ਝਾਲਾ ਰਾਣੀ ਕਿਵੇਂ ਬਣੀ ਭਗਤ ਰਵਿਦਾਸ ਜੀ ਦੀ ਸੇਵਾਦਾਰ | Bapu Maghar Singh | Son of Punjab

Поділитися
Вставка

КОМЕНТАРІ • 67

  • @gurmeetmangat279
    @gurmeetmangat279 3 роки тому +1

    ਧੰਨ ਧੰਨ ਬਾਬਾ ਰਵਿਦਾਸ ਭਗਤ ਜੀ

  • @happymaan7717
    @happymaan7717 3 роки тому +5

    ਸਤਿ ਸ੍ਰੀ ਅਕਾਲ ਬਾਪੂ ਦਰਸ਼ਨ ਸਿੰਘ ਬਾਰੇ ਸੁਣ ਕੇ ਬਹੁਤ ਦੁੱਖ ਲੱਗ ਵਾਹਿਗੁਰੂ ਜੀ 😭😭😭

  • @Gillfarming-lj5ov
    @Gillfarming-lj5ov 3 роки тому +5

    ਬਹੁਤ ਵਧੀਆ ਗੱਲਾਂ ਨੇ ਬਾਪੂ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @sidhusardar3374
    @sidhusardar3374 2 роки тому +1

    Bohat vadia Bapuji 👍

  • @harveersingh8367
    @harveersingh8367 2 роки тому

    ਸਤਿ ਸਿਰੀ ਆਕਾਲ ਬਾਪੂ ਜੀ 🙏🙏🌹🙏🙏

  • @pavikabains1694
    @pavikabains1694 3 роки тому +1

    rabb lmiya umra krey mere baapu ji diya 🙏🏼

  • @bharatindersinghsidhu8031
    @bharatindersinghsidhu8031 3 роки тому +2

    ਬਾਪੂ ਜੀ ਤੁਹਾਡੀ ਮਜਬੂਰੀ ਹੈ ਕਿ ਤੁਸੀਂ ਉਹੀ ਕੁਝ ਬਿਆਨਦੇ ਹੋਂ ਜੋ ਪੁਰਾਤਨ ਕਿਤਾਬਾਂ ਤੇ ਕਥਾਵਾਂ ਵਿਚ ਕਿਹਾ ਹੈ ਇਹੁ ਤੁਹਾਡੀ ਮਿਹਨਤ ਸ਼ਲਾਘਾਯੋਗ ਹੈ,ਪਰ ਇਸ ਵਿਚ ਸਚਾਈ ਵੀ ਘੱਟ ਹੀ ਹੁੰਦੀ ਹੈ ਕਿਉਂਕਿ ਇਹ ਲਿਖਤਾਂ ਜ਼ਯਾਦਾਤਰ ਬ੍ਰਾਹਮਣਵਾਦ ਦਾ ਪੱਖ ਪੂਰਨ ਵਾਲੇ ਸਾਧਾਂ ਡੇਰੇਦਾਰਾਂ ਵਲੋਂ ਵਧਾ ਚੜ੍ਹਾਕੇ ਲਿਖਿਆਂ ਹਨ ।ਬਾਬਾ ਕਬੀਰ ਜੀ ਤੇ ਬਾਬਾ ਰਵਿਦਾਸ ਜੀ ਵਰਗਿਆਂ ਆਪਣੀ ਜਾਤ ਦੀ ਮਹਿਮਾ ਹੀ ਕੀਤੀ ਗਈ ਹੇ,ਪਰ ਇਸ ਕਥਾ ਵਿਚ ਅੰਤ ਤੇ ਇਹੀ ਜ਼ੋਰ ਦਿਤਾ ਹੈ ਕਿ ਭਗਤ ਰਵਿਦਾਸ ਜੀ ਪਿਛਲੇ ਜਨਮਾਂ ਵਿਚ ਬ੍ਰਾਹਮਣ ਹੋਣ ਕਰਕੇ ਹੀ ਉਚ ਅਵਸਥਾ ਨੂੰ ਪ੍ਰਾਪਤ ਹੋਏ ਯਾਨਿ ਮੋੜ ਘੇੜ ਕੇ ਬ੍ਰਾਹਮਣ ਨੂੰ ਹੀ ਸ਼੍ਰੇਸ਼ਟ ਦਸਣ ਦਾ ਯਤਨ ਰਿਹਾ ਹੈ ਜੋ ਸੱਚ ਤੇ ਕਾਲਖ ਪੋਤਣ ਦੀ ਕੋਸ਼ਿਸ਼ ਰਹੀ ਹੈ। ਉਮੀਦ ਕਰਦਾ ਹਾਂ ਆਪ ਜੀ ਇਸ ਤੱਥ ਨੂੰ ਅਗੇ ਆਉਣ ਵਾਲਿਆਂ ਵੀਡੀਓਜ਼ ਵਿਚ ਅਖੋਂ ਪ੍ਰੋਖੇ ਨਹੀਂ ਕਰੋਂਗੇ , ਯਤਨ ਸ਼ਲਾਘਾਯੋਗ ਹਨ ,ਧੰਨਵਾਦ

  • @baljeetsidhu5032
    @baljeetsidhu5032 3 роки тому +6

    ਬਾਪੂ ਜੀ ਸਤਿ ਸ੍ਰੀ ਆਕਾਲ ਤੁਹਾਡੇ ਵਾਂਗ ਮੇਰੇ ਨਾਨਾ ਜੀ ਕਹਾਣੀਆਂ ਸੁਣਾਉਂਦੇ ਹੁੰਦੇ ਸਨ ਪਰ ਅੱਜ ੳੁਹ ੲਿਸ ਦੁਨੀਆਂ ਵਿੱਚ ਨਹੀਂ ਰਹੇ। ਤੁਹਾਨੂੰ ਸੁਣ ਕੇ ਬਹੁਤ ਖੁਸ਼ੀ ਹੁੰਦੀ ਏ

  • @GagandeepSingh-qy9tp
    @GagandeepSingh-qy9tp 3 роки тому +1

    ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਕਹਾਣੀ ਆ ਜੀ
    👍👍🌴🙏🙏🙏🙏🙏🌴

  • @sandhuboy9986
    @sandhuboy9986 2 роки тому

    ਸਤਿ ਸ੍ਰੀ ਆਕਾਲ ਬਾਪੂ ਜੀ

  • @sarbbrar4173
    @sarbbrar4173 3 роки тому +1

    Sat shri akal bapu ji 🙏🏻🙏🏻🙏🏻🙏🏻

  • @missjawanda
    @missjawanda 3 роки тому

    ਬਹੁਤ ਵਧੀਅਾ ਬਾਪੂ ਜੀ🙏

  • @Gillfarming-lj5ov
    @Gillfarming-lj5ov 3 роки тому +7

    ਮੈਂ ਤੁਹਾਡੀ ਆ ਸਾਰੀਆਂ ਵੀਡੀਓ ਦੇਖ ਦਾ ਜੀ

  • @lovedeepsingh4395
    @lovedeepsingh4395 3 роки тому +1

    Bohat vadiya bapu ji

  • @dalbirkaur7563
    @dalbirkaur7563 Рік тому

    Bapo ji very nice story hy

  • @gursewaksingh5131
    @gursewaksingh5131 3 роки тому +2

    Bohat bohat dhanwad sari team da ,sab toh jawda bapu g da ,(ohna da v dhanwad jina di sangat bapu g ne kiti aa ) sab toh jawda dhanwad waheguru jina eh time leahnda ,sab nu ik Kita , waheguru ehda hi kirpa karde rehan

  • @officialgarrybahrain8364
    @officialgarrybahrain8364 3 роки тому +1

    ਸਾਡੇ ਗੁਰੂ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਦੇ ਵੀਡਿਓ ਪਾਉਣ ਲਈ ਧੰਨਵਾਦ ਜੀ

  • @rajwindersingh6371
    @rajwindersingh6371 3 роки тому

    Jyonde raho baba ji

  • @JatinderKumar-md1py
    @JatinderKumar-md1py 3 роки тому +1

    Baba g. guru ravidas g hoye bhagat ni

  • @bluepen215
    @bluepen215 3 роки тому +1

    Boht vdia

  • @gvsandhu1877
    @gvsandhu1877 3 роки тому +1

    Bhut vdia laggii bapu g te tadi team da v bhut bhut satikaar bapu g sade sandhu cast di v video pejo

  • @sarbjeetsingh8317
    @sarbjeetsingh8317 3 роки тому

    Baba drashan singh ji bare pata lage ji, bahut dukh hoya ji maan karab hoeya ji bahut maada hoeya ji

  • @BaljinderSingh-ph2gj
    @BaljinderSingh-ph2gj 3 роки тому

    sadi v umar lag je bapu tenu

  • @gurpreetguri2697
    @gurpreetguri2697 3 роки тому

    👍🙏🙏

  • @iamDCbrar
    @iamDCbrar 3 роки тому

    असी सारिया कथावा सुणीया है जी

  • @hnsraj45
    @hnsraj45 Рік тому

    ਮੈਂ ਤਾਂ ਕਿਸੇ ਸੰਤ ਤੋਂ ਸੁਣਿਆ ਸੀ, ਕਿ ਜੋ ਸਰੀਰ ਚੰਮ ( ਚਮੜੀ) ਤੋਂ ਬਣਿਆ ਹੈ, ਇਸ ਲਈ ਸੰਤਾਂ ਨੇ ਚਮਾਰ ਸ਼ਬਦ ਦੀ ਵਰਤੋਂ ਆਪਣੀ ਬਾਣੀ ਵਿੱਚ ਕੀਤੀ ਹੈ। ਬਾਕੀ ਤੁਸੀਂ ਜਾਣੋ।

  • @BalkarSingh-qx4pd
    @BalkarSingh-qx4pd 3 роки тому +3

    ਤੁਸੀਂ ਪੰਡਤ ਅਸੀਂ ਨੀਚ

  • @HarkeshSingh99
    @HarkeshSingh99 3 роки тому +3

    ਬਾਬਾਜੀ ਤੁਸੀਂ ਧਰਮ ਇਤਿਹਾਸ ਤੋਂ ਦੂਰ ਰਿਹਾ ਕਰੋ, ਸਿਰਫ ਮਨਘੜਤ ਕਹਾਣੀਆਂ ਹੱਟਿਅਾ 'ਤੇ ਭਠੀਅਾਂ ਵਾਲੀਅਾ ਸੁਣਾਇਅਾ ਕਰੋ ਪੜ ਕੇ ਸਹਣਾੳਣ ਦਾ ਦਾਅਵਾ ਨਾ ਕਰਿਅਾ ਕਰੋ

  • @AZAD_DIMAG_AZAD_KHYAAL
    @AZAD_DIMAG_AZAD_KHYAAL 3 роки тому +2

    Khatri koun hai baba ji batao????

  • @iamDCbrar
    @iamDCbrar 3 роки тому +1

    बापु मगर सिंह जी धन्यवाद आपका संदीप कुमार बिश्नोई लोहगढ़ मंडी डबवाली जिला सिरसा हरियाणा में आपका स्वागत है कभी हमारे समाज का इतिहास बताया जाएगा बिशनोई समाज के बारे गुरू जंभेश्वर भगवान विष्णु जी के बारे में जानकारी दी जाएगी आपको

  • @vikramsalhan665
    @vikramsalhan665 3 роки тому

    Baba g

  • @labhsingh1537
    @labhsingh1537 3 роки тому +1

    Waheguru ji

  • @ramanmukhliana8579
    @ramanmukhliana8579 3 роки тому +2

    Pehla ta Bajurugo o granth dikhyao jede ch eh ithaas likhya...te Duji Gal DHAN DHAN SHRI GURU RAVIDAAS JI NU EK AAM BNDE VAANG NAA LE K BULANA SHDD DAO ...TUSI ODA KENDS JAATA PAATA CH PENDE NI TE AHA KI KEH RHE AA NEECH JAAT ???

  • @vikramsalhan665
    @vikramsalhan665 3 роки тому +2

    Baba g guru ravidass no 5 patshahi guru Arian Dev g n thakur keh k smabotid Kita a par ajab kyu nhi jaatpaat jandi hale b guru ravidass chamaar d guru t Baki guru jata Apne banayi jande a guru sarya d aa kurbaniya Sabto jyada kehri kaum n Ditia eh b dasya kro

  • @ParminderSingh-nc3eb
    @ParminderSingh-nc3eb 3 роки тому +5

    ਰਾਮਾਨੰਦ ਨੂੰ ਅਕਾਸ਼ਬਾਣੀ ਹੋਈ ਸੀ ਕਿ ਜਿਸ ਦੀ ਤੂੰ ਅਰਾਧਨਾ ਕਰਦਾ ਉਹ ਅੱਜ ਕਾਂਸ਼ੀ ਵਿੱਚ ਪ੍ਰਗਟ ਹੋਇਆ।ਜਾਂ ਕੇ ਦਰਸ਼ਨ ਕਰ ਲੈ। ਐਵੇਂ ਨਾ ਬੋਲਿਆ ਕਰੋ।

  • @user-ue9tb3xh1n
    @user-ue9tb3xh1n 3 роки тому +1

    Lok bolan lag jande bdi jaldi jime ithehaas ch likhea wa o suna rhe a je nhi changi lagdia ta na sune thoanu kehda baba g dhake nal suna rhe

  • @darasingh2029
    @darasingh2029 3 роки тому +3

    neech ghar ki honda baba g??
    ki tusi baba g nu neech kahnde ho??

    • @Navjot.101
      @Navjot.101 3 роки тому +1

      Jaa oye pardhan

    • @Navjot.101
      @Navjot.101 3 роки тому +1

      Pishle jnam ch neech khnde c

  • @darasingh2029
    @darasingh2029 3 роки тому +1

    baba g jatt diya gota da bda itihas dasde ho khatriya bare sonu pta nhi

  • @sidhusaab3456
    @sidhusaab3456 2 роки тому

    ਰਵਿਦਾਸ ਮਹਾਰਾਜ ਜੀ ਅਕਾਲ ਪੁਰਖ ਦੇ ਭਗਤ ਸੀ ਨਾ ਕੇ ਗੰਗਾ ਦਾ ਭਗਤ

  • @simrangurdaspuria1617
    @simrangurdaspuria1617 2 роки тому

    Babu ji ma ap nu keha se masuri na para kato

  • @darasingh2029
    @darasingh2029 3 роки тому +3

    baba g to pucho khatri log kon hunde hun????

    • @robinabrol7758
      @robinabrol7758 3 роки тому +1

      khatri hai pure aryans vedic kshatriya

    • @knowledgeji6587
      @knowledgeji6587 3 роки тому

      @@robinabrol7758 khatri khandani naukr hunde c Rajputa de ik rajput Jagirdar toh lai ke Rajput Raje takk jere ki Accountat,patwari te duji naukeri da kamm karde c. MEHATa Kalu ji v Dunia Dd pehle sikh Rai bular khan Bhatti jere ki musalman Rajput cige ona De kool Khandani patwari di naukri karde c.

    • @knowledgeji6587
      @knowledgeji6587 3 роки тому

      Khatri Brahman Loog ne afganistan de jere Greek looqa naal mix ho gae c Afganistan ch te afganistan ch Turka de hammle vele punjab waal nu aa gae.Khatria de goter v Sare bramana wale ne. Te GuruNanak sache badsha ji de Khandani Pandit v Kabul ch rende c jithe ona ne hindua de jenau paun toh inkar kita c

    • @darasingh2029
      @darasingh2029 3 роки тому +2

      @@knowledgeji6587
      Really you hate with khatri. And you afraid from them many years.

    • @knowledgeji6587
      @knowledgeji6587 3 роки тому

      @@darasingh2029 i am half a khatri myself. My nanke are Of uppal Khatries. And my Dadke is is Of Parmar Rajputs. I have seen how khatri people are Fake even Amoung relitives. And thats how manage to maintain even good relations with all therir rlitives. Rajputs are straitfoward and clear speaking peole the reon they always have a fight or a dispute with there relitives.
      i appriciate the Fact of strict kesh keeping rules in gursikh khatries but even gursikh khatries have many do Marrages amoung hindu khatries often.sikh rajputs didnt have as strict kesh rules as of gursikh khatries but they didnt marrages amoung hindus.
      I can tell you postive and negative of both communities

  • @jassaorbit4100
    @jassaorbit4100 3 роки тому +1

    ਬਾਪੂ ਮੱਘਰ ਸਿੰਘ ਜੀ ਚੱਜ ਦਾ ਵਿਚਾਰ ਆਲ਼ੇ ਬਾਈ ਟਹਿਣਾ ਸਾਹਿਬ ਜੀ ਵਾਂਗ ਨਾ ਏਧਰ ਓਧਰ ਦੀਆਂ ਘੱਟ ਮਾਰੋ ਸਿਧੱਮ ਸਿੱਧਾ ਕੰਮ ਦੀ ਗੱਲ ਤੇ ਆਇਆ ਕਰੋ ਧੰਨਵਾਦ ਜੀ

    • @samhundal8505
      @samhundal8505 3 роки тому

      o tanu Kos oda sala caj da vehar da

  • @vikramsalhan665
    @vikramsalhan665 3 роки тому

    Baba g bhut vdiya a par tuci guru ravidass g bare nhi jande tuci b t Jo manusmriti Brahman n likhi gal ohi das rahe a k guru n kiha Tu agle janam Ch neech Ghar janme GA oh kahda guru jehra uch neech krda hove m dasn no t bhut khuch aa tuci ik Baar aap video Dekh lyo kantia shreef darbar d kad k ja Ranjit Singh dhadria vale d Sade Lok t ithe rakhri t guru sahb d kille Cho chutna ik sath manayi jande aa lol tuci isch galat ho Baba g ohna d koi guru Hoya h nhi c oh t ramanad us time pachune hoye Sant c oh Bhagti Ch baithe c ohna no akashwani Hoyi k raab d roop Aaya aa ta ohne Apne cheleya no bhejea kon Bacha paida Hoya aa is time ramanad brahmana d guru c oh pairi pee gye Bache d bhagt kehnde ik sudher d Bache d pairi ina BADA Sant Pai riha a ta ohna n bezti. D darnalo eh gal Bana layi tuci aajd time Ch b manusmriti d. H bolbala Kar rhe ho smajo hon tuci pandava no b mahan dasi jande oo Jihna n apni biwi Jue t la diti. Brahma n apni kudi nal vaih Kita. Ram n dhobi d kehn t sita no Chad Dita Samjya kro Baba g tuci daso Baba saheb bare ohna bare read kro bhagt Singh bare udham Singh bare starting to Baba g jaror read kryo t dasyoo g dhanvaad

  • @ParminderSingh-nc3eb
    @ParminderSingh-nc3eb 3 роки тому +5

    ਬਾਬਾ ਜੀ ਤੁਸੀਂ ਐਵੇਂ ਝੂਠੀਆਂ ਮਨਘੜਤ ਸਾਖੀਆਂ ਨਾ ਸੁਣਾਈ ਜਾਉ। ਐਵੇਂ ਲੋਕਾਂ ਨੂੰ ਗੁੰਮਰਾਹ ਕਰਦੇ ਓ

    • @manjitsingh4053
      @manjitsingh4053 3 роки тому +1

      ਜੇ ਤੈਨੂੰ ਨਹੀਂ ਚੰਗਾ ਲਗਦਾ ਤਾ ਨਾ ਸੁਣਿਆ ਕਰ

    • @ParminderSingh-nc3eb
      @ParminderSingh-nc3eb 3 роки тому

      @@manjitsingh4053 ਮੈਨੂੰ ਝੂਠ ਅਤੇ ਮਨਘੜਤ ਸਾਖੀਆਂ ਨਹੀਂ ਚੰਗੀਆਂ ਲੱਗਦੀਆਂ

    • @RameshKumar-et2ld
      @RameshKumar-et2ld 3 роки тому +1

      @@ParminderSingh-nc3eb ਫੇਰ ਨਾ ਸੁਨ,ਕੋਈ ਪਿੱਛੇ ਪਿਐ। ਅੱਜਕਲ ਦੇ ਸਮੇਂ ਮੁਤਾਬਕ ਪੁਰਾਣੀਆ ਗੱਲਾ ਵਿੱਚ ਬਹੁਤ ਸੱਚਾਈ ਹੈ,ਪਰ,ਦਿਮਾਗ਼ ਬਾਈ ਆਪੋ ਆਪਣਾ ।

  • @JaskaranSingh-ho8tj
    @JaskaranSingh-ho8tj 3 роки тому

    Bapu g kyon is umar vich kufar tolde ho

  • @gindagill4028
    @gindagill4028 3 роки тому +2

    Waheguru ji

  • @jaspalkaur2479
    @jaspalkaur2479 Рік тому

    Waheguru ji