"100 ਛਿੱਤਰ ਖਾ ਕੇ ਤੇ 100 ਗੰਢੇ ਖਾ ਕੇ ਇਨ੍ਹਾਂ ਨੇ ਆਉਣਾ ਐਥੇ ਹੀ ਸੀ", Sewa Singh Sekhwan ਦੇ ਪੁੱਤਰ ਨੇ...

Поділитися
Вставка
  • Опубліковано 11 гру 2024

КОМЕНТАРІ • 110

  • @jasbirsingh-wi9mx
    @jasbirsingh-wi9mx 7 днів тому +5

    ਬਹੁਤ ਵਧੀਆ ਗੱਲਾਂ ਕੀਤੀਆਂ ਸੇਖਵਾਂ ਨੇ।

  • @jagdeepsodhi8876
    @jagdeepsodhi8876 7 днів тому +4

    ਘੱਟ ਸੇਵਾ ਲੱਗੀ ਐ। ਇਹਨਾਂ ਨੂੰ ਕੌੜਿਆਂ ਦੀ ਸਜਾ ਵੀ ਦੇਣੀ ਚਾਹੀਦੀ ਸੀ। ਇਹ ਨਰਕਾਂ ਦੇ ਭਾਗੀਦਾਰ ਐ। ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਨੂੰ ਆਪਣੀ ਜਾਗੀਰ ਸਮਝਦੇ ਸੀ। ਵਹਿਗੁਰੂ ਵਹਿਗੁਰੂ ਵਹਿਗੁਰੂ ਜੀ 🙏🙏🙏🙏🙏🙏🙏

  • @harbansbhullar7318
    @harbansbhullar7318 8 днів тому +22

    ਇਹ ਬਾਈ ਵਧੀਆ ਗੱਲਾਂ ਕਰ ਰਿਹਾ ਹੈ

  • @HarwinderSingh-my6jn
    @HarwinderSingh-my6jn 8 днів тому +31

    ਅਕਾਲੀ ਦਲ ਦਾ ਨਹੀਂ ਬਾਦਲ ਵਾਦ ਦਾ ਹਸ਼ਰ ਹੋਇਆ

  • @namejapo5
    @namejapo5 8 днів тому +16

    ਬੀਬੀ ਜੰਗੀਰ ਕੌਰ ਨੂੰ ਸੇਵਾ ਵੀ ਘੱਟ ਦਿੱਤੀ ਗਈ ਆ ਜੋ ਸੇਵਾ ਦੇਣੀ ਚਾਹੀਦੀ ਆ ਪਹਿਲੀ ਤਾਂ ਗੱਲ ਆ ਅਕਾਲੀ ਦਲ ਬਿਲਕੁਲ ਪੰਥ ਤੋਂ ਛੇਕਿਆ ਜਾਵੇ ਇਹਨੂੰ ਖਤਮ ਕੀਤਾ ਜਾਵੇ ਠੀਕ ਆ ਬੀਬੀ ਜੰਗੀਰ ਕੌਰ ਨੇ ਕੱਲ ਜਦੋਂ ਸਜ਼ਾ ਮਿਲੀ ਆ ਹੱਸ ਹੱਸ ਗੱਲਾਂ ਕਰਦੀ ਸੀ ਉਹਨੂੰ ਜਿਵੇਂ ਪਤਾ ਹੀ ਨਹੀਂ ਵੀ ਮੇਰੀ ਸੇਵਾ ਹੈ ਕੀ ਆ ਬਹੁਤ ਮਾੜੀ ਗੱਲ ਹੈ ਇਹ ਸਾਧ ਸੰਗਤ ਜੀਓ

  • @SatnamSingh-zk4ce
    @SatnamSingh-zk4ce 8 днів тому +8

    ਵਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🌹🌹🌹🙏🙏🙏🙏 ਮੇਹਰ ਕਰੋ ਗੁਰੂ ਰਾਮਦਾਸ ਜੀ ਸੰਮਤ ਬਖਸ਼ੋ ਜੀ

  • @ajaibsingh3873
    @ajaibsingh3873 7 днів тому +3

    ਸੇਵਾ ਸਿੰਘ ਸੇਖਵਾਂ ਦਾ ਬੇਟਾ ਠੀਕ ਬੋਲ ਰਿਹਾ ਹੈ।

  • @ksdhaliwal3670
    @ksdhaliwal3670 8 днів тому +9

    ਪੁੱਤਰ ਤੇਰਾ ਦਾਦਾ ਜਥੇਦਾਰ ਸੇਖਵਾਂ ਅਕਾਲੀ ਪੱਕਾ ਸੀ। ਉਨਾਂ ਦਾ ਲੈਕਚਰ ਬਾਕਮਾਲ ਸੀ ਵਾਹਿਗੁਰੂ ਤੁਹਾਨੂੰ ਸੁਮਤ ਬਖਸ਼ੇ ਤੁਸੀਂ ਦਾਦੇ ਦੇ ਪਦ ਚਿੰਨ੍ਹਾਂ ਤੇ ਚਲੋਂ।

  • @JasbirSingh-rw4ds
    @JasbirSingh-rw4ds 8 днів тому +5

    84 ਤੋਂ ਲੈ ਕੇ ਹੁਣ ਤੱਕ ਜੋ ਨੁਕਸਾਨ ਹੋਇਆ ਪੰਥ ਦਾ ਸਿੱਖ ਕੌਮ ਦਾ ਸਾਰਾ ਇਹਨਾਂ ਨੇ ਕੀਤਾ ਨੌਜਵਾਨਾਂ ਨੂੰ ਕੋਹ ਕੋਹ ਕੇ ਇਹਨਾਂ ਨੇ ਸ਼ਹੀਦ ਕਰਵਾਇਆ

  • @SukhdevSingh-gj2gc
    @SukhdevSingh-gj2gc 8 днів тому +7

    ਸਜਾ ਬਹੁਤ ਘੱਟ ਲੱਗੀ ਹੈ ਜਿਆਦਾ ਲੱਗਣੀ ਚਾਹੀਦੀ ਸੀ

  • @jarnailsingh-nm9zr
    @jarnailsingh-nm9zr 8 днів тому +14

    900 ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ,,,,ਓਹ ਕਰਦਾ ਹੁਣ ਅਮਲੀ ਬਾਦਲ,,,,,

  • @DarshanSingh-y9g
    @DarshanSingh-y9g 8 днів тому +1

    ਬਹੁਤ ਵਧੀਆ ਢੰਗ ਨਾਲ ਗੇਟ ਤੇ ਬੈਠੇ ਹਨ ਅਤੇ ਲੈਟਰੀਨਾਂ ਬਹੁਤ ਵਧੀਆ ਢੰਗ ਨਾਲ ਸਾਫ ਕਰ ਰਹੇ ਹਨ

  • @GurwinderSingh-x7r6h
    @GurwinderSingh-x7r6h 8 днів тому +18

    ਸੱਤਾ ਵਿਚ ਆਉਣ ਲਈ, ਡਰਾਮਾਂ ਹੀ ਲਗਦਾ,,

  • @PIRTPALSINGH-g4v
    @PIRTPALSINGH-g4v 8 днів тому +4

    ਵਾਹਿਗੁਰੂ ਭਲਾ ਕਰਨ ਬੇਟੇ।

  • @OnkarSingh-jt7tk
    @OnkarSingh-jt7tk 8 днів тому +5

    ਵੀਰ ਜੀ ਤੁਹਾਡੇ ਪਰਿਵਾਰ ਕੱਟੜ ਆਕਾਲੀ ਪ੍ਰਰਿਵਾਰ ਸੀ ਤੁਹਾਨੂੰ ਆਕਲੀ ਦਲ ਵਾਪਸੀ ਕਰਨ ਚਾਹੀਦਾ ਵਾਹਿਗੁਰੂ ਬਖਸ਼ਣ

  • @tejindersingh4588
    @tejindersingh4588 8 днів тому +9

    ਬਹੁਤ ਵਧੀਆ ਵੀਚਾਰ ਨੇ ਼਼਼

  • @DilbagsinghDhadi
    @DilbagsinghDhadi 8 днів тому

    ਬਹੁਤ ਵਧੀਆ ਵੀਰ ਜੀ ਕਵੀਸ਼ਰ ਦਿਲਬਾਗ ਸਿੰਘ ਪੱਬਾਂਰਾਲੀ ਗੁਰਦਾਸਪੁਰ ਮਨਮੋਹਨ ਸਿੰਘ ਪੱਖੋਕੇ ਮੇਰੇ ਬੜੇ ਹੀ ਪਿਆਰ ਵਾਲੇ ਵੀਰ ਹਨ

  • @tajinderkaur3514
    @tajinderkaur3514 8 днів тому +6

    ਮਾੜੀ ਨੀਅਤ ਬੇੜਾ ਗ਼ਰਕ ਕਰਦੀ

  • @sidhuenglishclasses684
    @sidhuenglishclasses684 8 днів тому +1

    ਇਹਨਾਂ ਤੇ complete ban ਲੱਗਣਾ ਚਾਹੀਦਾ ਹੈ ਕਿ ਇਹ ਦੁਬਾਰਾ ਇਲੈਕਸ਼ਨ ਨਹੀਂ ਲੜ ਸਕਣਗੇ, ਜੋ ਕਿ ਨਹੀਂ ਕੀਤਾ ਗਿਆ.
    ਇਹ ਦੁਬਾਰਾ ਇਲੈਕਸ਼ਨ ਲੜ ਕੇ ਫਿਰ ਇਹਨਾਂ ਹੀ ਅਹੁਦਿਆਂ ਤੇ ਵਿਰਾਜ਼ਮਾਨ ਹੋਣਗੇ.
    ਮੁੱਕਦੀ ਗੱਲ ਪਰਨਾਲਾ ਉਥੇ ਦਾ ਉਥੇ ਹੀ ਰਹਿਣਾ ਹੈ l

  • @LekhRaj-my9xt
    @LekhRaj-my9xt 8 днів тому +6

    ਹੁਣ ਦਾ ਅਕਾਲੀ ਦਲ ਤਾਂ ਕਾਲੀ ਦਾਲ ਹੀ ਸਾਬਿਤ ਹੋਈ ਹੈ । ਮਲਿਕ ਭਾਗੋ ਰੂਪੀ ਬਾਦਲਾਂ ਦੀ ਕਾਲੀ ਕਮਾਈ ਜ਼ਬਤ ਹੋਣੀ ਜ਼ਰੂਰੀ ਹੈ। ਕੌਮ ਦੇ ਭਲੇ ਲਈ ਹੁਣ ਬੇਦਾਗ ਹਸਤੀਆਂ ਨੂੰ ਅੱਗੇ ਆਉਣ ਦਾ ਮੌਕਾ ਦੇਣਾ ਚਾਹੀਦਾ ਹੈ ।

  • @Sarjeevansingh687-fy9mp
    @Sarjeevansingh687-fy9mp 8 днів тому

    Good. Jagroop. Singh. Ji. Good. Speech

  • @LuckySingh-j3f
    @LuckySingh-j3f 8 днів тому

    Right ji bilkul ❤❤❤❤❤❤

  • @dalipsingh1507
    @dalipsingh1507 8 днів тому +2

    Sat shri akal bil kul right

  • @VarinderSuri-c2d
    @VarinderSuri-c2d 8 днів тому

    Master seva singh je my school techar bahut vadea insaan san❤❤

  • @HarminderSingh-tj9yz
    @HarminderSingh-tj9yz 8 днів тому +9

    ਸਾਰਾ ਡਰਾਮਾ ਕੀਤਾ ਇਹ ਸਾਰੇ ਇਕੋ ਕਮੇਟੀ ਤੇ ਜਥੇਦਾਰ ਸਾਰੇ ਬੇਈਮਾਨ ਆ

  • @GurjinderSinghbrar-t9k
    @GurjinderSinghbrar-t9k 8 днів тому +1

    All true hi ji

  • @ShaminderPurewal-q9e
    @ShaminderPurewal-q9e 5 днів тому

    Right bro..

  • @Simran205
    @Simran205 8 днів тому

    Bilkul sahi

  • @NarinderSingh-kt8qq
    @NarinderSingh-kt8qq 8 днів тому

    Waheguru ji Waheguru ji ❤️🙏🙏❤️👏🏼👏🏼❤️

  • @ajaibsingh3873
    @ajaibsingh3873 7 днів тому

    ਪੰਜਾਬੀ ਵਿਚ ਕਿਉ ਨਹੀਂ ਲਿਖਦੇ?

  • @jagdishsingh-uc7ud
    @jagdishsingh-uc7ud 8 днів тому +5

    1984 vich Sant Baba Jarnail S g ne Badal da sach das dita c Sikha nu 40 sal baad Sabh kujh luta k yad ayeaa

  • @davindersingh4489
    @davindersingh4489 5 днів тому

    Waheguru Ji da jado tappar panda aa ta os vich awaz nahi hunde aa us da dard us bande nu hunda aa jis ta tappar panda aa ohi haal sukbir badal da aa

  • @robinsingh6512
    @robinsingh6512 8 днів тому

    Jagroop sekhwan bhut vadea soch dy malk nae

  • @SukhdeepSingh-oz2qg
    @SukhdeepSingh-oz2qg 8 днів тому +4

    Bhai je sukhbir khu sardar sukhbir na khu

  • @captainsingh6721
    @captainsingh6721 8 днів тому +1

    ਅਸਲ ਟਿਕਾਣਾ ਜੇਲ੍ਹ

  • @tarsem389
    @tarsem389 7 днів тому

    Very good Khalsa ji . Jyonde vasde raho. Sach Bolan lai

  • @ashishbuttar6355
    @ashishbuttar6355 6 днів тому

    Asi sakhwan saab di bahut ijat karde see nahi oh sade dila ahich haa butterballa😊

  • @KirpalSingh-v1l
    @KirpalSingh-v1l 8 днів тому +1

    Galti manlia ehna nu ਜੇਲ vich deo
    4:32

  • @KuldeepSingh-ru5sz
    @KuldeepSingh-ru5sz 8 днів тому

    ਕੁਝ ਲੋਕ ਮਾੜੇ ਹੁੰਦੇ ਆ ਸਾਰੇ ਕਾਲੀ ਮਾੜੇ ਨਹੀਂ ਹੁੰਦੇ

  • @sonukang1560
    @sonukang1560 7 днів тому

    👍

  • @nibhrasingh6532
    @nibhrasingh6532 8 днів тому

    Very good 👍

  • @JaswantSingh-og6pj
    @JaswantSingh-og6pj 8 днів тому

    ਜਦੋ 1978 ਨਿਰੰਕਾਰੀ ਕਾਂਡ ਹੋਇਆ ਉਦੋ ਤੇਰੇ ਪਿਤਾ ਨਾਲ ਸਨ ਨਕੋਦਰ ਕਾਂਡ ਹੋਇਆ ਉਦੋ ਨਾਲ ਸਨ ਜਿੰਨੇ ਬਾਦਲ ਦੋਸੀ ਉਸ ਤੋ ਵੱਧ ਨਾਲ ਦੇ ਦੋਸੀ ਹਨ ਮਜੀਠਏ ਨੇ ਇਹੀ ਕਿਹਾ ਕੇ ਅਸੀ ਚੁੱਪ ਕਿਉ ਰਹੇ ਇਸ ਲਈ ਦੋਸੀ ਹਾਂ ਮਲਾਈਆ ਖਾ ਕੇ ਹੁਣ ਬੋਲਣ ਲੱਗੇ ਇਹ ਸਾਰੇ ਦੋਸੀ ਹਨ

  • @BhupinderSingh-ik2dh
    @BhupinderSingh-ik2dh 8 днів тому +1

    Ok

  • @ramankaushal8713
    @ramankaushal8713 8 днів тому

    Always Pride Hath a fall.

  • @ajaibsingh-td1cu
    @ajaibsingh-td1cu 8 днів тому

    Biba harsimrat nu eh sachay nu vekh laina chahida

  • @palchahal8158
    @palchahal8158 7 днів тому

    Promotion sekjva sahib ne glt kiti cee education school cadre ch pr gl luki rh gai

  • @GianSinghDhillon-qp5uh
    @GianSinghDhillon-qp5uh 8 днів тому

    ਆਪਣੇ ਘਰ ਵਾਪਸੀ ਕਰੋ

  • @dalbirminhas7078
    @dalbirminhas7078 8 днів тому +2

    Ede pear ch kuch nhi hoya,sab natak hai ji 😂

  • @ashishbuttar6355
    @ashishbuttar6355 6 днів тому

    Ihna diast khatam sach kiha ver jG roop singh ne

  • @khalsaji1699
    @khalsaji1699 8 днів тому

    Sochiya karro
    Haanji Haanji
    Eh na sochiya Baiji
    120A 120B
    Hun Sajjna karroge ki
    According to the Indian Penal Code, "conspiracy to commit" an offense is defined under Section 120A, which states that when two or more people agree to commit an illegal act or an act that is not illegal but carried out by illegal means, it constitutes a criminal conspiracy; the punishment for such conspiracy is outlined in Section 120B of the IPC.
    ਹੋਰ ਦੇਖੋ
    According to the Indian Penal Code, if someone confesses to being part of a conspiracy to commit murder, which subsequently leads to the victim's death, they can be charged under Section 120B, which deals with the "Punishment of criminal conspiracy," and could face the same punishment as if they had directly committed the murder themselves, potentially including imprisonment for life or even the death penalty depending on the circumstances.

  • @mpsingh7725
    @mpsingh7725 8 днів тому

    Totally preplanned

  • @Pinda_alle891
    @Pinda_alle891 7 днів тому

    Your father got benefits too and you still use his legacy
    If you get benefits for anywhere you will go
    There no “sidant”

  • @turlochanmalhi3130
    @turlochanmalhi3130 8 днів тому

    Ok, Gapi injured his leg in a fall at Akal Thakat. As such, writing is on the wall. Our 6th Master is great.

  • @kanwarshah3862
    @kanwarshah3862 8 днів тому

    Ehna ne subb nall dhokha keeta SUBB TON VADDA DHOKHA KEETA KULDEEP S WADALA NAAL

  • @PindaSingh-q4t
    @PindaSingh-q4t 7 днів тому

    Sekhva..jijado.jor.hove.bada
    Jor.londa.jo.ve.hovkarda.jothleder.😂😂😂😂

  • @JoginderSingh-sp8uh
    @JoginderSingh-sp8uh 7 днів тому

    Sukhbir jee if it reality ur lag facture once again it is reality because yey polticin kuch bhi kar saktey hy

  • @JaswantSingh-dv7li
    @JaswantSingh-dv7li 8 днів тому

    Govt should launch prosecution against these corrupt Akali leaders on the basis of Kabulnama given at shri Akal Takhat Sahib .when they will admit it in the court of law then only it will be considered justice otherwise it is only eyewash to make public fool.

  • @ashishbuttar6355
    @ashishbuttar6355 6 днів тому

    Sakha saabb number lA gia iv nu ata bibi jagir kaur kiri maar nu saja kio nHi mili juaab dew

  • @lakheeaulakh2475
    @lakheeaulakh2475 8 днів тому

    Akaali dal de corrupt leader mukk jange, akaali dal party di jarr bahut dhungi hai. Akaali dal vich hunn sache suche bande chunan jo sidhaant de pakke hon, jo Guru Granth Sahib yp sadhe lain

  • @BholaSingh-c1m
    @BholaSingh-c1m 8 днів тому

    Sukha badal badmash hai te eh Sikh quam da dushman no 1 hai hun sukha badal hamesha hi haar jaega

  • @anmolmaish9173
    @anmolmaish9173 8 днів тому

    Bana badal sab de

  • @jaspalkang7668
    @jaspalkang7668 8 днів тому

    Photographs of all these fools will be published in history books ,especially Badal's.They should ashamed by all this.People don't bring any if these fools forward again .Sukhbir looks great in Nihang Singh Chola and Fatti around his neck.What a shameful situation.

  • @sartajvirk8003
    @sartajvirk8003 8 днів тому

    Jirha congress te amm admi party ne bedebi krwayi ooo kdo maafi mangan ge aa dso tusi v salyo bdi bdebi krwayi

  • @umaanand6219
    @umaanand6219 8 днів тому

    Badel not a nice man.he spoiled the man of my guru

  • @manjitsingh4338
    @manjitsingh4338 8 днів тому

    Sukhbir singh badal looking nice as sewadar with neja in his hand

  • @lakhwindersingh2425
    @lakhwindersingh2425 8 днів тому

    Jina nosaan koom da hoea kuj ve nai aa sjja

  • @charanjitbasra4543
    @charanjitbasra4543 8 днів тому

    ਆਮ ਪਾਰਟੀ ਆਉਣ ਨਾਲ ਇੰਨਾ ਦੀ ਅਸਲੀਅਤ ਸਾਹਮਣੇ ਆਈ ਨਹੂ ਤਾ ਪੰਜਾਬ ਦੀਆਂ ਭੇਡਾਂ ਅੱਖਾਂ ਮੀਚ ਕੇ ਞੋਟਾ ਪਾਈ ਜਾਂਦੇ ਸੀ ਮਰੀ ਜਮੀਰ ਞਾਲੇ ਹੁਣ ਞੀ ਪਾਉਣਗੇ

  • @ujjalsing2293
    @ujjalsing2293 8 днів тому

    char chilrra di khatir path te punjab nal gadaria kitia ki nal lai jange paisa jameera maria hoyia c ena dia hun sharam ni aundi ena nu cholla pa ke baithe nu.
    jis panth nal gadaria kitia hun ose panth da cholla pai baitha hai.

  • @gurupdeshkaur2998
    @gurupdeshkaur2998 8 днів тому +1

    Tu apne vare fikar kar

    • @KashmirKaur-k3l
      @KashmirKaur-k3l 8 днів тому

      ਕਿੳ ਕੀ ਗੱਲ

    • @sumitsaini875
      @sumitsaini875 8 днів тому

      Badal team khatam ,❌❌❌❌❌❌❌❌❌❌❌❌❌❌❌❌❌❌❌❌❎❎❎❎❎❎❎❎❎❎❎❎Finish Khatam Tata Bye Bye 🤪🤪🤪🤪🤪😜😜😜😜😜😜😜😜😜😜😜🤣🤣🤣🤣😂😂😂😂😂😂

  • @gurmeetrode3136
    @gurmeetrode3136 8 днів тому

    Badal chor

  • @sartajvirk8003
    @sartajvirk8003 8 днів тому

    Tu dal badlo

  • @amanpreetsingh5199
    @amanpreetsingh5199 8 днів тому

    Jathedara te Sukhbir Badal de drame krke sikhi ajj mr gai

  • @santokhsingh3830
    @santokhsingh3830 8 днів тому

    Akali dal bger tuhada v kuj nahi banna

  • @SukhvinderSingh-d3q5m
    @SukhvinderSingh-d3q5m 8 днів тому

    ਚੱਲ ਓਏ ਚੱਲ, ਵੱਡਾ ਆਇਆ ਦਲ ਬਦਲੂ 😅

  • @baldavsingh8338
    @baldavsingh8338 8 днів тому

    Bjp

  • @Baba-Big-LOVER
    @Baba-Big-LOVER 8 днів тому

    Badal dyian pockets check karnyian si kool lip jroor hovegi😅😅😅😅

  • @Avneetkaur77
    @Avneetkaur77 8 днів тому

    Hal bgwnte buchar da v eho huna patrkar aam adamy de sahib ji ohnu knjr nu v smjao

  • @jatindermann8616
    @jatindermann8616 7 днів тому

    Tu ki kita Salia
    Tanu ena kuj Akali Dal ne dita