Prime Time (1669) || ਪੰਜਾਬੀ ਦੋਸਤਾਂ ਨੇ ਰਲ੍ਹ ਕੇ ਪੰਜਾਬ ‘ਚ ਖੜ੍ਹਾ ਕਰ ਦਿੱਤਾ ਕਰੋੜਾਂ ਦਾ ਕਾਰੋਬਾਰ

Поділитися
Вставка
  • Опубліковано 13 чер 2024
  • #primeasiatv #PrimeTime #parmvirbaath #latestnews #bathinda #punjoy #breakingnews #punjabnewstoday #bathindanews #waterpark #nri #canada #waterparkfun #waterparkvlog
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - AIRTEL DTH # 564 & JIO TV
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 81

  • @gurmailsingh7275
    @gurmailsingh7275 3 дні тому +20

    ਬਹੁਤ ਵਧੀਆ ਕੰਮ ਕੀਤਾ ਮੁੰਡਿਆਂ ਨੇ ।ਪੰਜਾਬੀ ਸਾਰੇ ਬਾਹਰ ਨੂੰ ਜਾਣਾ ਪਸੰਦ ਕਰ ਰਹੇ ਹਨ ਜਦਕਿ ਪੰਜਾਬ ਵਿੱਚ ਬਹੁਤ ਕੁਝ ਹੈ।

  • @deepbrar.
    @deepbrar. 3 дні тому +20

    ਸੱਤ ਸੰਦੂਕਾਂ ਵਿੱਚ ਭਰ ਕੇ ਦਫ਼ਨ ਕਰ ਦਿਓ ਨਫ਼ਰਤਾਂ ‬
    ‪ *ਅੱਜ ਇਨਸਾਨ ਨੂੰ ਮੁਹੱਬਤ ਦੀ ਜ਼ਰੂਰਤ ਹੈ ਬਹੁਤ*

  • @vickysinghvicky2618
    @vickysinghvicky2618 3 дні тому +27

    ਸਾਡਾ ਪੰਜਾਬ ਤਾਂ ਬਹੁਤ ਰੰਗਲਾ ਸੀ। ਪਰ ਕੁਝ ਕੁ ਗ਼ਦਾਰ ਲੀਡਰਾਂ ਤੇ ਕੁਝ ਕੁ ਕਰੱਪਟ ਪੁਲਿਸ ਮੁਲਾਜ਼ਮਾਂ ਨੇ ਇਸ ਨੂੰ ਕੰਗਾਲ ਕਰ ਦਿੱਤਾ ❤

  • @dansinghmannmann3456
    @dansinghmannmann3456 3 дні тому +13

    ਰੱਬ ਚੜਦੀ ਕਲਾ ਬਖਸੇ ਏਨਾ ਨੌਜਵਾਨਾਂ ਨੂੰ

  • @deepbrar.
    @deepbrar. 3 дні тому +15

    ਦੋਸਤੀ ਕਦੀ ਸਪੈਸ਼ਲ ਲੋਕਾਂ ਨਾਲ ਨਹੀਂ ਹੁੰਦੀ
    *ਜਿੰਨਾਂ ਨਾਲ ਹੁੰਦੀ ਹੈ ਉਹੀ ਸਪੈਸ਼ਲ ਬਣ ਜਾਂਦੇ ਹਨ*

  • @SukhwinderSingh-wq5ip
    @SukhwinderSingh-wq5ip 3 дні тому +11

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @gurinderjitnagra7199
    @gurinderjitnagra7199 3 дні тому +11

    ਬਹੁਤ ਵਧਿਆ ਉਪਰਾਲਾ ਮੁਬਾਰਕਾਂ ਜੀ.. ਪੰਜਾਬੀ ਵਿੱਚ ਜਾਣਕਾਰੀ ਵਾਲੀ ਤਖ਼ਤੀ ਜਰੂਰ ਲਾਓ ਜੀ ਬੇਨਤੀ ਹੈ. ਪੰਜਾਬ ਭਾਸ਼ਾ ਕਨੂੰਨ ਅਨੁਸਾਰ

  • @PritamSingh-og4hz
    @PritamSingh-og4hz 2 дні тому +1

    ਬਹੁਤ ਵਧੀਆ ਜੀ ਜਿਨਾ ਪਛੜਿਆ ਕਹਿਦੇ ਸੀ ਲੋਕ ਤੁਹਾਡੇ ਵਿਚਾਰਾ ਤੋ ਪਤਾ ਲੱਗਦਾ ਕਿ ਜਰੂਰ ਰੰਗਲੇ ਪੰਜਾਬ ਨੂੰ ਜਰੂਰ ਰੰਗ ਲੱਗੂ ਜੀ 👌👌🙏🙏ਮਾਲਕ ਤੁਹਾਨੂੰ ਤਰੱਕੀ ਬਖਸੇ ਜੀ

  • @deepbrar.
    @deepbrar. 3 дні тому +10

    ਵੈਲਥ ਇਜ਼ ਲੌਸਟ ਨਥਿੰਗ ਲੌਸਟ, ਹੈੱਲਥ ਇਜ਼ ਲੌਸਟ ਸਮਥਿੰਗ ਲੌਸਟ
    *ਕਰੈਕਟਰ ਇਜ਼ ਲੌਸਟ ਐਵਰੀਥਿੰਗ ਲੌਸਟ*
    ਨਾਨਾ ਜੀ ਦੇ ਸ਼ਬਦ ਪੱਲੇ ਬੰਨੇ ਹੋਏ ਨੇ

  • @gurusharansingh6240
    @gurusharansingh6240 3 дні тому +8

    ਬਹੁਤ ਵਧੀਆ ਲਗਿਆ ਬਾਠ ਸਾਹਿਬ ਸਾਡਾ ਹੌਂਸਲਾ ਹੋਰ ਵਧਾਉਣ ਲਈ ਧੰਨਵਾਦ

  • @yadvindersharma5269
    @yadvindersharma5269 3 дні тому +5

    ਮਿਹਨਤ ਅਤੇ ਇਮਾਨਦਾਰੀ ਨਾਲ ਕੀਤਾ ਹੋਇਆ ਕੰਮ ਹਮੇਸ਼ਾ ਕਾਮਯਾਬੀ ਵੱਲ ਲੈ ਕੇ ਜਾਂਦਾ ਹੈ ਮੈਂ ਇਹ ਗੱਲ ਇਨਾ ਤਿੰਨੇ ਮੇਰੇ ਵੱਡੇ ਬਾਈ ਰੇਸ਼ਮ ਸਿੰਘ , ਹਰਦੀਪ ਸਿੰਘ ਅਤੇ ਸੁਖਪਾਲ ਸਿੰਘ ਜੀ ਤੋਂ ਸਿੱਖੀ ਹੈ ਇਹਨਾਂ ਦੀ ਬਦੌਲਤ ਮੈਂ ਵੀ ਅੱਜ ਤਰੱਕੀਆਂ ਦੀ ਰਾਹ ਤੇ ਹਾਂ ਪਰਮਾਤਮਾ ਇਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @user-vv3kv5jj7o
    @user-vv3kv5jj7o 3 дні тому +5

    ❤ ਪੰਜਾਬ ❤

  • @avtarsingh4870
    @avtarsingh4870 3 дні тому +15

    ਕਿਸੇ ਤੋਂ ਬਦਲਾ ਲੈਣ ਦਾ ਸਭ ਤੋਂ ਚੰਗਾ ਤਰੀਕਾ ਹੈ
    ਤੁਹਾਡੀ ਤਰੱਕੀ

  • @user-ok9yu4pi2r
    @user-ok9yu4pi2r 2 дні тому +1

    ਪੰਜਾਬ ਤਾਂ ਰੰਗਲਾ ਹੀ ਆ, ਲੀਡਰ ਹੀ ਗੰਧਲੇ ਹੇ ਗਏ

  • @SidhuSidhu-to4xm
    @SidhuSidhu-to4xm 2 години тому

    ਸ਼ਾਬਾਸ਼ ਪੁੱਤਰੋ ਪਹਿਲਾਂ ਧੰਨਵਾਦ ਤੁਹਾਡਾ ਇਕੱਤਰਤਾ ਤੇ ਤੁਹਾਡੇ ਪਿਆਰ ਦਾ ਪੰਜਾਬ ਵਿੱਚ ਨਵਾਂ ਪ੍ਰਾਜੈਕਟ ਲੈਕੇ ਆਏ ਇਸ ਦੀਆਂ ਤੁਹਾਨੂੰ ਲੱਖ ਲੱਖ ਵਧਾਈਆਂ ਸਤਿਗੁਰੂ ਜੀ ਤੁਹਾਨੂੰ ਸਦਾ ਤਰੱਕੀਆਂ ਬਖਸ਼ੇ ਅਤੇ ਚੜ੍ਹਦੀ ਕਲਾ ਵਿੱਚ ਰੱਖੇ ਵਾਹ ਪੰਜਾਬ ਦੇ ਪੁੱਤਰੋ ਨਿਹਾਲ ਕਰਤੇ ਸਦਾ ਖੁਸ਼ੀਆਂ ਮਾਣੋਂ ।

  • @paramjitparamjit8933
    @paramjitparamjit8933 2 дні тому +3

    ਮਿਹਨਤ ਨੂੰ ਸਲਾਮ .. ਬਾਠ ਜੀ good interview

  • @reetkaur7436
    @reetkaur7436 3 дні тому +4

    ਪਾਜੀ ਬਹੂਤ ਸੋਹਣਾ ਪ੍ਰੋਜੈਕਟ ਆ, ਪਰ ਬਜੁਰਗਾ ਲਈ ਵੀ ਕੁਝ ਗੇਮਸ ਬਣਾਓ,ਮੈ ਏਕ ਮਾਂ ਵੀ ਆ, ਪਰ ਦਿਲ ਕੀਤਾ ਕਿ ਤੁਹਾਨੂੰ suggest kra, ਬਜੁਰਗ ਘਰ ਜੋਗੇ ਹੀ ਰਹਿ ਜਾਂਦੇ ਨੇ

  • @daljitsingh7980
    @daljitsingh7980 3 дні тому +5

    ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ 🙏

  • @shivanisharma5562
    @shivanisharma5562 3 дні тому +10

    ਪੰਜਾਬ ਵਿੱਚ ਸ਼ਭ ਕੁੱਝ ਹੈ, ਲੋਕ ਪਿਆਰ ਨਹੀ ਕਰਦੇ ਪੰਜਾਬ ਨੂੰ,

  • @shadow.fighter.
    @shadow.fighter. 2 дні тому +1

    ਬਹੁਤ ਵਧੀਆ ਵੀਰ ਜੀ,👌🏻👌🏻

  • @baldevsinghkular3974
    @baldevsinghkular3974 3 дні тому

    ਬਹੁਤ ਪਿਆਰੀ ਸੋਚ ਅਤੇ ਸੱਚੀ ਸੁੱਚੀ ਮਿਹਨਤ ਦੀ ਬਹੁਤ ਪਿਆਰੀ ਪੇਸ਼ਕਸ਼!.ਰੱਬ ਸੁੱਖ ਰੱਖੇ ਦੇਖਾਂਗੇ!.ਪੰਜਾਬੀਆਂ ਨੂੰ ਸਹਿਣਸ਼ੀਲਤਾ ਦੀ ਸਖਤ ਲੋੜ ਹੈ!.ਧੰਨਵਾਦ ਜੀ!!

  • @Gurmeetsingh-dh8jg
    @Gurmeetsingh-dh8jg 2 дні тому +2

    ਬਹੁਤ ਵਧੀਆ ਕੰਮ ਕੀਤਾ ਬਾਈ
    ਬਹੁਤ ਬਹੁਤ ਮੁਬਾਰਕਾਂ

  • @mishrasingh7357
    @mishrasingh7357 3 дні тому +2

    ਹਰਦੀਪ ਸਿੰਘ ਤੇ ਰੇਸ਼ਮ ਸਿੰਘ ਨੇ ਅਸ਼ੀ ਇਕੱਠੇ ਕੰਮ ਕੀਤਾ ਲਹਿਰੇ ਮੁਹੱਬਤ ਥਰਮਲ ਵਿੱਚ ਪੜਦੇ ਵੀ ਇਕੱਠੇ ਰਹੇ ਹਾਂ

  • @greenenergyandorganics5250
    @greenenergyandorganics5250 2 дні тому +1

    ਵਾਹਿਗੁਰੂ punjoy team ਨੂੰ ਹੋਰ ਤਰੱਕੀਆਂ ਬਰਕਤਾਂ ਬਖਸ਼ਣ ਜੀ 🎉🎉🙏🏻🙏🏻

  • @nirpalsingh5414
    @nirpalsingh5414 3 дні тому +2

    ਸਹੀ ਗੱਲ ਆ ਜੀ ਬਾਈ ਹੋਣਾ ਦੀ ਅਸੀਂ ਏਨਾ ਦੀ ਕੰਪਨੀ ਚ ਕਮ ਕਰਦੇ ਆ ਹੁਣ ਵੀ 0 ਲੇਵਲ ਤੋਂ ਉਥੇ ਆ ਬਾਈ ਹੋਣੇ ਅਸੀਂ ਏਨਾ ਨਾਲ 2009 ਤੋਂ ਜੁੜੇ ਆ ਏਨਾ ਦੀ ਕੱਲੀ ਕੱਲੀ ਗੱਲ ਸਚੀ ਆ

  • @surindersinghjyoti
    @surindersinghjyoti 3 дні тому +4

    Congratulations

  • @harmeetsinghghumaan8601
    @harmeetsinghghumaan8601 3 дні тому +3

    Very tru Mr bath ji good views a seen

  • @shiv0786
    @shiv0786 3 дні тому +2

    ਜੇਕਰ ਹੁਣ ਦੇ ਸਮੇਂ ਵਿੱਚ ਬਾਦਲ ਸਰਕਾਰ ਹੁੰਦੀ ਤਾਂ ਸਮਝੋ ਹਿੱਸਾ ਬਰਾਬਰ ਪੈ ਜਾਣਾ ਸੀ ਪਨਜੋਏ ਪ੍ਰਾਜੈਕਟ ਚ।

  • @manjitdosanjh1457
    @manjitdosanjh1457 3 дні тому +1

    ਇਮਾਨਦਾਰੀ ਹੀ ਸਭ ਤੋਂ ਚੰਗੀ ਨੀਤੀ ਹੈ ਭੁੱਚੋ ਮੰਡੀ ਮਾਨਸਾ ਵਿਖੇ ਇਹ ਮਨੋਰੰਜਨ ਪ੍ਰੋਜੈਕਟ ਤਿਆਰ ਹੋਇਆ ਵੀਰਾਂ ਨੇ ਰਲਮਿਲ ਕੇ ਐਡਾ ਵੱਡਾ ਹੰਭਲਾ ਮਾਰਿਆ ❤ ਸਲੂਟ 👌👌👌💪💪💪 ਪ੍ਰਮਾਤਮਾ ਇਸੇ ਤਰ੍ਹਾਂ ਰੰਗਲੇ ਪੰਜਾਬ ਨੂੰ ਭਾਗ ਲਾਏ ਬਾਕੀ ਬਾਠ ਜੀ ਸਮਾਪਤੀ ਬਾਕਮਾਲ ਸੀ ਆਪ ਉੱਪਰ ਵੀ ਢੁੱਕਦੀ ਸੀ 😂😂😆😆😃😃🤣🤣

  • @jaswinderkaur1907
    @jaswinderkaur1907 День тому

    Bahut bahut bahut bahut Mubarakan beta ji, GBU, Baba ji sda charhdi kla ch rakhan, tandrustian bakhshan, theeeeeeeeeeeeeeerrrrrrrrr sssaaaaaaaaarrrrrrraaaaaaa pppppyyyyyyaaaaaaarrrrrrr 🙏🙏🙏🙏🙏

  • @vickyhair5522
    @vickyhair5522 День тому

    Jio day raho punjabioo

  • @faze_jeff4067
    @faze_jeff4067 3 дні тому +1

    Batth Sahib…Tusi Aye Ho Canada To..But Honestly Sadde Punjab Vallian De Personality Te The Way Of Talking Dress Sense Gl Baat Krn Da Lehaja Tarika Tuhade Nallo Bahut Vadia..M Proud Of My Punjab

  • @bhupinderchahal4012
    @bhupinderchahal4012 3 дні тому +3

    Bhot vdia ji

  • @parvindersingh3681
    @parvindersingh3681 3 дні тому +1

    Good job bro love uu Punjab ❤

  • @narindersharma8310
    @narindersharma8310 День тому

    Co operative farming and co operative business is the best solution for punjab

  • @jarnailsingh9949
    @jarnailsingh9949 3 дні тому +2

    Twelveth Like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @balwantsinghdhadda2644
    @balwantsinghdhadda2644 День тому

    Very nice ji
    Best wishes
    God bless them

  • @aninderpalsingh284
    @aninderpalsingh284 3 дні тому +1

    Good khus rho hmesha

  • @swarnjeet9705
    @swarnjeet9705 3 дні тому

    Very good project

  • @JasPinder-gx3xs
    @JasPinder-gx3xs 3 дні тому +1

    BHRAVO TOHANOO BHOT BHOTMOBARK GOD BLESH YOU END COMPNY MERI BENTI HAI KE SUKHBIR DA HISSA NAA PUVALAINA NUJR BHOT MARRHI HAI MARRHI NEET VALE DEE RSDHALIWALL FDK ❤NY

  • @manjindersharma
    @manjindersharma День тому

    Great job

  • @JagtarSingh-op9pw
    @JagtarSingh-op9pw 2 дні тому

    Very good

  • @narindersharma8310
    @narindersharma8310 День тому

    V good 👍 and

  • @user-jq1wb5rf7s
    @user-jq1wb5rf7s 3 дні тому +1

    Very nice

  • @JD_Gaming_0008.
    @JD_Gaming_0008. День тому

    Very very nice mere veer

  • @KulwinderSingh-pr8fy
    @KulwinderSingh-pr8fy 2 дні тому

    ❤❤❤ good job

  • @midnightkiller6473
    @midnightkiller6473 3 дні тому +1

    ਸ਼ਾਮ ਨੂੰ ਬੋਤਲ ਮੂਹਰੇ ਅੰਗਰੇਜ਼ੀ ਦੀ ❗ ਗਿਲੇ ਸ਼ਿਕਵੇ ਦੂਰ 😅

  • @msmaninder450
    @msmaninder450 3 дні тому +1

    good work

  • @mohansingh3290
    @mohansingh3290 День тому

    V nice

  • @BaljinderSingh-nw5tv
    @BaljinderSingh-nw5tv День тому

    ਬਾਈ ਜੀ ਖਾਣੇ ਦਾ ਅਨੂਸਾਸਨ ਬਹੁਤ ਮਾੜਾ ਹਾਲ ਆ

  • @aryanbains5014
    @aryanbains5014 3 дні тому +1

    Wah verr

  • @manjindersharma
    @manjindersharma День тому

    👍🏻👍🏻👍🏻👍🏻

  • @manjindersharma
    @manjindersharma День тому

    Nyc

  • @balwantgill3319
    @balwantgill3319 3 дні тому +1

    Good Night Good Luck 🌹🙏🙏👍👍🌹

  • @kuljeettiwana5623
    @kuljeettiwana5623 3 дні тому +1

    ❤❤❤❤❤❤❤

  • @user-os2xr4ju1f
    @user-os2xr4ju1f 3 дні тому

    Good...

  • @harsevkaur5948
    @harsevkaur5948 3 дні тому

    Very good❤❤❤

  • @swaranjeetkaur671
    @swaranjeetkaur671 3 дні тому +2

    Sir ticket bare ni puchya

  • @AshokKumar-tv9oo
    @AshokKumar-tv9oo 3 дні тому

    Paaji great ....

  • @loveboys1602
    @loveboys1602 5 годин тому

    Bahut badi loot hai

  • @JackSparrow-be8wb
    @JackSparrow-be8wb День тому

    veer ludhana airport di back side pichle saal industry lai land lai a construct hoi hoi haje tak NOC ni mili electricity da connection lain lai

  • @harjotsingh-fc6ro
    @harjotsingh-fc6ro 3 дні тому

    Kithe ha g

  • @gurdeepkaur7895
    @gurdeepkaur7895 3 дні тому +1

    ਬਹੁਤ ਵਧੀਆ

  • @gurjitbhinder2353
    @gurjitbhinder2353 3 дні тому

    Hello

  • @rajinderaustria7819
    @rajinderaustria7819 3 дні тому +1

    35:02 ਬਾਠ ਸਾਹਿਬ ਜਿਹੜਾ ਤੁਸੀਂ ਵਰਕਰ ਦੀ ਇਜਤ ( RESPECT ) ਦੀ ਗੱਲ ਕੀਤੀ ਬਹੁਤ ਹੀ ਅੱਛਾ ਪ੍ਰਸ਼ਨ ਸੀ ਪਰ ਤੁਸੀਂ ਹੱਸ ਕੇ ਉਸ ਪ੍ਰਸ਼ਨ ਦਾ ਅਸਰ ਖਤਮ ਕਰ ਦਿੱਤਾ।
    RAJINDER SINGH AUSTRIA
    (VIENNA)

  • @nachhattarsingh4890
    @nachhattarsingh4890 3 дні тому

    Job he jindge ha job karda raho

  • @bhogalsingh4239
    @bhogalsingh4239 3 дні тому

    Paji apne punjabiya nu job deo te wadiaa salary deo ki Maan la k Kam Karn mehnat da mool deo suport kareo kirpa kar k

  • @jagpreetsingh5426
    @jagpreetsingh5426 3 дні тому

    Paani di karabi

  • @shivanisharma5562
    @shivanisharma5562 3 дні тому +2

    ਪੰਜਾਬ ਵਿੱਚ ਗੁੰਡਾ ਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮

  • @user-qe1tb6pr7t
    @user-qe1tb6pr7t 3 дні тому +1

    Badal da dhian rakhio ohne hisedari mang lane se j sarkar hunde

  • @harjitsran4661
    @harjitsran4661 3 дні тому

    Long live sada Mann
    Jo kiha ohe keeta ❤❤❤❤🙏🇺🇸

  • @gurjitbhinder2353
    @gurjitbhinder2353 3 дні тому

    ਕਿਹੜੀ ਜਗ੍ਹਾ ਤੇ ਜੀ
    ਕਿਹੜੇ ਸ਼ਹਿਰ

  • @AK.Punjab
    @AK.Punjab 3 дні тому

    Bai g govt da bht vadiya kam aa ohna de karn hi ehe sabh kuch hoyea pr lokan ne vote fr ni payi well done to the people

  • @babalsingh1217
    @babalsingh1217 3 дні тому +1

    Kal hi ja k aya ek number di bkws aa na ena nu boln da pta koe saf safi ni koe ride save ni ena di es jga kam krn wale loka nal bhout galt bolde aa kam wale ni gunde rakhe hoe aa ena n

  • @gurslamatsingh4199
    @gurslamatsingh4199 3 дні тому

    Baath ni lehra bega aye c ... Nal de pind vich v aw ke jana c ..... Maan sarkar da jaluss niklada velhde ate 27 di chon jhadhu harda hune dekh ke jande .... Pind diya kuj muskila nae oh v sahmne aw jandiya

  • @babalsingh1217
    @babalsingh1217 3 дні тому +2

    Ek number di bkws jga loka paise lute de bkws khana khnda pani aa upar full gunda gardi krde aa ... Jene v kam krn Wale aa sare loka nal galt bolde aa koe na jao bai lutde aa

    • @PAWANKUMAR-vu6ek
      @PAWANKUMAR-vu6ek 3 дні тому

      Paji family nal vadiya aya ke nai Jana ticket ki aya

    • @satish1517
      @satish1517 День тому

      ਉਹ ਨੋ ਤਦ ਹੀ ਬਾਊਂਸਰ ਰੱਖੇ ਹਨ ਮੀ ਵੀ ਸੋਚਦਾ ਸੀ ਬਾਊਂਸਰ ਕਿਉ ਰੱਖੇ ਇਹਨਾ ਨੇ ਮਤਲਬ ਗੁੰਡਾ ਗਰਦੀ ਕਰਦੇ ਐੱਚਐੱਨ ਬੁਹਤ ਚੰਗਾ ਕੀਤਾ ਇਹ ਦਸ ਖਾਣਾ ਬਕਵਾਸ ਹੈ
      ਆਉਣਾ ਸੀ
      ਬੱਟ ਹੁਣ ਸੋਚ ਕੇ ਆਵਾਂਗੇ