ਵਿਆਹ ਦੇ ਇਹਨਾ ਰੀਤੀ ਰਿਵਾਜ਼ਾਂ ਦਾ ਇਤਿਹਾਸ 90% ਲੋਕਾਂ ਨੂੰ ਨਹੀਂ ਪਤਾ | Nek Punjabi History
Вставка
- Опубліковано 7 лют 2025
- 90% People Does Not Know the History of these Marriage Rituals... #viah #marriage #rituals
ਇਸ ਵੀਡੀਓ ਚ ਅਸੀਂ ਗੱਲ ਕੀਤੀ ਹੈ ਕਿ :-
ਰਾਤ ਵੇਲੇ ਵਿਆਹ ਕੀਤੇ ਜਾਨ ਦਾ ਕੀ ਇਤਿਹਾਸ ਆ ?
ਵਿਆਹ ਵੇਲੇ ਜੋ ਬਾਰਾਤ ਨਾਲ ਲੈ ਕੇ ਜਾਈ ਜਾਂਦੀਆਂ ਓਹਦਾ ਕੀ ਪਿਛੋਕੜ ਆ ?
ਵਿਆਹ ਵੇਲੇ ਕੀਤੀ ਜਾਂਦੀ ਰਸਮ, ( ਜੈ ਮਾਲਾ ) ਇਹਦੇ ਪਿੱਛੇ ਦੀ ਕੀ ਕਹਾਣੀ ਆ ?
ਕਿਉ ਵਿਆਹ ਵਾਲੇ ਲੜਕੇ ਦੀ ਮਾਂ ਦੇ ਵਲੋਂ ਜੋੜੀ ਦੇ ਸਿਰ ਉੱਪਰੋਂ ਪਾਣੀ ਵਾਰ ਕੇ ਪੀਤਾ ਜਾਂਦਾ ?
ਦਾਜ ਨੂੰ ਲੈ ਕੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਕੀ ਵਚਨ ਕੀਤੇ ਸੀ ?
ਗੁਰਬਾਣੀ ਦੇ ਅੰਦਰ ਕੇਹੋਜੇਹਾ ਦਾਜ ਦੇਣ ਦੀ ਗੱਲ ਕੀਤੀ ਗਈ ਹੈ ?
/
In this video we have discussed that:-
What is the history of married life at night?
What is the background of those who are taken with the barat at the time of marriage?
The ceremony performed at the time of marriage, (Jai Mala) What is the story behind it?
Why would the married boy's mother pour water over the couple's head and drink it?
What promises did Guru Hargobind Sahib, the owner of Miri Piri, make regarding dowry?
Where is dowry mentioned in Gurbani?
Hope you will like this video🙇
For more videos related to Punjab and Sikh history, please subscribe to our channel 👉 @nekpunjabihistory 👈 and share it as much as possible so that more of your Punjabi brothers and sisters can learn more about Sikh history and connect.
Thank you❤
ਪੰਜਾਬ ਤੇ ਸਿੱਖ ਇਤਿਹਾਸ ਨਾਲ ਜੁੜੀਆਂ ਹੋਰ ਪੋਡਕੈਸਟ ਲਈ ਸਾਡੇ ਇਸ ਚੈਨਲ ਨੂੰ ਜਰੂਰ Subscribe 👉 @nekpunjabihistory 👈 ਕਰੋ ਤੇ ਜਿਨ੍ਹਾਂ ਕੁ ਹੋ ਸਕੇ ਇਸਨੂੰ ਅੱਗੇ ਵੀ Share ਕਰਦਿਓ ਤਾ ਕਿ ਆਪਣੇ ਵੱਧ ਤੋਂ ਵੱਧ ਪੰਜਾਬੀ ਭੈਣ ਭਰਾ ਸਿੱਖ ਇਤਿਹਾਸ ਬਾਰੇ ਹੋਰ ਜਾਣਕਾਰੀ ਲੈ ਸਕਣ ਤੇ ਜੁੜ ਸਕਣ |
ਧੰਨਵਾਦ❤
Follow us on ;
👉Instagram👈 : / nekpunjabihistory
👉Facebook👈 : / nekpunjabihistory
TUC SADE BAKI CHANNELS V SUBSCRIBE/FOLLOW KR SKDE O APNE INTEREST DE HISAB NAL ;
1. NEK PUNJABI PODCAST (Interesting Personalities)
UA-cam - @NekPunjabiPodcast
Instagram - / nekpunjabipodcast
2. NEK PUNJABI ESTATE (Punjab Diya Zameena)
UA-cam - @NekPunjabiEstate
Instagram - / nekpunjabiestate
3. The Pendu Podcast ( Untold stories of Punjab)
UA-cam - @thependupodcast
Instagram - / thependupodcast
ਤੁਸੀਂ ਹਰ ਵੀਡਿਓ ਵਿੱਚ ਗੁਰੂ ਸਾਹਿਬ, ਗੁਰੂ ਘਰ, ਸਿੱਖ ਫਿਲਾਸਫੀ ਬਾਰੇ ਡੂੰਘਾਈ ਵਿੱਚ ਗਲ ਬਾਤ ਬਹੁਤ ਸੋਹਣੇ ਢੰਗ ਨਾਲ ਕਰ ਕੇ ਬਹੁਤ ਵਧੀਆ ਉਪਰਾਲੇ ਕਰ ਰਹੇ ਹੋ, ਸ਼ਾਬਾਸ਼ ਹੈ ਤੁਹਾਨੂੰ
Part 2
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ।
ਖੋਜ ਭਰਪੂਰ ਵੀਡੀਓ ਹੈ ਜੀ।
Great! minu a video di jrurt c avda vyah li 😍
minu knowledge chidi c is bara. Thanks sir.. ✨ Part:2 sir
ਬਹੁਤ ਬਹੁਤ ਸੋਹਣੀ ਜਾਣਕਾਰੀ ਬਾਜਵਾ ਸਾਬ
ਧੰਨਵਾਦ ਵੀਰ ਜੀ, ਤੁਸੀਂ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਜੀ, ਇਹਨਾਂ ਗੱਲਾਂ ਦਾ ਸਾਨੂੰ ਪਤਾ ਲੱਗਾ ਜੀ 🙏🙏
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
Pta nhi kon ooh viewers ne jo puri video nhi dekhde, sanu ta inj lagda hunda k video boht jaldi poori ho gyi, thanks for all you are doing, sanu dharam nal, sikhi nal te punjab nal mud to pyar bakhshan lyi. Thanks
Bhut bhut wdiya veer jii
ਤੁਸੀਂ ਹਰ ਵੀਡੀਓ ਵਿੱਚ ਬਹੁਤ ਵਧੀਆ ਜਾਣਕਾਰੀ ਦਿੰਦੀ ਹੋ
Thanxs veer ji tusi sanu ani jruri gla dsia
ਆਪ ਜੀ ਦਾ ਬਹੁਤ ਬਹੁਤ ਧੰਨਵਾਦ ਇੰਨੀ ਵਧੀਆ ਜਾਣਕਾਰੀ ਦੇਣ ਵਾਸਤੇ
ਬਹੁਤ ਖੂਬ 👍
Must upload part 2
13:15 mint te bohot vadia gal kiti a veerw❤
Thanks a lot for this informative video.
Bahot wadiya te informative video c pahji... Waiting for Part 2
Bhai Sahib ji bhuhat-2 Dhanbad.
ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਲਈ। ਵੀਰ ਜੀ ਵਿਆਹ ਤੋਂ ਬਾਆਦ ਇੱਕ ਚੂੜਾ ਵਧਾਉਣ ਦਾ ਨਣਦ ਵੱਲੋਂ ਰਿਵਾਜ਼ ਹੁੰਦਾ ਐ ਉਸ ਬਾਰੇ ਵੀ ਜ਼ਰੂਰ ਚਾਨਣ ਪਾਇਓ ਜੀ
Absolutely Brilliant Waheguru! Excellent topic! Very enlightening
ਆਪ ਜੀ ਦਾ ਬਹੁਤ ਬਹੁਤ ਧੰਨਵਾਦ ਇਨਹੀ ਵਧਿਆ ਜਾਨਕਾਰੀ ਦੇਣ ਦੀ 🙏🙏
Thank you for sharing ji!
Very good information
Waheguru ji bhut achchi vedio aa❤
ਸਤਿਨਾਮ ਵਹਿਗੂਰੁ ਜੀ🙏🙏🙏
ਵੀਰੇ ਗੁਰੂ ਗ੍ਰੰਥ ਸਾਹਿਬ ਵਿੱਚ ਹੋਰ ਵੀ ਕਈ ਵਿਦਵਾਨਾਂ ਅਤੇ ਗੁਰੂ ਸਾਹਿਬਾਂ ਦੀ ਬਾਣੀ ਦਰਜ਼ ਹੈ ਤੁਸੀਂ 10 ਗੁਰੂਆਂ ਤੋਂ ਇਲਾਵਾ ਉਨ੍ਹਾਂ ਦੇ ਇਤਿਹਾਸ ਦੀ ਵੀ ਜਾਣਕਰੀ ਦੇਵੋ ਵੀਰੇ 🙏 ਬੇਨਤੀ
Waheguruji bhot vadhiya
Part 2 please veera
ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਲਈ
ਵੀਰ ਜੀ ਭਾਈ ਜੋਗਾ ਸਿੰਘ ਜੀ ਵਾਲ਼ੀ ਸਾਖੀ ਤੇ ਵੀ ਵੀਡਿਓ ਬਣਾਉ ਜੀ ਮੈਨੂੰ ਉਹ ਸਾਖੀ ਜਾ ਤਾਂ ਝੂਠੀ ਜਹੀ ਲੱਗਦੀ ਐ ਜਾਂ ਫ਼ੇਰ ਬਹੁਤ ਮਿਥਹਾਸ ਭਰੀ ਜਹੀ ਲੱਗਦੀ ਐ
Bahut wadiya veer ji...part 2 jarror lake ayo👏👏👏🙏🙏
ਭਾਗ-੨ ਵੀਰ ਜੀ🙏
Singhaa leaa hor video es bare, waheguru tenu boht smatt bkshi he hor boht bkshni ae, chardi kalah khalsa ji🥰🙏
Part 2 please ❤
Thx for ,part two ❤❤
Waheguru mehar kre 🙏😇 chadikla bhakshe 💞🌹
ਵੀਰ ਜੀ ਜਿਹੜੀਆਂ ਰਸਮਾਂ ਰਹਿ ਗਈਆਂ ਊੱਨਾ ਬਾਰਾਂ ਵੀ ਜਾਨਕਾਰੀ ਦਿਊ
Veer Ji tuhada bohatt bohatt Dhanwad. Part 2 v jaroor bnayeo Ji.
Part 2 veer ji 😊
Very nice veer ji 👍❤❤❤
Part 2 please 🙏
Waheguru ji
Bhaji apki sari video 📷 bhut achi hoti hai part 2, 3,4,5,6......sab lao bhut kuch seekhne ko milta h apse ...Waheguru ji aapke upper aese hi mehar kre🙏🏼🙏🏼🌹🌹🌹
Waheguru Sahib Ji🙏♥️🙏
Part 2 v jroor upload kro veer ❤
Bout vadiya jankari ji
Part 2 Jaroor Bnao Veer
Very nice information. Dhan guru Ramdas ji
ਪਾਰਟ 2 ਜੀ
ਵੀਰ ਜੀ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਦੀ ਵੀਡਿਉ ਸੁਣੋ ਜੀ ਯੂ ਟਿਊਬ ਤੌ ਗੱਲ ਹੋਰ ਸੋਹਣੀ ਸਮਝਾਂਗੇ ਜੀ 🙏
Very nice information 🙏
Part 2 pls 🙏😇
Part 2 jaroor banana ji
ਧੰਨਵਾਦ ਮੇਰਾ ਵੀਰ ਜਾਣਕਾਰੀ ਦੇਣ ਲਈ🙏🙏🙏🙏🙏
Bhot vdiya baii ji ❤ bhot kuch vdo ch sikhn nu mileya 🙏
Yar eh banda kinna giyani aa really yar ehde videos vich dungayi bada gehrapan hunda ve veer tuhi kathavachak ban skde ho 😊
Nice
Bhut wadia veer ji bhut sohna samjhayia
Thanks for great information brother 👍 🙏
Very informative
ਭਾਗ ਦੂਜਾ 🙏🏻
extremely informative video 🙏💯 part 2 please
Veer ji 2nd part jaroor leke aoo
Veer ji sikh viah kiva hunda so phela time ch, oda ta v video banayo pls
Bohat vadiya video veer ji
Second part zaroor upload karyo🙏🏻
Prt 2
👍👍👍 nice vedio
Very nice veerji
Waheguru ji 🙏🙏🙏part 2 v banana g 🙏🙏
Vyaah vele dhee nu hi kio ghr shdna penda? 🥺
Very nice video and informative about our customs. post part-2 also.🙏👏🏻
🙏 Waheguru 🌹 ji 🙏 waheguru 🌹 ji 🙏 waheguru 🌹 ji 🙏 waheguru 🌹 ji 🙏 waheguru 🌹 ji 🙏 waheguru 🌹 ji 🙏 waheguru 🌹 ji 🙏 waheguru 🌹 ji 🙏🌹
Good nyc
Part 2 ❤❤❤
ਵੀਰਜੀ ਆਪ ਜੀ ਦਿੱਤੀ ਜਾ ਰਹੀ ਜਾਣਕਾਰੀ ਦਾ Source ਭੀ ਸਾਂਝ ਕਰੋ ਜੀ । ਧੰਨਵਾਦ
very nice🙏
Part. 2 waheguru ji
Thank u sir information den lyee 🙏🏻 part 2 v aondo 🙏🏻
Bhag -2 Bhaji jaroor banao 🙏🏻
Part 2 awaiting
Veer Ji tusi thik kiha but ki krna chahida h kihre riti riwaj krne chahide hn te kihre gurmat anusaar hn is te v video jrur bnao... New generation nu shugal mele de naal valid jankari v sikhao
Part 2 kro ji
Sat Shri Akal Veer ji
Mai hmesha sundi akhira tk haji agli vid jruri pana
Part 2 please brother Thanks for your efforts.
Waheguru ji ka Khalsa waheguru ji ki Fateh ⚔️🦅
Part 2 g
Part 2v❤😊
Sat Shri akal veer ji 🙏🙏🙏🙏🙏
😮😮
nice history video😀
Part 2 banao
Part 2 plz
Waheguru Ji part 2
Please upload part 2 of this video bhai jii 🙏🏻
Bhut nice galla info 👍 thanks f jankari.. lodhi festival d history v dasyo..
𝙒𝙖𝙝𝙚𝙜𝙪𝙧𝙪 ji ka khalsa waheguru ji ki fateh🙇♀️🙏🏻
,,👌👌👌🙏🙏🙏
ਅਸੀਂ ਭਾਗ 2 ਚਾਹੁੰਦੇ ਹਾਂ
Sir please
part 2 baanaoo
Pl come wit part 2also
❤😊
👍
Veer ji chapinya todan da vi riwaj dasyo