Jina de naa step hove us oapa nu ta bahoot dheaan rakhana chaheeda c per hour sakda hai k us ne edaan socheyaa he n hive jis krk bachaa gharoon bhaj gata hun Gurpreet vini tusi es nu apne kol he rakho dekho kisaan dar riha c aje v us nu maa da behave yaad aunda hivega tusivys nu vLl jroir karde rehna pl
Wow, shocked, spechless, menu lagda si ke life vich me hi dukhi a, menu lagda ehdi step mother ne ehnu dekh ke kehna ki kiu lai anda vapis, ohne ta shukar kita hona ki gum hoya si, munda vapis jrur jrur avega sardaar ji kol
Oh waheguru iss bachay nu khushi dede. This is the second case at this place where boy didn't wanna go home. Long time ago boy name chaand was very scared to go with his own dad, and he was begging n crying to stay here n study. It's very sad that kids suffer even with their own parents. Bhaji u r great. Waheguru ji keep bhaji healthy
Gurpreet veer jruur Mardi hoigi bapp ve viganay ho jandey nay is noo apnay kol rekho ih phir jaiga Mari iho Rai hay hay na phajo bap chooth bolaga ihna noo saja deio
ਬੱਚੇ ਨੂੰ ਸੁਫਨਿਆਂ ਦੇ ਘਰ ਵਿੱਚ ਹੀ ਰੱਖਿਆ ਜਾਵੇ ਜੀ ਗੁਰਪ੍ਰੀਤ ਬਾਈ ਜੀ ਤੁਸੀਂ ਇੰਨੀ ਵੱਡੀ ਸੇਵਾ ਕਰਦੇ ਹੋ ਇਸ ਬੱਚੇ ਨੂੰ ਵੀ ਤੁਸੀਂ ਆਪ ਰੱਖ ਲਓ
ਮਾਂ ਮਾਂ ਹੁੰਦੀ ਹੈ। ਮਤਰੇਈ ਮਾਂ ਦੀ ਕਰੂਰਤਾ ਅਤੇ ਬਾਪ ਦੀ ਲਾਪ੍ਰਵਾਹੀ ਨੇ ਬੱਚੇ ਨੂੰ ਘਰ ਛੱਡਣ ਲਈ ਮਜਬੂਰ ਕਰ ਦਿੱਤਾ 😢 ।
ਬੱਚਾ ਬਹੁਤ ਅਕਲ ਮੰਦ ਹੈ ਸਾਰੀ ਗਲਤੀ ਮਾਂ ਬਾਪ ਦੀ ਐ
ਭਗਤ ਪੂਰਨ ਸਿੰਘ ਜੀ ਦਾ ਰੂਪ ਹੈ ਵੀਰ ਗੁਰਪ੍ਰੀਤ ਸਿੰਘ
ਹਾਏ ਰਬਾ ਮਾ ਤੇ ਮਾ ਹੁੰਦੀ ਭਾਵੇ ਸਕੀ ਜਾ ਸਤੇਲੀ ਕੁਝ ਮਾਂਵਾ ਜਾਲਮ ਕਿਉ ਹੋ ਜਾਣ ਗੀਆ ਭਾਜੀ ਤੁਸੀ ਅਨੁਰਾਗ ਨੂੰ ਆਪਣੇ ਕੋਲ ਆਸ਼ਰਮ ਵਿਚ ਰਖਿਆ ਜਾਵੇ ਜਾਲਮ ਮਾਂ ਕੋਲ ਨਾ ਭੇਜਿਆ ਜਾਵੇ ਜੀ
ਗੁਰਪਰੀਤ,ਬੇਟਾ,ਇਸ,ਬੱਚੇ,ਨੂੰ,ਇਸ,ਦੇ,ਮਾਂ,ਬਾਪ,ਨਾ,ਦਿਉ,ਇਹ,ਉਸ,ਨਾਲ,ਫੇਰ,ਮਾੜਾ,ਵਰਤਾਉ,ਕਰਨਗੇ,ਇਸ,ਨੂੰ,ਆਪਣੇ,ਕੋਲ,ਹੀ,ਰੱਖੋ
ਬੱਚੇ ਤਾਂ ਰੱਬ ਦਾ ਰੂਪ ਹੁੰਦੇ ਨੇ ਪਾਗ਼ਲ ਲੋਕੋ। ਵਾਹਿਗੁਰੂ ਤੋਂ ਡਰੋ। ਇਨਸਾਨੀਅਤ ਰੱਖੋ ਵਾਹਿਗੁਰੂ ਕਦੇ ਵੀ ਤੁਹਾਡਾ ਮਾੜਾ ਨਹੀਂ ਹੋਣ ਦੇਵੇਗਾ
ਅੱਜ ਕੱਲ੍ਹ ਦੇ ਮਾਤਾ-ਪਿਤਾ ਵੀ ਚੰਗੇ ਨਹੀਂ ਹੁੰਦੇ 🙏🙏
ਗੁਰਪ੍ਰੀਤ ਵੀਰ ਜੀ ਬੱਚੇ ਨਾਲ ਟੱਚ ਵਿੱਚ ਰਿਹੋ ਜੀ ਫੋਨ ਤੇ ਗੱਲ ਕਰਦੇ ਰਿਹਾ ਕਰੋ ਜੀ ਅਨੁਰਾਗ ਨਾਲ
B
ਬਿਲਕੁਲ ਸਹੀ ਆ ਜੀ
🙏🏻 ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🏻
ਗੁਰਪ੍ਰੀਤ ਸਿੰਘ ਜੀ ਤੁਸੀ ਆਪਣੇ ਕੋਲ ਹੀ ਰੱਖ ਲੈਣਾ ਸੀ ਇਸ ਬੱਚੇ ਅਨੁਰਾਗ ਨੂੰ ਫੇਰ ਮਾਰ ਪਵੇਗੀ
Eh gl sch hai manukhta di sewa waleya wich rab wsda pehla sunya c ajj dekh v lya
ਫਰੀਦਾਬਾਦ ਦੇ ਕੋਲ ਪੈਂਦਾ ਬਦਰਪੁਰ ਬਾਰਡਰ
ਬੱਚੇ ਦਾ ਜਾਣ ਨੂੰ ਦਿਲ ਨੀ ਕਰਦਾ ਅੱਗੇ ਦੇਖੋ ਕਿਵੇਂ ਹੁੰਦਾ ਅਨੁਰਾਗ ਨਾਲ
(ਯਾਰ ਬਲਾਚੌਰ ਜ਼ਿਲ੍ਹਾਂ ਨਵਾਂਸ਼ਹਿਰ ਪੰਜਾਬ ਤੋਂ )
ਵਾਹਿਗੁਰੂ ਹਮੇਸ਼ਾ ਮਹੇਰ ਕਰਨ ਬੱਚੇ ਤੇ
Hun isnu Pyar mile rab isnu humesha Khush rakhan g ....
ਗੁਰਪਰੀਤ ਵੀਰੇ ਇਸ ਬੱਚੇ ਆਪਣੇ ਕੋਲ ਹੀ ਰੱਖ ਲੋ
ਵੀਰੇ ਇਹਨੁੰ ਕੋਲ ਆਪਣੇ ਕੋਲ ਰੱਖ ਲੈ
Jina de naa step hove us oapa nu ta bahoot dheaan rakhana chaheeda c per hour sakda hai k us ne edaan socheyaa he n hive jis krk bachaa gharoon bhaj gata hun Gurpreet vini tusi es nu apne kol he rakho dekho kisaan dar riha c aje v us nu maa da behave yaad aunda hivega tusivys nu vLl jroir karde rehna pl
Sardar Jee you are an asset to humanity stay safe and blessed ever ever ever.
Gurpreet veer ji rabb v khush hoo dharti tav mera putt sewa kar ra ha
ਇਹ ਪਹਿਲੇ ਦਿਨ ਦੀ ਵੀਡਿਉ ਤੋਂ ਲੱਗਦਾ ਸੀ ਕਿ ਇਹ ਬੱਚਾ ਕੁੱਝ ਲੁਕੋ ਰਿਹਾ ਹੈ
Plz Gurpreet paaji ❤bache nu apne kol rakho
Waheguru ji hun hi bacha subhal ਲਵੋ ਜੀ
ਵੀਰ ਜੀ ਥੋੜੇ ਥੋੜੇ ਟਾਈਮ ਬਾਅਦ ਪਤਾ ਕਰ ਲਿਆ ਜੇ 🙄🙄 ਕਿਧਰੇ ਫੇਰ ਉਸ ਦੀ ਫੈਮਿਲੀ ਤੋਂ ਪਰੇਸ਼ਾਨ ਹੋ ਕੇ ਹੋਰ ਕਿਧਰੇ ਨਾ ਚਲਾ ਜਾਵੇ 😑😑
ਏਸ ਵਾਰ ਪੰਜਾਬ ਆ ਗਿਆ 🙄 ਤਾਂ ਕੀ ਪਤਾ ਬਚਾ ਹੋ ਗਿਆਂ ਜਾ ਬੱਚੇ ਦੀ ਕਿਸਮਤ ਚੰਗੀ ਸੀ
ਵੀਰ ਜੀ ਦੇਖ ਕੇ ਰੋਣਾ 😢 ਆ ਗਿਆ ਜਦੋਂ ਪਹਿਲੀ ਵਾਰ ਤਹਾਨੂੰ ਅਨੁਰਾਗ ਨੇ ਘੁੱਟ ਕੇ ਜੱਫੀ ਪਾ ਲਈ
Tu chalja naal 😂😂😂😂😂😂
@@amritdhaliwal5682 Kinni insaniyaat khatam ho gei thode cho
WaheGuru ji mahar karo bacche ta🙏🙏🙏👏👏👏🥰🥰
Good job veer ji ❤
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🏼
Giyo hato sal, bhut acha ker rahai ho
Wahehuru g waheguru g😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢🙏🙏🙏🙏🙏🙏🙏🙏🙏🙏🙏
Kina piyar krde gurpreet bachian nu bacche bhaj ke milde othe v bacche bhaji nal kive milde
Good job 👍👍👍 kar bhala ho bhala annt bhale da bhala ❤❤❤❤
Veer ji tusi bhut Nice job tuhadi. 🙏🙏🙏🙏
ਵਾਹਿਗੁਰੂ ਜੀ ਮੇਹਰ ਕਰਨਾ ਸਭ ਤੇ 🙏
Sachi sewa
Waheguru mehar Kara sada
He is lucky God bless him
Dhan Dhan Sri Guru Ram Das Ji Mehar Karn Veer Gurpreet Singh Ji Ta Sri Waheguru Ji
Wah Bai manukhta di sewa waleyo
Than guru Ram das ji
ਵਾਹਿਗੁਰੂ
Gurpreet 22ji ❤❤❤❤❤❤❤
Sare teem te mehr rkhe wahaguru ji
Waheguruji waheguruji waheguruji 🙏
❤ love u bhaji Gurpreet singh g no words
Waheguru je anurag te mehar karn
Waheguru ji ka khalsa waheguru ji ki fateh ji🙏🌹❤️🙏🌹❤️🙏🌹❤️🙏🌹🙏🙏🌹❤️
Good
Wow, shocked, spechless, menu lagda si ke life vich me hi dukhi a, menu lagda ehdi step mother ne ehnu dekh ke kehna ki kiu lai anda vapis, ohne ta shukar kita hona ki gum hoya si, munda vapis jrur jrur avega sardaar ji kol
Waheguru mehr kre🙏🙏🙏
ਸਤਿਨਾਮ ਸ੍ਰੀ ਵਾਹਿਗੁਰੂ ਜੀ
Waheguru ji waheguru ji waheguru ji
Waheguru ji ka khalsa waheguru ji ki Fateh
Waheguru ji 🙏🙏🙏🙏
Waheyguru ji 🙏🏻🙏🏻🙏🏻🙏🏻🙏🏻
Love you❤ 22 G
Gurpreet bai es bachhe nu aapne kol rakh lai ji
Very good job sir ji
Weheguru ji mehar krn sab te
So heart warming
Sabh bachia te mehr bahria hath rakhi maalka
Waheguru ji
Good.sardar
ਵਾਹਿਗੁਰੂ ਜੀ ਫੋਨ ਨੰਬਰ ਲੈ ਲਵੋ ਗਲ ਕਰਦੇ ਰਿਹੋ
Good job 🙏
Waheguru ji, kida de lok ne jina nu tuhada v Darr nhi, eda hi ni ro reha bacha
ਵਾਹਿਗੁਰੂ ਜੀ 🙏
Wahaguru ji 🙏🙏🙏🙏🙏
Waheguru ji kirpa kro is bahche te ji
🎉🎉🎉🎉Salute to u for true humanity always shown by u.Really u r God on the earth.🎉🎉🎉🎉
Bohot vadeya
Love you guys
Wahgeuru ji ka kalsa wahgeuru ji ki Fateh ji GURPEERT Singh bai ji
Oh Waheguru , it makes me sad how traumatized this kid is. May waheguru heal is heart ❤️ wmk!
😢
Good job
So sad to see him crying , step mom is not going to take care of him !!!
Veer ji mnn khush ho jata h apki videos dekh kr Lakhiya ko dekhne ka bohot mnn ha Kai din ho gae Uski video dalo koi plz 🙏🙏
Rab tuhanu jada de phaji
Oh waheguru iss bachay nu khushi dede. This is the second case at this place where boy didn't wanna go home. Long time ago boy name chaand was very scared to go with his own dad, and he was begging n crying to stay here n study. It's very sad that kids suffer even with their own parents. Bhaji u r great. Waheguru ji keep bhaji healthy
DUNIYA KHATAM HO CHUKI AH JI, ALL IS END
🙏🙏🙏🙏🙏
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
❤❤❤❤
Nice y
QUE DIO LO A COMPAÑE A NIÑO❤
ਵੀਰ ਜੀ ਇਹ ਬੱਚਾ ਨਾ ਦਿਉ ਬੱਚੇ ਦਾ ਰਹਿਨਾ ਅੋਖਾ ਹੇ ਕਿਨੀ ਦੁਨੀਆ ਮਾ ਪਿਉ ਬੱਚੇ ਘਰੋ ਕੱਡੇ ਹੇ ਲੋਕਾ ਨੁ ਫਿਰ ਅਕਲ ਨਹੀ ਆਉਦੀ ਮਤਰਈ ਦੇ ਕੰਮ ਹੇ ਇਸ ਬੰਦੇ ਨੇ ਬਹਤ ਦੁਖ ਪਾਉਣਾ ਲੋਕ ਤਰਸਦੇ ਹੇ ਬੱਚਿਆ ਨੁ ਤੇਨੁ ਦੁਜੀ ਤੀਵੀ ਮਿਲ ਗਈ ਤੇਰਾ ਰੱਬ ਨੁ ਹੱਥ ਲਗ ਗਿਆ ਹੁਣ ਤੇਨੁ ਤਾਰੇ ਦਖਾਉ ਦੁਜ਼ੀ ਰੰਨ ਗੁਰਪਰੀਤ ਨੇ ਬਚਾਚਿਆ ਤੇਰਾ ਬੱਚਾ
🙏🙏😊
🙏🏻🙏🏻🙏🏻🙏🏻
Veer ji second marriage karan wala baap baap jarur Honda per joru da Ghulam jyada hunda usne bus oahi Sahi lagdi hai
Bechaara bacha really sad for little boy ❤
Veer g bachaa v bhut tej hai. Waheguru g smat bakshan.
His attention was on his wife
it's more common than we know.
Bhaji Raab lok pata nhi kithe labhde Manu tain manukhta di sewa vich hi Raab lagda
Ye kaise parents the k bacha un k Sath e nai rehna chahta
Bacha Di update deyo veerji
Duniyan zalim bandi jandi, kalyug guru Nanak sahib eve hi nahi keh gaye
😢😢
Bachche de tuch bichh rhi veer ji phone tee gll karde rehna ji
Gurpreet veer jruur Mardi hoigi bapp ve viganay ho jandey nay is noo apnay kol rekho ih phir jaiga Mari iho Rai hay hay na phajo bap chooth bolaga ihna noo saja deio
की हाल भाई साहब गुरप्रीत मैं तेरी यारी पुरिया वीडियो इंग्लैंड तो देखना
😢😢😢😢
❤❤❤❤😅🇵🇰🇵🇰🎉🎉🎉