ਕਨੇਡਾ ਚ’ ਮੁੰਡੇ-ਕੁੜੀਆਂ ਨਵੇਂ ਤਰੀਕੇ ਨਾਲ ਕਰ ਰਹੇ ਗਲਤ ਕੰਮ, ਕਨੇਡਾ PR ਨੇ ਕੈਲਗਰੀ ਤੋਂ ਕਾਲ ਕਰਕੇ ਦੱਸੀਆਂ ਗੱਲਾਂ

Поділитися
Вставка
  • Опубліковано 29 вер 2024
  • Note: If you want to share something about any country or your any story with me then you can contact me on my email at chauhangurpreet@yahoo.co.in
    ਨੋਟ: ਜੇਕਰ ਤੁਸੀਂ ਵੀ ਆਪਣੀ ਕੋਈ ਸਟੋਰੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੀ ਈਮੇਲ chauhangurpreet@yahoo.co.in ਤੇ ਰਾਬਤਾ ਕਰ ਸਕਦੇ ਹੋ ਜਾਂ ਆਪਣਾ ਮੋਬਾਈਲ ਨੰਬਰ ਭੇਜ ਸਕਦੇ ਹੋ ਅਸੀਂ ਜਲਦ ਤੁਹਾਡੇ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕਰਾਂਗੇ ।
    98-99% ਕਨੇਡਾ ਵਿੱਚ ਲਾਸ਼ਾਂ ਤੁਰੀਆਂ ਫਿਰਦੀਆਂ ਬਾਈ, ਰੂਹ ਕਿਸੇ ਵਿੱਚ ਵੀ ਹੈਨੀ। ਬ੍ਰੈਮਪਟਨ ਤੋਂ ਕਾਲ ਤੇ ਵੱਡੇ ਖੁਲਾਸੇ
    PR ਕਾਰਡ ਕਰਕੇ ਹੀ ਸਟੂਡੈਂਟਸ ਨਾਲ ਮਾੜੇ ਕੰਮ ਹੋ ਰਹੇ ਹਨ,ਕਨੇਡਾ ਦਾ ਕੌੜਾ ਸੱਚ।
    Schoking bad effects of Canada 🥲
    ਲੋਕ ਕਨੇਡਾ ਛੱਡਕੇ ਪੰਜਾਬ ਭੱਜਣ ਲਈ ਮਜਬੂਰ ਹੋ ਜਾਣਗੇ।
    ਪੰਜਾਬੀ ਸਟੂਡੈਂਟਸ 3 ਹਜਾਰ ਕਰੋੜ ਦੇ ਕਰਜਾਈ
    ਮੇਰਾ ਜੀ ਕਰਦਾ ਸੀ ਮੈਂ ਸ਼ੀਸ਼ੇ ਤੋੜ ਕੇ ਕਨੇਡਾ ਤੋਂ ਭੱਜ ਜਾਵਾਂ
    ਬਜੁਰਗ ਦੀ ਹੱਡ ਬੀਤੀ
    Reverse Migation of Old Man
    2030 ਤੱਕ ਕਨੇਡਾ ਤੋ ਵਾਪਿਸ ਆ ਜਾਣਗੇ ਲੋਕ
    ਕਨੇਡੀਅਨ ਵਿਆਕਤੀ ਵੱਲੋਂ ਖੁਲਾਸਾ
    ਕਨੇਡਾ ਪ੍ਰਤੀ ਨੌਜਵਾਨਾਂ ਦੀ ਬਦਲੀ ਸੋਚ
    Reverse Migration Punjab
    Difficult to live in Canada
    Difficulties in Canada
    Main expenses in Canada
    Per month expenditure in Canada
    Scope of Canada in 2024
    Canada 2024
    Canada immigration rules in 2024
    A hidden stories of Canada
    Canada visa services for Indians
    Latest News about Canada Visa
    Indo Canada relations
    Canadian High commission in India
    Indian High Commission in Canada
    reverse migration
    reverse migration canada
    reverse migration from canada
    reverse migration to india
    canada immigration
    canada recession
    canada downfall
    work in canada
    canada pnp program
    canada pr
    canada visa online apply
    visitor visa canada
    how to apply canada visa
    canada work visa
    punjab to canada
    Vancouver
    punjabi in canada
    Canada tourist visa latest updates
    Canada tourist visa result
    Canada student visa latest result
    Canada visa latest result
    #canadatouristvisalatestresult #canadatouristvisaupdate #canadatouristvisaannouncements #canada #canadaimmigration #hyecanada #canadapr #canadavisitorvisa #reverseimmigration #canadapolicies #studentlifeincanada #gavychauhanvlogs #Reversemigrationpunjab #punjabreversemigration #canadavisaservice #indocanadaconflict #truestoryofcanada #canadahiddenstory #hiddenstoriesofcanada #truthofcanada #lifeincanada # #canadastudent #canadastudentleftcanada #studentreversemigration #reversemigrationpunjab
    #Difficult to live in Canada
    Difficulties in Canada
    Main expenses in Canada
    Per month expenditure in Canada
    Scope of Canada in 2024
    Canada 2024
    Canada immigration rules in 2024 #canadasideeffects #peopleleavingcanada #canadatruths #reversemigrationfromcanada #canadahiddenstory #backtomotherland

КОМЕНТАРІ • 110

  • @SohanSingh-pb4pf
    @SohanSingh-pb4pf 5 місяців тому +17

    ਜਿਹੜਾ ਪੈਸਾ ਜ਼ਮੀਨ ਕੋਲ ਹੈ ਉਹ ਗੁਆ ਦਿਉਂ ਜਦ ਬਣੂਗਾ ਦੇਖੀਂ ਜਾਊਂ ਜ਼ਵਾਨੀ ਅਤੇ ਪੈਸਾ ਬਾਹਰ ਗਏ ਪੰਜਾਬੀ ਕੋਲ ਕੀ ਰਹਿ ਗਿਆ

  • @pcheekupadda
    @pcheekupadda 5 місяців тому +27

    ਮੁੜ ਆਓ ਮੁੰਡੇ ਓ ਸਾਂਭ ਲਓ ਆਪਣਾ ਪੰਜਾਬ ਉਡੀਕਦੇ ਰਹਾਂਗੇ ਵਾਹਿਗੁਰੂ ਜੀ ਕਿਰਪਾ ਕਰਨ ਪੰਜਾਬ ਤੇ ❤❤❤❤❤❤।

  • @GurjeetsinghDhillon-jg6zd
    @GurjeetsinghDhillon-jg6zd 5 місяців тому +3

    ਕੁੱਝ ਕ ਲੋਕ ਵਿਆਹ ਕਰਾ ਕਦੀ ਕੁੜੀ ਮੁਕਰੀ ਕਦੀ ਮੁਡਾ ਇਨਾ ਲੋਕਾ ਨੇ ਸ਼ਰਮ ਹਜਾ ਹੀ ਲਾਤੀ ।ਗੁਰੂ ਜੀ ਦੇ ਸਾਮਨੇ ਲਾਮਾਂ ਲੈ ਕੇ ਭੁੱਲ ਜਾਂਦੇ ਨੇ।ਮਾਂ ਪਿਉ ਨੂੰ ਤਾਂ ਪਤਾ ਹੁੰਦਾ ।ਕਨੇਡਾ ਹੀ ਮੁੱਖ ਏ ਆਜਾਦੀ ਲੋੜ ਤੋ ਵੱਧ ਹੈ ਪੰਜਾਬ ਗੁਰੂਆਂ ਦੀ ਧਰਤੀ ਏ ।ਜੋੜੀ ਇੱਕ ਵਾਰ ਹੀ ਬਣਦੀ ਹੈ ।🇮🇳🇮🇳ਪੰਜਾਬ ਏ

  • @sukhwinderkaur3682
    @sukhwinderkaur3682 5 місяців тому +12

    ਵਾਪਸ ਮੁੜ ਕੇ ਆ ਜਾਉ ਬੱਚਿਓ ਪੰਜਾਬ ਸੋਡੇ ਮਾ ਬਾਪ ਨੂੰ ਸੋਡੀ ਲੋੜ ਆ ਕੋਈ ਸਰਮ ਨੀ ਤੁਸੀ ਆਪਣੇ ਘਰ ਆਉਣਾ

    • @RSCALIFORNIA
      @RSCALIFORNIA 5 місяців тому

      ਨਾ ਨਾ ਹੁਣ ਤਾ ਮਰਨਾ ਜੀਣਾ ਇਥੇ ਹੀ ਹੈ - ਮਿੱਠੀ ਜੇਲ ਹੈ

    • @jaspreetsinghanand7446
      @jaspreetsinghanand7446 25 днів тому

      Sahi gall ha❤

  • @The_solo_man_.....225
    @The_solo_man_.....225 5 місяців тому +8

    Bale o jawana . Aaj teri interview ton clear ho gya ki bohot munde Punjab return krn di sochde aw. Par eh papa diya pariya ni Punjab jane nu mandiya.
    Truck driver banna😂. O bai sira la ta

  • @rtsharma7704
    @rtsharma7704 4 місяці тому +1

    ਵਾਪਿਸ ਆ ਜਾਉ ਪੰਜਾਬ। ਪੰਜਾਬ ਬਹੁਤ ਅਮੀਰ ਹੈ ਕੋਈ ਕਮੀ ਨਹੀ। ਇੱਥੇ ਆਕੇ ਕੰਮ ਕਰੋ

  • @sskherisingh5223
    @sskherisingh5223 5 місяців тому +4

    ਬਹੁਤ ਬਹੁਤ ਧੰਨਵਾਦ ਜੀ ਦੋਵੇ ਜਾਣਿਆਂ ਦਾ

  • @jarawarmaanfarming9355
    @jarawarmaanfarming9355 5 місяців тому +5

    ਬਹੁਤ ਵਧੀਆ ਸੋਚ ਆ ਵੀਰ

  • @Kiranpal-Singh
    @Kiranpal-Singh 5 місяців тому +3

    *ਸਿੱਖ ਕੌਮ ਗੰਭੀਰ ਹੋਵੇ, ਇਹਨਾਂ ਦੀ ਜਨਮ ਦਰ ਬਹੁਤ ਘਟ ਰਹੀ ਹੈ*
    ਬਹੁਤੇ ਪਰਿਵਾਰ ਇਕ ਜਾਂ ਦੋ ਤੋਂ ਵੱਧ ਬੱਚੇ ਨਹੀਂ ਚਾਹੁੰਦੇ, ਜਿਸ ਜਿਮੀਦਾਰ ਪਰਿਵਾਰ ਵਿੱਚ ਪਹਿਲਾ ਲੜਕਾ ਹੋ ਜਾਵੇ ਤਾਂ ਦੂਜੇ ਬਾਰੇ ਘੱਟ ਹੀ ਸੋਚਦੇ ਹਨ, ਵਿਕਸਤ ਮੁਲਕਾਂ ਵਿੱਚ ਗੋਰਿਆਂ ਦੀ ਜਨਮ ਦਰ 1% ਤੋਂ ਵੀ ਘੱਟ ਹੈ, ਇਸੇ ਲਈ ਬਾਹਰੋਂ ਲੋਕ ਲਿਆਉਣੇ ਪੈਂਦੇ ਹਨ *ਅਗਰ ਜਾਗਰੂਕ ਨਾ ਹੋਏ ਤਾਂ ਇਸਦਾ ਖਮਿਆਜਾ ਭੁਗਤਣ ਲਈ (ਖਾਸ ਕਰ ਪੰਜਾਬ ਵਿੱਚ) ਵੀ ਤਿਆਰ ਰਹੀਏ* !

  • @palwindersingh9958
    @palwindersingh9958 2 місяці тому +1

    Bilkul effect ho reha social media

  • @asharani6758
    @asharani6758 5 місяців тому

    Buht ghr eda de aje jina nu roti v ni jud di buht gribi aa pb ch v koi ni sochda sb nu pasea di pai a koi grib obi di help krke raji ni.

  • @sukhmansingh1375
    @sukhmansingh1375 5 місяців тому

    Sade Pind Ek bandariya Char Kudiyan sari Canada bhej diya menu Dekhkar Bada

  • @luckysidhu1952
    @luckysidhu1952 5 місяців тому +1

    2005 WICH ATTA 6 /7 DOLLAR DA HUNDA CE OH AJJ KITE DE KITE JA WAREA PEHLA GHAR 1 LAKH 15 HZAR DA 1550 SQ YARDS BUY KITA CE OH AAJ 4 LAKH. DOLLARS DA HO GEA KITHO BUY KAR LO

    • @Kiranpal-Singh
      @Kiranpal-Singh 5 місяців тому

      ਰੱਬ ਤੇ ਭਰੋਸਾ ਰੱਖ ਕੇ ਮਿਹਨਤ ਕਰੀ ਜਾਈਏ, ਸਭ ਕੁਝ ਬਣ ਜਾਂਦਾ ਹੈ, ਮਹਿੰਗਾਈ ਤਕਰੀਬਨ ਸਭ ਜਗ੍ਹਾ ਹੈ, ਉਸਾਰੂ ਸੋਚ ਰੱਖੀਏ !

  • @asharani6758
    @asharani6758 5 місяців тому

    Jene mar he dita oh chave sitte ja dhupe ki fark a. Mare nu kehra fark pena.

  • @Kiranpal-Singh
    @Kiranpal-Singh 5 місяців тому +17

    *ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲੋਂ ਬਖਸ਼ਿਆ, ਸਿੰਘ ਅਤੇ ਕੌਰ* ਆਪਣੇ ਨਾਮ ਨਾਲ ਲਾਈਏ 🙏

  • @Kiranpal-Singh
    @Kiranpal-Singh 5 місяців тому +12

    *ਪੰਜਾਬ ਵਿੱਚ ਆਮਦਨ ਦਾ ਸਾਧਨ ਹੈ ਤਾਂ ਵਿਦੇਸ਼ ਜਾਣ ਦੀ ਲੋੜ ਨਹੀਂ ਹੈ* ਜੀਰੋ ਤੋਂ ਸ਼ੁਰੂ ਕਰਨਾ ਪੈਂਦਾ ਹੈ, ਸ਼ੁਰੂਆਤ ਵਿੱਚ ਕਾਫੀ ਮੁਸ਼ਕਲਾਂ ਵੀ ਆਉਂਦੀਆਂ ਹਨ !
    *ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਅਨੁਸਾਰ (ਜਾਂ ਆਪਣੇ ਧਰਮ ਅਨੁਸਾਰ) ਗੁਜਰਾਨ ਲਈ ਕੰਮ ਦੇ ਨਾਲ, ਜਿੰਦਗੀ ਦੇ ਮੁੱਖ ਉਦੇਸ਼, ਨਾਮ-ਬਾਣੀ ਅਭਿਆਸ (ਆਤਮਾ ਦਾ ਪਰਮ+ਆਤਮਾ= ਪਰਮਾਤਮਾ ਨਾਮ ਮਿਲਾਪ) ਸੁੱਚੀ ਕਿਰਤ-ਸਾਦਾਪਨ ਅਤੇ ਲੋੜਵੰਦਾਂ ਦੀ ਮੱਦਦ ਨੂੰ ਜਿੰਦਗੀ ਦਾ ਹਿੱਸਾ ਬਣਾਉਣ ਲਈ ਯਤਨਸ਼ੀਲ ਰਹੀਏ* !

  • @ranjitbrar2449
    @ranjitbrar2449 5 місяців тому +4

    ਨੌਜਵਾਨੋ ਤੁਹਾਡੇ ਬਿਨਾਂ ਪੰਜਾਬ ਉਦਾਸ ਹੈ ਵਾਪਸੀ ਕਰੋ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਓ ਵਾਹਿਗੁਰੂ ਤੰਦਰੁਸਤੀ ਬਖਸ਼ੇ

  • @Kiranpal-Singh
    @Kiranpal-Singh 5 місяців тому +9

    ਦੇਸ਼ ਪੰਜਾਬ ਸਾਡਾ ਮੁੱਢ ਹੈ-ਅਪਨਾਪਨ ਹੈ *ਅਗਰ ਪੰਜਾਬ ਰਹਿ ਕੇ ਖੁਸ਼ੀ-ਸਕੂਨ ਮਿਲਦਾ ਹੈ, ਪੰਜਾਬ ਰਹਿਣਾ ਚਾਹੀਦਾ ਹੈ* ਕਈ ਵਿਦੇਸ਼ਾਂ ਵਿੱਚੋਂ ਵਾਪਸ ਮੁੜ ਰਹੇ ਹਨ, ਲੋਕਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ, ਮਿਹਨਤ ਨਾਲ ਖੇਤੀ ਕਰਨ ਵਾਲੇ ਜਾਂ ਆਪਣਾ ਕੋਈ ਕੰਮ ਸ਼ੁਰੂ ਕਰਕੇ, ਵਧੀਆ ਗੁਜਾਰਾ ਕਰ ਰਹੇ ਹਨ !
    *ਉਸਾਰੂ ਸੋਚ ਰੱਖ-ਕਿਰਤ ਕਰਦਿਆਂ, ਨਾਮ-ਬਾਣੀ ਅਭਿਆਸ ਨੂੰ ਜੀਵਨ ਦਾ ਅੰਗ ਬਣਾਈਏ, ਸਾਡਾ ਵਿਰਸਾ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੁੰਦਾ ਹੈ* !

    • @ruldasingh2077
      @ruldasingh2077 5 місяців тому

      Dono a dees gala lager seeanea sun KY man ny janeea th u. S. A.

  • @JaswantSingh-id7to
    @JaswantSingh-id7to 5 місяців тому +8

    ਗਰੀਬ ਪਰਿਵਾਰ ਟਕਰਾ ਮਾਰਦਾ ਪਰ ।ਵੀਹ ਕਕਕਕਿਲੇ ਜਾ ਪੰਜਾਹ ਕਿਲੇ ਵਾਲੇ 🎉🎉ਔ🎉🎉😂ਜਾਕਕਕਕਦੇ ਨੇ ਸੀ ਪੰਜਾਬ ਆ

  • @gurmeetbatth6855
    @gurmeetbatth6855 5 місяців тому +13

    ਵੀਰ ਲੱਗੇ ਰਹੋ ਕਨੇਡਾ ਦੀ ਸੱਚਾਈ ਸੁਣ ਕੇ ਵੀਰ ਐ ਲੱਗਦਾ ਕਨੇਡਾ ਤੋਂ ਵੱਡਾ ਨਰਕ ਕੋਈ ਨਹੀਂ ਹੈਗਾ ਯਾਰ , ਆਪਾਂ ਤਾਂ ਪੰਜਾਬ ਵਿੱਚ ਸਵਰਗ ਚ ਆ ਯਾਰ , ਵੀਰ ਗੱਲਾਂ ਸੁਣ ਕੇ ਤਾਂ ਐ ਲੱਗਦਾ ਵੀ ਲੋਕ ਕਨੇਡਾ ਚ ਗੁਲਾਮ ਤੇ ਕੈਦੀ ਨੇ ਯਾਰ , ਬਾਈ ਗੋਰਿਆਂ ਦੇ ਦਿਮਾਗ ਬਹੁਤ ਚਲਾਕ ਨੇ ਯਾਰ ਉਨਾਂ ਨੂੰ ਪਤਾ ਵੀ ਬੰਦੇ ਨੂੰ ਕਾਬੂ ਵਿੱਚ ਕਿਵੇਂ ਰੱਖਣਾ

    • @Kiranpal-Singh
      @Kiranpal-Singh 5 місяців тому

      *ਸਿੱਖਾਂ ਦਾ ਵਿਰਸਾ, ਅਸਲੀਅਤ ਵਿੱਚ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੁੰਦਾ ਹੈ* ………
      *ਪੰਜਾਬੀਆਂ ਨੇ ਆਪਣੀ ਪਹਿਚਾਣ-ਬੋਲੀ-ਧਰਮ ਨੂੰ ਸਾਰੇ ਸੰਸਾਰ ਵਿੱਚ ਪਹੁੰਚਾ ਦਿੱਤਾ* ਲੋਕ ਸਾਡੇ ਬਾਰੇ ਜਾਣਨ ਲੱਗ ਪਏ ਹਨ, ਨਿਸ਼ਾਨ ਸਾਹਿਬ ਝੂਲਦੇ ਹਨ, ਨਗਰ ਕੀਰਤਨ ਨਿਕਲਦੇ ਹਨ, ਕਨੇਡਾ ਸਰਕਾਰ ਵਿੱਚ ਚਾਰ ਮੰਤਰੀ ਬਣਦੇ ਹਨ, ਜਿਹੜੇ ਕਦੇ ਇੰਡੀਆ ਵਿੱਚ ਨਹੀਂ ਬਣੇ, *ਨਾਕਾਰਤਮਿਕ ਸੋਚ ਵਾਲੇ ਖੁਸ਼-ਸੰਤੁਸ਼ਟ ਨਹੀਂ ਹੁੰਦੇ* ਸਾਨੂੰ ਦੇਸ਼ ਪੰਜਾਬ ਅਤੇ ਵਿਦੇਸ਼ੀ ਪੰਜਾਬੀਆਂ ਦੀ ਖੁਸ਼ਹਾਲੀ-ਸਫਲਤਾ ਤੇ ਖੁਸ਼ੀ ਹੋਣੀ ਚਾਹੀਦੀ ਹੈ, ਬਾਕੀ ਹਰ ਬੰਦੇ ਦੇ ਆਪਣੇ ਵਿਚਾਰ ਹਨ !

    • @Kiranpal-Singh
      @Kiranpal-Singh 5 місяців тому

      @@Jatt.91
      ਮੈਨੂੰ ਤੁਹਾਡੇ ਵਾਂਗ ਝੂਠ ਬੋਲਣ ਦੀ ਆਦਤ ਨਹੀਂ, ਕਹਿਣੀ-ਕਰਨੀ ਵਾਲੀ ਗੱਲ ਤੇ ਤੁਹਾਨੂੰ ਅਮਲ ਕਰਨ ਦੀ ਵੱਧ ਜਰੂਰਤ ਹੈ *ਪਹਿਲਾਂ ਲੰਬੀ ਵਿਚਾਰ ਤੁਹਾਡੇ ਨਾਲ ਸਾਂਝੀ ਹੋ ਚੁੱਕੀ ਹੈ, ਬਹਿਸ ਵਿੱਚੋਂ ਕੁਝ ਨਹੀਂ ਨਿਕਲਣਾ, ਸਰਬੱਤ ਦਾ ਭਲਾ ਮੰਗਣ ਵਾਲੇ ਵਿਦੇਸ਼ੀ ਪੰਜਾਬੀਆਂ ਵਿਰੁੱਧ ਝੂਠ ਪਰਚਾਰ ਨਹੀਂ ਕਰਦੇ* ਮੈਂ ਆਪਣੇ ਮੁੱਢ ਪੰਜਾਬ ਦੇਸ਼ ਸਣੇ-ਸਾਰੇ ਪੰਜਾਬੀਆਂ ਦੀ ਸਫਲਤਾ ਤੇ ਖੁਸ਼ ਹੁੰਦਾ ਹਾਂ, ਮਨੁੱਖਤਾ ਦਾ ਭਲਾ ਲੋਚੀਦਾ ਹੈ, ਸਵੈ ਪੜਚੋਲ ਕਰਕੇ *ਗੁਰੂ ਸਾਹਿਬ ਨੂੰ ਹਾਜਰ ਸਮਝ ਕੇ ਸੱਚ ਲਿਖੀਦਾ, ਨਾਕਾਰਾਤਮਿਕਸੰਕੀਰਣ ਸੋਚ ਵਾਲਿਆਂ ਦੀ ਪਰਵਾਹ ਨਹੀਂ ਕਰੀਦੀ* ਪੰਜਾਬ ਲਈ ਸੋਚਦੇ ਹੋ-ਬਹੁਤ ਵਧੀਆ, ਖੁਸ਼ ਰਹੋ !

    • @jagjitsinghsidhu7951
      @jagjitsinghsidhu7951 5 місяців тому

      ਬਿੱਲਕੁੱਲ ਸੱਚ ਐ

    • @Kiranpal-Singh
      @Kiranpal-Singh 5 місяців тому

      @@Jatt.91
      Good and Bad people in every country, better look the pornography of indians on you tube, i think you will feel sorry for your comment, you look only negative things, good for you, i am not like you i accept good and bad people in every country and community, better keep impartial approach to see the truth.

    • @Kiranpal-Singh
      @Kiranpal-Singh 5 місяців тому

      @@Jatt.91
      ਮੈਂ ਕਦੋਂ ਕਿਹਾ ਨਹੀਂ ਰਹੇ ? ਸਿਰਫ ਕਨੇਡਾ ਵਿੱਚ ਸਿੱਖਾਂ ਦੀ ਪ੍ਰਾਪਤੀ ਬਾਰੇ ਵੀ ਦੱਸਿਆ, ਕਿਉਕਿ ਤੁਸੀਂ ਝੂਠਾ ਬਿਰਤਾਂਤ ਸਿਰਜ ਕੇ ਕਨੇਡਾ ਤੇ ਪੰਜਾਬੀਆਂ ਨੂੰ ਬਦਨਾਮ ਕਰਦੇ ਹੋ ?
      ਸੱਚ ਬੋਲੋ, ਪੰਜਾਬ ਸਭ ਦੇ ਦਿਲਾਂ ਵਿੱਚ ਹੈ, ਸਭ ਦੇਸ਼ ਪੰਜਾਬ ਬਾਰੇ ਭਲਾ ਸੋਚਦੇ ਹਨ ਤੇ ਸਮਰੱਥਾ ਅਨੁਸਾਰ ਯੋਗਦਾਨ ਵੀ ਪਾਉਂਦੇ ਹਨ !

  • @kirandeepgill2602
    @kirandeepgill2602 3 місяці тому +1

    ਮਾ ਬਾਪ ਜਮੀਨਾ ਵੇਚ ਵੇਚ ਕੇ ਕਰਜੇ ਚੁੱਕ ਕੇ ਕਨੈਡਾ ਭੇਜ ਰਹੇ ਨੇ ,,ਤੇ ਰਿਸਤੇਦਾਰਾ ਨੂੰ ਟਿੱਕਣ ਦਿੰਦੇ ਕੇ ਸਾਡੇ ਬੱਚੇ ਪੰਜਾਬ ਵਿੱਚ ਜਮੀਨਾ ਤੇ ਕਾਰੋਬਾਰ ਖੜੇ ਕਰ ਦੇਣਗੇ, ਸਾਡੀਆ ਮਾਵਾ ਸਾਨੂੰ ਨਹੀ ਟਿੱਕਨ ਦਿੱਦੇ 😂😂😂😂

  • @JaswantSingh-id7to
    @JaswantSingh-id7to 5 місяців тому +5

    ਕੈਪ ਲਗਾੳ ਜਲਦੀ ਪੰਜਾਬ ਵਿੱਚ ਆ ਕੋ ਲਖ ਰੁਪਏ ਵਿਚ ਬੰਦੇ ਭੇਜੋ ਜਲਦੀ ਆਊ ਬਿਲਕੁਲ ਘਰ ਕਾਰ ਨਾ ਖਰੀਦੋ ੳਥੇ ਦਾ ਪੈਸਾ ਇਥੇ ਆ ਕੇ ਲਗਾੳ

  • @jagjitsinghsidhu7951
    @jagjitsinghsidhu7951 5 місяців тому +6

    ਪੰਜਾਬ ਨੂੰ ਬਹੁਤ ਘਾਟਾ ਪਿਆ ਬਾਹਰ ਜਾਣ ਦੇ ਚੱਕਰ ਚ

  • @Gorillataggamer
    @Gorillataggamer 5 місяців тому +8

    We live in USA since 2004 we also going back to India next year with whole family

    • @hubbychauhan
      @hubbychauhan  5 місяців тому +1

      bro send me ur contact plz at chauhangurpreet@yahoo.co.in.
      Gavy Chauhan

    • @Gorillataggamer
      @Gorillataggamer 5 місяців тому +1

      Veer g I will talk to my husband then let see if he want to send u his contect info he will

    • @Gorillataggamer
      @Gorillataggamer 5 місяців тому +5

      We are making house in India now it Will be ready in 1 year so after that we will go there with our kids , our both kids born in USA they are 17 years and 11 years old boys they also want to go to India with us we are all American citizens we have everything here in USA but not peace in mind mann nu kade sakoon ni milea ethey bhave sab kuj Dita os Waheguru ne phir vi dil ethey khush ni hoya laggda aa jindgi de 20 saal oda hi bina jeoye hi lang Gaye peace ni milea bas mann nu ek khich laggi rehndi aa Punjab jaan di ikale baith ke royi jayi da sade barge hor vi bahut lok ne Jo sab kuj hunde hoye vi peace layi taras rahe ne Jo sirf punjab Ch hi milna jake 🙏🙏

    • @asharani6758
      @asharani6758 5 місяців тому +1

      Tusi 20 sal ch kina pasa kamaya citizens ho gye. Jehrw hun gye jameena vech k set hon nu karja ser te aa pakke hoe nj. Oh kida aa skde aa. Pasa kitho mod na ghrdea ne. Jehre middle clas wale oh ni soch skde aun da. P. R leke aur wale buht aa una de bachea kol vapis ja ke kam di option hundi a. Eder a kam krn lai pasa chaida. Jmeen wale ta kheti kr skde aa jina kol ghr v ni oh ki krnge

    • @AJ-ro4qc
      @AJ-ro4qc 2 місяці тому

      welcome back to your own country

  • @yakshfabrics4599
    @yakshfabrics4599 4 місяці тому +1

    JADO ASI PUNJAB CH HA TA FRUSTRATE HA JADO BAHAR TA FRUSTRATE.TERA BERY KOI NAHI TERA BERY MAN

  • @nirajsharma3476
    @nirajsharma3476 3 місяці тому +1

    Bro koi nai mud da..honge 100 ch 5 jane tusi aapi hi ratio dekh lo kine vapis aaye aa hun tak

  • @JaswantSingh-id7to
    @JaswantSingh-id7to 5 місяців тому +7

    ਨਾਮ ਨਾਲ ਸਿੰਘ ਜਰੂਰ ਲਾੳਉ

  • @asharani6758
    @asharani6758 5 місяців тому +1

    Eh munde ne p. R v le lai pb jmeen v hegi aa ghr v hega a. Theke te deke hor kam v kr skda. Pasa kama k leuna khrch na ta ni. Duji gall je pb auna fr ki tension kudi nu kehn di me kde v a jna. Aa k he kra lave viah fr agli nu pta hove nai jna bahr. Na show kro bahar da keh ke. Jehre middle clas wale karja leke gye oh kida a skde vapis katje v laune aa.p.r wale ta kde v ja skde aa vapis v nai rehna ta. Jene mehnat krni kite v kr lenj

  • @SukhRaj-uu5ee
    @SukhRaj-uu5ee Місяць тому +1

    Tushi ta punjab ujad ta bus othe hi raho

  • @mical7240
    @mical7240 5 місяців тому +5

    Sade punjbi 1 baby jamude aa up Bihar alea nu koi mahgai da fikar nahi 3 to 4 bache jamde aa Punjab ch ak ve

  • @transparenttransportationl2985
    @transparenttransportationl2985 5 місяців тому +1

    NEOS AIR FROM TORONTO CANADA TO AMRITSAR AIRPORT .

  • @kulwantsinghjohal4849
    @kulwantsinghjohal4849 5 місяців тому +1

    ਸੱਭਿਆਾਚਾਰ ਦੇ ਪੰਜਾਬ ਚ ਕਿਹੜਾ ਝੰਡੇ ਝੂਲ ਦੇ ਆ।

  • @karanbeersingh-ui2yh
    @karanbeersingh-ui2yh 5 місяців тому +3

    Veer ji mai England ch PR aa, 20yrs to mai uk london ch rehnda ha, but hun India aa reha next month permanent apni family ch rehnda ha kheti baadi krange, pesa nothing life so short, loka di parva na kro lok nahi jyon dendhe bandhe nu , spend time with ur faimly 🙏🙏

  • @Kiranpal-Singh
    @Kiranpal-Singh 5 місяців тому +3

    *ਜਦੋਂ ਪੰਜਾਬੀ ਵਿਦੇਸ਼ਾਂ ਵਿੱਚੋਂ ਪੰਜਾਬ, ਛੁੱਟੀਆਂ ਮਨਾਉਣ ਆਉਂਦੇ ਹਨ ਜਾਂ ਪੰਜਾਬ ਰਹਿੰਦੇ ਘੁੰਮਣ-ਰਿਸਤੇਦਾਰਾਂ ਕੋਲ ਜਾਂਦੇ ਹਾਂ, ਖੁਸ਼ੀ ਹੁੰਦੀ ਹੈ* ਚੰਗੇ ਸਾਫ-ਸੁਥਰੇ ਕੱਪੜੇ ਪਾਉਂਦੇ ਹਨ, ਇਸ ਵਿੱਚ ਗਲਤ ਦਿਖਾਉਣ ਵਾਲੀ ਮਨਸ਼ਾ ਨਹੀਂ ਕਹਿ ਸਕਦੇ !
    ਨਾਮ-ਬਾਣੀ ਅਭਿਆਸ ਨੂੰ ਜੀਵਨ ਦਾ ਅੰਗ ਬਣਾ ਕੇ, ਜਿੰਦਗੀ ਦੇ ਹਰ ਦਿਨ ਨੂੰ ਖੁਸ਼ਨੁਮਾ ਬਣਾਉਣ ਦਾ ਯਤਨ ਕਰੀਏ* !

    • @Kiranpal-Singh
      @Kiranpal-Singh 5 місяців тому

      @@Jatt.91
      ਗੈਵੀ ਚੰਗੇ ਕੱਪੜੇ ਪਾ ਕੇ ਇੰਡੀਆ ਆਉਣ ਤੇ ਝੂਠਾ ਵਿਖਾਵਾ ਆਦਿ ਤੰਜ ਕੱਸਦਾ ਰਹਿੰਦਾ, ਉਸਦਾ ਜਵਾਬ ਹੈ ਕੇ ਬਾਹਰ ਜਾਣ ਲੱਗੇ ਸਾਰੇ ਹੀ ਕੱਪੜੇ ਵਧੀਆ ਪਾਉਂਦੇ ਹਨ, ਕਿਰਤੀ-ਮਿਹਨਤਕਸ਼ਾ ਦੇ ਪੁਰਾਣੇ ਕੱਪੜੇ ਵੀ ਸੋਹਣੇ ਲੱਗਦੇ ਹਨ !
      ਹਾਥੀ ਦੇ ਦੰਦਾਂ ਵਾਲੀ ਗੱਲ ਨਾਲ ਇਕ-ਦੂਜੇ ਨੂੰ ਨੀਵਾਂ-ਗਲਤ ਸਾਬਤ ਕਰਨ ਵਾਲੀ, ਬਹਿਸ ਵਿੱਚ ਪੈਣ ਨਾਲ ਕੁਝ ਨਹੀਂ ਨਿਕਲਣਾ ਤੇ ਨਾ ਹੀ ਮੇਰਾ ਕੋਈ ਇਰਾਦਾ ਹੈ, ਵਾਹਿਗੁਰੂ ਸਾਡੇ ਅੰਦਰ ਨੂੰ ਜਾਣਦਾ ਹੈ, ਖੁਸ਼ ਰਹੋ !

    • @Kiranpal-Singh
      @Kiranpal-Singh 5 місяців тому

      ਗੈਵੀ ਮੇਰੀਆਂ ਬਹੁਤ ਟਿੱਪਣੀਆਂ ਹੀ ਉਡਾ (ਡਲੀਟ ਕਰ) ਦਿੰਦਾ ਹੈ, ਪਤਾ ਨਹੀਂ ਕੀ ਡਰ ਹੈ, ਸਿਰਫ ਹੱਕ ਵਿੱਚ ਹਾਮੀ ਭਰੋ ਤਾਂ ਠੀਕ ਹੈ *ਪੰਜਾਬ ਦੇ ਹੱਕ ਵਿੱਚ ਖੜ ਕੇ, ਗਲਤ ਜਾਣਕਾਰੀ-ਸ਼ਬਦਾਵਲੀ ਤੇ ਅਸਹਿਮਤੀ ਪਰਗਟ ਕਰਨ ਵਿੱਚ ਕੀ ਗਲਤ ਹੈ* ?

    • @Kiranpal-Singh
      @Kiranpal-Singh 5 місяців тому

      @@Jatt.91
      ਕਿਹੜੀ ਨਿੱਜੀ ਟਿੱਪਣੀ ਕੀਤੀ ਹੈ ?

    • @Kiranpal-Singh
      @Kiranpal-Singh 5 місяців тому +2

      @@Jatt.91 ਗੈਵੀ ਨੇ ਪਹਿਲਾਂ ਵਾਲਾ ਵਿਚਾਰ-ਜਵਾਬ ਡਲੀਟ ਕਰ ਦਿੱਤਾ, ਇਹ ਤੰਜ ਕੱਸਦਾ ਰਹਿੰਦਾ ਹੈ ਕੇ ਵਿਦੇਸ਼ੀ ਪੰਜਾਬੀ ਇੰਡੀਆ ਆਉਣ ਲੱਗੇ, ਵਧੀਆ ਕੱਪੜੇ-branded ਪਾ ਕੇ ਪੰਜਾਬ ਆਉਂਦੇ ਹਨ, ਦਿਖਾਵਾ ਕਰਦੇ ਹਨ-ਸਚਾਈ ਨਹੀਂ ਦੱਸਦੇ, ਉਸਦਾ ਜਵਾਬ ਦਿੱਤਾ ਸੀ !
      ਪੰਜਾਬ ਦੇ ਰਹਿਣ ਵਾਲੇ ਵੀ ਘੁੰਮਣ ਜਾਂ ਰਿਸਤੇਦਾਰਾਂ ਨੂੰ ਮਿਲਣ ਜਾਣ ਵੇਲੇ ਵਧੀਆ-ਸਾਫ ਕੱਪੜੇ ਪਹਿਨਦੇ ਹਨ, ਇਹਦੇ ਵਿੱਚ ਵਿਖਾਵੇ ਵਾਲੀ ਕੀ ਗੱਲ ਹੈ ?
      ਮਜਦੂਰ-ਮਿਹਨਤਕਸ਼ਾਂ ਦੇ ਪੁਰਾਣੇ-ਗੰਦੇ ਕੱਪੜੇ ਵੀ ਸੋਹਣੇ ਲੱਗਦੇ ਹਨ, ਦੇਖਣ ਲਈ ਨਜਰੀਆ ਸਹੀ ਚਾਹੀਦਾ ਹੈ !
      ਹਾਥੀ ਦੇ ਦੰਦਾਂ ਵਾਲੀ ਉਦਾਹਰਣ ਬਾਰੇ *ਵਾਹਿਗੁਰੂ ਸਭ ਦੇ ਅੰਦਰ ਨੂੰ ਜਾਣਦਾ ਹੈ* ਮੈਂ ਕੁਝ ਨਹੀਂ ਕਹਿਣਾ ਅਤੇ ਨਾ ਹੀ ਬਹਿਸ ਵਿੱਚ ਪੈਣ ਦਾ ਕੋਈ ਫਾਇਦਾ ਹੈ, ਖੁਸ਼ ਰਹੋ !

    • @Kiranpal-Singh
      @Kiranpal-Singh 5 місяців тому

      @@Jatt.91
      Don’t worry about me, focus on yourself, if you can express your opinion, i can do too, i never said only i am right, if people don’t like they will avoid reading my comments, why you are so worried, be patient and relax.

  • @MaheshRajput-gk1xv
    @MaheshRajput-gk1xv 5 місяців тому +4

    I am 42 year old and i have a one and half year old granddaughter

  • @SatnamSingh-xs5rf
    @SatnamSingh-xs5rf 2 місяці тому

    By g sandhu diaa schiaa glla ne student de maa bap dha boht bura hal hh beriaa todn da kam main hh 3000$3mhine ch bande aa
    500$ per head besment da kiraya hh 200$ di grosri hh
    Heatvev chal rhi hh perent da taa boht bura hal hh jhaj diaa tikta nhi le ho rhiaa o v butche lon le k tikta le k deniaa peniaa ek pidi punjab di anpad kar ti goreaa ne +2di ethe koi veliu nhi hh na fso veero vapis jana paina paisa khrab na kro

  • @DaljitKaur-mr1uj
    @DaljitKaur-mr1uj 5 місяців тому +3

    Frr putt tu india vaps aak e viah kra v mai ethe e rhina kudi da g kru viah j na

  • @PrabhSandhu-nh1dw
    @PrabhSandhu-nh1dw 5 місяців тому +2

    Paisa kma k punjab ayo sare jayo bhar paisa kamon laye na ki pkka rahn laye

  • @Tara.singh.sunner
    @Tara.singh.sunner 5 місяців тому +3

    ਬਹੁਤ ਵਧੀਆ ਸੋਚ ਵੀਰ ਜੀ

  • @SandeepSingh-uu1kn
    @SandeepSingh-uu1kn 5 місяців тому +2

    Bhai ji guandyei nu Ashu bhardwaj da channel barra daso yar

  • @sirtajsingh2132
    @sirtajsingh2132 5 місяців тому +2

    Sarkaraa bulan apne loga nu assi tahanu support krage india vi te vapis aa ke apne aap hi kuj bussiness karn ge apne pera te khlon ge

  • @sirtajsingh2132
    @sirtajsingh2132 5 місяців тому +3

    India wch kehra sarkar job provide kar rhi h covid wch canada ne student nu vi 2000 dollR de hisab nal. Dite india ne ki dita apni. Janta nu

  • @pargatdandiwal9889
    @pargatdandiwal9889 5 місяців тому +2

    Mainu eh samj nahi aunde ke 7 year ch bande ne paise ve aina kma lea das nahi sakda,,, fir ve kehda mai tang a

    • @Entrepreneur-h5j
      @Entrepreneur-h5j 5 місяців тому

      Tu ni smj skda intellect ni tre ch

    • @pargatdandiwal9889
      @pargatdandiwal9889 5 місяців тому

      ​@@Entrepreneur-h5jjithe roti khande oh us nu mara kehde a sode varge lok,,,

    • @pargatdandiwal9889
      @pargatdandiwal9889 5 місяців тому

      ​@@Entrepreneur-h5jSode varge loka nu eh hunda ke koi hor na kma le paise

    • @Entrepreneur-h5j
      @Entrepreneur-h5j 5 місяців тому

      @@pargatdandiwal9889 me ta india ch roti khana othe da born ha i am proud to be indian

  • @SatnamSingh-zk4ce
    @SatnamSingh-zk4ce 5 місяців тому +1

    Work kar ke 10 15 yers retern in punjab ahyo ji sai a

  • @sirtajsingh2132
    @sirtajsingh2132 5 місяців тому +1

    Shi okaat de hisab wala banda India vi vadiya te Canada vi vadiya

  • @gindusalamabannyadaudhar566
    @gindusalamabannyadaudhar566 5 місяців тому +1

    A reporter canada dya nigetive galla he loka nu sunaunia chahuda rehnda .view .

    • @hubbychauhan
      @hubbychauhan  5 місяців тому +1

      positive ta sarian nu pta. ਇਸ ਕਰਕੇ ਕੋਈ ਖੁੰਭ ਠੱਪਣ ਵਾਲਾ ਵੀ ਚਾਹੀਦਾ। ਤਾਂਹੀ ਡਿਊਟੀ ਲਾਈ ਹੈ ਬਾਈ ਦੀ 😂😂😂😇😇😇💪

  • @jagdevsamra2829
    @jagdevsamra2829 5 місяців тому +1

    Canada ch kapre milde hi bahut vadia ne o jan buj ke koi vadia kapre nahi si paunde

    • @Nippy1313
      @Nippy1313 5 місяців тому +2

      Jihne vi western countries vich mehnge branded kapre ne ohna da kadi tag check kari sare made in india, bangaldesh ja Pakistan hunde ne. Ielts kitti da kujh te fayfda lawo. Tag check kar lia karo English ch likhe hunde a

    • @jagdevsamra2829
      @jagdevsamra2829 5 місяців тому

      O apde desh ch polution te wastage water nahi karde es lai o import karde ne ​@@Nippy1313

  • @uday2741
    @uday2741 5 місяців тому +1

    🎉🎉🎉🎉❤❤❤❤

  • @GurmeetKaur-pk2uh
    @GurmeetKaur-pk2uh 5 місяців тому

    Keda pind raje malerkotla kolasi v sandhu aaasi v athe e mlerkotle kole

  • @rajinderbrar7695
    @rajinderbrar7695 5 місяців тому

    Yes This Guy always negative about Canada

  • @ravindersidhu4407
    @ravindersidhu4407 5 місяців тому

    Ik bande te hi program mukavta hor koi line te hi ni aya

  • @sirtajsingh2132
    @sirtajsingh2132 5 місяців тому

    Bar bar theek theek bola theeknhi lagda OK OK OK ok

  • @sukhjindersingh3614
    @sukhjindersingh3614 5 місяців тому

    Ithe reh k viah ni hona panga ah v h

  • @karmjeethans6194
    @karmjeethans6194 5 місяців тому

    ❤️❤️🙏🏻🇨🇦

  • @user-ch1ht2cw1p
    @user-ch1ht2cw1p 5 місяців тому

    Hahaha 😆

  • @PUNJABIFASHIONISTA
    @PUNJABIFASHIONISTA 5 місяців тому

    Verre ma thode vlogs da story te stuts launde a

  • @SatnamSingh-zk4ce
    @SatnamSingh-zk4ce 5 місяців тому

    Hun ta govt free kanek de rahi a

  • @GurjantSingh-h3j
    @GurjantSingh-h3j 5 місяців тому +1

    ਮੈ ਕਨੇਡਾ ਦੇ ਕੈਬਰਿਜ ਗਰੀਨਵੀਸਤਾ ਵਿੱਚ ਨਰਕ ਦੀ ਜਿੰਦਗੀ ਜੀ ਰਹਿ ਰਿਹਾ ਹਾ

    • @Kiranpal-Singh
      @Kiranpal-Singh 5 місяців тому

      ਪੰਜਾਬ ਵਾਪਸ ਚਲੇ ਜਾਓ, ਦੁਖੀ ਕਿਉਂ ਹੋ ਰਹੇ ਹੋ ?

  • @surinderverma7767
    @surinderverma7767 5 місяців тому

    🙏🏻🙏🏻🙏🏻🙏🏻🙏🏻🙏🏻🙏🏻🙏🏻

  • @gurdipsingh3446
    @gurdipsingh3446 5 місяців тому

    Good job

  • @lovepreetsingh0
    @lovepreetsingh0 5 місяців тому

    ❤❤❤❤❤

  • @happyverma7280
    @happyverma7280 5 місяців тому

    Kheda pind aaa

  • @jaspreetkaur-yd4mr
    @jaspreetkaur-yd4mr 5 місяців тому +1

    Punjab ch ki safety aa koi rule regulation ni , corruption,fukraprasti,lut kho,thagiya,tutiya sadaka SB to vd ghatiya soch wale log

    • @PrabhSandhu-nh1dw
      @PrabhSandhu-nh1dw 5 місяців тому +3

      Canada punjab ton😂v marra hal aa risvat wala

    • @Entrepreneur-h5j
      @Entrepreneur-h5j 5 місяців тому

      Tri vrgi ladies hi bndeya nu bahar to muran ni dendia

  • @rakshitsharma601
    @rakshitsharma601 4 місяці тому

    Sahi h