DOLLAR | G KHAN FT. GARRY SANDHU | FULL OFFICIAL VIDEO | FRESH MEDIA RECORDS

Поділитися
Вставка
  • Опубліковано 7 вер 2024
  • SINGER - G KHAN FT. GARRY SANDHU
    MUSIC- GOLD BOY
    LYRICS - FATEH SHERGILL
    VIDEO - HARJOT SINGH AND KURAN DHILLON ( FILMYLOK )
    MIX MASTER - Bpm Singh
    POSTER - YASHEEN
    LABEL- FRESH MEDIA RECORDS
    #Dollar #GarrySandhu #PunjabiSongs

КОМЕНТАРІ • 11 тис.

  • @shroudfan3347
    @shroudfan3347 4 роки тому +52

    Keehnu live jada pasand aaya c....like kro ustaad garry sandhu😍😍 te g Khan di awaz layi ❤❤ (first comment) 👇👇👇

  • @babbudhiman7882
    @babbudhiman7882 4 роки тому +71

    “ज़िंदगी में हर कोई भूल कर जाता है, न चाहते हुए भी अपने से किसी न किसी को दूर कर देता है!”
    Love You Moto

  • @manjinder_bhalewala
    @manjinder_bhalewala 3 місяці тому +154

    2024 ਵਿੱਚ ਕੌਣ ਕੌਣ ਸੁਣਦਾ ਇਹ geet like karo ❣️

  • @Hunter_Goldsmith
    @Hunter_Goldsmith Рік тому +105

    ਮੰਨਿਆ ਕਿਸਮਤ ਤੋਂ ਜਿੱਤਿਆ ਨਹੀਂ ਜਾ ਸਕਦਾ..ਮਗਰ ਸੱਚੀਆਂ ਨੀਤਾਂ ਦਾ ਫ਼ਲ ਤਾਂ ਰੱਬ ਜਰੂਰ ਦਿੰਦਾ ਹੈ.💯🙏

    • @paramjeetkaur846
      @paramjeetkaur846 11 місяців тому +6

      Right aa bro

    • @harshpreetsingh4346
      @harshpreetsingh4346 5 місяців тому +2

      Kismat naa da kuch ni hunda je sab kuch thik ta hardwork je nahi ta kismat 😏

  • @singganatheha3182
    @singganatheha3182 4 роки тому +671

    ਆ ਗੀਤ ਸੁਣ ਕੇ ਮਨ ਨੀ ਭਰਦਾ
    ਜਿਸਨੂੰ ਆ ਗੀਤ ਵਧੀਆ ਲੱਗਿਆ
    ਉਹ ਲਾਈਕ ਕਰਨ ਗੈਰੀ ਸੰਧੂ ਵੀਰ ਲਈ

    • @itz_sandhu90kour64
      @itz_sandhu90kour64 4 роки тому +6

      👌👌👌👌👌

    • @SherSingh-lj2rt
      @SherSingh-lj2rt 4 роки тому +6

      Very nice songh . Love u so much 22 ji

    • @manpreetnaayar315
      @manpreetnaayar315 4 роки тому +3

      Very nice ha veer ji

    • @mandeepkaur10
      @mandeepkaur10 4 роки тому +1

      kaint song ae pura

    • @singganatheha3182
      @singganatheha3182 4 роки тому +1

      ਮੈ ਜਿਸ ਦਿਨ ਡਾਲਰ ਗੀਤ ਸੁਣਿਆ ਸੀ ਤੇ ਉਸ ਤੋਂ ਅਗਲੇ ਦਿਨ ਮੈਨੂੰ ਛੱਡ ਕੇ ਗਈ ਤੇ ਮੈ ਉਸ ਦਿਨ ਤੋਂ
      ਡਾਲਰ ਗੀਤ ਰੋਜ ਸਵੇਰੇ ਸਾਮ ਸੁਣਦਾ ਹਾਂ

  • @Behl__42
    @Behl__42 4 роки тому +704

    ਇਸ ਤੋਂ ਇਲਾਵਾ ਕੋਈ ਵੀ ਇਸ ਗਾਣੇ ਨੂੰ
    ਐਂਨਾ ਚੰਗਾ ਨਹੀਂ ਨਿਭਾ ਸਕਦਾ ਸੀ!!👌👌
    ਧੰਨਵਾਦ G Khan ਜੀ ਇਸ ਗਾਣੇ ਨਾਲ
    ਇਨਸਾਫ ਕਰਨ ਲਈ!!👌👌
    hit ਓਹੀ ਜੋ ਦਿਲੋਂ ਸਹਿਮਤ ਨੇ!!👍👍

  • @jassathens1724
    @jassathens1724 4 роки тому +35

    ਕਭੀ #ਫੁਰਸਤ ਮਿਲੀ ਤੋ ਮਿਲੇਂਗੇ ਅਪਨੇ ਆਪ ਸੇ..
    #ਲੋਗੋਂ ਸੇ ਸੁਨਾ ਹੈਂ # K ਬਹੁਤ ਬੁਰੇ ਹੈਂ ਹਮ..🔥

  • @J.S.LAKHIYA
    @J.S.LAKHIYA 9 місяців тому +27

    ਮੇਰੇ ਹਿੱਸੇ ਵੀ ਏਹੇ song ਆਣ ਵਾਲਾ ਆ😢😢😢😢ਓਂਹੋ ਵੀ ਡਾਲਰ ਗਿੰਨਣਾ ਚੋਂਦੀ ਆ😢ਜਨਵਰੀ ਵਿੱਚ ਓਦੀ ਕੈਨੇਡਾ ਦੀ flight ✈️ ਆ 😢😢 ਓਨੂੰ ਮੈਂ ਕਹਿੰਨਾ ਵੀ ਚਾਹੇ ਮੈਨੂੰ ਬੁਲਾਈ ਵੀ ਨਾ ਪਰ ਛੱਡ ਕੇ ਨਾ ਜਾ ਯਰ 😢😢😰😰

    • @bhawnarani669
      @bhawnarani669 7 місяців тому +2

      😢😢 bilkul

    • @Rajwinder302
      @Rajwinder302 Місяць тому +1

      Mere nal v same hon wala mera 😢😢

    • @J.S.LAKHIYA
      @J.S.LAKHIYA Місяць тому +1

      @@Rajwinder302 ❤️😔

  • @Sonia-tq3jb
    @Sonia-tq3jb 4 роки тому +2064

    ਕੁਝ ਗਾਣਿਆ ਵਿਚ ਹਰ ਵਾਰ ਇੱਕ ਮਾਂ ਹੀ ਦਿਖਾਈ ਜਾਂਦੀ ਆ ਜੋਂ ਆਪਣੇ ਬੱਚੇ ਨੂੰ ਸੰਭਾਲ ਦੀ ਆ, ਪਰ ਇੱਕ Dad ਵੀ ਆਪਣੇ ਬੱਚੇ ਨੂੰ ਇੰਨੇ ਹੀ ਪਿਆਰ ਨਾਲ ਸੰਭਾਲ ਸਕਦਾ, ਮਾਂ ਦੀ ਕਮੀਂ Dad ਵੀ ਪੂਰੀ ਕਰ ਸਕਦਾ ਏ ❤️❤️❤️

    • @PreetSaroyeOfficial
      @PreetSaroyeOfficial 4 роки тому +25

      yupp agree

    • @fab5fab528
      @fab5fab528 4 роки тому +30

      Nice lines

    • @oi8468
      @oi8468 4 роки тому +13

      @@fab5fab528 naam tuhada aa ja gwandiya da b naal e aa likh ta 😆😆

    • @oi8468
      @oi8468 4 роки тому +8

      right Sonia

    • @Sonia-tq3jb
      @Sonia-tq3jb 4 роки тому +8

      @@oi8468 😂😆🤣 right

  • @manpreetsingh-mv6zh
    @manpreetsingh-mv6zh 4 роки тому +67

    ਓ ਜਿਉਂਦਾ ਰਹਿ g ਖਾਂ 100 ਸਾਲ
    Dollar ਗਾਣੇ ਨਾਲ ਕਰ ਗਿਆ ਬਾ ਕਮਾਲ
    💓💓

  • @24hoursmovies99
    @24hoursmovies99 4 роки тому +41

    ਯਰ ਕਿਆ ਬਾਤ ਆ
    ਰੋਣ ਆ ਗਿਆ ਗੀਤ ਸੁਣ ਕੇ 😭😭😭😭😭😭😭😭😭😭😭😭😭😭😭

  • @jaskaransinghsawhney1814
    @jaskaransinghsawhney1814 2 роки тому +21

    ਸੋਹਣਾ ਆ ਗੀਤ 100 ਵਾਰ like 💘💘💘💘💛💜🖤💝💞💚💙💗💖💕💟

  • @Batth-00062
    @Batth-00062 3 роки тому +108

    ਕੁਝ ਗਾਣਿਆ ਵਿਚ ਹਰ ਵਾਰ ਇੱਕ ਮਾਂ ਹੀ ਦਿਖਾਈ ਜਾਂਦੀ ਆ ਜੋਂ ਆਪਣੇ ਬੱਚੇ ਨੂੰ ਸੰਭਾਲ ਦੀ ਆ, ਪਰ ਇੱਕ Bap ਵੀ ਆਪਣੇ ਬੱਚੇ ਨੂੰ ਇੰਨੇ ਹੀ ਪਿਆਰ ਨਾਲ ਸੰਭਾਲ ਸਕਦਾ, ਮਾਂ ਦੀ ਕਮੀਂ Bap ਵੀ ਪੂਰੀ ਕਰ ਸਕਦਾ ਏ ❤️

  • @vikuchoudharyviku7546
    @vikuchoudharyviku7546 4 роки тому +25

    Bai sachi dil d gal a o dollar gindi ae te m tarre ginda ha 😭😭😭😭❤❤❤❤❤

  • @deepakbasra9369
    @deepakbasra9369 4 роки тому +328

    ਜੇ ਅੱਜ ਗੈਰੀ ਸੰਧੂ ਨਾ ਹੁੰਦਾ ਤਾ Gਖਾਨ ਵੀ ਨੲੀ ਸੀ ਹੋਨਾ' ਲਵ ਯੂ ਗੈਰੀ ਉਸਤਾਦ ਜੀ ਦਿਲੋ ਰਿਸਪੈਕਟ ਆ ਤੁਹਾਨੂੰ💓💓💓😘😘😘😘😘

  • @Rohit-jp7ue
    @Rohit-jp7ue 10 місяців тому +11

    ਤੇਰੇ ਬਿਨਾ ਸਚਿ ਨੀ ਦਿਲ ਲਗਦਾ ਯਾਰ ਮੈ ਤਾਰੇ ਤਾ ਛਁਡ ਪਤਾ ਨੀ ਕਿ ਕਿ ਗਿਣ ਦਿੱਤਾ ...8 ਮਹੀਨੇ ਹੋਗੇ ਅੱਜ ਮੈ ਤੇਰੀ ਉਡੀਕ ਕਰਦਾ ਪਤਾ ਨੀ ਤੂੰ ਵਾਪਿਸ ਓਨਾ ਵੀ ਜਾ ਨੲੀ ਮੈ ਤੈਨੂੰ ਸਾਰੀ ਉਮਰ ਉਡੀਕ ਕਰੁ ....miss u sukh...me jass

  • @Paknews011
    @Paknews011 4 роки тому +205

    End kar dita veer g love you❤️❤️❤️
    Kinu kinu pasand aya song
    1 like for G khan &Garry bhai lai

  • @JanManRecords
    @JanManRecords 4 роки тому +43

    Allah Hor Tarakia Bakshe bhot Ghaint Song Veeray Da Like Share Comments 👌 🔥👌

    • @mr.mantri2217
      @mr.mantri2217 4 роки тому

      Very very like this song g Khan saab

    • @gurpreetsingh13647
      @gurpreetsingh13647 4 роки тому

      Very. Very nice song. I love u G khan. Ik ik gal sachi 👌

  • @billarandhawa8182
    @billarandhawa8182 4 роки тому +50

    ਮੇਰੇ ਨਾਲ ਵੀ ਕੁੱਝ ਇਦਾ ਹੋਣ ਵਾਲਾ ਹੈ ਦਾਤਾਂ ਮੇਹਰ ਕਰੀ

  • @jasvirSingh-em2jh
    @jasvirSingh-em2jh Рік тому +11

    Balle o g Khan swaad ageya Teri gayaki da pra shote veer bhut sohna proya gaane nu 🙏🙏

  • @RaviRaj-wl9uy
    @RaviRaj-wl9uy 4 роки тому +116

    One the best song of 2019 here ..who's agreed like here

  • @gurpreetbhullar1248
    @gurpreetbhullar1248 4 роки тому +83

    ਸਹੀ ਕਿਹਾ ਵੀਰੇ ਸ਼ਹਿਰ ਬਠਿੰਡਾ ਤਾਂ ਹੁਣ ਭੁੱਲ ਗੀ ਹੋਣੀ , ਹੁਣ ਤਾਂ ਕੈਨੇਡਾ ਸਰੀ ਈ ਯਾਦ ਆ ਉਸਦੇ 😭😭😭

  • @ramthakurvlogs
    @ramthakurvlogs 4 роки тому +315

    ਬਾਬੇ ਇੱਧਰ ਮੇਰੇ ਨਾਲ ਵੀ ਬੱਸ ਹੋਣ ਵਾਲਾ ਹੀ ਆ। ਮੇਰੀ ਲਿਹਾਜਣ ਦਾ ਇਸ ਜਨਵਰੀ ਆਸਟ੍ਰੇਲੀਆ ਆਲੇ ਨਾਲ ਵਿਆਹ ਹੋਣ ਲੱਗਾ।

    • @mr.jaggibamrah3846
      @mr.jaggibamrah3846 4 роки тому +21

      thakur saab koi ni veer.....jitna kinj sikha k gai a wali line v motivational aa

    • @arshdeep9448
      @arshdeep9448 4 роки тому +10

      Koi gall nhi bro eda he hundi a mere naal ve hoe

    • @KarandeepSingh.
      @KarandeepSingh. 4 роки тому +11

      mere vli da v bro pichli january ch hoya te o v australia chl gi..... koi na bro

    • @sultankhan1016
      @sultankhan1016 4 роки тому +10

      Vr fir Karan aujla 22de gaane sun

    • @sultankhan1016
      @sultankhan1016 4 роки тому +7

      Veer mind naa karee plz

  • @gurmeetsingh5803
    @gurmeetsingh5803 Рік тому +9

    Ajj 3 year ho gyi song nu but ajj ve sun ka new ee lagda😊❤️

  • @manavrandhawa1017
    @manavrandhawa1017 4 роки тому +70

    Garry Sandhu g di voice buhat Seera Hai eh song vich ohna di voice le K sirra hi lga ta😉😉😉♥️♥️♥️♥️

  • @mamtaamaan3163
    @mamtaamaan3163 4 роки тому +28

    NYC song 😍😍😍😍 jehra jehra. G Khan te Garry Sandhu da fan aa ta like kro

  • @chauhansaab4590
    @chauhansaab4590 4 роки тому +430

    ਦਰਦ ਹੀ ਦਰਦ ਮਿਲਦਾ
    ਪਿਆਰ ਕਰਨਾ ਸੌਖਾ ਨਹੀਂ ਹੁੰਦਾ
    ਆਖਿਰ ਵਿੱਚ ਪਿਆਰ ਵਿੱਚੋ ਧੋਖਾ ਹੀ ਮਿਲਦਾ ਹੈ

  • @HamzaBhai-iq1bf
    @HamzaBhai-iq1bf 2 місяці тому +2

    Love 💕 💕💕💕💕

  • @planingthings9823
    @planingthings9823 4 роки тому +50

    Oh dollar ginndi aee te m taare ginnda aa
    Ghaint lyrics.
    Like garry bai

  • @salindersingh7499
    @salindersingh7499 4 роки тому +35

    Very beautiful song, my favorite song 😍 Ustaad G Khan nu milke Dil khus ho geya c pehli var ludhane mile 👌👌👌👌👍👍👍🙏🙏🙏

  • @officiallovedeep6517
    @officiallovedeep6517 4 роки тому +95

    Vr ਜੀ ਬਹੁਤ ਹੀ ਵਧੀਆ ਗੀਤ ਆ
    ਅੱਖੀਆਂ ਭਰ ਆਉਂਦੀਆਂ ਗੀਤ ਸੁਣਕੇ
    I love you bro
    Good bless you with swimming bro

  • @happybatish8628
    @happybatish8628 15 днів тому

    Garry sandhu y naal naal gaa reha song sirra gall baat 👌🏽

  • @sukhchainvaltohia9066
    @sukhchainvaltohia9066 4 роки тому +310

    ਦਿਲ ਹੀ ਨਹੀ ਅੱਕਦਾ ਡਾਲਰ ਸੁਣ ਕੇ ,
    Repeat chal riha aa 😍😍😢😢😢

  • @khushbrar9888
    @khushbrar9888 4 роки тому +14

    Sirra song 😘😘😘😘😘😘😘😘😘😘😘😘😘😘😘😘😘😘😘end Lata bii g Khan and Garry Sandhu ne 👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻

  • @gurpreetsinghgharu5471
    @gurpreetsinghgharu5471 4 роки тому +734

    ਉਸਤਾਦ ਗੈਰੀ ਸੰਧੂ ਨੂੰ ਤੇ ਜੀ ਖਾਨ ਨੂੰ ਪਸੰਦ ਕਰਨ ਵਾਲੇ ਲਾਈਕ ਕਰੋ👍👍👍

  • @RoshiSharma-sm6zl
    @RoshiSharma-sm6zl Рік тому +10

    2023 me kon kon sun rahe h ye song comment ko like kre

  • @MyMk555
    @MyMk555 4 роки тому +157

    Jalandhar wale te pkka like kro G KHAN lai👍👌👌

  • @krishansingh.9173
    @krishansingh.9173 4 роки тому +68

    ਗਾਣੇ ਦੀ੍ਆ ਲੈਣਾ ਸਿਰਾ ਬਾਈ
    ਗਾਣੇ ਦੀ ਗੈਰੀ ਸੰਧੂ ਦਾ ਸਿਰਾ ਕਰਾਤਾ

    • @user-yx7sy7vq1x
      @user-yx7sy7vq1x 4 роки тому +2

      Fateh shergill ne likhya

    • @xaviar5055
      @xaviar5055 4 роки тому +1

      Saleya tera peyo 4 vaar tan Fateh Shergill da naam lai Leta ohne

    • @souravjoshifans6421
      @souravjoshifans6421 4 роки тому

      o fir Bai gaal kyo kadd da tu pyar nal keh de 🙄🙄

    • @xaviar5055
      @xaviar5055 4 роки тому +1

      @@souravjoshifans6421 sorry bro prr yr inhe fuddu lok bhenchod naam sun ke v Nhi pta lagda ehna nu mai ehna di bewkoofi nu gaal kdi c fer v sorry bro g 😍😍😍

    • @souravjoshifans6421
      @souravjoshifans6421 4 роки тому +2

      nai nai vire Eda Di gall Ni it's okkk Chalo kise nu nai pata hunda

  • @h.kstatus8135
    @h.kstatus8135 4 роки тому +25

    Fateh shergill zindabad ❤❤❤❤❤❤❤

  • @danidani4853
    @danidani4853 2 роки тому +5

    Ena piyar Karan vala vi kise kise nu nasib hunda 😘

  • @AnmolSingh-ts9lv
    @AnmolSingh-ts9lv 4 роки тому +103

    2:24 ਵਾਲਾ ਅੰਤਰਾ ਕਿਹਨੂੰ ਕਿਹਨੂੰ ਪਸੰਦ ਆਇਆ?
    ਫਤਿਹ + ਜੀ ਖਾਨ = 🔥🔥🔥🔥

  • @NishantBhandari-cl8lg
    @NishantBhandari-cl8lg 3 роки тому +13

    Shehar Jalandhar bhull gi honi
    Oh ghummdi ae vich Canada
    What a line bro💕👌👌👌👌

  • @rahulkhaira4031
    @rahulkhaira4031 4 роки тому +17

    Very Nice song g khan nd garry veere da♥♥♥♥♥ kon kon eh song hun vi sunda aa. ....

  • @HarpreetKaur-yd3hv
    @HarpreetKaur-yd3hv 4 місяці тому +4

    😢😢😢😢dil to karn wale jande door ne par oh dil dea bhut kareeb v ne my friend gurpreet bahar ja rahi aa oh mea ithe he rehna 😢😢😢 mis you sab shad dea aa oh manu shd k nhi jandi ohdi mazboori aa par oh ja rahi aa manu kush chnga nhi lagda 😢😢❤❤❤gurpreet dablu❤

  • @adeducationhub3560
    @adeducationhub3560 4 роки тому +32

    End g khan viree❤❤❤

  • @inder564
    @inder564 4 роки тому +23

    Love u veere..rabb tenu tarrakiya bakshe😘😘
    🙏🙏wmk🙏🙏

  • @dillpreetsingh3016
    @dillpreetsingh3016 3 роки тому +42

    ਵਾਹ ਓਏ ਬੀਬਾ ਅੱਤ ਕਰਾਤੀ ਕਿਆ ਆਵਾਜ਼ ਦਾ ਮਾਲਕ ਆ ਬਾਬਾ ਨਾਨਕ ਹਮੇਸ਼ਾ ਚੜਦੀ ਕਲਾ ਚੇ ਰੱਖੇ ਤੈਨੂੰ ਉਸਤਾਦ ਚੇਲਾ like R.D.X ਦਿਲ ਨੂੰ ਲੱਗ ਗਿਆ ਸੌਂਗ😘
    ਜਲੰਧਰ😍

  • @Sunnybhardwaj420
    @Sunnybhardwaj420 Рік тому +14

    I've been listening to this song on repeat for 5 day love this song❤

  • @gurpreetgurpreet8885
    @gurpreetgurpreet8885 4 роки тому +30

    Mare yaar da fevrat song 😘😘😘

  • @user-pp2yz4fv1i
    @user-pp2yz4fv1i 4 роки тому +1891

    Kon kon Garry sAnDhU ustad te
    G khan bro nu ♥️ to pyar karda😊
    👇👇👇🙏Hit like

    • @garry3371
      @garry3371 4 роки тому +19

      Apa ta vra dilo kardya ji

    • @officialjassrai
      @officialjassrai 4 роки тому +8

      me ustaad ji da bhut vdda fan aa menu pta ustaad ji menu support jroor kruga me gaane likda te gaunda haa love u ustaad ji G khan

    • @karannahar8529
      @karannahar8529 4 роки тому +7

      Appa ustad de Dillo fan aa Garry Bhai te g Khan Bhai ganna bhut bdia.......👍👌 👌🔥 Lgeya

    • @JastyTM
      @JastyTM 4 роки тому +5

      Garry! ❤🔥💯

    • @ranjotsingh7553
      @ranjotsingh7553 4 роки тому +6

      Favourite singer garry sandhu

  • @JASHANVEER55
    @JASHANVEER55 4 роки тому +148

    ਗਾਣਾ ਤਾਂ ਰਿਲੀਜ਼ ਹੋਣ ਤੌ ਪਹਿਲਾਂ ਹੀ ਸੁਪਰਹਿੱਟ ਹੋ ਗਿਆ ਸੀ, ਪਰ ਜੇ ਵੀਡੀਓ ਥੋੜ੍ਹੀ ਪਿੰਡਾਂ ਵਾਲੀ ਹੁੰਦੀ, ਥੋੜ੍ਹੀ ਕਨੇਡਾ ਵਾਲੀ ਹੁੰਦੀ ਤਾਂ ਗੱਲ ਹੋਰ ਹੋਣੀ ਸੀ।

  • @_realvishu9819
    @_realvishu9819 2 роки тому +9

    Such a beautiful song ✌🏼and emotionally touched 😥😥

  • @braggwinterio9055
    @braggwinterio9055 4 роки тому +12

    O dollar gindi ea Mai taare ginda aa 👌

  • @jai_ladi_shah_ji_7865
    @jai_ladi_shah_ji_7865 4 роки тому +383

    ਮੈ ਤਾਂ ਇਹ ਗਾਣਾ ਰੋਜ ਸੁਣਦਾ ਦਿਲ 💘💘ਨੂੰ ਹੀ ਚੁਭ ਜਾਦਾ। 😭😭😭😭😭😭😭😭😭

  • @hrinder2392
    @hrinder2392 4 роки тому +36

    Ajj suba suba fr suna ee song ma vr vr sun nu dil

  • @user-lp7tr9ur3c
    @user-lp7tr9ur3c Рік тому +3

    Sir Mai appki awazz ki boht baddi fan hu it Mai saraa dinn Eh song gatti hu appki voice best hai❤❤🎉🎉

  • @spbaling9025
    @spbaling9025 4 роки тому +11

    ਸਹੀ ਕਿਹਾ ਵੀਰੇ ਉਹ ਸੱਚੀ ਅੱਜ ਡਾਲਰਾਂ ਦੀ ਗੱਲ ਕਰਦੀ ਆ ਤੇ ਮੈਂ ਚੰਨ ਤਾਰਿਆਂ ਦੀਆਂ ਬਾਤਾਂ ਪਾਉਂਦਾ ਆ 🌛🌜⭐😔😔😔

  • @aalammalik293
    @aalammalik293 4 роки тому +194

    🎶ਗਾਣੇ ਦੀ ਲਾਈਨਾ 👈 ਘੈਟ
    ਸਿਰਾ ਜਾਨ ਗੈਰੀ ਸੰਧੁ ਲਈ 😍😍😍😍

  • @KulwinderSingh-xk6me
    @KulwinderSingh-xk6me 4 роки тому +14

    😍😍😍very nice song 😍😍😍
    ❤❤❤Attttt song ❤❤❤

  • @ShubhamChauhan-bv8jr
    @ShubhamChauhan-bv8jr 4 місяці тому

    Every Smile is not real, every tear is not pure.

  • @HarmanSingh-pe1mv
    @HarmanSingh-pe1mv 4 роки тому +517

    Kon Kon Garry Bai ,G Khan ta khan Saab nu Dil to pyar karda plz like❤👍

    • @lasmamsingh1785
      @lasmamsingh1785 4 роки тому +5

      ,😥😥

    • @sukhvindersingh4281
      @sukhvindersingh4281 4 роки тому +3

      Gary

    • @userangelpriya2815
      @userangelpriya2815 4 роки тому

      dil nu lgeaa yr song very nccc lbu priya misu llot

    • @bikramsingh2454
      @bikramsingh2454 4 роки тому +1

      Me de Dil c Garry bai nu dekkha tan main ekk vari job da paper denn lyi mohali aya c.tan garry Bai da savdeshi mele teh program c Syed 7 phase Cho Maine god da thx kita Jo banda sochda ohi hunda Bai ..god v dinda sab kuj Jo v manga banda

    • @sushilmarjana2705
      @sushilmarjana2705 4 роки тому

      Nice very nice good luck

  • @rajdeepsharma2098
    @rajdeepsharma2098 3 роки тому +21

    1000 vaar sun lya song...fer v ji ni bharya.....❤️❤️❤️❤️❤️❤️❤️❤️❤️❤️love aa bai tenu....g Khan ustaad ji .....❤️❤️❤️❤️❤️❤️❤️❤️❤️❤️....❤️❤️❤️❤️❤️

    • @afjalhussain8159
      @afjalhussain8159 3 роки тому

      Kam faik re 1000 kitna hota hi

    • @rajdeepsharma2098
      @rajdeepsharma2098 3 роки тому

      @@afjalhussain8159 9781693897. Call me ....batata hu kitna hota hai....ok...

    • @rajdeepsharma2098
      @rajdeepsharma2098 3 роки тому

      @@afjalhussain8159 13 subscribe hai tere.....ab jyda mat bolna....... udaipur ka hi hu me.......punjab rehta hu.....sikar me Kolida villege jaa kar puch lena mere bare ......RD Sharma kon hai......abhi tu bacha hai......rehne de kuch nahi rakha in kaam me........ab shyad samj me aa gya hoga tujhe .....

    • @rajdeepsharma2098
      @rajdeepsharma2098 3 роки тому

      @@afjalhussain8159 G khan sahab se sikh le thoda bahut.....tere kaam ayga.....

  • @RAHULKHAN-es1kr
    @RAHULKHAN-es1kr 4 роки тому +35

    िਜॅਤਣਾ िਸਖਾ ਕੇ ਗੲੀ ਏ💟👌True lines👌👌

  • @savetreessaveearth19dhaliw63

    Jis nal had beeti hai aa song sunke rona aa janda....kuch kudiya apna sacha pyar shad ke canada da lalach kar jandiya..rona kadwa dita

  • @RavinderSingh-dz5lr
    @RavinderSingh-dz5lr 4 роки тому +80

    Eh naa smji haar gya honaa jittna kinj sikha k gyi ae kro like kon kon sun reha eh song hun v

  • @varinderbathinda
    @varinderbathinda 4 роки тому +139

    Kon kon 1-12-2019 nu son reha song like Karke dsyo 👌👌👌👌👌👌👌

  • @user-gk1cz8gy6m
    @user-gk1cz8gy6m Рік тому +2

    Love u bro. Song sun k fer yaad agi os dhokhe baaz di 😢😢

  • @kalabhaini7149
    @kalabhaini7149 4 роки тому +60

    G khan de fan like❤👍 krooo

  • @gjhattre
    @gjhattre 4 роки тому +2631

    ਜਿਸ ਜਿਸ ਨੂੰ ਵਿੱਚ ਗੈਰੀ ਸੰਧੂ ਦੀ ਗੁਣਗੁਣੀ ਜਿਹੀ ਅਵਾਜ ਸੁਣੀ ਉਹ ਲਾਈਕ ਕਰਦਿਓ 😍😍 ...

  • @iluvsandhu
    @iluvsandhu 4 роки тому +43

    G Khan bahut bahut end song aa baba !! Roj sunda ik wari !! Awsmmmmmmmmmmmm ... wich Sandhu di awaaz background 🔥🔥🔥🔥🔥🔥🔥🔥

  • @mantysingh1783
    @mantysingh1783 4 роки тому +112

    O dollar ginda a ty mai tare gindi aa😔😔😔😭😭😭😭😭😭

  • @KaranSingh-tx5dz
    @KaranSingh-tx5dz 4 роки тому +435

    ਮਿੱਤਰਾ ਦਿਲ ਰੋ ਪਿਆ ਅੱਜ ਤਾਂ। ਬਹੁਤ ਹੀ ਸੋਹਣਾ ਗਾਣਾ ਲਿਖਿਆ ਤੇ ਵੀਡਿਓ ਦੀ ਸਟੋਰੀ ਨੇ ਚਾਰ ਚੰਨ ਲਗਾ ਤੇ। ਰੱਬ ਤੇਰੇ ਤੇ ਕਿਰਪਾ ਬਣਾਈ ਰੱਖੇ ਵਡੇ ਵੀਰ ।

  • @JASSALPREET8
    @JASSALPREET8 4 роки тому +31

    Money Is Not Everything , Happiness and Family Is Much Importance In Everyone’s Life.❤️❤️🇨🇦❤️

  • @duckybhaiindia
    @duckybhaiindia 2 роки тому +4

    Ik raat chh 117 vaar sunyaa aa song bhut feel aa yaar love you G KHAN bro
    Dil kadd leyaa bhraa too taa ❤

  • @soniyabungar3905
    @soniyabungar3905 4 роки тому +59

    oh dollar 💵 gindi e te mai taare 🌟 ginda a

    • @tumai5421
      @tumai5421 4 роки тому +1

      hi sisoo 😍😍😍😍

    • @soniyabungar3905
      @soniyabungar3905 4 роки тому

      nαkhrσ ʍմԵíվɑɾ Nakhro sis lab leya mainu 🤣🤣🤣🤣🤣

    • @tumai5421
      @tumai5421 4 роки тому

      @@soniyabungar3905 hmm siso labh hi leya 😂😂😂😂😂😂

    • @oi8468
      @oi8468 4 роки тому

      @@tumai5421 ¢ниgα ∂яααмє кя∂ιуα fιя∂ιуα мαιи в ℓαвн ℓуιααи 😛😛

    • @soniyabungar3905
      @soniyabungar3905 4 роки тому

      nαkhrσ ʍմԵíվɑɾ 🤣🤣🤣🤣🤣🤣

  • @gurdassingh4518
    @gurdassingh4518 4 роки тому +63

    Nice song ji👌👌👌👌♥️♥️

  • @AnshdeepKaur-hl5hw
    @AnshdeepKaur-hl5hw Місяць тому +1

    G khan sweet voice and nyc song ❤🎉🎉🎉🎉very nice 😊

  • @manpreettamber4689
    @manpreettamber4689 4 роки тому +32

    My favourite song is dollar 💵 😍😍💵💵💵

  • @navsandhuworld
    @navsandhuworld 4 роки тому +30

    Like comment only for ustaad garry sandhu ❤️

  • @Sandeepsingh-hj9og
    @Sandeepsingh-hj9og 3 роки тому +82

    Fteh nu fteh fteh kehdi c aa changi feth kraa k gyee eh 😭😭😭😭😭😭😭

    • @samerarora9397
      @samerarora9397 3 роки тому +3

      😋❤️❤️❤️❤️❤️❤️❤️❤️❤️❤️❤️❤️

    • @pankajk174
      @pankajk174 3 роки тому +2

      Nice 👌 👌

    • @Sajandeep266
      @Sajandeep266 3 роки тому +1

      😭😭😭😭😭😭

  • @MandeepMaan-hi8kh
    @MandeepMaan-hi8kh 2 місяці тому +1

    Verry nice ❤❤😊😊Good song❤❤❤❤❤❤❤

  • @KuldeepSingh-zm8cc
    @KuldeepSingh-zm8cc 4 роки тому +282

    ਮੈਂ ਆ ਗੀਤ 130 ਵਾਰ ਸੁਣਿਆ 😓😓😓😓😓😓😓🇦🇺

  • @GurpreetSingh-sq9ex
    @GurpreetSingh-sq9ex 4 роки тому +340

    G khan nu like karo💖💖💖

  • @karanjyoti8335
    @karanjyoti8335 4 роки тому +215

    Gary te g khan di jodi kaun kaun like karda like karke daso🙏🙏

  • @mdharwal
    @mdharwal Рік тому

    Garry sandhu menu eho hi sun reya
    .. #; respect Garry bhai ... J khan nice voice but Garry no. 1

  • @yudhveersingh8556
    @yudhveersingh8556 4 роки тому +15

    ਇਹ ਨਾ ਸਮਝੀ ਹਰ ਗਿਆ ਹੋਣਾ
    ਜਿੱਤਣਾ ਕਿੰਝ ਸਿਖਾਕੇ ਗਈ ਏ ॥

  • @gurdeepsinghbadesha7800
    @gurdeepsinghbadesha7800 4 роки тому +40

    Garry sandhu te g khan fan hit like 🙏🙏🙏✍️✍️✍️

  • @sumitaulakh4665
    @sumitaulakh4665 2 роки тому +84

    ਬਹੁਤ ਵਧੀਆ ਗੀਤ ਗਾਇਆ ਹੈ ਵੀਰ ਨੇ, ਵਾਹਿਗੁਰੂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਸਹੀ ਸਲਾਮਤ ਰੱਖੇ, ਹਮੇਸ਼ਾ ਤਰੱਕੀਆਂ ਬਖ਼ਸ਼ੇ।

  • @AmandeepKaur-pn7rk
    @AmandeepKaur-pn7rk Рік тому +4

    My favourite song 👌👌👌👌

  • @DEVSINGH-vc8cb
    @DEVSINGH-vc8cb 4 роки тому +26

    Nice song bai g khan ❤

  • @Assadkhan67
    @Assadkhan67 4 роки тому +27

    Jis jis nu garry sandhu di awaz vich aye ganna chahye da ow like kero.. 😍😍😍

  • @punjabisongsandstatus6510
    @punjabisongsandstatus6510 4 роки тому +153

    Best voice G khan and garry sandhu kon kon 2020 awa song sun rehya ga

  • @baljeetsingh6765
    @baljeetsingh6765 2 роки тому

    ये सॉन्ग सुनते ही मेरे दोस्त की याद आ जाती है जो अब इस दुनिया में नहीं है उसका फेवरेट सॉन्ग था ये आज भी इस गाने चलाते ही। उसकी याद आ जाती हैं 😭😭😭😭😭 भाई याद बहुत आती है तेरी😭😭😭😭😭😭मेरा प्यारा सा दोस्त किशन लाल 😭😭😭😭😭आज इस दुनिया मे ना होकर भी लगता है तू पास ही है 😭😭😭😭😭

  • @ManishKumar-ok7yt
    @ManishKumar-ok7yt 4 роки тому +90

    8 August 2019 ko mear brakup ho gya tha. M usko rok bhi nhi ska. aaj es song ne sb hra kr diya .6 year ki yaari ek pl m muka gyi. Aaj bhi usko utna hi Pyaar krda haa pr vo pta nhi

  • @Baldeepsarwara
    @Baldeepsarwara 4 роки тому +76

    Jihnu jihnu model munda kaint lagga like karo g ?

  • @selgeaniusein6983
    @selgeaniusein6983 4 роки тому +17

    Doar eu sunt care posteaza in romina😂
    Imi place foarte mult cum cinta si unele chesti le inteleg din versuri da asa si asa pacat😕

  • @mheekdeepmheekdeep1497
    @mheekdeepmheekdeep1497 Рік тому +2

    Bhout ghant aa song❤❤❤❤❤❤❤❤❤❤❤❤❤❤❤❤

  • @hemantsinghsewar7109
    @hemantsinghsewar7109 4 роки тому +12

    No words for this song
    Very aggressive lines 😈😈🤗

  • @sardartaranbirsingh
    @sardartaranbirsingh 4 роки тому +15

    ਵਾਹ ਜੀ ਦਿਲ ਨੂੰ ਛੂਹ ਗਏ ਗਾਣੇ ਦੇ ਬੋਲ ਵਿਡੀੳੇੁ ਤੇ ਆਵਾਜ

  • @rohitmehra8857
    @rohitmehra8857 4 роки тому +15

    Love you Ustaad Ji ❤❤❤❤❤😊😊😊😊👍👍👍👍👍👍👌👌👌👌👌👌