Sat shri akal S sewak s ji, veer ji kis lab ton test hunda a, jaroor dasna ji. Sade do bachian nu pani ton infection ho gya hai kuch din pehle. Sade TDs 650 ro de hai. Kirpa krke daso ji k govt lab kis mehkme ch hundi details nal daso ji
Bai ro means reverse osmosis.... Saadi kidney ve khun cho vishale taat kaadan lai reverse osmosis kaardi ah shair ch tubewell de paani ch chlorine paaude ah dissinfection kaaran laye ... Bina bijli toh gravity naal chalan wala water filter best hunda ah kyo carbon saari inpurties kaad ke toxic soak ke sirf puru minral water dinda ah
Veer g.namaskar.Veer g.apne bhut achi jankar di.Mai toh tds metter ko he thik manta tha but tds se bhi upar kuch ho sakta hai jo aapse pata chala.Pls aap apna contacts num share kar diya karo.Jab aap kehte ho ki muje subcarber ke phone aate hai toh mujhe lagta hai ki mai aakela reh gaya jo SEWAK veer se bat nahi kar sakta.
Bhaji sat shri akal ji....ki tusi ludhiana ya hor kisey city vich koi shop das sakde ho jis kolo open impeller ya semi closed impeller mil sakda hovy....2*2.6"di Pani chakan wali pakhi h ..oh mitti wala Pani nhi chakdi....es layi open impeller ya semi closed impeller chahida
Veer ji ro vich ki jugaad kariye k pani peen jog ho jave, ro tan pani vicho milran kadd dinda, j ro da tds wadh kar dinde ya picho onn wala pani mix ho janda te tds wadh janda, sade pani saf onda main sochda mabrain kadd dawa, membrane ta pani da satyanas kar dinda?
Veer Ji pani cho shareer nu koi jada mineral nahi chahida hunda bas calcuim magnesium te iron hi hunda jo sanu rojana apne khane to hi mil janda, bas pani saaf hona chahida bacteria te arsenic uranium to rehat. Tusi agar Tds nu jada nahi katona chonde ta NF,UF filter use karlo te naal UV jarur use karo.
ਜਿਓੰਦਾ ਵਸਦਾ ਰਹਿ ਬਾਈ ਇਦਾ ਦੀ ਜਾਣਕਾਰੀ ਕੋਈ ਨੀ ਦੇ ਰਿਹਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ
ਸੇਵਕ ਬਾਈ ਤੇਰੀਆ ਜਾਣਕਾਰੀ ਆ ਬਹੁਤ ਵਧੀਆ ਚੰਗੀਆ ਹੁੰਦੀ ਆ ਪਰ ਵਿਗਿਆਨ ਨੇ ਧਰਤੀ ਮਾਂ ਦਾ ਵੇੜਾ ਗਰਕ ਕਰ ਤਾਂ ਪਾਣੀ ਵੀ ਗੰਦੇ ਹਵਾ ਵੀ ਗੰਦੀ ਤੇ ਆਸਮਾਨ ਚ ਰੇਡੀਏਸਨ ਤਰੰਗਾਂ ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ 🙏
Sahi gal aa vr
"ਵਿਗਿਆਨ ਨੇ ਧਰਤੀ ਮਾਂ ਦਾ ਬੇੜਾ ਗਰਕ ਕਰ ਤਾ" ਬਾਈ ਸੋਲ਼ਾਂ ਆਨੇ ਸਹੀ ਗਲ ਕਹੀ ਆ।
ਸੇਵਕ ਜੀ ਤੁਸੀਂ ਪਾਣੀ ਦੀ ਜਾਂਚ ਰਿਪੋਰਟਾਂ ਬਾਰੇ ਬਹੁਤ ਵਧੀਆ ਢੰਗ ਨਾਲ ਜਾਣਕਾਰੀ ਦਿੱਤੀ ਹੈ, ਹੁਣ ਕਿਰਪਾ ਕਰਕੇ ਪਾਣੀ ਨੂੰ ਗੰਦਗੀ ਤੋਂ ਸਾਫ਼ ਕਰਨ ਦੇ ਵੱਖ-ਵੱਖ ਤਰੀਕਿਆਂ ਬਾਰੇ ਇੱਕ ਵੀਡੀਓ ਬਣਾਓ ਜਿਵੇਂ ਕਿ ਪਾਣੀ ਦੇ ਸਾਫਟਨਰ ਵਿੱਚ ਮਣਕਿਆਂ ਦੀ ਵਰਤੋਂ ਕਰਕੇ ਕਠੋਰਤਾ ਨੂੰ ਕਿਵੇਂ ਘਟਾਇਆ ਜਾ ਸਕਦਾ ਹੈ। RO ਅਤੇ NF ਫਿਲਟਰਾਂ ਦੀ ਵਰਤੋਂ ਕਰਨ ਨਾਲ ਉਹਨਾਂ ਦੇ ਕੀ ਫਾਇਦੇ ਹੋਣਗੇ। ਅਤੇ ਪਾਣੀ ਨੂੰ ਸਾਫ਼ ਕਰਨ ਦੇ ਹੋਰ ਤਰੀਕਿਆਂ ਦੀ ਵਰਤੋਂ ਕਰਦੇ ਹੋਏ ਵਾਧੂ ਜਾਣਕਾਰੀ ਤਾਂ ਜੋ ਅਸੀਂ ਵੀ ਦੁਖੀ ਨਾ ਹੋਵੋ ਜਿਵੇਂ ਕਿ CM ਭਗਵੰਤ ਮਾਨ ਨਦੀ ਦਾ ਸ਼ੁੱਧ ਪਾਣੀ ਪੀਣ ਨਾਲ ਹਸਪਤਾਲ ਵਿੱਚ ਦਾਖਲ ਹੋਣ ਦਾ ਨੁਕਸਾਨ ਝੱਲਣਾ ਪਿਆ।
ਤੁਹਾਡੀ ਵੀਡੀਓ ਬਹੁਤ ਵਧੀਆ ਸੀ ਧੰਨਵਾਦ 👍
ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤਵੁ
ਬਹੁਤ ਹੀ ਵਧੀਆ ਜਾਣਕਾਰੀ ਦੇ ਰਹੇ ਹੋ ਗੁਰਸੇਵਕ ਵੀਰ ।ਧੰਨਵਾਦ ਜੀ
ਬਹੁਤ ਵਧੀਆ ਜਾਣਕਾਰੀ ਜੀ
ਸੇਵਕ ਸਿੰਘ ਜੀ ਸਾਡਾ ਇੰਜਨ ਮੇਕਨਟ ਸੂਰਜ ਤੇ ਤਰਤੀ ਦੇ ਬਿਚੌ ਮੇਕਨਟ ਤਿਅਰ ਕਰਕੇ ਲਬੇ ਗਾ ਜੀ ਜੋ ਕਿ ਬਿਲਕੂਲ ਫ੍ਰੀ ਚਲੂ ਗਾ ਜੀ
Vir ਮੁਕਦੀ ਗੱਲ ਇਹ ਹੈ ro v ਜ਼ਰੂਰੀ ਹੈ ਬਾਕੀ ਜਾਣਕਾਰੀ ਵਧੀਆ ਲੱਗੀ ਧੰਨਵਾਦ
ਬਹੁਤ ਵਧਿਆ ਜਾਣਕਾਰੀ ਦਿੱਤੀ ਬਾਈ ਜੀ ਤੁਸੀ। ਸਾਡੇ ਘਰੇ 5-6 ਸਾਲਾਂ ਤੋਂ RO ਲਗਿਆ ਪਹਿਲਾਂ UV ਫਿਲਟਰ ਸੀ। RO ਲਵਾਉਣ ਤੋਂ ਬਾਅਦ ਬਜ਼ੁਰਗਾਂ ਵਿਚ ਕਬਜ਼ ਦੀ ਪ੍ਰੋਬਲਮ ਸ਼ੁਰੂ ਹੋਈ, ਸਾਨੂ ਸ਼ੱਕ ਹੈ ਕੀ ਇਹ RO ਕਰ ਕੇ ਹੀ ਹੈ। ਪਰ ਸਿੱਧਾ ਟੂਟੀ ਦਾ ਪਾਣੀ ਪੀਣ ਤੋਂ ਡਰਦੇ ਹਾਂ ਕੀ ਕਿਤੇ ਕੈਂਸਰ ਵਾਲੇ ਕੈਮੀਕਲ ਨਾ ਹੋਣ ਪਾਣੀ ਚ। ਪੰਜਾਬ ਵਿਚ ਬਹੁਤ ਥਾਵਾਂ ਤੇ ਜਮੀਨੀ ਪਾਣੀ ਜ਼ਹਿਰੀਲਾ ਹੋ ਚੁੱਕਿਆ। ਘੜਾ ਲਿਆ ਕੇ ਰੱਖਣ ਦੀ ਸੋਚੀ, ਉਹ ਵੀ ਕਿਸੇ ਨੇ ਡਰ ਪਾ ਦਿੱਤਾ ਕੀ ਅੱਜ ਕਲ ਜਿਸ ਮਿੱਟੀ ਨਾਲ ਘੜੇ ਬਣ ਰਹੇ ਉਸ ਚ ਲੈਡ ਜਿਆਦਾ ਮਾਤਰਾ ਚ ਹੈ, ਇਹ ਪਾਣੀ ਵਿਚ ਘੁਲੇ ਗਾ। ਕੁਲ ਮਿਲਾ ਕੇ ਗਲ ਇੰਨੀ ਆ ਕਿ ਪਾਣੀ ਦਾ ਗਿਲਾਸ ਪੀ ਕੇ ਵੀ ਟੈਨਸ਼ਨ ਬਣੀ ਰਹਿੰਦੀ ਹੈ। ਤੁਹਾਡੀ ਇਹ ਟੈਸਟ ਕਰਵਾ ਲੈਣ ਵਾਲੀ ਗੱਲ ਬਹੁਤ ਚੰਗੀ ਲਗੀ, ਮੋਹਾਲੀ ਤੋਂ ਹੀ ਹਾਂ ਮੈ, ਪਾਣੀ ਟੈਸਟ ਕਰਵਾ ਹੀ ਲੈਂਦਾ ਇਕ ਵਾਰ ਮੈ।
Ji
ਸਤਿ ਸ੍ਰੀ ਅਕਾਲ ਜੀ ਸਰ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਜੀ
ਬਹੁਤ ਚੰਗੀ ਜਾਣਕਾਰੀ
ਧੰਨਵਾਦ 👍
ਸੇਵਕ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਇਹ ਟੈਸਟ ਕਿਸੇ ਪ੍ਰਾਈਵੇਟ ਲੈਬ ਤੋਂ ਕਰਵਾਇਆ ਸੀ ਜਾਂ ਸਰਕਾਰੀ ਲੈਬ ਤੋਂ ਇਹ ਦੱਸਿਓ
ਬਹੁਤ ਵਧੀਆਂ ਜਾਣਕਾਰੀ ਜੀ ,ਤੁਹਾਡੀ ਕੋਈ ਵੀਂ ਵੀਡੀਓ ਬੋਰ ਨਹੀਂ ਹੁੰਦੀ ਜੀ,
Thanks nice information on water.
ਬਾਈ ਜੀ ਸਿਰਾ ਲਾਤਾ, ghint ਵੀਡੀਓ a
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ
ਵੇਰੀ ਗੂਡ ਜੀ ਸੇਵਕ ਸਿੰਘ ਜੀ ਅਸੀ ਬਿ ਲਗੇ ਹਾ ਜੀ ਇਕ ਇਜਨ ਬਨਾਐਨ ਤਿਅ ਕਰਨ ਲਗੇ ਹਾ ਜੀ ਪੇਲਾ ਅਸੀ ਨੇ ਬਡੇ ਅਬਿਛਕਾਰ ਕਿਤੇ ਨੇ ਜੀ 1986 ਦੇ ਬਿਚ ਟੋਕੇਅ ਦੇ ਦੰਦੇ ਕਡਨ ਬਾਲੀ ਅਟੋਮੇਟੀਕ ਕਡ ਦਿੰਦੀ ਸੀ 1ਮਿਨਟ ਬਿਚ ਇਕ ਟੋਕਾ ਤਿਅ ਹੋ ਜਾੰਦਾ ਸੀ ਹਡਵੇ ਡਰਮੀ ਬਾਲੇ ਟੋਕੇ ਸੀ ਜੀ ਹੂਨ ਅਸੀ ਇਕ ਮੇਕਨਟ ਇਜਨ ਤਿਅਰ ਕਰਨ ਲਗੇ ਹਾ ਜੀ 70। ਪਰਸੇਨਟ ਤਿਅਰ ਹੋਗੇਅ ਹੇ ਜੀ ਜੋ 4 ਸਲਡਰ ਤੇ 27 **28 ਅਚ ਪੀ ਹੈ ਜੀ
Sewak.bai.bahut.hi.vadia.jankari.diti.hai.
ਬਾਈ ਜੀ ਘੜੇ ਦੇ ਪਾਣੀ ਬਾਰੇ ਵੀ ਦਸਿਓ ਕਦੇ ੨੪ ਘੰਟੇ ਰੱਖਣ ਤੋਂ ਬਾਅਦ
Thank you for the information sir 😊
Waheguru Chardi kalaa wich rakhe Waheguru sabb te mehar kre Waheguru
Waheguru ji ka khalsa waheguru ji ki Fateh 🙏
ਸੇਵਕ ਜੀ ਪਿੰਡਾ ਵਿੱਚ ਜੌ ਸਰਕਾਰੀ ਟੂਟੀਆਂ ਲੱਗੀਆਂ ਨੇ ਓਹਨਾ ਦਾ ਪਾਣੀ ਕਿਵੇਂ ਦਾ ਆ ਪੀਣਯੋਗ ਹੈ ਜਾਂ ਘਰੇ ਫਿਲਟਰ ਲਗਵਾਉਣਾ ਜਰੂਰੀ ਆ
ਵੀਰ ਜੀ ਸਿਹਤਾ ਸੰਭਾਲੋ Ro ਦਾ ਪਾਣੀ ਪੀਓ ਪਰ TDS 60 ਤੋ ਲੈ ਕੇ 200/ ਤਕ ਹੋਣਾ ਚਾਹੀਦਾ ਹੈ,ਪਿਉਰ ਨਹਿਰੀ ਪਾਣੀ ਦਾ TDS ਕੁੱਲ 90/92 ਹੁੰਦਾ ਹੈ ਓਹਨੂੰ ਅਸੀ ਕਿੰਝ ਵਧਾ ਕੇ 200/ ਕਰ ਲਵਾਂਗੇ ,ਮੇਰੇ ਘਰ ਬੋਰ ਦੇ ਪਾਣੀ ਦਾ TDS 740 ਹੈ ਪਰ ਉਹ ਮੂੰਹ ਤੇ ਨਹੀ ਰੱਖਿਆ ਜਾਦਾਂ, RO ਲੱਗਣ ਨਾਲ ਪੀਣਯੋਗ ਹੋਇਆ ਹੈ, ਮੁਕਦੀ ਗੱਲ ਜਦੋ ਕਦੇ ਆਪਾ ਬਿਮਾਰ ਹੁੰਦੇ ਹਾ ਤਾ ਹਸਪਤਾਲਾਂ ਵਿੱਚ ਡਾਕਟਰਾਂ ਕੋਲ ਜਾਂਦੇ ਹਾ ਤਾ ਉਹ ਸਾਨੂੰ ਦਵਾਈ ਦਿੰਦੇ ਹਨ ਅਸੀ ਠੀਕ ਹੋ ਜਾਂਦੇ ਹਾ ਹੁਣ ਚਾਹੇ ਅਸੀ ਉਸਨੂੰ ਕੈਮੀਕਲ ਸਮਝੀਏ ਜਾ ਦਵਾਈ ਸਾਡੀ ਸੋਚ ਤੇ ਨਿਰਭਰ ਹੈ ।
Sat Sari akal veer Ji
Gd jop veer ji thanks 🙏🙏🙏
ਬਾਈ ਜੀ ਉਬਲੇ ਪਾਣੀ ਦਾ ਵੀ ਟੈਸਟ ਕਰਵਾ ਕੇ ਦੱਸੋ ਜੀ
ਸਰ ਹੈਵੀ ਮੈਂਟਲ ਵਿਚ ਤੁਸੀਂ ਕੈਡਮੀਅਮ ਨੂੰ ਕੈਲਸ਼ੀਅਮ ਕਰ ਦਿੱਤਾ
ਵੀਰ ਜੀ Exide ਦਾ ਬੈਟਰਾ ਤੇ ਇਨਵਰਟਰ ਆ ਪਰ ਇਕ ਪਖੇ ਤੇ 9 ਘੰਟੇ ਕੱਢਦਾ ਪਹਿਲਾ v ਇਹੋ problem c hun ਵੀ ਕੋਈ ਹੱਲ ਦਸੋ plz
ਬਾਈ ਜੀ ਐਲਕਾਲਾਈਨ ਪਾਣੀ ਵਾਰੇ ਇਕ ਵੀਡੀਓ ਬਣਾ ਕੇ ਜਾਣਕਾਰੀ ਸਾਂਝੀ ਕਰੀਓ। ਕਿਉਂਕਿ ਐਲਕਾਲਾਈਨ ਮਸ਼ੀਨ ਵਾਰੇ ਕਾਫੀ ਗੱਲ ਬਾਤਾਂ ਹੋ ਰਹੀਆਂ ਨੇਂ
Bai g electrolysis kitho milu kiwe bnayiye ghar vich
Bhut bhut important jankari diti g tuci , bhut bhut shukriya danbaad veer g,
ਬਈ ਜੀ ਕੀ ਅਲਖ ਲਾਹੀਂ ਪਾਣੀ ਵਧਿਆ ਹੁੰਦਾ ਪਾਣੀ ਨੂੰ ਅਲਕ ਲਾਈਨ ਕਿਵੇਂ ਕੀਤਾ ਜਾਵੇ
good info paji thanks
ਸਿਟਾ ਕੀ ਨਿਕਲਿਆ ਬਾਈ ਸੇਵਕ ਸਿਆਂ ਸਾਰੀ ਵੀਡੀਓ ਦਾ
Jankari bhapur video hai,thanks.
Odour ਨਹੀਂ explain ਕੀਤਾ.. ਏਹ smell ਹੁੰਦੀ ਆ..
ਜੇ RO ਦਾ tds 200 ਤੋਂ ਉਪਰ ਹੋਵੇ ਫੇਰ calcium ਵਗੈਰ੍ਹਾ ਠੀਕ ਹੋ ਜਾਵੇਗਾ ਜੀ?
Very true very nice video g
Sat shri akal S sewak s ji, veer ji kis lab ton test hunda a, jaroor dasna ji. Sade do bachian nu pani ton infection ho gya hai kuch din pehle. Sade TDs 650 ro de hai. Kirpa krke daso ji k govt lab kis mehkme ch hundi details nal daso ji
ਜਲ ਸਪਲਾਈ ਵਿਭਾਗ
Bhut dhanvaad ji 🙏
Very nice information veer ji @sewak singh
Bai ro means reverse osmosis.... Saadi kidney ve khun cho vishale taat kaadan lai reverse osmosis kaardi ah shair ch tubewell de paani ch chlorine paaude ah dissinfection kaaran laye ... Bina bijli toh gravity naal chalan wala water filter best hunda ah kyo carbon saari inpurties kaad ke toxic soak ke sirf puru minral water dinda ah
Bohat vadia jankari diti
ਬਹੁਤ ਵਧੀਆ ਵੀਰ ਜੀ
X7
Bahut important hai ajj de same mutabek jankari
Thanks paji
Very nice information sewak ji
Thank you
Bht vdin .
ਤੁਸੀ ਵਾਟਰ ਵਰਕਸ ਵਾਲੇ ਪਾਣੀ ਦਾ ਵੀ ਟੈਸਟ ਕਰਨਾ ਸੀ
Sir ji brick kida calculate hundi A chake te es te video banao
Veer g.namaskar.Veer g.apne bhut achi jankar di.Mai toh tds metter ko he thik manta tha but tds se bhi upar kuch ho sakta hai jo aapse pata chala.Pls aap apna contacts num share kar diya karo.Jab aap kehte ho ki muje subcarber ke phone aate hai toh mujhe lagta hai ki mai aakela reh gaya jo SEWAK veer se bat nahi kar sakta.
Very informative video
ਸੇਵਕ ਵੀਰ ਜੀ ਸਤਿ ਸ੍ਰੀ ਅਕਾਲ ਜੀ।
Ro filter kehda vadia ji dasso please
Guru g
Very nice sir good job
Paji glass de tools te ek video bnado te DSO kitho sasta miluga tools
Jio ver ji
Very good information thank you sir
ਅਸੀਂ ਲੱਗਿਆ ਨੀ R.O ਵੈਸਟ
Electroles kidaan lgda y g
ਜੋ ac ਦਾ ਪਾਣੀ ਕਿਸ ਤਰਾ ਦਾ ਹੁੰਦੇ ਅਤੇ ਇਸ ਦੀ ਵਰਤੋ ਕਿਥੇ ਕਰ ਸਕਦੇ ਹਾ ਇਸ ਬਾਰੇ ਵਿਡਿਉ ਬਣਾਉਣ
Sir lab da address daso
ਕਿਹੜਾ ਪਾਣੀ ਵਧੀਆ ਹੈ
Borewell
ਘੜੇ ਵਾਲਾ
Good information 🙏🏻
thnx youji
Thanks bai ji
ਇਹ ਟੈਸਟ ਹੁੰਦੇ ਕਿੱਥੇ ਹਨ ਜੀ
सेवक मेरा इनवेटर एक्साईड 1450 ye बेटरी से ही निकाल रहा पर बेटरी चार्ज नही कर रहा
ਵੀਰ ਜੀ ro ਦਾ ਪਾਣੀ ਪੀਣ ਲਈ ਸਹੀ ਹੈ ਕੇ ਨਹੀ
Paji video play nhi hundi
bore wale pani nu ghare ch paa lavo te os wich palak de patte khira adkar paa k piyo..
Bhaji sat shri akal ji....ki tusi ludhiana ya hor kisey city vich koi shop das sakde ho jis kolo open impeller ya semi closed impeller mil sakda hovy....2*2.6"di Pani chakan wali pakhi h ..oh mitti wala Pani nhi chakdi....es layi open impeller ya semi closed impeller chahida
ਬਾਈ ਜੀ sewage ਪੰਪ ਦੀ ਵਰਤੋ ਕਰੋ ਵੈਸੇ ਤਾਂ...
ਬਾਕੀ impeller ਵੀ ਮਿਲ ਸਕਦਾ..ਪੁਰਾਣੇ ਦੀ ਫੋਟੋ ਭੇਜ ਦਿਉ
Good information
Very nic veer ji
Bai tera Kam bhala sira
V good👍 g
15:35 ਤੇ ਪਜ਼ਲ ਹੋ ਗਿਆ ਬਾਈ
God job baii g
ਬੋਰ ਕਿੰਨਾ ਡੂੰਘਾ ਹੈ ਭਾਈ ਜੀ।
eh report kehdi lab kitho karwayi
Thanks
RO kehda hai ji , company and model vi das deo ji 🙏🏻
Thanks sir ji
👌👌👌
ਸਰਦਾਰ। ਅਸਰਦਾਰ
Sab right hai sir
Bahut vadia sewak veer ji
nice
Lab da naam Dass Davo ji
Veer ji ro vich ki jugaad kariye k pani peen jog ho jave, ro tan pani vicho milran kadd dinda, j ro da tds wadh kar dinde ya picho onn wala pani mix ho janda te tds wadh janda, sade pani saf onda main sochda mabrain kadd dawa, membrane ta pani da satyanas kar dinda?
Je tds 300 to ght aa ta ikala uf lga ke vrt lwo
Veer Ji pani cho shareer nu koi jada mineral nahi chahida hunda bas calcuim magnesium te iron hi hunda jo sanu rojana apne khane to hi mil janda, bas pani saaf hona chahida bacteria te arsenic uranium to rehat.
Tusi agar Tds nu jada nahi katona chonde ta NF,UF filter use karlo te naal UV jarur use karo.
Moga this fast kithe ha
Nyc
Bai nahar de pani te vidio banao
Cadmium nu calcium keh ta c tuc.....
Sir eh tusi Ki kehta ji, tuhadi vdo sanu boring kiwe krdu ji, Jo v tuhade viewer ne oh sab tuhadi vdo Di w8 krde ne ji,
380' futt de bor da paani mitha hai khet di moter da
Sewak g tusi bahut vadia kaam kita ,par iss masle da koi haal vi daso
Bathinda lab contact dasso
👍👌