Sidhu Moose Wala ਡਟਿਆ ਟਿੱਕਰੀ ਬਾਰਡਰ ਦੇ ਤੰਬੂਆਂ ਚ ਕਹਿੰਦਾ ਸਟੇਜ਼ ਤੇ ਬੋਲਣ ਨੂੰ ਮੈਂ ਕਿਹੜਾ ਚੋਣ ਲੜਨੀ ਆ।

Поділитися
Вставка
  • Опубліковано 3 гру 2024

КОМЕНТАРІ • 522

  • @AmandeepSingh-y9y
    @AmandeepSingh-y9y 3 роки тому +80

    ਸਾਰੇ ਗਾਇਕਾ ਦਾ ਬਹੁਤ ਧਨਵਾਦ ਸਾਰਿਆ ਨੇ ਬਹੁਤ ਵਧੀਆ ਸਾਥ ਦਿੱਤਾ

  • @sidhu22522
    @sidhu22522 3 роки тому +90

    ਸਾਰੇ ਮਿਲਕੇ ਚੱਲੋ ਵੀਰੋ ਇਹ ਸਭ ਦਾ ਸਾਝਾ ਅੰਦੋਲਨ ਆ।ਕਿਸਾਨ ਮਜਦੂਰ ਏਕਤਾ ਜਿੰਦਾਬਾਦ🙏🙏🙏

  • @jagmailsingh6660
    @jagmailsingh6660 3 роки тому +168

    ਜਿਉਂਦਾ ਰਹਿ ਸਿੱਧੂ ਬਾਈ ਬਹੁਤ ਵਧੀਆ ਗੱਲ ਕੀਤੀ ਹੈ

    • @MANPREETMOHIE71
      @MANPREETMOHIE71 2 роки тому +1

      Reha ni y dukh di gal aw pishle saal sadde vich c jatt

    • @dudegamers7663
      @dudegamers7663 2 роки тому +1

      Yr kaash teri gll sach ho jandi 🙄🥺

  • @AmandeepSingh-y9y
    @AmandeepSingh-y9y 3 роки тому +127

    ਸਿੱਧੂ ਮੂਸੇਵਾਲਾ ਟਿੱਬਿਆਂ ਦਾ ਪੁੱਤ

  • @jatindersandhu8433
    @jatindersandhu8433 3 роки тому +46

    ਸਾਰੇ ਕਲਾਕਾਰ ਬਹੁਤ ਸਾਥ ਦੇ ਰਹੇ ਹਨ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਵਿਚ ਰੱਖੇ ਸਿੱਧੂ ਮੂਸੇ ਵਾਲਾ ਬੇਟਾ ਵੀ ਚੜ੍ਹਦੀ ਕਲਾ ਵਿੱਚ ਰਹੇ

  • @AmandeepSingh-y9y
    @AmandeepSingh-y9y 3 роки тому +73

    ਪੰਜਾਬ ਕਹਿੰਦੇ ਆ 😎

  • @AmandeepSingh-y9y
    @AmandeepSingh-y9y 3 роки тому +127

    ਸਾਡਾ ਸਿੱਧੂ ਵੀ ਪਿਆਰਾ ਸਾਡਾ ਮਾਨ ਵੀ ਨਿਆਰਾ 😎

  • @gurpartapsinghrai3292
    @gurpartapsinghrai3292 3 роки тому +131

    ਗਾਇਕ ਵੀਰਾ ਦਾ ਧੰਨਵਾਦ ਜੀ ਜੋ ਇਸ ਮੋਰਚੇ ਚ ਨੌਜਵਾਨੀ ਨੂੰ ਉਤਸ਼ਾਹਿਤ ਕਰ ਰਹੇ🙏

    • @avtarsamra2823
      @avtarsamra2823 3 роки тому +2

      ਸਿਧੂ ਭਰਾ ਜੀ ਸਤ ਸਰੀ ਅਕਾਲ ਭਰਾ ਜੀ ਲਵ ਯੂ ਟਰਾਲੀ ਭਰ ਕੇ ਵਾਹਿਗੁਰੂ ਜੀ

    • @GurpreetKaur-lc9wd
      @GurpreetKaur-lc9wd 2 роки тому

      @@avtarsamra2823 ²è3³

  • @wetheroyals1
    @wetheroyals1 3 роки тому +74

    Maan aa tere tee, sab nu MOOSEWALA'AALEYA❤️

  • @rajvirbrar631
    @rajvirbrar631 3 роки тому +3

    ਟਿੱਬਿਆਂ ਦੇ ਪੁੱਤ ਨੇ 100% ਸਹੀ ਗੱਲ ਕਹੀ ਹੈ । salute sidhu bai nu

  • @sainigroup1964
    @sainigroup1964 3 роки тому +121

    Sidhu moosewala is a true person .. whole punjab and india loves him

  • @Moosajattog
    @Moosajattog 3 роки тому +85

    Legend of Punjabi industry

  • @SakshamSharma29
    @SakshamSharma29 3 роки тому +36

    Moosewala:- Humble nature with Positive attitude and thoughts❤
    Moosewala Jatt pura kaim

  • @mr.dhinder.2322
    @mr.dhinder.2322 3 роки тому +9

    💓 *ਮੂਸੇ* ਵਾਲਾ ਵੀਰ *ਘੈਂਟ* 😍 ਮੂਸੇ ਵਾਲੇ ਵੀਰ ਜਿੳੁਦਾ ਵਸਦਾ ਰਹਿ,, 🙏"" *ਬਾਬਾ ਜੀ ਤਾਹਨੂੰ ੲੇਦਾ ੲੀ ਚੜਦੀਕਲਾ ਚ ਰਖੇ* ""🙏 ਬਾਬਾ ਜੀ ਤੁਹਾਡੇ *ਪਰਿਵਾਰ* ਤੇ ਚਾਹੁਣ ਵਾਲੇ *ਫੈਨਸ* ਤੇ ਵੀ ਮੇਹਰ ਭਰਿਅਾ ਹਥ ਰਖੈ🙏🙏God bless u veeriya ..

  • @AmandeepSingh-y9y
    @AmandeepSingh-y9y 3 роки тому +87

    ਸਾਨੂੰ ਸਿੱਧੂ ਵੀ ਪਿਆਰਾ ਸਾਡਾ ਮਾਨ ਵੀ ਨਿਆਰਾ

  • @AmandeepSingh-y9y
    @AmandeepSingh-y9y 3 роки тому +16

    ਸਿੱਧੂ ਮਾਨ ਔਜਲਾ ਸਾਰੇ ਗਾਇਕਾ ਦਾ ਧਨਵਾਦ

    • @d3vilvicky592
      @d3vilvicky592 3 роки тому +1

      Aujla ta aya ee ni special oo ta show lon aya c special ni aya c oo

  • @AmandeepSingh-y9y
    @AmandeepSingh-y9y 3 роки тому +17

    ਰੋਕਿਆ ਤੇਥੋ ਰੁਕਨੇ ਨੀ
    ਜੋਰ ਲਾ ਲਈ ਝੁਕਣੇ ਨੀ
    ਡਾਰਾ ਬੰਨ ਬੰਨ ਅਵਾਗੇ
    ਅਸੀ ਗੋਲੀਆਂ ਦੇ ਨਾਲ ਮੁੱਕਣੇ ਨੀ #5911#

  • @seemas8077
    @seemas8077 2 роки тому +13

    Legend never die 😭😭😭😭😭😭😭😭😭😭😭😭😭 Justice for sidhu moosewala 😭😭😭😭😭😭😭💔💔

  • @LIVE.RECORDS
    @LIVE.RECORDS 3 роки тому +109

    khichi rakho bai kam sira

  • @ravirai7152
    @ravirai7152 3 роки тому +37

    Sidhu moosewala always speak the truth ❤️ and tell us the reality behind the background 🔥🔥

  • @mr.dhinder.2322
    @mr.dhinder.2322 3 роки тому +6

    *ਦਿੱਲੀ ਪਾਹੁੰਚੀ ਸੰਗਤ ਲੲੀ ਅਰਦਾਸ ਜਰੂਰ ਕਰੋ ਸਾਰੇ* 🙏ਜਿਹੜੇ ਦਿੱਲੀ ਧਰਨੇ ਚ ਸਾਡੇ ਭੈਣ ਭਾੲੀ , ਬਜੁਰਗ , ਨਿਅਾਣੇ ,ਸਿਅਾਣੇ , ੲੇਨੀ ਠੰਢ ਚ ਸੜਕਾ ਤੇ ਬੈਠੇ ਨੇ ,, ਵਾਹਿਗੁਰੂ ਜੀ ੳੁਨਾਂ ਸਾਰਿਅਾਂ ਤੇ ਅਾਪਣਾ ਮੇਹਰ ਭਰਿਅਾ ਹੱਥ ਰੱਖਣਾ ,, ਤੰਦਰੁਸਤੀਅਾ ਬਖਸ਼ਣੀਅਾ .🙏❤❤❤

  • @rohitmi9789
    @rohitmi9789 3 роки тому +17

    Sidhu Moose Wala

  • @laddibhikhi3018
    @laddibhikhi3018 3 роки тому +57

    Bhut vdia veer

  • @rohan0348
    @rohan0348 3 роки тому +27

    The man with a straight forward attitude with low and humble in a manner is Sidhu Moose Wala

  • @wetheroyals1
    @wetheroyals1 3 роки тому +21

    Dil Da Nee Maada❤️
    Kisaan Ekta Zindabad ⛳❤️

  • @harchandbrar8568
    @harchandbrar8568 3 роки тому +8

    ਲੋਕ ਫੁਕਰੇ ਪਿੱਛਾ ਛੱਡ ਦੇਣ ਤਾ ਇਹ ਗਾਇਕ ਕਈ ਦਿਨ ਰਿਹ ਵੀ ਜਾਣ ਫੋਟੋ ਫੋਟੋ ਫੋਟੋ ਖਿੱਚ ਕੇ ਕੀ ਬਣ ਜਾਣਗੇ ਗਾਇਕਾ ਦੇ ਦਿਲ ਵਿੱਚ ਵੀ ਦਰਦ ਪਰ ਲੋਕ ਖੜਨ ਨਹੀਂ ਦਿੰਦੇ

  • @sukhmansanghavlogs6617
    @sukhmansanghavlogs6617 3 роки тому +7

    ਬਾਈ ਮੂਸੇਵਾਲੇ ਨੂੰ ਦੁਬਾਰਾ ਦੇਖਕੇ ਬਹੁਤ ਵਧੀਆ ਲੱਗਿਆ

  • @Bjind-yh9oh
    @Bjind-yh9oh 3 роки тому +7

    Siidhu moose walla sadi jind jaan love you sidhu veer ji kissan ekta zindabad

  • @Kulwinderbenipal-mx6jl
    @Kulwinderbenipal-mx6jl 3 роки тому +5

    ਵਾਹਿਗੁਰੂ ਜੀ ਮੇਹਰ ਕਰੀ

  • @Vlogs-ol5nz
    @Vlogs-ol5nz 3 роки тому +6

    ਕਿਸਾਨਾ ਮਜ਼ਦੂਰ ਏਕਤਾ ਜਿੰਦਾਬਾਦ 🌾🌾🌾🌾🌾🌾🌾🌾🌾🌾🌾🌾🌾🌾

  • @guribhullar8248
    @guribhullar8248 3 роки тому

    ਸਿੱਧੂ ਵੀ ਚੰਗਾ ਬੰਦਾ ਹੈ
    ਖੰਟ ਵਾਲਾ ਮਾਨ ਵੀ ਚੰਗਾ ਬੰਦਾ ਹੈ
    ਕਰਨ ਔਜਲਾ ਵੀ ਚੰਗਾ ਬੰਦਾ ਹੈ
    ਅਸੀ ਲੋਕ ਈ ਸਾਰੇ ਜਾਣੇ ਇਹਨਾਂ ਦੀ ਕੌਨਟਰੋਵਰਸੀ ਕਰਹੌਦੇ ਹਾ
    ਸਾਰੇ ਪੰਜਾਬੀ ਭਰਾ ਨੇ ਆਪਣੇ ਇਹ ਇਕੱਠੇ ਰਹੋ ਪੰਜਾਬ ਵਾਸਤੇ।
    ਕਿਸਾਨ ਏਕਤਾ ਜਿੰਦਾਬਾਦ

  • @MandeepKaur-dq9zd
    @MandeepKaur-dq9zd 3 роки тому +4

    ਵਾਹਿਗੁਰੂ ਜੀ ਕਿਰਪਾ ਕਰੋ ਵੀਰਾ ਤੇ ।

  • @illuminativalabanda2512
    @illuminativalabanda2512 3 роки тому +7

    Sidhumoosewala Veer bhot vdia💪🌾💪

  • @sandhuajaypal499
    @sandhuajaypal499 3 роки тому +4

    Sidhu moose wala bhut vadia banda kisani nal Judea a❤️

  • @BalochiPimpin
    @BalochiPimpin 3 роки тому

    ਸਿੱਧੂ ਵੀਰ ਬਾਕਮਾਲ ਸਲਾਮ ਹੈ ਵੀਰ ਤੁਹਾਨੂੰ ਬਹੁਤ ਨਾਪ ਤੋਲ ਕੇ ਗਲ ਕਰਦਾ ਹੈ ਵਧੀਆ ਇਨਸਾਨ ਦੀ ਨਿਸ਼ਾਨੀ ਹੈ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਇਹ ਚੰਗੇ ਇਨਸਾਨ ਦੀ ਨਿਸ਼ਾਨੀ ਹੁੰਦੀ ਹੈ ਸਾਨੂੰ ਸਾਰਿਆਂ ਨੂੰ ਸਮੱਥ ਬਖਸ਼ੇ ਅਤੇ ਕਿਸੇ ਤੇ ਚਿੱਕੜ ਸੁੱਟਣ ਦਾ ਯਤਨ ਨਾ ਕਰੀਏ

  • @manjotsinghjotsomal3455
    @manjotsinghjotsomal3455 3 роки тому +13

    Sidhu wadia bnda yrr ustadd

  • @manjotsinghjotsomal3455
    @manjotsinghjotsomal3455 3 роки тому +10

    Ustadd .a gya .kisan ekta zindabadd

  • @Gagandeepsingh14000
    @Gagandeepsingh14000 3 роки тому +39

    kisan majdoor ekta zindawaad

  • @sukhjitsingh1916
    @sukhjitsingh1916 3 роки тому +1

    ਸਈ ਗੱਲ ਅਾ ਵੀਰ ਦੀ ਅਾਏੇ ਤਾ ਵੀਰ ਹੱਕ ਲੈਣ ਅਾਏ ਅਾ

  • @servicemehkma6442
    @servicemehkma6442 3 роки тому +8

    Great job Sidhumoosewala Veer jii🙏🌾🙏

  • @rashidali2797
    @rashidali2797 3 роки тому +19

    Sidhu Bai🙏🏻🌾❤

  • @mantriisaab1703
    @mantriisaab1703 3 роки тому +4

    Sidhumoosewala Veer Bhot vdia support kr rha hoo kisan Veera Dii💪🌾💪🌾

  • @DcMelodyLive
    @DcMelodyLive 3 роки тому +4

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 💪🏻❣️

  • @karamjitkaur4951
    @karamjitkaur4951 3 роки тому +11

    Salute hai veere tery soch nu

  • @lovejeetghotra5
    @lovejeetghotra5 3 роки тому +8

    Love U 😘❤️ SIDHU MOOSE WALA USTAAD

  • @gurpreetsinghshimlapuri8470
    @gurpreetsinghshimlapuri8470 3 роки тому +53

    ua-cam.com/video/8V7DlPkh6iY/v-deo.html
    ਖੁੱਲ੍ਹੇ ਕੇਸਾਂ ਵਿੱਚੋਂ ਲਹੂ ਜਿਹਦੇ ਡੁਲਦਾ ਪਿਆ ਸੀ,
    ਉਹਦੇ ਹਾਸਿਆਂ ਨੂੰ ਹਾਦਸਾ ਜਿਹਾ ਭੁੱਲਦਾ ਪਿਆ ਸੀ,
    ਪੰਥ ਖਾਲਸੇ ਦਾ ਲਿਸ਼ਕਦਾ ਮੈਂ ਬਿੰਬ ਦੇਖਿਆ,
    ਕੱਲ੍ਹ ਬਾਡਰਾਂ ਤੇ ਬਾਬਾ ਤੇਰਾ ਸਿੰਘ ਵੇਖਿਆ।
    🙏ਵੀਰ ਜਗਸੀਰ ਸਿੰਘ ਜੱਗੀ ਜ਼ਿੰਦਾਬਾਦ 🙏

  • @jagga3715
    @jagga3715 3 роки тому +1

    ਬਹੁਤ ਵਧੀਆ ਜੀ ਮੋਰਚਾ ਚੜ੍ਹਦੀ ਕਲਾ ਚ ਐ 🙏🙏

  • @gurpreetgill8333
    @gurpreetgill8333 3 роки тому +6

    ਚਾਰ ਦਿਨ ਬਜ਼ਾਰ ਵਿੱਚ ਮੂੰਗਫਲੀ ਆਉਣ ਨਾਲ ਬਦਾਮਾਂ ਦੇ ਰੇਟ ਨਹੀਂ ਘਟਦੇ ਬਾਈ ਜਿੰਦਾਬਾਦ 🙏#kuwait #farmersprotestin

  • @SakshamSharma29
    @SakshamSharma29 3 роки тому +15

    Legend of Punjabi Industry🔥

  • @ManishKumar-op8hi
    @ManishKumar-op8hi 3 роки тому +5

    Sidhu moose wala ❤👍💯

  • @daljit2305
    @daljit2305 3 роки тому +8

    LOVE U SIDHU VEER 💖
    GOOD INTERVIEW 👍👍👍

  • @ਹਰਮਨਰਹਿਲ
    @ਹਰਮਨਰਹਿਲ 3 роки тому +10

    Sidhu ❤️❤️❤️❤️❤️

  • @honeygrewal2381
    @honeygrewal2381 2 роки тому +1

    Legend Sidhu forever

  • @ਗੁਰਪ੍ਰੀਤਸਿੰਘ-ਚ5ਧ

    ਕਿਸਾਨ ਏਕਤਾ ਜਿੰਦਾਬਾਦ 💪💪💪

  • @smwworldwide7485
    @smwworldwide7485 3 роки тому +4

    ❤️ SIDHU MOOSE WALA❤️

  • @gurlalsingh5199
    @gurlalsingh5199 3 роки тому

    ਧੰਨਵਾਦ ਜੀ

  • @jasmeetsingh791
    @jasmeetsingh791 3 роки тому +12

    SIDHU MOOSEWALA ZINDABAAD ❤️

  • @HS.Goldy.
    @HS.Goldy. 3 роки тому +10

    Waheguru Mehar kare saareya te

  • @onlygujjar8805
    @onlygujjar8805 3 роки тому

    sidhu bai ਜਿੳੂਦਾ ਵਸਦਾ ਰਹਿ

  • @sukhchainkaur5515
    @sukhchainkaur5515 3 роки тому

    ਧੰਨਵਾਦ ਸਿੱਧੂ ਵੀਰ ਜੀ ਕਿਸਾਨ ਏਕਤਾ ਜ਼ਿੰਦਾਬਾਦ ✊✊✊

  • @SimranjitSingh-wl7lx
    @SimranjitSingh-wl7lx 7 місяців тому +1

    Legend SIDHU MOOSEWALA ❤❤...Love u Bro ❤

  • @punjab5431
    @punjab5431 3 роки тому +1

    ਸਿੱਧੂ ਮੂਸੇ ਵਾਲੇ ਵੀਰ ਦਾ ਧੰਨਵਾਦ 🙏🙏

  • @AhmadKhan-mr9nc
    @AhmadKhan-mr9nc 3 роки тому +1

    Love you #sidhumoosewala
    Rab Chardrikla chay rakhy Nikay Veer ji Kam tery bohat waddy A Love you from Pakistan

  • @mantriisaab1703
    @mantriisaab1703 3 роки тому +6

    Sidhu Veer jii bhot vdia🙏

  • @jaswinderjaswinder9101
    @jaswinderjaswinder9101 3 роки тому

    ਸਿੱਧੂ ਮੂਸੇਵਾਲੇ ਜ਼ਿੰਦਾਬਾਦ ਟੌਹਰ ਪੰਜਾਬ ਦੀ

  • @chamkaur2528
    @chamkaur2528 3 роки тому +6

    Ustaad Sidhumoosewala💪🌾💪

  • @chakmarecords3674
    @chakmarecords3674 3 роки тому +2

    Bhot vdia Sidhumoosewala Veer jii💪🌾💪

  • @gurpreetsinghpreet6661
    @gurpreetsinghpreet6661 3 роки тому +1

    Sidhu😍😘😍

  • @chakmarecords3674
    @chakmarecords3674 3 роки тому +3

    Bhot vdia Sara singer support krda paya aa Sidhumoosewala Veer bhot vdia💪🌾💪

  • @SakshamSharma29
    @SakshamSharma29 3 роки тому +4

    Sidhu Moosewala Forever❤❤

  • @sukhsandhu5104
    @sukhsandhu5104 3 роки тому +1

    ਕਿਸਾਨ ਮਜਦੂਰ ਏਕਤਾ ਜਿੰਦਾਬਾਦ 🌾

  • @chamkaursingh6845
    @chamkaursingh6845 3 роки тому +2

    Sidhumoosewala Veer Jii Great Job🙏🌾🙏🌾🙏🌾

  • @gurmitsingh148
    @gurmitsingh148 3 роки тому +7

    Waheguru ji mehar kare

  • @SakshamSharma29
    @SakshamSharma29 3 роки тому +13

    Real Legend of Industry and all world
    Moosewalaa ❤

  • @simrandhiman3075
    @simrandhiman3075 3 роки тому +5

    👍True words by SIDHU 👍

  • @chahalgaming4141
    @chahalgaming4141 3 роки тому +2

    Chacha jaan nu happy birthday🎂🎂🎂

  • @rummy-jass8275
    @rummy-jass8275 3 роки тому +2

    Banda sirraa aa sidhu 👌

  • @pbx1legendgaming89
    @pbx1legendgaming89 3 роки тому +3

    Dil khush karta veer sidhu

  • @SakshamSharma29
    @SakshamSharma29 3 роки тому +3

    Dhanwaad Moosewala veer🙏

  • @ustadsidhumoosewalaji9608
    @ustadsidhumoosewalaji9608 3 роки тому +1

    SIRAAAAA SIDHU MOOSEWALA USTAD JI 🙏🏻🙏🏻

  • @punjab5431
    @punjab5431 3 роки тому +2

    ਵਿਦੇਸ਼ਾਂ ਵਿੱਚ ਬੈਠੇ ਵੀਰਾਂ ਨੂੰ ਬੇਨਤੀ ਹੈ ਕਿ UNO ਵਿਚ ਗੱਲ ਉਠਾਓ 🙏🙏

  • @KuldeepKaur-pp4bd
    @KuldeepKaur-pp4bd 3 роки тому +8

    Waheguru g meher karn sare te

  • @gursimransinghakkal8537
    @gursimransinghakkal8537 3 роки тому +3

    Sidhuuu🌾🌾🌾

  • @gangster_l_i_f_e
    @gangster_l_i_f_e 3 роки тому +3

    sidhu moose wala bro ⛳️🦅

  • @sidhumoosewala1376
    @sidhumoosewala1376 3 роки тому +7

    Love you too

  • @Punjabihood_
    @Punjabihood_ 3 роки тому +11

    sidhu heere bande sade

  • @sukhwindersukhi8301
    @sukhwindersukhi8301 3 роки тому

    ਅੜ ਗਿਆ ਝੋਟਾ ਹੁਣ ਤਾਂ ਜਿੱਤ ਪੱਕੀ ਹੈ ਬਾਈ 🙏🙏🙏👌👌👌ਇਕ ਦੀਪ ਸਿੱਧੂ।। ਇਕ ਸਿੱਧੂ ਮੂਸੇ ਵਾਲਾ। ਫਰਕ ਦੱਸੋ ।

  • @satnamsinghghuman6776
    @satnamsinghghuman6776 3 роки тому +1

    Bhut vadiya gall kiti sidhu bai ne sare ekathe raho Ekta bana ke rakho kon muhre aa kon piche ai na dekho bs ekathe raho sabar jaruri aa jitt jarur hougi ... Kisaan Ekta Jindabad

  • @Balwinderkaur2021
    @Balwinderkaur2021 2 роки тому +1

    #justiceforsidhumoosewala 😭💔miss you beta

  • @VanshKumar-fo8od
    @VanshKumar-fo8od 3 роки тому +4

    ਲੱਖਾਂ ਸਿਧਾਣਾ ਜੀ ਜ਼ਿੰਦਾਬਾਦ ਹੈ ਬਾਈ ਦੀਪ ਸਿੰਘ ਸਿੱਧੂ ਜ਼ਿੰਦਾਬਾਦ ਹੈ 🙄🙄 ਪੰਜਾਬ ਦੇ ਬੱਬਰ ਸ਼ੇਰ ਲੀਡਰ ਹੈ ਲੱਖਾਂ ਸਿਧਾਣਾ ਦੀਪ ਸਿੰਘ ਸਿੱਧੂ ਜਾਗੋ ਪੰਜਾਬੀਓ ਲੱਖੇ ਵੀਰ ਤੇ ਦੀਪ ਸਿੱਧੂ ਦੀ ਸਪੋਟ ਕਰੋਂ 🙏 ਨੀਟਾ ਨਵਾਂਸ਼ਹਿਰ ਦੋਆਬਾ 88378-71568
    ਵਾਲਮੀਕਿ ਸਮਾਜ ਦੇ ਵੀਰੋਦਿੱਲੀ ਚੱਲੌ

  • @illuminativalabanda2512
    @illuminativalabanda2512 3 роки тому +4

    Sidhumoosewala💪🌾💪🌾

  • @gurdevsinghaulakh7810
    @gurdevsinghaulakh7810 3 роки тому +1

    ਧੰਨ ਗੁਰੂ ਨਾਨਕ

  • @deepyoutube9953
    @deepyoutube9953 3 роки тому +1

    ਬਹੁਤ ਵਧੀਆ ਵੀਰ

  • @majorbajwa254
    @majorbajwa254 3 роки тому +17

    Very good baii, sare ikthe hovo raall k chalo ..sarkar jaroor kale kanoon vapis laugi ..kisan ekta zindabad 🙏💪🌾

  • @ਫੈਨਜਰਨੈਲਸਿੰਘਦਾਭਿੰਡਰਾਵਾਲੇ

    ਜਿੰਦਾਬਾਦ ਕਿਸਾਨੀ ਜਵਾਨੀ

  • @RanjitSingh-uu9uv
    @RanjitSingh-uu9uv 3 роки тому

    ਬਹੁਤ ਵਦੀਆ ਜੀ 5911

  • @Narindersingh-xk3nl
    @Narindersingh-xk3nl 3 роки тому +3

    legendary 👌💪🏽💪🏽

  • @ustadsidhumoosewalaji9608
    @ustadsidhumoosewalaji9608 3 роки тому

    ਉਸਤਾਦ ਜੀ🙏🏻🙏🏻

  • @rashpalsohi9242
    @rashpalsohi9242 3 роки тому +8

    Good sidhu

  • @manjotsinghjotsomal3455
    @manjotsinghjotsomal3455 3 роки тому +10

    A gya ustadd