ਕੁੜੀ ਦੀ ਅਵਾਜ ਕੱਢਕੇ ਮੁੰਡਾ ਮਾਰ ਗਿਆ ਠੱਗੀ 😂 । Latest short movie 2024

Поділитися
Вставка
  • Опубліковано 5 січ 2025

КОМЕНТАРІ • 326

  • @ਅਮਰਿੰਦਰਸਿੰਘਦੁੱਗਲ

    ਸਾਰਿਆਂ ਦੋਸਤਾਂ ਨੂੰ ਨਵੇਂ ਵਰ੍ਹੇ ਦੀਆਂ ਮੁਬਾਰਕਾਂ ਹੋਵਣ ਜੀ

  • @ramsharanmuktsari2637
    @ramsharanmuktsari2637 Рік тому +5

    ❤😂 ਬੰਤ ਕਾਲੀ ਦੁਨੀਅਾ ਦਾ ਪ੍ਰਧਾਂਨ ਸਾਰੀ ਟੀਮ ਦੀ ਅੈਕਟਿੰਗ ਬਹੁਤ ਵਧਿਅਾ ਹੈ.😅😅❤❤ 29:49

  • @BaldevSingh-vt9bm
    @BaldevSingh-vt9bm Рік тому +3

    ਚਰਨੋ ਭੈਣ ਬਹੁਤ ਵਧੀਆ ਐਕਟਿੰਗ ਕਰਦੀ ਆ ਅਵਾਜ਼ ਹੀ ਬਹੁਤ ਵਧੀਆ ❤❤🎉

  • @rupinderdhillon2374
    @rupinderdhillon2374 Рік тому +31

    ਸਾਰੀ ਟੀਮ ਨੂੰ ਨਵੇ ਸਾਲ ਦੀਆਂ ਮੁਬਾਰਕਾਂ ਜੀ
    ਪਰਮਾਤਮਾ ਆਪ ਨੂੰ ਤੰਦਰੁਸਤੀ ਅਤੇ ਤਰੱਕੀਆਂ ਬਖਸਿਸ਼ ਕਰਨ।

  • @kamaljeetkaurmangat3917
    @kamaljeetkaurmangat3917 Рік тому +4

    ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ ❤❤

  • @SukhwinderSingh-wq5ip
    @SukhwinderSingh-wq5ip Рік тому +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 🎉🎉🎉

  • @jaspreetsinghdhaliwal5029
    @jaspreetsinghdhaliwal5029 Рік тому +4

    ਬੰਤ ਪ੍ਰਧਾਨ ਦੀ ਕਾਲ ਦੀ ਕੈਟਿੰਗ ਸਿਰਾ😂😂

  • @GursawekSidhuGursawekSidhu
    @GursawekSidhuGursawekSidhu Рік тому +8

    ਬਾਈ ਜੀ ਨਵੇਂ ਸਾਲ ਤੇ ਸਾਰੀ ਟੀਮ ਨੂੰ ਲੱਖ ਲੱਖ ਵਧਾਈਆਂ ਤੇ ਸਾਰੇ ਜਣੇ ਵਧੀਆ ਹੋਰ ਕੰਮ ਕਰੋ ਤੇ ਵਧੀਆ ਵਧੀਆ ਸਾਡੇ ਲਈ ਸੁਨੇਹੇ ਲੈ ਕੇ ਆਓ

  • @officialRupinderchahal
    @officialRupinderchahal Рік тому +4

    ਸਿਰਾਂ ਵੀਡੀਓ ਹੁੰਦੀਆਂ ਨੇ ਜਿੰਦਰ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ 🙏🙏🙏🙏🙏🙏

  • @JaspalSingh-lc2eq
    @JaspalSingh-lc2eq Рік тому +9

    ਸਾਰੀ ਟੀਮ ਨੂੰ ਨਵੇ ਸਾਲ ਦੀਆ ਮੁਬਾਰਕਾ ਬੰਤ ਪ੍ਰਧਾਨ ਪ੍ਰੀਤੋ ਬਣਿਆ ਓ

  • @PalaAULAKH
    @PalaAULAKH Рік тому +4

    ਬਾਈ ਜੀ ਸਾਰੀ ਟੀਮ ਨੂੰ ਨਵੇ ਸਾਲ ਦੀਆਂ ਬਹੁਤ ਬਹੁਤ ਵਧਾਈਆ ਹੋਣ ਪਰਮਾਤਮਾ ਸਾਰੀ ਟੀਮ ਨੂੰ ਤਰੱਕੀਆਂ ਬਖਸ਼ੇ ਲਵਜੂ ਬਾਈ ਜੀ ਸਾਰੀ ਟੀਮ ਨੂੰ ਬਿਲਕੁਲ ਸਹੀ ਵੀਡੀਓ ਆ ❤❤👌👌👍👍

  • @SukhmanderSingh-uy3xc
    @SukhmanderSingh-uy3xc 11 місяців тому

    ਲੋਹੜੀ ਦੀਆ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ
    ਹ ਸ ਬਾਠਿੰਡਾ
    🎉🎉🎉🎉🎉😢😢😢

  • @jaspalkaurkaur4884
    @jaspalkaurkaur4884 Рік тому +1

    ਪਹਿਲਾਂ ਤਾਂ ਭਾਈ ਬਹੁਤ ਬਹੁਤ ਮੁਬਾਰਕਾਂ ਨਵੇਂ ਸਾਲ ਦੀਆਂ ਬਹੁਤ ਹੀ ਵਧੀਆ ਸੰਦੇਸ਼ ਦਿੱਤਾ ਭਾਈ ਤੁਸੀ ਸਰਿਆ🎉🎉🎉🎉❤❤❤❤❤ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਵਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ 😂

  • @vijayarana7729
    @vijayarana7729 Рік тому +1

    Wow nice nice nice nice nice nice nice nice nice nice nice nice ਐਂਟਰਟੇਨਮੈਂਟ ਦਾ ਐਂਟਰਟੇਨਮੈਂਟ ਸਿਕਸਾ ਦੀ ਸ਼ਿਕਸ਼ਾ ਮਜਾ ਆ ਗਿਆ ਵੀਡੀਓ ਦੇਖ ਕੇ ਬਾਈ ਜੀ😅😅😅😅😅😅

  • @lovepreetsingh-wx7dv
    @lovepreetsingh-wx7dv Рік тому +1

    ਬਹੁਤ ਵਧੀਆਂ ਸੰਕੇਤ ਦਿੱਤਾ ਗਿਆਂ ਜੱਟ ਸੌਦਾ ਟੀਮ ਵੱਲੋ👍👍👍👍❤❤❤🩷🩷

  • @SarbjeetkaurMaan-e7x
    @SarbjeetkaurMaan-e7x Рік тому +5

    ਸਾਰੀ ਟੀਮ ਨੂੰ ਨਵੇ ਸਾਲ ਦੀਆਂ ਮੁਬਾਰਕਾਂ🎉🎊 ਨਮੋਲ ਵਾਲਿਓ❤

  • @championgamemap6485
    @championgamemap6485 Рік тому +2

    ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਸਾਰੀ ਟੀਮ ਨੂੰ ਸਲਾਮ ❤ਜਿੰਦਰ ਐਡ ਪਾਰਟੀ ਜਿੰਦਾ ਬਾਦ ❤

  • @sukhkhehra1627
    @sukhkhehra1627 Рік тому +3

    ਨਵੇਂ ਸਾਲ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ 🎉🎉🎉

  • @ButaSinghmohal
    @ButaSinghmohal Рік тому +3

    ਸਾਰੀ ਟੀਮ ਨੂੰ ਨਵੇਂ ਸਾਲ ਦੀ ਮੁਬਾਰਕਾ

  • @deepmaan8558
    @deepmaan8558 Рік тому +1

    ਸਾਰਿਆਂ ਦੀ ਐਕਟਿੰਗ siraa ਹੀ ਹੁੰਦੀ ਆ ਤੁਹਾਡੀ ਹਰੇਕ vedio ਵਿੱਚ ਖਾਸ ਕਰਕੇ jinder di👌👌👌

  • @rajabrar7879
    @rajabrar7879 Рік тому +1

    ਜਿੰਦਰ ਬਾਈ ਸੋਡੀ ਸਾਰੀ ਟੀਮ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਣ

  • @BaljinderKaur-no7et
    @BaljinderKaur-no7et Рік тому +1

    ਸੱਜਣਾਂ ਨੂੰ ਲਾਇਆ ਕਰਾ ਗੇ😂😂😂

    • @BhupinderSingh-yg8cg
      @BhupinderSingh-yg8cg Рік тому +1

      ❤❤❤❤❤🎉🎉🎉🎉🎉 ਘੈਂਟ ਵੀਡੀਓ

  • @amarjitsingh1946
    @amarjitsingh1946 Рік тому +1

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਕਰਨੈਲ ਬੰਤ ਸ਼ੇਰਾ ਰਾਮਾਂ ਅੈਂਡ ਪਾਰਟੀ ਸਿਰਾ ਗੱਲਬਾਤ ਬਾਬਿਓ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👍👌💯💯

  • @KU77AR
    @KU77AR Рік тому +8

    ਸਾਰੀ ਟੀਮ ਦੀ ਐਕਟਿੰਗ ਸਿਰਾ ❤❤❤
    ਬਹੁਤ ਵਧੀਆ ਸੁਨੇਹਾ ਦਿੱਤਾ ਬਾਈ ਤੁਸੀ

  • @sidhuabhijot5894
    @sidhuabhijot5894 Рік тому +13

    ਬਹੁਤ ਬਹੁਤ ਮੁਬਾਰਕਾ ਨਵੇ ਸਾਲ 2024 ਦੀਆ ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਵਾਹਿਗੁਰੂ ਜੀ ਖੁਸ਼ੀਆ ਬਖਸ਼ਣ ਤੇ ਚੰਗੀ ਸਿਹਤ ਅਤੇ ਚੱੜਦੀ ਕਲਾ ਚ ਰੱਖਣ 🎊🎊🎊🎂🎊

  • @dhmediapunjabi7469
    @dhmediapunjabi7469 Рік тому +1

    ਸੰਦੀਪ ਬਾਪੂ ਦਾ ਰੋਲ ਘੈਂਟ ਕਰਦਾ

  • @jaseusihgjaseusihg8413
    @jaseusihgjaseusihg8413 11 місяців тому

    ਬੁਹਤ ਵਧੀਆ ਬਾਈ ਤੁਹਾਡੀ ਮੂਵੀ ਇਸ ਟਾਈਮ ਮੈ ਦੋਹਾ ਕੰਤਰ ਚੌ ਵੇਖ ਰਿਹਾ ਸੌਡੀ ਮੂਵੀ

  • @RameshKumar-et2ld
    @RameshKumar-et2ld 11 місяців тому

    ਲੋਹੜੀ ਦੀਆਂ ਮੁਬਾਰਕਾ ਬਾੲਈ ਸਾਰੀ ਟੀਮ ਨੂ.

  • @GurpreetSidhu-l8b
    @GurpreetSidhu-l8b Рік тому +3

    ਬਾਈ ਵਧੀਆ ਸਿੱਖਿਆ ਦਿੱਤੀ ਵਿਡੀਉ ਰਾਹੀਂ ਜਿੳਦੇ ਵਸਦੇ ਰਹੋ ਸਾਰੀ ਟੀਮ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ

  • @KuldeepSingh-sy6kj
    @KuldeepSingh-sy6kj Рік тому

    Boohat badhia suneha deeta bro sahi gall a agh khala kus boohat jeyada chail Reha dhanbaad y sari teem da ❤❤

  • @SukhpalGrewal-rx6bs
    @SukhpalGrewal-rx6bs Рік тому +5

    ਨਵੇਂ ਸਾਲ ਦੀਆਂ ਮੁਬਾਰਕਾਂ ਸਾਰੀ ਟੀਮ ਨੂੰ ❤❤❤😂😂😂😂

  • @ButaSinghmohal
    @ButaSinghmohal Рік тому +1

    ਕਾਲੀ ਦੁਨੀਆਂ ਦਾ ਪ੍ਰਧਾਨ ਕੁੜੀ ਬਣਕੇ ਬਲੈਕਮੇਲ ਕਰਦਾ

  • @dsgpatwari4285
    @dsgpatwari4285 Рік тому

    ਵੇ ਆਸਕ ਮੁੱਲ ਵਿਕਦੇ,ਨੀਂ ਤੂੰ ਛਾਂਟ ਲੈ ਕਿੰਨੇ ਕੁ ਮੁਲ ਲੈਣੇ😂😂😂😂😂😂😂😂
    ਐਥੇ ਤਾਂ ਆਸ਼ਕ ਮਸ਼ੂਕਾਂ ਦੀਆਂ ਹੇੜਾਂ ਫਿਰਦੀਆਂ---------😂😂😂😂😂😂😂

  • @msf5937
    @msf5937 Рік тому

    ਪ੍ਰੀਤੋ ਸਾਰੇਆ ਉਂਗਲਾਂ ਨਚਾਉਦੀ ਸੀ ਬੰਤ ਲਾ ਗਿਆ ਸਿਰਾ ਬਹੁਤ ਵਧੀਆ ਰਾਜ ਸਿੱਧੂ ਫਾਜ਼ਿਲਕਾ

  • @pardeepSingh-wf8ko
    @pardeepSingh-wf8ko Рік тому

    ਨਵੇ ਸਾਲ ਦੀਆ ਬਹੁਤ ਬਹੁਤ ਮੁਬਾਰਕਾ ਸਾਰੀ ਟੀਮ ਨੂੰ ❤❤❤

  • @varindersinghbagga8559
    @varindersinghbagga8559 Рік тому +1

    Bahut kaint topic a y

  • @nishakaur3612
    @nishakaur3612 Рік тому

    😂😂😂 ਅੱਜ ਬੰਤ ਪ੍ਰੀਤ ਬਣ ਗਿਆ😂😂

  • @boharsingh7725
    @boharsingh7725 Рік тому

    ਬਹੁਤ ਹੀ ਵਧੀਆ ਬਾਈ ਕਮਾਲ
    👍👍👍👍👍
    👌👌👌👌👌

  • @rajsingh2776
    @rajsingh2776 Рік тому

    ਮਾਹਣੋ ਦੁਬਾਰਾ ਫਿਰ ਕਦੋੱ ਆਊਗੀ ਕਿਉਹ ਹੁਣ ਆਂਊਦੀ ਹੀ ਨਹੀਂ ਰਾਮਾਂ ਛੜਾ ਰਹੂ ਕਿ ਪਾਲੋ ਨਾਲ ਵਿਆਹ ਕਰਵਾਊਗਾ ਕਦੋਂ ਬਾਕੀ ਸਾਰੀ ਟੀਮ ਦਾ ਧੰਨਵਾਦ ਰਾਜ ਖੀਵਾ ਮਾਨਸਾ

  • @SukhdeepSingh-md7th
    @SukhdeepSingh-md7th Рік тому +2

    ਬਹੁਤ ਸੋਣੀ ਵੀਡੀਓ 😊😊

  • @sukhpalsingh9477
    @sukhpalsingh9477 Рік тому

    ਜਿੰਦਰ ਤੇ ਸ਼ੇਰਾਂ ਭੰਡੀ ਮਰਦੇ ਆ😂😂😅

  • @GursawekSidhuGursawekSidhu
    @GursawekSidhuGursawekSidhu Рік тому +1

    ਬਾਈ ਜੀ ਨਵੇਂ ਸਾਲ ਤੇ ਮਹਾਰਾਜ ਤੁਹਾਨੂੰ ਤੰਦਰੁਸਤੀ ਬਖਸ਼ੇ ਤੇ ਹੋਰ ਤਰੱਕੀਆਂ ਬਖਸ਼ੇ ਮੈਂ ਮਹਾਰਾਜ ਅੱਗੇ ਇਹੀ ਗੁਜ਼ਾਰਿਸ਼ ਕਰਦਾ ਹਾਂ

  • @BalwantSingh-eb4be
    @BalwantSingh-eb4be 11 місяців тому

    ਬਹੁਤ ਵਧੀਆ ਵੀਡੀਓ ਹੈ ਬੁਗਰਾ ਵਾਲਾ

  • @BhupinderSingh-yg8cg
    @BhupinderSingh-yg8cg Рік тому +72

    ਬੰਤ ਕਾਲੀ ਦੁਨੀਆਂ ਦਾ ਪ੍ਰਧਾਨ ਮਿਰਜ਼ਾਪੁਰ ਵਾਲਾ,,,, ਪ੍ਰੀਤੋ,,, , ਪਾਲੋ,,,,ਕਰਨੈਲ ਕੈਲੀ,,, ਰਾਮਾ ਵਿਚੋਲਾ,,, ,ਨਾਜਰ ਕੱਟਾ,,, ,ਸੀਬੋ,,, ਸੰਦੀਪ ਬੇਟਾ,,, ਜਿੰਦਰ,,,, ਬੀਰੋ,,,, ਲਾਬੋ,,,, ਕਾਕਾ,,,, ਬੰਤ ਪ੍ਰਧਾਨ ਦਾ ਚੇਲਾ,,, ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਜੀ।

  • @rachhpalsingh78466
    @rachhpalsingh78466 Рік тому

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਬਹੁਤ ਹੀ ਚੰਗਾ ਸੁਨੇਹਾ ਦਿੱਤਾ ਗਿਆ ਹੈ ਜੀ ।

  • @JaspreetSingh-wo4xr
    @JaspreetSingh-wo4xr Рік тому

    ਬਹੁਤ ਘੇਟ ਵੀਡੀਓ ਬਾਈ ਜੀ👍👍👍👍👍👍

  • @ManpreetDhaliwal-w1b
    @ManpreetDhaliwal-w1b Рік тому

    ਫਸ਼ ਗਿਆ ਸਿੱਪੀ 😅😅😅 ਲਾਡੀ ਵੀਰੇ ਐਕਟਿੰਗ ਜਮ੍ਹਾ ਸਿਰਾ

  • @akas586
    @akas586 Рік тому

    ਬਹੁਤ ਵਧੀਆ ਸੰਦੇਸ਼ ਦਿੱਤਾ ਭਰਾ

  • @RanjotDhilwan
    @RanjotDhilwan Рік тому +1

    ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰੀ ਟੀਮ ਨੂੰ ਇੱਕ ਵੀਡਿਉ ਹੁਣ ਟਰੱਕ ਡਰਾਇਵਰ ਵੀਰਾਂ ਲਈ ਵੀ ਬਣਾ ਦਿਉ ਜਿਹੜਾ ਧੱਕਾ ਹੋ ਰਿਹਾ ਡਰਾਇਵਰ ਵੀਰਾਂ ਨਾਲ

  • @davinderbhangu4034
    @davinderbhangu4034 Рік тому

    ਬੁਹਤ ਵਧੀਆ msg dita veero

  • @sarvansinghgill4702
    @sarvansinghgill4702 Рік тому

    ਬਹੁਤ ਹੀ ਵਧੀਆ ਵੀਡੀਓ ਬਿਲਕੁਲ ਸਹੀ ਤੇ ਸੱਚ ਕਿਹਾ ਏਪੀਸੋਡ ਵਿਚ ਬਹੁਤ ਹੀ ਵਧੀਆ

  • @Santa_singh_
    @Santa_singh_ Рік тому

    ਬਹੁਤ ਵਧੀਆ ਵੀਡੀਓ ਹੈ ਵੀਰ ਜੀ ਆਪ ਸਭ ਨੂੰ ਨਵੇਂ ਸਾਲ ਦੀਆਂ ਵਧਾਈਆਂ ਹੋਣ

  • @gurdeepshokar9665
    @gurdeepshokar9665 Рік тому +2

    ਬਹੁਤ ਬਹੁਤ ਵਧਾਈ ਵੀਡੀਓ

  • @ManpreetDhaliwal-w1b
    @ManpreetDhaliwal-w1b Рік тому

    ਸਿਰਾ ਵੀਡਿਉ ਨਮੋਲ ਵਾਲਿਓ 😅❤❤❤

  • @sukhdhillonpb4671
    @sukhdhillonpb4671 Рік тому

    ਬਹੁਤ ਵਧੀਆ ਲੱਗੀ ਤੁਹਾਡੀ ਵੀਡੀਓ ਮਨੋਰੰਜਣ ਦੇ ਨਾਲ ਮੈਸਿਜ ਵੀ ਬਹੁਤ ਵਧੀਆ ਬਹੁਤ ਠੱਗ ਫਿਰਦੇ ਬੰਤ ਵਰਗੇ ਭੋਲੇ ਭਾਲੇ ਲੋਕਾ ਦੀ ਮੇਹਨਤ ਦੀ ਕਮਾਈ ਲੈ ਜਾਦੇ ਲੋਕ ਵਿਚਾਰੇ ਕੁੜੀ ਸੱਮਝ ਕੇ ਉਸ ਕੰਮ ਦੀ ਝਾਕ ਚ ਠੱਗੀ ਮਰਾ ਕੇ ਬਾਅਦ ਚ ਹੱਥ ਲਾ ਲਾ ਵੇਖਦੇ otp ਦੇ ਕੇ 😂

  • @JaspreetSingh-c6x
    @JaspreetSingh-c6x Рік тому

    ਵਾਹਿਗੁਰੂ ਜੀ ਚੜੀਕਲ । ਵਿੱਚ ਰੱਖਣ ਸ। ਹੀ ਟੀਮ ਵਿੱਚ ਨੂੰ ਨਵੇ ਸਾਲ ਦੀਆ ਬਹੁਤ ਵਧਾਈਆਂ ਹੋਣ ਸਾਰੀ ਟੀਮ ਨੂੰ

  • @RajuSingh-ls5mh
    @RajuSingh-ls5mh Рік тому

    Beant Sandeep Jinder Laddi ❤❤❤😂😂😂😂😂😂😂😂😂😂

  • @SukhwinderSingh-ge3po
    @SukhwinderSingh-ge3po Рік тому +3

    ਬਾਈ ਜੀ ਬਹੁਤ ਵਧੀਆ ਮੈਸਜ ਦਿੱਤਾ ਧੰਨਵਾਦ। ਮੇਰੇ ਵੱਲੋ ਸਾਰੀ ਟੀਮ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ❤❤❤❤

  • @HappySingh-is2pw
    @HappySingh-is2pw 6 місяців тому

    Karnel 22 tu taaaa Bubbaaa daaa rol Bich hee Changaaa lag daaaa 22 Oooo he rol kar 22 🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹

  • @gurjindersingh3638
    @gurjindersingh3638 Рік тому

    ਸਾਰੀ ਟੀਮ ਨੂੰ ਸ਼ਤਿ ਸ਼੍ਰੀ ਅਕਾਲ ਜਟ ਸੋਦਾ ਜੀ 🙏 ਬਹੁਤ ਵਧੀਆ ਵੀਡੀਓ ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ ਨਵੇ ਸਾਲ ਦੀਆਂ ਲੱਖ ਲੱਖ ਵਧਾਈ ਹੋਵੇ ਜੀ 🙏🥀💛🥀👌 ਯਮੂਨਾ ਨਗਰ

  • @HardeepSingh-xn3dn
    @HardeepSingh-xn3dn 11 місяців тому

    Bai mundeo kamal karti romentik vi te jiada sikhia wali vidio banai a thnk

  • @HarjinderBhullar6076
    @HarjinderBhullar6076 Рік тому

    ਬੰਤ ਕਹਿੰਦਾ ਮੈਨੂੰ ਬਲਾਈ ਮੋਹ ਆਉਂਦਾ ਕਿਸੇ ਜੱਟ ਨੂੰ ਤੀਵੀਂ ਦੇ ਭੁਲੇਖੇ ਫਸ ਗਿਆ, ਮਗਰ ਹੱਥ ਲਾ ਕੇ ਦੇਖੇਗਾ

  • @HarjinderBhullar6076
    @HarjinderBhullar6076 Рік тому

    ਜਿੰਦਰ ਘੈਂਟ,ਤੇ ਲਾਡੀ ਕਰਨੈਲ,, ਸ਼ੇਰਾ ਸੰਦੀਪ, ਰਾਮਾ ਹੈ ਯਾਰਾ ਦੇ ਯਾਰ ਬੰਦੇ ਦਿਲਦਾਰ

  • @bahalsingh6735
    @bahalsingh6735 Рік тому

    ਪੂਰੀ ਘੈਂਟ ਵੀਡੀਓ 😂

  • @BalvinderSingh-vo6xe
    @BalvinderSingh-vo6xe Рік тому

    ਸਾਰੀ ਟੀਮ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ

  • @KAMALJITKAUR-hz5ky
    @KAMALJITKAUR-hz5ky Рік тому +1

    Happy new year to all brother ji 🤗🤗🤗🤗🤗🤗🤗👍👍👍👍👍👍💐💐💐💐💐🙏🙏🙏🙏

  • @balwinderkaur-no5vy
    @balwinderkaur-no5vy Рік тому

    ਮੈਂ ਜਿੰਨੀਆਂ ਵੀਡੀਓ ਦੇਖੀਆਂ ਹਨ, ਇਹੀ ਦੇਖਦਾ ਹਾਂ, ਜਿੰਦਰ ਤਾਂ ਕੁਟਾਪੇ ਦੀ ਤਿਆਰੀ ਕਰਦਾ ਰਹਿੰਦਾ ਹੈ,,ਕੰਪਿਊਟਰਨੀ 😂😂

  • @GurpreetSingh-re4kq
    @GurpreetSingh-re4kq Рік тому

    ਸਾਰੀ ਟੀਮ, ਨੂੰ, ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਜੀ, ਪਿੰਡ ਖਡਿਆਲ ਤੋਂ

  • @HarjinderBhullar6076
    @HarjinderBhullar6076 Рік тому

    ਜਿੰਦਰ ਘੈਂਟ ਝੋਟਾ,ਸੇਰਾ ਸੰਦੀਪ ਬੇਟਾ, ਲਾਡੀ ਕਰਨੈਲ,, ਰਾਮਾ, ਪ੍ਰੀਤ ਦਿੜ੍ਹਬੇ ਵਾਲੀ,ਸਾਰੀ ਜੱਟ ਸੌਦਾ ਟੀਮ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ

  • @rajsingh2776
    @rajsingh2776 Рік тому

    2024 ਦੀਆਂ ਵਧਾਈਆਂ ਸਾਰੀ ਟੀਮ ਨੂੰ ਰਾਜ ਅਵਤਾਰ ਖੀਵਾ ਮਾਨਸਾ

  • @bhaigurjantsinghjiroriwale4250

    ਨਵੇਂ ਸਾਲ ਦੀ ਮੁਬਾਰਕ ਹੋਵੇ

  • @jaswindersharma2417
    @jaswindersharma2417 Рік тому +1

    ਵਧੀਆ ਸੁਨੇਹਾ

  • @harpreetgrewal4226
    @harpreetgrewal4226 Рік тому +2

    Bai asi ta kade tuhadi team nu galt comment kite he ne veero .asi ta sarian videos bahut like karde a veere .asi ta thode fan a bai .nice video happy new year to everyone.

  • @jaseusihgjaseusihg8413
    @jaseusihgjaseusihg8413 11 місяців тому

    ਬੁਹਤ ਵਦੀਆ ਮੈਸਜ ਦਿਤਾ ਬਾਈ ਜੀ ਸ਼ੀਰਾ ਬੀੜ ਬੰਧਨੀ

  • @GursawekSidhuGursawekSidhu
    @GursawekSidhuGursawekSidhu Рік тому +2

    ਬਾਈ ਜੀ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ

  • @jagseersingh4506
    @jagseersingh4506 Рік тому

    SIRRRRA ACTING BAI BANT AND LADDI AND SHERA BAI JINDER BHABBI PREET JI AND ALL'TEAM LOVE YOU ❤❤

  • @mrmrsvirdi8928
    @mrmrsvirdi8928 Рік тому

    Bant pradaan kuri ban gya 😂😂😂😂

  • @suchasingh3466
    @suchasingh3466 Рік тому +1

    Very nice video🎉🎉❤❤❤🙏🏼🙏🏼👌🏻👌🏻👌🏻💯💯💯💯💯💯

  • @BalwinderSingh-zb6gc
    @BalwinderSingh-zb6gc Рік тому

    ਬਹੁਤ ਵਧੀਆ ਵੀਡੀਓ ਜੀ

  • @malkitsingh4209
    @malkitsingh4209 Рік тому +2

    charno de acting siraa

  • @SonuDhaliwal-g6d
    @SonuDhaliwal-g6d Рік тому +1

    Vadyia Video a❤❤

  • @sukhbitkaursukhbitkaur4113
    @sukhbitkaursukhbitkaur4113 Рік тому +1

    Bilkul sahi gl ha ji. Good massage ji

  • @SurinderpalSurinder-z5t
    @SurinderpalSurinder-z5t Рік тому

    Very best dearest team❤❤

  • @jagseersingh4506
    @jagseersingh4506 Рік тому

    GOOD VIDEO GOOD ACTING ALL'TEAM THANKS SO MUCH ❤❤❤❤❤

  • @amanbrar7370
    @amanbrar7370 Рік тому

    ਬੰਨਤ ਕੌਰ 😅 ਸਹੇਲੀ

  • @IqbalSandhu-pb5cv
    @IqbalSandhu-pb5cv Рік тому

    ਨਵਾਂ ਸਾਲ ਦੀਆਂ ਮੁਬਾਰਕਾਂ ਜੱਟ ਸੌਦੇ ਵਾਲਿਆਂ
    ਵੀਡੀਓ ਵੇਖਣ ਵਾਲਿਆਂ ਨੂੰ

  • @bunty5316
    @bunty5316 Рік тому

    Very Nice 👍👍👍👍👍 👍👍👍

  • @sonubadmas4937
    @sonubadmas4937 Рік тому

    Nice 👍 22 Khush raho ❤😂

  • @makhanbrar3660
    @makhanbrar3660 Рік тому

    good bai ji new year happy ❤❤❤❤❤❤❤❤

  • @i.happy_0011
    @i.happy_0011 Рік тому

    Bilkul sahi video,, all right story

  • @gorapardhan1494
    @gorapardhan1494 Рік тому

    ਬਹੁਤ ਵਧੀਆ ਰੋਲ ਹੁੰਦੇ ਹਨ ਸਾਰੇਆ ਦੇ

  • @DalwinderSingh-z6z
    @DalwinderSingh-z6z Рік тому

    ਸਰੀਆ ਨੂੰ Happy New year
    ਬਹੁਤ ਵਧੀਆ ਵੀਡੀਓ ਵੀਰ ਜੀ
    ਬਹੁਤ ਸਾਰੀਆਂ ਮੁਬਾਰਕਾਂ ਜੀ

  • @jugroopsinghbuttar
    @jugroopsinghbuttar Рік тому

    Dushan lag gya yara te 😅😅😅

  • @jobangill7089
    @jobangill7089 Рік тому +2

    Sirrrraaa video hundiya ne 22 ji

  • @ManpreetDhaliwal-w1b
    @ManpreetDhaliwal-w1b Рік тому

    ਝਾਲ ਵਾਲ਼ਾ ਪੁਲ 😅😅😅

  • @XUVLOVER12
    @XUVLOVER12 Рік тому

    ❤❤❤❤very nice 🎉🎉🎉🎉🎉

  • @JgfjjgGufut
    @JgfjjgGufut Рік тому +1

    Happy new year by all team members nu Ji best of luck 🤞 by

  • @jashansidhu9450
    @jashansidhu9450 Рік тому

    ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਐਕਟਿੰਗ ਸਿਰਾ ਸਾਰੀਆਂ ਦੀ

  • @binderibinder1970
    @binderibinder1970 Рік тому

    Very nice ❤ 👍 good 👍 👍 👍 👍

  • @ManjitSingh-qc7nv
    @ManjitSingh-qc7nv Рік тому +1

    Jma sera karta ptandro jeonde basde raho