰਾਉ ਜੀ 🙏🏻
ਬਹੁਤ ਸਹੀ ਵਿਚਾਰ ਨੇ ਤੁਹਾਡੇ। 🙏🏻🙏🏻🙏🏻
ਭਾਈ ਰਣਜੀਤ ਸਿੰਘ ਜੀ ਬਿਲਕੁਲ ਸਹੀ ਕਿਹਾ ਸ੍ਰੋਮਣੀ ਕਮੇਟੀ ਸਿੱਖਾਂ ਲਈ ਕੁਝ ਵੀ ਨਹੀਂ ਕਰ ਰਹੀ ਇਸ ਲਈ ਬਹੁਤ ਲੋਕ ਆਪਣਾ ਧਰਮ ਬਦਲ ਕੇ ਈਸਾਈ ਬਣ ਗਏ ਜਿਥੇ ਉਨ੍ਹਾਂ ਨੂੰ ਦਵਾਈ ਸਿੱਖਿਆ ਮੁਫ਼ਤ ਮਿਲਦੀ ਹੈ
ਬਹੁਤ ਬਹੁਤ ਧੰਨਵਾਦ ਜੀ ਸੱਚਾਈ ਦੱਸਣ ਲਈ ਬਾਦਲ ਰੂਪੀ ਜ਼ਹਿਰ ਦੀ
ਬਹੁਤ ਵਧੀਆ ਧੰਨਵਾਦ ਜੀ ਆਪ ਜੀ ਦਾ
ਬਹੁ ਵਡਿਆਈ ਵੀਚਾਰ ਜੀ ਧਨਵਾਦ ਜੀ
ਬਹੁਤ ਸਹੀ ਗੱਲਾਂ ਭਾਈ ਰਣਜੀਤ ਸਿੰਘ ਜੀ ਦੀਆਂ,
ਜਥੇਦਾਰ ਸਾਹਿਬ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਸਾਥ ਦਿਓ ਅਕਾਲੀਦਲ ਨੂੰ ਅਜਾਦ ਕਰਵਾਉਣ ਲਈ ਮੱਦਦ ਕਰਨ ।
ਭਾਈ ਸਾਹਿਬ ਜੀ ਨੇ ਸਚ ਸਚ ਸਚ ਬੋਲਿਆ ਧਨਵਾਦ ਧਨਵਾਦ ਧਨਵਾਦ
ਭਾਈ ਸਾਹਬ ਜੀ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜੀ ਖਾਲਸਾ ਦੀ ਇਹ ਸੋਚ ਨੂੰ ਬਚਾਇਓ ਕੇ ਪੰਥਕ ਲਹਿਰ ਦੇ ਸ਼ਿਰੋਮਣੀ ਕਮੇਟੀ ਦੇ ਮੈਂਬਰ ਬਣਕੇ ਕਦੇ ਵੀ ਸਿਆਸਤ ਵਿੱਚ ਹਿੱਸਾ ਨਹੀਂ ਲੈਣਗੇ ਤੇ ਸਿੱਖਾਂ ਨੂੰ ਚਾਹੀਦਾ ਹੈ ਕਿ ਭਾਈ ਰਣਜੀਤ ਸਿੰਘ ਜੀ ਖਾਲਸਾ ਦੀ ਰਹਿਨੁਮਾਈ ਹੇਠ ਸਿੱਖ ਕੌਮ ਨੂੰ ਇੱਕਠੇ ਹੋਣ ਦੀ ਲੋੜ ਹੈ
ਭਾਈ ਸਹਿਬ ਭਾਈ ਰਣਜੀਤ ਸਿੰਘ ਤੰਦਰੁਸਤ ਤੇ ਚੜਦੀ ਕਲਾ ਬਖਸ਼ਣ ਗੁਰਨਾਨਕ ਸਹਿਬ ਸਰਬੰਤ ਦਾ ਭਲਾ ਹੋਵੇ ਵਹਿਗੂਰੁ ਜੀਓ
ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਦਾ ਸਾਥ ਦਿਓ ਬਹੁਤ ਚੰਗੇ ਇਨਸਾਨ ਹਨ ਧੰਨਵਾਦ
ਲੋਕੋ ਅਕਲਮੰਦੀ ਤੋ ਕੰਮ ਲੲਈਏ ਭਾਈ ਰਣਜੀਤ ਸਿੰਘ ਜੀਦਾ ਸਾਥ ਦੇਈਏ ਪੰਥ ਬਚਾੲਏ
ਵਾਹਿਗੁਰੂ ਚੜਦੀਕਲਾ ਚ ਰੱਖੇ ਜੀ ਤੁਹਾਨੂੰ ਜੀ ਖਾਲਸਾ ਜੀ
ਭਾਈ ਰਣਜੀਤ ਸਿੰਘ ਸਿੰਘ ਸਾਹਿਬ ਦਾ ਸਿੱਖ ਕੌਮ ਨੂੰ ਡਟ ਕੇ ਸਾਥ ਦੇਣਾ ਚਾਹੀਦਾ ਹੈ,ਪਰ ਅਸੀਂ ਤਾਂ ਬਾਦਲ ਲਾਣੇ ਦੇ ਆਟੇ ਦਾਲ ਵਿੱਚ ਉਲਝ ਕੇ ਰੱਖ ਦਿੱਤੇ ਹਾਂ।
ਖਾਲਸਾ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 🙏
ਅਕਾਲ ਤਖਤ ਦੇ ਜਥੇਦਾਰ ਨਰਮ ਨਹੀਂ ਹੋੱਣੇ ਚਾਹੀਦੇ ਜਥੇਦਾਰ ਰਣਜੀਤ ਸਿੰਘ ਵਰਗੇ ਹੋਣੇ ਚਾਹੀਦੇ ਹਨ ਜੋ ਸ਼ਖਤ ਫੈਸਲਾ ਲੈ ਸਕਦੇ ਹੋਣ
ਭਾਈ ਸਾਹਿਬ ਰਣਜੀਤ ਸਿੰਘ ਜੀ ਹਰ ਗੱਲੋਂ ਸੱਚੇ ਨੇ ਹੁਣ ਪੰਥ ਨੂੰ ਚਾਹੀਦਾ ਇਹਨਾਂ ਨੂੰ ਸ੍ਰੋਮਣੀ ਕਮੇਟੀ ਇਹਨਾਂ ਦੀ ਦੇਖ ਰੇਖ ਚ ਹੋਵੇ। ਸਿੱਖ ਪੰਥ ਨੂੰ ਇਕ ਸਿੰਘ ਮਿਲ ਜਾਵੇਗਾ ਕੌਮ ਨੂੰ ਰਾਹ ਪਾਉਣ ਵਾਲਾ ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਜੀ
ਸਹੀ ਗੱਲ ਆ ਜੀ ਮੁੱਦੇ ਨੂੰ ਲਮਕਾਇਆ ਜਾ ਰਿਹਾ
ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਵਰਗਾ ਸਿੱਖ ਕੌਮ ਕੋਲ ਕੋਈ ਹੋਰ ਆਗੂ ਨਹੀਂ ਹੈ ਸਾਰੀ ਸਿੱਖ ਕੌਮ ਦਾ ਫਰਜ਼ ਬਣਦਾ ਹੈ ਕਿ ਕੌਮ ਦੇ ਪਰਖੇ ਹੋਏ ਵੱਡੀ ਕੁਰਬਾਨੀ ਦੇ ਪੁੰਜ ਜੁਜਾਰੂ ਤੇ ਦਲੇਰ ਸਿੱਖ ਭਾਈ ਰਣਜੀਤ ਸਿੰਘ ਵੱਲੋਂ ਚਲਾਈ ਪੰਥਕ ਅਕਾਲੀ ਲਹਿਰ ਦੇ ਹਿੱਸਾ ਬਣ ਕੇ ਇਸ ਕਾਫਲੇ ਨੂੰ ਵੱਡਾ ਕਰੀਏ ਅਤੇ ਸਿੱਖ ਕੌਮ ਨੂੰ ਅਤੇ ਸਿੱਖ ਧਰਮ ਨੂੰ ਬਚਾਉਣ ਲਈ ਆਪਣਾ ਬਣਦਾ ਯੋਗਦਾਨ ਪਾਈਏ ਅਜਿਹੇ ਆਗੂ ਕੌਮ ਨੂੰ ਦੁਆਰਾ ਰੋਜ ਰੋਜ ਨਹੀਂ ਮਿਲਣੇ
ਸਿੰਘ ਸਾਹਿਬ ਜੀ ਤੁਸੀਂ ਪੰਥ ਦੀ ਕਿਰਪਾ ਕਰਕੇ ਆਪ ਅਗਵਾਈ ਕਰਨ ਦੀ ਕਿਰਪਾ ਕਰੋ ਜੀ।
Appreciable comments. May Almighty God decide rigorous punishment to the guilty.
ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ
ਗੱਲ ਸੁਆਲ ਪੁੱਛਣ ਦੀ ਨਹੀ ਭਾਈ ਸਾਹਿਬ ਜੀ ਦੇ ਮਿਸ਼ਨ ਦੀ ਮੱਦਦ ਕਰਨ ਦਾ ਹੈ ਜੋ ਕਿੰਤੂ ਪਰੰਤੂ ਕਰੇ ਉਹ ਅਸਲੀ ਨਿ਼ਸ਼ਾਨੇ ਤੋ ਪਾਸੇ ਹਨ
ਬਿਲਕੁਲ ਸੱਚ ਸੱਚ ਸੱਚ
🙏🙏🙏🙏🙏❤🙏🙏🙏
ਵਾਹਿਗੁਰੂ ਜੀ।
ਭਾਈ ਸਾਹਿਬ ਸਿੱਖ ਕੌਮ ਨੂੰ ਤੁਹਾਡੇ ਵਰਗੇ ਆਗੂਆਂ ਦੀ ਅਗਵਾਈ ਚਾਹੀਦੀ ਹੈ ਜੀ।
ਰਣਜੀਤ ਸਿੰਘ ਜਿੰਦਾ ਬਾਦ ਬਾਦਲ ਮਸੰਦ ਹੈ ਬਾਦਲ ਬੇੜਾ ਗਰਕ ਹੋ ਜਾਣਾ ਚਾਹੀਦਾ ਹੈ
ਗੁਰੂ ਜੀ ਦਾ ਸਹੀ ਸਿਖ ਭਾਈ ਰਣਜੀਤ ਸਿੰਘ ਜੀ
ਜਥੇਦਾਰਾ ਨੇ ਸਿਧ ਕਰਤਾ ਕਿ ਓਹ ਲਫਾਫਾ ਕਲਚਰ ਵਾਲੇ ਹਨ ਹਿਮਤ ਨਹੀ ਮਸਦਾ ਨੂੰ ਸਜਾਵਾ ਦੇਣ ਦਾ
ਬਾਦਲ ਨੂੰ ਪੰਥ ਵਿੱਚੋਂ ਛੇਕ ਕਰ ਦਿੱਤਾ ਜਾਵੇ ਜੀ
ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏
ਭਾਈ ਸਾਹਿਬ ਭਾਈ ਰਣਜੀਤ ਸਿੰਘ ਹੋਕਾ ਬਹੁਤ ਦੇਂਦੇ ਓ ਪਰ ਸਾਡੇ ਸਿੰਘਾ ਅੱਗੇ ਲੱਗਣ ਵਾਲਾ ਜਥੇਦਾਰ ਚਾਹੀਦਾ ਐ ਪਰ ਤੁਸੀਂ ਨਾ ਕਦੇ ਮੋਹਰੇ ਲੱਗੇ ਨਾ ਮੁਹਰੇ ਲੱਗਣ ਵਾਲੇ ਦੀ ਪਿੱਠ ਥਾਪੜੀ ਨਾ ਕਦੀ ਖਾਲਸਾ ਵਹੀਰ ਕੱਢਣ ਵਾਲੀਆਂ ਦੀ ਤਰੀਫ ਕੀਤੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ ਸਿੱਖ ਕੌਮ ਨੂੰ
aਬਦਸ ਬਾਬਾ ਬੱਗੇ ਵਾਲੀਆ ।
ਸਤਿਕਾਰ ਯੋਗ ਜਥੇਦਾਰ ਸਾਹਿਬ ਜੀ ਸੰਗ੍ਤ ਤੁਹਾਡੇ ਨਾਲ ਹੈ। ਤੁਸੀਂ ਤੰਦਰੁਸਤ ਰਹੋ।
ਹੁਣ ਭਾਈ ਸਾਹਿਬ ਜੱਥੇ ਦਾਰ ਰਣਜੀਤ ਸਿੰਘ ਜੀ ਵਰਗੇ ਸਿੱਖ ਕੌਮ ਨੂੰ ਜੱਥੇ ਦਾਰ ਸਾਹਿਬ ਚਾਹੀਦੇ ਹਨ
WAHEGURU JI
ਭਾਈ ਸਾਹਿਬ ਰਣਜੀਤ ਸਿੰਘ ਜਥੇਦਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਜ਼ਬੂਤ ਜਥੇਦਾਰ ਜੀ ❤❤❤❤❤❤⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️🐯🐯🐯🐯🐯🐯🐯🐯🐯🐯🐯🐯🐯🐯🐯🙏🙏🙏🙏🙏🙏🙏🙏🙏🙏🙏🙏
ਸਭ.ਤੋ.ਪਹਿਲਾ।ਬਾਦਲ.ਪੰਥ.ਵਿਚੋ.ਕਢੋ
ਸਭ ਤੋਂ ਪਹਿਲਾਂ ਬਾਦਲ ਲਾਣੇ ਦੀ ਗੁਰਦੁਆਰਾ ਵਿਚੋ ਛੁੱਟੀ ਕਰਾਂ ਗੇ 🙏
ਭਾਈ ਸਾਹਿਬ ਜੀ ਬਿਲਕੁਲ ਸੱਚ ਕਹਿ ਰਹੇ ਹਨ
ਬਾਦਲਾਂ ਦਾ ਜਾਅਲੀ ਦਲ ਦੇ ਜਾਅਲੀ ਜਥੇਦਾਰਾਂ ਨੂੰ ਨਿਕਾਰ ਦਿਓ ਸਿੱਖੋ ,,, ਭਾਈ ਰਣਜੀਤ ਸਿੰਘ ਜੀ ਦਾ ਸਾਥ ਦਿਓ ਜੀ
ਬਾਦਲਾਂ ਨੇ ਤਾ ਸਿੱਖ ਕੌਮ ਦਾ ਬੇੜਾ ਗਰਕ ਕਰ ਦਿੱਤਾ ਬੋਰੀਆਂ ਤਾ ਬਾਦਲਾਂ ਦੇ ਘਰ ਜਾਦੀਆ
ਵਾਹਿਗੁਰੂ ਜੀ 🙏
ਵਾਹਿਗੁਰੂ ਜੀ ਮਿਹਰ ਕਰਨ
ਭਾਈ ਸਾਹਿਬ ਆਪ ਜੀ ਬੇਨਤੀ ਹੈ ਕਿ ਆਪਜੀ ਉਪਰਾਲਾ ਕਰਕੇ ਅਸਲੀ ਆਕਾਲੀ ਦਲ ਮੁੜ ਸੁਰਜੀਤ ਕਰੇ ਸਾਰੇ ਁਮਸਲੇ ਹਲ ਹੈ ਜਾਣਗੇ
We support Bhai Ranjit Singh jee
I also pray to waheguru ji; Bhai Ranjit Singh ji your warmth blessings to Sikhism must be applicable in Guru's Court
Good 🎉
SGPC da election karao ji. Waheguru ji.
ਭਾਈ ਸਾਬ੍ਹ, ਡਟੇ ਰਹੋ ਅਸੀਂ ਤੁਹਾਡੇ ਨਾਲ ਹਾਂ
ਜਥੇਦਾਰ ਸਾਹਿਬ ਜੋ ਕਨੇਡਾ ਵਿੱਚ ਹੋ ਰਿਹਾ ਉਹਨਾ ਦੇ ਹੱਕ ਵਿੱਚ ਆਓ।
ਸਿੰਘ ਸਾਹਿਬ ਜੀ ਕਮੇਟੀ ਦੀਆਂ ਵੋਟਾਂ ਬਣਾਉਣ ਦਾ ਉਪਰਾਲਾ ਕੀਤਾ ਜਾਵੇ ਪ੍ਰਸ਼ਾਸਨ ਵੱਲੋਂ ਕੋਈ ਵੀ ਵੋਟਾਂ ਬਣਾਉਣ ਲਈ ਕੰਮ ਕਰ ਰਹੀ
bohut badia das rahr ho tuci
ਇਹ ਦੱਸਣਾ ਕੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜਦੋਂ ਸ਼ੀਸ ਮੰਗਿਆ ਤੇ ਉਹਨਾਂ ਵਿੱਚ ਕਿਹੜੀਆਂ ਜਾਤਾਂ ਦੇ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ੀਸ ਭੇਟ ਕੀਤਾ ਤੇ ਕੀਆ ਉਹਨਾਂ ਵਿੱਚ ਨਾਈ ਜ਼ਾਤ ਦਾ ਵੀ ਸੀ ?????
ਬਾਈ ਜੀ ਤੁਹਾਡਾ ਮਤਲਬ ਕਿ ਉਸ ਮਹਾਨ ਪਿਆਰੇ ਨੂੰ ਇਕੱਲੇ ਨੂੰ ਇਹ ਕਿਹਾ ਗੂਰੂ ਸਾਹਿਬ ਨੇ ਕਿ ਤੂੰ ਕੇਸ ਵੀ ਕਤਲ ਕਰਵਾ ਸਕਦਾ ਹੈ ਕੀ ਇਹ ਗੱਲ ਹੈ ਥੋੜ੍ਹਾ ਦੱਸਿਓ ਵੀਚਾਰਿਉ🎉🎉🎉🎉🎉
@jagdeepsinghjagdeepsingh5586 ਬਾਈ ਜੀ ਮੈਂ ਮੁਆਫੀ ਮੰਗਦਾ ਹਾਂ ਅਗਰ ਮੇਰੇ ਸਵਾਲ ਨਾਲ ਤੁਹਾਡਾ ਹਿਰਦਾ ਬੁਲੂੰਦਰਿਆ ਗਿਆ ਹੋਵੇ। ਬਾਈ ਜੀ ਮੈਨੂੰ ਇਤਿਹਾਸ ਦੀ ਜ਼ਿਆਦਾ ਜਾਣਕਾਰੀ ਨਹੀਂ ਹੈ। ਆਸ ਹੈ ਤੁਸੀਂ ਮੁਆਫ਼ ਕਰੋਗੇ। ਮੈਂ ਤੁਹਾਡੇ ਨਾਲ ਬਹਿਸ ਕਰਨ ਦੇ ਕਾਬਲ ਨਹੀਂ ਹਾਂ। So very sorry.
Bhai Ranjit Singh ji you are right and true. Thanks Sir Ji. God bless you. 🪯🪯🪯🪯🪯❤️🙏
Guuuuud. Job. Ji. ,
ਗਰਮ ਖਿਆਲੀ ਤੇ ਨਰਮ ਖਿਆਲੀ ਸਿੱਖ ਦੋ ਵੱਖ ਵੱਖ ਅਕਾਲੀ ਦਲ ਬਣਾ ਕੇ ਫਿਰ ਅੱਧੀਆਂ ਅੱਧੀਆਂ ਸੀਟਾਂ ਤੇ ਚੋਣ ਲੜਨ ਤੇ ਸਾਂਝੀ ਸਰਕਰ ਬਣਾਉਣ ਤੇ ਕੌਮ ਨੂੰ ਸਹੀ ਸੇਧ ਦੇ ਸਕਣ
25 ਅਕਾਲੀਦਲ ਤਾਂ ਪਹਿਲਾਂ ਈ ਬਣੇ ਫਿਰਦੇ ਆ ਗਰਮ ਖਿਆਲੀ ਵੀ ਨਰਮ ਖਿਆਲੀ ਵੀ ਮਸਲਾ ਤਾਂ ਕੁਰਸੀ ਦਾ ਇਹਨਾਂ ਨੂੰ ਪੰਜਾਬ ਜਾਂ ਸਿੱਖ ਪੰਥ ਨਾਲ ਕੋਈ ਲੈਣ-ਦੇਣ ਨਹੀਂ ਸਗੋਂ ਅਕਾਲੀਦਲ ਤਾਂ ਇੱਕੋ ਈ ਹੋਵੇ ਬਸ ਪ੍ਰਧਾਨ ਤਿਆਗ, ਜੁਅਰਤ ਤੇ ਨਿੱਡਰਤਾ ਵਾਲਾ ਹੋਵੇ ਜੋ ਕੌਮ ਦੇ ਮਸਲੇ ਪੰਜਾਬ ਦੇ ਮਸਲੇ ਹੱਲ ਕਰਨ ਲਈ ਸਦਾ ਤਿਆਰ ਰਹੇ ਇਹਨਾਂ ਬੇੜਾ ਗਰਕ ਕਰ ਦਿੱਤਾ ਪੰਜਾਬ ਤੇ ਸਿੱਖ ਪੰਥ ਦਾ
ਭਾਈ ਰਣਜੀਤ ਸਿੰਘ ਜੀ ਮੋੱ ਆਪਣੇ ਅੱਖੀਂ ਦੇਖੀਆਂ ਹੇ ਕਿ ਸਵੇਰੇ ਲੈਟਰੀਨਾ ਅਗੋ ਬੀਬੀਆਂ ਨੂੰ ਬੀੜੀਆਂ ਪੀਂਦੇ ਵੇਖਿਆ ਹੈ
ਅਤੇ ਫੇਰ ਤੁਸੀਂ ਸਭ ਅੱਖੀਂ ਦੇਖ ਕੇ ਚੁੱਪ ਕਿਉਂ ਰਹੇ ਜੀ ? ਤੁਸੀਂ ਵੀ ਚੁੱਪ ਰਹਿਣ ਦੇ ਦੋਸ਼ੀ ਹੋ ?
ਭਾਈ ਰਣਜੀਤ ਸਿੰਘ ਜੀ ਤੁਹਾਡੀ ਸੋਚ ਬਹੁਤ ਹੀ ਵਧੀਆ ਹੈ ਪਰ ਤੁਸੀਂ ਅਖੰਡ ਕੀਰਤਨੀ ਜਥੇ ਵਿਚੋਂ ਨਿਕਲ ਕੇ ਪੰਥ ਦੇ ਜੱਥੇਦਾਰ ਦੇ ਤੌਰ ਤੇ ਵਿਚਾਰੋ।
Ranjeet.singh.ji.v.good.❤
Badalan ne sikhi nu mitti ch mila ditta hai ji. Jathedar Sahib ji nu Sukhbir nu kehan chahida hai, ke hun Punjabi party da Leader bane Akali Party da ni. Akali Party chon Sukhbir nu life vaste expell kr dena chahida hai ji. Waheguru ji.
Bahut thanks jathedar bhai ranjeet singh ji
ਭਾਈ ਸਾਹਿਬ ਰਣਜੀਤ ਸਿੰਘ ਜੀ ਦੇ ਪੈਰ ਵਰਗੇ ਵੀ ਨੀ ਅੱਜ ਦੇ ਅਕਾਉਤੀ ਜਥੇਦਾਰ, ਇਹਨਾਂ ਨੇ ਜਥੇਦਾਰ ਸ਼ਬਦ ਦਾ ਵੀ ਨਿਰਾਦਰ ਕੀਤਾ, ਨਿਰੇ ਮਿੱਟੀ ਦੇ ਮਾਧੋ। ਬਾਦਲਾਂ ਤੋਂ ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਸਾਹਿਬ ਅਜ਼ਾਦ ਕਰਾਏ ਜਾਣੇ ਚਾਹੀਦੇ, ਇਸ ਵਾਸਤੇ ਵੱਧ ਤੋਂ ਵੱਧ ਸਿੱਖਾਂ ਨੂੰ ਵੋਟਾਂ ਬਣਾਉਣ ਤੇ ਬਾਦਲਾਂ ਦੇ ਉਲਟ ਪਾਉਣ ਦੀ ਸਖ਼ਤ ਲੋੜ ਹੈ।
❤❤❤❤❤
Baba ji,, waheguru tuhanu tandurusti bakhshan
Shabash ex jathedar Sahib tusi sach keh rahe ho lage raho
🙏
🙏🙏🙏🙏🙏
Good 👍
AKAL SAHAI BHAI SAAB JI
Good
Bhai ranjit singh jinda bad
👌❤️🌹🙏🙏
ਡਣ। ਨਹੀਂ ਨਹੀਂ ਵੀਰ ਜੀ ਡਟੇ ਰਹੋ
Bhai ranjit Singh ji jathedar right 🙏🙏🙏
❤
Waheguru waheguru.....akal takhat di maryada bakhshan ji......mehar kro ji......
SGPC is not serious towards it. We must know every one has to appear before Waheguru.
Parkash Chand and Sukhbir Badal have Destroyed Punjab, Punjabi and Sikhi in Punjab.
VERY SHAMEFUL.
Bhai Ranjit Singh ji varga jathedar yodha hona chahida
ਮੂਰਖ਼ ਹਮੇਸਾ ਮੂਰਖ਼ ਹੀ ਰਿਹਦੇ ਨੇ ਭਾਈ ਸਾਹਿਬ ੫੦ ਸਾਲ ਬਾਅਦ ਵੀ ਮੂਰਖ ਮੂਰਖ਼ ਹੀ ---
Bhai Ranjit Singh ji chardi kalan ch rehan
Badal and co is traitor of Punjab
Na sgpc na akal takhat da jathedar badal parwar khilaf koe action nhi Lai sakda
Sikh Kom da bera garh karta SGPC te akli dal ne chti sog guru gar var ke bhte ne guru Ramdas ji kirpa karo apni sikh Kom te Bhai amritpal singh khalsa ji jindabad ha te rahu ga
WGJK-KHALSA-WGJK-FATEH - FREE KHALISTAN/,KASHMIR ZINDABAD
Badal privar tou akal takhat nu azaad krvaon lai sari sikh kom nu ek andolan chalon lai sarbat khalsa sadna chahida
Sacchi ik fensla Thora de nrinkari bhwan ch jaan te v kita c
😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂
tusi sahi ho bai ranjit singh ji but tusi panth nu kiu ni iktha kar rahe
Dhami badal parwar khilaf kuj keh nhi sakda
ਇਹ ਸੀਰੀ ਹੈ ਇੰਸਾ ਦਾ
Koi nhi sunda tci good
Awal LAJWAB JIO KITHEY AADGRANTH JI ONLY BUNYAAD REHAT MARYAADA SIKHI da parchar but cult adulteration with filthwritings pujaree SOLDOUT FIRKA PRAST JATPAT CULT???
Sab kursee dhey bhukhey,Ranjitey, Wadaley, Daduwal sirsey khosey,...etc.
Eh vee kursi bhalda kaum bare nahin sochda
ਭਾਈ ਸਾਬ੍ਹ ਸ਼ਰਮ ਕਰੋ ਕਿਸੇ ਹੋਰ ਮਸਲੇ ਤੇ ਵੀ ਬੋਲੋ ਕਨੇਡਾ ਚ ਤੁਹਾਡੀ ਕੌਮ ਨਾਲ ਕਿ ਹੋ ਰਿਹਾ ਕਤਲ ਹੋ ਰਹੇ ਬਸ ਬਾਦਲਾਂ ਦਾ ਛੁਣਛੁਣਾ ਵਜਾ ਕੇ ਗੋਲਕਾਂ ਤੇ ਕਬਜਾ ਕਰਨਾ ਤੋਹਾਡਾ ਮਕਸਦ ਆ ਕੁਝ ਤਾਂ ਸ਼ਰਮ ਕਰੋ ਬਘਿਆੜ ਜਿੱਡਾ ਮੂੰਹ ਖੋ ਕੇ ਹਰ ਵੇਲੇ ਬਾਦਲ ਬਾਦਲ ਸ਼ਰਮ ਕਰੋ
ਬਾਦਲਾਂ ਬਾਰੇ ਸੱਚ ਸੁਣਕੇ ਮਿਰਚਾਂ ਲੱਗ ਰਹੀਆਂ ਹਨ, ਬਾਦਲ ਲਾਣੇ ਨੇ ਕਨੈਡਾ ਵਾਲੇ ਮਾਮਲੇ ਵਿੱਚ ਕੀ ਯੋਗਦਾਨ ਪਾਇਆ ਹੈ ਉਸ ਬਾਰੇ ਪਹਿਲਾਂ ਦੱਸਣਾ ਬਣਦਾ ਹੈ।
Badal de ktoore
@baljitsingh6957 ਬਾਦਲ ਤਾਂ ਮਾੜੇ ਨੇ ਜਿਹੜਾ ਦਿਨ ਰਾਤ ਬਾਦਲ ਬਾਦਲ ਕਰੀ ਜਾਂਦੈ ਓਨੂੰ ਸਵਾਲ ਕਰੋ ਓਹ ਤਾਂ ਚੰਗਾ ਲਗਦੈ ਤੇਨੂੰ
@@KaurSharanjeet-gi3lx ਇਹ ਸਨਮਾਨ ਯੋਗ ਅਹੁਦੇ ਤੇ ਰਹੇ ਵਿਅਕਤੀ ਹਨ, ਵਿਅਕਤੀ ਦਾ ਨਹੀਂ ਉਸ ਆਹੁਦੇ ਦਾ ਸਨਮਾਨ ਕਰਨਾ ਚਾਹੀਦਾ ਹੈ। ਇਸੇ ਕਰਕੇ ਤਾਂ ਲੋਕਾਂ ਨੇ ਇਹਨਾਂ ਅਖੌਤੀ ਬਾਦਲ ਲਾਣੇ ਨੂੰ ਸੜਕਾਂ ਤੇ ਰੁਲਣ ਜੋਗੇ ਛੱਡ ਦਿੱਤਾ ਹੈ।
@baljitsingh6957 ਮੰਨਦੀ ਹਾਂ ਪਰ ਇਸ ਓਹਦੇ ਤੇ ਬੈਠ ਕੇ ਏਨਾ ਕੀ ਸਵਾਰਿਆ ਤੇ ਅੱਜ ਤੁਸੀ ਕੌਮ ਹਿਤੈਸ਼ੀ ਨਾ ਸਮਝੋ ਏਨਾ ਨੂੰ ਮਾਫ ਕਰਨਾ ਗਲ ਕੌੜੀ ਆ ਪਰ ਸੱਚ ਆ ਇਦੇ ਏਨਾ ਸੈਂਟਰ ਗੌਰਮੈਂਟ ਬਾਰੇ ਮੂੰਹ ਖੋਲਿਆ ਕਦੇ ਸਿੱਖਾਂ ਡੇ ਕ8ਸੇ ਹੋਰ ਮੁੱਦੇ ਤੇ ਮੂੰਹ ਖੋਲ੍ਹਿਆ ਕੇ ਸਭ ਮਸਲੇ ਬਾਦਲਾਂ ਤੋਂ ਐਸਜੀਪੀਸੀ ਖੋਹ ਕੇ ਹੀ ਹਲ ਹੋ ਜਾਣੇ ਜੈ ਅਜਿਹੀ ਗਲ ਹੁੰਦੀ ਤਾਂ ਜਿਹੜੀਆਂ ਕਮੇਟੀਆਂ ਬਾਦਲਾਂ ਤੋਂ ਖੋਹੀਆਂ ਓਨਾ ਸਾਡੇ ਸਾਰੇ ਮਸਲੇ ਹਲ ਕਰ ਦੇਣੇ ਸੀ ਪਰ ਹੋਇਆ ਕਿ ਬੀਜੇਪੀ ਦੇ ਹੱਥ ਚ ਚਲੀਆਂ ਗਈਆਂ ਹੁਣ ਵੀ ਇਹ ਬੀਜੇਪੀ ਨਾਲ ਰਲੇ ਹੋਏ ਨੇ ਦਿਮਾਗ ਵਰਤੋ ਦਿਲ ਨਹੀਂ
ਜਾਅਲੀ ਰਜਿਸਟਰੀ ਬਾਰੇ ਵੀ ਦੱਸੋ ਤੁਸੀ ਵੀ ਕਿਸੇ ਸਮੇਂ ਜਥੇਦਾਰ ਸੀ ਤੁਹਾਨੂੰ ਵੀ ਸੰਗਤ ਅਜਮਾ ਚੁੱਕੀ ਹੈ
A😊GREED
Us samen badL dal ne kadh ditta see
Vichare dee tran ghR chLe gI see
ਤੇਰੇ ਬਾਦਲ ਨੇ ਸਿਰਸੇ ਨੂੰ ਰਜਿਸਟਰੀਆਂ ਕਰਾਉਣ ਬਾਰੇ ਵੀ ਬੋਲੋ
Sukhe nu 20 sal layi akali dal to bahar kro
Mai bilkul apnay pakay zakeen naal keh sekda haa kay Mazhabi Singha nu control deo fir dekho sikh kaum dee charhilaka hovay gee
Bhai Ranjit Singh ji eh hai tuhada jattwaad sirf jattwaad.Guru day asali Singh Sardar😂Mazhabi Singha nu keoo nahi pushday jehna nu Guru ji hamesha apanay naal rakhday see.