Kal Parso - G khan ( Official Video Song ) | Fresh Media Records | 6G

Поділитися
Вставка
  • Опубліковано 12 лис 2024

КОМЕНТАРІ • 2,3 тис.

  • @deepadhesian7401
    @deepadhesian7401 2 роки тому +1356

    ਇਹ ਗਾਣਾ ਹਰ ਕਿਸੇ ਲਈ ਇੱਕ ਖਾਸ ਯਾਦ ਲੈ ਕੇ ਆ ਰਿਹਾ ਆ ਜਿਸ ਨੂੰ ਯਾਦ ਕਰਕੇ ਹਲਕੀ ਜਹੀ ਖੁਸ਼ੀ ਵੀ ਹੁੰਦੀ ਆ ਤੇ ਫੇਰ ਅੱਖਾਂ ਚ ਹੰਝੂ ਆ ਕੇ ਸਾਰਾ ਕੁਝ ਅੱਖਾਂ ਮੋਹਰੇ ਆ ਜਾਂਦਾ ਆ ❤️ਦਿਲੋਂ ਸਲੂਟ ਮੇਰੇ ਵੀਰ ਡੀਨ ਨੂੰ

  • @DeepMahey91
    @DeepMahey91 2 роки тому +86

    ਇਹ ਗਾਣਾ ਹਰ ਕਿਸੇ ਲਈ ਇੱਕ ਖਾਸ ਯਾਦ ਲੈ ਕੇ ਆ ਰਿਹਾ ਆ ਜਿਸ ਨੂੰ ਯਾਦ ਕਰਕੇ ਹਲਕੀ ਜਹੀ ਖੁਸ਼ੀ ਵੀ ਹੁੰਦੀ ਆ ਤੇ ਫੇਰ ਅੱਖਾਂ ਚ ਹੰਝੂ ਆ ਕੇ ਸਾਰਾ ਕੁਝ ਅੱਖਾਂ ਮੋਹਰੇ ਆ ਜਾਂਦਾ ਆ ❤ Sira galbaat ustaad ji
    love from Phagwara

  • @MalkeetSingh-bd6sz
    @MalkeetSingh-bd6sz 2 роки тому +76

    ਇਸ਼ਕ ਏ ਸਾਨੂੰ ਰਾਸ ਕੇ ਨਈ ਨਾ
    ਹੁਣ ਤੇ ਤੇਰੇ ਆਸ਼ਕ ਨਈ ਨਾ
    ਤੂੰ ਵੀ ਕੋਈ ਸ਼ਾਸ਼ਕ ਨਈ ਨਾ
    ਤਾਵੀ ਸਾਡੇ ੳੁੱਤੇ ਜੁਲਮ ਕਮਾਈ ਜਾਨੀ ਏ
    ਕਿੳ ਕੱਲ ਪਰਸੋ ਦੀ ਬਾਅਲਾ ਚੇਤੇ ਆਈ ਜਾਨੀ ਏ
    End line 🖋

  • @kuldeepsingh-ym2yh
    @kuldeepsingh-ym2yh 2 роки тому +73

    ਪੁਰਾਣੇ ਜ਼ਖ਼ਮ ਤਾਜ਼ਾ ਹੋ ਗਏ,,,lovely song ❤️❤️

  • @Sunny75.
    @Sunny75. 2 роки тому +613

    ਜਦੋਂ ਵੀ ਉਸ ਕਮਲੀ ਜਿਹੀ ਨੂੰ ਥੋੜਾ ਭੁੱਲਣ ਦੀ ਕੋਸ਼ਿਸ਼ ਕਰਦਾ ਹਾਂ, ਉਦੋਂ ਹੀ ਏਦਾਂ ਦਾ ਗੀਤ ਅੱਗੇ ਆ ਜਾਂਦਾ ਹੈ ਤੇ ਸਭ ਕੁੱਝ ਫਿਰ ਤੋਂ ਯਾਦ ਆ ਜਾਂਦਾ ਹੈ 😥😥😢😢😭😭😭

  • @amangill5864
    @amangill5864 2 роки тому +226

    ਇਸ ਗਾਣੇ ਲਈ ਮੇਰੇ ਕੋਲ ਬੋਲਣ ਕੋਈ ਸ਼ਬਦ ਨੀ ਹੈ love you Bhot Sara Ustad ji

  • @happy-waris9517
    @happy-waris9517 2 роки тому +288

    ਕੋਈ ਤੋੜ ਨੀ ਸੋਂਗ ਦਾ ਰੋਣਾਂ ਆ ਗਿਆ ਸੋਂਗ ਸੁਣ ਕੇ love g khan paji ❤❤❤

  • @RajpalSingh-lq4rc
    @RajpalSingh-lq4rc 2 роки тому +38

    ਉਸ ਬੇਵਫਾ ਨੂੰ ਯਾਦ ਕਰ ਅੱਖ ਰੋਈ ਜਾਂਦੀ ਆ ਕਲ ਪਰਸੋ ਵਾਲਾ ਚੇਤੇ ਆਈ ਜਾਨੀ ਆਂ ❤️❤️

  • @sarajsandhu6604
    @sarajsandhu6604 Рік тому +130

    ਲੋਕ ਕਹਿੰਦੇ ਨੇ ਕੀ ਯਾਦਾ ਦੇ ਸਹਾਰੇ ਜਿੰਦਗੀ ਲੰਘ ਜਾਂਦੀ ਹੈ
    ਪਰ ਸੰਧੂਆਂ
    ਉਹ ਯਾਦਾਂ ਹੀ ਹੁੰਦੀਆਂ ਨੇ ਜੋਂ ਬੰਦੇ ਨੂੰ ਜੀਣ ਨਹੀਂ ਦਿੰਦੀਆਂ 😭😔

  • @jassjass672
    @jassjass672 2 роки тому +45

    Sir ਜੀ ਤੁਹਾਡੀ ਆਵਾਜ਼ ਬੁਹਤ ਗੈਂਟ ਆ ਦਿਲ ਚੀਰਦੀ ਜਾਂਦੀ
    ਗੀਤ ਵੀ ਬੁਹਤ nice ਆ
    ਬੁਹਤ ਸੁਣਦੀ ਆ ਮੈਂ ਇਹ ਗੀਤ ❤️❤️❤️❤️❤️❤️❤️❤️❤️

  • @Behl42.
    @Behl42. 2 роки тому +459

    ਤੂੰ "ਬਦਲੀ" ਦਾ ਕੋਈ ਇੰਨਾ ਗ਼ਮ ਨਹੀਂ!!!!
    "ਦੁੱਖ"! ਤਾਂ ਮੈਨੂੰ, ਮੇਰੇ ਭਰੋਸੇ ਦਾ ਹੈ ਜੋ ਤੇਰੇ ਤੇ ਕਰਿਆ ਸੀ..😔😔
    ਅੱਜ "ਖੁੱਦ" ਕੋਲੋਂ "ਮਾਫ਼ੀ" ਮੰਗਦਿਆ ਬਹੁਤ ਸ਼ਰਮ ਆਈ..😔💯

  • @mannsingh634
    @mannsingh634 2 роки тому +94

    ਸੋਚਿਆ ਨਹੀਂ ਸੀ ਦੂਰ ਕਰੇ ਗੀ .
    ਮੈਨੂੰ ਲੱਗਿਆ ਤੂੰ ਤੇ ਸਾਡੇ ਨਾਲ ਰਹੇ ਗੀ.
    ਖਾ ਕਈ ਕਸਮਾ ਮੇਰੇ ਨਾਲ .ਦੂਜੇ ਸੀਨੇ ਲਈ ਜਾਂਦੀ ਏ
    ਕਿਊ ਕੱਲ ਪਰਸੋ ਦੀ ਬਾਲਾ ਚੇਤੇ .ਆਈ ਜਾਂਦੀ ਏ .miss you my love 😪😭😭

  • @harmandeepgill5463
    @harmandeepgill5463 2 роки тому +17

    ਪਤਾ ਨੀ ਕੀ ਖ਼ਾਸ ਸੀ ਤੇਰੇ ਚ ਮੇਰੇ ਨੈਨ ਤੇਰਾ ਹੀ ਰਾਹ ਤੱਕਦੇ ਨੇ ਬੀਤੀਆਂ ਯਾਦਾਂ ਤੇ ਖ਼ਿਆਲ ਮੇਰੇ ਦਿਲ ਤੇ ਬੋਝ ਪਾਈ ਰੱਖਦੇ ਨੇ

  • @AMRITSINGH098
    @AMRITSINGH098 Рік тому +14

    ਦਿਲ ਤੋੜਨ ਦੀ ਧਾਰਾ ਦੱਸੋ 😔😔❤️❤️ heart touching lyrics and voice

  • @priyankasaroye437
    @priyankasaroye437 2 роки тому +28

    ਕਿਊ ਕਲ ਪਰਸੋ ਦਾ ਬਾਹਲਾ ਚੇਤੇ ਆਈ ਜਾਂਦਾ ਐ😔😔😔😔🥺

  • @Official_Basra
    @Official_Basra 2 роки тому +404

    ਸੋਹਣੀ ਜਿੰਦਗੀ ਗਵਾਈ ਨਹੀਂ ਜਾਂਦੀ,, ਹਰ ਕਿਸੇ ਨਾਲ ਪ੍ਰੀਤ ਪਾਈ ਨਹੀਂ ਜਾਂਦੀ,, ਕਿੱਥੋ ਮੈਨੂੰ ਪਾਂ ਦਿੱਤਾ ਸੋਚਾ ਵਿੱਚ,, ਕਮਲੀਏ ਤੇਰੀ ਯਾਦ (ਮਾਨਵ )ਕੋਲੋ ਭੁਲਾਈ ਨਹੀ ਜਾਂਦੀ ☹️

  • @J.S.LAKHIYA
    @J.S.LAKHIYA 15 днів тому +6

    ਦੂਰ ਹੋ ਕੇ ਵੀ ਜ਼ੁਲਮ ਕਮਾਉਣਾ ਕੋਈ ਓਸ ਮਰਜਾਣੀ ਤੋਂ ਸਿੱਖੇ😢😭😭😭miss you canada waliye❤❤❤30/10/2024....😢

  • @Pakke_855_wale-r6d
    @Pakke_855_wale-r6d 2 роки тому +36

    ਪੱਲ-ਪੱਲ ਤੇਰੀ ਯਾਦ ਚੋ ਖੋਹਦੇ ਯਾ ,ਜੇ ਸੱਚ ਪੁੱਛੇ ਤਾਂ ਅੱਜ ਵੀ ਤੈਨੂੰ ਚਾਹੁੰਦੇ ਯਾ ਸੱਜਣਾ।😞

  • @sahilmehradholkimasterandj3843
    @sahilmehradholkimasterandj3843 4 дні тому +1

    Sahi gall haigi g khan baii jii kal parsoo da badaa yaad iaee jandiii aaeeeeeeee🥀🙌🏻💯🔥♥️

  • @daimond_tattoo_0001
    @daimond_tattoo_0001 Місяць тому +95

    Mera rat 12 ਵਜੇ breckup ਹੋ ਗਿਆ 💔🥺🥺🥺🥺🥺🥺

    • @SyCoKinG_7606
      @SyCoKinG_7606 Місяць тому +9

      Ek yaad jud gi pra tere kol 😢 sari umr Soche ga

    • @LovepreetSingh-qh1fc
      @LovepreetSingh-qh1fc Місяць тому +10

      Chal vadia 12vje cake cutya gya 😂😂😂

    • @gopyqatar
      @gopyqatar Місяць тому +1

      Kuj ni hoia hje v time a sabh lo nhi bht Rona Pena frrr😢😢😢😢

    • @pbxpreet0001
      @pbxpreet0001 Місяць тому +1

      Ok

    • @GursharnSingh-u6u
      @GursharnSingh-u6u 27 днів тому

      😂😂😂😂

  • @hiddenknowledge6508
    @hiddenknowledge6508 2 роки тому +68

    ਚਰਖ਼ ਤੱਕ ਜਾਂਦੀ ਏ ਵੇ ਮੇਰੀ ਹੂਕ ਰਾਤਾਂ ਨੂੰ,
    ਚੇਤੇ ਕਰ ਰੋਂਦੇ ਆਂ ਜਦੋਂ ਤੇਰੀਆਂ ਬਾਤਾਂ ਨੂੰ,
    ਸੁਪਨੇ ਮੇਰੇ ਤੇ ਵਾਦੇ ਤੇਰੇ ਝੂਠੇ ਸੀ,
    ਸਵਾਹ ਕਰਕੇ ਤੁਰ ਗਏ ਜਜ਼ਬਾਤਾਂ ਨੂੰ,
    ਯਾਦਾਂ ਤੇਰੀਆਂ ਵੀ ਸੀਨਾ ਸਾੜ ਗਈਆਂ,
    ਤੇਰੇ ਹੋਲ ਨੀ ਪੈਂਦੇ?ਸੋਹਣਾ ਯਾਰ ਗਵਾਤਾ ਤੂੰ,
    ਤੈਥੋਂ ਵੱਖ ਕਰ ਗਏ ਜੋ ਮੈਨੂੰ ਅੜੀਏ ਨੀ,
    ਅੱਗ ਲੱਗੇ ਉਹ ਜਾਤਾਂ ਨਾਲ਼ੇ ਔਕਾਤਾਂ ਨੂੰ.....
    ✍️ਆਸ਼ਿਕ ਮੌਤ ਦੇ

    • @MeditationMusic-bf3qm
      @MeditationMusic-bf3qm 2 роки тому

      Keep up bro

    • @ammyjeeda3099
      @ammyjeeda3099 2 роки тому +3

      ਆਏ ਹਾਏ....
      ਬਾਈ ਲੱਗੀ ਅੱਗ ਨੂੰ ਛਾਪ ਕੇ ਰੱਖਤਾ
      ਦੁੱਖਾਂ ਦੇ ਆਕਾਰ ਨੂੰ ਨਾਪ ਕੇ ਰੱਖਤਾ
      ਯਾਦਾਂ ਦੀ ਭੱਠੀ ਚ ਝੋਖਾ ਕਿਉਂ ਦਿੰਨਾ
      ਸੱਜਣ ਨੂੰ ਪੁੱਛ ਧੋਖਾ ਕਿਉਂ ਦਿੰਨਾ
      ਜੀਅ ਲਗਦਾ ਨੀ ਤੇ ਮਰ ਵੀ ਨੀ ਹੁੰਦਾ
      ਤੇਰੀ ਯਾਦ ਚ ਮਰਨ ਦਾ ਡਰ ਵੀ ਨੀ ਹੁੰਦਾ
      ਦਿਲਾਂ ਤੇ ਛਪੇ ਚੇਹਰੇ ਭੁੱਲਦੇ ਨੀ ਹੁੰਦੇ
      ਸਾਰੇ ਉਹਨਾਂ ਵਾਂਗੂ ਹੋਰਾਂ ਤੇ ਡੁੱਲਦੇ ਨੀ ਹੁੰਦੇ
      ਖੈਰ ਲਿਖਤ ਤੇਰੀ ਚੋਂ ਦਰਦ ਦਿਖ ਰਿਹਾ ਬਾਈ
      ਪਤਾ ਲਗਦਾ ਕਿ ਮੁੰਡਾ ਕੁਝ ਲਿਖ ਰਿਹਾ ਬਾਈ
      ਦਰਦ ਦਿਲਾਂ ਦੇ ਸਦਾ ਦੁਖਦੇ ਰਹਿੰਦੇ ਨੇ
      ਸੱਚੇ ਆਸ਼ਕ ਅੰਦਰੋਂ ਅੰਦਰੀ ਧੁਖਦੇ ਰਹਿੰਦੇ ਨੇ
      ਜੇ ਕੋਈ ਹੱਲ ਲਭਿਆ ਤਾਂ ਮੈਨੂੰ ਵੀ ਦਸਦੀ ਬਰੋ
      ਮੈਨੂੰ ਉਦਾਸ ਦੇਖ ਮੇਰੀ ਮਾਂ ਵੀ ਨੀ ਹਸਦੀ ਬਰੋ

    • @ammyjeeda3099
      @ammyjeeda3099 Рік тому

      @Majhe Aala Bhau 🥺🥺 kio mjaak krda bai??

    • @ammyjeeda3099
      @ammyjeeda3099 Рік тому

      @Majhe Aala Bhau menu ta aai lgda kyo k meri shayri edi changi ni 🤣

    • @radishkhokhar3663
      @radishkhokhar3663 Рік тому

      Kya bat ha 🥰🥰🥰🥰

  • @SandeepSingh-me2bc
    @SandeepSingh-me2bc Рік тому +39

    ਪਿਆਰ ਪਤਾ ਨੀ ਕੀ ਚੀਜ ਆ 😭😭ਜਿਦਗੀ ਬਦਲ ਦਿਦਾ ਏ ਤੈ ਨਸ਼ਾ ਜੋ ਵੀ ਲੱਗਿਆ ਹੋਵੈ ਉਹ ਸਹੀ ਹੋ ਜਾਉ ਪਰ ਪਿਆਰ ਇਕ ਵਾਰ ਹੋ ਗਿਆ ਤਾ ਕਦੈ ਨੀ ਬੰਦਾ ਸਹੀ ਰਹਿਦਾ ਕਿਸੈ ਕਿਸਮਤ ਵਾਲੈ ਨੂੰ ਹੀ ਮਿਲਦਾ ਪਿਆਰ ਅਮੀਰ ਲੋਕਾ ਨੂੰ 😭😭😭😭😭😭😭😭😭

    • @komalkaurkomal5729
      @komalkaurkomal5729 Рік тому

      🔥🔥🔥😭😭

    • @Kushhr32
      @Kushhr32 Рік тому +2

      प्यार अमीर गरीब नही दिखता भाई जी

  • @Facts-mine-g1d
    @Facts-mine-g1d 5 місяців тому +68

    ਦੁਨੀਆ ਬਹੁਤ ਝੂਠੀ ਆ ਬਾਈ ❤
    ਮੌਤ ਆਜੇ ਬਾਈ
    ਪਰ ਦਿਲ ਨਾ ਆਵੇ ਕਿਸੇ ਤੇ❤

  • @Jatinvirdi28
    @Jatinvirdi28 2 роки тому +17

    ਟੁੱਟੇ ਦਿਲ ਦੇ ਹੋਰ ਟੁਕੜੇ ਕਰਵਾਈ ਜਾਂਦੀ ਐ,
    ਕਿਉ ਕੱਲ ਪਰਸੋ ਦੀ ਬਾਹਲਾ ਚੇਤੇ ਆਈ ਜਾਂਦੀ ਐ।

  • @dharmindersinghludhianvi
    @dharmindersinghludhianvi 3 місяці тому +28

    2019 ਅਗਸਤ ਮਹੀਨਾਂ ਹੀ ਘਾਟੇ ਵਾਲਾ ਸੀ ਜੋ ਅਗਸਤ 2024 ਤੱਕ ਪੂਰਾ ਨੀ ਹੋਇਆ,,,,ਤੇ ਜਿੰਦਗੀ ਭਰ ਪੂਰਾ ਵੀ ਨੀਂ ਹੋਣਾ,,,,ਉਮਰ ਭਰ ਦੀ ਤੜਫ਼ ਰਹਿ ਗਈ ਪੱਲੇ,,,,😢😢😢

  • @princedubb1
    @princedubb1 2 роки тому +14

    ਕਦੇ ਕਰਦੀ ਗਲਾ❤️ ਪਿਆਰ ਦੀ ਸੀ
    ਅੱਜ ਅਪਨਾਣ ਤੋਂ ਵੀ 😞ਹੱਟ ਗਈ
    ਜੀਣ ਜੋਗਾ ਵੀ 🙍ਸ਼ੱਡਿਆ ਨਾਂ
    ਐਸੇ ਦੇ ਉਹ ਜਖਮਾ ਤੇ 💬ਫ਼ਟ ਗਈ❔

  • @ruhdeep2801
    @ruhdeep2801 Рік тому +9

    ਬਹੁਤ ਸੋਹਣਾ ਗੀਤ ਆ G Khan Bhai ਜੀ 😍👌❤ਬਹੁਤ ਵਾਰ ਸੋਣਦੇ ਆ ਮਨ ਨਹੀਂ ਭਰਦਾ 🙏

  • @butadharamgarhia7879
    @butadharamgarhia7879 Рік тому +10

    😢😢ਸੋਹਣੀ ਜ਼ਿੰਦਗੀ ਗਵਾਈ ਨਈ ਜਾਂਦੀ ,, ਹਰ ਕਿਸੇ ਨਾਲ ਪ੍ਰੀਤ ਪਾਈ ਨਈ ਜਾਂਦੀ ,, ਕਿੱਥੋਂ ਮੈਨੂੰ ਪਾ ਦਿੱਤਾ ਸੋਚਾਂ ਵਿੱਚ ,,ga,,i,, ਕਮਲੀਏ ਤੇਰੀ ਯਾਦ(Bute) ਕੋਲੋਂ ਭੁਲਾਈ ਨਹੀਂ ਜਾਂਦੀ 😢😢

  • @daljitsidhu1984
    @daljitsidhu1984 2 роки тому +19

    ਦਿਲ ਟੁਟ 💔 ਗਿਆ ਸਜਨਾ ਵੈ ਕੀ ਦੇ ਮਰਨ 🔪 ਤੇ ਰੋਵਾਂ ਗੇ,
    ਸਲਫ਼ਾਸ ☣️ ਜੀ ਖਾਕੇ ਨੀ ਚੈਨ ਦੀ ਨੀਂਦ 🛌 ਹੀ ਸੌਂਵਾਂ ਗੇ,
    ਤੈਨੂੰ ਅੱਜ 🥲 ਵੀ ਚਾਹੁੰਦੇ ਆ ਪਾਵੈਂ ਦੂਰ 🥀 ਜੇ ਹੋਵਾਂ ਗੇ,
    ਬਹੁਤਾ ਫ਼ਿਕਰ 😊 ਨਾ ਕਰੀ ਮੇਰੀ ਅਸੀਂ ਚਲਦੀ ਹੀ ਕਫ਼ਨ ⚰️ ਚ ਹੋਵਾਂ ਗੇ....

  • @gurpinderbrar1212
    @gurpinderbrar1212 2 роки тому +73

    ਹਾਈ ਬਾਈ ਜੀ ਖਾਨ ਸੱਚੀ ਤੇਰਾ ਗੀਤ ਸੁਣ ਕੇ ਕਮਲੀ ਸੱਚੀ ਕੱਲ ਪਰਸੋ ਦੀ ਜਾਦ ਆਈ ਜਾਦੀ ਆ😥

  • @kulwanthitler1212
    @kulwanthitler1212 Рік тому +20

    ਜਦ ਕੱਲਾ ਹੁੰਦਾ ਹਾ, ਜਾ ਦਰ ਅੱਗੋ ਜਾ ਰਿਹਾ ਹੁੰਦਾ ਹਾ ਯਾਦ ਨਾ ਆਵੇ ਤੇਰੀ ਇਹ ਹੋ ਸਕਦਾ ਏ।

  • @nirpalsingh2907
    @nirpalsingh2907 2 роки тому +13

    ਸਿਰਫ ਯਾਦ ਹੀ ਰਹਿ ਗਈ ਹੁਣ,,ਹੋਰ ਰਿਹਾ ਵੀ ਕੀ ਹੈ!!

  • @Ytv.aditya
    @Ytv.aditya 6 місяців тому +16

    ਸਾਨੂੰ ਤਾਂ ਉਹ ਹਰ ਰੋਜ ਯਾਦ ਆਉਂਦੀ ਐ ਤੇ ਅਸੀਂ ਰੋ ਲੈਂਦੇ ਆ 😢

  • @inderjitsinghgloat5605
    @inderjitsinghgloat5605 Рік тому +6

    ਬਾਈ ਰੋਜ ਹੀ ਯਾਦ ਆਉਂਦੀ ਆ ਓਹਦੀ ਬੀਬੀ ਵਾਲਾ ਚੌਂਕ ਬਠਿੰਡਾ ਦੀ ਸੀ 6 ਸਾਲ ਨਾਲ ਰਹੀ ਟੈਟੂ ਵੀ ਬਣਾਇਆ ਮੇਰਾ ਨਾਮ ਦਾ ਓਸ ਨੇ ਅੱਜ 2 ਸਾਲ ਹੋ ਗਏ ਛੱਡ ਗਈ ਨੂੰ ਓਹਦੀ ਕਰਕੇ ਬਹੁਤ ਕੁਝ ਕਰਿਆ ਪਰ ਉਹਨੇ ਸਬ ਕੁਝ ਖਤਮ ਕਰਤਾਂ ਥੋੜੇ ਸਮੇਂ ਵਿੱਚ ਹੀ ... ਸਿਮਰਨ

    • @abbiabbi3089
      @abbiabbi3089 2 місяці тому

      Yaar payer no karo bhut takleef hudi hai

  • @puneetkumar-su1wv
    @puneetkumar-su1wv 2 роки тому +4

    😍❤ਗੀਤ ਬਹੁਤ ਘੈੰਟ ਯਾ ਵੀਰੇ 💪👌👍

  • @ranjeetranarana7745
    @ranjeetranarana7745 2 роки тому +13

    ਗੀਤ ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰੇ🧿🧿🧿👌👌
    ਗੀਤ ਦੇ ਬੋਲ ਬਹੁਤ ਹੀ ਵਧੀਆ ਲੱਗੇ ਹਮੇਸ਼ਾ ਦੀ ਤਰ੍ਹਾਂ ਹੀ ਵਾਹ ਕਮਾਲ 👌👌👌
    ਬਸ ਇਕ ਹੀ ਗੱਲ ਥੋੜ੍ਹੀ ਅੱਲਗ ਲੱਗੀ ਜੀ ਗੀਤ ਦੇ ਲਾਸਟ ਵਿੱਚ ਜਨਮ ਤੇ ਮੌਤ ਦੇ 1965 ਤੋਂ 2003 ਵਿਚ ਅੰਤਰ ਕਾਫੀ ਜ਼ਿਆਦਾ 😊

    • @Kushhr32
      @Kushhr32 Рік тому

      38 A Saal Ka H Or K Tu Isne Budda Bnve Ga Yaada me 😁😅😅

  • @gagandeepsinghgagan3338
    @gagandeepsinghgagan3338 Рік тому +27

    ਅਸੀ ਵੀ ਇਕਠੇ ਰਹਿਣ ਦੀ ਕਸਮ ਖਾਥੀ ਸੀ ਪਰ ਸਾਨੂੰ ਉਸਦੇ ਘਰ ਦੇ ਹਲਾਤਾ ਕਾਰਨ ਅਲਗ ਹੋਣਾ ਪਿਆ ਪਰ ਮੈ ਰਬ ਕੋਲੇ ਇਕੋ ਅਰਦਾਸ ਕਰਦਾ ਹਾ ਕੀ ਉਹ ਹਮੇਸਾ ਖੁਸ ਰਹੇ👏

  • @JobanRohit
    @JobanRohit 7 днів тому +1

    ਕਿਆ ਬਾਤ ਬਾਈ ਬਹੁਤ ਵਧੀਆ ਸੋਂਗ 😢

  • @GurmeetSingh-bz2zq
    @GurmeetSingh-bz2zq 2 роки тому

    ਆਹ ਗਾਣਾ ਸੁਣ ਕੁਝ ਮੇਰੇ ਵਰਗਿਆਂ ਨੇਂ
    ਦਿਲੋਂ ਲਿਖਣ ਤੇ ਮਜ਼ਬੂਰ ਹੋਣਾ।
    ਤੇ ਕੲੀ ਲੋਕਾਂ ਦਾ ਦਿਲ ਸੁਣ ਇਹਨੂੰ
    👉👉ਟੁੱਟ ਕੇ ਚੂਰ ਹੋਣਾ।
    ਕੲੀ ਜਜ਼ਬਾਤੀ ਜਿਹੇ ਦੱਸਣ ਗੇਂ
    ਕਿ ਕਿਵੇਂ ਤੜਫਦਾ ਦਿਲ ਸੱਜਣ ਦਾ
    ਇੱਕ ਪਲ ਵੀ ਦੂਰ ਹੋਣਾ।

  • @princesuri4359
    @princesuri4359 2 роки тому +9

    🥺 ਰਾਜ ਅੱਖਾਂ ਵਿੱਚੋ ਪੜਨੇ ਵਾਲੀ ਹੱਸ ਦੀ ਹੱਸ ਦੀ ਲੜਨੇ ਵਾਲੀ 💔💔🥺

  • @PB-qj5dl
    @PB-qj5dl Рік тому +55

    ਰੱਬਾ ਜਿਥੇ ਵੀ ਆ ਉਹ ਵਸਦੀ , ਹਮੇਸ਼ਾ ਓਹਨੂੰ ਖੁਸ਼ ਰੱਖੀਂ... ਤੂੰ ਪਾਇਆ ਤਾਂ ਨਈਓ ਉਹਨੂੰ ਮੇਰੀ ਝੋਲੀ, ਪਰ ਘਟੋ ਘੱਟ ਯਾਦਾਂ ਚ ਓਹਦਾ ਹਸਦਾ ਵਸਦਾ ਮੁਖ ਰੱਖੀਂ... ਰੱਬਾ ਉਹਨੂੰ ਖੁਸ਼ ਰੱਖੀਂ...
    ਕਮਲੀਏ ਬਸ ਤੇਰੀ ਯਾਦ ਆਉਂਦੀ ਆ ਤੂੰ ਕਿਉਂ ਨੀ ਆਉਂਦੀ... ਦਿਲ ਕਮਲਾ ਮੇਰਾ ਰੋਂਦਾ ਰੇਹੰਦਾ ਆ, ਤੂੰ ਆ ਕੇ ਕਿਉਂ ਨੀ ਏਨੂੰ ਸਮਝਾਉਂਦੀ... ਮੈਨੂੰ ਪਤਾ ਕਿ ਤੂੰ ਮੁੜ ਆਉਣਾ ਨੀ, ਪਰ ਹਲੇ ਵੀ ਤੈਨੂੰ ਰੱਬ ਤੋਂ ਮੰਗਦੇ ਆ ... ਸਿਰਫ ਅਖੀਆਂ ਨੀ ਇਹ ਦਿਲ ਵੀ ਰੌਂਦਾ ਐ, ਜਦ ਵੀ ਸਜਣਾ ਤੇਰੇ ਸ਼ਹਿਰ ਵਲ ਤੀ ਲੰਘਦੇ ਆ...

  • @AktMediaRecords
    @AktMediaRecords 2 роки тому +17

    Teri Awaaz 🔊
    Teri Mehant 🔥
    Tera Dil 🤍
    Sadde Dilla Uthe Raaz Karda❤️

  • @ArshdeepSingh-r3v
    @ArshdeepSingh-r3v 7 днів тому +2

    😢😢😢😢😢😢😢😢😢😢😢😢😢😢😢❤❤❤❤❤ sira naiccccc 🥰 G khan

  • @unknown19865
    @unknown19865 Рік тому +52

    ਬਸ ਇਕ ਆਖਰੀ ਰਸਮ ਚਲ ਰਹੀ ਹੈ ਸਾਡੇ ਦੋਹਾ ਦਰਮਿਆਨ , ਇਕ ਦੂਸਰੇ ਨੂੰ ਯਾਦ ਤਾਂ ਕਰਦੇ ਹਾਂ ਪя ਗੱਲਬਾਤ ਨਹੀਂ ਕਰਦੇ 😊 🤐

  • @gurcharan202020
    @gurcharan202020 4 місяці тому +3

    ਰੱਬਾ ਜੇ ਕਦੇ ਅਗਲਾ ਜਨਮ ਦੇਂਵੇਂ ਤਾਂ ਬਸ ਇਹ ਪਿਆਰ ਵਾਲਾ ਯੱਬ ਨਾ ਪਾਂਵੀਂ ਜ਼ਿੰਦਗੀ ਚ😢😢😢😢😢😢😢ਜਮਾਂ ਨਹੀਂ ਸੋਚਿਆ ਉਸਨੇ 😢😢😢😢

  • @livingforart5826
    @livingforart5826 Рік тому +8

    ਯਕੀਨ ਕਰੀ ! ਤੇਰੇ ਨਾਂ ਗੱਲ ਕਰਨ ਤੇ ਵੀ ਇਹ ਮੁਹੱਬਤ ਹੋਰ ਵੱਧ ਦੀ ਜਾਂਦੀ ਆ !
    ਇੱਕ ਵਾਰੀ ਮਰਨ ਨਾਲੋਂ ਹਰ ਰੋਜ਼ ਤੇਰੀ ਯਾਦ ਚ ਮਰਦੇ ਆਂ !
    💔😔💔

  • @13_likhari_pb11
    @13_likhari_pb11 Рік тому +10

    ਤੇਰੇ ਵੱਡੇ ਵੱਡੇ ਵਾਦੇ‌ ਸੀ ਜੋ‌ ਚੂਰ ਹੋ‌‌ ਗਏ🥺
    ਪਸੰਦ ਹੋਰਾਂ ਦੀ ਹੋ‌‌ ਗਈ ਸੀ ਤੂੰ 😔
    ਫਿਰ ਕਿਉਂ ਯਰ ਸਾਨੂੰ ਹੁਣ ਚੰਗੇ ਭਲੇ ਸਮਝੇ ਸੀ ਅਸੀ ਹੁਣ ਤੇਰੇ ਥੋਖੇ ਨੂੰ।।🙏
    ਭੱਲ ਕੇ ਬੇਠੇ ਸੀ ਹੁਣ ਕਿਉਂ ਦਿੱਤੇ ਹੋਏ ਜਖਮਾ ਤੇ ਨਮਕ ਪਾਈ ਜਾਂਨੀਏ 😢
    ਤੂੰ ਜਿਹਦੇ ਨਾਲ ਸਾਨੂੰ ਛੱਡਕੇ ਦਿਲ ਲਾਇਆ ਸੀ ਉਹਦੀ ਬਣ‌ ਕੇ‌ ਰਹਿ ਯਰ ☹️
    ਮੈਨੂੰ ਕਿਉਂ ਕੱਲ ਪਰਸੋਂ ਦੀ‌ ਚੇਤੇ ਆਈ ਜਾਨੀਏ 💯😥😥 ਲਵਪ੍ਰੀਤ ਲਿਖਾਰੀ ✍️

  • @jass_dhanoa_07
    @jass_dhanoa_07 19 днів тому

    ਬਾਈ ਇੰਨਾਂ ਗਾਣਾ ਸੁਣ ਕੇ ਨੀ ਇਮੋਸ਼ਨਲ ਨੀ ਹੋਇਆ ਸੀ ਜਿੰਨਾ ਵੀਡੀਓ ਦੇਖ ਕੇ ਰੋਇਆ ਆ 😢😢😢🫶🫶❤️❤️ ਲਵ ਯੂ ਯਾਰਾ ਹਸਤਿੰਦਰ ਬਾਈ ਤੇ ਡੀਨ ਬਾਈ ❤❤❤ਦਾ

  • @HiFiLyricalVideo
    @HiFiLyricalVideo 2 роки тому +7

    🎤🎤Magical Voice 👏😘😘😘🥰🥰🥰🥰 Love u G Khan bro ☺️😍 jionde raho ❣️ bhut sohna gaeya

  • @gautambhagat9133
    @gautambhagat9133 Рік тому +3

    ਹਾਂ ਮੈਂ ਕੱਲ ਲੰਘਿਆ ਸੀ ਤੇਰੇ ਸ਼ਹਿਰ ਵਿੱਚ ਦੀ,
    ਸਭ ਕੁਝ ਉਹੀ ਸੀ ਤੈਨੂੰ ਛੱਡਕੇ...!!!!🙂💔

  • @Harpreet_Dhaliwal
    @Harpreet_Dhaliwal 2 роки тому +6

    ਹਕੀਕਤ.. ਸਾਰੀਆਂ ਦੀ ਜ਼ਿੰਦਗੀ ਦਾ ਹਿੱਸਾ ਏਹ ਗੀਤ...

  • @Parveen_432
    @Parveen_432 8 днів тому +1

    Rabb rke sabb thick hoye 😢
    Manu kall prso di jiada hi Chete ae Jani he😢😢😢😢😢💔💔💔💔💔💔
    🖤🖤🖤🖤🖤🖤🖤🖤🖤🖤🖤🖤🖤

  • @harinderdhindsa8834
    @harinderdhindsa8834 11 днів тому

    ਤੇਰੀ ਤੇ ਮੇਰੀ ਕਹਾਣੀ ਲਿਖੂੰਗਾ,
    ਕਿੰਨੀ ਸੋਹਣੀ ਸੀ ਮਰਜਾਣੀ ਲਿਖੂੰਗਾ,
    '' ਦਿਲਾਂ '' ਅੱਖਾਂ ਥਾਂਈ ਹੱਸਦੀ ਸੀ ਬੜੇ ਰਾਜ ਦੱਸ ਗਈ,
    ਖੁਸ਼ੀਆ ਨਾਲ ਭਰ ਚੋਲੀ ਪਤਾ ਨਹੀਂ ਕਿੱਥੇ ਨੱਸ ਗਈ...

  • @ammyjeeda3099
    @ammyjeeda3099 2 роки тому +11

    ਬੜੇ ਟਾਈਮ ਤੇ ਕੱਢਿਆ ਗਾਣਾ.... ਸਚੀਓਂ ਹੀ ਕਲ ਪਰਸੋਂ ਦਾ ਹਾਲ ਏਹੇ💔

  • @khudnubarbadkarnedasokeen336
    @khudnubarbadkarnedasokeen336 Рік тому +3

    ਉਹ ਹਗਾ ਜਿਸ ਨੇ ਪਿਆਰ ਲਈ ਬਹੁਤ ਕੁੱਝ ਕੌਹਏ ਯਾਰ ਮੈ ਆਪਣੇ ਪਿਆਰ ਲਈ ਪਤਾ ਨਹੀਂ ਕੀ ਕੁੱਝ ਖੋਹਏ ਪਰ ਜਦੋਂ ਉਸ ਨੂੰ ਮਿਲਿਆ ਤਾਂ ਓਹ ਕਿਸੇ ਹੋਰ ਦੀ ਹੋ ਗਈ 😭😭😭😭😭😭 miss u deep

  • @AKASH.307
    @AKASH.307 Рік тому +22

    Sachi yaad aayi jandi a g khan bai aawaz bahut sohni hai bahut saaf banda g khan ❤❤❤❤❤❤💔💔💔💔💔💔

  • @Raj_Hans.
    @Raj_Hans. 2 місяці тому +2

    ਅੱਜ ਪੂਰਾ ਸੁਣਿਆ ਬਹੁਤ ਖੂਬ ਲਿਖਿਆ
    ਬਾ ਕਮਾਲ ਗਾਇਆ

  • @HardeepSingh-uj7es
    @HardeepSingh-uj7es 2 роки тому +2

    100ਵਾਰ ਗਾਣਾ ਸੁਣ ਲਿਆ ਰੱਜ ਨੀ ਆਉਂਦਾ ਸੁਣ ਕੇ ਬੋਹੁਤ ਰੋਣਾ ਆਉਂਦਾ ਸਚੀ ਬੋਹੁਤ ਯਾਦ ਆਉਂਦੀ

  • @surinderrai6326
    @surinderrai6326 2 роки тому +5

    Khore kiniya maawa de putt khone aa is ishk chndre ne 😭😭😭😭 har koi smj nhi skda Jis naal beeti ohnu ohi smj skda 😭😭😭😭 miss you...... alote

  • @Kamaljatt1234
    @Kamaljatt1234 5 місяців тому +44

    2024 ਵਿੱਚ ਕੌਣ ਕੌਣ ਸੁਣ ਓ 🗣️❤️‍🔥💔💔
    ਕੱਲ ਪਰਸੋ ਦੀ🥺

  • @MahekMehra-jv4py
    @MahekMehra-jv4py Рік тому +6

    ਬਾਬੇ ਸਾਡਾ ਪਿਆਰ ਤਾਂ ਸਾਨੂ ਮਿਲੀਆ ਹੀ ਨਹੀ😭

  • @musicvocal7964
    @musicvocal7964 Рік тому +1

    ਬਾਈ ਪਿਆਰ ਨਾਮ ਦੀ ਦੁਨੀਆ ਤੇ ਕੋਈ ਚੀਜ਼ ਨੀ ਹੈਗੀ😊😊😊😊😊😢

  • @royalsingh2312
    @royalsingh2312 Рік тому +5

    ਤੈਨੂੰ ਭੁੱਲਣਾ ਐਨਾ ਸੌਖਾ ਨੀ ਪਰ ਕੋਸ਼ਿਸ ਮੇਰੀ ਜਾਰੀ ਏ,ਇੱਕ ਦਿਨ ਤੈਨੂੰ ਭੁੱਲ ਜਾਉ ਪਰ ਭੁੱਲਦੀ ਨੀ ਜੋ ਸੱਟ ਮਾਰੀ ਏ💔

  • @songoku2967
    @songoku2967 Рік тому +3

    ਜਦੋਂ ਮੈਨੂੰ ੳਦੀ ਯਾਦ ਆਂਦੀ ਏ ਤਾਂ ਮੈਂ ਐ ਗਾਣਾ ਸੁਣ ਲੈਂਦਾ 😔😔

  • @sukhrajgill4u
    @sukhrajgill4u 2 роки тому +3

    ਕੀ ਲਿਖਾਂ ਵੀਰ ਮੈਂ ਇਸ ਬਾਰੇ 😴😴😴😴😴

  • @Madhvi23000
    @Madhvi23000 Рік тому +1

    Sachi kal parso di yaad bhut jiyada aundi aa yaara.....khush Rahi tu hamesha....

  • @MalikaMalika-jv6zt
    @MalikaMalika-jv6zt Рік тому +1

    ਜਨਾਬ ਬਹੁਤ ਹੀ ਵਧੀਆ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ

  • @gurpreetsandhu418
    @gurpreetsandhu418 Рік тому +3

    ਦਿਲ ਦੇ ਹਿੱਸੇ ਆਏ ਦੂੱਖ, ਅੱਖਾਂ ਹਿੱਸੇ ਆਏ ਹੰਝੂ
    ਦੋਵੇਂ ਈਮਾਨਦਾਰੀ ਨਾਲ ਆਪਣਾ ਫਰਜ਼ ਨਿਭਾਈ ਜਾਂਦੇ ਨੇ।
    ਉਹਦੇ ਬਦਲਣ ਦਾ ਗਮ ਨਹੀਂ ਨਾ, ਦਿਲ ਦੀ ਏਹ ਗਲ ਨਹੀਂ
    ਤਾਅਨੇ ਲੋਕਾਂ ਦੇ ਯਾਦ ਦੁਆਈਂ ਜਾਂਦੇ ਨੇ
    ਦੋਵੇਂ ਈਮਾਨਦਾਰੀ ਨਾਲ ਆਪਣਾ ਫਰਜ਼ ਨਿਭਾਈ ਜਾਂਦੇ ਨੇ

  • @SukhwinderSingh-wq5ip
    @SukhwinderSingh-wq5ip 2 роки тому +9

    ਸੋਹਣੀ ਵੀਡੀਓ ਸੋਹਣਾ ਗੀਤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @galidinavlog7928
    @galidinavlog7928 2 роки тому +5

    ਸਿਰਾ ਯਰ ਭਦੌੜ ਵਾਲਾ ❤️❤️❤️ ਦੀਨਾ ਤੋ ਯਾਰ ❤️❤️❤️

  • @AmanSidhu-ft8ui
    @AmanSidhu-ft8ui 9 місяців тому +1

    ਅੱਜ ਵੀ ਇਹ ਗਾਣਾ ਸੁਣ ਕੇ ਰੋਣਾ ਅ ਜਾਦਾ ਪਤਾ ਨੀ ਕਿਉਂ

  • @akgurdaspuria3054
    @akgurdaspuria3054 Рік тому +2

    ਕੀ ਬੋਲਾ ਮੈਂ ਤੇਨੁੰ ਯਾਰਾ ਸਵਾਲ ਬਹੁਤ
    ਦਿੱਲ ਵਿੱਚ ਮੇਰਾ ਅਜਾ ਖਿਆਲ ਬਹੁਤ ਨੇ ..!
    ਮੈਨੂੰ ਅੱਜ ਇਹ ਇਕ ਸੁਪਨਾ ਚ ਜੌ ਸਾਡੇ ਵਿਚ ਹੋਇਆ ਸੀ...!
    ਪਰ ਇਕ ਗੱਲ ਤਾਂ ਸਚੀ ਅ ਯਾਰਾ
    Akay ਦੂਜੀ ਵਾਰ ਦਿਲ ਖੋਲ ਕੇ ਰੋਯੀਆ ਸੀ..!
    ਤੇਰਾ ਦੂਰ ਜਾਣ ਤਾਂ ਇੰਜ ਲੱਗਾ
    ਜਿਵੇਂ ਸੀਨਾ ਚੋ ਦਿਲ ਕਡ ਕੇ ਕੋਈ ਲੇ ਜਾ ਰਿਹਾ ਸੀ....!
    ਮੇਰਾ ਬਣਾਇਆ ਆਸਾ ਦਾ ਮਹਿਲ ਨੂੰ ਕੋਈ ਲਤ ਮਰ ਕੇ ਢਾਹ ਰਿਹਾ ਸੀ...!
    ਇੰਜ ਲੱਗ ਰਿਹਾ ਸੀ ਕੋਈ ਬੂਤ ਵਿੱਚੋ ਮੇਰੀ ਕੋਈ ਰੂਹ ਕਡ ਕਾ ਕੇ ਲੈ ਜਾ ਰਿਹਾ ਸੀ...!
    ਇੰਜ ਲੱਗ ਰਿਹਾ ਸੀ ਜਿਵੇਂ
    ਜਿਵੇਂ ਮੇਰੀ ਚਿਤਾਂ ਨੂੰ ਅੱਗ ਮੇਰਾ ਆਪਣੇ ਹੀ ਕੋਈ ਲਾ ਰਿਹਾ ਸੀ...!
    ਮੈਨੂੰ ਤੇਰਾ ਨਾਲ ਗੁੱਸੇ ਨਹੀਂ ਸੀ ਕੋਈ ਬੱਸ ਗਮੀ ਜਰੂਰ ਸੀ
    ਜਿਸਮਾਂ ਦੀ bukh ਨਹੀਂ c Akay nu bus ਤੇਰੀਆ ਗੱਲਾ ਦੀ ਕਮੀ ਜਰੂਰ ਸੀ...!
    ਮਾਫ਼ ਕਰੀ ਮੈਂ ਗਲਤ ਬੋਲਿਆ
    ਓ ਵਕਤ। ਹੀ ਕੁੱਝ ਐਸੇ ਸੀ....!
    ਤੇਰਾ ਮੂੰਹ ਵੱਲ ਦੇਖ ਕੇ ਕੁਝ ਬੋਲਣ ਨੂੰ ਨਹੀਂ c dil ਕਰਦਾ ਚਿੱਤ ਕਰਦਾ ਸੀ ਉਸ ਦਿਨ ਤੈਨੂੰ ਰੱਜ। ਕੇ ਦੇਖ ਲੇਵਾ ..!
    ਮੈਂਨੇ ਲਗਦਾ ਨਹੀਂ c ਮੈਂ ਕਲ ਬਚਾਗਾ
    ਆਪਣੀ ਜ਼ਿੰਦਗੀ ਦਾ ਸੱਚ ਲਿਖਦਾ c akay ਕੋਈ ਪੱਕਾ ਸ਼ਾਇਰ ਨਹੀਂ ਸੀ
    ਤੇਰੀ ਆਪਣੇ ਬੋਲਾ ਨਾਲ ਤਰੀਫ ਕਰ ਸਕੇ akay ਏਨਾ ਵੀ ਤੇਰੇ ਲਯਾਕ ਨਹੀ ਸੀ..! write by akay

  • @you_will_miss_me
    @you_will_miss_me 2 роки тому +22

    Hook line is amazing, irreplaceable and addictive.🥰
    *Kal parso da bahla hi chete ayi jana ae*

  • @sweetguy2224
    @sweetguy2224 2 роки тому +91

    G Khan's voice has magic which makes the song even more beautiful

  • @SushilKumar-qh3ng
    @SushilKumar-qh3ng Рік тому +4

    ਨਾ ਜਖਮ ਭਰੇ,ਨਾ ਸਰਾਬ ਸਹਾਰਾ ਹੋਈ,ਨਾ ਤੂੰ ਮਿਲੀ ,ਨਾ ਮਹੁੱਬਤ ਦੁਬਾਰਾ ਹੋਈ. ..Rattu

    • @Kushhr32
      @Kushhr32 Рік тому

      Kya BAAT H ‼️😅

  • @Cartoonvideo-t5n
    @Cartoonvideo-t5n Рік тому +1

    ਜਾਨ ਮੇਰੀਏ 1 ਸੈਕਿੰਡ ਲਈ ਵੀ ਮੰਨ ਨਹੀਂ ਭਰਦਾ ਗਾਣੇ ਤੋਂ ਜਿੰਨੇ ਵਾਰ ਸੁਣਦੇ ਆ ਓਨੀ ਵਾਰ ਨਵਾ ਲਗਦਾ ਲਾ ਜਵਾਬ ਕਲਮ। ਤੇ ਆਵਾਜ਼

  • @veerujeetjeet383
    @veerujeetjeet383 2 місяці тому +1

    ਸੱਚੀ ਮੁੱਚੀ ਯੇਹ ਗੀਤ ਪੁਰਾਣੀਆਂ ਯਾਦਾ ਯਾਦ ਕਰਾ ਦਿੰਦਾ ਤੇ ਓਹ ਭੁੱਲਦੀ ਹੀ ਨੀ

  • @prabhghanot
    @prabhghanot 2 роки тому +8

    ਸਜ਼ਾ ਤੇ ਸਾਡੀ ਬਣਦੀ ਸੀ ,ਤੇਰੇ ਤੇ ਯਕੀਨ ਕੀਤਾ
    ਤੂੰ ਕੋਈ ਕਸਰ ਨਾ ਛੱਡੀ, ਸਾਨੂੰ ਰੱਜ ਕੇ ਜਲੀਲ ਕੀਤਾ

  • @deepsingh-lb6qq
    @deepsingh-lb6qq 2 роки тому +27

    Lyrics r outstanding and , voice , no one is near to G khan ,he truly know how to go into the soul of listener

  • @agamkalra7845
    @agamkalra7845 2 роки тому +20

    What an album bro😍💥u killed it paajii❣️

  • @kiranjitkaur2577
    @kiranjitkaur2577 2 місяці тому +1

    ਮੇਰੇ ਜ਼ਿੰਦਗੀ ਵੀ ਬਸ ਖਤਮ ਹੋਣ ਵਾਲੀ ਮੇਰੇ ਵਾਲੇ ਦਾ ਔਰ ਕਿਸੇ ਨਾਲ ਵਿਆਹ ਹੋ ਰਿਹਾ 😭😭😭

  • @shammisaroya4373
    @shammisaroya4373 2 місяці тому

    ਵਾਹਿਗੁਰੂ ਜੀ ਉਹਨੂੰ ਹਮੇਸ਼ਾ ਖੁੱਸ਼ ਰਖਿਓ। ਮੈਂ ਨਹੀਂ ਭੁੱਲ ਸਕਦਾ ਕਦੀ ਵੀ ਵਾਹਿਗੁਰੂ ਉਹਨੂੰ ਮੋੜ ਦਿਓ ਜੇ ਮੋੜ ਸਕਦੇ ਹੋ। 🥺🥺

  • @nirvairsingh1161
    @nirvairsingh1161 2 роки тому +25

    Lyrics + g khan voice 🔥🔥

  • @ABbahi75offical
    @ABbahi75offical 2 роки тому +13

    G Khan's voice has magic which makes the song even more beautifu jnb😍🥰🥰🥰🥰🥰

  • @ankitrajputvidisha6206
    @ankitrajputvidisha6206 2 роки тому +27

    G Khan your voice is magic ✨✨❤️

    • @mrashi-qo8kb
      @mrashi-qo8kb Рік тому

      ❤❤❤❤❤🎉🎉🎉🎉🎉🎉🎉😂😂😂😂😂😂

  • @mandeepmandy5682
    @mandeepmandy5682 Рік тому

    ਬਾਈ ਜੀ ਪਿਆਰ ਜਿਹਨਾਂ ਨੂੰ ਹੋ ਜਾਏ ਉਹ ਅਧੂਰਾ ਹੁੰਦਾ ਹੀ ਨਈ ਹੈ ਜਦੋ ਹੋ ਜਾਂਦਾ ਓਹੋ ਪੂਰਾ ਹੀ ਹੁੰਦਾ ਆਪਾਂ ਨਾ ਸਮਝ ਹਾਂ 🙏

  • @gaganbhangwan2140
    @gaganbhangwan2140 2 роки тому +1

    ਖਾਸ ਗੀਤਾ ਚੋ ਇਕ ਗੀਤ

  • @ashmeetsingh8143
    @ashmeetsingh8143 Рік тому +3

    3 4 million views is gaane lyi bhout ni aa
    Es gaane lyi koi words haini
    Dean bai 🙌🙌🙌

  • @Akashjatt206
    @Akashjatt206 2 роки тому +17

    G Khan and Garry Sandhu paji out class voice ❤️🥰🔥🤗

  • @LakhwinderSahota-hn8oz
    @LakhwinderSahota-hn8oz 5 місяців тому +4

    ਇਹ song ਮੈਂ ਤਾਂ har ਰੋਜ਼ ਸੁਣਦਾ। ਹੋਰ ਕੋਣ ਕੋਣ ਸੁਣਦਾ ਇਹ song

  • @ranjeetkaur3484
    @ranjeetkaur3484 Рік тому +2

    ਅੱਜ ਕੱਲ੍ਹ ਦੇ ਟਾਈਮ ਦਾ ਇਹ ਸੱਚ ਆ

  • @RehankhanKumar
    @RehankhanKumar 11 місяців тому +2

    Ooo jo kade dill de kared see ❤❤na jane oo kiss da naseb see love you brother g khan❤❤😢😢

  • @builtdifferent-47
    @builtdifferent-47 10 місяців тому +3

    31 decmber te mere pyr da 3 saal bd msg te phn aya... do din to m eh song sun reha c....❤

  • @legendsbandeindia
    @legendsbandeindia 2 роки тому +75

    G Khan never disappoint us ✊❣️

  • @SahibRamgarhiaOfficial
    @SahibRamgarhiaOfficial 2 роки тому +12

    #6 on trending For Punjab ❤️
    #4 on trending for Music 🔥

  • @gagandeepsingh-sl1vp
    @gagandeepsingh-sl1vp Рік тому

    ਲੱਖਾਂ ਈਦਾਂ ਨਾਲੋਂ ਵੱਧ ਕੇ ਸਾਨੂੰ ਇੱਕ ਦੀਦਾਰ ਕਿਸੇ ਦਾ !
    ਇਸ਼ਕ ਦਾ ਦਰਦ ਭੋਲਾ ਵੈਦ ਕੀ ਜਾਣੇ !
    ਜਿਹੜਾ ਨਹੀਂ ਬਿਮਾਰ ਕਿਸੇ ਦਾ!!

  • @philofarm2054
    @philofarm2054 Рік тому +1

    ਜ਼ਿੰਦਗੀ ਜਿਉਣ ਸ਼ੋਕ ਨਹੀਂ ਸੀ ਜਿਹੜੀ ਮਿਲਿਆ ਉਹ ਵੱਡੀ ਕਰਤੀ

  • @ramansidhu6220
    @ramansidhu6220 2 роки тому +13

    THIS SONG DESERVES
    100 MILLION PLUS VIEWS

  • @itssNavi
    @itssNavi 2 роки тому +4

    Garry and G Khan Best Collab. In Pollywood Hit The Like If You Agree ♥️

  • @Paramveersigh
    @Paramveersigh 2 роки тому +8

    Mashallah subhanallah ❤️❤️no words