ਕਨੇਡਾ ਚ’ ਮੁੰਡੇ-ਕੁੜੀਆਂ ਨੇ ਨਵਾਂ ਹੀ ਟ੍ਰੈਂਡ ਬਣਾ ਰੱਖਿਆ,ਪੰਜਾਬ ਰਹਿੰਦਿਆਂ ਨੂੰ ਕੁਝ ਪਤਾ ਹੀ ਨਹੀਂ।

Поділитися
Вставка
  • Опубліковано 19 кві 2024
  • Note: If you want to share something about any country or your any story with me then you can contact me on my email at chauhangurpreet@yahoo.co.in
    ਨੋਟ: ਜੇਕਰ ਤੁਸੀਂ ਵੀ ਆਪਣੀ ਕੋਈ ਸਟੋਰੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੀ ਈਮੇਲ chauhangurpreet@yahoo.co.in ਤੇ ਰਾਬਤਾ ਕਰ ਸਕਦੇ ਹੋ ਜਾਂ ਆਪਣਾ ਮੋਬਾਈਲ ਨੰਬਰ ਭੇਜ ਸਕਦੇ ਹੋ ਅਸੀਂ ਜਲਦ ਤੁਹਾਡੇ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕਰਾਂਗੇ ।
    ਸਟੱਡੀ ਵੀਜੇ ਤੇ ਗਏ ਨੌਜਵਾਨ ਦੀ 3 ਮਹੀਨੇ ਬਾਅਦ ਹੀ ਕਨੇਡਾ ਤੋਂ ਪੰਜਾਬ ਵਾਪਿਸੀ। Reality of Student Life in Canada
    ਕਨੇਡਾ ਚ’ ਮੁੰਡੇ-ਕੁੜੀਆਂ ਨੇ ਨਵਾਂ ਹੀ ਟ੍ਰੈਂਡ ਬਣਾ ਰੱਖਿਆ,ਪੰਜਾਬ ਰਹਿੰਦਿਆਂ ਨੂੰ ਕੁਝ ਪਤਾ ਹੀ ਨਹੀਂ।
    98-99% ਕਨੇਡਾ ਵਿੱਚ ਲਾਸ਼ਾਂ ਤੁਰੀਆਂ ਫਿਰਦੀਆਂ ਬਾਈ, ਰੂਹ ਕਿਸੇ ਵਿੱਚ ਵੀ ਹੈਨੀ। ਬ੍ਰੈਮਪਟਨ ਤੋਂ ਕਾਲ ਤੇ ਵੱਡੇ ਖੁਲਾਸੇ
    PR ਕਾਰਡ ਕਰਕੇ ਹੀ ਸਟੂਡੈਂਟਸ ਨਾਲ ਮਾੜੇ ਕੰਮ ਹੋ ਰਹੇ ਹਨ,ਕਨੇਡਾ ਦਾ ਕੌੜਾ ਸੱਚ।
    Schoking bad effects of Canada 🥲
    ਲੋਕ ਕਨੇਡਾ ਛੱਡਕੇ ਪੰਜਾਬ ਭੱਜਣ ਲਈ ਮਜਬੂਰ ਹੋ ਜਾਣਗੇ।
    ਪੰਜਾਬੀ ਸਟੂਡੈਂਟਸ 3 ਹਜਾਰ ਕਰੋੜ ਦੇ ਕਰਜਾਈ
    ਮੇਰਾ ਜੀ ਕਰਦਾ ਸੀ ਮੈਂ ਸ਼ੀਸ਼ੇ ਤੋੜ ਕੇ ਕਨੇਡਾ ਤੋਂ ਭੱਜ ਜਾਵਾਂ
    ਬਜੁਰਗ ਦੀ ਹੱਡ ਬੀਤੀ
    Reverse Migation of Old Man
    2030 ਤੱਕ ਕਨੇਡਾ ਤੋ ਵਾਪਿਸ ਆ ਜਾਣਗੇ ਲੋਕ
    ਕਨੇਡੀਅਨ ਵਿਆਕਤੀ ਵੱਲੋਂ ਖੁਲਾਸਾ
    ਕਨੇਡਾ ਪ੍ਰਤੀ ਨੌਜਵਾਨਾਂ ਦੀ ਬਦਲੀ ਸੋਚ
    Reverse Migration Punjab
    Difficult to live in Canada
    Difficulties in Canada
    Main expenses in Canada
    Per month expenditure in Canada
    Scope of Canada in 2024
    Canada 2024
    Canada immigration rules in 2024
    A hidden stories of Canada
    Canada visa services for Indians
    Latest News about Canada Visa
    Indo Canada relations
    Canadian High commission in India
    Indian High Commission in Canada
    reverse migration
    reverse migration canada
    reverse migration from canada
    reverse migration to india
    canada immigration
    canada recession
    canada downfall
    work in canada
    canada pnp program
    canada pr
    canada visa online apply
    visitor visa canada
    how to apply canada visa
    canada work visa
    punjab to canada
    Vancouver
    punjabi in canada
    Canada tourist visa latest updates
    Canada tourist visa result
    Canada student visa latest result
    Canada visa latest result
    #canadatouristvisalatestresult #canadatouristvisaupdate #canadatouristvisaannouncements #canada #canadaimmigration #hyecanada #canadapr #canadavisitorvisa #reverseimmigration #canadapolicies #studentlifeincanada #gavychauhanvlogs #Reversemigrationpunjab #punjabreversemigration #canadavisaservice #indocanadaconflict #truestoryofcanada #canadahiddenstory #hiddenstoriesofcanada #truthofcanada #lifeincanada # #canadastudent #canadastudentleftcanada #studentreversemigration #reversemigrationpunjab
    #Difficult to live in Canada
    Difficulties in Canada
    Main expenses in Canada
    Per month expenditure in Canada
    Scope of Canada in 2024
    Canada 2024
    Canada immigration rules in 2024 #canadasideeffects #peopleleavingcanada #canadatruths #reversemigrationfromcanada #canadahiddenstory #backtomotherland

КОМЕНТАРІ • 33

  • @Kiranpal-Singh
    @Kiranpal-Singh 2 місяці тому +4

    *ਪੰਜਾਬ ਵਿੱਚ ਆਮਦਨ ਦਾ ਸਾਧਨ ਹੈ ਤਾਂ ਵਿਦੇਸ਼ ਜਾਣ ਦੀ ਲੋੜ ਨਹੀਂ ਹੈ* ਜੀਰੋ ਤੋਂ ਸ਼ੁਰੂ ਕਰਨਾ ਪੈਂਦਾ ਹੈ, ਸ਼ੁਰੂਆਤ ਵਿੱਚ ਕਾਫੀ ਮੁਸ਼ਕਲਾਂ ਵੀ ਆਉਂਦੀਆਂ ਹਨ !

    • @SimarDeep-ye6yt
      @SimarDeep-ye6yt 2 місяці тому

      ਖਾਲਸਾ ਜੀ ਤੁਸੀ ਮੇਰਾ ਨਬੰਰ ਲੇਕੇ ਵੀ ਮੇਰੀ ਬਾਹ ਨਹੀ ਫੜੀ ਕੋਈ ਸਾਰ ਹੀ ਨਹੀ ਲਈ ਮੇਰਾ ਇਕ ਇਕ ਦਿਨ ਮੈਨੂ ਡਿਪ੍ਰੈਸ਼ਨ ਵਲ ਲਈ ਜਾ ਰਿਹਾ ਹੈ

  • @randhirsingh6300
    @randhirsingh6300 2 місяці тому +1

    ਵੀਰ ਤੇਰੀ ਗੱਲ ਤਾਂ ਠੀਕ ਹੈ।ਪਰ ਜਿਹੜੀ ਵੀ ਕੰਮਟਰੀ ਨੇ ਪੰਜਾਬ ਤੇ ਰਾਜ ਕੀਤਾ। ਉਨ੍ਹਾਂ ਨੇ ਪੰਜਾਬ ਦਾ ਭੱਠਾ ਬਿਠਾ ਕੇ ਰੱਖ ਦਿੱਤਾ।

  • @Deepjotsingh398
    @Deepjotsingh398 Місяць тому +1

    Bai ma Mehnat krn nu tyar hn ਗੁਰਸਿੱਖ hn tera ik rupya ni edhr odhr hon dinda tuc jo v km krna chouda a dso mainu sallry te rakh leo ma mehnat kru dil to forn jan da koi shonk nii mainu punjab ch mehnat Krna chouda hn bs back sport ni hegi ager tuc sachi km Krn bre soch rahe ho ds deo mera pind kol hi ha ਸਮਰਾਲਾ de

  • @user-qf1ei9xr9n
    @user-qf1ei9xr9n 2 місяці тому +1

    Nice and steak information about Canadian culture.

  • @Kiranpal-Singh
    @Kiranpal-Singh 2 місяці тому

    ਗੁਰਮਤਿ ਦਾ ਵਿਸ਼ਾ ਕਿਸੇ ਲਈ ਮਜਾਕ ਤੇ ਕਿਸੇ ਲਈ ਬੇਹੱਦ ਗੰਭੀਰ ਹੈ, ਆਪਣੀ ੨ ਸੋਚ ਹੈ, ਪਰਵਚਨ ਗੁਰੂ ਸਾਹਿਬ ਦੇ ਹਨ, ਮੈਂ ਤਾਂ ਸਿਧਾਂਤਕ ਪੱਖ ਲਿਖਿਆ ਹੈ, ਸਿੱਖ ਦਾ ਕੰਮ ਹੈ ਸਿੱਖਣਾ-ਮੈਂ ਵੀ ਸਿੱਖ ਰਿਹਾ ਹਾਂ *ਜੋ ਵੀ ਕਿਰਤ ਕਰੋ-ਨਾਮ ਜਪੋ-ਵੰਡ ਛਕੋ ਅਨੁਸਾਰ ਚੱਲੇਗਾ, ਗੁਰੂ ਦੀ ਖੁਸ਼ੀ ਪ੍ਰਾਪਤ ਕਰ ਸਕਦਾ ਹੈ* ਜੀਵਨ ਦਾ ਅਸਲ ਮਨੋਰਥ ਬੰਦਗੀ ਹੈ, ਗੁਰੂ ਗ੍ਰੰਥ ਸਾਹਿਬ (ਜਾਂ ਆਪਣੇ ਧਰਮ ਅਨੁਸਾਰ) ਅਨੁਸਾਰ ਚੱਲਣਾ ਹੈ *ਪੰਜਾਬ ਛੱਡੋ-ਸਾਰੀ ਦੁਨੀਆ ਬਚ ਅਤੇ ਤਰ ਸਕਦੀ ਹੈ* !

  • @Kiranpal-Singh
    @Kiranpal-Singh 2 місяці тому +1

    ਜਿੰਦਗੀ ਵਿੱਚ ਖੁਸ਼ੀ-ਗਮੀ, ਦੁੱਖ-ਸੁੱਖ, ਦਿਨ-ਰਾਤ ਵਾਂਗ ਆਉਂਦੇ ਰਹਿਣੇ ਹਨ, ਗੁਰੂ ਸਾਹਿਬ ਤੇ ਭਰੋਸਾ ਰੱਖ ਕੇ-ਚੜ੍ਹਦੀ ਕਲਾ ਵਾਲੀ ਸੋਚ ਅਪਣਾਈਏ !
    *ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਅਨੁਸਾਰ (ਜਾਂ ਆਪਣੇ ਧਰਮ ਅਨੁਸਾਰ) ਗੁਜਰਾਨ ਲਈ ਕੰਮ ਦੇ ਨਾਲ, ਜਿੰਦਗੀ ਦੇ ਮੁੱਖ ਉਦੇਸ਼, ਨਾਮ-ਬਾਣੀ ਅਭਿਆਸ (ਆਤਮਾ ਦਾ ਪਰਮ+ਆਤਮਾ= ਪਰਮਾਤਮਾ ਨਾਮ ਮਿਲਾਪ) ਸੁੱਚੀ ਕਿਰਤ-ਸਾਦਾਪਨ ਅਤੇ ਲੋੜਵੰਦਾਂ ਦੀ ਮੱਦਦ ਨੂੰ ਜਿੰਦਗੀ ਦਾ ਹਿੱਸਾ ਬਣਾਉਣ ਲਈ ਯਤਨਸ਼ੀਲ ਰਹੀਏ* !

    • @navbop3284
      @navbop3284 2 місяці тому +1

      ਅੱਛਾ ਜੀ ਬਾਬਾ ਜੀ, ਹੋਰ ਕੋਈ ਪਰਵਚਨ। ਸਿੱਖ ਕੌਮ ਨੂੰ ਤੁਹਾਡੇ ਵਰਗੇ ਪਹੁੰਚੇ ਹੋਏ ਮਹਾਪੁਰਸ਼ਾ ਦੀ ਬਹੁਤ ਲੋੜ ਆ। ਤੁਹਾਡੇ ਵਿਚਾਰ ਤੇ ਪਰਵਚਨ ਪੰਜਾਬ ਨੂੰ ਬਚਾ ਸਕਦੇ ਨੇ। ਜੈ ਹੋ ਸੰਤਾ ਦੀ 🙏🙏🙏🙏

    • @Kiranpal-Singh
      @Kiranpal-Singh 2 місяці тому

      @@navbop3284 ਇਹ ਵਿਸ਼ਾ ਕਿਸੇ ਲਈ ਮਜਾਕ ਤੇ ਕਿਸੇ ਲਈ ਬੇਹੱਦ ਗੰਭੀਰ ਹੈ, ਆਪਣੀ ੨ ਸੋਚ ਹੈ, ਪਰਵਚਨ ਗੁਰੂ ਸਾਹਿਬ ਦੇ ਹਨ, ਮੈਂ ਤਾਂ ਸਿਧਾਂਤਕ ਪੱਖ ਲਿਖਿਆ ਹੈ, ਸਿੱਖ ਦਾ ਕੰਮ ਹੈ ਸਿੱਖਣਾ-ਮੈਂ ਵੀ ਸਿੱਖ ਰਿਹਾ ਹਾਂ *ਜੋ ਵੀ ਕਿਰਤ ਕਰੋ-ਨਾਮ ਜਪੋ-ਵੰਡ ਛਕੋ ਅਨੁਸਾਰ ਚੱਲੇਗਾ, ਗੁਰੂ ਦੀ ਖੁਸ਼ੀ ਪ੍ਰਾਪਤ ਕਰ ਸਕਦਾ ਹੈ* ਜੀਵਨ ਦਾ ਅਸਲ ਮਨੋਰਥ ਬੰਦਗੀ ਹੈ, ਗੁਰੂ ਗ੍ਰੰਥ ਸਾਹਿਬ (ਜਾਂ ਆਪਣੇ ਧਰਮ ਅਨੁਸਾਰ) ਅਨੁਸਾਰ ਚੱਲਣਾ ਹੈ *ਪੰਜਾਬ ਛੱਡੋ-ਸਾਰੀ ਦੁਨੀਆ ਬਚ ਅਤੇ ਤਰ ਸਕਦੀ ਹੈ* !

    • @Kiranpal-Singh
      @Kiranpal-Singh 2 місяці тому

      @@navbop3284 ਇਹ ਵਿਸ਼ਾ ਕਿਸੇ ਲਈ ਮਜਾਕ ਤੇ ਕਿਸੇ ਲਈ ਬੇਹੱਦ ਗੰਭੀਰ ਹੈ, ਆਪਣੀ ੨ ਸੋਚ ਹੈ, ਪਰਵਚਨ ਗੁਰੂ ਸਾਹਿਬ ਦੇ ਹਨ, ਮੈਂ ਤਾਂ ਸਿਧਾਂਤਕ ਪੱਖ ਲਿਖਿਆ ਹੈ, ਸਿੱਖ ਦਾ ਕੰਮ ਹੈ ਸਿੱਖਣਾ-ਮੈਂ ਵੀ ਸਿੱਖ ਰਿਹਾ ਹਾਂ *ਜੋ ਵੀ ਕਿਰਤ ਕਰੋ-ਨਾਮ ਜਪੋ-ਵੰਡ ਛਕੋ ਅਨੁਸਾਰ ਚੱਲੇਗਾ, ਗੁਰੂ ਦੀ ਖੁਸ਼ੀ ਪ੍ਰਾਪਤ ਕਰ ਸਕਦਾ ਹੈ* ਜੀਵਨ ਦਾ ਅਸਲ ਮਨੋਰਥ ਬੰਦਗੀ ਹੈ, ਗੁਰੂ ਗ੍ਰੰਥ ਸਾਹਿਬ (ਜਾਂ ਆਪਣੇ ਧਰਮ ਅਨੁਸਾਰ) ਅਨੁਸਾਰ ਚੱਲਣਾ ਹੈ *ਪੰਜਾਬ ਛੱਡੋ-ਸਾਰੀ ਦੁਨੀਆ ਬਚ ਅਤੇ ਤਰ ਸਕਦੀ ਹੈ* !

    • @navbop3284
      @navbop3284 2 місяці тому +1

      ​@@Kiranpal-Singh halleluiah, praise the lord. Jesus is our savior. God bless

    • @Kiranpal-Singh
      @Kiranpal-Singh 2 місяці тому

      @@navbop3284
      Good luck continue praying.

  • @sukdeepkaur6901
    @sukdeepkaur6901 2 місяці тому

    Eithe gore gala kadhde aa .punjabiya nu ....punjab vich punjabi bihariya nu gala kadhi jande ne

  • @guriqbalsingh3820
    @guriqbalsingh3820 2 місяці тому +1

    ਬੱਸ ਐਵੇਂ ਈ ਗੱਲਾਂ ਕਰ ਲਈਆਂ ਬਾਈ ਨੇ, ਇਹ ਤਾਂ ਹਰੇਕ ਦੀ ਲਾਈਫ ਵਿਚ ਈ ਹੁੰਦਾ ਚਾਹੇ ਕੋਈ ਇੰਡੀਆ ਚਾਹੇ ਵਿਦੇਸ਼

    • @amritmangat91
      @amritmangat91 2 місяці тому

      Gallan krn nu he call kitti c meh

  • @jassbir1363
    @jassbir1363 2 місяці тому +1

    ਬਾਈਂ ਜੀ ਇੱਕ ਪਾਸੇ ਕਹਿ ਰਹੇ ਹਨ ਜੀ ਕਨੇਡਾ ਚ ਕੰਮ ਨਹੀ ,
    > ਦੂਜੇ ਪਾਸੇ ਕਹਿ ਰਹੇ ਹਨ ਜੀ ਰੋਟੀ ਖਾਣ ਦਾ ਸਮਾਂ ਨਹੀ
    Please Reply ?

    • @PrabhSandhu-nh1dw
      @PrabhSandhu-nh1dw 2 місяці тому

      Bai hun new nu ni milda km

    • @jassbir1363
      @jassbir1363 2 місяці тому

      @@PrabhSandhu-nh1dw ਚਲੋ ਮੰਨ ਲੈਦੇਂ ਹਾਂ ਜੀ ।

    • @amritmangat91
      @amritmangat91 2 місяці тому

      22 ik skill te ja k kamm milda gall labour di krdey aa jihri starting ch hreq nu krni peyndi aa jihney 30-35 lakh la k auna aundey nu 6-7 mheeney ho gye kamm ni milya ohnu ki khiaa
      Bakki rotti di gall odon di kitti aa jdon tusi kamm tey aa k kinna k time laggda garam krkey khaan nu lagda samaj aa gyi hyu.

    • @manjindersandhu6194
      @manjindersandhu6194 Місяць тому

      Jide kol haiga ode kol time ni

  • @AJ-ro4qc
    @AJ-ro4qc Місяць тому

    ਭਰਾਵਾਂ 200 ਡਾਲਰ ਦੀ ਗੇਮ ਆ, ਪਰ ਲੋਕੀ ਲੱਖਾਂ ਲਗਾ ਕੇ ਚੋਰਾਂ ਵਾਂਗ ਕਰਦੇ, ਜਿਵੇਂ ਕੋਈ ਬਹੁਤ ਬੜਾ ਤੀਰ ਮਾਰ ਲਿਆ? ਸਮਝਾਉਣ ਤੇ ਨਾਰਾਜ ਹੋ ਜਾਂਦੇ, ਅਖੇ ਜਲਦੇ ਆ😂😂😂
    200doller ਦੀ ਚੀਜ਼ ਤੁਸੀ 25lakh ਦੀ ਲੈਂਦੇ, ਤਾਂ ਮੂਰਖ ਕੌਣ?

  • @Amandeep-cq3rg345
    @Amandeep-cq3rg345 2 місяці тому

    Eko gallan baar baar

  • @productionpb48wale
    @productionpb48wale 2 місяці тому +3

    Bahar ja k Bnda paisa tan kma lainda pr Apneya da sath nhi milda 🥺

  • @Kiranpal-Singh
    @Kiranpal-Singh 2 місяці тому

    ਕਈ ਚੈਨਲ ਨਾ-ਪਸੰਦ ਟਿੱਪਣੀਆਂ ਨੂੰ ਡਲੀਟ ਕਰਨ ਨੂੰ ਹੀ ਬਹੁਤ ਵੱਡੀ ਸੇਵਾ ਸਮਝਦੇ ਹਨ ?

  • @jagdevsamra2829
    @jagdevsamra2829 2 місяці тому +1

    Amir lai jha dane tha khane grib lai kirat dhake de

    • @Kiranpal-Singh
      @Kiranpal-Singh 2 місяці тому

      ਗੁਰਬਾਣੀ ਹਮੇਸ਼ਾਂ ਅਟੱਲ ਸੱਚ ਹੈ, ਅਸੀਂ ਜੋ ਮਰਜੀ ਸੋਚੀਏ !