ਮੈਨੂੰ ਆਉਣ ਵਾਲੀ ਨਸਲ ਦਾ ਝੋਰਾ ਵੱਢ-ਵੱਢ ਖਾਂਦਾ। A phone call from California USA 🇺🇸 Reverse Migration

Поділитися
Вставка
  • Опубліковано 12 кві 2024
  • Note: If you want to share something about any country or your any story with me then you can contact me on my email at chauhangurpreet@yahoo.co.in
    ਨੋਟ: ਜੇਕਰ ਤੁਸੀਂ ਵੀ ਆਪਣੀ ਕੋਈ ਸਟੋਰੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੀ ਈਮੇਲ chauhangurpreet@yahoo.co.in ਤੇ ਰਾਬਤਾ ਕਰ ਸਕਦੇ ਹੋ ਜਾਂ ਆਪਣਾ ਮੋਬਾਈਲ ਨੰਬਰ ਭੇਜ ਸਕਦੇ ਹੋ ਅਸੀਂ ਜਲਦ ਤੁਹਾਡੇ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕਰਾਂਗੇ ।
    98-99% ਕਨੇਡਾ ਵਿੱਚ ਲਾਸ਼ਾਂ ਤੁਰੀਆਂ ਫਿਰਦੀਆਂ ਬਾਈ, ਰੂਹ ਕਿਸੇ ਵਿੱਚ ਵੀ ਹੈਨੀ। ਬ੍ਰੈਮਪਟਨ ਤੋਂ ਕਾਲ ਤੇ ਵੱਡੇ ਖੁਲਾਸੇ
    PR ਕਾਰਡ ਕਰਕੇ ਹੀ ਸਟੂਡੈਂਟਸ ਨਾਲ ਮਾੜੇ ਕੰਮ ਹੋ ਰਹੇ ਹਨ,ਕਨੇਡਾ ਦਾ ਕੌੜਾ ਸੱਚ।
    Schoking bad effects of Canada 🥲
    ਲੋਕ ਕਨੇਡਾ ਛੱਡਕੇ ਪੰਜਾਬ ਭੱਜਣ ਲਈ ਮਜਬੂਰ ਹੋ ਜਾਣਗੇ।
    ਪੰਜਾਬੀ ਸਟੂਡੈਂਟਸ 3 ਹਜਾਰ ਕਰੋੜ ਦੇ ਕਰਜਾਈ
    ਮੇਰਾ ਜੀ ਕਰਦਾ ਸੀ ਮੈਂ ਸ਼ੀਸ਼ੇ ਤੋੜ ਕੇ ਕਨੇਡਾ ਤੋਂ ਭੱਜ ਜਾਵਾਂ
    ਬਜੁਰਗ ਦੀ ਹੱਡ ਬੀਤੀ
    Reverse Migation of Old Man
    2030 ਤੱਕ ਕਨੇਡਾ ਤੋ ਵਾਪਿਸ ਆ ਜਾਣਗੇ ਲੋਕ
    ਕਨੇਡੀਅਨ ਵਿਆਕਤੀ ਵੱਲੋਂ ਖੁਲਾਸਾ
    ਕਨੇਡਾ ਪ੍ਰਤੀ ਨੌਜਵਾਨਾਂ ਦੀ ਬਦਲੀ ਸੋਚ
    Reverse Migration Punjab
    Difficult to live in Canada
    Difficulties in Canada
    Main expenses in Canada
    Per month expenditure in Canada
    Scope of Canada in 2024
    Canada 2024
    Canada immigration rules in 2024
    A hidden stories of Canada
    Canada visa services for Indians
    Latest News about Canada Visa
    Indo Canada relations
    Canadian High commission in India
    Indian High Commission in Canada
    reverse migration
    reverse migration canada
    reverse migration from canada
    reverse migration to india
    canada immigration
    canada recession
    canada downfall
    work in canada
    canada pnp program
    canada pr
    canada visa online apply
    visitor visa canada
    how to apply canada visa
    canada work visa
    punjab to canada
    Vancouver
    punjabi in canada
    Canada tourist visa latest updates
    Canada tourist visa result
    Canada student visa latest result
    Canada visa latest result
    #canadatouristvisalatestresult #canadatouristvisaupdate #canadatouristvisaannouncements #canada #canadaimmigration #hyecanada #canadapr #canadavisitorvisa #reverseimmigration #canadapolicies #studentlifeincanada #gavychauhanvlogs #Reversemigrationpunjab #punjabreversemigration #canadavisaservice #indocanadaconflict #truestoryofcanada #canadahiddenstory #hiddenstoriesofcanada #truthofcanada #lifeincanada # #canadastudent #canadastudentleftcanada #studentreversemigration #reversemigrationpunjab
    #Difficult to live in Canada
    Difficulties in Canada
    Main expenses in Canada
    Per month expenditure in Canada
    Scope of Canada in 2024
    Canada 2024
    Canada immigration rules in 2024 #canadasideeffects #peopleleavingcanada #canadatruths #reversemigrationfromcanada #canadahiddenstory #backtomotherland

КОМЕНТАРІ • 41

  • @sukhbirkhahra7895
    @sukhbirkhahra7895 3 місяці тому +10

    ਪੰਜਾਬ ਏਨਾ ਮਾੜਾ ਹੁਦਾ ਤੇ ਆਪਨੇ ਗੁਰੂ ਇਥੇ ਜਨਮ ਕਿਉ ਲੈਦੇ ਥੋੜੀ ਖਾ ਲਵੋ ਆਪਣੇ ਪੰਜਾਬ ਰਵੋ 🙏

  • @armansandhu6504
    @armansandhu6504 3 місяці тому +4

    ਅੰਮ੍ਰਿਤਸਰ ਤੋਂ ਚੱਲ ਕੇ ਜਦ ਪੰਜਾਬ ਦੇ ਦੂਜੇ ਸ਼ਹਿਰਾਂ ਵੱਲ ਜਾਈਦਾ ਰਸਤੇ ਵਿੱਚ ਪੰਜਾਬ ਦੇ ਬਹੁਤ ਹੀ ਸੋਹਣੇ ਪਿੰਡ ਖੇਤ ਬਹੁਤ ਸੋਹਣੇ ਘਰ ਵੇਖੀਦੇ ਰੂਹ ਖੁਸ਼ ਹੋ ਜਾਂਦੀ ਪਰ ਦੁੱਖ ਵੀ ਹੁੰਦਾ ਕਿ ਘਰ ਵੀ ਖਾਲੀ ਨੇ ਪਿੰਡ ਵੀ ਖਾਲੀ ਹੋ ਗਏ ਕੀ ਇਹਨਾਂ ਦੇ ਮਾਲਿਕਾਂ ਦਾ ਵਾਪਿਸ ਆਉਣ ਨੂੰ ਦਿਲ ਕਿਉਂ ਨਹੀਂ ਕਰਦਾ

  • @gogisingh4272
    @gogisingh4272 3 місяці тому +2

    ਵਾਹਿਗੁਰੂ ਜੀ ਮੇਹਰ ਕਰੋ ਜੀ ਪੰਜਾਬ ਤੇ

  • @Pr_panjab
    @Pr_panjab 3 місяці тому +9

    ਬਾਈ ਜੀ ਤੁਸੀ ਕੰਮ ਬਹੁਤ ਚੰਗਾ ਕਰ ਰਹੇ ਓ । ਪਰ ਤੁਸੀ ਹਰ ਗੱਲ ਵਿੱਚ ok ok right ਬਹੁਤ ਜਾਦਾ ਕਰਦੇ ਓ। ਇਸ ਦੀ ਜਗ੍ਹਾ ਹਾਜੀ ਜਾਂ ਠੀਕ ਆ ਜੀ ਕਿਹਾ ਕਰੋ ਜੀ। ਕਿਉ ਇਹ English ਆਪਣੀ ਮਾਂ ਬੋਲੀ ਨੂੰ ਖਤਮ ਕਰ ਰਹੀ ਆ। ਆਪਣੇ ਸ਼ਬਦਾ ਚ ਇਹਨੀ ਇੰਗਲਿਸ਼ ਘੁਲ ਗਈ ਆ ਕੇ ਆਪਾ ਨੂੰ ਪਤਾ ਈ ਨੀ ਲੱਗ ਰਿਹਾ। ਬਾਕੀ ਬਾਈ ਗੌਰ ਜ਼ਰੂਰ ਕਰਿਓ। ਇਹ ਮੇਰੇ ਵਿਚਾਰ ਆ ਬਾਈ ਗੁੱਸਾ ਨਾ ਕਰਿਓ।

  • @user-yh2np8im1r
    @user-yh2np8im1r 3 місяці тому +7

    ਚੋਹਾਣ ਸਾਹਬ ਲੱਗੇ ਰਹੋ ਤੁਸੀਂ ਸਚਾਈ ਬਾਹਰ ਲਿਆ ਰਹੇ ਹੋ।👍👍👍👍👍

    • @user-xz6kr9qq5i
      @user-xz6kr9qq5i 3 місяці тому

      chahuhan sahib sirf bandia nal gal kar ke sachai liyon di koshish karde han par married worker women nal kade interview nahi karde.....america to married worker women koi wapis nahi auna chahundi ,
      Eh munda a jawega ,par ehdi wife ne kade nahi auna , kade vi nahi....
      kyu ki jehda hafte da america ch pay check girda khate ch oh ni aun dinda..
      india a ke oho husband to paise mangne
      jiwe eh kehnda pehla pichle saal tiyari si, hun agle saal.....ehne aye karde ne agle 15...20 saal hor kad dene a.....eh sachai a har nri di.....
      sare hi kehnde ne par koi nahi aunda..

  • @harpreetsingh6813
    @harpreetsingh6813 2 місяці тому

    Bai ji veer bilkul Sahi keh rahe aa.. ek na ek din vapas ta Jana he pena..

  • @Kiranpal-Singh
    @Kiranpal-Singh 3 місяці тому +6

    *ਭਾਰਤ ਵਿੱਚ ਘੱਟੋ ਘੱਟ ਉਜਰਤ ਤਹਿ ਹੋਣੀ ਚਾਹੀਦੀ ਹੈ* ਪੰਜਾਬ ਦੇਸ਼ ਵਿੱਚ, ਸਰਕਾਰੀ ਨੌਕਰੀਆਂ ਵਿੱਚ ਤਨਖਾਹ ਅਤੇ ਸਹੂਲਤਾਂ ਬਹੁਤ ਵਧੀਆ ਹਨ, ਪ੍ਰਾਈਵੇਟ ਵਿੱਚ ਬਹੁਤਾਤ ਨੂੰ ਤਨਖਾਹ ਬਹੁਤ ਘੱਟ ਮਿਲਦੀ ਹੈ ਤੇ ਕੰਮ ਜਿਆਦਾ ਕਰਨਾ ਪੈਂਦਾ ਹੈ *ਪ੍ਰਾਈਵੇਟ ਨਾਲੋਂ ਆਪਣਾ ਕੰਮ ਕਰਨਾ ਬਿਹਤਰ ਹੈ* !

    • @user-ke7ik2bo4r
      @user-ke7ik2bo4r 3 місяці тому +1

      Sahi gll a kiranjit ji pehla government job dekho nai milda tan kuj paise nll vi business start ho skda prr apne lok sharm mann de a

  • @Kiranpal-Singh
    @Kiranpal-Singh 3 місяці тому +5

    *ਸਿੱਖ ਕੌਮ ਗੰਭੀਰ ਹੋਵੇ, ਇਹਨਾਂ ਦੀ ਜਨਮ ਦਰ ਬਹੁਤ ਘਟ ਰਹੀ ਹੈ*
    ਬਹੁਤੇ ਪਰਿਵਾਰ ਇਕ ਜਾਂ ਦੋ ਤੋਂ ਵੱਧ ਬੱਚੇ ਨਹੀਂ ਚਾਹੁੰਦੇ, ਜਿਸ ਜਿਮੀਦਾਰ ਪਰਿਵਾਰ ਵਿੱਚ ਪਹਿਲਾ ਲੜਕਾ ਹੋ ਜਾਵੇ ਤਾਂ ਦੂਜੇ ਬਾਰੇ ਘੱਟ ਹੀ ਸੋਚਦੇ ਹਨ, ਵਿਕਸਤ ਮੁਲਕਾਂ ਵਿੱਚ ਗੋਰਿਆਂ ਦੀ ਜਨਮ ਦਰ 1% ਤੋਂ ਵੀ ਘੱਟ ਹੈ, ਇਸੇ ਲਈ ਬਾਹਰੋਂ ਲੋਕ ਲਿਆਉਣੇ ਪੈਂਦੇ ਹਨ *ਅਗਰ ਜਾਗਰੂਕ ਨਾ ਹੋਏ ਤਾਂ ਇਸਦਾ ਖਮਿਆਜਾ ਭੁਗਤਣ ਲਈ (ਖਾਸ ਕਰ ਪੰਜਾਬ ਵਿੱਚ) ਵੀ ਤਿਆਰ ਰਹੀਏ* !

  • @Kiranpal-Singh
    @Kiranpal-Singh 3 місяці тому +3

    *ਪੰਜਾਬ ਵਿੱਚ ਆਮਦਨ ਦਾ ਸਾਧਨ ਹੈ ਤਾਂ ਵਿਦੇਸ਼ ਜਾਣ ਦੀ ਲੋੜ ਨਹੀਂ ਹੈ* ਜੀਰੋ ਤੋਂ ਸ਼ੁਰੂ ਕਰਨਾ ਪੈਂਦਾ ਹੈ, ਸ਼ੁਰੂਆਤ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ !
    *ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਅਨੁਸਾਰ (ਜਾਂ ਆਪਣੇ ਧਰਮ ਅਨੁਸਾਰ) ਗੁਜਰਾਨ ਲਈ ਕੰਮ ਦੇ ਨਾਲ, ਜਿੰਦਗੀ ਦੇ ਮੁੱਖ ਉਦੇਸ਼, ਨਾਮ-ਬਾਣੀ ਅਭਿਆਸ (ਆਤਮਾ ਦਾ ਪਰਮ+ਆਤਮਾ= ਪਰਮਾਤਮਾ ਨਾਮ ਮਿਲਾਪ) ਸੁੱਚੀ ਕਿਰਤ-ਸਾਦਾਪਨ ਅਤੇ ਲੋੜਵੰਦਾਂ ਦੀ ਮੱਦਦ ਨੂੰ ਜਿੰਦਗੀ ਦਾ ਹਿੱਸਾ ਬਣਾਉਣ ਲਈ ਯਤਨਸ਼ੀਲ ਰਹੀਏ* !

  • @user-oc7nt7gh9q
    @user-oc7nt7gh9q 3 місяці тому +2

    Right ji very good

  • @puneetjaswal6110
    @puneetjaswal6110 3 місяці тому +1

    👍khuh Dian tinda bhar bhar Khali hoi jandian👍 v. Honest analysis!!
    Punjab toh Crore deke road te jan lai tayar han Punjabis!!! Pher vi Punjab vich Paisa nahi?? 👌
    Oh chabiyan gavach jan jehri Ghar teh bank Khali teh bandh karvandian!!!!👏

  • @Kiranpal-Singh
    @Kiranpal-Singh 3 місяці тому +2

    *ਸਨਿਮਰ ਬੇਨਤੀ ਹੈ, ਪੰਜਾਬੀ ਦੇਸ਼ ਵਿੱਚ ਰਹਿੰਦੇ ਹੋਣ ਜਾਂ ਵਿਦੇਸ਼, ਇਕ-ਦੂਜੇ ਦੇ ਹੱਕ ਵਿੱਚ ਖੜੀਏ, ਆਪਣੀ ਟਿੱਪਣੀ ਜਾਂ ਵਿਚਾਰ ਸਹੀ ਸ਼ਬਦਾਵਲੀ ਵਿੱਚ ਲਿਖੀਏ-ਬੋਲੀਏ* !
    ਕਈ ਗਾਲਾਂ ਤੱਕ ਦੀ ਵਰਤੋਂ ਕਰਦੇ ਹਨ ਜਾਂ ਦੂਜੇ ਨੂੰ ਨੀਵਾਂ ਦਿਖਾਉਣ ਵਾਲੀ ਸ਼ਬਦਾਵਲੀ ਵਰਤਦੇ ਹਨ, ਇਕ ਗਲਤ ਲਿਖੇਗਾ-ਦੂਜਾ ਵੀ ਗਲਤ ਲਿਖਣ ਲਈ ਮਜਬੂਰ ਹੋ ਜਾਂਦਾ, ਅਸਹਿਮਤੀ ਸੱਭਿਅਕ ਭਾਸ਼ਾ ਵਿੱਚ ਵੀ ਪਰਗਟਾ ਸਕਦੇ ਹਾਂ, ਜਿੱਤ-ਹਾਰ-ਹਿੰਡ ਵਾਲਾ ਮਾਹੌਲ ਨਾ ਸਿਰਜੀਏ…….
    *ਮੁੜ ਪੰਜਾਬ ਵਸੇਬਾ ਉਦੇਸ਼, ਪਿਆਰ-ਸਚਾਈ ਅਤੇ ਪੰਜਾਬ ਦੇਸ਼ ਦੀਆਂ ਕਦਰਾਂ-ਕੀਮਤਾਂ ਉਭਾਰਨ ਨਾਲ ਵੱਧ ਸਫਲ ਹੋਵੇਗਾ* !

    • @AJ-ro4qc
      @AJ-ro4qc 12 днів тому

      @@Kiranpal-Singh ਪੰਜਾਬ ਪ੍ਰਦੇਸ਼

  • @punjabiunofficial
    @punjabiunofficial 2 місяці тому +1

    ਅਮਰੀਕਾ ਮੈਂ ਟੂਰਿਸਟ ਵੀਜੇ ਤੇ ਹੋ ਕੇ ਆਇਆ॥ ਮੈਨੂੰ ਇਸ ਵੀਰ ਉਹ ਗੱਲ ਸੁੱਝੀ ਸੀ ਕਿ ਅਮਰੀਕਾ ਸਮੁੰਦਰ ਆ , ਬਹੁਤ ਵੱਡਾ ਖੇਤਰਫਲ ਆ॥ ਜਿੰਨੇ ਮਰਜੀ ਲੋਕ ਵਸਾ ਦਿਉ ਕੋਈ ਫਰਕ ਨਹੀ ਪੈਂਦਾ॥ ਭਾਂਤ ਭਾਂਤ ਦੇ ਲੋਕ ਆ ॥ ਅਪਣੀ ਹੋਂਦ ਨੂੰ ਗਵਾਉਣਾ ਬਹੁਤ ਸੋਖਾ ਹੈ ਇੱਥੇ ॥

    • @AJ-ro4qc
      @AJ-ro4qc 12 днів тому

      @@punjabiunofficial ਬਿਲਕੁਲ ਸਹੀ..
      ਪੰਜਾਬੀਆਂ ਨੇ ਕੀ ਖੱਟਿਆ?
      ਪੰਜਾਬ ਦਾ ਸਾਰਾ ਪੈਸਾ ਵਿਦੇਸ਼ ਲੈ ਗਏ ਤੇ ਆਪਣੀਆਂ ਜੜ੍ਹਾਂ ਖੁਦ ਹੀ ਕੱਟ ਲਈਆਂ...
      ਪੰਜਾਬੀ ਅਪਣੀ ਮਿਹਨਤ, ਇਮਾਨਦਾਰੀ ਤੇ ਸੱਚਾਈ ਲਈ ਜਾਣੇ ਜਾਂਦੇ ਸੀ ਤੇ ਅਪਣੇ ਦੇਸ਼ ਤੇ ਕੁਰਬਾਨ ਹੋਣ ਲਈ ਤਿਆਰ ਰਹਿੰਦੇ ਸੀ...ਤੇ ਅੱਜ ਭਾਰਤ ਦੇ ਦਿਲ ਪੰਜਾਬ ਨੂੰ ਹੀ ਬਰਬਾਦ ਕਰਨ ਵਿਚ ਕੋਈ ਕਸਰ ਨਹੀਂ ਛੱਡਦੇ...

  • @Revolutionary321
    @Revolutionary321 3 місяці тому +3

    ਲੋਕਾਂ ਦੀ ਦਲੀਲ ਆ ਆਰਥਿਕ ਤੰਗੀ ਦੀ, 10-20 ਸਾਲ ਲਗਾ ਕੇ ਜਦੋਂ ਤੰਗੀ ਦੂਰ ਹੋ ਜਾਂਦੀ ਫੇਰ ਕਿਉੰ ਨੀ ਮੁੜਦੇ? ਨਸ਼ੇ ਬਾਹਰ ਪੰਜਾਬ ਤੋਂ ਵੀ ਜਿਆਦਾ ਆ, ਕ੍ਰਾਈਮ ਵੀ ਬਥੇਰਾ, ਗੋਲੀਆਂ ਚਲਦੀਆਂ ਆਮ ਹੀ, ਕਾਲੇ ਜੋਂ ਮਰਜੀ ਖੋ k ਲੈ ਜਾਂਦੇ, ਕਾਰਾਂ ਘਰ ਦੇ ਬਾਹਰੋਂ ਹੀ ਚੋਰੀ ਹੋ ਜਾਂਦੀਆਂ, ਕੰਮ ਤੋਂ ਇਲਾਵਾ ਕੋਈ ਵੇਹਲ ਨੀ,ਕੋਈ ਇਕੱਠ ਨੀ ਕੋਈ ਵਿਆਹ ਜਾਗੋ, ghe ਲੈ ke ਜਾਣਾ, ਸ਼ੂਸ਼ਕੜਾ, ਮੇਲ , ਜਾਗੋ, ਭੋਗ, ਖੁਸਰੇ ਨਚਾਉਣੇ ਕੁਝ ਨੀ, ਐਵੇਂ ਸਾਲ਼ਾ ਕਮ ਹੀ ਕੰਮ, ਧੂਹੈ ਚ ਲੈਣਾ ਪੈਸਾ , ਨਿਆਣੇ ਪਾਣੀ ਨੀ ਦਿੰਦੇ ਹੋਣ, ਬਿਮਾਰ ਹੋਣ ਤੇ ਕੋਈ ਖ਼ਬਰ ਨੂੰ ਨਾ ਆਵੇ, ਫੁਦੂ ਲਾਈਫ

  • @AJ-ro4qc
    @AJ-ro4qc 13 днів тому +1

    ਸਾਡੇ ਇਕ ਮੁੰਡਾ 10 ਸਾਲ ਪਹਿਲਾਂ ਗਿਆ ਸੀ, ਪਿਛਲੇ 4 ਸਾਲ ਤੋਂ ਆਉਣਾ ਚਾਹੁੰਦ ਪੰਜਾਬ, ਏਥੇ ਖੇਤੀ ਕਰਨੀ ਚਾਹੁੰਦਾ ਪਰ ਉਸਦੀ ਮਾਤਾ ਉਸਨੂੰ ਏਥੇ ਆਉਣ ਨਹੀਂ ਦਿੰਦੀ, ਏਥੇ ਏਡੀ ਬੜੀ ਕੋਠੀ ਬਣਾ ਲਈ, ਸਾਰਾ ਕਰਜ਼ਾ ਲਾਹਿਆ..kehnda ਵਾਪਸ ਆਉਣਾ, ਏਥੇ ਬਹੁਤ ਕੰਮ ਕਰ ਲਿਆ, ਹੁਣ ਮਿਹਨਤ ਨਹੀਂ ਹੁੰਦੀ...but ਘਰ ਦੇ ਨਹੀਂ ਮੰਨਦੇ..
    ਇਸੇ ਤਰਾਂ ਦੀ ਸਟੋਰੀ ਇਕ ਹੋਰ ਮੁੰਡੇ ਦੀ, ਉਹ ਜਰਮਨ aa, ਉਸਦੀ ਮਾਤਾ ਭੀ ਨਹੀਂ ਆਉਣ ਦਿੰਦੀ...Maa ਪਿਓ ਚਾਹੁੰਦੇ ਬੱਸ ਡਾਲਰ ਭੇਜਦੇ ਰਹਿਣ, ਵਾਪਸ ਨਾ ਆਉਣ..
    ਦੁੱਖ ਹੁੰਦਾ ਐਹੋ ਜਿਹੀ ਲੋਕਾਂ ਦੀ ਸੋਚ ਤੇ

    • @hubbychauhan
      @hubbychauhan  12 днів тому

      bai bhut mari gal aa. sharam auni chahidi aa eho jihe lokan nu.

  • @dansinghmannmann3456
    @dansinghmannmann3456 3 місяці тому +6

    ‌ ਸਪ ਦੇ ਮੂੰਹ ਚ ਕਿਰਲੀ ਜੀ ਖਾਵੋ ਤਾਂ ਕੋਹੜ ਜੈ ਛੁੜੇ ਤਾਂ ਕਲੰਕ

  • @ravidhindsa4593
    @ravidhindsa4593 3 місяці тому +6

    Bai punjab,.punjab hi aa,

    • @The_solo_man_.....225
      @The_solo_man_.....225 3 місяці тому

      😊. Sahi gal. Pr othe citizen up Wale aw. 5 saal hor ruk ja baiya raaj dikhu ga tuhanu

  • @lovepreetsingh0
    @lovepreetsingh0 3 місяці тому +1

    39:00😂😂😂 same with me ❤

  • @jassbir1363
    @jassbir1363 3 місяці тому

    Bye ji ਤੁਸੀਂ ਵਾਪਸ oci ਲੈ ਕੇ ਜਾਓਗੇ ਜਾਂ citizen ship ਸਰੇਡਰ ਕਰਕੇ ਜਾਓਗੇ ਜੀ ?

    • @g4gill
      @g4gill 3 місяці тому

      Oci hega veer. Citizenship shadan di lod nai hundi . Oci te life long visa va

    • @jassbir1363
      @jassbir1363 3 місяці тому +1

      @@g4gill Reply ਕਰਨ ਲਈ ਧੰਨਵਾਦ Gill sahib

  • @BinduMavi-rq8zh
    @BinduMavi-rq8zh 2 місяці тому

    ਨਵੀਂ ਮਾਹਹਾਮਾਰੀ, ਲਾਕਡਾਓਨ ਕਲਾਈਮੇਟ ਚੇਂਜ ਦਾ ਲੱਗਣ ਵਾਲਾ ਹੈ, ਸੋਸ਼ਲ ਕ੍ਰੇਡਿਟ ਸਕੋਰ ਲਾਗੂ ਹੋਣਾ ਹੈ ਉਸਤੋਂ ਪਹਿਲਾਂ ਪਰਿਵਾਰ ਜ਼ਮੀਨ ਪਿੰਡ ਬਚਾ ਲੋ, ਡਿਜੀਟਲ ਕਰੰਸੀ ਆਓਣ ਵਾਲੀ ਅਸਲੀ ਧਨ ਜੰਗਲ ਜ਼ਮੀਨ ਪਾਣੀ ਭੋਜਨ ਭਾਈਚਾਰਕ ਸਾਂਝ ਪਿੰਡ ਟੋਭੇ ਜਾਨਵਰ ਹਨ, ਜਿਹਨਾਂ ਤੇ ਕੰਪਨੀਆਂ ਬੈਂਕਾਂ ਦੀ ਮਦਦ ਨਾਲ ਜਾਲੀ ਨੋਟ ਛਾਪ ਕੇ ਲੋਕਾਂ ਨੂੰ ਕਰਜ਼ਾਈ ਕਰ ਰਹੇ, ਤੁਹਾਡੇ ਸਬ ਦੇ ਕਰਜ ਉਤਾਰੇਗਾ ਜਨਤਾ ਸਰਕਾਰ ਮੋਰਚਾ, ਜਿਹਨਾਂ ਤੇ ਕਰਜ ਹੈ ਡਰੋ ਨਹੀਂ, ਆਪਣੇ ਪਿੰਡ ਬਚਾਓ

  • @amitaamita5036
    @amitaamita5036 3 місяці тому

    Veere mai UK aa JD kehni aa ki vapis chl Kuch saal baad ta duje kehnde ne nhi jaaogni India Dil hi ni lgna ki schi hunda ehda

    • @g4gill
      @g4gill 3 місяці тому +1

      Jeb ch paise haun ta dil har jagah lgjnda va. Punjab te fer janam bhoomi aa apni

    • @amitaamita5036
      @amitaamita5036 3 місяці тому

      @@g4gill hm veere negative boht krde ne lok eh ni ki je agla vapis jaana Chanda ohna hlla sheri daiye

  • @jassbir1363
    @jassbir1363 3 місяці тому

    ਬਾਈਂ ਆਪ ਜੀ ਦਾ ਵਾਪਸ ਜਾਣ ਦਾ ਮਨ ਕਦੋ ਬਣਦਾ ਹੈ ?
    ਕਿ੍ਰਪਾ ਕਰਕੇ ਜਰੂਰ ਸਪੱਸਟ ਕਰੋ ਵੀਰ ਜੀ

    • @g4gill
      @g4gill 3 місяці тому

      Je paramatma ne mehar kiti te next year permanently

    • @jassbir1363
      @jassbir1363 3 місяці тому

      ਜੇ ਬਾਈ ਜੀ , ਦਾਣੇ ਪਾਣੀ ਦੀ ਗੱਲ ਮੰਨੀਏ , ਤਾਂ ਪਰਵਾਸ ਕਰਨ ਚ ਕਿਸੇ ਦਾ ਵੀ ਰੋਲ ਨਹੀ , ਸਿਰਫ ਤੇ ਸਿਰਫ ਦਾਣਾ ਪਾਣੀ ….?

  • @jassbir1363
    @jassbir1363 3 місяці тому

    2 ਲੱਖ ਡਾਲਰ ਕਮਾਉਣ ਵਾਲੇ ਜੀ ਟੈਕਸ ਤੋ ਬੱਚਣ ਲਈ ਜਗਾੜ ਵੀ ਲਗਾ ਲੈਦੇ ਹਨ ਜੀ ।

    • @g4gill
      @g4gill 3 місяці тому

      Sade tu ta nai lgya veer lol😅. Je tusi self employed oo then it’s possible but if you get w2 form then it’s not possible. 24% tax lgda income te if you make around 200k

    • @jassbir1363
      @jassbir1363 3 місяці тому +1

      @@g4gill ਆਪ ਜੀ ਦੀ ਗੱਲ ਠੀਕ ਹੈ ਜੀ W2 ਵਿੱਚ ਜੁਗਾੜ possible ਨਹੀ ਹੈ , ਪਰ ਕਾਰੋਬਾਰੀ ਤਾਂ ਇਸ ਕੰਮ ਦੇ ਮਾਹਰ ਹਨ ਜੀ । ਕਾਰੋਨਾ ਚ ਮਿਲੇ ਪੈਸਿਆਂ ਦਾ ਜੋ ਦੁਰਉਪਯੋਗ ਹੋਇਆਂ ਸਾਰੇ ਭਲੀ ਭਾਤ ਜਾਣਦੇ ਹਨ Gill sahib