#ਕੀ

Поділитися
Вставка
  • Опубліковано 16 жов 2024
  • ਕੀ ਮੱਧ ਦੀ ਅਰਦਾਸ ਕਰਨੀ ਚਾਹੀਦੀ ਹੈ ਜਾਂ ਨਹੀ ? ( ਸਹਿਜ ਪਾਠ ਅਤੇ ਅੰਖਡ ਪਾਠ ਵੇਲੇ ) #Pro.#Sukhvinder #Singh ji
    FOR MORE VIDEO:- PLZ SUBUSCRIBE ( AAO GURBANI SIKHIYE CHANNEL )
    DONATION FOR THIS PROGRAAM PLZ CONTECT
    PUNJAB NATIONAL BANK :- ACCOUNT NO:-
    3457000101250679
    IFSC COAD :- PUNB0345700

КОМЕНТАРІ • 130

  • @kulwantranu6201
    @kulwantranu6201 4 місяці тому

    Thanks for this valuable information

  • @SubegSingh-ji5gt
    @SubegSingh-ji5gt Рік тому +1

    ਸਹਿਜ ਪਾਠ ਜਦੋਂ ਪ੍ਰਕਾਸ਼ ਹੋਂਦਾ ਹੈ ਕੀ ਸੁਵਿਧਾ ਵੇਲੇ ਰਹਰਾਸਿ ਕਰਨੀ ਜ਼ਰੂਰੀ ਹੈ

  • @RanvirSingh-zg9hx
    @RanvirSingh-zg9hx 5 років тому +3

    Great awareness for everyone.kindly explain the bhog process also.

  • @gurdarshankaur4185
    @gurdarshankaur4185 2 роки тому

    Waheguru ji good knowledge very nice advice💘💘💘💘💘💘💘💘💘💘💘💘💘💘🏍🏍🏍🏍

  • @GurmeetSingh-yp6mz
    @GurmeetSingh-yp6mz 4 місяці тому

    Thanx for information

  • @gurmitsinghkpt
    @gurmitsinghkpt Рік тому

    ਬਿਲਕੁਲ ਸਹੀ

  • @ragdibkapoor7319
    @ragdibkapoor7319 3 роки тому +1

    Nice explaination.....maskeen ji says in katha.....that when akhand path sahib starts....guru ji is speaking ....uss time duje tije di bolne di lor nahi...guru de bolde time koi duja teeja bol nahi sakda....pathi singh di awaj neevi kara ke aap ardas shuru kar leina.....is it guru respect....from start of akhand path guru speaks to the end of path....so nobody should speak that time .....so ardaas after path......guru ang sang sahayi hove

  • @gurindergill1558
    @gurindergill1558 4 роки тому +2

    ਅਕਾਲ ਤਖ਼ਤ ਸਾਹਿਬ ਜੀ ਵਲੋਂ ਛਪਾਈ ਹੋਈ ਰਹਿਤ ਮਰਿਆਦਾ ਵਿੱਚ ਮਧ ਦੀ ਅਰਦਾਸ ਬਾਰੇ ਕੋਈ ਜ਼ਿਕਰ ਨਹੀਂ ਹੈ ਜੀ ਅਗਿਆਨੀ ਭਾਈ ਸਾਹਿਬ ਜੀ ਨਹੀਂ ਬਿਨਾਂ ਸੋਚੇ ਸਮਝੇ ਕੁਮੈਟ ਲਿਖਣ ਵਾਲੇ ਲੋਕ ਹਨ ਜਿਹੜੇ ਸਹੀ ਵਿਚਾਰ ਸੁਣਨਾ ਨਹੀਂ ਚਾਹੁੰਦੇ ਜਾਂ ਡੇਰੇਦਾਰਾਂ ਦੇ ਜੂਲੇ ਵਿਚੋਂ ਨਿਕਲ ਕੇ ਗੁਰਬਾਣੀ ਮੁਤਾਬਿਕ ਵਿਚਾਰ ਸੁਣਨਾ ਨਹੀਂ ਚਾਹੁੰਦੇ ਜਾਂ ਖੁਦ ਗੁਰਬਾਣੀ ਸਿਧਾਂਤ ਤੋਂ ਕੋਰੇ ਹਨ ਅਤੇ ਖੁਦ ਗੁਰਬਾਣੀ ਨਹੀਂ ਪੜਦੇ ਸਿਰਫ ਫੇਸਬੁਕੀ ਵਿਦਵਾਨ ਹਨ

  • @harjindersinghsidhu661
    @harjindersinghsidhu661 5 років тому +5

    ਤੁਸੀ ਵਿਆਖਿਆ ਬਹੁਤ ਸੋਹਣੀ ਕਰਦੇ ਹੋ ਪਰ ਜੇ ਅਰੰਭ ਅਤੇ ਭੋਗ ਵੇਲੇ ਅਰਦਾਸ ਹੋ ਸਕਦੀ ਹੈ ਤਾਂ ਮਦ ਚ ਕਿਓ ਨਹੀ ਜਿਥੇ ਗੁਰੂ ਜੀ ਦਿ ਪਰਕਾਸ਼ ਹੁਦਾਂ ਹੈ ਓਸ ਜਗਾ ੳਤੇ ਪਰਸ਼ਾਦ ਦੋ ਵੇਲੇ ਬਣਨਾ ਚਾਹੀਦਾ ਹੋ ਧੰਨਵਾਦ

  • @gurmitsinghkpt
    @gurmitsinghkpt Рік тому

    ਅਨਪੜ੍ਹ ਸੰਪਰਦਾਈਆਂ ਨੇ ਗਲਤ ਅਰਥ ਕਰਕੇ ਕੌਮ ਨੂੰ ਭਟਕਾਇਆ ਹੋਇਆ ਹੈ।

  • @JaswinderSingh-me9rz
    @JaswinderSingh-me9rz 5 років тому +4

    ਸਹੀ ਹੈ ਮੱਲ ਦੀ ਵਿਆਖਿਆ ਪੜ ਕੇ ਦੇਖੋ ਕੀ ਅਰਥ ਨਿਕਲਦਾ ਹੈ ਉਹ ਆਦਿ ਵਿਚ ਮੱਧ ਵਿਚ ਅੰਤ ਵਿਚ ਵੀ ਹੈ ਜੀਵਨ ਬਾਰੇ ਹੈ

    • @devji1742
      @devji1742 5 років тому

      Madh de Ardaas hundi hai .

  • @msingh6535
    @msingh6535 11 місяців тому

    Bhai sahib ki mudh wich ardass karan naal koi kariyet ho jawe gi ,

  • @kulwantranu6201
    @kulwantranu6201 4 місяці тому

    Har Vele Ardas Hai ji

  • @jagjitsinghsidhu3807
    @jagjitsinghsidhu3807 5 років тому +16

    ਬਾਬਾ ਜੀ ਹਰ ਪੰਨਾ ਪੜ ਕੇ ਅਰਦਾਸ ਕੀਤੀ ਜਾਵੇ ਤਾ ਵੀ ਕੋਈ ਹਰਜ ਨਹੀ

    • @satnamsran4117
      @satnamsran4117 5 років тому +1

      ਬਿਲਕੁਲ ਸਹੀ ਗੱਲ ਆ

  • @NarinderSingh-qu9gy
    @NarinderSingh-qu9gy 3 роки тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @kesmoharsingh9810
    @kesmoharsingh9810 4 роки тому +2

    ਓਹ ਅਕਾਲ ਪੁਰਖ ਆਦਿ, ਜਦੋ ਜੁਗ ਸ਼ੁਰੂ ਹੋਏ ਉਦੋਂ ਪੂਰਾ ਸੀ, ਮੱਧ ਪੂਰਨ, ਜਦੋ ਜੁਗਾਂ ਦਾ ਮੱਧ ਹੋਇਆ ਉਦੋਂ ਪੂਰਨ ਸੀ, ਤੇ ਜਦੋ ਅੰਤ ਹੋਣਾ ਉਦੋਂ ਵੀ ਪੂਰਨ ਹੋਣਾ, ਇਸ ਵਿਚ ਅੱਧ ਵਾਲੀ ਤਾਂ ਕੋਈ ਗੱਲ ਨੀ, ਇਸ ਤਰਾਂ ਤਾ ਆਦਿ ਕਈ ਜਗ੍ਹਾ ਆਉਂਦਾ

  • @kulwantsinghbrar1220
    @kulwantsinghbrar1220 10 місяців тому

    Very good

  • @HardeepSingh-qr4pd
    @HardeepSingh-qr4pd 5 років тому +7

    ਭਾਈ ਸਾਹਿਬ ਜੀ ਜੇਕਰ, ਮਧ ਦੀ ਅਰਦਾਸ ਕੀਤੀ ਜਾਂਦੀ ਹੈ ਕੋਈ ਗਲਤ ਵੀ ਨਹੀਂ ਸਗੋ ਸਿੱਖ ਨੂੰ ਤਾਂ ਵਾਰ ਵਾਰ ਅਰਦਾਸ ਕਰਨੀ ਚਾਹੀਦੀ ਹੈ

  • @devji1742
    @devji1742 5 років тому +1

    GYANI JI , GURU SAHIB DE KIRPA NAAL TAKSAL MARYADA BANI HAI. TE JEHDE SIKH TAKSAL NAL JUDE NE OHNA TE VE GURU SAHIB DE FULL KIRPA.

  • @HarjinderSingh-ml6mb
    @HarjinderSingh-ml6mb 3 роки тому

    ਵਹਿਗੁਰੂ ਜੀ

  • @gurbachantiwana3496
    @gurbachantiwana3496 5 років тому +1

    ਬਾਬਾ ਜੀ ਅਰਦਾਸ ਭਾਵੇਂ ਦੋਨੋਂ ਟਾਈਮ ਕਰ ਲਵੋ ਮਸਲੇ ਤਾਂ ਹੋਰ ਬਹੁਤ ਨੇ ੳੁਹਨਾ ਵਾਰੇ ਧਿਆਨ ਦੇਵੋ

    • @umarpal_47
      @umarpal_47 2 роки тому

      ਮਸਲਾ ਇਹ ਵੀ ਮੁੱਖ ਆ ਤੈਨੂੰ ਪਤਾ ਨਹੀਂ ਅਜੇ

  • @sikandarsingh7785
    @sikandarsingh7785 5 років тому +3

    ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਿਸ ਸੰਨ ਵਿੱਚ ਕੀਤਾ ਗਿਆ ਹੈ

  • @kamaljit22kaur95
    @kamaljit22kaur95 2 роки тому

    Changi jankari veer ji

  • @kamaljitkoursandhukamalsan9758
    @kamaljitkoursandhukamalsan9758 4 роки тому +2

    Baba ji sehaj patth de bhog kiven paiye kina gallan da dhiyan rakhna chahida hai ji🙏🌹🌹🌹🌹🌹🌹

  • @dalwindersingh2855
    @dalwindersingh2855 3 роки тому +1

    ਕੀ ਸਹਿਜ ਪਾਠ ਕਰਨ ਵੇਲੇ ਰੋਜਾਨਾ ਸੰਤੋਖਣਾ ਚਾਹੀਦਾ ਹੈ

  • @BalwinderSingh-ql1de
    @BalwinderSingh-ql1de 5 років тому +7

    ਖਾਲਸਾ ਜੀ ਸਿਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦੇ ਪਰਬੰਧ ਵਾਲੇ ਗੁੁਰਦੁਆਰਾ ਸਹਿਬਾਨ ਵਿਚ ਵੀ ਸੀ੍ ਅਖੰਡ ਪਾਠ ਸਹਿਬ ਚਲਦੇ ਰਹਿੰਦੇ ਹਨ, ਉਹਨਾ ਵਿਚ ਮੱਧ ਦੀ ਅਰਦਾਸ ਕੀਤੀ ਜਾਂਦੀ ਹੈ ਕਿ ਨਹੀ ਕੀਤੀ ਜਾਂਦੀ ।ਜੇਕਰ ਕੀਤੀ ਜਾਦੀ ਹੈ ਤਾ ਘਰਾਂ ਵਿਚ ਜਾ ਦੂਸਰੇ ਗੁਰਦੁਆਰਾ ਸਹਿਬਾਨ ਵਿਚ ਅਰਦਾਸ ਕਰਨ ਤੋ ਕੀ ਪਰੋਬਲਮ ਹੈ ਐਵੇ ਨਿਕੀਆ 2ਗੱਲਾ ਤੋ ਕੌਮ ਵਿਚ ਵਾਦ ਵਿਵਾਦ ਨਾ ਪਇਆ ਕਰੋ ਜੀ

  • @kewaldeogan5753
    @kewaldeogan5753 4 роки тому

    ਪਰੋਫੈਸਰ ਸਾਹਿਬ ਐਸਾ ਕੋਈਪਰੋਗਰਾਮ ਹੈ ਜਿਸ ਵਿਚ ਗੁਰੂ ਗਰਥੰ ਸਾਹਿਬ ਦੀ ਵਆਖਿਯਾ ਹੋਵੇ ਜਿਸ ਨੂ ਸੁਣਕੇ ਗਿਆਨ ਮਿਲ ਸਕੇ

  • @kewalsingh8212
    @kewalsingh8212 3 роки тому

    Waheguru ji

  • @kesmoharsingh9810
    @kesmoharsingh9810 4 роки тому

    ਮੈਂ ਕਦੇ ਨੀ ਕੀਤੀ, ਇਹ ਡੇਰਿਆਂ ਟੀ ਸ਼ੁਰੂ ਹੋਈ ਜਦੋ ਸਿੰਘ ਜੰਗਲਾਂ ਚ ਸਨ ਤੇ ਗੁਰੂ ਘਰਾਂ ਦਾ ਕੰਟਰੋਲ ਉਦਾਸੀਆਂ ਕੋਲ ਸੀ l

  • @gurmukhsingh4269
    @gurmukhsingh4269 3 роки тому

    🙏 waheguru waheguru Ji ❤️ good briefing and good information 🙏

  • @nirmalkaur3015
    @nirmalkaur3015 5 років тому +2

    Waheguru ji ka khalsa Waheguru ji ki fateh

  • @mehakjattana
    @mehakjattana 5 років тому +7

    ਅਕਾਲ ਤਖਤ ਸਾਹਿਬ ਤੋ ਪੰਥ ਪਰਮਾਣਤ ਰਹਿਤ ਮਰਿਅਾਦਾ ਪੜੋ ਜੀ ਜੇ ਵੀਰ ਦੇ ਮਨ ਵਿੱਚ ਸੰਕਾ ਹੈ ਜੀ

    • @BalwinderSingh-ql1de
      @BalwinderSingh-ql1de 5 років тому

      ਕੀ ਪਟਨਾ ਸਾਹਿਬ ਅਤੇ ਹਜੂਰ ਸਾਹਿਬ ਵੀ ਸੀ੍ ਅਕਾਲ ਤੱਖਤ ਸਾਹਿਬ ਤੋ ਪਰਮਣਤ ਮਰਿਯਾਦਾ ਲਾਗੂ ਹੈ? ਜੇਕਰ ਪੰਜ ਤਖਤ ਸਾਹਿਬ ਦੀ ਮਰਿਯਾਦਾ ਇਕ ਨਹੀ ਤਾ ਸਮੁਚੇ ਪੰਥ ਦੀ ਮਰਿਯਾਦਾ ਇਕ ਕਿਵੇ ਹੋਵੇ? ਪਹਿਲਾ ਪੰਜਾਂ ਤਖਤਾਂ ਦੀ ਮਰਿਯਾਦਾ ਤਾ ਇਕ ਕਰ ਲਉ ਜੀ।

    • @devji1742
      @devji1742 5 років тому

      Gyani ji, SGPC TE SIKH MISSIONARY DE GUTKAS VICH BANI KATI HOYE A
      TAKSALI GUTKAS VICH SAMPOORAN REHRAS, TE CHAUPAI SAHIB HAI.

    • @devji1742
      @devji1742 5 років тому

      BANI NAAL CHED CHAD KITE GAYE SGPC TE SIKH MISSIONARY GUTKAS VICH, PHER INE DE SIKH REHAT MARYADA TE QUESTION RAISE HONE A

    • @devji1742
      @devji1742 5 років тому

      DASAM GRANTH DE BANI TE SIKH MISSIONARY WAKE QUESTION KAR RAHE NE.

  • @kanwaljitsingh2803
    @kanwaljitsingh2803 5 років тому

    WAHEGURU ji ka khalsa waheguru ji ki fateh

  • @tejasingh2647
    @tejasingh2647 5 років тому +1

    ਜਦੋਂ ਕੋੲੀ ਦਲੀਲ ਨ ਅਾਵੇ ਤਾਂ ਸ਼ਰਧਾ ਦਾ ਡਰਾਮਾ ਕਰੋ ਜਾਂ ਕਹਿ ਦਿੳੁ ੲਿਹ RSS ਦਾ ੲਿਜੰਟ ਹੈ...ਜਬਲਨਾਥਾਂ ਦੀ ਘਾਟ ਨਹੀਂ

  • @harpalsahi1115
    @harpalsahi1115 Рік тому

    🙏🏻🙏🏻

  • @lovelysingh2058
    @lovelysingh2058 5 років тому +3

    Veer g karada prashad di deg bare b ik vedio banao g, bahut jagah ardas de vich hi kirpan bhet kita janda ha. 🙏

  • @JaswinderKaur-ph2my
    @JaswinderKaur-ph2my 5 років тому +3

    Vaheguru Mehar kre

  • @nanie4456
    @nanie4456 4 роки тому +1

    Waheguru Jiiii ..Mehar KrE Sab Teh..🙏🙏🙏💞💖
    7.52pm..Malaysia ..20.5.2020 Wednesday..🌹🌹🌹

  • @Harjindersingh-ey8sj
    @Harjindersingh-ey8sj 2 роки тому

    Bot
    Vadiya Veerji

  • @KuldeepSingh-df2hp
    @KuldeepSingh-df2hp 5 років тому +1

    2,3 sahaj path karne hon te,bad vich bhog paona hove,te sahaj path di smapti kiven kiti jave

  • @devji1742
    @devji1742 5 років тому +3

    Baba ji, TAKSALI MARYADA HOR HAI. DAMDAMI TAKSAL TE HOR SIKH TAKSALS DE MARYADA VE GURU SAHIB DE KIRPA NAAL CHAL RAHE HAI. SAB KUCH GURU SAHIB DE HUKUM VICH HAI. IS LAYE GYANI JI MISSIONARY SIKHS WANG BRAHM NA PAO.

  • @surinderkaur4526
    @surinderkaur4526 5 років тому +1

    Koi ek mat v haigi aa ki nhi apni kaum vich?Saade varge log jinna nu eni knowledge nhi hai o teh confuse ho jaande haan k ki karna chahida ki nhi.Pls dasso kedi gal nu sahi maniya?

  • @47ksr
    @47ksr 5 років тому +4

    Baba ...aap ji nu aje Akhand path and madh di ardaas da poora gyan nahi. Prof. Satbir Singh nu quote kar ke akhand path da keh vi dita ki akhand path hunda si te nale kahi vi jande ho akhand path pahila nahi hunda si.

  • @khalsaji3672
    @khalsaji3672 5 років тому +1

    Sodi gal jma shi a baba ji par bhujar loka nu smaj ni ondi

  • @ਗੁਰਪ੍ਰੀਤਸਿੰਘਮਾਨਮਾਨ

    bahut vadhia vichar veer ji de parmatma chardi kala karan ihna di.

  • @singhgurpreet616
    @singhgurpreet616 5 років тому +2

    Ji, Waheguru

  • @devji1742
    @devji1742 5 років тому +2

    TAKSAL GUTKAS VICH SAMPOORAN GURBANI HUN , NAAL VIDHI VE DASI GAYE HAI. SGPC DE GUTKAS VICH GURBANI KATI HOYE HAI.

  • @davindersingh8024
    @davindersingh8024 5 років тому +5

    Kai veer kahande ki deg di ardas kis taran karni hai deg tusi akand path de tino din bana ke ardas karo par mad nu mukh rakh ke ardas karni manmat hai g

    • @devji1742
      @devji1742 5 років тому

      Gyani ji , tuhade vaste sab kuch manmat hai.
      PAR JINA RAB NU PAYA HAI, OHNA DE MARYADA RAB NE PARWAN KAR LAYE
      Te gyani ji , tusi agyan na vando apna.

    • @devji1742
      @devji1742 5 років тому

      SIKH MISSIONARY WALE TE HOR SGPC APNA HE TARIKE NAAL PARCHAAR KARDE NE, EHNA DA PARCHAAR KAMYAAB NAHI HAI INA.

    • @devji1742
      @devji1742 5 років тому

      NALE PURATAN SAMPOORAN REHRAS SAHIB, CHAUPAI SAHIB DE BANI KATI HOYE SGPC , te missionary GUTKAS VICH.

    • @devji1742
      @devji1742 5 років тому

      BANI NAL CHED CHAD TAAN SGPC TE SIKH MISSIONARY KARDE NE , JEHDA THEEK NAHI. EHNA NE PURATAN MARYADA BE BADAL KE RAKH DITTEZ

  • @sanjogirishtey1223
    @sanjogirishtey1223 5 років тому +1

    Mere veer jio, tuc ek gl jaroor vicharo k jado Guru Arjun Sahib ji ne jado Pothi Sahib de Sampadna kiti, us vkt Sahib Sri Guru Tegbahdur Sahib ji di bani te Raag Jajawani Ankit nahi c. Ho skda hai us vkt ethe madh aunda hove. Pr ha ek gal sahi hai roj bhave sahej path Hove ja Shri akakhand path Sahib chl rahe hoven, roj savere Anand Sahib ji da paath ate ardaas krke Kdah Prshad de deg jroor vrtaune chahide hai. Vaise Puratan Samay v Mdh de Ardaas Hindi c. Aaj te hr gl nu hi jhthlaya ja reha hai. Waheguru ji aap hi Sarea nu sumat bakshan.🙏🙏

  • @renuahuja0905
    @renuahuja0905 5 років тому

    Veer g tusi jo kehrhe o me aap g naal sehmat aa..pr ik swaal puchna h ki ik path armbh krn vele te bhog vele hi kda prshad bna k ardaas krni h?

    • @ParminderKaur-hv9bb
      @ParminderKaur-hv9bb 5 років тому +1

      nhi ji aarabh de tym te v kdah pershad tyaar kita janda hai...te bhog lgaya janda hai ji..

    • @renuahuja0905
      @renuahuja0905 5 років тому

      @@ParminderKaur-hv9bb tusi meri gl nhi smjhe me keh rhi aa ki bhog means jdo aapa sara path kr lia shi guru granth sahib g da os time bhog paan lgia hi kda prshaad bnana h te ardaaas krni h..madh te ardaas nhi krni

  • @jasveersingh201
    @jasveersingh201 5 років тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਵਧੀਆ ਉਪਰਾਲਾ ਹੈ ਪਰ ਤੁਸੀਂ ਵੀ ਪਰਮੇਸੁਰਹ ਅਤੇ ਜਗਦੀਸੁਰਹ, ਦੋਨੋ ਸਬਦਾਂ ਦਾ ਉਚਾਰਣ ਸਹੀ ਨਹੀਂ ਕਰ ਰਹੇ ਜੀ

    • @paramjitKaur-vd1kb
      @paramjitKaur-vd1kb 5 років тому

      ਹਾਂਜੀ ਸਹੀ ਗਲ ਆ ਬਾਬਾ ਜੀ ਗਲਤ ਪਰਦੇ ਨੇ ਇਹ ਸਬਦ

    • @JaswantSingh-fj4jo
      @JaswantSingh-fj4jo 5 років тому

      Shi kih rhe ho vir g

  • @lakhbirsingh2667
    @lakhbirsingh2667 5 років тому +1

    app ji ik book likho jroor please

  • @AmarjeetKaur-qc6sw
    @AmarjeetKaur-qc6sw 5 років тому

    Veer ji sanchai nal paath keve shuru karna h g jankari deo

  • @KuldeepSingh-df2hp
    @KuldeepSingh-df2hp 5 років тому

    Ghar hi 2 ,3 path karne hon te,1,2 path di ghar smapti kiven kariye, bhog sare pathan da bad vich paouna hove

    • @BalwinderSingh-ql1de
      @BalwinderSingh-ql1de 5 років тому

      ਘਰ ਵਿੱਚ ਜੇਕਰ ਤੁਸੀ 2ਜਾਂ3 ਸਹਿਜ ਪਾਠ ਕਰਨੇ ਹਨ ਤਾ ਪਹਿਲਾ ਸਹਿਜ ਪਾਠ ਅਰੰਭ ਕਰਕੇ ਉਸ ਦਾ ਸੰਪੂਰਨ ਪਾਠ ਕਰਕੇ ਭੋਗ ਦੀ ਅਰਦਾਸ ਕਰਕੇ ਉਸ ਤੋ ਬਾਦ ਅਗਲਾ ਸਹਿਜ ਪਾਠ ਅਰੰਭ ਕਰਨਾ। ਇਸੇ ਤਰਾ ਜਿਤਨੇ ਵੀ ਪਾਠ ਕਰਨੇ ਹੋਣ ਹਰਇਕ ਦੀ ਸੰਪੂਰਤਾ ਦੀ ਅਰਦਾਸ ਕਰਨੀ ਤਾ ਜਰੂਰੀ ਹੈ ਅਤੇ ਅਖੀਰ ਵਿਚ ਜਦੋ ਲੜੀ ਦੀ ਸਮਾਪਤੀ ਕਰਨੀ ਹੋਵੇ ਤਾ ਅਖੀਰਲੇ ਸਹਿਜ ਪਾਠ ਜੀ ਦੀ ਸਮਾਪਤੀ ਸਮੇ ਲੜੀ ਦੀ ਸੰਪੂਰਤਾ ਦੀ ਵੀ ਨਾਲ ਹੀ ਅਰਦਾਸ ਕਰ ਲੈਣੀ ਚਾਹੀਦੀ ਹੈ।

    • @KuldeepSingh-df2hp
      @KuldeepSingh-df2hp 5 років тому

      @@BalwinderSingh-ql1de okk sir

  • @Singhsardar476
    @Singhsardar476 4 роки тому

    Good

  • @hunjanful
    @hunjanful 5 років тому

    Guru Sahib de same kade vee Akhand Paath nahi hoya .sehj paath hi keeta janda c.
    Jando Panth ghodian dian kathiian te hi zindgi basr karde c ohna ne hi chheti chheti paath lagatar sunya
    Hun maryada jo marzi bana lao
    tuci vaal di khaal utaro

  • @JaswantSingh-xv4xu
    @JaswantSingh-xv4xu 5 років тому +2

    Tussi kenhdo ki madh waale din deg bna lo par ih dasso ki deg ardaas to bina kis tra vartaye

  • @kawaljeetkaurtherapist6076
    @kawaljeetkaurtherapist6076 5 років тому +2

    thanx for sharing

  • @devji1742
    @devji1742 5 років тому +1

    SIKHS PURATAN MARYADA NU CHAD Ke DUKHI HO RAHE HUN. SAMPURAN REHRAAS , CHAUPAI SAHIB DE BANI VE KAT HOYE HAI SGPC DE GUTKA SAHIB vich. JADKE TAKSALI GUTKAS VICH GURBANI NAAL CHED NAHI KITE.

  • @devji1742
    @devji1742 5 років тому +4

    GYANI JI , TUSI VE MISSIONARY SIKHS VAANG SIKH PANTH VICH DARAAR PAUN DA KAM NA KARO.

  • @karajvirk7310
    @karajvirk7310 5 років тому +3

    ਭਾਈ ਸਾਹਿਬ ,ਜੇ 10 ਗੁਰੂ ਜੀ ਵਿੱਚੋ ,ਕਿਸੇ ਇਕ ਗੁਰੂ ਨੇ ਵੀ ਕਿਆ ਮਦ ਨਾ ਲਾਓ, ਯਾ ਗੁਰੂ ਗ੍ਰੰਥ ਸਾਹਿਬ ਜੀ ਵਿਚ ਲਿਖਿਆ ਹੈ ਮੱਧ ਨਾ ਲਾਓ ,ਤੁਸੀਂ ਕਿਂਥੋਂ ਕੈ ਰਹਏ ਹੋ

  • @sukhvirkaur9059
    @sukhvirkaur9059 4 роки тому

    Poratan mariyada noo he pael dayni chaiya

  • @harpalsingh-wq8kg
    @harpalsingh-wq8kg 5 років тому +1

    Waheguru ji 💕💕💕

  • @amanjitkaursaggu7084
    @amanjitkaursaggu7084 5 років тому

    ਕੀ ਸਹਿਜ ਪਾਠ ਵਿਚ ਹਰ ਰੋਜ ਸੁੱਖ ਆਸਨ ਸਾਹਿਬ ਜਰੂਰੀ ਹੈ

    • @SatnamSingh-fq5iu
      @SatnamSingh-fq5iu 5 років тому +2

      Amanjit kaur Saggu वाहेगुरु जी सुख आसन जरूरी है जिस तरां सानू राम दी ज़रूरत है ओ ता साडे वाहेगुरु है फिर किऊ नी।।गंल सरदा दीं है

    • @charnpreet2659
      @charnpreet2659 5 років тому +1

      ਹਾਂ ਜਰੂਰੀਹੈ

  • @tarloksingh4726
    @tarloksingh4726 5 років тому +2

    He ehnu sach kihdo te fer akal takht to Jo poratn SME hundi a rahi oh ki Galt a

  • @surjitsinghshahabpur9637
    @surjitsinghshahabpur9637 5 років тому +2

    ਇਹ ਮਿਸਨਰੀ ਹੈ

  • @mankaranjitsingh894
    @mankaranjitsingh894 5 років тому +2

    Eho ja gyaan kol o rkhya kro shame on u taksal naalo te puratan mariyada naalo puratn singha naalo dal path budha dal tarna dal sarya naalo jyada syane bn n de dikhaave na krya kro 🙏🙏🙏🙏 benti hi a thode chrna ch mahraj akl den saare thode vrge lokka nu

  • @satnamsingh9214
    @satnamsingh9214 3 роки тому

    ਖਪਾਈ ਕਰੀ ਜਾਓ ਬਸ ਹੋਰ ਕੀ ਦੇਣਾ ਹੈ ਤੁਸੀ ਕੌਮ ਨੂੰ🤦

  • @hunjanful
    @hunjanful 5 років тому

    Magaz khapaaee

  • @satwantkaur7093
    @satwantkaur7093 5 років тому +1

    Hankari loko aam shardhalu nu vi path kar lain deo. Kyonki jado jagyasoo path shuru karda hai, oh tan ik ang da path karke vi ardas karke shukar mnaunda hai ate parshad vi roz bnaunda hai. Tusi ki samjauna chahunde ho. Jiven koi path karda hai karan deo, dravo nahi.

    • @AAOGURBANISIKHIYE
      @AAOGURBANISIKHIYE  5 років тому

      @satwant kaur ji jadyasoo gyani hunda hai agyani jagyasoo nahi vahmi hunda hai..

    • @AAOGURBANISIKHIYE
      @AAOGURBANISIKHIYE  5 років тому

      Jagyasoo

    • @satwantkaur7093
      @satwantkaur7093 5 років тому

      @@AAOGURBANISIKHIYE jagyasoo gyan hasal karke kise naal apne man di awstha bare gal karni chahunda hai par darda hai ki koi discourage na kar deve. So apni santushti lai path karo sehaj nal jopuchhna chahunde ho internet te bhut jankari mil jandi hai.

  • @gauravmalik2998
    @gauravmalik2998 5 років тому

    Mobial

  • @gauravmalik2998
    @gauravmalik2998 5 років тому

    Mobila

  • @tarloksingh4726
    @tarloksingh4726 5 років тому +2

    Kamla khatha wachak

    • @AAOGURBANISIKHIYE
      @AAOGURBANISIKHIYE  5 років тому

      @Tarlok singh ji ਜਿਹਨਾਂ ਨੂੰ ਸੱਚ ਹਜਮ ਨਹੀਂ ਹੁੰਦਾ ਉਹਨਾਂ ਨੂੰ ਦੂਜੇ ਕਮਲੇ ਹੀ ਦਿਖਾਈ ਪੈਂਦੇ ਹਨ

    • @sukhwindersinghbudhadal96c9
      @sukhwindersinghbudhadal96c9 5 років тому

      Tarlok singh kutea vang na bonk

  • @47ksr
    @47ksr 5 років тому +1

    Guru ki hazoori vich hath chuk chuk ke bado badi samjaun da arth hankaar di nishani hundi....Stop shirking you hands while doing the katha.That's the major difference between the ones who impart knowledge humbly like Saints and one the ones who try to forcefully distort Gurbani.....and madth di ardass da vi ek vishesh mahatva hai.

    • @AAOGURBANISIKHIYE
      @AAOGURBANISIKHIYE  5 років тому

      ਮੱਧ ਦੀ ਅਰਦਾਸ ਕਰਨ ਦੀ ਕੋਈ ਮਹੱਤਤਾ ਨਹੀਂ ਹੈ ਬੱਸ ਇਕ ਭਰਮ ਹੈ ਜੋ ਤੁਹਾਨੂੰ ਲੱਗਾ ਹੈ ਅਤੇ ਇਸਦਾ ਕੋਈ ਇਲਾਜ ਨਹੀਂ ਹੈ ਸਿਵਾਏ ਗੁਰਬਾਣੀ ਗਿਆਨ ਦੇ

    • @AAOGURBANISIKHIYE
      @AAOGURBANISIKHIYE  5 років тому

      U don't know about hankaar. What is ego u can't know about this because u are in illusion

    • @47ksr
      @47ksr 5 років тому

      @@AAOGURBANISIKHIYE
      Ahankar ta har ek vich hunda jaroor kise na kise gall da...par missionaries nu is gall da ahankar te illusion ho gya hai ki gurmat di top level information keval uhna kol hi hai

    • @AAOGURBANISIKHIYE
      @AAOGURBANISIKHIYE  5 років тому

      #47ksr ji..hanji bilkul ਇਸੇ ਤਰ੍ਹਾਂ ਸੰਪਰਦਾਈ ਡੇਰਿਆਂ ਵਾਲਿਆਂ ਨੂੰ ਇਸ ਗੱਲ ਦਾ ਭਰਮ ਹੋ ਗਿਆ ਹੈ ਕਿ top level ਦੀ information ਕੇਵਲ ਉਹਨਾਂ ਕੋਲ ਹੀ ਹੈ

    • @47ksr
      @47ksr 5 років тому

      @@AAOGURBANISIKHIYE
      Sampradava nu ta generation by generation katha da gyan Guru Gobind Singh ji to turya aa reha....par aj kal de kayee missionaries sikha nu sudden gyan hoya

  • @ਅਾਤਮਜੋਤਸਿੰਘ
    @ਅਾਤਮਜੋਤਸਿੰਘ 5 років тому

    ਕੁਝ ਵੀ ਬੋਲੇ ਜਾਂਦੇ ਅੱਜਕਲ ਦੇ ਲਿਖੇ ਪੜੇ ,ਨਾ ਕੋੲੀ ਸ਼ਰਧਾ ,ਨਾ ਕੋੲੀ ੲਿਤਿਹਾਸ ਦੀ ਖੋਜ ,ਨਾ ਮਰਿਯਾਦਾ ਦੀ ਨੋਲੇਜ ,ਬਸ ਬੋਲਣ ਲੱਗ ਜਾਣਾ ਸਹੀ ਨਹੀ ਨਿਰਅਾਧਾਰ ,ਨਿਰਮੂਲ
    ਅਾਹ ਲਿੰਕ ਦੇ ਰਿਹਾਂ ਜੀ ਜਰਾ ਅਾਹ ਵੀ ਸੁਣ ਲਿੳੁ ਸਾਰੇ ,
    ua-cam.com/video/iJF7_TI4IgE/v-deo.html

  • @jagdeepsingh4724
    @jagdeepsingh4724 3 роки тому

    ਓ ਭਾਈ ,,,, ਜਿਹੜੀ ਮਰਿਆਦਾ ਦੀ ਤੂੰ ਗੱਲ ਕਰਦਾ ਆਂ ਉਹ ਪੰਥ ਪ੍ਰਵਾਨਤ ਹੈ ਹੀ ਨੀ ,,,,ਜਿੰਨੂ ਤੁਸੀਂ ਮਨਦੇ ਓ 1932 ਚ ਜਿਹੜੀ ਮਰਿਆਦਾ ਤੁਸੀਂ ਬਣਾਈ ,, ਇੱਕ ਗੱਲ ਦੱਸ 1932 ਤੋਂ ਪਹਿਲਾਂ ਸਿਖਾਂ ਦੀ ਕੋਈ ਮਰਿਆਦਾ ਨਹੀਂ ਸੀ ,,, ਕਤੀੜ ਆ ਜਾਂਦੇ ਬੂਥਾ ਚੁੱਕ ਕੇ ,,, ਸੰਤ ਗੁਰਬਚਨ ਸਿੰਘ ਜੀ ਭਿੰਡਰਾਂਵਾ ਲਿਆਂ ਦੀ ਕਥਾ ਸੁਨਲੀ ਮੱਧ ਬਾਰੇ,, link ਭੇਜਿਆ ਐ ਮੈਂ
    ua-cam.com/video/V0rj43FdoXA/v-deo.html

  • @JaswantSingh-se1kz
    @JaswantSingh-se1kz 5 років тому +1

    Veer g sangt nu gumrah na kro puratn Sikh sab anjan see?

  • @ManpreetKaur-ho3sx
    @ManpreetKaur-ho3sx 3 роки тому

    Waheguru ji

  • @naibsingh7670
    @naibsingh7670 5 років тому +3

    Waheguru ji

  • @prakashkaur9389
    @prakashkaur9389 5 років тому +3

    Waheguru ji

  • @amarpreetkaur9011
    @amarpreetkaur9011 4 роки тому

    Waheguru ji