Hanji Vere Bilkul Sahi keha Tuhii,Sachii Neeind Nahi ondi Khanni Suune Beina Baba ji Toon.Karan Vere Raat de 1:27 PM hoyea va But Haje v mein Video deikhda Payea va Karan vere .Hun Neeind Wadiyea aavegi aa khanni Suun k👍👍👍
Bapu ji bhut vadea ji tusi tah bilkul mere dada ji wang lagde ho ise tra oh v eho story sunode c par ohna nu 4,5 story he aundea c,ja phir manu yaad he 2,4 neh par bhut vadea story sunode ho
m kuj din to bappu diya galla sun reha kdo truck chlona sun da rahna vdia lagda ! but 100 cho 2% hi sahi te sach aa baki sab fake gallan ! but time pass vdia ho janda thx bappu g 🙏
ਮੈਂ ਇਹ ਸਾਰੀਆਂ ਕਹਾਣੀਆਂ ਆਪਣੇ ਦਾਦੀ ਤੋਂ ਸੁਣੀਆਂ ਹੋਈਆਂ ਨੇ, ਹੁਣ ਫਿਰ ਦੁਬਾਰਾ ਬਾਪੂ ਜੀ ਤੋਂ ਸੌਂ ਰਹੀ ਹਾਂ ਅੱਜ ਵੀ ਬਚਪਨ ਵਾਲਾ ਅਨੰਦ ਆ ਰਿਹਾ ਹੈ, ਪਾਤਰ ਉਹ ਹੀ ਅੱਖਾਂ ਮੂਹਰੇ ਘੁੰਮ ਦੇ ਨੇ ਜਿਵੇਂ ਅਸਲ ਦੇ ਵਿਚ ਹੋਣ। ਬਾਪੂ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ।
Hlo ji
ਭਾਗਾਂ ਵਾਲੀ ਤੂੰ ੍ਰਭੈਣੇ ,,,,, ਵਿਰਸੇ ਨਾਲ ਜੁੜੀ ਰਹੀ
ਬਿਲਕੁੱਲ ਸਹੀ ਮੈਂ ਵੀ ਆਪਣੇ ਦਾਦਾ ਜੀ ਕੋਲੋ ਸੁਣੀ ਸੀ ਤੇ ਉਸਤੋਂ ਬਾਦ ਕਦੇ ਵੀ ਆਪਣੀ ਕਿਸੇ ਵੀ ਕਾਬਲੀਅਤ ਦਾ ਗੁਮਾਨ ਨੀ ਕੀਤਾ
Love you dear
ط چ۔ چچ چ۔ چ۔ چ۔ چچچچچچچچچچچچچچچچچچچچچچچچچچچچچچچچچچچچچچچچچچچچچچچچچچچچچچچچچچچچچچثچچچچچچچچچچچچچچچچچثچچچچثثچثچچچ
ਤੀਰ ਵਾਲੇ ਬਾਬੇ ਨੂੰ ਦੂਨੀਆ ਯਾਦ ਕਰਦੀ ਆ ਉਹਦੇ ਬਾਰੇ ਵੀ ਦਸੋ
ਬਹੁਤ ਵਧੀਆ ਕਹਾਣੀ ਆ ਜੀ ਨਾਇਸ਼
ਰਾਤ ਨੂੰ ਸੌਣ ਤੋ ਪਹਿਲਾਂ ਜੇ ਬਾਬਾ ਜੀ ਦੀ ਵਿਡਿਓ ਨਾਂ ਦੇਖੀਏ ਤਾਂ ਐਵੇ ਲਗਦਾ ਰਹਿਦਾ ਵੀ ਅੱਜ ਕੋਈ ਕਮੀ ਰਹੀ ਗਈ
ਰੱਬ ਬਾਬਾ ਜੀ ਨੂੰ ਚੰਗੀ ਸਿਹਤ ਬਖਸੇ 🙏🏻🙏🏻
Shi gall veere
Hanji Vere Bilkul Sahi keha Tuhii,Sachii Neeind Nahi ondi Khanni Suune Beina Baba ji Toon.Karan Vere Raat de 1:27 PM hoyea va But Haje v mein Video deikhda Payea va Karan vere .Hun Neeind Wadiyea aavegi aa khanni Suun k👍👍👍
ਬਾਬਾ ਨਾਨਕ ਬਾਪੂ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ, ਬਹੁਤ ਗਿਆਨ ਦੀਆਂ ਗੱਲਾਂ ਦਸਦਾ ਹੈ ਬਾਪੂ,
5
ਧਾਲੀਵਾਲ ਸਾਹਿਬ ਮੇਰੇ ਹਿਸਾਬ ਨਾਲ ਕ੍ਰਿਸ਼ਨ ਚੋਂ ਬੱਗਾ ਬੇਈਮਾਨ ਹੀ ਕੋਈ ਨਹੀਂ
ਬਾਪੂ ਜੀ ਦਿਆ ਸੁਰੂ ਤੋ ਸੁਣਿਆ ਕਹਾਣੀਆ ਹੁਣ ਇਹ ਦੁਬਾਰਾ ਸੁਣ ਰਿਹਾ ਮਿਸ ਯੂ ਬਾਪੂ ਜੀ ਸੁਣ ਕੇ ਬਹੁਤ ਦੁੱਖ ਹੋਇਆ ਸੀ ਕਿ ਥੋਡੀ death ਹੋਗੀ 😢
ਅੱਜ ਲਿਆ ਤਾਂ ਨਜ਼ਾਰਾ ਬਾਪੂ ਜੀ ਜਿਉਂਦੇ ਵਸਦੇ ਰਹੋ ਵਾਹਿਗੁਰੂ ਜੀ ਲੰਮੀਆਂ ਉਮਰਾਂ ਬਖਸ਼ਣ ।ਬਸ ਏਨੀ ਬੇਨਤੀ ਆ ਕੇ ਵੀਡੀਓ ਐਵੇਂ ਹੀ ਲੰਮੀ ਬਣਾਇਆ ਕਰੋ ਜੀ
ਬਹੁਤ ਬਹੁਤ ਧੰਨਵਾਦ ਬਾਪੂ ਜੀ ।
1
Waheguru ji waheguru ji waheguru ji waheguru ji good
ਬਹੁਤ ਵਧੀਆ ਕੰਮ ਕਰ ਰਹੇ ਹੋ ਬਾਪੂ ਜੀ।
I8iii 8î I'll oil in
Apna bachpan jaad a gia bapu ji dia kahania sunke .parmatma bapu ji nu chad di kla vich rakhe ji❤
ਅਨੰਦ ਆ ਗਿਆ ੧ ਘੰਟੇ ਦੀ ਵੀਡੀਉ ਵੇਖ ਕੇ
ਸੱਤ ਸ਼੍ਰੀ ਆਕਾਲ ਬਾਪੂ ਜੀ
Bapu sat sat prnam ji aap ji nusunda rhiya
Bapu ji bahut vadia
@@vinodbishnoi6935 q
@@vinodbishnoi6935ਬਭਭਭਭਭਭਬਬਬਬਬਬਬ਼ਮ੍ਵਬਮ
Mera bappu ji v mainu eh sarea khania snonde c main bahut miss krda ohna nu😔😔
Sahi gal Sada bapu jisnu sara pind dada kehnada te dadi ji kahania sunaode si Bahut Miss karde ha
ਸਤਿ ਸ੍ਰੀ ਅਕਾਲ ਬਾਪੂ ਮੱਘਰ
-
@@mandeepkaur-ue8pu hello mandeep kiwe ho tuc i will wait for your reply
ਬਾਪੂ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਡੀ ਉਮਰ ਲੰਮੀ ਕਰਣ ਜੀ ਸੱਤ ਸ਼੍ਰੀ ਆਕਾਲ ਜੀ
ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ ਬਾਬਾ ਜੀ ਨੂੰ
ਬਾਬੇ ਦੀ ਵੀਡੀਓ ਪਹਿਲੀ ਵਾਰ ਵੇਖੀ ਤੇ ਨਜ਼ਾਰਾ ਆ ਗਿਆ
Bapu ji nice
Love you dear
Satsriakal bappu ji
Nice video baba g
ਬਾਬਾ ਜੀ ਨੇ ਤੀਰ ਆਲੀ ਕਹਾਣੀ ਥੋਡੀ ਛੋਟੀ ਸੁਣਾਈ ਸੀ ਇਸ ਵਿੱਚ ਪਰਛਮੇ ਨੂੰ ਵੇਖ ਕੇ ਅਸਮਾਨ ਚੋਂ ਇਲ ਡੇਗਣ ਆਲੀ ਤੇ ਅਵਾਜ ਨੂੰ ਸੁਣਕੇ ਤੀਰ ਨਾਲ ਸ਼ਿਕਾਰ ਕਰਦਾ ਸੀ
Very good Bai ji
Bapu nu slam ji dhanbad kmal krti sasriakal
Bapu ji sat shri akal ji dubai too
ਵਾਹ ਜੀ ਵਾਹ ਬਾਪੂ ਜੀ ਧੰਨਵਾਦ ਜੀ
Bhut vdia ji
Very naic bapo ji
bhut Shony vedio bapu g..
bahut vadiya
Bai good job
👌 ਬਾਪੂ ji🙏
ਬਹੁਤ ਹੀ ਵਧੀਆ ਜੀ 🙏🙏🙏
ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ🙏🙏
ਨਜ਼ਾਰਾ ਆ ਗਿਆ ਬਾਪੂ ਸੁਣ ਕੇ
Aa batan mera Nana paaunda hunda Ajmer Singh Litt Phulukhera Raju Sra Salam Khera
ਮੱਘਰ ਸਿੰਘ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ
ਬਹੁਤ ਵਧੀਆ ਕੁਹਣੀ ਜੀ 🙏🙏👍👍🌴🌴
ਬਾਬਾ ਜੀ ਮਾਫ ਕਰਨਾ ਜਰਾਸੰਘ ਨਹੀਂ ਓਹਦਾ ਨਾਮ ਬਾਣਾਸੁਰ ਸੀ ਤੇ ਓਹ ਸ਼ਿਵਜੀ ਦਾ ਭਗਤ ਸੀ ਓਸਨੂੰ ਸ਼ਿਵਜੀ ਦਾ ਵਰਦਾਨ ਸੀ
Galti lg skdii video shuru krn to pehlaa e keh dende baba ji
Umr De hisaab nal Kuj naam bhull jnde PR sade nalo 1000× vdiya veer g
Baki vdiyaa lgeyaa cmt ke knowledge rakhde bai tuc
Koi ni c yr..dove e gapp ne..vardaan c.. 😂😂😂 kehte zmane ch firde o tuc
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲ੍ਹਾ ਬਖਸ਼ੇ ਬਾਬਾ ਜੀ 🙏🏼🙏🏼
Fd
Every video looks good may god bless long life gurnam kaoni muktsar translate to Punjabi
Sat shri akal bappu g 🙏🌹🙏🌹🙏🌹🙏
ਬਾਬਾ ਜੀ ਬੋਹਤ ਬਦੀਆ ਹੈਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ
ਬਹੁਤ ਵਧੀਆ ਜੀ
Bahot man lagea. Bapu g sahibjade jia de din chal de ne eh v shadat sunao.
Very nice👍👍
SAA kar Bapu G
ਬਾਪੂ ਜੀ ਸ਼ਲੇਡੇ ਦੀ ਕਹਾਣੀ ਸੁਣਾ ਦੋ/ ਇਹ ਹੁੰਦਾ ਸੀ ਕੇ ਨਹੀ
22 tu salda dakhna te aji magr su de kache ch aa
@@JASVIRSINGH-br1sb kitee aa ji
@@JASVIRSINGH-br1sb 🤣🤣🤣
@@JASVIRSINGH-br1sb hahaha 😆
@@surajgadge7418 by by mi
bhut vadia baba ji
Bapu ji bhut vadea ji tusi tah bilkul mere dada ji wang lagde ho ise tra oh v eho story sunode c par ohna nu 4,5 story he aundea c,ja phir manu yaad he 2,4 neh par bhut vadea story sunode ho
Nice
Vdia g
Viry nice
Babe sira e laati
Baba ji good v good bhot he wadea
Hmmm
Swaad aa janda yr
ਬਹੁਤ ਹੀ ਵਧੀਆ ਵੀਡੀਓ ਐ ਬਾਬਾ ਜੀ। ਧੰਨਵਾਦ
ਬਾਈ ਨੇ ਓਹੀ ਗੱਲ ਕਰਤੀ ਕੇ ਸਾਰੀ ਰਾਮਾਇਣ ਸੁਣ ਕਿ ਕਹਿੰਦਾ ਸੀਤਾ ਕੋਣ ਸੀ ।ਕਹਿੰਦਾ ਬਲਬ ਤੇ ਭੀਮ ਕੋਣ ਸੀ 😂😂😂😂😂
Bapu ji bahut vadiya story sunande ho waheguru tuhanu lambi umer bakshe
❤
Sat Shri akal baba ji 🙏 waheguru ji ਤੰਦਰੁਸਤੀ ਬਕਸੇ ਜੀ, baba ji bahut bar request kiti aa ji bhathal got bare dso ji thoda bahut ji 🙏
Veer g eda dia rajeaa waleea kahaniaa daily ik paa deaa kro plz bahut vadia lagdaa vadde vadde mahapurshaa de kahania raahi darshan krke daily paa deaa kro j ho sake taa
Bapu ji ਸਲੇਡੇ ਦੀ ਕਹਾਣੀ ਸੁਣਾਓ
MAUN GYE BAPU JI SOHNI MAHIWAL DE STORY JRUR SNAO JI THANK. s
Very very very very nice👍👍👍👍👍
Boht vadai
Nice ji
Parvinder maan hmm
I from Canada
@@ekamjotsingh2061 Hello
Nice videos
ਸਤਿ ਸ਼੍ਰੀ ਆਕਾਲ ਜੀ 🙏
Sat Sri akal bapuji
Wah g wah
Bast
Nice 👌 👌👌👌👌
😀😀bapu ji sira hi karwa dindey a 🙏🏻🙏🏻👍🏻👍🏻
Very good story
ਸਾਡੇ ਐਥੇ ਜਰਾ ਸੰਦ ਦਾ ਟਿੱਬਾ ਹੈ ਸ਼ੈਹਰ ਹੈ ਅਸੰਧ ਨਾ a ਉਸਦਾ
Very nice
Verynice
ਅਸ਼ਵਧਾਮਾ ਸੀ
Baba gal bhut tarike Nal jod da siraaaa kam
ਵੀਰ ਜੀ ਬਾਬਾ ਜੀ ਨੂੰ ਕਹੋ ਭਗਤ ਜੈ ਦੇਵ ਜੀ ਦੀ ਕਹਾਣੀ ਸੁਨਾਉਣ ਜੀ
Bapu ji apne time te purane time de bare gallan kryo buht ydya lagda
Nice bapu ji
Nice😚
Love you dear
Punjab jindabad
bappu g thank you ..
Bai chahalan da babe jogi peer da ithas dasso.
Nyc
Love you my dear ❤️❤️💋😘💋
Very nice bapu ji
m kuj din to bappu diya galla sun reha kdo truck chlona sun da rahna vdia lagda ! but 100 cho 2% hi sahi te sach aa baki sab fake gallan ! but time pass vdia ho janda thx bappu g 🙏
ਜੰਗ ਦੇ ਟਾਈਮ ਭੀਸ਼ਮ ਪਿਤਾਮਾ ਦੀ ਉਮਰ 300 ਸਾਲ ਦੀ ਸੀ, ਸੇਹਤ-ਮੰਦ ਤੇ ਯੁੱਧ ਲੜਦਾ ਸੀ
Love you baba g
Balla bapu tara siraaa
Kive a resham singh
@@ekamjotsingh2061 kon bro
@@reshamsinghsingh2895 hmmm
Super
Waheguru ji waheguru ji
Very funny
Bale bapu gud job
vadia bapo ji 😄
Bapu ji very very good
Uii chadi janda gappa . Baba .. 😂😂😂
ਕਿਉਂ ਪੰਡਿਤਾਂ ਦੀਆਂ ਕਹਾਣੀਆਂ ਸੁਣਾਈ ਜਾਦਾਂ
🙏🏻🙏🏻🙏🏻
Baba ji maan got te vi video bna dyo
ਭੀਮ ਨਾਲ ਸੀ ਅਰਜਨ ਨਾਲ ਦੁਰਯੋਧਨ ਨਹੀ , ਸੰਕਲਪ ਭੀਮ ਦਾ ਸੀ ਜੰਘਾ ਤੋੜਨ ਦਾ
ਬਾਬਾ ਜੀ ਬਹੁਤ ਸੋਹਣਾ ਸੁਣਨਦੇ ਹੋ ਪਰ ਮਿਹਰਬਾਨੀ ਕਰਕੇ ਪਹਿਲਾਂ ਇੱਕ ਵਾਰ ਰਿਆਸਲ ਕਰ ਲਿਆ। ਕਰੋ ਧੰਨਵਾਦ ਜੀ
Bahut nice babaji