'ਕੱਖਾਂ ਤੋਂ ਲੱਖਾਂ ਤੱਕ ਪਹੁੰਚਣ ਵਾਲੇ ਜੱਟ ਦੀ ਕਹਾਣੀ', ਅੱਜ 1 ਏਕੜ 'ਚੋਂ ਕਮਾ ਰਿਹਾ ਲੱਖਾਂ ਰੁਪਏ | Hamdard Tv |

Поділитися
Вставка
  • Опубліковано 6 жов 2024
  • ਸੌਦਾ ਕਰਨ ਗਏ ਜੱਟ ਨੂੰ ਬਾਣੀਏ ਨੇ ਮਾਰਿਆ ਸੀ ਮਿਹਣਾ
    ਜੱਟ ਨੇ ਮਿਹਨਤ ਕਰਕੇ ਲਗਾ ਦਿੱਤਾ ਲੀਚੀਆਂ ਦਾ ਬਾਗ
    ਅੱਜ 1 ਏਕੜ 'ਚੋਂ ਕਮਾ ਰਿਹਾ ਲੱਖਾਂ ਰੁਪਏ
    'ਕੱਖਾਂ ਤੋੰ ਲੱਖਾਂ ਤੱਕ ਪਹੁੰਚਣ ਵਾਲੇ ਜੱਟ ਦੀ ਕਹਾਣੀ'

КОМЕНТАРІ • 87

  • @ManpreetSingh-xm4vv
    @ManpreetSingh-xm4vv 3 роки тому +14

    ਪੰਜਾਬ ਨੂੰ ਬਚਾਉਣ ਲਈ ਪੰਜਾਬ ਦੇ ਪਾਣੀ ਜਵਾਨੀ ਮਿੱਟੀ ਬਚਾਉਣ ਲਈ ਏਹੋ ਜਿਹੇ ਉਪਰਾਲੇ ਕਰਨ ਦੀ ਜਰੂਰਤ ਏ ਼਼਼਼ ਬਹੁਤ ਵਧੀਆ ਬਾਈ ਜੀ ਼਼਼਼

  • @iqbalsingh2302
    @iqbalsingh2302 3 роки тому +26

    ਬਾਪੂ ਜੀ ਮੇਹਨਤ ਨੂੰ ਸਲੁਟ

  • @ਤੂਤਾਂਵਾਲਾਖੂਹ-ਥ2ਟ

    ਕਿਆ ਬਾਤ ਜੱਟਾ ਬਾਪੂ ਜੀ ਸਿਰਾ ਕਰਤਾ ਥੋਡੇ ਵਰਗੇ ਲੋਕਾ ਦੀ ਪੰਜਾਬ ਨੂ ਬਹੁਤ ਲੋੜ ਆ

  • @sunitarani7200
    @sunitarani7200 3 роки тому +11

    ਵਾਹ ਜੀ ਵਾਹ ਦਿਲ ਖੁਸ ਹੋਗਿਆ ਗੱਲਾਂ ਸੁਣ ਕੇ , ਇਹ ਲੀਚੀ ਦਾ ਬੂਟਾ ਕੇੜੇ ਸ਼ਹਿਰ ਤੋ ਵਧੀਆ ਮਿਲੇਗਾ ਬਾਗ਼ ਵਾਸਤੇ

  • @santoshbanga3974
    @santoshbanga3974 3 роки тому +8

    Bahut badhiya information 👍
    Good sardar. Ji ਪੰਜਾਬ ਨੂੰ ਚੌਲ ਤੇ ਕਣਕ ਦੇ ਚੱਕਰ ਵਿਚੋਂ ਬਾਹਰ ਨਿਕਲਣਾ ਚਾਹੀਦਾ ਹੈ 👍👍

  • @Jaswindersingh-nk3ln
    @Jaswindersingh-nk3ln 3 роки тому +1

    🚩🚩ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਿਹਜੀ ਬਹੁਤ ਧੰਨਵਾਦ ਬਾਪੂ ਜੀ🚩🚩🚩🚩ਕਿਸਾਨ ਭਰਾਵਾਂ ਨੂੰ ਨਾਲ ਆਪਣੀਆ ਦੁਕਾਨਾਂ ਕਰਨੀਆਂ ਚਾਹੀਦੀਆਂ ਹਨ।🚩🚩🚩🚩

  • @ManpreetSingh-xm4vv
    @ManpreetSingh-xm4vv 3 роки тому +14

    ਮੰਡੀਆਂ ਵਿੱਚ ਭਈਏ ਮੋਟੀ ਕਮਾਈ ਕਰਦੇ ਆ ਪਰ ਸਾਡੇ ਲੋਕ ਏਧਰ ਨਹੀਂ ਮੁੜਦੇ ਇਹ ਕੰਮ ਨਹੀਂ ਕਰਦੇ ਼਼਼਼ ਆਜੋ ਮਿੱਤਰੋ ਪੰਜਾਬ ਬਚਾਈਏ

    • @santoshbanga3974
      @santoshbanga3974 3 роки тому +3

      ਹਾਜੀ ਭਾਜੀ ਸਾਡੇ ਆਪਣੇ ਪੰਜਾਬੀ ਬੱਚਿਆਂ ਨੂੰ ਇਸ ਕੰਮ ਵਿੱਚ ਅੱਗੇ ਆਉਣਾ ਚਾਹੀਦਾ ਹੈ ਪੰਜਾਬ ਨੂੰ ਅਤੇ ਇਸ ਦੀ ਧਰਤੀ ਨੂੰ ਬੰਜਰ ਹੋ ਣ ਤੋਂ ਬਚਾਉਣਾ ਚਾਹੀਦਾ ਹੈ 🙏👍
      I। Love our Punjab

    • @Lovejassar
      @Lovejassar 3 роки тому +1

      Sahi gl aa bai ji

    • @santoshbanga3974
      @santoshbanga3974 3 роки тому +1

      ਪੰਜਾਬੀ ਨੋਜਵਾਨਾਂ ਨੂੰ ਬੇਨਤੀ ਹੈ ਕਿ ਉਹ ਆਪਣੀਂ ਖੇਤੀ ਵਿੱਚ ਦਿਲਚਸਪੀ ਲੈਣ ਪੜੇ ਲਿਖੇ ਨਵੇਂ ਢੰਗਾਂ ਨਾਲ ਖੇਤੀਬਾੜੀ ਕਰਕੇ ਆਪਣੇ ਪੰਜਾਬ ਨੂੰ ਫਿਰ ਤੋਂ ਨੰਬਰ ਇਕ ਸੂਬਾ ਬਣਾਉਣ
      ਸਾਰੇ ਵੀਰ ਭੈਣਾ ਚਾਹਲ ਵੀਰ ਜੀ ਦੇ ਵੀਡੀਓ ਜਰੂਰ ਦੇਖਣ
      ਮੈਨੂੰ ਬਹੁਤ ਮਾਣ ਹੈ 🙏 ਉਸ ਵੀਰ ਉਤੇ ਬਹੁਤ ਮੇਹਨਤੀ ਹੈ
      ਵਾਹਿਗੁਰੂ ਉਸ ਉੱਤੇ ਮੇਹਰ ਕਰੇ 🙏❤️

    • @santoshbanga3974
      @santoshbanga3974 3 роки тому +1

      I love Punjab ❤️

    • @Lovejassar
      @Lovejassar 3 роки тому +1

      @@santoshbanga3974 bai sara punjab ta bahr ja riha, edr ona diya cheeza kon khreedu, mai 5 saal college ch khrab krke hun 2 saalan to sarkari naukri lyi dhakke kha riha te koi pkki umeed ni v gl bnu. Shyd mnu v bahr chle jana chahida c

  • @KamalKaur-ym2jr
    @KamalKaur-ym2jr 3 роки тому +13

    Nice uncle ji

  • @tonystockmaster
    @tonystockmaster 3 роки тому +23

    Sardar jado jid kar len ta dunia jitt lende aaa ❤️

    • @singhpawar2470
      @singhpawar2470 3 роки тому +1

      Sardar kon?

    • @singhpawar2470
      @singhpawar2470 3 роки тому

      Badnami vi batheri karvande ho

    • @sidhuboy7957
      @sidhuboy7957 3 роки тому +1

      @@singhpawar2470 badnami nu tera ke mada karta

    • @nand3219
      @nand3219 3 роки тому +1

      @@sidhuboy7957 ਵੀਰ ਸਰਦਾਰਾਂ ਨੇ ਦਿੱਲੀ ਚ ਆਕਸੀਜਨ ਫਰੀ ਦੇ ਕੇ ਮੋਦੀ ਸਿਰਫਿਰੇ ਕੁੱਤੇ ਦੀ ਨਾਕਾਮੀ ਨੂੰ ਛੁਪਾਇਆ ਬਹੁਤ ਮਾੜਾ ਕੀਤਾ

    • @sidhuboy7957
      @sidhuboy7957 3 роки тому

      @@nand3219 ede pata ne keo push mache paye aa

  • @inderjitsingh2477
    @inderjitsingh2477 3 роки тому +8

    Very good I have seen that garden with my eyes i am from ramdaspur distt hoshiarpur and near that village and present living in italy near rome

  • @ManpreetSingh-xm4vv
    @ManpreetSingh-xm4vv 3 роки тому +5

    ਮਾਲਵੇ ਵਿੱਚ ਤਾਂ ਕੋਈ ਬਾਗ ਦੇਖਣ ਲਈ ਤਰਸ ਈ ਜਾਈਦਾ

  • @tejendersingh6395
    @tejendersingh6395 3 роки тому +10

    ਇਕ ਏਕੜ ਵਿਚ ਕਿੰਨੇ ਬੁੱਟੇ ਲਗਦੇ ਨੇ ?

  • @ਬਲਕਰਨਸਿੰਘਖੋਸਾ

    Baii ji avda number de dio ji , asi v boote lene aw ji

  • @balwindersinghsingh8510
    @balwindersinghsingh8510 3 роки тому +1

    ਪੰਜਾਬ ਦੀ ਧਰਤੀ ਤੇ ਹਰ ਇੱਕ ਚੀਜ ਹੁੰਦੀ ਆ ਪਰ ਸਰਕਾਰ ਦੀ ਵਪਾਰੀ ਵਧਾਉ ਕਿਸਾਨ ਮਾਰੋ ਨੀਤੀ ਨੇ ਕੁੱਝ ਨੀ ਕਰਨ ਦਿੱਤਾ

  • @santoshbanga3974
    @santoshbanga3974 3 роки тому +9

    ਭਾ ਜੀ ਅਸੀਂ ਖਰੀਦਾਗੇ ਦੱਸ ਤੁਸੀਂ ਕਿਥੇ ਬਾਗ਼ ਲਗਾਇਆ ਹੈ
    ਅਸੀਂ ਜਲੰਧਰ ਰਹਿੰਦੇ ਹਾਂ 🙏

    • @Jaswindersingh-nk3ln
      @Jaswindersingh-nk3ln 3 роки тому +1

      🚩🚩ਬਾਪੂ ਜੀ ਹੁਸ਼ਿਆਰਪੁਰ ਤੋ ਹਨ ਹੈੱਡ ਲੈਣ ਆ ਰਹੀ ਆ ਵੈਸੇ ਤੁਸੀਂ ਨਰਸਿੰਰੀ ਤੋ ਖਰੀਦ ਸਕਦੇ ਹੋ ਜੀ🚩🚩🚩

    • @nand3219
      @nand3219 3 роки тому

      @@Jaswindersingh-nk3ln ਵੀਰ ਲੀਚੀ ਖਰੀਦਨੀ ਹੈ ਕਿਹੜੀ ਜਗ੍ਹਾ ਹੈ

  • @rrjjuu1309
    @rrjjuu1309 3 роки тому +6

    ਲਾਓਣ ਦਾ ਸਮਾਂ ਕੀ ਹੈ ਜੀ

  • @Jaswindersingh-nk3ln
    @Jaswindersingh-nk3ln 3 роки тому +2

    🚩🚩ਭਾਈ ਸਾਹਿਬ ਜੀ 🚩🚩ਕਿਸਾਨ ਭਰਾਵਾਂ ਨੂੰ ਨੂੰ ਇਹ ਕਿਹੋ ਕੀ 🚩ਇਕ ਬੂਟੇ ਵਿਚੋਂ 45000 ਤੋਂ55000 ਤਕ ਦੀ ਕਮਾਈ ਹੋ ਸਕਦੀ ਹੈ ਜੀ🚩🚩🚩ਧੰਨਵਾਦ ਜੀ🚩🚩🚩

    • @Jaswindersingh-nk3ln
      @Jaswindersingh-nk3ln 3 роки тому +1

      ਵਾਹਿਗੁਰੂ ਜੀ ਗਲਤੀ ਮਾਫ 10 ਬੂਟੀਆਂ ਤੋ ਜੀ🚩🚩🚩🚩

  • @kuljeetkaur7703
    @kuljeetkaur7703 3 роки тому +9

    🙏🙏👍

  • @sarvjeetgill1784
    @sarvjeetgill1784 3 роки тому +5

    Good job veer god bless u

  • @ਬਲਕਰਨਸਿੰਘਖੋਸਾ

    Thode boote bhut vdhia ji

  • @rajsinghtanda7272
    @rajsinghtanda7272 3 роки тому +4

    Multi layer farming. 5 Layer farming kro. Fruit trees. Lgao boundary line te Permaculture. Farming. Integrated farming. Natural farming. Rajiv dixit Jevano amrit bnao. 🍆🍌🍏🇮🇳👍🏿🍎🥭🍏🍅🇨🇦🇺🇸👍🏿

    • @gursharansinghgrover2166
      @gursharansinghgrover2166 3 роки тому

      Permaculture ki training kahan milti hai ya koi aisa farm develop hua hai toa place ka name and contact no. mil sakta hai kya ?

  • @talwindersekhon5449
    @talwindersekhon5449 3 роки тому +4

    Beautiful litchi garden

  • @gurdarshansinghsodhi5570
    @gurdarshansinghsodhi5570 3 роки тому +3

    Dear sir you keep guniafowl also to eradicate bugs. Guniafowl are also good watchmen because they cry when any new person comes. You don't need special food for them.

  • @jaskirankaur3717
    @jaskirankaur3717 3 роки тому +1

    Rbb tuhanu tandrusti te sare sukh deve......khush rho sda

  • @paramjitsandhawalia4344
    @paramjitsandhawalia4344 3 роки тому +3

    Babu g boht intelligent ne.

  • @balwantsidhu9597
    @balwantsidhu9597 3 роки тому +1

    Excellent sir jee

  • @jaskarandas8351
    @jaskarandas8351 3 роки тому +5

    Asl ch Bombay side jaea ta uthe jiyada fruit de khate hundi a oh kissan sade kissana nalo sampan ne

  • @lovepreetgill774
    @lovepreetgill774 3 роки тому +2

    Good.kheti

  • @prof.kuldeepsinghhappydhad5939
    @prof.kuldeepsinghhappydhad5939 3 роки тому +2

    Great job 👍

  • @kulwant747
    @kulwant747 3 роки тому +1

    Waheguruji

  • @camb7410
    @camb7410 3 роки тому +2

    Use drip system for watering.

  • @gurdarshansinghsodhi5570
    @gurdarshansinghsodhi5570 3 роки тому +2

    Dear sir you can keep owls for bats and mouse.

  • @rajbindersingh3048
    @rajbindersingh3048 3 роки тому +4

    👍

  • @sabbihg8359
    @sabbihg8359 3 роки тому +1

    V nice ji

  • @54mrbola
    @54mrbola 3 роки тому

    ਬਿਲਕੁਲ ਇੱਕੋ ਰੱਸਤਾ! ਇੰਗਲੈਂਡ ਵਿੱਚ ਇਕ ਇਕ ਅੰਬ ਡੇਢ ਦੋ ਪੌਂਡ ਦਾ ਵਿਕਿਆ। ਇੱਕ ਪੌਂਡ = ੧੦੦ ਰੁਪਿਆ

  • @sukhjindergoodsingh2936
    @sukhjindergoodsingh2936 3 роки тому +1

    Veer ji 1video ona Li bnao Jena kol jameen ni O keda gugara krda aa jrur bnao ji

  • @AviGkVlogs
    @AviGkVlogs 3 роки тому +1

    Very nice video
    #WaliNursery

  • @lovepreetgill774
    @lovepreetgill774 3 роки тому +2

    Bapu.we.ajbuniya

  • @jatindersingh3308
    @jatindersingh3308 3 роки тому

    Nice reporting veere 👍

  • @karandeepsingh3609
    @karandeepsingh3609 3 роки тому

    Bagvani ke liye hoshiyarpur jindabad

  • @gursewakmalhi8513
    @gursewakmalhi8513 3 роки тому +3

    👍👌✌🙏🙏🙏🙏🙏

  • @linconjeet7061
    @linconjeet7061 3 роки тому

    Sahi a uncle ji

  • @nehatandon9575
    @nehatandon9575 3 роки тому

    Respect u bapu ji👍👍👍🙏🏿🙏🏿🙏🏿

  • @ramandeepsingh5338
    @ramandeepsingh5338 3 роки тому +2

    Farmers zandbaad aa

  • @apnapunjab2023
    @apnapunjab2023 3 роки тому +1

    PUNJAB TE PAISA BAHUT HA. KAMAN WALA HOVE.

  • @apnapunjab2023
    @apnapunjab2023 3 роки тому +1

    Mehnat karo PUNJAB BICH paisa BAHUT ha

  • @sandeepkumar-ds3ls
    @sandeepkumar-ds3ls 3 роки тому

    Good job ji

  • @SandeepSingh-vk4zy
    @SandeepSingh-vk4zy 3 роки тому

    Lichi da garh pathankot our naal Himachal pathankot border te lichi Jada hundi

  • @satishrattanvlogs1992
    @satishrattanvlogs1992 3 роки тому +1

    Jatt na likhya kro , Jatt means jamini tatoo

  • @vijendersingh4694
    @vijendersingh4694 3 роки тому

    Plant available h kya lihci

  • @sandeepfarming13
    @sandeepfarming13 2 роки тому

    Kisan da nambar ta de dinde

  • @societenaturelle9005
    @societenaturelle9005 3 роки тому

    @ Hamdard TV interview lenn wale Bhai..... Direct consumer kidda jaan ge eh farmer kol ??
    Jay nahi jaa sakde the ess interview da farmer nu ki faida hoya ? ? ,👎

  • @Mobilerepairtechstation4910
    @Mobilerepairtechstation4910 3 роки тому

    Birds to kaise bachate hai

  • @societenaturelle9005
    @societenaturelle9005 3 роки тому

    Ess kisan da address dasiya jaanda fer eh direct customer nu vech ( sell) sakda si te behtar kamayi kar sakda si .... Eh interview naal Kisan nu koyi faida nahi 👎

  • @societenaturelle9005
    @societenaturelle9005 3 роки тому

    Kisan nu ki faida hoya aha interview naal ? Ess kisan da competetion hee vadhe ga !

  • @apnapunjab2023
    @apnapunjab2023 3 роки тому

    BAIYE ne PUNJAB BEROG GAR KAR TA

  • @singhpawar2470
    @singhpawar2470 3 роки тому +2

    Jat ki hoonda?

  • @sukhrai4075
    @sukhrai4075 3 роки тому

    ਰੇੜੀ।ਆ ਵਾਲੇ200ਕਿਲੋ।ਦੰਦੇ।ਵਾ

  • @sukhrai4075
    @sukhrai4075 3 роки тому +1

    ਹਰੈਕ।ਕਿਸਾਨ।ਦਾ।ਵੈਰੀ

  • @societenaturelle9005
    @societenaturelle9005 3 роки тому

    No benefit for farmer by this Interview ! Only inciting other farmers to grow this crop. Why should the farmer give u all this information to create competition for himself ??

  • @rsingh3453
    @rsingh3453 3 роки тому

    👎🏻

  • @sangatcraneconstruction8677
    @sangatcraneconstruction8677 3 роки тому +3

    👍