go to hoshiarpur camp govt baag. mango baag. there is govt dr. 👨⚕️ always there to assist u for this. Mahilpur road, hoshiarpur camp, sarkari mango baag.
Fruit trees Lgao. Sarrey. Kisma dey. Food forests. Bnao. Permaculture forest. 🍅🍏🇮🇳🥭🍎🇨🇦🇺🇸👍🏿. Oh Chiza bezo me da Price. Top Ho ve. Natural farming. Kro. Integrated farming. 5 Layer farming. Multi layer farming.
Ik dost jammu ton si .hare Pele Lal sare seb khavaue si sanu chandigarh..kache ya pakke ni si ,variety add si sareyan di..te Pele sab ton mithe si.....eh ohi Pele variety aa bas hybrid butta aa Garmin ch Hon Ala..duniyan ch sirf Lal sehb hi seb mande o tan thodi mansikta hai
ਬਹੁਤ ਵਧੀਆ ਉਪਰਾਲਾ ਪੰਜਾਬ ਨੂੰ ਬਚਾਉਣ ਦਾ ਼਼਼਼ ਸਾਰੇ ਪੰਜਾਬ ਵਿੱਚ ਐਹੋ ਜਿਹੇ ਉਪਰਾਲੇ ਹੋਣੇ ਚਾਹੀਦੇ ਨੇ ਼਼਼਼ ਟਰੇਨਿੰਗ ਕੈਂਪ ਲੱਗਣ ਼਼਼਼ ਫਿਰ ਈ ਪੰਜਾਬ ਦੀ ਹੌਂਦ ਬਚ ਸਕਦੀ ਐ ਨਹੀਂ ਤਾਂ ਨਸਲਕੁਸ਼ੀ ਹੋ ਈ ਰਹੀ ਐ
Dr SAHAB WELL DONE KEEP IT UP
ਮੈ ਵੀ ਜਰੂਰ ਲਾਮਾਗਾ ਜੀ ਮੈ ਤੁਹਾਨੂੰ ਮਿਲਣ ਆਵਾਗਾ sir ਜੀ ਬਹੁਤ ਵਧੀਆ ਕੰਮ ਕਰ ਰਹੇ ਹੋ
Bhut khoob Dr. Bajwa Thanks
ਬਾਜਵਾ ਸਾਹਿਬ ਅਸੀਂ ਵੀ ਸ਼ੌਕ ਦੇ ਤੌਰ ਤੇ ਲਾਵਾਂਗੇ ।ਧੰਨਵਾਦ ਜੀ ।
Bahut vadiya fruit di kehti vi karn
Bahut bdiya he Bai Ji Thanks
Waheguru ji Maher kare
Sir ji doing job God bless you
ਵੀਰ ਜੀ ਹੁਣ ਇੱਥੇ ਟੈਂਪਰੇਚਰ ਕਿੰਨਾਂ ਹੈ ਜੂਨ ਮਹੀਨੇ ਚ ???
Ki ludhiana district ch apple da buta lga sakdey
ਅਨੰਦਪੁਰ ਸਾਹਿਬ ਚ ਵੀ ਕਾਮਜਾਬ ਹੋ ਗਿਆ ਹੈ ਮੈਂ ਅਪਣੇ ਘਰੇ ਲਾਈਆਂ ਜੀ
Ma v laya g ik tree but mere apple de flower ande aa fruit ni bnda pls dso g tusi koi sprey ਕਰਵਾਉਂਦੇ ooo ਮਨੋ 4 sall ho gy lgy nu pls dseo jaror
ਬਾਜਵਾ ਸਾਹਿਬ ਹੋਰ ਦੋਸਤਾਂ ਦੀ ਤਰਾਂ ਮੈ ਵੀ ਤੁਹਾਡੇ ਫੋਨ ਨੰ ਦੀ ਉਡੀਕ ਵਿਚ ਹਾਂ ,,,ਤੁਸੀਂ ਵਧੀਆ ਕਮ ਕਰ ਰਹੇ ਓ , ਪ੍ਰਮਾਤਮਾ ਮਿਹਰ ਕਰਨ ,,,
Bhai ji es ve daseya karo ki es di paud kithon mildi hai jo ki baki kissan bhra ve try kar sakan
Chenal valeo kisan da nm. Ta send kar deya kro
Please let me know the venue of availability.
Excellent sir keep it up
Very good 👍Dr. Bajwa ji
Bahut vadia bhai ji
Very good👍👍👍👍✌✌✌✌👌👌👌👌
Veer plants kite lay c
ਸੇਬ ਬੂਟੇ ਕਿਥੋਂ ਮਿਲ਼ਨ ਗੈ
Very good sir
Very good 👍👍👍👍👍
Wonderful.
Waheguru Ji kithe he bag
ਕੀ ਸਰ ਇਹ ਬਾਗ ਅੰਮਿ੍ਤਸਰ ਜਿਲੇ ਵਿਚ ਹੋ ਸਕਦਾ
Bute kitho leande c uncle g himachal to k apne punjab ch hi mil jande a.plz jarur dasna
From Where We Can Purchase The Apple Plants Tell Me Sir
Nursri da nam b dsea kro b kitho lai k aaye ho ji sanu b help houge puri
SARDAE JI NEITHER YOU ASKED FROM WHERE PLANTS CAN BE BOUGHT NOR ASKED MOBILE NO OF DR GURINDER SINGH JI. WAS IT NOT NECESSARY. ?
go to hoshiarpur camp govt baag. mango baag. there is govt dr. 👨⚕️ always there to assist u for this.
Mahilpur road, hoshiarpur camp, sarkari mango baag.
Uncle ji late ho gaya supporting karan noo
Bhaji ਬੂਟੇ ਮਿਲ ਸਕਦੇ
Ha ji
@@GurpreetSingh-vj5ik kitho ਬੂਟੇ ਲੈ ਸਕਦੇ ਹਾਂ ਗਰੰਟੀ ਵਾਲੇ
Bhai sahib Bajwa ji da contact tan Dio ? Thanks
Nice work
From where these plants can be secured
Parnam sir Radha soami ji
Very good
ਵੀਡੀਓ ਦੇਖਕੇ ਹਰ ਕੋਈ ਆਪਣੇ ਖੇਤ ਵਿੱਚ ਸੇਬਾਂ ਦਾ ਬਾਗ ਲਗਾਉਣ ਦੇ ਸੁਪਨੇ ਵੇਖਣੇ ਸ਼ੁਰੂ ਕਰ ਦਿੰਦੇ ਹਨ। ਪਰ ਇਹ ਏਨਾ ਵੀ ਸੌਖਾ ਕੰਮ ਨਹੀਂ ਹੁੰਦਾ, ਆਮ ਕਣਕ ਝੋਨੇ ਨਾਲੋਂ ਇਸ ਵਿੱਚ ਮਿਹਨਤ ਦਸ ਗੁਣਾ ਵੱਧ ਹੈ। ਕਿਸੇ ਵੀ ਫਲ ਦਾ ਬਾਗ ਲਗਾਉਣ ਤੋਂ ਪਹਿਲਾਂ ਬਹੁਤ ਹੀ ਜਿਆਦਾ ਜਾਣਕਾਰੀ ਇਕੱਠੀ ਕਰਨੀ ਪੈਂਦੀ ਹੈ। ਕਿਉਂਕਿ ਇਹ ਕੋਈ ਇਸ ਤਰ੍ਹਾਂ ਦੀ ਫਸਲ ਨਹੀਂ ਹੁੰਦੀ ਕਿ ਕਣਕ ਝੋਨੇ ਵਾਂਗ ਅਗਲੇ ਛੇ ਮਹੀਨੇ ਬਾਅਦ ਫਿਰ ਆਜੂ। ਇਹਨੂੰ 4-5 ਸਾਲ ਲੱਗਦੇ ਆ ਸਾਰੇ ਖਰਚੇ ਕੱਢ ਕੇ ਮੁਨਾਫ਼ਾ ਕੱਢਣ ਵਾਸਤੇ।
Sekhon Sahib Kisana nu Dravo na jhone Vichy vahar aan dio Nahin tan pani peen nu nahin milna
@@srchumber2733 ਬਿਲਕੁਲ ਤੁਹਾਡੀ ਗੱਲ ਠੀਕ ਹੈ, ਜੇ ਕਣਕ ਝੋਨੇ ਵਿਚੋਂ ਅਸੀਂ ਬਾਹਰ ਆ ਗਏ ਤਾਂ ਪੰਜਾਬ ਬੱਚ ਜੂ। ਰੱਬ ਅੱਗੇ ਅਰਦਾਸ ਕਰੀਏ ਪੰਜਾਬ ਵਿੱਚ ਅਨਾਰ, ਸੇਬ, ਅੰਗੂਰਾਂ ਦੇ ਬਾਗ ਲਹਿਲਹਾਉਣ
Very nice
vir .....ji ..tusi punjab dey pind da poora pata kion ni likhdey ho ji plz
13:30 AAA rha nhi jata😂😂😂
ਬਾਈ ਜੀ ਬੂਟੇ ਕਿਥੋ ਮਿਲ ਸਕਦੇ
Very good information thanks🙏
Yah tissue culture ke hai yah rootstock Hain 👍
Good
ਵੀਰ ਜੀ ਡਾ ਗੁਰਿੰਦਰ ਸਿੰਘ
ਦਾ ਫੋਨ ਨੰਬਰ ਜਰੂਰ ਦਿਓ ਜੀ
ਸਾਨੂੰ ਇਹ ਦਸੋ ਇਹ ਫਲ ਕਿੱਥੇ ਕਿੱਥੇ ਹੋ ਸਕਦਾ ਅਸੀ ਫ਼ਿਲੌਰ ਤੋ ਹਾ ਜੋਂ ਜਲੰਦਰ ਜਿਲ੍ਹਾ ਹੈ ਤੇ ਬੂਟੇ ਕਿੱਥੋਂ ਮਿਲਦੇ
Himachal tuuu milega Harman 99 naam da buta
good
ਵੀਰ ਜੀ ੩ਾ ਸਾिਹਬ ਦਾ ਨੰਬਰ िਦੳੁ ਜੀ
We should pay respect to miracle kisan
Hamdard Media Group Canada. - can you please help me connect with Dr Bajwa? I have some inputs for IOTs in farming & direct to consumer sales
Mai v HRMN 99 De bute laye aa
ਕਿਥੋ ਮਿਲੇ ਬੂਟੇ
Fruit trees Lgao. Sarrey. Kisma dey. Food forests. Bnao. Permaculture forest. 🍅🍏🇮🇳🥭🍎🇨🇦🇺🇸👍🏿. Oh Chiza bezo me da Price. Top Ho ve. Natural farming. Kro. Integrated farming. 5 Layer farming. Multi layer farming.
DERA BASSI BLOCK M SEB KI KHETI HO SKDI HAI OR NAHI
Dr.Bajwa Saab da phone number daseo plz.
ਵੀਰ, ਦਾ,ਨੰਬਰ,,ਦਸੋ
Hello
Punjbi jet the bag lagon lea dhanbad Appal th3 baag the Buta katho come to
Sar save the beauty mein bhi aapane cal gaye ho
Bhai ji ਪੜੇ ਪਿਖੇ ni ਪੜੇ ਲਿਖੇ ਲਿਖਣਾ ਚਾਉਂਦੇ ਹੋ
ਵੀਰ ਜੀਬੂਟੇਮਿਲਜਾਣਗੇ
Head line ta Sahi likh loo
ਸੀਨੇ ਖਿਚ ਜਿੰਨਾ ਨੇ ਖਾਧੀ ਓਹ ਕਰ ਆਰਾਮ ਨਾ ਬਹਿੰਦੇ
Bajwa sir k phone no dena.
Lal ni hunde eh..kache hi rehnde te jhadd jande..asi laaye hoye c pehla
Ik dost jammu ton si .hare Pele Lal sare seb khavaue si sanu chandigarh..kache ya pakke ni si ,variety add si sareyan di..te Pele sab ton mithe si.....eh ohi Pele variety aa bas hybrid butta aa Garmin ch Hon Ala..duniyan ch sirf Lal sehb hi seb mande o tan thodi mansikta hai
Please give number of Dr Gurinder Singh Bajawa
ਬੂਟਾ ਤੌ ਬੂਟਾ ਜਗਾਹ ਜਿਆਦਾ ਹੈ। ਵਿੱਚ ਕਾਫੀ ਜਗ੍ਹਾ ਖਾਲੀ ਹੈ।
Butta kitho milda h a dassia nahi ki interview h midia vale sardar ji kuj sikho.
Bai ji pare lekhe hunda
ਬਾਈ ਜੀ ਪਾਰੇ ਲਿਖੇ ਨੀ ਪੜ੍ਹੇ ਲਿਖੇ ਹੁੰਦਾ
Veer ana da phone number dedo plz hamne bag lagona seba da
husiaarpur thhanda ilaka punjab ch hor kite nahi hunde
Bajwa jee da phone number do
o chol na lavo ho koi fasal lavo veero jida sab angur jitho tuhanu kmai hove jona laona pani di barbadi karde a tuci
.
ਸਾਡੇ ਜੱਟ ਭਰਾਂ ਕੰਮ ਤੋਂ ਟੱਲਦੇ ਵਾ ਕਨੇਡਾ ਅਮਰੀਕਾ ਵਿੱਚ ਜਾ ਟੁੱਟੀ ਵੀ ਛੂੰਹਦੇ ਆ
Aho ohna da kam tu kar ke auna tainu ta pata v talde aa
Very nice
Very good
Good
ਵੀਰ ਜੀਬੂਟੇਮਿਲਜਾਣਗੇ