Interview 'ਚ ਸੁਣੋ 'Majha Block' ਵਾਲੇ 'Golu' ਦਾ ਹਰੇਕ ਅਣਸੁਣਿਆ ਡਾਇਲਾਗ, ਹੱਸ-ਹੱਸ ਦੂਹਰੇ ਨਾ ਹੋਏ ਤਾਂ ਕਹੀਓ

Поділитися
Вставка
  • Опубліковано 16 жов 2024
  • Interview 'ਚ ਸੁਣੋ 'Majha Block' ਵਾਲੇ 'Golu' ਦਾ ਹਰੇਕ ਅਣਸੁਣਿਆ ਡਾਇਲਾਗ, ਹੱਸ-ਹੱਸ ਦੂਹਰੇ ਨਾ ਹੋਏ ਤਾਂ ਕਹੀਓ
    #SehajSahota #Golu #ViralStar #MajhaBlock #Interview
    Keep Yourself Active With The Crunchy News Of Punjabi Entertainment On The Bollywood Tadka Punjabi Page. We Keep Our Eyes Rolling Around For Pollywood And Bollywood News By Being A Special Part Of Punjab Kesari Group.
    Subscribe To Our UA-cam Channel : / bollywoodtadkapunjabi
    For News Articles Visit Our Website :
    punjabi.bollyw...
    Like our Facebook Page :
    / punjabkesaripunjabitadka
    Follow Us On Instagram :
    / bollywood_tadka_punjabi

КОМЕНТАРІ • 1,6 тис.

  • @Sukh_Brar_Malwa_Reaction
    @Sukh_Brar_Malwa_Reaction 3 роки тому +24

    ਨੇਹਾ ਜੀ ਦੀ ਆਵਾਜ ਤੇ ਅੰਦਾਜ਼ ਦੋਨੋ ਬਾ-ਕਮਾਲ ਹਨ, ਇਸ ਤਰਾਂ ਦੇ Versatile talented ਬੱਚੇ ਦੀ ਕਾਮਯਾਬ ਇੰਟਰਵਿਊ ਕਰਨਾ ਵੀ ਕਿਸੇ ਚੈਲੇਂਜ ਤੋਂ ਘੱਟ ਨਹੀ ਸੀ 👍👍👍👍

  • @sandeepbali1436
    @sandeepbali1436 3 роки тому +129

    ਗੋਲੂ ਯਾਰ ਲਵ ਯੂ
    ਰੱਬ ਤੈਨੂੰ ਬੇਸ਼ੁਮਾਰ ਤਰੱਕੀ ਦੇਵੇ
    ਤੰਦਰੁਸਤੀ ਦੇਵੇ ਤੇ
    ਖੁਸ਼ ਰੱਖੇ

  • @kuljindersingh3208
    @kuljindersingh3208 3 роки тому +344

    ਯਰ ਜਿਹੜੀ ਮੰਮੀ ਡੈਡੀ ਦੀ ਗੱਲ ਕਹੀ ਆ , ਕੇ ਕਦਰ ਕਰੋ ਨਸ਼ੇ ਨਾ ਕਰੋ ਬਹੁਤ ਸਿਰਾ ਲਗਿਆ ਯਰ । ਆਪਣੀ ਡੈਡੀ ਨੂੰ ਹੁਣ ਐਸ਼ ਕਰਵਉਣੀ ਆ । ਬਾਬਾ ਜੀ ਤੇਰੀ ਹਰ ਇਕ ਵਿਸ਼ ਪੂਰੀ ਕਰਨ । ਤੈਨੂੰ ਬਹੁਤ ਤਰੱਕੀ ਮਿਲੇ ।🙏🙏🙏🙏🙏🙏

  • @atishpreetkaur5444
    @atishpreetkaur5444 3 роки тому +33

    I got tears
    Jo kiha golu ne ke tusi mnu Paal lya Hun m paalna ❤god bless him ❤😇

  • @harmansidhu1544
    @harmansidhu1544 3 роки тому +395

    ਪੁੱਤਰਾਂ ਵਾਹਿਗੁਰੂ ਤੁਹਾਨੂੰ ਲੰਮੀ ਉਮਰ ਦੇਣ ਅਤੇ ਹਮੇਸ਼ਾਂ ਚੱੜੵਦੀ ਕਲਾ ਵਿੱਚ ਰੱਖਣ 👍👍👍👍👍

  • @sandeepdevgan4682
    @sandeepdevgan4682 3 роки тому +5

    ਗੋਲੂ ਨੂੰ ਰੱਬ ਤਰੱਕੀਆਂ ਬਖਸ਼ੇ ਅਤੇ ਐਂਕਰ ਮੈਡਮ ਤੁਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਗੱਲਬਾਤ ਪੇਸ਼ ਕੀਤੀ ਹੈ ਅਤੇ ਬਹੁਤ ਹੀ ਵਧੀਆ ਨੇਚਰ ਅਤੇ ਆਵਾਜ ਲੱਗੀ ਤੁਹਾਡੀ ਰੱਬ ਤੁਹਾਨੂੰ ਵੀ ਖੁਸ਼ ਰੱਖੇ ਅਤੇ ਮੇਹਰ ਕਰੇ ਤੁਹਾਡੇ ਤੇ।

  • @sonuchauhan879
    @sonuchauhan879 3 роки тому +248

    ਐੰਕਰ ਮੈਡਮ ਜੀ ਤਾਂ ਬਹੁਤ ਜਿਆਦਾ ਸੋਹਣੇ ਨੇ, ਬੋਲਣ ਦਾ ਤਰੀਕਾ ਤਾਂ ਕਿਲਰ ਐ 👌👌

  • @manavgurna6661
    @manavgurna6661 3 роки тому +67

    ਰੌਣਕੀ ਬੰਦਾਂ👌🏻🔥❤️❤️

  • @tirathsingh6539
    @tirathsingh6539 3 роки тому +39

    ਅੱਗ ਦੀ ਨਾੜ ਐ ਬਾਬੇ ♥️♥️♥️

  • @bovysingh7395
    @bovysingh7395 3 роки тому +25

    ਓਏ ਮੈਡਮ ਤੇ ਦਿੱਲ ਆ ਗਿਆ ਓਏ ਇੰਨੀ ਸੋਣੀ ਤੇ ਕਿਊਟ 😘😘😍

  • @gudiasharma4797
    @gudiasharma4797 3 роки тому +22

    Golu is so cute when I am sad I usually watch his video and automatically smile 😊 comes on my face🥰

  • @Livewithhk
    @Livewithhk 3 роки тому +9

    ਜ਼ਿਨਾ ਬੱਚਾ ਮਾਂ ਬਾਪ ਨਾਲ ਪਿਆਰ ਕਰਦਾ ਪਰਮਾਤਮਾ ਜ਼ਰੂਰ ਸਾਥ ਦਿਊਂਗਾ

  • @sarbjeetsinghdhaliwal4704
    @sarbjeetsinghdhaliwal4704 3 роки тому +115

    ਵਾਹਿਗੁਰੂ ਜੀ ਕਿਰਪਾ ਕਰਕੇ ਇਸ ਬੰਚੇ ਤੇ

  • @bobbyboyrairaiboja3028
    @bobbyboyrairaiboja3028 3 роки тому +23

    ਜਿਹੜੇ ਬੱਚੇ ਦੀ ਅੱਜ ਈ ਐਡੀ ਵੱਡੀ ਸੋਚ ਐ ਵੱਡਾ ਹੋ ਕੇ ਕਈਆਂ ਦੀ ਮੰਜੀ ਠੋਕੇ ਗਾ,

  • @mankiratkaur8903
    @mankiratkaur8903 3 роки тому +5

    Very good bhuttt pyaara ਪੁੱਤਰ ਹੈ ਰੱਬ enu trakkian bakshy bhuut aggy ਜਾਵੇ teh rab enu ਹਰ ਖੁਸ਼ੀ ਦੇਵੇ ede ਸੁਪਨੇ ਪੂਰੇ ਹੋਣ sare

  • @deepsidhu3470
    @deepsidhu3470 3 роки тому +2

    ਵਾਹਿਗੁਰੂ ਜੀ ਮੇਹਰ ਕਰਨ ਗੋਲੂ ਤੇ 🙏🙏🙏
    ਕਿੰਨੀਆਂ ਸਿਆਣੀਆਂ ਗੱਲਾਂ ਕਰਦਾ ਯਾਰ

  • @sawindersingh4851
    @sawindersingh4851 3 роки тому +126

    ਸਹਿਜ ਗੋਲੂ ਞਕਿਆ ਹੀ ਗੋਲੂ ਹੈ ਵਾਹਿਗੁਰੂ ਗੋਲੂ ਦੀ ਲੰਮੀ ਉਮਰ ਕਰੇ ਚੜ੍ਹਦੀ ਕਲਾ ਵਿੱਚ ਰਖੇ ਮਾਪਿਆ ਨਾਮ ਰੋਸ਼ਨ ਕਰੇ

    • @silverxfilms8686
      @silverxfilms8686 3 роки тому

      😍😍

    • @collinjamal6644
      @collinjamal6644 3 роки тому

      You all prolly dont care at all but does anybody know a method to get back into an instagram account??
      I somehow lost my password. I love any tricks you can give me.

    • @londonjeremiah8434
      @londonjeremiah8434 3 роки тому

      @Collin Jamal instablaster =)

  • @maanmaan6008
    @maanmaan6008 3 роки тому +133

    ਮੈਂ ਯਾਰ ਬਾਕੀ ਇੰਟਰਵਿਊ ਅੱਧਿਆਂ ਪਚਾਦਿਆ ਵੇਖਦਾ ਏ ਪਰ ਗੋਲੂ ਤੇਰੀ ਇੰਟਰਵਿਊ ਪੂਰੀ ਵੇਖੇ ਬਿਨਾਂ ਰਹਿ ਨੀ ਸਕਿਆ

  • @sumitsharma851
    @sumitsharma851 3 роки тому +117

    maa baap wali gal bohut vadia gal kiti good luck golu

  • @naseebkaur1825
    @naseebkaur1825 5 місяців тому +1

    ਗੋਲੂ ਨੂੰ ਵਾਹਿਗੁਰੂ ਜੀ ਬਹੁਤ ਤਰੱਕੀ ਬਕਸ ਜੀ

  • @gjitmediaworks5051
    @gjitmediaworks5051 3 роки тому +46

    Mam Bhout Nyc Ne Rabb Hor Trakki bkhshe God Bless You ❤️❤️

  • @parwindersingh1193
    @parwindersingh1193 3 роки тому +3

    Madam ch nimarata sehaj subhaa te saadgi bahut hai... Bhut sensitive hai... I really like from heart... Bhut khushi houi aha awaz sunke mam

  • @sonukhalon118
    @sonukhalon118 3 роки тому +53

    ਗੋਲੂ val ਘੱਟ ਤੇ madam ਨੇਹਾ ਮਨਹਾਸ ਵਲ ਜਨਤਾ ਦਾ ਜਾਦਾ ਧਿਆਨ a, soni a madam 👌

    • @Busbodybuilder
      @Busbodybuilder 3 роки тому

      Madem de bums kursi to v bahr aande ne 😘😘😘

    • @sabirahmed8261
      @sabirahmed8261 3 роки тому +1

      boy kursi chhotti aa ohdi bund de hisaab naal'🤣🤣🤣🤣🤣🤣🤣🤣🤣🤣🤣🤣🤷‍♂️🤷‍♂️🤷‍♂️🤷‍♂️🤷‍♂️🤷‍♂️🤷‍♂️🤘🤘🤘

    • @Busbodybuilder
      @Busbodybuilder 3 роки тому

      ua-cam.com/video/voFenV0ki7k/v-deo.html
      Harry Potter and the deathly hallows part -2 ....in hindi

    • @joya2750
      @joya2750 3 роки тому

      Sahi gall yr

    • @gsttaxconsultants6587
      @gsttaxconsultants6587 3 роки тому

      Haha ua-cam.com/video/mpOTJ3wo5oc/v-deo.html

  • @bajinderkaur2513
    @bajinderkaur2513 3 роки тому +1

    ਬੱਚੇ ਨੇ ਕਮਾਲ ਕਰਤੀ ਵਹਿਗੁਰੂ ਚੜਦੀ ਕਲਾ ਬਖਸ਼ਨ 🙏🙏

    • @surindermavi6114
      @surindermavi6114 2 роки тому

      ਵਾਹਿਗੁਰੂ ਤੇਰੇ ਸੁਪਨੇ ਪੂਰੇ ਕਰੇ ਬੇਟਾ

  • @statusallworld6388
    @statusallworld6388 3 роки тому +34

    ਰਹਿੰਦਾ ਹੁਣ ਮੇਰਾ ਵੱਡਾ ਬਾਈ ਦਿੰਦਾ 😝..
    ਕਲਾਸ 😂😂

  • @changerijivannirbahsikhlai8796
    @changerijivannirbahsikhlai8796 3 роки тому +1

    God bless you ਪੁੱਤਰ ਜੀ
    ਰੱਬ ਤੁਹਾਨੂੰ ਤਰੱਕੀਆਂ ਬਖ਼ਸ਼ੇ
    ਸਭ ਕੁਝ ਠੀਕ ਹੈ ਕਿਉਂਕਿ ਹਾਲੇ ਸਹਿਜ ਛੋਟਾ ਹੈ
    ਪਰ ਇੱਕ ਗੱਲ ਜ਼ਰੂਰ ਸਹਿਜ ਤੱਕ ਪਹੁੰਚਾ ਦਿਉ ਕਿ ਉਸ ਦੇ ਕੁਰਸੀ ਉੱਤੇ ਬੈਠ ਕੇ ਥੱਕਣ ਦਾ ਕਾਰਨ ਕੁਰਸੀ ਵੱਡੀ ਹੈ
    ਉਸ ਦੀਆਂ ਲੱਤਾਂ ਹੇਠਾਂ ਲਮਕਦੀਆਂ ਜਿਸ ਕਰਕੇ ਉਸ ਦੀਆਂ ਲੱਤਾਂ ਥੱਕ ਜਾਂਦੀਆਂ ਨੇ
    ਕੁਰਸੀ ਛੋਟੀ ਹੋਵੇ ਜੋ ਪੈਰ ਜ਼ਮੀਨ 'ਤੇ ਲੱਗਣ ਜਾਂ ਫਿਰ ਕੁਰਸੀ 'ਤੇ ਪੈਰ ਰੱਖਣ ਲਈ ਪੌੜੀ ਵਾਂਗ ਜਗਾ ਬਣੀ ਹੋਵੇ ਜਿਵੇਂ ਲੱਕੜ ਦੀ ਕੁਰਸੀ please

  • @preetkundal4440
    @preetkundal4440 3 роки тому +40

    Boht intelligent aa munda soch v boht vadia 👌👌Boht funny aa 😂😂

  • @Balvinder13
    @Balvinder13 3 роки тому +47

    Ena hoshiyaar bacha ni vekheya me aaj tk 😅😘🤗🤗gbu putt wmk 🙏🏻😊

  • @surinderkaur2078
    @surinderkaur2078 3 роки тому +2

    Sirra hi hai rabb trkkiya vkshe shote veer nu❤️

  • @nazkhan7738
    @nazkhan7738 3 роки тому +44

    I can’t believe this kid love he’s mum snd dad god give every one kid like him

  • @jasveersingh4713
    @jasveersingh4713 3 роки тому +1

    ਦਿਲ ਤਾਂ ਕਰਦਾ ਇਂਟਰਵਿਉ ਵਾਲੀਏ ਤੇਨੂੰ ਦੇਖੀ ਜਾਈਏ ਪਟੋਲਿਆ

  • @dhaliwalsukhrajdeep
    @dhaliwalsukhrajdeep 3 роки тому +44

    ਸੋਚ ਬਹੁਤ ਵਧੀਆ

  • @sarbjeetbath4395
    @sarbjeetbath4395 3 роки тому +12

    Confidence level mind blowing 😍👌👌👌

  • @jaggisingh9819
    @jaggisingh9819 3 роки тому +41

    ਕੁੜੀਆਂ ਨਾਲ ਰੋਲ ਨਾ ਕਰੀਂ ਗੋਲੂ ,,,ਹਾ ਹਾਹਾ

  • @vattanbrar2255
    @vattanbrar2255 3 роки тому

    ਏ ਤਾ ਲੱਗਦਾ ਜਿਵੇਂ ਕੋਈ ਬਹੁਤ ਸ਼ੁਲਜਿਆ ਤੇ ਸਿਆਣਾ ਬੰਦਾ ਇਸ ਬੱਚੇ ਵਿੱਚ ਆ ਕੇ ਜਨਮ ਲਿਆ ਹੋਵੇ ਏਨਾ ਦਿਮਾਗ ਕਿਸੇ ਬੱਚੇ ਦਾ ਨਹੀਂ ਹੋ ਸਕਦਾ👌👌

  • @gippygrewal155
    @gippygrewal155 3 роки тому +41

    ਐਂਕਰ... ਬੜੀ ਸੋਹਣੀ ਆ ਯਾਰ

    • @JagtarSingh-qb8we
      @JagtarSingh-qb8we 3 роки тому +3

      Dil d gal keh diti veere😘

    • @technicalkaka840
      @technicalkaka840 3 роки тому +3

      @@JagtarSingh-qb8we ha

    • @sabirahmed8261
      @sabirahmed8261 3 роки тому +4

      Kyon GIPPY GREWAL nu badnaam kari jaanay' saaleya 3 bache aa ohde'🤣🤣🤣🤣🤣🤣🤣🤣🤣🤣🤦‍♂️🤦‍♂️🤦‍♂️🤦‍♂️🤦‍♂️🤦‍♂️🤦‍♂️🙆‍♂️🙆‍♂️🙆‍♂️🙆‍♂️🙆‍♂️🙆‍♂️🤘🤘🤘

    • @sispalpardhan9803
      @sispalpardhan9803 3 роки тому +2

      @@sabirahmed8261 😁😁😁

    • @sispalpardhan9803
      @sispalpardhan9803 3 роки тому +3

      😆😆😆

  • @gurulalsingh990
    @gurulalsingh990 3 роки тому

    ਗੋਲੂ ਛੋਟਾ ਜਰੂਰ ਹੈ ਪਰ ਗੱਲਾਂ ਸਿਆਣਿਆਂ ਕਰਦਾ ਹੈ। ਮੈ ਹੈਰਾਨ ਹਾਂ ਕਿ ਇਹ ਸੱਚੀ 12 ਸਾਲਾਂ ਦਾ ਹੈ। ਕੂੰਕੀ ਗੋਲੂ ਦੀ ਗੱਲਾਂ ਤੋਂ ਨਹੀਂ ਲਗਦਾ ਕਿ ਉਹ ਬੱਚਾ ਹੈ। ਗੋਲੂ ਨੇ ਸਭ ਤੋਂ ਪਹਿਲਾਂ ਉਨ੍ਹਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸਦੀ ਵੀਡੀਉ ਵਾਇਰਲ ਕੀਤੀ । ਔਰ ਮਾ ਪਿਓ ਵਾਲੀ ਗੱਲ ਜੇੜੀ ਸਮਝਾਈ ਸਾਰੀਆਂ ਗੱਲਾਂ ਮੈਨੂੰ ਬਹੁਤ ਅੱਛੀ ਲਗੀਆਂ। ਰੱਬ ਤੇਰੇ ਮੰਮੀ ਪਾਪਾ ਨੂੰ ਰਾਜਾ ਰਾਣੀ ਜਰੂੁਰ ਬਣਾਏਗਾ, ਔਰ ਤੂੰ ਵੀ ਵੱਡਾ ਇਕਟਰ ਜਰੂਰ ਬਣੇਗਾ। I like you

  • @vikasmani5494
    @vikasmani5494 3 роки тому +29

    Madam bht cute hai nd gollu jmaa att bacha

  • @Toxicboy1644
    @Toxicboy1644 3 роки тому +12

    ਮੈਂ ਇਸ ਚੈਨਲ ਵਾਲੇ ਮੇਰੇ ਵੱਡੇ ਵੀਰ ਨੂੰ ਮੈਸੇਜ ਲਿਖ ਰਿਹਾ ਹਾਂ ਕੀ ਉਹ ਸਾਡਾ ਵੀ ਰਿਪਲਾਏ ਦੇਦੋ ਜੀ ਸਾਡੇ ਪਿੰਡ ਵਿੱਚ ਇੱਕ ਬਹੁਤ ਹੀ ਜ਼ਿਆਦਾ ਗਰੀਬ ਬੱਚਾ ਜੀ ਪਰ ਉਸਨੂੰ ਗਾਉਣ ਦਾ ਬਹੁਤ ਸ਼ੌਕ ਆ ਜੀ ਤੁਸੀਂ ਉਸਦੀ ਵੀਡੀਓ ਸੋਡੇ ਚੈਨਲ ਤੇ ਅਪਲੋਡ ਕਰ ਦਿਓ ਜੀ ਪਲਿਜ (ਹੱਥ ਬੰਨ੍ਹ ਕੇ ਹੀ ਬੇਨਤੀ ਆ ਵੀਰ) 🙏🙏🙏

  • @hemant88h
    @hemant88h 3 роки тому +124

    _ਰੱਬ ਰੂਪੀ ਆ ਗੋਲੂ , ਗੱਲਾਂ ਤੋਂ ਪਤਾ ਲੱਗਦਾ , ਕਹਿੰਦੇ ਆ ਰਬ ਏਨਾ ਚ ਵਸਦਾ , ਗੱਲ ਠੀਕ ਇਹ ..._

    • @roopdhiman1565
      @roopdhiman1565 3 роки тому +1

      ਬਾਈ ਜਿਨ੍ਹਾਂ ਬਚਿਆਂ ਵਿਚ ਰੱਬ ਵਸਦਾ ਉਹ ਗਾਲਾਂ ਨਹੀਂ ਕੱਢਦੇ,

    • @hemant88h
      @hemant88h 3 роки тому

      @@roopdhiman1565 yaar bai 12 saal de jadd asi sige , koi vi chaped maar ke nag janda ci , eh tan kehnda mai filma ch kamm karna...

    • @gssingh8470
      @gssingh8470 3 роки тому

      Hmmmm

    • @GaganKaur-xu5sj
      @GaganKaur-xu5sj 3 роки тому +2

      Acha Rabb kdo tu galannn kadn lg pyee🤔

    • @gsttaxconsultants6587
      @gsttaxconsultants6587 3 роки тому

      Hmm ua-cam.com/video/mpOTJ3wo5oc/v-deo.html

  • @tannukaur8976
    @tannukaur8976 3 роки тому +3

    Well done putter ji 👍👍👍😘😘😘 lots of love nd blessings for your bright future

  • @sarbjianishavlog6018
    @sarbjianishavlog6018 3 роки тому +230

    ਸੁਪਰ ਸਟਾਰ ਹੁਣ ਬਣ ਗਿਆ ਹਾਂ , pr ਮੰਮੀ ਨਵਾ ਦਿੰਦੀ ਹੈ 🤣🤣🤣🤣

  • @ArifFF-ng8eo
    @ArifFF-ng8eo 3 роки тому +55

    Allah tenu salamat rakkhe teri umr lambi kre or ALLAH Teri hr murad puri kre dil to DUA put.. 🥰🥰🥰

    • @manpreettejje731
      @manpreettejje731 3 роки тому

      Salia Tu kade avdi mummy nu rani ate papa nu raja ni bana sakda

  • @ritaverma8872
    @ritaverma8872 3 роки тому +17

    I really appreciate you mam very nice interview

  • @Dhaliwal451
    @Dhaliwal451 3 роки тому +43

    Eh munda ta att hega hi a.pr aah interview vali kudi baali jada sohni lagi mainu ta.awesome👌👌👌👌👌

  • @deepmanak3379
    @deepmanak3379 3 роки тому +99

    ਬਹੁਤ ਤੇਜ ਆ ਜਵਾਕ 😂😂😂😂

  • @tejinder4u
    @tejinder4u 3 роки тому +3

    Exceptional Child. He has wonderful talent alongwith in depth love for parents. God bless him.

  • @vickybassi3477
    @vickybassi3477 3 роки тому +7

    Interview madam jii you are so cute 🥰😍😍😍😍😍

  • @mann-kg4pg
    @mann-kg4pg 3 роки тому

    ਬਹੁਤ ਵਧੀਆ ਉਪਰਾਲਾ। ਪੱਤਰਕਾਰ ਸਾਹਿਬ।।

  • @manbirrandhawa1166
    @manbirrandhawa1166 3 роки тому +29

    Omg 😀😀 he’s so cute & very smart 🥰 🥰🥰❤️

  • @harpreetkaur4251
    @harpreetkaur4251 3 роки тому +17

    Mummy nu raja daddy nu ranni 😂😂😂vichara confuse hogya 😅😛baki kaint aa bacha

  • @gagandip7325
    @gagandip7325 3 роки тому +12

    Madam tusi bahut sohne ho...dil jeha khush ho gya

  • @ਲਵਜੋਤ_ਗਿੱਲ
    @ਲਵਜੋਤ_ਗਿੱਲ 3 роки тому +58

    ਗੋਲੂ ਕਹਿੰਦਾ ਹੁਣ ਮੇਰਾ ਵੱਡਾ ਭਰਾ ਦਿੰਦਾ ਮੈਨੂੰ ਰਾਤ ਨੂੰ .....ਟਿਊਸ਼ਨ ਕਹਿਣਾ ਭੁੱਲ ਗਿਆ

  • @ਅਜ਼ਾਦਸੋਚਪੰਜਾਬਨਿਊਜ਼

    ਯਾਰ ਕਿਸੇ ਦੀ ਚੜਾਈ ਹੋਵੇ, ਬੱਚੇ ਦੀ ਸੁਪਨੇ ਹੂੰਦੇ

  • @kakasingh7253
    @kakasingh7253 3 роки тому +1

    ਐਂਕਰ ਮੈਂਡਮ ਬਹੁਤ ਸੋਹਣਾ ਬੋਲਦੇ ਨੇ

  • @KulwinderSingh-tg4yj
    @KulwinderSingh-tg4yj 3 роки тому +56

    God bless you**** golu badsha**

  • @RameshSingh-ty1cd
    @RameshSingh-ty1cd 3 роки тому +5

    Mummy daddy wali line siraaaa kraaa gaii gal🤘

  • @gillgill6739
    @gillgill6739 3 роки тому +42

    Mam tusi bahut cute o g soh lagge , respect for u mam

  • @GurpreetSingh-jt6di
    @GurpreetSingh-jt6di 3 роки тому +1

    ਐਂਕਰ ਜਿੰਨੀ ਸੋਹਣੀ ਹੈ ਉਨੀ ਹੀ ਆਵਾਜ ਸੋਹਣੀ ਹੈ

  • @itisharora3759
    @itisharora3759 3 роки тому +12

    love u golu bro waheguru mehar kra tera te bro 💋💋💋❤❤❤

  • @roopdhiman1565
    @roopdhiman1565 3 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ, ਬੇਨਤੀ ਹੈ ਉਹ ਪਤਰਕਾਰਾਂ ਨੂੰ ਜੋ ਇਹ ਜੇ ਬਚਿਆਂ ਦੀ ਇੰਟਰਵਿਊ ਲੈਦੇ ਆ, ਜੋ ਗਾਲਾਂ ਕੱਢਣ ਵਾਲੀਆਂ ਵੀਡੀਓ ਬਣਉਦੇ ਆ,ਇਕ ਉਹ ਬੱਚੇ ਆ ਜੋ 8, 10,12, ਸਾਲਾਂ ਦੇ ਕਿਸਾਨਾ ਦੇ ਨਾਲ ਦਿੱਲੀ ਧਰਨੇ ਤੇ ਅਪਣੇ ਹੱਕਾਂ ਲਈ ਐਨੀ ਠੰਡ ਵਿੱਚ ਬੈਠੇ ਆ ,ਉਨ੍ਹਾਂ ਦੀ ਇੰਟਰਵਿਊ ਲੈਣ ਕਿਉ ਨਹੀਂ , ਬਚਿਆ ਨੂੰ ਸਾਡੇ ਪੰਜਾਬ ਦਾ ਇਤਹਾਸ ਪੜਾਉ ,ਇਹ ਦਿਨਾਂ ਵਿੱਚ ਸਾਡੇ ਚਾਰ ਸਾਹਿਬਜ਼ਾਦੇ ਨੇ ਸ਼ਹੀਦੀਆ ਦਿੱਤੀਆ ਸਨ ,ਭੁਲੋ ਨਾ ਬੱਚਿਓ ਅਪਣੇ ਸਿੱਖਾਂ ਦੀਆਂ ਕੁਰਬਾਨੀਆਂ ਨੂੰ, ਵਾਹਿਗੁਰੂ ਜੀ ਮੇਹਰ ਕਰਅਉ ਇਸ ਬੱਚੇ ਤੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ,

  • @harjindersandhu5855
    @harjindersandhu5855 3 роки тому +6

    Dhan ne is de maa Baap... Eni vaddi soch Apne maapaya lyi.. GBU

  • @anmolpreet7203
    @anmolpreet7203 3 роки тому +4

    ਵਾਹਿਗੁਰੂ ਤੇਰੀ ਹਰ ਇਸ਼ਾ ਪੂਰੀ ਕਰੇ

  • @CHKMAYT
    @CHKMAYT 3 роки тому +24

    1saal da c bai nu dream aya 🤙🏻🤙🏻😂😂sirra

  • @surmeetbrar4530
    @surmeetbrar4530 3 роки тому +3

    Wow what a confidence 😘😘😘😘god bless u golu

  • @prabhnagowaliya751
    @prabhnagowaliya751 3 роки тому +38

    Putt waheguru sache patshah Khush rakhe
    ❤️❤️❤️❤️❤️❤️❤️❤️

  • @gurnamsingh9813
    @gurnamsingh9813 3 роки тому +2

    Bahut videos and bahut interviews vekhian
    Par......
    Eh interview vekh k nazara aa gya.
    Maa-Baap,
    Ustad,
    Guru.
    Samaaj,
    Kissan-mazdoor,
    And social activities diyan gallan karan wala star pehli waar vekhya.
    Jo jo Golu nu piyar karde ho oh plz like and comments kro ji.

  • @prabhdeepsingh5589
    @prabhdeepsingh5589 3 роки тому +11

    ਬੱਚਾ ਬਹੁਤ intelligent ਹੈ
    ਪਰ ਸਾਡੇ ਪਿੰਡ ਇਸ ਬੱਚੇ ਨੂੰ ਵੇਖ ਹੋਰ ਬੱਚੇ ਵੀ ਇਹਦੇ ਵਾਂਗ ਮਸ਼ਹੂਰ ਹੋਣ ਲਈ ਇਸਦੀ ਰੀਸ ਕਰਨ ਲੱਗ ਪਏ ਨੇ
    ਗਾਲਾ ਕੱਢਣ ਲੱਗ ਪਏ ਹਨ ਤੇ ਬੇਫਾਲਤੂ ਜਿਹਾ ਵੀ ਬੋਲਦੇ ਫਿਰਦੇ ਨੇ
    ਸਾਡੀ ਗਲੀ 'ਚ ਇੱਕ ਬੱਚਾ ਸਹਿਜ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਇਹਦੀ ਰੀਸ ਕਰਨ ਦੇ ਚੱਕਰ 'ਚ ਹਰ ਰੋਜ਼ ਕੁੱਟ ਖਾਂਦਾ ਵਾ

  • @bosssingh13
    @bosssingh13 3 роки тому +15

    28:41 minutes gone so fast didn't even realise. Your amaizng small brother keep your dreams high. Love to you from UK 🇬🇧

  • @TheKing-hk1wn
    @TheKing-hk1wn 3 роки тому +11

    Waheguru g es bache Ehda hi kripa rakhyo when I was around 12/13 I didn’t know these things... his confidence great af ...

  • @Karankumar-tw2fc
    @Karankumar-tw2fc 3 роки тому +10

    mantri nalo jmeen asman da frk a shote veer da ,,bahut sohnian gallan krda .

  • @indermann8685
    @indermann8685 3 роки тому +24

    So cute ❤️

  • @harbanssingh704
    @harbanssingh704 3 роки тому +3

    Very nice sehaj
    We appreciate anker and her voice..

  • @manpreet7065
    @manpreet7065 3 роки тому +7

    Baba ji is bache diyaan sariyaan khwaishaan pooriyaan kreyo 🙏🏻

  • @jassidhillon2626
    @jassidhillon2626 3 роки тому +1

    ਬੁਹਤ ਵिਧਅਾ ਗੋਲੂ ਜੀ madam ਜੀ ਤੁਸੀ ਵੀ ਬੁਹਤ ਸੋਹਣੇ ਹੋ

  • @rakeshmall5759
    @rakeshmall5759 3 роки тому +22

    Anchor is so cool with kid god bless you golu

  • @gurdittasinghsingh9350
    @gurdittasinghsingh9350 3 роки тому

    Very good putra ਹੋਰ ਮੇਹਨਤ ਕਰਨੀ ਹੈ 👍

  • @Love.0035
    @Love.0035 3 роки тому +6

    Shote veer rabb u nu bhut vadda star bnon love u shote veer rabb u di har wish nu pura krn god bless u 😘😘😘😘❤❤❤💋

  • @SatpalSingh-ms3hq
    @SatpalSingh-ms3hq 3 роки тому

    ਓਏ ਪਾਰਲਰ ਦੇ ਮੁੰਡੇ!💐💐👌👍👌💐

  • @jeetkaur623
    @jeetkaur623 3 роки тому +27

    Kenda aam admi to menu star banaya wa dhanwad🤣🤣🤣 put god bless you

  • @jassvlogs2380
    @jassvlogs2380 3 роки тому

    ਵੈਰੀ ਗੁਡ ਬਹੁਤ ਹੀ ਵਧੀਆ ਤਰਕੀਆੰ ਕਰੋ

  • @lovely.poison8416
    @lovely.poison8416 3 роки тому +3

    Haye mere rabba golu ji God bless you love your thoughts may God fulfill all your happiness and good luck

  • @MuhammadAbdullah-vu3po
    @MuhammadAbdullah-vu3po 2 роки тому +1

    Can’t stop crying 😢 when he says Good about parents 💐🎖

  • @Lovepreet-qk9es
    @Lovepreet-qk9es 3 роки тому +247

    ਪੱਤਰਕਾਰ ਵੀ ਗੋਲੂ ਵਰਗੇ ਗੋਲ ਮਟੋਲ ਵਾ

  • @salaamugujjar97
    @salaamugujjar97 3 роки тому +2

    Mam sachi yaar bahut sohni awaj a tuhadi fan ho gaya tuhada

  • @bajinderkaur5075
    @bajinderkaur5075 3 роки тому +15

    Att kara tee sachi 🤣🤣
    Golu sachi rab tereya sareya reeja pureya karey

  • @baba_manav_shayar
    @baba_manav_shayar 3 роки тому +1

    Siraa chote veer eve hi hor mehnat kerda rhe rabb tenu hor trakian bakshe

  • @jyotibehl7865
    @jyotibehl7865 3 роки тому +7

    So cute . Love the view around

  • @MandeepKaur-jp4te
    @MandeepKaur-jp4te 3 роки тому

    ਅੈਟੰਮ ਬੰਬ ਅਾ (ਛੋਟਾ ਪੈਕ ਵੱਡਾ ਧਮਾਕਾ) ਵੈਸੇ ਹੈ ਬੱਚਾ ਰੌਣਕੀ ਅਾ. God bleesed beta ji ...

  • @jaskarandeepsingh101
    @jaskarandeepsingh101 3 роки тому +3

    Mnu schii eh munda bhot vdia lgda yr bhot jyada❤

  • @davinderdavinder3725
    @davinderdavinder3725 3 роки тому +2

    Madam👩 g mein enterbu sairf tuhanu dak da a tuc bhut nice ho waheguru ji tuhanu hamesha khush rakha

  • @komalpreet7574
    @komalpreet7574 3 роки тому +3

    Sira veer stay blessed ❤️🥰🥰

  • @VickySharma-fj5jv
    @VickySharma-fj5jv 3 роки тому +1

    Good job mam 👍👍👍👍

  • @vishu775
    @vishu775 3 роки тому +106

    Mam apke awaj bhut ghaint aa 😀🙈

  • @jagdishbatta9403
    @jagdishbatta9403 3 роки тому +5

    Well done golu god bless you putra
    nice interview good job mam .

  • @HARWINDERSINGH-rg4or
    @HARWINDERSINGH-rg4or 3 роки тому +5

    Tadka punjabi plz mind na krna ,,interview vali Madam bhut cute te beautiful hai ,,sachi dil loott ke lai gyi va..wase ta es video vich kuz khas nhi c,but madam da karke video puri dekhi va ..😍😍😍😍😍😍❤❤

    • @dharmindergill9823
      @dharmindergill9823 3 роки тому +1

      Hahahaha asha ji maidam sariyan tarifan lai gyi

    • @dharmindergill9823
      @dharmindergill9823 3 роки тому +2

      Sohni te chlo thik a boln da tarika bhot vadia .hasdey bhot a maidam

    • @laddibatth4368
      @laddibatth4368 3 роки тому +2

      Bhra edr v ehi haal ae .bs madam ute hi nazar rhi

    • @HARWINDERSINGH-rg4or
      @HARWINDERSINGH-rg4or 3 роки тому

      @@dharmindergill9823 #sachi yr 😍😍

  • @meetchakpakhi7249
    @meetchakpakhi7249 3 роки тому +2

    God bless you👍 Putt Golluu☺........
    Waheguru ji🙏 tainu khushiya 😃wich hee Tolluu..... 👍👍

  • @status_life_facts
    @status_life_facts 3 роки тому +10

    Pura hajar jwab h gollu kaim 👌👌👌

  • @shifaayurveda5305
    @shifaayurveda5305 3 роки тому

    ਪਰਮਾਤਮਾ ਬੁਲੰਦੀਆਂ ਬਖਸ਼ਣ ਇਹੋ ਦੁਆ ਹੈ ਪੁੱਤਰਾ।

  • @gurnoorsingh4257
    @gurnoorsingh4257 3 роки тому +6

    Interview karn wali madam tey bacha golu both are so cute god bless you.