ਮੈ ਕਬੱਡੀ ਨਾਲ ਏਨਾਂ ਪਿਆਰ ਕੀਤਾ “ਜਿਵੇਂ ਕੋਈ ਆਪਣੀ ਮਸ਼ੂਕ ਨੂੰ ਕਰਦਾ Roopa Indergarh Kabaddi Player Interview

Поділитися
Вставка
  • Опубліковано 2 жов 2024
  • ਮੈ ਕਬੱਡੀ ਨਾਲ ਏਨਾਂ ਪਿਆਰ ਕੀਤਾ “ਜਿਵੇਂ ਕੋਈ ਆਪਣੀ ਮਸ਼ੂਕ ਨੂੰ ਕਰਦਾ Roopa Indergarh Kabaddi Player Interview
    #interview #kabaddiplayer #roopaindergarh #mangibaggapind #dullabaggapind #palajalalpuria #kabaddivideo #truestory #like #share #subscribe

КОМЕНТАРІ • 214

  • @Jassmann5459
    @Jassmann5459 4 місяці тому +39

    ਸੱਚੀ ਤੇ ਰੱਜੀ ਹੋਈ ਰੂਹ । ਅੱਜ ਅਸਲੀ ਸੱਚਾ ਬੰਦਾ ਮਿਲਾ ਦਿੱਤਾ ਦੀਪੇ ਵੀਰ ਤੂ ❤❤❤❤❤❤

    • @Sidhu_434
      @Sidhu_434 4 місяці тому +1

      Y di help krni chaidi kabaddi waleya nu ........

  • @truckanwale227
    @truckanwale227 4 місяці тому +26

    ਅੱਜ ਤੱਕ ਦੀ ਸਬ ਨੂੰ ਵਾਡੀਆ ਇੰਟਰਵਿਊ ਸਰ ਜੀ

  • @Jasssidhu-1616
    @Jasssidhu-1616 4 місяці тому +11

    ਇਹ ਸਾਰੀਆਂ ਗੱਲਾ ਓਹੀ ਸਮਜ ਸਕਦਾ ਜਿਸਨੇ ਮਾੜਾ ਟਾਈਮ ਦੇਖਿਆ ਹੋਵੇ ਇੰਨੀ ਤੰਗੀ ਦੇ ਹੁੰਦੇ ਹੋਏ ਵੀ ਬੰਦਾ ਵਾਹਿਗੁਰੂ ਦਾ ਕਿੰਨਾ ਸੁਕਰ ਮੰਨਦਾ ਸਲੂਟ ਆ yr ਬਾਈ ਨੂੰ

  • @ramandeep00777
    @ramandeep00777 4 місяці тому +4

    ਬਾਈ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਰੂਪੇ ਬਾਈ ਨੂੰ ਲੋਕਾਂ ਸਾਹਮਣੇ ਲੈਕੇ ਆਂਦਾ। ਆਪਣੇ ਸਮੇਂ ਦਾ ਬਹੁਤ ਜ਼ਿਆਦਾ ਵਧਿਆ ਪਲੇਅਰ ਰਿਹਾ ਰੂਪਾ ਬਾਈ। ਤੇ ਇਨਸਾਨ ਵੀ ਬਹੁਤ ਜ਼ਿਆਦਾ ਵਧਿਆ ਆ ਬਾਈ। ਬਾਬਾ ਜੀ ਮੇਹਰ ਕਰਨ ਬਾਈ ਤੇ। ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ। 🙏🏻🙏🏻👍🏻👍🏻

  • @shonki6049
    @shonki6049 4 місяці тому +25

    ਬਾਈ ਦੀ ਬਾਹ ਫੜੋ ਪ੍ਮੋਟਰੋ ਬੰਦਾ ਹੀਰਾ 💎💎

  • @sardarsabsabji815
    @sardarsabsabji815 4 місяці тому +7

    ਵੀਰ ਸਾਰੇ ਕਬੱਡੀ ਵੀਰ ਕਬੱਡੀ ਪਲੇਅਰ ਤਕੜੇ ਇਸ ਵੀਰ ਦੀ ਵੀ ਮਦਦ ਕਰੋ❤ ਬਹੁਤ ਘੈਂਟ ਬੰਦਾ ਜੀ

  • @JaswinderSingh-ut4zx
    @JaswinderSingh-ut4zx 4 місяці тому +10

    ਅੱਜ ਦੇ ਸਟਾਰ ਪਲੇਰਾ ਨੂੰ ਚਾਹੀਦਾ ਤੁਸੀ ਤਾਂ ਡਰਾਈਵਰ ਸਾਰਿਆ ਰਖੇ ਆ ਏਸ ਨੂੰ ਡਰਾਈਵਰ ਹੀ ਰੱਖ ਲਓ

  • @Singh_90
    @Singh_90 4 місяці тому +50

    ਵੀਰ ਨੂੰ ਕੋਈ ਲਾਲਚ ਨਹੀ ਪੈਸੇ ਦਾ ਮੈ ਫੋਨ ਕੀਤਾ ਭਾਜੀ ਹੱਸ ਕੇ ਕਹਿੰਦੇ ਕੋਈ ਨਾ ਸਵੇਰੇ ਭੇਜੂਗਾ ਅਕਾਉਟ । ਬਾਕੀ ਅੱਗੇ ਮੈ ਆਪਣੇ ਪਿੰਡ ਕਮੇਟੀ ਨੂੰ ਮੇਲੇ ਲਈ ਗਰਾ੍ਹੀ ਭੇਜਦਾ ਸੀ ਐਤਕੀ ਆਪਾ ਵੀਰ ਨੂੰ ਸਨਮਾਣਿਤ ਕਰਨਾ ਘਰ ਜਾ ਕੇ 🙏🏻। ਦਿਲ ਦੇ ਸਾਫ ਬੰਦੇ ਨਾਲ ਏਦਾ ਹੀ ਹੁੰਦਾ ਵੀਰੇ ! 🥰🥰

    • @pindersinghrai5175
      @pindersinghrai5175 4 місяці тому +4

      Bai dil khush karta🙏🙏

    • @freefiregaming-jh7uu
      @freefiregaming-jh7uu 4 місяці тому +5

      ਰੂਪਾ ਇੰਦਗੜੀਆ ਆ ਬਹੁਤ ਵਧੀਆ ਪਲੇਅਰ ਤੇ ਬਹੁਤ ਵਧੀਆ ਇਨਸਾਨ। ਥੋੜਾ ਵੇਟ ਹੋਣ ਕਾਰਨ ਉੱਪਨ ਚ ਵਧੀਆ ਵਧੀਆ ਰੇਡਰ ਨੂੰ ਜੱਫੇ ਲਾਏ।

    • @alishagharu8977
      @alishagharu8977 4 місяці тому +2

      Good job bai

    • @SatnamSingh-gs4md
      @SatnamSingh-gs4md 4 місяці тому +2

      Mera haani

    • @BeantSingh-tj7od
      @BeantSingh-tj7od 4 місяці тому +1

      Bai meri te aukt ne kuch den di veere tu de skda madad kar veer di

  • @7starmalwaigidha
    @7starmalwaigidha 4 місяці тому +18

    ਬੜਾ ਨਿਮਰਤਾ ਨਾਲ ਗੱਲ ਕਰਦਾ ਬਾਈ

  • @Viratkohli18-j1n
    @Viratkohli18-j1n 4 місяці тому +12

    ਬਾਈ ਜੀ ਕਬੱਡੀ ਵਿੱਚ ਬੇਸ਼ਕ ਪੈਸਾ ਬਹੁਤ ਆ ਪਰ ਜਿਹੜੇ ਕਬੱਡੀ ਨੂੰ ਸਮਝਦੇ ਆ ਉਹਨਾਂ ਨੂੰ ਪਤਾ ਹੈ ਕਿ ਅਜ ਕਬੱਡੀ ਪਹਿਲਾਂ ਵਰਗੀ ਤਕਨੀਕ ਤੇ ਦਾਅ ਪੇਚ ਵਾਲੀ ਨਹੀਂ ਰਹੀ ਉਹਦਾ ਇਕੋ ਮੁੱਖ ਕਾਰਨ ਆ ਇਹੋ ਜਿਹੇ ਸਾਬਕਾ ਖਿਡਾਰੀਆਂ ਦਾ ਪਿਛੇ ਤੇ ਕਬਡੀ
    ਤੋਂ ਦੂਰ ਦੁਰ ਹੋਣਾਂ ਇਹੋ ਜਿਹੇ ਹੋਰ ਬਹੁਤ ਖਿਡਾਰੀ ਆ ਜਿਹੜੇ ਸਨਮਾਨ ਦੇ ਹਕਦਾਰ ਆ ਬੰਦੇ ਦਿਆਂ ਗਲਾਂ ਵਿੱਚ ਦਰਦ ਸਾਫ ਦਿਸਦਾ ਵਾਹਿਗੁਰੂ ਮਿਹਰ ਕਰੇ ਥੋਡੀ ਵੀ ਮਾਂ ਖੇਡ ਕਬੱਡੀ ਨੂੰ ਬਹੁਤ ਦੇਣ ਆ ਬਾਈ ਜਿਹੜਾ ਹਰ ਰੋਜ਼ ਕਿਸੇ ਅਣਗੋਲਿਆਂ ਹਸਤੀਆਂ ਨੂੰ ਸਾਹਮਣੇ ਲਿਆਉਣ ਦਾ ਯਤਨ ਕਰਦੇ ਹੋ❤

  • @ਆਬੂਧਾਬੀਵਾਲੇ
    @ਆਬੂਧਾਬੀਵਾਲੇ 4 місяці тому +16

    ਦੁੱਖ ਰੁਪੈ ਦਾ ਵੀ ਬਾਕੀ ਪਲੇਅਰ ਵਰਗਾ ਪਰ ਅੰਦਰੋ ਸੰਤੁਸਟੀ ਆ ਪੂਰੀ ਆ ਭਰਾ ਦੇ ਦਿਲ ਦਾ ਤਗੜਾ ਬੰਦਾ ਨਾ ਰੱਬ ਨਾ ਸ਼ਿਕਵਾ ਨਾ ਆਪਣੇ ਆਪ ਨਾ

    • @urbanpendu8122
      @urbanpendu8122 4 місяці тому +1

      Bai sahi gall aa baki ajj di kabbadi veer ਰੱਜੇ players nu hor ਰਜਾ dao ehi aa veer sach kaha tan baki mind na kryo sach ehi aa

    • @udaibirdhaliwal5950
      @udaibirdhaliwal5950 4 місяці тому

      ਸਹੀ ਗੱਲ ਆ

  • @ਮੂਸਾਜੱਟ5911
    @ਮੂਸਾਜੱਟ5911 4 місяці тому +3

    ਹੀਰਾ ਬੰਦਾ ਭਰਾ ❤ਸਪੋਟ ਕਰਨੀ ਚਾਹੀਦੀ ਇਹ ।।

  • @JaswinderSingh-ut4zx
    @JaswinderSingh-ut4zx 4 місяці тому +21

    ਤੂੰ ਮਗੀ ਦਾ ਫੈਨ ਅਸੀਂ ਤੇਰੇ ਹੋਗੇ

    • @GuriChahal-v4n
      @GuriChahal-v4n 4 місяці тому

      ਸੱਹੀ ਗੱਲ ਆ ਵਾਈ ਦੀਆ ਗੱਲਾ ਸੁਣਕੇ ਦਿਲ ਖੁਸ ਹੋਗਿਆ ਪਰ ਪਰਮੋਟਰਾ ਨੂੰ ਤੇ ਕਬੱਡੀ ਪਰੇਮੀਆ ਨੂੰ ਬੇਨਤੀ ਆ ਵੀ ਵੀਰ ਦੀ ਮੱਦਦ ਜਰੂਰ ਕਰੋ

  • @HardeepsinghChatha
    @HardeepsinghChatha 4 місяці тому +9

    Phji banda da dil saff aa dekhla aune ik wari ni keha ki mai greeb a meri bahh faru fir ve rabb da shukar krda va

  • @AmarSingh-ly1qy
    @AmarSingh-ly1qy 4 місяці тому +14

    ਹੁਣ ਤੱਕ ਸਭ ਤੋਂ ਵਧੀਆ ਇਟਰਬੂ

  • @faryaddeen3604
    @faryaddeen3604 Місяць тому

    ਦਿਲ ਦਾ ਸਾਫ ਇਨਸਾਨ ਆ ਬਾਈ ਸਾਡਾ ਰੂਪਾ

  • @sidhu4506
    @sidhu4506 4 місяці тому +10

    ਬਹੁਤ ਚੰਗੇ ਬੰਦੇ ਆ ਸਾਰੇ ਭਰਾ ਇੱਜ਼ਤ ਮਾਣ ਨਾਲ ਬੁਲਾਉਂਦੇ ਆ ਪਿੰਡ ਚ ਹਰੇਕ ਬੰਦੇ ਨੂੰ ਹੀ

  • @gurindersingh3073
    @gurindersingh3073 4 місяці тому +4

    ਵਾਹਿਗੁਰੂ ਜੀ ਮੇਹਰ ਕਰਨ ਸਾਰੇ ਖਿਡਾਰੀਆਂ ਤੇ

  • @billagalib1008
    @billagalib1008 4 місяці тому +6

    ਰੂਪਾ ਬਹੁਤ ਵਧੀਆ ਪਲੇਅਰ ਸੀ ਬਹੁਤ ਹੀ ਇਨਸਾਨ ਹੈ ਕਦੇ ਵੀ ਰੈਫਰੀਆਂ ਨਾਲ ਲੜਿਆ ਵੀ ਨਹੀਂ।

  • @MalhiMalakpuria
    @MalhiMalakpuria 4 місяці тому +9

    Bahut simple khidari aa yr

  • @jagrajgill6918
    @jagrajgill6918 2 місяці тому

    dil khush hunda vir nu dekh k , ina housla ❤ Rab tenu khush rkhe vir

  • @JagjitsinghCheema-zu1sx
    @JagjitsinghCheema-zu1sx 4 місяці тому +7

    ਬਹੁਤ ਤੋ ਵਧੀਆ ਇੰਟਰਵਿਊ ਏ ਬਹੁਤ ਵਧੀਆ ਗੱਲ ਕਰਦਾ ਏ

  • @Jasssidhu-1616
    @Jasssidhu-1616 4 місяці тому +5

    Je ਆਪਾ ਕਹੀਏ k ਬੰਦਾ ਜਮਾ ਦੁੱਧ ਜਿਨਾ ਚਿੱਟਾ ਕੋਈ ਝੂਠ ਨੀ ਸੱਚਾ ਹੀਰਾ ਬੰਦਾ

  • @urbanpendu8122
    @urbanpendu8122 4 місяці тому +6

    Deepe veer bnda bahot sacha aa guzara tan aukha 7000 ch pr fer v ਵਾਹਿਗੁਰੂ da shukrana krda ke hoi janda guzara eda keh reha eda de kabbadi player di help honi chahidi aa veer je rajje hoye bndya nu hor rajayi jana tan tusi aap ਸਿਆਣੇ aa baki

  • @ravidhanjalravi8878
    @ravidhanjalravi8878 4 місяці тому +9

    Kya rabh roop Banda dikhaya bro

  • @SurinderSingh-pb2vv
    @SurinderSingh-pb2vv 4 місяці тому +7

    Good

  • @mandeepgill291
    @mandeepgill291 4 місяці тому +8

    Mangi jaafi bhot tagra yaar

  • @jassbatth1115
    @jassbatth1115 4 місяці тому +3

    ਤੂੰ ਮਗੀ ਦਾ ਫੈਨ ਬਾਈਁ ਮੈਂ ਤੇਰਾ ਫੈਨ ਹੋ ਗਿਆ

  • @VickySandhu-u5v
    @VickySandhu-u5v 4 місяці тому +1

    ਖੁਸ਼ ਦਿਲ ਬੰਦਾ ਵੀਰ

  • @VarinderSingh-kr8gw
    @VarinderSingh-kr8gw 4 місяці тому +6

    ਦਿਲ ਦਾ ਸਾਫ ਬੰਦਾ ਵਾਹਿਗੁਰੂ ਜੀ ਕਿਰਪਾ ਕਰਨ

  • @professionalstudiokartar
    @professionalstudiokartar 4 місяці тому

    Bai Ji Aap De Har Alfaz Te Ishq Ayi Janda Jionda Raho Veer Ji Malak Chardi Kala Ch Rakhe

  • @rajveersohal2124
    @rajveersohal2124 4 місяці тому +3

    ਇਕ ਬੱਗੇ ਪਿੰਡ ਦਾ ਮੰਗੀ ਦੁਨੀਆ kabaddi ਦੇ ਰੰਗ ਵਿੱਚ ਰੰਗੀ ਹੱਥ ਹਵਾ ਨੂੰ ਪਾਏ ਜੀ ਨਵੇਂ ਨਵੇ ਵੀ ਮੁੰਡੇ kabaddi ਖੇਡਣ ਲਾਏ ਜੀ•• ਸਿਰਾ Mangi bagga Pind Kabaddi da King ਮੰਗੀ ਉਸਤਾਦ waheguru🙏🏻 ਹਮੇਸ਼ਾਂ ਚੜਦੀਕਲਾ ਬਖਸ਼ੇ

  • @ParmjitSingh-t6w
    @ParmjitSingh-t6w 4 місяці тому +6

    Rabbi rooh aa Rupa 22 tan

  • @HardeepSingh-y5t
    @HardeepSingh-y5t 2 місяці тому

    Gud a veer ji❤ji

  • @Cheema368
    @Cheema368 4 місяці тому +1

    j mangi eh nae eh video dekh lai taa bhai nu request aa v mil bande nu kade time kadd k 🎉

  • @gora9973
    @gora9973 4 місяці тому +1

    ਮਰਿਆ ਹੋਇਆ ਪਿੰਡ ਹੋਉ ਇਹੋ ਜਿਹੇ ਪਲੇਅਰ ਦੀ ਬਾਂਹ ਹੀ ਨਹੀਂ ਫੜ ਸਕੇ

  • @rampalsingh1486
    @rampalsingh1486 4 місяці тому +1

    Bai main aadhaar card da kam krda sewa kender ch te main v millia es bande nu boht niga bandaa boht vadia insan aa baba nanak ihde bache nu mangi, khushi , pala, arsh cholasahib, sultan warga player bnawe

  • @KabaddiMaakhad
    @KabaddiMaakhad 4 місяці тому +3

    ❤❤❤❤❤God bless you brother

  • @LakhveerSingh-jc3rv
    @LakhveerSingh-jc3rv 4 місяці тому +5

    Resham Indergarh❤❤❤

  • @Jassmann5459
    @Jassmann5459 4 місяці тому +9

    3 ads ayiye ne video de vich koi vi skip nhi kiti deepe veer bass tere pyaar karke

  • @EkamdeepSingh-ci2pq
    @EkamdeepSingh-ci2pq 4 місяці тому +3

    ਬਹੁਤ ਵਧੀਆ ਇਨਸਾਨ ਹੈ ਵਾਹਿਗੁਰੂ ਮੇਹਰ ਕਰੇ

  • @KauraRauli-jk4ss
    @KauraRauli-jk4ss 4 місяці тому +4

    rupa bahot vadia plar c do namr da jafi vadia c baguche nal hunda c

  • @ShivKumar-f5v2q
    @ShivKumar-f5v2q 4 місяці тому

    Bai salute aaa

  • @RickyHboy
    @RickyHboy 4 місяці тому +5

    Simple te khush dil insan

  • @barindersingh2330
    @barindersingh2330 4 місяці тому

    Bai yr bhut uchi soch vala banda va ❤

  • @ParmjitSingh-t6w
    @ParmjitSingh-t6w 4 місяці тому +4

    Khus dil banda aa veer .Rab kirpa kru tere te

  • @HarjinderSingh-wp2ko
    @HarjinderSingh-wp2ko 4 місяці тому +1

    Rab da banda waheguru mehar kare

  • @GorachohlaGorachohla
    @GorachohlaGorachohla 4 місяці тому +5

    Nice🌷🌷 veer 💪💪 j

  • @VijayKumar-d4p4o
    @VijayKumar-d4p4o Місяць тому

    Salute

  • @punjabiinukk
    @punjabiinukk Місяць тому +1

    Veer nal contact kita bhot khush dil banda vr nu keha c sewwa da muaka dawo vr kehnda jrur whatsapp tey msg bhejya c but vr nu koi lalach nahi vr khnda jado england to aya mil k krio eda acount ch rehan dwo dil jit liya vr ney 👏jdo aya vr jrur pind avuga

  • @WonderfulOutdoors-qi7rl
    @WonderfulOutdoors-qi7rl 4 місяці тому +1

    ਸਿਰਾ❤❤❤❤❤

  • @addkgaming5190
    @addkgaming5190 4 місяці тому

    ਬਾਈ ਏਸ ਫੱਕਰ ਸੁਭਾਅ ਦੇ ਮਾਲਕ ਵੀਰ ਕੋਈ ਕਬੱਡੀ ਦਾ ਮਹਾਂ ਰਥੀ ਕੋਈ ਨਾ ਕੋਈ ਕੰਮ ਜ਼ਰੂਰ ਦੇਵੋ ਕਿਸੇ ਨਾਂ ਕਿਸੇ ਅਕੈਡਮੀ ਵਿੱਚ ਕੋਚਿੰਗ ਲਈ ਰਖੋ ਤਜੱਰਬੇ ਵਾਲਾ ਪਲੇਅਰ ਆ

  • @sunildosanjh7602
    @sunildosanjh7602 4 місяці тому +7

    ❤❤

  • @ManojKumar-qe3tb
    @ManojKumar-qe3tb 4 місяці тому

    Veer ji waheguru da bahut shukrna krda 🙏🙏

  • @GopiButter-cc5sx
    @GopiButter-cc5sx 4 місяці тому +6

    ❤❤❤

  • @Kabutar_lover-Nawanshahr
    @Kabutar_lover-Nawanshahr 4 місяці тому +5

    Bande ne fan bana lea yr ehna bandiyan de ehniya changiyan gallan te pyar apni game nu masook toh b jade eh hundi ashqaki game nal ❤❤❤❤❤❤ luv bhai haini aane joge nhi tan teri sangat krde tan zindagi Wadia jeeni sikh lende tere toh ❤❤❤❤❤

  • @jasantoor5038
    @jasantoor5038 4 місяці тому +1

    ਮਦਦ ਕਰੋ ਜੀ ਰੱਬ ਦੇ ਬੰਦੇ ਦੀ

  • @sunnyminhasvlogs
    @sunnyminhasvlogs 4 місяці тому +1

    Vadia Banda aa Yr Bai Sacchi Dil Saf aa Bai Da waheguru Ji Mehr Kareyo Bai Te Je Koi Helf Kar Sakda Ta Jrur Kareyo Bai Di Please

  • @WonderfulOutdoors-qi7rl
    @WonderfulOutdoors-qi7rl 4 місяці тому +2

    Rashm topp rader❤❤❤c

  • @UNDERTAKAR-dl6ei
    @UNDERTAKAR-dl6ei 4 місяці тому +2

    Sade punjab playera ni BARBAD PERMOTERA ne kita kioke uhna ne vich hariane de player Bradley tahi barbaad hogi kabaddi aun wale time ch kabaddi khatam a kioke sade permotr punjab de player ne leke jande bahar hariane de playera nu bhut leke jande ne jo punjab nu mada bilolde ne

    • @sanjunain4931
      @sanjunain4931 4 місяці тому

      Haryana bare itni nafrat kyu bhai...

  • @RandeepSingh-co8km
    @RandeepSingh-co8km 4 місяці тому

    ❤❤❤

  • @gillblog007
    @gillblog007 Місяць тому

    ❤❤❤

  • @RadheRadhe-qv1kh
    @RadheRadhe-qv1kh 4 місяці тому +1

    ❤❤WAHEGURU JARUR SUNU GA❤❤

  • @IqbalSingh-w6j
    @IqbalSingh-w6j 4 місяці тому

    Only game in world no rules means no drug test thus new generation finished our beloved game bann everybody bycott these players

  • @Harmankamboj08
    @Harmankamboj08 4 місяці тому +2

    Roopa banda bahut ghaint aaa sida pind daaa

  • @NavdeepSingh-z7o
    @NavdeepSingh-z7o 4 місяці тому

    Waheguru ji mehar kari veer ji ta

  • @BaldavShota
    @BaldavShota 4 місяці тому

    End gall batt 22 g

  • @gamdoorsingh3042
    @gamdoorsingh3042 4 місяці тому

    Waheguru ji 💝

  • @FaraattaTv
    @FaraattaTv 4 місяці тому

    Mangi top da jaffi bai sare weight khed k king 👑 ban gya bai daa bahut aunda Bai king nu

  • @satnamkahlon8398
    @satnamkahlon8398 4 місяці тому

    Jar so many kabadi players are making tons of money and no one helps other players

  • @BikramJit-wf5be
    @BikramJit-wf5be 4 місяці тому +1

    ❤❤❤❤❤

  • @amartpalSingh-h6n
    @amartpalSingh-h6n 4 місяці тому

    Very good veer

  • @bhindersingh_sidhu
    @bhindersingh_sidhu 4 місяці тому

    very good job

  • @jagtarkasumbri8861
    @jagtarkasumbri8861 4 місяці тому

    Bay de sapot karo player good c video vidhya

  • @VarinderSingh-kr8gw
    @VarinderSingh-kr8gw 4 місяці тому +1

    ਬਗੀਚੇ ਨਾਲ ਵੀ ਗੱਲਬਾਤ ਕਰੋ ਵੀਰ ਜੀ

  • @Deoldiary
    @Deoldiary Місяць тому

    ਸੋਢੀ ਦੀ ਗੇਮ ਵੀ ਬਹੁਤ ਤਕੜੀ ਸੀ..

  • @gurdevsidhu5414
    @gurdevsidhu5414 4 місяці тому +1

    ❤❤,,,, ਰੂਪਾ ਮਾਣ ਆ ਪਿੰਡ ਦਾ,,,, LOV you 💕

  • @MonuArora-kb5nn
    @MonuArora-kb5nn 4 місяці тому

    Jo bnda dilo karda oh aj fail hoge dimagi kamyaadb hoge

  • @yodhasingo1632
    @yodhasingo1632 4 місяці тому +1

    Rabb ropi binda ta kerke pishe reh gyea

  • @shonki6049
    @shonki6049 4 місяці тому +3

    ਰੱਬ ਦਾ ਬੰਦਾ 🙏🙏

  • @randhawa780
    @randhawa780 Місяць тому

    Duniya v rajjeya nu rajaudi aa made bnde di v ni help krdi

  • @bindergarcha7721
    @bindergarcha7721 4 місяці тому

    Good 💯 player 👍

  • @TarsemSingh-lv1ft
    @TarsemSingh-lv1ft 4 місяці тому

    Good job

  • @harinderbandesha4477
    @harinderbandesha4477 4 місяці тому

    Vadia player a bai

  • @KulwinderSingh-ob1ww
    @KulwinderSingh-ob1ww 4 місяці тому

    👍 gud

  • @GurmeetButtar-ub5ll
    @GurmeetButtar-ub5ll 4 місяці тому

    Nice blog bro 👍🙏🙏

  • @mandeepbrar463
    @mandeepbrar463 4 місяці тому

    Good 22g

  • @GurdavSingh-l9l
    @GurdavSingh-l9l 4 місяці тому +1

    ਦਿਲ ਸਾਫ਼ ਬੰਦਾ ਵੀਰ

  • @pargatdhandi1583
    @pargatdhandi1583 4 місяці тому +1

    Dil da Rich bai…Banda ta Razz da ne sari omar 👏

  • @MR_PENDU_GAMING
    @MR_PENDU_GAMING 4 місяці тому +1

    waheguru ji🙏 mehar karna 🙏

  • @KauraRauli-jk4ss
    @KauraRauli-jk4ss 4 місяці тому

    rupa thoda whait ghat karke v ni aage aa sakia hunda kite 75 ya 80 kilo rupa vade plar ch aa sakda c oda v shote wait ch v Pura vadia khedia aa

  • @KuldipSingh-z2u
    @KuldipSingh-z2u Місяць тому

    Waheguru ji 🙏🙏

  • @satnamkahlon8398
    @satnamkahlon8398 4 місяці тому

    waheguru mehar rakhan

  • @dharmathwalathwal3931
    @dharmathwalathwal3931 4 місяці тому

    ❤❤❤

  • @BeantSingh-tj7od
    @BeantSingh-tj7od 4 місяці тому

    Bai giant bsnda

  • @rajbirkaur4048
    @rajbirkaur4048 4 місяці тому

    BSS vishwas bnya rahe,,kirpa tan oh kr he dinda,,,,,kisay te pehla,,kisay te Thora late
    Oh dyalu hai
    Waheguru g

  • @harvindergurjar0007
    @harvindergurjar0007 4 місяці тому +1

    Very good bahi rupa ❤

  • @rajveersohal2124
    @rajveersohal2124 4 місяці тому

    ਰੂਪੇ ਵੀਰ ਤੁਹਾਡਾ ਦਿਲੋਂ ਧੰਨਵਾਦ ਤੁਸੀਂ ਏਨਾ ਪਿਆਰ ਕਰਦੇ ਓ ਮੰਗੀ ਉਸਤਾਦ ਨੂੰ! ਨਹੀ ਤਾ ਦੁਨੀਆ ਐਵੇ ਗਲਤ ਬੋਲੀ ਜਾਦੀ ਏ ਮੰਗੀ ਵੀਰ ਨੂੰ! ਪਰ ਆਪਾ ਵੀ ਮੰਗੀ ਉਸਤਾਦ ਦੇ ਦਿਲੋਂ ਫੈਨ ਤੇ ਪਿਆਰ ਕਰਦੇ ਆ

  • @baltejsinghsidhu9340
    @baltejsinghsidhu9340 4 місяці тому

    Ustaad ki hall a ji

  • @harjitchauhan3437
    @harjitchauhan3437 2 місяці тому

    Mangi da ta me b fan a veer