ਅੰਮ੍ਰਿਤਪਾਲ ਦੇ ਭਰਾ ਨੇ ਇਸ ਮਾਰਚ 'ਚ ਹੋਣਾ ਸੀ ਸ਼ਾਮਿਲ, ਤੱਤੇ ਹੋ ਗਏ ਸਮਰਥੱਕ, ਉਤਰ ਆਏ ਸੜਕਾਂ 'ਤੇ

Поділитися
Вставка
  • Опубліковано 11 лип 2024
  • ਅੰਮ੍ਰਿਤਪਾਲ ਦੇ ਭਰਾ ਨੇ ਇਸ ਮਾਰਚ 'ਚ ਹੋਣਾ ਸੀ ਸ਼ਾਮਿਲ
    ਤੱਤੇ ਹੋ ਗਏ ਸਮਰਥੱਕ, ਉਤਰ ਆਏ ਸੜਕਾਂ 'ਤੇ
    #amritpalsingh #khadoorsahib #punjabnews #oneindiapunjabi

КОМЕНТАРІ • 157

  • @RajveerSinghRb-le7fy
    @RajveerSinghRb-le7fy 22 дні тому +54

    ਸਭ ਤੋ ਮਾੜੀ ਸਰਕਾਰ ਨਿੱਕਲੀ, ਕਰਲੋ ਬਦਲਾਵ, ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜ਼ਿੰਦਾਬਾਦ

  • @tarannasrali494
    @tarannasrali494 22 дні тому +52

    ਇਹ ਫੇਰ ਪੁਰਾਣਾ ਦੌਰ ਲਿਆਉਣ ਨੂੰ ਫਿਰਦੇ ਨੇ ਖਾਲਸਾ ਜੀ

  • @khudaeishq
    @khudaeishq 23 дні тому +61

    ਬੁੱਚੜਾਂ ਭਗਵੰਤ ਤੇਨੂੰ ਕੀੜੇ ਪੈਣ ਬੁੱਚੜਾਂ ਕੀ ਮਾੜਾ ਕੀਤਾ ਭਾਈ ਅੰਮ੍ਰਿਤਪਾਲ ਸਿੰਘ ਜੀ ਨੇ

  • @sukhdeepkaur9555
    @sukhdeepkaur9555 23 дні тому +65

    ਆਪ ਸਰਕਾਰ ਦਾ ਬੇੜਾ ਗਰਕ ਗਿਆ।

  • @majhadoabavlog1970
    @majhadoabavlog1970 23 дні тому +56

    ਸਰਕਾਰਾ ਕਦੇ ਨਹੀਂ ਚਾਹੁੰਦੀਆਂ ਕਿ ਸਿੱਖੀ ਉਪਰ ਉਠੇ, ਸਾਰੇ ਇਨਸਾਫ਼ ਪਸੰਦ ਲੋਕ ਇੱਕਠੇ ਹੋਕੇ ਇਸ ਬੇਇਨਸਾਫ਼ੀ ਵਿਰੁੱਧ ਲੜਨ ਵਿੱਚ ਹਿੱਸਾ ਪਾਈਏ

  • @Backup-bs6vh
    @Backup-bs6vh 23 дні тому +57

    ਖਾਲਸਾ ਜੀ ਇਕੱਠੇ ਹੋਣ ਤੋ ਬਿਨਾਂ ਕੋਈ ਰਿਹਾਈ ਨਹੀ ਹੋਣੀ

  • @Khushchahal0001
    @Khushchahal0001 22 дні тому +29

    ਦੀਪ ਸਿੱਧੂ ਬਾਈ, ਕਹਿੰਦਾ ਹੁੰਦਾ ਸੀ, ਸੰਘਰਸ਼ੀ ਬੰਦੇ ਨੂੰ ਖਤਮ ਕਰਨ ਤੋਂ ਪਹਿਲਾਂ, ਉਸ ਦਾ ਕਿਰਦਾਰ ਖਤਮ ਕਿੱਤਾ ਜਾਂਦਾ ….

  • @user-by6zu5xx2e
    @user-by6zu5xx2e 23 дні тому +53

    ਬੁਚੜ ਸਰਕਾਰ ਮੁਰਦਾਬਾਦ

  • @Deep-zy5uk
    @Deep-zy5uk 22 дні тому +13

    ਭਗਵੰਤ ਮਾਨ ਦੇ ਪਾਪ ਦਾ ਘੜਾ ਭਰ ਚੁੱਕਾ ਆ, ਬਹੁਤ ਜਲਦ ਕੋਈ ਸਿੰਘ ਨੇ ਇਸ ਪਾਪ ਦੇ ਘੜੇ ਨੂੰ ਭੰਨ ਦੇਣਾ।

  • @VirSingh-nj3dc
    @VirSingh-nj3dc 22 дні тому +32

    ਭਗਵੰਤ ਮਾਨ ਭੰਡ ਹੈ । ਮੁੱਖ ਮੰਤ੍ਰੀ ਦੇ ਕਾਬਿਲ ਨਹੀਂ ।
    ਝੂਠਾ ਪਰਚਾ ਪਾਉਣ ਦਾ ਸਿਰਫ ਇਕੋ ਹੀ ਕਰਨ ਹੈ ਕਿ ਭਾਈ ਸਾਹਿਬ ਭਾਈ ਅੰਮ੍ਰਿਤ ਪਾਲ ਸਿੰਘ ਚੋਣਾਂ ਚ ਪ੍ਰਧਾਨ ਮੰਤਰੀ ਨਾਲੋਂ ਵੀ ਜਿਆਦਾ ਵੋਟਾਂ ਦੇ ਫਰਕ ਨਾਲ ਜਿੱਤ ਗਿਆ ਬਹੁਤੇ ਲੋਕ ਇਹਨਾਂ ਦੇ ਨਾਲ ਚੱਲਣ ਲੱਗ ਪਏ ਹਨ ਬਾਕੀਆਂ ਲੀਡਰਾਂ / ਸਰਕਾਰ ਨੂੰ ਫੇਲ ਹੁੰਦਾ ਦੇਖ ਕੇ ਘਟੀਆ ਤੇ ਕੋਝੀਆਂ ਹਰਕਤਾਂ ਤੇ ਆ ਗਏ ਹਨ ।

  • @sukhmindersinghbhinder8510
    @sukhmindersinghbhinder8510 22 дні тому +25

    ਬੁੱਚੜ ਭਗਵੰਤ ਮਾਨ ਮੁਰਦਾਬਾਦ ਬੁੱਚੜਾ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ

  • @gurmeetg2193
    @gurmeetg2193 22 дні тому +21

    ਪੂਰੇ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ,ਕਿ ਘਰਾਂ ਵਿੱਚੋਂ ਨਿਕਲੋ, ਅੰਮ੍ਰਿਤ ਪਾਲ ਸਿੰਘ ਦੀ ਰਿਹਾਈ ਲਈ ਸੂਬਾ ਸਰਕਾਰ ਦੇ ਕੰਨਾਂ ਤੱਕ ਅਵਾਜ਼ ਪਹੁੰਚੇ।।।

  • @HarwinderSingh-yy3co
    @HarwinderSingh-yy3co 23 дні тому +21

    ਬਿਲਕੁਲ ਗਲਤ ਤਰੀਕੇ ਨਾਲ ਝੂਠੇ ਕੇਸ ਵਿੱਚ ਫਸਾਇਆ ਗਿਆ

  • @jashpalsingh1875
    @jashpalsingh1875 22 дні тому +17

    ਜਾਲਮ ਦੇ ਜੁਲਮ ਦਾ ਅੰਤ ਵੀ ਹੋਵੇਗਾ।ਬੱਸ ਵੇਖਦੇ ਜਾਓ

  • @Pargatsinghkhera-fh2iq
    @Pargatsinghkhera-fh2iq 22 дні тому +14

    ਭਾਈ ਅੰਮ੍ਰਿਤਪਾਲ ਸਿੰਘ ਜੀ ਅਗਲੇ ਸੀ ਐਮ ਹੋਣਗੇ

  • @AmarSingh-gp2hd
    @AmarSingh-gp2hd 23 дні тому +21

    ਪੰਜਾਬ ਇੱਕ ਦੇਸ਼ ਹੈ ਹੁਣ ਦਿੱਲੀ ਦੇ ਗੁਲਾਮ ਹੋ ਗਏ ਹੁਣ ਪੰਜਾਬ ਹਲ਼ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਓ ਆਜ਼ਾਦੀ ਲਈ ⛳ ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਖਾਲਿਸਤਾਨ ਹੈ 🚩 ਐਸ ਐਫ਼ ਜੇ ਜਿੰਦਾਬਾਦ ⛳ ਪੌਲੀਟੀਕਲ ਪੰਜਾਬ ਮੀਡੀਆ ਜਿੰਦਾਬਾਦ ⛳ ਭਾਈ ਅਮਿ੍ਤਪਾਲ ਸਿੰਘ ਜੀ 🚩

  • @iqbaldhaliwal1356
    @iqbaldhaliwal1356 23 дні тому +30

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਮੈਬਰ ਉਫ ਪਾਰਲੀਮੈਟ ਜਿੰਦਾਬਾਦ (ਧੰਨਵਾਦ ਭਾਈ ਦਵਿੰਦਰ ਸਿੰਘ ਹਰੀਏ ਵਾਲਾ)

  • @Mannsingh-mv3un
    @Mannsingh-mv3un 22 дні тому +9

    ਵੋਟਰ,, ਭਾਈ ਅਮ੍ਰਿਤ ਪਾਲ ਸਿੰਘ ਜੀ ਦੇ ਨਾਲ ਖੜੇਗਾ।
    ਇਹ ਝੂਠੇ ਕੇਸ ਖੁਰਦ ਬੁਰਦ ਕਰ ਦੇਵੇਗੀ ,ਪੰਜਾਬ ਦੀ ਜਨਤਾ।

  • @Khalsa-kf3wt
    @Khalsa-kf3wt 22 дні тому +13

    ਸੜਕਾਂ ਤੇ ਉਤਰਨ ਦਾ ਵੇਲਾ ਆ ਗਿਆ

  • @Kuljeet2001
    @Kuljeet2001 22 дні тому +8

    ਭਗਵੰਤ ਮਾਨ ਤਾ ਆਪਣੇ ਜੁਵਾਕਾ ਦਾ ਨਹੀਂ ਬਣੇਆ ਇਹ. ਲੋਕ ਇਨਸਾਫ ਭਾਲਦੇ ਨੇ. ਬੁੱਚੜ ਤੋ.

  • @LovelySingh-sl6fs
    @LovelySingh-sl6fs 23 дні тому +21

    Love you Amritpal Singh jindabad

  • @Amrik-ci6eb
    @Amrik-ci6eb 22 дні тому +12

    Sikh koum da babbar sher Bhai Amrit pal Singh ji khalsa jindabad hai te rahega ❤❤❤❤❤❤❤❤❤❤❤❤

  • @harjindersingh1373
    @harjindersingh1373 23 дні тому +18

    ਬੁਚਰ ਸਰਕਾਰ

  • @jagrajsandhu8421
    @jagrajsandhu8421 22 дні тому +7

    ਭੰਤੇ ਝਾੜੂ ਪੋਚਾ ਦਾ ਸਾਥ ਕਾਂਗਰਸੀਆਂ ਭਾਜਪਾਈਆਂ ਬਾਦਲਕਿਆਂ ਸਾਰੀਆਂ ਪਾਰਟੀਆਂ ਦੀ ਇੱਕ ਸੁਰ ਹੈ ਜੀ,

  • @tarannasrali494
    @tarannasrali494 22 дні тому +9

    ਇਹਨਾ ਨੇ ਕਿਸੇ ਨੇ ਨੀ ਇਕੱਠੇ ਹੋਣਾ ਇਹ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮ ਹੋਵੇ ਤਾਂ ਹੋ ਸਕਦੇ ਨੇ ਇਕੱਠੇ

  • @sahibjotsingh9217
    @sahibjotsingh9217 23 дні тому +15

    Mukhmantree Amrit pal Singh Khalsa jindabad

  • @HarpreetKaur-yh2il
    @HarpreetKaur-yh2il 23 дні тому +14

    Waheguru ji mehr kro Bhai amritpal Khalsa ji te

  • @DhakharSinghKhalsa
    @DhakharSinghKhalsa 22 дні тому +3

    CM amritpal Singh Khalsa jindabad

  • @darbarasingh1704
    @darbarasingh1704 21 день тому +1

    ਧੱਕਾ ਕਦੇ ਬਰਦਾਸ਼ਤ ਨਹੀਂ ਹੋਵੇਗਾ ਭੰਡਾ ਦੀ ਸਰਕਾਰ ਦਾ

  • @user-nh4fn5nd5o
    @user-nh4fn5nd5o 21 день тому +1

    ਸਾਡਾ ਐਮ ਐਲ ਏ ਸ੍ਰੀ ਹਰਗੋਬਿੰਦਪੁਰ ਦਾ ਟੋਪ ਟੈਸਟ ਜਰੂਰ ਹੋਣਾ ਚਾਹੀਦਾ ਹੈ

  • @amarjeetsinghsidhusaab1707
    @amarjeetsinghsidhusaab1707 23 дні тому +13

    Full spot kro khailsa ji 🙏

  • @tarannasrali494
    @tarannasrali494 22 дні тому +6

    ਆਪਾ ਨੂੰ ਕੇਰਾ ਹੁਕਮ ਹੋਵੇ ਤਾਂ ਕੁਝ ਕਰਕੇ ਦਿਖਾਵਾਂਗੇ

    • @user-og4in5yx2i
      @user-og4in5yx2i 22 дні тому +1

      ਕਿਸਦਾ ਹੁਕਮ ਉਡੀਕਦੇ ਹੋ? ਦਸਮੇਸ਼ ਜੀ ਨੇ ਪਹਿਲਾਂ ਹੀ ਹੁਕਮ ਕੀਤਾ ਹੋਇਆ ਹੈ

  • @jagwindersingh7898
    @jagwindersingh7898 21 день тому +1

    ਜੇ ਨਸ਼ੇ ਵਾਲਿਆਂ ਨੂੰ ਸਰਕਾਰ ਫੜੇ ਤਾਂ ਮਾੜੀ ਜੇ ਨਾਂ ਫੜੇ ਤਾਂ ਮਾੜੀ। ਦਾਤੀ ਦੇ ਇੱਕ ਪਾਸੇ ਦੰਦੇ। ਦੁਨੀਆਂ ਦੇ ਦੋ ਪਾਸੇ। ਵਾਹਿਗੁਰੂ ਜੀ

  • @HarpreetSingh-np1xg
    @HarpreetSingh-np1xg 22 дні тому +2

    ਬਿਲਕੁਲ ਸਹੀ

  • @gurmeetg2193
    @gurmeetg2193 22 дні тому +3

    ਬਿਲਕੁੱਲ ਸਹੀ ਕਿਹਾ ਹੈ,

  • @baljitsandhu5995
    @baljitsandhu5995 21 день тому +1

    Wehaguru mehar karan sab tai 🙏 Bhai Amritpal Singh Sandhu Sidhu Zinda baad 🙏❤️🤗 wehaguru chardi kaila baxoo 😊❤ wehaguru 😊❤

  • @Ranjitsingh-rg7pb
    @Ranjitsingh-rg7pb 23 дні тому +11

    Sahi gal uncle ji koi ansfa dea nhi sarkar kol

  • @gunnusingh8877
    @gunnusingh8877 22 дні тому +2

    ਸਰਕਾਰਾ ਧੱਕਾ ਕਰ ਰਹੀਆਂ ਨੇ

  • @SukhmanMaan-g5u
    @SukhmanMaan-g5u 21 день тому +1

    ਸਭ ਤੋ ਮਾੜੀ ਸਰਕਾਰ ਆਪ ਦੀ ਬੁਚੜ ਮੁਰਦਾਬਾਦ

  • @jaggisingh5187
    @jaggisingh5187 20 днів тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਇਹਨਾਂ ਨੂੰ

  • @amarbirsinghbhullar7530
    @amarbirsinghbhullar7530 18 днів тому +1

    Amritpal Singh ji jindabad waheguru ji ❤❤

  • @user-xf5db4ez5p
    @user-xf5db4ez5p 22 дні тому +1

    Amrit Pal Singh Khalsa jindbad

  • @user-fk9qz5xy2l
    @user-fk9qz5xy2l 22 дні тому +1

    ਧੰਨਵਾਦ ਜੀ 🙏❤

  • @SPJ58
    @SPJ58 22 дні тому +1

    ਸਹੀ ਕਹਿ ਰਹੇ ਹੋ। ਆਪ ਪਾਰਟੀ ਮੁਰਦਾਬਾਦ

  • @Harpalsinghgill099
    @Harpalsinghgill099 22 дні тому +1

    Waheguru waheguru waheguru👍💕

  • @bhupinderSingh-rc2ln
    @bhupinderSingh-rc2ln 22 дні тому +1

    Waheguru ji

  • @Gurpreetsingh-ln9xu
    @Gurpreetsingh-ln9xu 22 дні тому +3

    ਬੁੱਚੜ ਸਰਕਾਰ ਮੁਰਦਾਬਾਦ

  • @RandomWRLDW
    @RandomWRLDW 22 дні тому +1

    Waheguru ji 🙏🙏🙏🙏😭

  • @PindeGur-ll7wt
    @PindeGur-ll7wt 20 днів тому

    Bahut badhiya Bapuji🙏🙏🙏🙏

  • @user-gr4ix4nt8u
    @user-gr4ix4nt8u 23 дні тому +11

    ਬੁਚੜ ਸਰਕਾਰ

  • @user-tz9nz9be9k
    @user-tz9nz9be9k 20 днів тому +1

    👍👍

  • @SukhuunderSingh-tb1jk
    @SukhuunderSingh-tb1jk 22 дні тому +2

    Sahi gl aaa

  • @sadhusingh5342
    @sadhusingh5342 23 дні тому +2

    Haria wala bhee te bhai sahib da Sach boln da Dhanbad asi sare nal ha jee

  • @navpreetsidhu8877
    @navpreetsidhu8877 21 день тому

    Saria nu support karni chidi a amritpal singh and harpreet singh

  • @user-kf3is3tp5k
    @user-kf3is3tp5k 21 день тому

    Punjab sakhar mordabaad veer ji sab chala na badhnam karn lai sakha nu

  • @daljitkaur3996
    @daljitkaur3996 23 дні тому +4

    🙏🙏🙏🙏👍👍👍👍wahegurug ji

  • @sukhwindersingh8233
    @sukhwindersingh8233 22 дні тому

    ਸਹੀ ਕਿਹਾ ਵਾਹਿਗੁਰੂ ਜੀ

  • @user-fk9qz5xy2l
    @user-fk9qz5xy2l 22 дні тому

    ਸਹੀ ਗੱਲ ਆ ਜੀ 🙏

  • @RaghvirBhangu
    @RaghvirBhangu 22 дні тому

    ਖਹਿਰੇ ਤੇ ਪ਼ਏ ਪਰਚੇ ਵਾਪਸ ਲੈ ਕੇ ਭਗਵੰਤ ਮਾਨ ਨੇ ਆਪਣੀ ਕੁਰਸੀ ਬਚਾਈ ਪਰ ਇਹ ਕੰਮ ਜ਼ਿਆਦਾ ਦੇਰ ਨਹੀਂ ਚੱਲਦਾ ਬੁੱਚੜ ਸਰਕਾਰ ਦੀ ਬੱਤੀ ਗੁੱਲ ਹੋ ਗਈ ਸਮਝੋ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ ਜ਼ਿੰਦਾਬਾਦ

  • @GurpreetKaur-wq2rr
    @GurpreetKaur-wq2rr 22 дні тому

    Amritpal Singh jindabad jindabad jindabad jindabad jindabad jindabad

  • @Pargatsinghkhera-fh2iq
    @Pargatsinghkhera-fh2iq 22 дні тому +2

    ਭਗਵੰਤ ਮਾਨ ਮੁਰਦਾਬਾਦ 👎👎👎👎👎👎👎👎👎👎

  • @user-fv3er5zc5m
    @user-fv3er5zc5m 22 дні тому

    ਸਹੀ ਕਿਹਾ ਵੀਰੇ

  • @JagjitSingh-mn4wv
    @JagjitSingh-mn4wv 22 дні тому

    ਜਿੰਨਾ ਚਿਰ ਸਿੱਖ ਕੌਮ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੀ ਨਹੀਂ ਹੁੰਦੀ ਉਹਨਾਂ ਚੱਕਰ ਇਦਾਂ ਹੀ ਜ਼ੁਲਮ ਹੁੰਦੇ ਰਹਿਣਗੇ

  • @NirbhaiSingh-ff3tm
    @NirbhaiSingh-ff3tm 19 днів тому

    ❤❤❤

  • @JasvirSingh-ti8dg
    @JasvirSingh-ti8dg 22 дні тому

    Bhai Amritpal singh jindabad

  • @jarnailsandhu1873
    @jarnailsandhu1873 22 дні тому +1

    Khalistan is only solution.

  • @JaswantKahlon-bg6zd
    @JaswantKahlon-bg6zd 22 дні тому

    ਅਮ੍ਰਿਤਪਾਲ ਸਿੰਘ ਜਿਦਾਬਾਦ ਸਰਬਜੀਤ ਸਿੰਘ ਜਿਦਾਬਾਦ ਭਗਵੰਤ ਭੰਡ ਮੁਰਦਾਬਾਦ

  • @A1_pagdi1313
    @A1_pagdi1313 22 дні тому +5

    ਭਗਵੰਤ ਮਾਨ ਜੀ ਪੰਜਾਬ ਦੇ ਲੋਕਾਂ ਨੇ ਤੇ ਕਿਹਾ ਤੁਸੀਂ ਅੰਮ੍ਰਿਤ ਪਾਲ ਸਿੰਘ ਨੂੰ ਸਪੋਟ ਕਰੋਗੇ ਪਰ ਤੁਸੀਂ ਤੇ ਉਸਦਾ ਭਰਾ ਵੀ ਚੁੱਕਵਾ ਦਿੱਤਾ ਡਰੋ ਰੱਬ ਦੀ ਮਾਰ ਤੋਂ ਕਿਉਂ ਸਿੱਖੀ ਦਾ ਘਾਣ ਕਰ ਰਹੇ ਹੋ 🙏

  • @user-dr9ey8gh5y
    @user-dr9ey8gh5y 23 дні тому +3

    ਵਾਹਿਗਰੂ ਜੀ ਸਬ ਦੇਖਦੇ ਨੇ ਕੁਤੀ ਸਰਕਾਰ ਨੂੰ ਇਦਾ ਦੀ ਸਜਾ ਮਿਲਣੀ ਰੋਣ ਦਾ v time ni milna 100din chor de ਇਕ ਦਿਨ ਸਾਧ ਦਾ ਆਉਂਦਾ ਜਰੂਰ ਆ

  • @user-qb6eo8gb3y
    @user-qb6eo8gb3y 22 дні тому

    CM 2027 amritpal singh khalsa ❤

  • @user-bo5rs8lx7y
    @user-bo5rs8lx7y 22 дні тому

    Right

  • @gurnamsingh4750
    @gurnamsingh4750 16 днів тому

    🙏🙏🙏

  • @Sunnysingh-td5bc
    @Sunnysingh-td5bc 22 дні тому

    Baghwant man jindabad

  • @siriwansonicechanlverygood6661
    @siriwansonicechanlverygood6661 17 днів тому

    Thangan di sarkar h bacho punjab nu ji

  • @kewalsekhon8206
    @kewalsekhon8206 22 дні тому

    Good veer

  • @jaswinderjasjot1260
    @jaswinderjasjot1260 22 дні тому

    Good

  • @kawalsandhu227
    @kawalsandhu227 22 дні тому

    Ryt🙏

  • @lakhbirsingh7231
    @lakhbirsingh7231 22 дні тому

    Anritpal zindabad

  • @user-oj3ip2gc9l
    @user-oj3ip2gc9l 23 дні тому +3

  • @ramsinghsingh8121
    @ramsinghsingh8121 22 дні тому

    Good 💯

  • @MiMobile-ky5fd
    @MiMobile-ky5fd 22 дні тому

    Jindabad

  • @user-wl2uh1vy6t
    @user-wl2uh1vy6t 22 дні тому

    👍👍👍

  • @Gururamdasji143
    @Gururamdasji143 23 дні тому +7

    Cm dhakka bnd kr hisab dena pwo rab de ghr

  • @Amar-cr7qp
    @Amar-cr7qp 18 днів тому

    Sarkar time thoda hun🙏🙏🙏🙏

  • @gagandeepsidhu6633
    @gagandeepsidhu6633 22 дні тому +1

    ਲਸ਼ਕਰ ਵੀ ਤੁਮ੍ਹਾਰਾ ਹੈ
    ਸਰਦਾਰ ਵੀ ਤੁਮ੍ਹਾਰਾ ਹੈ
    ਤੁਮ ਝੂਠ ਕੋ ਸੱਚ ਲਿਖੋ ਅਖ਼ਬਾਰ ਵੀ ਤੁਮ੍ਹਾਰਾ ਹੈ

  • @user-zi5gu4mw7y
    @user-zi5gu4mw7y 22 дні тому +1

    ਕੀੜਾ ਪੈਣ ਨਸਾ ਲੈਣ ਵਾਲਿਆਂ ਤੇ

  • @jasbirgill7806
    @jasbirgill7806 21 день тому

    ਭਗਵੰਤਾ ਤੂੰ ਭੰਡ ਹੀ ਨਿਕਲਿਆ

  • @khalsa2413
    @khalsa2413 22 дні тому +1

    Ikath kro khalsa g sare joothe parche paye ja rhe nojwana te.

  • @gagandeepsekhon8844
    @gagandeepsekhon8844 23 дні тому +3

    ਮਾਨ ਬਦਨਾਮ ਤੁਸੀਂ ही ਕੀਤਾ

  • @JaspalSingh-bt6xz
    @JaspalSingh-bt6xz 22 дні тому

    Bandi singh riha karo

  • @NarinderSingh-tf1pf
    @NarinderSingh-tf1pf 22 дні тому +1

    Ulti ginti shuru aap party di kuch ni rehna Ena da lok sab samajde ne

  • @RavindraSingh-ff7nq
    @RavindraSingh-ff7nq 23 дні тому +1

    😮 Bai amritpal Singh ji jindabad

  • @lovelysinghjk1827
    @lovelysinghjk1827 22 дні тому

    Sab Sikh ek hon time aa ghaa

  • @baljitsandhu5995
    @baljitsandhu5995 21 день тому +1

    Punjab Sarkar murdabad 😡 Modi sarkar murdabad 😡 bhagwanta bhucharr murdabad 😡🤬 Bhai Amritpal Singh Sandhu Sidhu Zinda baad 🙏💐🤗😊❤

  • @LovelySingh-sl6fs
    @LovelySingh-sl6fs 23 дні тому +1

    Shri waheguru Sahay

  • @singhsonu3057
    @singhsonu3057 21 день тому

    ਭਗਵੰਤ ਮਾਨ ਬੁੱਚੜ ਭੰਡ ਸਰਕਾਰ ਪੰਜਾਬ ਬਚਾਓ ਭੰਡ ਸਰਕਾਰ

  • @sarbjitkaur4996
    @sarbjitkaur4996 23 дні тому +1

    Waheguru ji tussi apne puttra di rakhi karo eh julmi sarkara toh

  • @BaljinderKaur-767
    @BaljinderKaur-767 22 дні тому +1

    ਖਾਲਸਤਾਨ ਹੀ ਹੱਲ ਹੈ

  • @pinderdhaliwal8392
    @pinderdhaliwal8392 22 дні тому

    Bhuatt sehi bol ne! Bhai Amritpal Singhji te Parvaar Zindabadh Zindabadh Zindabadh!!

  • @ramjitsingh2236
    @ramjitsingh2236 23 дні тому +3

    , 🙏🙏🙏🙏🙏