ਕੈਨੇਡਾ ਚ PR ਵੀਰ ਜੱਗਾ ਸੜਕਾਂ ਤੇ ਰੁਲਣ ਲਈ ਹੋਇਆ ਮਜਬੂਰ "ਮੁਸੀਬਤ ਪਈ 'ਚ ਕੋਈ ਆਪਣਾ ਵੀ ਨਹੀਂ ਦੇ ਰਹਿਆਂ ਵੀਰ ਦਾ ਸਾਥ"

Поділитися
Вставка
  • Опубліковано 10 тра 2024
  • Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to UA-cam ► / manukhtadisewasocietyl...
    👉 Subscribe to UA-cam ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft1wJkXpxmMCbN7i6
    📖 Click to save ''WhatsApp Contact'' directly to your phone book: 📲 wa.me/qr/EMNSUJY5ZAL7O1 📖
    📧 mail us at: - mdsewasociety@gmail.com
    🌐 Visit our Website: - manukhtadisewa.org/
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    [We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
    || 🙏 Service to Humanity, The Supreme Service 🙏 ||
    -------------------------------
    ► Published Year ➤ 2022
    ► All Copyright Reserved ➤ Manukhta Di Sewa Society Ludhiana

КОМЕНТАРІ • 144

  • @gurdevsinghrandhawa6571
    @gurdevsinghrandhawa6571 6 днів тому

    ਗੁਰਪ੍ਰੀਤ ਮਿੰਟੂ ਬਹੁਤ ਬਹੁਤ ਇਨਸਾਨ ਹਨ, ਇਨ੍ਹਾਂ ਵਿੱਚ ਹੰਕਾਰ ਬਿਲਕੁਲ ਨਹੀਂ ਹੈ ਅਤੇ ਬਹੁਤ ਹੀ ਨਿਮਰਤਾ ਵਾਲੇ ਇਨਸਾਨ ਹਨ। ਪਰਮਾਤਮਾ ਇਹਨਾਂ ਦੀ ਅਤੇ ਸਾਰੀ ਟੀਮ ਦੀ ਲੰਮੀ ਉਮਰ ਕਰੇ ਜੀ। ਬਹੁਤ ਬਹੁਤ ਧੰਨਵਾਦ ਜੀ।

  • @ravinderpourh564
    @ravinderpourh564 20 днів тому +7

    ਸਕੇ ਸਬੰਧੀਆਂ ਨੂੰ ਮਿਲਕੇ ਜਾਣਾ ਚਾਹੀਦਾ ਹੈ ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ ਸੰਸਥਾ ਵਾਲੇ ਕੁੱਝ ਨੀ ਮੰਗਦੇ ਕਿਸੇ ਕੋਲੋਂ ਸਿਰਫ਼ ਇੱਕ ਸਾਥ ਚਾਹੀਦਾ ਭੈਣ ਭਰਾਵਾਂ ਦਾ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    (ਯਾਰ ਬਲਾਚੌਰ ਜ਼ਿਲ੍ਹਾਂ ਨਵਾਂਸ਼ਹਿਰ ਪੰਜਾਬ ਤੋਂ)

  • @BarinderKaur-yt8vn
    @BarinderKaur-yt8vn 21 день тому +11

    ਜੇ ਵੀਰ ਕੋਲ ਪੈਸੇ ਹੁੰਦੇ ਫੇਰ ਤਾ ਸਾਰੇ ਇਸ ਦੇ ਕਰੀਬ ਹੋਣੇ ਸੀ ਹੁਣ ਸਾਰੇ ਪਾਸੇ ਵਟਗੇ🙏🙏

  • @laddisingh2242
    @laddisingh2242 21 день тому +12

    ਰੱਬ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਗੁਰਪ੍ਰੀਤ ਵੀਰ ਜੀ ਨੂੰ ਜੋ ਐਨੇ ਲੋਕਾਂ ਦੀ ਸੇਵਾ ਕਰਦੇ ਨੇ❤❤❤

    • @RadheSham-yg5sf
      @RadheSham-yg5sf 20 днів тому +1

      ਨਾਨਕ ਨਾਮ ਚੜ੍ਹਦੀ ਕੱਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🙏

  • @sonyvalu6137
    @sonyvalu6137 21 день тому +4

    ਜੱਗੇ ਵੀਰ ਤੂੰ ਸਹੀ ਜਗ੍ਹਾ ਤੇ ਵਾਹਿਗੁਰੂ ਦੇ ਘਰ ਵਿੱਚ ਸਵਰਗ ਵਿੱਚ ਰਹੋ

  • @bhadursingh2272
    @bhadursingh2272 21 день тому +5

    ਜੱਗੇ ਪੁੱਤ ਦਾੜੀ ਕੇਸ ਰੱਖਲੈ ਗੁਰੂ ਘਰ ਸੇਵਾ ਕਰਿਆ ਕਰ ਪਿਆਰ ਨਾਲ ਲਗਦਾ ਇਹ ਸਭ ਰਿਸ਼ਤੇ ਤੇਰੇ ਲੀ ਫਰੇਬ ਝੁਠ ਨੇ ਇਥੇ ਹੀ ਤੇਰਾ ਪਰਿਵਾਰ ਹੇ ਸਭ ਕੁਝ ਮਨੁੱਖਤਾ ਦੀ ਸੇਵਾ ਚ਼ ਹੀ ਪਿਆਰ ਮਿਲੁ ਤੰਨੂ

  • @amarjitsingh287
    @amarjitsingh287 21 день тому +6

    ਸਬ ਰਿਸ਼ਤੇਦਾਰ ਪੈਸੇ ਨਾਲ ਹੀ ਵਰਤਦੇ ਹਨ ਇੰਨਸਾਨ ਨਾਲ ਤਾਂ ਬਹੁਤ ਘੱਟ ਜਿਵੇਂ ਦਸ ਰਿਹਾ ਹੈ ਪੈਸੇ ਬਾਰੇ ਅੱਜ ਕੋਲ ਪੈਸੇ ਆ ਜਾਣ ਤਾਂ ਸਾਰੇ ਰਿਸ਼ਤੇਦਾਰ ਇਜ਼ ਵੀਰ ਨੂੰ ਲੈਣ ਲਈ ਤਿਆਰ ਹੋ ਜਾਣਗੇ

  • @tarsemmannp5499
    @tarsemmannp5499 21 день тому +4

    ਸਭ ਕਿਸਮਤ ਦੀਆ ਖੇਡਾ ਞੀਰ ਜੀ ❤

  • @Lakhlakhpreet
    @Lakhlakhpreet 19 днів тому +1

    Waheguru ji 🙏

  • @jujharsingh6222
    @jujharsingh6222 20 днів тому +1

    Waheguruji

  • @kulvirkaur8528
    @kulvirkaur8528 21 день тому +2

    Waheguru ਜੀ ਏਦਾਂ ਨਾ ਹੋਣ ਦੇਵੋ ਕਿਸੇ ਨਾਲ਼

  • @kamleshsardana3682
    @kamleshsardana3682 19 днів тому +2

    WHITE PASS PORT VISIT DE PAPERS DUBARA LYE JA SAKDE NE,NA GHAR DA NAGHAT DA.

  • @balkarsingh-nn5le
    @balkarsingh-nn5le 19 днів тому +2

    ਵਾਹਿਗੁਰੂ ਜੀ ਮਿਹਰ ਕਰੋ 🙏

  • @RamanSandhu388
    @RamanSandhu388 21 день тому +3

    God bless you bro and all family members always happy

  • @baljeetkaur9759
    @baljeetkaur9759 21 день тому +12

    ਜੱਗੇ ਦੀਆਂ ਭੈਣਾਂ ਤਾਂ ਡੈਣਾਂ ਨੇ

  • @sultansingh7138
    @sultansingh7138 15 днів тому

    ਵਾਹਿਗੁਰੂ ਜੀ 🙏

  • @sukhrajkaur6118
    @sukhrajkaur6118 20 днів тому +1

    ਵੀਰ ਜੀ ਤੁਹਾਨੂੰ ਬਹੁਤ ਵਾਰ ਮਦਦ ਲਈ ਕਿਹਾ ਪਰ ਤੁਸੀਂ ਮਦਦ ਤੋਂ ਇਨਕਾਰ ਕਰ ਦਿੱਤਾ ਸੀ ਜਦ ਮੈਂਬਰ ਮਿਲ ਜਾਂਦਾ ਤਾਂ ਹਮਦਰਦੀ ਲਈ ਪਰਿਵਾਰ ਭੰਡਣਾ

  • @rimpykajal7802
    @rimpykajal7802 19 днів тому +1

    eho jahe krm kde na krye sade kolo parmatma waheguru sab nu chardikala bakshe sahi rah chln de samat bkshe

  • @Kuldeepkaur26528
    @Kuldeepkaur26528 20 днів тому +1

    Waheguru Ji 🙏🙏

  • @BalwinderKaur-dk4xl
    @BalwinderKaur-dk4xl 20 днів тому +1

    Waheguru ji maher kern brother ji te God bless you brother ji and all team members de thanks ji 🙏🙏🙏🙏🙏🙏🙏♥️♥️♥️♥️♥️

  • @user-di7dh6hn2x
    @user-di7dh6hn2x 21 день тому +1

    Now days veer ji own blood don't help in hard times ...your doing great job veer ji ...uk

  • @MB-uv4qu
    @MB-uv4qu 21 день тому +1

    Beta , parent hemesha parent he hunday han., jaykar Beta, bachay galti karan parents 1 second vich mahaf kar dinday han. Children must do the same. Jagga Veer nu parivaar da pyaar chahida hai.
    Aaj kal Gurpreet Veerji, kohi nahi dukh valay (Sisters Brothers)
    Wahiguruji 🙏🏻tusi es Veer nu kushiaya dayiaya

  • @rimpykajal7802
    @rimpykajal7802 19 днів тому +1

    pata kro shayad pase aunde hon pata jroor kro rabb eho jahi family kise nu na dave sma kde be change ho skda ta eho bhra nu rabb eniya trakiya bashe ka sara privar app miln aye ga

  • @harkamalpreetsingh1742
    @harkamalpreetsingh1742 21 день тому +1

    Dhan Dhan Guru Ramdasji to bagar koi kisa da nahi

  • @VikasKumar-kb7ko
    @VikasKumar-kb7ko 20 днів тому +1

    Waheguru ji mehar kro apni sb te 🙏❤

  • @KuldeepSingh-kw2fp
    @KuldeepSingh-kw2fp 21 день тому +1

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਮੇਹਰ ਕਰੋ ਇਸ ਵੀਰ ਤੇ

  • @kaptansingh627
    @kaptansingh627 20 днів тому +1

    Waheguru ji ka Khalsa waheguru ji ki Fateh ji

  • @smartphonedoctor1242
    @smartphonedoctor1242 21 день тому +2

    Waheguru ji kirpa rakhe ji

  • @pardeepbalda4486
    @pardeepbalda4486 21 день тому +1

    Waheguru waheguru waheguru

  • @sikhtraveller8860
    @sikhtraveller8860 16 днів тому +1

    Canada best a

  • @gagandeepsaran8366
    @gagandeepsaran8366 20 днів тому +1

    Waheguru ji mehar karn sode te veer ji 🙏

  • @Amandeep-iz5em
    @Amandeep-iz5em 21 день тому +2

    Waheguru ji maher karn veer te bahut mada hoi aa🙏🙏🙏🙏🙏🙏

  • @manjeetkaurr3849
    @manjeetkaurr3849 20 днів тому +1

    Waheguru ji ka khalsa waheguru ji ki fateh ji

  • @jaggasingh5693
    @jaggasingh5693 20 днів тому +1

    श्री वाहेगुरु जी

  • @BalkarSingh-dc1oq
    @BalkarSingh-dc1oq 20 днів тому +1

    ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ

  • @RamanSandhu388
    @RamanSandhu388 21 день тому +2

    Satnam Shri Waheguru Ji Mehar Karo

  • @bunnysandhay3820
    @bunnysandhay3820 21 день тому +1

    Satnam Waheguru ji

  • @Ersunnyranga0786
    @Ersunnyranga0786 15 днів тому

    Salute 🫡

  • @user-ws5uj2ht5h
    @user-ws5uj2ht5h 16 днів тому

    ❤❤ਬਾਈ ਬਹੁਤ ਬੰਦੀ ਸੇਵਾ ਹੈ ❤❤❤❤❤❤❤❤❤❤

  • @RamanSandhu388
    @RamanSandhu388 21 день тому +2

    Waheguru Ji Mehar Karo

  • @juniorandrade1652
    @juniorandrade1652 8 днів тому

    🙏🙏🙏

  • @SKaur_multani
    @SKaur_multani 21 день тому +1

    ਵਾਹਿਗੁਰੂ ਮੇਹਰ ਕਰੋ ਜੀ

  • @nachhaterkaur7482
    @nachhaterkaur7482 21 день тому +1

    😢😢😢 Gurpreet veer jj 🙏 thanks

  • @parmindersinghnambardar1314
    @parmindersinghnambardar1314 21 день тому +1

    bdi vaddi sewa tuhadi bai g, waheguru tuhade parivaar te, te tuhadi sari team te mehar parya hath rakhe, te ma sangat nu v benti karda ha k is society da vadh to vadh saath dayo, ta jo k bai injh hi sewa karde rahn, dhanvaad, waheguru sarbat da pla kre

  • @maninderkaur2
    @maninderkaur2 20 днів тому +1

    Waheguru ji mehar kro ji

  • @Mr.gill6268
    @Mr.gill6268 21 день тому +40

    ਵੀਰ ਜੀ ਇਸ ਕਲਜੁਗੀ ਸਮੇਂ ਵਿੱਚ ਖੂਨ ਸਫੈਦ ਹੋ ਗਏ ਨੇ ਰਿਸ਼ਤੇ ਸਿਰਫ਼ ਨਾਮ ਦੇ ਰਹਿਗੇ ਅਸੀਂ ਤਿੰਨ ਭੈਣ ਭਰਾ ਹਾਂ ਮੈਂ ਵੱਡਾ ਹਾਂ ਤੇ ਮੇਰੇ ਤੋਂ ਛੋਟੀਆਂ ਦੋਵੇਂ ਭੈਣਾਂ ਨੇ ਦੋਵੇਂ ਹੀ ਮੇਰੇ ਨਾਲ ਕਦੇ ਗੱਲ ਨਹੀਂ ਕਰਦੀਆਂ ਨਾ ਕਦੇ ਫੋਨ ਕਰਕੇ ਹਾਲ ਚਾਲ ਪੁੱਛਦੀਆਂ ਮੇਰੇ ਤੋਂ ਛੋਟੀ ਭੈਣ ਕਨੇਡਾ ਵਿੱਚ ਰਹਿੰਦੀ ਹੈ ਤੇ ਸਭ ਤੋਂ ਛੋਟੀ ਭੈਣ ਲੁਧਿਆਣੇ ਵਿਆਹੀ ਹੋਈ ਹੈ ਮਾਂ ਮੇਰੀ ਕਨੇਡਾ ਭੈਣ ਕੋਲ ਰਹਿੰਦੀ ਹੈ ਮਾਂ ਦਾ ਫ਼ਰਜ ਹੁੰਦਾ ਹੈ ਕਿ ਜੇ ਭੈਣ ਭਰਾਵਾਂ ਵਿੱਚ ਦੂਰੀ ਪੈ ਜਾਵੇ ਤਾਂ ਮਾਂ ਉਹਨਾਂ ਸਭ ਨੂੰ ਸਮਝਾ ਕੇ ਨੇੜੇ ਲੈ ਕੇ ਆਵੇ ਪਰ ਮੇਰੀ ਮਾਂ ਵੀ ਨਹੀਂ ਚਾਹੁੰਦੀ ਕਿ ਅਸੀਂ ਇੱਕ ਦੂਜੇ ਨਾਲ ਮਿਲੀਏ ਵਰਤੀਏ😥😥

    • @gurchetansingh6443
      @gurchetansingh6443 21 день тому +2

      ਵੀਰ ਜੀ ਬਹੁਤ ਮਾ ਬਾਪ ਹੂਦੇ ਨੇ ਜੇਡੇ ਬਚਿਆ ਨੰ ਵਾਰਤਣ ਨਹੀ ਦੀਦੇ ਪਾਰ ਵਿਰ ਜੀ ਮੇਰੇ ਪੰਜ ਵੀਰ ਸੀ ਇਕ ਦੀ ਮੋਤ ਹੋ ਗੲਈ ਜੋ ਮੇਨੂੰ ਜਾਣ ਤੋ ਪਿਆਰਾ ਸੀ ਦੋ ੳਸ ਦੇ ਪੂਤ ਸੀ ਉਹ ਵੀ ਸਾਨੂੰ ਸਦਾ ਲੲਈ ਛਾਡ ਗੇ ਰਾਬ ਦੀ ਕਰੀ ਨੂੰ ਮਨਜੂਰ ਕਰਣਾ ਪੈਦਾ ਪਾਰ ਮੇਨੂੰ ਨੀ ਲਾਗਦਾ ਕੇ ਜਦੋ ਦਾ ਸਾਡੇ ਨਾਲ ਆ ਭਾਣਾ ਬਾਰਤੀਆ ਕੋਈ ਅੈਸੀ ਸਵੇਰ ਨਹੀ ਜਦੋ ਉਠੀ ਦਾ ਉਹ ਜਾਦ ਨਾ ਆਣ ਤੇ ਦੋ ਅਮਰੀਕਾ ਨੇ ਤੇ ਰਾਤ ਨੂੰ ਜਦੋ ਤਾਕ ਗਾਲ ਕਰਕੇ ਹਾਸ ਖੇਲ ਨਾ ਲੲਈਦਾ ਸਵਰ ਨਹੀ ਅੋਦਾ ਜਦੋ ਮੇਰੇ ਬਾਪੂ ਜੀ ਪੋਤਿਆ ਦੇ ਗਮ ਵਿਚ ਮੰਜੇ ਤੇ ਪੲਏ ਮੋਤ ਦਾ ਇਨਤਜਾਰ ਕਰ ਰਹੇ ਸੀ ਤਾ ਸਾਨੂੰ ਕਹਦੇ ਸੀ ਮੇਰੇ ਜਾਣ ਮਗਰੋ ਸਾਰੇ ਭੈਣ ਭਾਈ ਇਕ ਦੂਜੇ ਨਾਲ ਬਰਤਿਔ ਲਾਡਣਾ ਨੀ ਉਹ ਸਾਡੇ ਵਿਚ ਬੈਠਕੇ ਬਹੂਤ ਹਾਸਦੇ ਹੂਦੇ ਸੀ ਕਹਦੇ ਹੂੰਦੇ ਸੀ ਮੇਰੀ ਔਲਾਦ ਸੋਣੇ ਵਾਰਗੀ ਹੈ ਬਾਸ ਪਤਾ ਨਹੀ ਕਿਦੀ ਨਜਰ ਲਗੀ ਮੇਰੇ ਬਾਬਲ ਦੇ ਹਰੇ ਭਰੇ ਵਾਗ ਨੂੰ ਜੇ ਜਿਦਗੀੰ ਵਿਚ ਰਾਬ ਦਾ ਨਾਮ ਨਾ ਹੂੰਦਾ ਸੇ਼ਦ ਪਾਗਲ ਹੋ ਜਾਦੇ

    • @kaursukhwant9757
      @kaursukhwant9757 21 день тому +2

      Sab pasey ehi haal hai tusi ikale nahi ho asi v USA vich ha mere husband v 6 bhein bhraa ne sadi 300 gaj jga c ghar intkaal vich 240 gaj likhya c sanu pta nahi c dova ne 100.100 gaj di registry karwa k vech gye sade kol jga te 100 gaj hai intkaal vich 40 gaj hai bhein te bhraa likh k nahi dinde 40 gaj di v registry nahi ho rahi

    • @JaswinderSingh-dq1ki
      @JaswinderSingh-dq1ki 21 день тому +3

      Menu aapna veer ban jao ji

    • @parmindersinghnambardar1314
      @parmindersinghnambardar1314 21 день тому +1

      waheguru ik din kirpa karn ge te baba deep singh ji di mehr naal tuhada privaar fir milan julan lug jaange, te mahool vdia ho javega,

    • @kaursukhwant9757
      @kaursukhwant9757 21 день тому

      @@parmindersinghnambardar1314 kush nahi hona ji jina de jehar bhar jawe oh kadi nahi niklda

  • @user-di7dh6hn2x
    @user-di7dh6hn2x 21 день тому +1

    It happens in the uk too when people going mental health issues no one don't help or come forward not even ur own blood.

  • @ParminderSingh-jv2kl
    @ParminderSingh-jv2kl 21 день тому +1

    Waheguru ji Waheguru ji

  • @harnetchoudhary1782
    @harnetchoudhary1782 20 днів тому +1

    ❤ ਵਾਹਿਗੁਰੂ ਜੀ ❤

  • @AnjuSharma-it1nu
    @AnjuSharma-it1nu 21 день тому +1

    Waheguru ji Gurpreet singh ji ko hamesha healthy wealthy rakhna

  • @PunjabiTadka84
    @PunjabiTadka84 21 день тому +2

    ਜੱਗਾ ਵੀਰ ਬਹੁਤ ਵਧੀਆ ਪੇਂਟਰ ਹੈ ਤੇ ਇਕ ਵਧੀਆ ਇਨਸਾਨ ਵੀ।ਪਤਾ ਨਹੀਂ ਕੀ ਹੋ ਗਿਆ ਵੀਰ ਨੂੰ। ਵਾਹਿਗੁਰੂ ਜੀ ਕਿਰਪਾ ਕਰੋ🙏

  • @JaswinderSingh-lq6zj
    @JaswinderSingh-lq6zj 21 день тому +1

    Waheguru ji Mehar kario iss Veer te ji 🙏

  • @BalwantSingh-wm6zy
    @BalwantSingh-wm6zy 20 днів тому +1

    ਵਾਹਿਗੁਰੂ ਜੀ 10:22

  • @beast-000
    @beast-000 21 день тому +2

    ਬਹੁਤ ਸਮੇਂ ਬਾਅਦ ਦੇਖੀ ਜੱਗੇ ਵੀਰ ਦੀ ਵੀਡੀਓ

  • @gurmaildhaliwal9510
    @gurmaildhaliwal9510 21 день тому +1

    wahaugur ji

  • @bittuchangal701
    @bittuchangal701 21 день тому +1

    Ram Ram ji 🙏

  • @user-uh6uz4lh3p
    @user-uh6uz4lh3p 18 днів тому

    Waheguru ji Waheguru ji Waheguru ji Waheguru ji Waheguru ji Waheguru

  • @AmarjitSingh-di2fj
    @AmarjitSingh-di2fj 21 день тому +1

    Waheguru ji waheguru ji 🙏❤️🙏

  • @SukhwinderSingh-wq5ip
    @SukhwinderSingh-wq5ip 21 день тому +1

    ਸਰਬੱਤ ਦਾ ਭਲਾ ❤❤❤

  • @gurbaxcheema9899
    @gurbaxcheema9899 17 днів тому

    ਵੀਰ ਸੱਚਾ ਆ ਸ਼ਾਇਰ ਮੂਵੀ ਨਵੀਂ ਆਈ ਹੈ ਇਸ ਦਾ ਮਤਲਵ ਵੀਰ ਨੂੰ ਪਤਾ ਹੈ ਉਪਰਾਲਾ ਕਰੋ ਸ਼ਾਇਦ ਵੀਜਾ ਮਿਲ ਜਾਵੇ

  • @user-my2eb1ph3u
    @user-my2eb1ph3u 21 день тому +1

    ਬਹੁਤ ਮਾੜੀ ਗੱਲ ਆ ਜੀ

  • @user-mi5uu9hn2h
    @user-mi5uu9hn2h 21 день тому +1

    Baba Nanak ji Mehar krn

  • @gurpreetkaur076
    @gurpreetkaur076 21 день тому +1

    Koi kise da ni veer, kalyug a waheguru mehar karn🙏🏻

  • @harmanmehma6525
    @harmanmehma6525 20 днів тому +1

    🙏🙏🤲🤲

  • @user-xt5el1on4p
    @user-xt5el1on4p 17 днів тому

    Wehaguru ji Maher karan 🙏🙏

  • @jaspalanand8336
    @jaspalanand8336 21 день тому +1

    🙏🙏🙏🙏🙏

  • @AnjuSharma-it1nu
    @AnjuSharma-it1nu 21 день тому +1

    Waheguru ji team members ko hamesha healthy wealthy rakhna

  • @GurmeetsinghGurmeetsingh-fi1ey
    @GurmeetsinghGurmeetsingh-fi1ey 21 день тому +1

    Wahgeuru ji ka kalsa wahgeuru ji ki Fateh ji gurpert Singh bai ji

  • @ParamjitKaur-yw4sj
    @ParamjitKaur-yw4sj 21 день тому +1

    Waheguru g

  • @ravindergill2180
    @ravindergill2180 21 день тому +2

    Waheguru waheguru waheguru waheguru waheguru waheguru 🙏

  • @randhirdhillon972
    @randhirdhillon972 21 день тому +1

    Waheguru ji Kirpa Karn App SAB TA ji MDSS Parwar Ta ji Y

  • @Bullkingcobra644
    @Bullkingcobra644 9 днів тому

    ਜੱਗਾ ਜਗਰਾਵਾਂ ਵਾਲਾ

  • @AnjuSharma-it1nu
    @AnjuSharma-it1nu 21 день тому +1

    Waheguru ji manukhta di seva sb to waddi seva may aaney waley hr praani ko theek karna

  • @RajinderrKaur
    @RajinderrKaur 21 день тому +1

    🙏🏻🙏🏻🙏🏻

  • @Muskankimot7
    @Muskankimot7 21 день тому +2

    Waheguru

  • @AnjuSharma-it1nu
    @AnjuSharma-it1nu 21 день тому +1

    Waheguru ji ka khalsa
    Waheguru ji ki Fateh

  • @AnjuSharma-it1nu
    @AnjuSharma-it1nu 21 день тому +1

    Waheguru ji sb ka bhala karana

  • @satnamsinghgoldy1332
    @satnamsinghgoldy1332 21 день тому +1

    Waheguru ji Waheguru ji Waheguru ji Waheguru ji Waheguru ji Waheguru ji 🙏

  • @AnjuSharma-it1nu
    @AnjuSharma-it1nu 21 день тому +1

    Cmt 8 waheguru ji waheguru ji waheguru ji waheguru ji waheguru ji waheguru ji

  • @yudhveergill6977
    @yudhveergill6977 21 день тому +1

    ❤❤❤❤❤❤❤🙏🙏🙏🙏🙏🙏🙏

  • @AnjuSharma-it1nu
    @AnjuSharma-it1nu 21 день тому +1

    Waheguru ji waheguru ji waheguru ji waheguru ji waheguru ji waheguru ji

  • @AarshRandhawa-ro9bc
    @AarshRandhawa-ro9bc 21 день тому +1

    ਵਹਿਗੁਰੂ ਜੀ

  • @gurjitkaur1623
    @gurjitkaur1623 21 день тому +1

    🙏🙏

  • @sonusamrai
    @sonusamrai 21 день тому +1

    ਵਾਹਿਗੁਰੂ ਜੀ🙏🏽

  • @gopalsinghchauhan8624
    @gopalsinghchauhan8624 21 день тому +1

    ਵਾਹਿ ਗੁਰੂ ਜੀ

  • @amrindersingh9685
    @amrindersingh9685 21 день тому +1

    ਵਾਹਿਗੁਰੂ ਵਾਹਿਗੁਰੂ

  • @user-rw1ll7dy7c
    @user-rw1ll7dy7c 21 день тому +1

    ਵਾਹਿਗੁਰੂ ਜੀ

  • @yashikasharma3134
    @yashikasharma3134 21 день тому +1

    Shyer movie haigi aa veere stinder sartaj di

  • @anjaananjaan5107
    @anjaananjaan5107 2 дні тому

    If Govt of Canada has drug abuse records for him or if he is mentally ill, he may not got PR. He seems to have good money, better stay in India and get well.

  • @asharani6758
    @asharani6758 20 днів тому +1

    Karma di khed aa kitho kithe aa gea dadi da jigra kina c

  • @surjeetkaur6590
    @surjeetkaur6590 21 день тому +1

    😢😢😢😢

  • @shivanisharma5562
    @shivanisharma5562 21 день тому +2

    ਪੂੰਡਾ ਅਪਰਊਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😢😢😢😢

  • @gurtejsingh9710
    @gurtejsingh9710 21 день тому +1

    वाहेगरुजी।रब।सबनु।समत।बकसे♥💐👑😀♥💐👑😀♥💐👑😀

  • @AnjuSharma-it1nu
    @AnjuSharma-it1nu 21 день тому +1

    Lk 92 waheguru ji waheguru ji waheguru ji waheguru ji waheguru ji

  • @anjaananjaan5107
    @anjaananjaan5107 2 дні тому

    He may be entitled to social security or welfare. Should be checked.

  • @raminderkaur7064
    @raminderkaur7064 21 день тому +1

    Woman is a base in family set,but time has changed in Woman ideology.

  • @juniorandrade1652
    @juniorandrade1652 8 днів тому

    🇧🇷✈️🇮🇳📞

  • @Prabh0751
    @Prabh0751 20 днів тому +1

    Jihri janani ne india cho kad k sach di dharti te canada lai k gai usde te par dho k peene chadiye c ih usde naal j k larda c rab ne saja te fer deni c

    • @ggill3156
      @ggill3156 20 днів тому

      Tusi dhyan naal sunao vedio ch dasya k ohdi wife ne ehde mame de munde naal hi viah karwa lya .

    • @ManmohanGill-jh7mh
      @ManmohanGill-jh7mh 19 днів тому

      Tuhadi soch nu slam Canada na son kay he par dho ke peen lag jandey ney

  • @PankajSharma-ms9ne
    @PankajSharma-ms9ne 21 день тому +1

    Very bad so sad

  • @KrishanKumar-vo9uf
    @KrishanKumar-vo9uf 18 днів тому +1

    Waheguru ji 🙏🙏