Bohat se log UA-cam pe ustad ban kr AA jaty hen lekin ye ustad original hai in ki baton men dam hai Maza AA gya video pe ustad ki baten sun kr wesy men b guzishta 20 saal se murg Bazi kr Raha hon ustad k Shok ko slute krta hon
Ikk bai mai suneya k je kukad billi naal pleya Hove ja billi da maas khvaya jawe ta ode cho billi di smell aun lagg jandi aa te dooja kukad fight ni krda ja bhaj janda Ede ware b dasseyo
ਜੰਟਾ ਮਚਾਕੀ ਜੀ ਬਹੁਤ ਵਧੀਆ ਇਨਸਾਨ ਲੱਗੇ ❤❤ ਗੱਲਬਾਤ ਜੀਅ ਕਰਦਾ ਸੀ ਸੁਣੀ ਜਾਈਏ ਉਹਨਾਂ ਦੀ
Bohat se log UA-cam pe ustad ban kr AA jaty hen lekin ye ustad original hai in ki baton men dam hai Maza AA gya video pe ustad ki baten sun kr wesy men b guzishta 20 saal se murg Bazi kr Raha hon ustad k Shok ko slute krta hon
Men Lahore Pakistan se hon ustad g ka Punjabi style Pakistani style hai or in ki murga Bazi ki baten b same Pakistani style men hen
Bhai ma Pakistan sy hoo ap both acha interview laty ho
Buhat vadia ji
Great bhai 🙏
ਬਹੁਤ ਵਧੀਆ ਇਨਸਾਨ ਨੇ
ਜੰਟੇ ਮਚਾਕੀ ਦੀ ਇੰਟਰਵਿਊ ਬਹੁਤ ਵਧੀਆ ਸੀ ਹਾਜਰ ਜਵਾਬੀ ਬੜੀ ਆ ਵੀਡੀਓ ਚ
ਬੰਦੇ ਬੰਦੇ ਦਾ ਫਰਕ ਹੁੰਦਾ ਬਾਈ, ਕਈ ਬੰਦੇ ਵੱਧ ਹਾਜਰ ਜਵਾਬ ਹੁੰਦੇ ਨੇ ਕਈ ਘੱਟ ਅਤੇ ਕਈ ਬੰਦਿਆਂ ਨੂੰ ਗੱਲ ਨੂੰ ਬਿਆਨ ਘੱਟ ਕਰਨਾ ਆਉਂਦਾ ਹੁੰਦਾ, ਉਸਤਾਦ ਹੁਣੀ ਬਹੁਤ ਗੁਣੀ ਗਿਆਨੀ ਬੰਦੇ ਨੇl
Good person
ਬਾਈ ਉਸਤਾਦ ਬਲਦੇਵ ਸਿੰਘ ਕਲੇਰਾ ਦੀ ਇੰਟਰਵਿਉ ਜਰੂਰ ਕਰੋ
V good bro I am from Pakistan district Toba Tek singh
Ustad jagdev sarpanch da interview karo ji
بائ۔جان۔نبمر۔بتعنا
Nice video thank you veer ji❤❤❤❤❤
Very video and information sir 💙💙💙💙🔥🔥🔥🔥🙏
Very nice 👍
Bahut vadia vdo veer
❤❤❤
ustad manjeet singh ji amtitsar walo pic
Interview ਚ ਮੈ ਤਕ਼ਰੀਬਨ ਓਹਨਾਂ ਦੀਆਂ ਹੀ ਫੋਟੋਆਂ ਲਾਉਨਾ ਜੀਹਨਾਂ ਦਾ interview ਵਿੱਚ ਨਾਂਮ ਲਿਆ ਜਾਂਦਾ
Ma b toba tak sing ka ho
Nice
NYC ❤❤
ਪੁਰਾਣੇ ਉਸਤਾਦਾਂ ਵਿੱਚ ਹੰਕਾਰ ਜਵਾਂ ਨਹੀ ਹੁੰਦਾ ਤੇ ਅੱਜਕਲ ਜਿੱਤ ਕੇ ਥਾਪੀਆ ਚੀਕਾਂ ਮਾਰਦੇ ਆ ਤੇ ਨਵੇ ਮੁੰਡਿਆਂ ਵਿੱਚ ਸਹਿਣਸ਼ੀਲਤਾ ਘੱਟ ਆ ਨਾ ਹਾਰ ਸਹਿੰਦੇ ਆ ਨਾ ਜਿੱਤ ਪਚਾਉਦੇ
paji sas sri akal ji
ਬਈ ਜੀ ਉਸਤਾਦ ਬੱਲੀ ਜੀ ਦੀ blood line ਬਾਰੇ ਜਰੂਰ ਪਤਾ ਕਰਿਓ
Como se puede contactar ckn ellos?
Bro naslan dy bary bht kam sawal keety ne
veerji how i get best aseel pair suggest me...
Good job bro ❤
Bhai lazmi contact kry from barccelona
Fight ke waqt Pani konsa hi
Interview ch gllan ta ustad g ne vdia dsia par jjnne v swaal tusi kite ikk v gll da swaal mutabik jwab nhi ditta
ਰਵੀ ਬਾਈ ਪੁਰਾਣੇ ਬੰਦਿਆ ਨੂੰ ਗੱਲ ਨੂੰ Express ਕਈ ਵਾਰੀ ਨਹੀਂ ਕਰਨਾ ਆਉਂਦਾ ਹੁੰਦਾ
Jagdev sarpanch di kro interview number mh de dwaga
Ehne ni bnani … lagdi aa ehdi ohna naal… eh apni partia de bandea di hi video paunda
@@harkiratsingh2154 ha bai tahi mh keha😂
ਬਾਈ ਜੀ ਮਚਾਕੀ ਵਾਲੇ ਗੁਰਜੰਟ ਸਿੰਘ ਨਾਲ ਇੰਟਰਵਿਊ ਪਾਰਟਾ ਵਿੱਚ ਕਰੋ ਤੇ ਵੱਧ ਤੋਂ ਵੱਧ ਪਾਰਟ ਬਣਾਓ
2 ਪਾਰਟ ਬਣਾਏ ਸੀ ਅੱਪਲੋਡ ਕਰ ਦਿੱਤੇ ਬਾਈ
ਭਰਾ ਹੋਰ ਪਾਰਟ ਬਣਾ ਲਵੋ ਬਾਈ ਗੁਰਜੰਟ ਦਾ ਗੱਲਬਾਤ ਕਰਨ ਦਾ ਤਰੀਕਾ ਬਹੁਤ ਵਧੀਆ
Bai j Desi murgi daa asar janda aseel bacheya ch fir jeda bijli wala incubator hunda oda asar b jauga???
ਬਿਲਕੁਲ ਫਰਕ ਪੈਂਦਾ
Ikk bai mai suneya k je kukad billi naal pleya Hove ja billi da maas khvaya jawe ta ode cho billi di smell aun lagg jandi aa te dooja kukad fight ni krda ja bhaj janda
Ede ware b dasseyo
ਇੱਦਾਂ ਹੋ ਜਾਂਦਾ ਆ ਕੇ ਕੁੱਕੜ ਬਿੱਲੀ ਦੀ ਬੋ ਤੋਂ ਡਰ ਜਾਵੇ
101 parsant shi kidari saab tho jada lhda
Ena shch koe ni dasda
This video looks like hearing biography of that man. Not interview
Better you start Doing interviews
Interview ਚ ਬੰਦਾ ਆਪਣੀਆਂ ਗੱਲਾਂ ਹੀ ਦੱਸਦਾ ਹੁੰਦਾ, Interview ਹੁੰਦੀ ਏਸੇ ਵਾਸਤੇ ਆ ਵੀ ਜਿਸ ਇੰਨਸਾਨ ਦੀ ਇੰਟਰਵਿਊ ਹੋ ਰਹੀ ਆ ਓਸਦੀ ਜਿੰਦਗੀ ਬਾਰੇ ਪਤਾ ਲੱਗੇ, ਬਾਕੀ ਉਸਤਾਦ ਤਰਸੇਮ ਲਾਲ ਜੀ ਪਹਿਲਵਾਨ ਆਪ ਇੱਕ ਵੱਡੇ ਉਸਤਾਦ ਨੇ, ਏਹਨਾਂ ਨੇ ਪਤਾ ਨੀ ਕਿੰਨੇ ਕ ਲੋਕਾਂ ਨੂੰ ਗੁਰ ਮੰਤਰ ਦੇਤਾ ਹੋਣਾ, ਉਸਤਾਦ ਆਪ ਇੱਕ ਚੱਲਦੀ ਫਿਰਦੀ ਕਿਤਾਬ ਆl
Bro you need to improve your anchor skill nd confidence to put the Question
@@Hari-22Brother this is not my profession, i do it just for shonk & gonna interview few people only, after that I'll stop doing it.
kis nu dita gur mantar sanu v pta lage…ik chela ni janda ehna da galle paani da
❤❤❤
❤❤❤❤
❤❤❤❤❤