Chajj Da Vichar (1444) || ਗੁਰਲੇਜ਼ ਅਖਤਰ ਕਿਵੇਂ ਲੱਭੀ ਮੈਨੂੰ ਪਹਿਲੀ ਵਾਰ ਖੋਲ੍ਹੇ ਕੱਲੇ-ਕੱਲੇ ਦੇ ਭੇਤ

Поділитися
Вставка
  • Опубліковано 18 гру 2024

КОМЕНТАРІ •

  • @kashmirdegun7160
    @kashmirdegun7160 3 місяці тому +1

    Very good program 🎉ਜੋ ਸ਼ੇਅਰ ਬੋਲਿਆ ਸੀ ਪ੍ਰੋਫੈਸਰ ਮੋਹਣ ਸਿੰਘ ਦਾ ਸੀ 🙏👍👌👌

  • @arshdeep-qq6dt
    @arshdeep-qq6dt 2 роки тому +31

    ਟਹਿਣਾ ਸਾਬ ਅਸੀਂ ਸਾਰੇ ਹੀ ਡਰਾਈਵਰ ਵੀਰਾਂ ਨੇ
    ਤੁਹਾਨੂੰ ਕਈ ਵਾਰ ਬੇਨਤੀ ਕੀਤੀ
    ਕਿ ਬੱਬੂ ਮਾਨ ਸਾਬ ਤੇ
    ਬਲਕਾਰ ਅਣਖੀਲਾ ਨੂੰ ਚੱਜ ਦਾ ਵਿਚਾਰ ਚ
    ਜਰੂਰ ਵਿਖਾਉ ਯਾਰ
    ਪਲੀਜ

    • @manojhardu
      @manojhardu 2 роки тому +1

      Bai eh waise hee pariwar pariwar karde ae apan nu gall gull nahi mande apni

    • @jiwandandiwal4955
      @jiwandandiwal4955 2 роки тому

      Y tehne di bandi nahi balkar nal ehne article likhia c balkar te .and balkar ankhila ne tehne nu dhamki diti c goli maran ddi

  • @gurpreetsinghdhaliwal5147
    @gurpreetsinghdhaliwal5147 2 роки тому +2

    ਚੱਜ ਦਾ ਵਿਚਾਰ ਬਹੁਤ ਸੋਹਣਾ ਪੋ੍ਗਰਾਮ ਸਤਿ ਸ੍ਰੀ ਅਕਾਲ ਜੀ

  • @gursukh4kstudio6180
    @gursukh4kstudio6180 2 роки тому +16

    ਸੁੱਖੀ ਵੀਰ ਨੇ ਬਹੁਤ ਯਾਦਾਂ ਤਾਜ਼ੀਆਂ ਕਰ ਦਿੱਤੀਆਂ
    ਵਾਹਿਗੁਰੂ ਤੁਹਾਡੀ ਚੜਦੀ ਕਲਾ ਰੱਖੇ 👍
    ਤੇ ਬਹੁਤ ਬਹੁਤ ਧੰਨਵਾਦ ਟਹਿਣਾ ਸਾਬ ਤੇ ਹਰਮਨ ਜੀ🙏

  • @avtarbrar5098
    @avtarbrar5098 2 роки тому +10

    ਬਹੁਤ ਹੀ ਵਧੀਆ ਲੱਗਿਆ ਸੁਖਵਿੰਦਰ ਸੁੱਖੀ ਦੀ ਇੰਟਰਵਿਊ ਸੁਣ ਦੇਖ ਕੇ ਸੁੱਖੀ ਨੇ ਹਮੇਸ਼ਾ ਹੀ ਪ੍ਰਵਾਰਿਕ ਗੀਤ ਗਾਏ ਨੇ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਜਿਉਂਦਾ ਰਹਿ ਸੁੱਖੀ ਤੁਹਾਡੇ ਵਰਗੇ ਕਲਾਕਾਰਾਂ ਦੀ ਹੁਣ ਬਹੁਤ ਜ਼ਰੂਰਤ ਆ

  • @mp4music271
    @mp4music271 2 роки тому +29

    ਸਾਡੇ ਪਿੰਡ ਚਾਉਕੇ, ਬਠਿੰਡਾ ਵਿਖੇ ਮੇਲੇ ਤੇ ਸੁਖਵਿੰਦਰ ਸੁੱਖੀ ਬਾਈ ਜੀ ਨੂੰ ਸੁਣਿਆ, ਬਹੁਤ ਵਧੀਆ ਸੱਭਿਆਚਾਰਕ ਕਲਾਕਾਰ ਐ

  • @ਪ੍ਰੀਤਨਸਰਾਲੀ
    @ਪ੍ਰੀਤਨਸਰਾਲੀ 2 роки тому +19

    ਸੁਖਵਿੰਦਰ ਸੁੱਖੀ ਜੀ ਬਹੁਤ ਹੀ ਵਧੀਆ ਸ਼ਖ਼ਸੀਅਤ ਹਨ ਅਸੀਂ ਅਰਦਾਸ ਕਰਦੇ ਹਾਂ ਕਿ ਤੁਸੀਂ ਤੰਦਰੁਸਤ ਅਤੇ ਚੜ੍ਹਦੀਕਲਾ ਵਿੱਚ 🙏 ਰਹੋ 🙏🙏

  • @rajkamal4570
    @rajkamal4570 2 роки тому +1

    Jori Buhat Vadhiya Dovan Di Bhain Ji Thind Te Bhaji Sawaran Tehna

  • @official__hargun_vlogs3998
    @official__hargun_vlogs3998 2 роки тому +23

    ਕਲਾਕਾਰ ਤਾਂ ਅੱਜ ਵੀ ਸੁਰੀਲੇ ਤੋਂ ਸੁਰੀਲੇ ਪਏ ਨੇ ਪਰ ਅਸੀਂ ਅੱਜ ਵੀ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਹਾਂ ਕਿ ਸਾਡੇ ਵੇਲੇ 1999-2005-06 ਵਾਲੇ ਕਲਾਕਾਰ ਸੱਚਮੁੱਚ ਸੱਚੇ ਸੁੱਚੇ ਅਤੇ ਪਰਿਵਾਰਿਕ ਗੀਤਾਂ ਦੇ ਅਲੰਬਰਦਾਰ ਸਨ
    ਜਿੰਨਾ ਵਿੱਚ ਸੁੱਖੀ ਭਾਜੀ ਦਾ ਨਾਮ ਮੂਹਰਲੀ ਕਤਾਰ ਵਿੱਚ ਸ਼ਾਮਲ ਹੈ
    ਜੀਉ ਬਾਬਿਓ

  • @armaandeepsingh9673
    @armaandeepsingh9673 2 роки тому +21

    ਸੁੱਖੀ ਸਦਾਬਹਾਰ ਕਲਾਕਾਰ ਹੈ। ਇਸ ਕਲਾਕਾਰ ਨੇ ਸਦਾ ਪੰਜਾਬ ਦਾ ਸ਼ੀਸ਼ਾ ਪੇਸ਼ ਕੀਤਾ ਹੈ।

    • @truevoicestudios6289
      @truevoicestudios6289 2 роки тому

      ਜਿੱਡਾ ਵੱਡਾ ਬੇਸ਼ੁਰਾ ਤੇ ਜਨਾਨੀ ਬਾਜ਼ ਸੁਖੀ ਹੈ ,, ਤੁਸੀਂ ਜਾਣਦੇ ਹੀ ਨਹੀਂ

  • @bharbhurkang1755
    @bharbhurkang1755 2 роки тому +4

    ਬਹੁਤ ਵਧੀਆਪਰੋਗਰਾਮ ਹੈ ਵੀਰ ਜੀ ਤੇ ਭੈਣ ਜੀ ਸਤਿ ਸ਼੍ਰੀ ਅਕਾਲ

  • @karvesingh
    @karvesingh 2 роки тому +7

    ਸਤਿ ਸ਼੍ਰੀ ਅਕਾਲ ਜੀ 🙏🏻👳🏼‍♂️
    ਸੁਖਵਿੰਦੇਤ ਸਿੰਘ ਜੀ ਦਾ ਵਧੀਆ ਪ੍ਰੋਗਰਾਮ ਸੀ !! ਆਪਜੀ ਕਰਕੇ ਹੀ ਇਹਨਾਂ ਦਾ ਪੱਤਾ ਚਲਿਆ ਜੀ 🙏🏻👳🏼‍♂️

    • @baljitsandly7298
      @baljitsandly7298 2 роки тому

      ਟਹਿਣਾ ਸਾਬ ਤੇ ਹਰਮਨ ਜੀ ਬਹੁਤ ਹੀ ਵਧੀਆ ਲੱਗਦਾ ਚੱਜ ਦਾ ਵਿਚਾਰ ਸੁਣ ਕੇ ‌ਕਿਉਕੇ‌ ਤੁਹਾਡਾ ਅੰਦਾਜ਼ ਬਹੁਤ ਵਧੀਆ ਲੱਗਦਾ !ਸੁਖਵਿੰਦਰ ਸੁੱਖੀ ਜੀ ਵੀ ਮੇਰੇ ‌ਪਿਆਰੇ ਮਿੱਤਰ ਨੇ ਬਹੁਤ ਵਧੀਆ ਗਾਇਕੀ ਦੇ ਮਾਲਕ ਤੇ ਵਧੀਆ ਇਨਸਾਨ ਨੇ ਰੱਬ ਸਦਾ ਚੜ੍ਹਦੀ ਕਲਾ ਵਿੱਚ ਰੱਖੇ 👍🏽🙏

  • @jikarmohammed5846
    @jikarmohammed5846 2 роки тому +15

    ਸਤਿ ਸ੍ਰੀ ਅਕਾਲ ਜੀ🙏। ਸੁਖੀ ਬਾਈ ਬਹੁਤ ਵਧੀਆ ਕਲਾਕਾਰ ਸਾਫ਼ ਗਾਇਕੀ ਦੇ ਮਾਲਿਕ 👌🌹

  • @SukhwinderSingh-wq5ip
    @SukhwinderSingh-wq5ip 2 роки тому +2

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @AmandeepSingh-lc6jl
    @AmandeepSingh-lc6jl 2 роки тому +7

    ਬਹੁਤ ਵਧੀਆ ਮੁਲਾਕਾਤ ਕੀਤੀ ਹੈ ਵੀਰ ਜੀ

  • @tejinderchahal6431
    @tejinderchahal6431 2 роки тому +5

    ਸਤਿ ਸ਼੍ਰੀ ਅਕਾਲ ਟਹਿਣਾ ਸਾਬ ਮੈਡਮ ਥਿੰਦ ਜੀ ਤੇ ਸੁਖਵਿੰਦਰ ਸੁੱਖੀ ਜੀ ਬਹੁਤ ਵਧੀਆ ਲੱਗਾ ਪੁਰਾਣੀਆਂ ਗੱਲਾਂ ਸੁਨ ਕੇ 🙏🙏🙏🙏

  • @kamaljit1464
    @kamaljit1464 2 роки тому +3

    ਪ੍ਰਾਈਮ ਏਸ਼ੀਆ ਸਾਡਾ ਹੈ ਅਤੇ ਸਾਡੇ ਲਈ ਅੈ
    ਇਸ ਲਈ ਕੁਝ ਲਿਖਣ ਦੀ ਹਿੰਮਤ ਪਈ ਅੈ
    ਚੱਜ ਦਾ ਵਿਚਾਰ ਹੈ ਜਿੰਦ ਜਾਨ ਸਾਡੀ
    ਉਂਝ ਤਾਂ ਪ੍ਰੋਗਰਾਮ ਭਾਵੇ ਹੋਰ ਵੀ ਕਈ ਐ
    ਸੰਧਾਵਾਲੀਆ ਦੀ ਜਗ੍ਹਾ ਲੈ ਸਕਦਾ ਸੋਚਿਆ ਨਹੀਂ ਸੀ
    ਸੱਚ ਪੁੱਛੋਂ ਟਹਿਣੇ ਬਾਈ ਨੇ ਤਾਂ ਧੱਕ ਪਾਈ ਪਈ ਐ
    ਗੁੰਮਨਾਮ ਹਸਤੀਆਂ ਨਾਲ ਕਰਵਾਉਂਦਾ ਮੁਲਾਕਾਤ
    ਜਿਨ੍ਹਾਂ ਦੀ ਆਪਣਿਆਂ ਨੇ ਵੀ ਨਾ ਸਾਰ ਕਦੇ ਲਈ ਅੈ
    ਚੱਜ ਦੇ ਵਿਚਾਰ ਤੇ ਚੱਕੀ ਉਂਗਲ ਕਿਸੇ ਨੇ ਕਦੇ
    ਬੜੇ ਹੀ ਸਲੀਕੇ ਨਾਲ ਸਾਰ ਭੇਡਾ ਦੀ ਵੀ ਲਈ ਅੈ
    ਕੰਵਲਜੀਤ ਸਿੰਘ

  • @navdeepsingh8060
    @navdeepsingh8060 2 роки тому +24

    Babbu maan di interview kro

  • @kuldipbajwa8385
    @kuldipbajwa8385 2 роки тому +4

    ਬਹੁਤ ਵਧੀਆ ਗਾਇਕ ਸੁਖਵਿੰਦਰ ਸੁੱਖੀ

  • @sochpunjabdi608
    @sochpunjabdi608 2 роки тому +8

    ਵੰਗਾਂ ਮੇਚ ਨਾ ਆਈਆਂ ਗੀਤ ਮੈਂ ਲਿਖਿਆ ਸੀ!?

    • @amargill2915
      @amargill2915 2 роки тому

      Good

    • @simarjeetcheema116
      @simarjeetcheema116 2 роки тому

      @@amargill2915 good

    • @osingh2041
      @osingh2041 2 роки тому

      Really?

    • @sandeepgholia6491
      @sandeepgholia6491 2 роки тому +1

      ਇਹ ਗੀਤ ਅਮਰਜੀਤ ਘੋਲੀਆ ਦਾ ਲਿਖਿਆ

    • @osingh2041
      @osingh2041 2 роки тому

      @@sandeepgholia6491 I don’t care who wrote it. It was sung by useless and boring singer.

  • @Gabbarbathinda
    @Gabbarbathinda 2 роки тому +2

    ਬਾਈ ਦਿੱਖ ਅਤੇ ਆਵਾਜ਼ ਓਵੇ ਹੀ ਆ ਜਿਵੇ ਪੰਜਵੀ ਚ ਪੜ੍ਹਦੇ ਨੇ ਦੇਖਿਆ ਸੁਣਿਆ ਸੀ ।

  • @GurmeetSingh-oc1sn
    @GurmeetSingh-oc1sn 2 роки тому +2

    ਸੁੱਖੀ ਜੀ ਨੂੰ ਅਸੀਂ ਵੀ ਅੱਠਾਰਾਂ ਸਾਲ ਪਹਿਲਾਂ ਹਲਕਾ ਸਨੋਰ ਚ ਵਿਆਹ ਚ ਸੁਣਿਆ ਸੀ ਬਹੁਤ ਵਧੀਆ ਲੋਕ ਗਾਈਕੀ ਸਾਫ ਸੁਥਰੀ ਗਾਇਕੀ ਵੈਲ ਡਨ ✌✌

  • @sardardilawersingh3972
    @sardardilawersingh3972 2 роки тому +13

    ਸਾਨੂੰ ਅਜੇ ਵੀ ਯਾਦ ਆ ਅਸੀਂ ਆਪਣੇ ਪਿੰਡ ਪੱਬਾਰਾਲੀ ਕਲਾਂ ਡੇਰਾ ਬਾਬਾ ਨਾਨਕ ਵਿਖ਼ੇ ਸੁਖਵਿੰਦਰ ਸੁਖੀ ਹੋਣਾ ਨੂੰ ਦੇਖਿਆ ਸੀ ❤️❤️❤️❤️👌🏻👌🏻💐💐

  • @GurvinderSingh-bg1xi
    @GurvinderSingh-bg1xi 2 роки тому +1

    ਸਤਿ ਸ਼੍ਰੀ ਆਕਾਲ ਜੀ ਗੁਰਵਿੰਦਰ ਸਿੰਘ ਓਰੀਆ ਉਤਰ ਪ੍ਰਦੇਸ਼ ਤੋਂ

  • @sukhiduggankaur384
    @sukhiduggankaur384 2 роки тому +2

    ਸਤਿ ਸ੍ਰੀ ਆਕਾਲ ਟਾਹਿਣਾ ਸਾਹਿਬ ਸ਼ੁਕਰੀਆ ਸੁੱਖੀ ਜੀ ਨਾਲ ਮੁਲਾਕਾਤ ਕੀਤੀ, ਮੈਨੂੰ ਬਹੁਤ ਪਸੰਦ ਹਨ,ਮੇਰਾ ਨਾਮ ਵੀ ਸੁੱਖਵਿੰਦਰ ਕੌਰ ਸੁੱਖੀ ਹੈਂ ਜੀ, ਅੱਜ ਵੀ ਗੀਤ ਨਵੇ ਲੱਗਦੇ ਹਨ

  • @narindersandhu8298
    @narindersandhu8298 2 роки тому +3

    ਟੈਹਣਾ ਜੀ ਸੁਖੀ ਬਾਈ ਦੀਆਂ ਗੱਲਾਂ ਬਿਲਕੁਲ ਸਹੀ ਨੇ

  • @harwinderkaur71
    @harwinderkaur71 2 роки тому +3

    ਦਿਲੋਂ - ਸਤਿਕਾਰ ਸਾਫ਼ -ਸੁਥਰੀ ਗਾਇਕੀ ਦੇ ਮਾਲਕ ਸੁਖਵਿੰਦਰ ਸੁੱਖੀ ਜੀ 😍

  • @veerpalsingh9698
    @veerpalsingh9698 2 роки тому +1

    ਰਾਜਨੀਤੀ ਵਿੱਚ ਸਿਰੇ ਦੇ ਕਰਾੜ ਨਹੀਂ ਸਗੋਂ ਸਿਰੇ ਦੇ ਤਰਾਰ ਬਈ ਸ਼ਬਦ ਹਨ ਜਿਵੇਂ ਕਿ ਤੇਜ ਤਰਾਰ ਬਾਕੀ ਰਿਕਾਰਡ ਗੀਤ ਸੁਣੋ

  • @balrajsingh7502
    @balrajsingh7502 2 роки тому +7

    Very nice ji 👍 ਸੁਖੀ ਬਾਈ ਨੂੰ ਬਧਨੀ ਕਲਾਂ ਵਿੱਚ ਸੁਣਿਆ ਸੀ ਅਸੀਂ ਚੇਤਕ ਸਕੂਟਰ ਤੇ 4 ਜਾਣੇ ਦੇਖਣ ਗਏ ਸੀ

  • @pkbhatti2727
    @pkbhatti2727 2 роки тому +1

    ਬਹੁਤ ਵਧੀਆ ਵੀਰ ਜੀ ਤੁਹਾਡੇ ਸਾਰੇ ਗੀਤ ਬਹੁਤ ਵਧੀਆ ਹਨ

  • @sahajsekhonutube2520
    @sahajsekhonutube2520 2 роки тому +3

    ਸੱਤ ਸ਼੍ਰੀ ਆਕਾਲ ਟਹਿਣਾ ਸਾਬ ਜੀ ਤੇ ਹਰਮਨ ਜੀ
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਬੱਬੂ ਮਾਨ

  • @harbhalsingh7906
    @harbhalsingh7906 2 роки тому +2

    ਬੱਬੂ ਮਾਨ ਨੂੰ ਸੱਦਾ ਦੇਵੋ ਜੀ

  • @karamjitsinghsons6569
    @karamjitsinghsons6569 2 роки тому +5

    Waheguru ji

  • @harrydhaliwal4997
    @harrydhaliwal4997 2 роки тому +2

    ਬਹੁਤ ਵਧੀਆ ਪ੍ਰੋਗਰਾਮ

  • @BS_Recordz
    @BS_Recordz 2 роки тому +3

    ਬਹੁਤ ਵਧੀਆ ਇਨਸਾਨ ਸੁਖਵਿੰਦਰ ਸੁੱਖੀ ਜੀ 👍🌹

  • @deepjandoria3545
    @deepjandoria3545 2 роки тому +1

    ਸੁਖਵਿੰਦਰ ਸੁੱਖੀ ਬਾਈ ਘੈਂਟ ਬੰਦਾ

  • @tejindersingh2679
    @tejindersingh2679 2 роки тому +5

    Kissan Mazdoor ekta zindabad

  • @amrindersingh0965
    @amrindersingh0965 2 роки тому +3

    Aja sikhle mohabbatan de vall ni ganna ta aaj v purane time di yaad dava dinda ❤️

  • @karajsinghtoor3542
    @karajsinghtoor3542 2 роки тому +3

    ਚੱਜ ਦਾ ਵਿਚਾਰ ❤️❤️❤️❤️

  • @kashmirdegun7160
    @kashmirdegun7160 2 роки тому +8

    Very good program very good singer 👍🙏🙋‍♀️

  • @amargill2915
    @amargill2915 2 роки тому +7

    ਬਹੁਤ ਵਧੀਆ ਕਲਾਕਾਰ ਆ ਜੀ ਨੋਸਿਹਰਾ ਪੰਨੂੰਆਂ ਤਰਨ ਤਾਰਨ ਚ ਵੇਖਿਆ ਸੀ ਸਾਇਦ ਸਨ 2001 ਦੇ ਲਾਗੇ ਸਾਗੇ

  • @palvinderBuaal
    @palvinderBuaal 2 роки тому +6

    ਬਹੂਤ ਹੀ ਬਦੀਆ ਲੱਗਿਆ ਸੁਖਵਿੰਦਰ ਸੁੱਖੀ ਜੀ ਨਾਲ ਇਹ ਪ੍ਰੋਗਰਾਮ he is a good person ❤️❤️

  • @HarjeetSingh-fn1kz
    @HarjeetSingh-fn1kz 2 роки тому +1

    Bohat vdia intrvew sari gor nal suni thanks tehna ji

  • @prof.kuldeepsinghhappydhad5939
    @prof.kuldeepsinghhappydhad5939 2 роки тому +2

    Sukhi veer Ji great personality I meet sukhi ji nu marathon 17sept 2018 Ludhiana

  • @gurbachansingh4331
    @gurbachansingh4331 2 роки тому +6

    Very good, Sukhi veer ji tuhade sare he song family vich baith k v sune ja sakde ne, Saloot aa veer nu 👍👍

  • @jogasinghsandhu5325
    @jogasinghsandhu5325 2 роки тому +4

    ਬਹੁਤ ਵਧੀਆ ਕਲਾਕਾਰ

  • @kirankaur4504
    @kirankaur4504 2 роки тому +5

    ਸਤਿ ਸ੍ਰੀ ਅਕਾਲ ਜੀ 🙏🙏🙏

  • @ManjitKaur-dn4qk
    @ManjitKaur-dn4qk 2 роки тому +5

    Waheguru ji🌹🌹🌹🌹🌹

  • @writtersingersukhchain4675
    @writtersingersukhchain4675 2 роки тому +1

    ਸਾਰਾ ਤੂੰ ਪੰਜਾਬ ਗਾਹ ਲਿਆ 👍

  • @prof.kuldeepsinghhappydhad5939
    @prof.kuldeepsinghhappydhad5939 2 роки тому +1

    Debi Makhsoospuri ji te Manmohan waris ji laike aao ji love with respect ❤️❤️❤️❤️

  • @gurcharansinghsandhu8427
    @gurcharansinghsandhu8427 2 роки тому +1

    ਤੁਹਾਨੂੰ ਵੀ ਸਤਿ ਸ੍ਰੀ ਆਕਾਲ ਜੀ

  • @mandeep550
    @mandeep550 2 роки тому +1

    Bahut vadia sukhi bai ji.

  • @sukhjitmundi5560
    @sukhjitmundi5560 2 роки тому +2

    Very nice god bless you

  • @jeet22saini15
    @jeet22saini15 2 роки тому +4

    Sat Shri akal ji

  • @sehajsandhu2340
    @sehajsandhu2340 2 роки тому +6

    ਸਤਿ ਸ੍ਰੀ ਆਕਾਲ ਜੀ ❤️❤️

  • @boharsingh7725
    @boharsingh7725 2 роки тому +3

    ਬਹੁਤ ਵਧੀਆ ਬਾਈਁ🙏🙏🙏🙏🙏

  • @gseriesaudiovideo2825
    @gseriesaudiovideo2825 2 роки тому +1

    Sukhi ji really GREAT kallakar a ji

  • @baljitbajwa5476
    @baljitbajwa5476 2 роки тому +2

    Educated singer with Talent.

  • @NeettaSarpanchrecords
    @NeettaSarpanchrecords 2 роки тому +3

    Tehna saav ji plz davinder kohinoor ji nu blaao plz plz plz plz plz plz

  • @harmansinghchahal9135
    @harmansinghchahal9135 2 роки тому +2

    ਬਹੁਤ ਵਧੀਆ ਜੀ ❤️👍🙏

  • @BaljinderSingh-gm2wu
    @BaljinderSingh-gm2wu 2 роки тому +1

    God bless you

  • @ramanbiroke6435
    @ramanbiroke6435 2 роки тому +2

    🙏🙏💯🙏🙏

  • @harneksingh677
    @harneksingh677 2 роки тому +2

    🙏🏻🙏🏻❣

  • @Balwindersingh-os5xd
    @Balwindersingh-os5xd 2 роки тому +1

    ਬਾਈ ਦੀਪ ਸਲਾਣੇ ਨਾਲ ਮੁਲਾਕਾਤ ਕਰੋ

  • @Rinkukumar-mf7wj
    @Rinkukumar-mf7wj 2 роки тому +1

    1Januuary 1999 nu ta Friday c sukhi bhaji😅 bt anyway..bhot vdia time c thode wala v sare songs Bhot sohne c....god kirpa krn thode te 🙏🙏

  • @jasvirkaur5859
    @jasvirkaur5859 2 роки тому +3

    Very nice interview 👌👌🙏

  • @InderjitSingh-hl6qk
    @InderjitSingh-hl6qk 2 роки тому +2

    Ssa swaran singh te Harman ji. Punjabi boli de shaan han ehe heere .vadhya programme ji. (Kenya)

  • @gurpreetsinghgill8640
    @gurpreetsinghgill8640 2 роки тому +1

    tehna sahib te harman ji sukhi bhaji nal interview te eve laga k koi parvar da member hi samne betha hove..... rab bhaji nu hamesh chardiii kala ch rakheee

  • @sandeepmasih5143
    @sandeepmasih5143 2 роки тому +1

    Great thanks bro.🇺🇸🇺🇸🇺🇸🇺🇸🦁🦁🦁🦁🙏🙏

  • @ArunKumar-yh7rz
    @ArunKumar-yh7rz 2 роки тому +1

    Very nice and interesting program....

  • @beantsingh8255
    @beantsingh8255 2 роки тому +1

    Jd main banga gana sunya c 12 years da c v nice song god bless u bai sukhi g

  • @surendersingh2040
    @surendersingh2040 2 роки тому

    Bahut badhiya gay ki Sukhwinder sukhi Ji di

  • @narinderjeetsingh3994
    @narinderjeetsingh3994 2 роки тому +1

    Excellent interview ❤️❤️ very nice singer. God blessing 💕💕

  • @amanbrar273
    @amanbrar273 2 роки тому

    🙏🙏🙏🙏🙏🙏

  • @ਬਾਣੀਸਤਿਗੁਰਾਂਦੀ

    Very good interview

  • @gurpreetkhehra7146
    @gurpreetkhehra7146 2 роки тому

    Wa je wa

  • @gurmeetsingh2654
    @gurmeetsingh2654 2 роки тому

    ਸੁਚੇਤ ਬਾਲਾ ਦੀ ਇੰਟਰਵਿਊ ਕਰੋ ਜੀ ਪੁਰਾਣੀ ਇਕ ਸੁਰੀਲੀ ਕਲਾਕਾਰ ਹੈ ਜੀ
    ਮੈ ਹੈ ਵਾਰੀ ਲਿਖਦਾਂ ਜੀ

  • @satnamjudge6874
    @satnamjudge6874 2 роки тому +1

    ਚਾਚੇ ਚਤਰੇ ਦਾ ਸ਼ਗਿਰਦ

  • @GillSaab-ps1oz
    @GillSaab-ps1oz 2 роки тому +4

    SUKHI BAE DA GLA DAM VEER G VEER NU KHUSH RAHO 🌷🥀🌺🌸🌼💐🏵️🌻🌹

  • @deepjandoria3545
    @deepjandoria3545 2 роки тому

    ਟਹਿਣਾ ਸਾਬ ਹਰਿੰਦਰ ਸੰਧੂ ਸਾਬ ਦੀ ਵੀ ਇੰਟਰਵਿਊ ਕਰਿਓ

  • @aulakhhappy8066
    @aulakhhappy8066 2 роки тому +1

    baut wait c sachi dilo respect ✊

  • @Excellent_Music_Hub
    @Excellent_Music_Hub 2 роки тому

    👍 good bro

  • @AmritpalSingh-ru3ny
    @AmritpalSingh-ru3ny 2 роки тому

    Nice singer

  • @ManjitKaur-dn4qk
    @ManjitKaur-dn4qk 2 роки тому +3

    Good very good👍👍👍👍👍

  • @vikramjeetsingh3297
    @vikramjeetsingh3297 2 роки тому +1

    SukhiVeerJiILoveYou ❤️❤️

  • @sukhmaandhillon4062
    @sukhmaandhillon4062 2 роки тому +1

    Amrik Toofan di interview kro 22ji 🙏

  • @arwinderbrar4035
    @arwinderbrar4035 2 роки тому +1

    Sade time da sidhu moosewala

  • @sukhabhangu1077
    @sukhabhangu1077 2 роки тому +2

    🙏🙏🙏

  • @sukhabhangu1077
    @sukhabhangu1077 2 роки тому +1

    Good 👌👌🙏🙏🙏

  • @happyverma7280
    @happyverma7280 2 роки тому +1

    Babbu Maan di intrview kro veer ji

  • @pardeepsharma-jv9gd
    @pardeepsharma-jv9gd 2 роки тому +1

    We waiting interview CHANJEET AHUJA JI de KARU LOT'S people's waiting ( Need LONG interview)🌷🇨🇦

  • @khalsaji7541
    @khalsaji7541 2 роки тому

    Very nice singer

  • @rajmixchannel4843
    @rajmixchannel4843 2 роки тому

    Good ji.

  • @pritpalsinghkhangurakhangu9524
    @pritpalsinghkhangurakhangu9524 2 роки тому

    Sukhi g bahut badia insan neh

  • @kamalsekhon1083
    @kamalsekhon1083 2 роки тому +1

    🙏🙏🙏🙏🙏

  • @harshwinderkaur7260
    @harshwinderkaur7260 2 роки тому +1

    🙏🙏

  • @rajinderbrar6934
    @rajinderbrar6934 2 роки тому +1

    ਚੰਗਾ ਖਾਣਾ ਤੇ ਮੰਦਾ ਬੋਲਣਾ ਪੰਜਾਬੀਆੰ ਦਾ ਸ਼ੌਕ ਹੈ

  • @BeHappy-ci6nl
    @BeHappy-ci6nl 2 роки тому

    “ਭੇਤ” “ਵੱਡੇ ਖੁਲਾਸੇ” “ਕੱਚੇ ਚਿੱਠੇ”
    ਬੱਸ ਇਹੀ ਕੁਝ ਹੁੰਦਾ ਤੁਹਾਡੇ ਪ੍ਰੋਗਰਾਮ ਚ’, ਕੋਈ ਵੀ ਸਧਾਰਨ ਗੱਲਬਾਤ ਨਹੀਂ ਕਰਦਾ ਇੱਥੇ ??? ਕਿ ਵੈਸੇ ਹੀ ਪੁੱਠੇ ਸਿੱਧੇ ਟਾਈਟਲ ਲਿਖਣ ਦੀ ਆਦਤ ਹੈ 🤷‍♂️🤷‍♂️

  • @sachdahoka2304
    @sachdahoka2304 2 роки тому +2

    Asli singer a

  • @sukhdavsingh4877
    @sukhdavsingh4877 2 роки тому +1

    ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਜੀ ਬੇਨਤੀ ਹੈ ਕਿ ਸੁੱਖੀ ਜੀ ਤੋਂ ਜਾਤਾਂ ਗਿਣਨ ਵਾਲਾ ਗੀਤ ਸੁਣਵਾਇਓ ਜੀ ਬਹੁਤ ਵਧੀਆ ਗੀਤ ਹੈ ਜੀ ਜਰੂਰ ਬੇਨਤੀ ਮਨਜ਼ੂਰ ਕਰਿਓ ਜੀ ਇਹੋ ਜਿਹੇ ਗਵੇਈਏ ਘਟ ਹੀ ਹੁੰਦੇ ਹਨ ਜੀ ਧਨਵਾਦ ਜੀ ਮਾਛੀਵਾੜਾ ਸਾਹਿਬ ਸਰਪੰਚ