ਪਿੰਡ ਵਾਲਿਆ ਨੇ ਦਿੱਤੇ 2 ਕਰੋੜ 11 ਲੱਖ ਨਾਲੇ ਨਵੀਂ ਸਕਾਰਪੀਓ ਪਰ ਸਰਪੰਚ ਨੀ ਬਣਾਇਆ | Akhar

Поділитися
Вставка
  • Опубліковано 21 сер 2024
  • ਪਿੰਡ ਵਾਲਿਆ ਨੇ ਦਿੱਤੇ 2 ਕਰੋੜ 11 ਲੱਖ ਨਾਲੇ ਨਵੀਂ ਸਕਾਰਪੀਓ ਪਰ ਸਰਪੰਚ ਨੀ ਬਣਾਇਆ | Akhar
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
    akhar channel,akhar channel punjabi,akhar channel interview,akhar navreet sivia,akhar navreet sivia on sidhu moose wala,haryana sarpanch election,haryana sarpanch election news today,haryana sarpanch chunav,kala chairman chiri,KALA CHAIRMAN,#kala_chairman_interview,kalachairman akhar interview,haryana sarpanch scarpio,kala chairman gao,scorpio gifts,haryana latest video,navreet sivia,navreet sivia akhar,navreet sivia new video,punjab,haryana

КОМЕНТАРІ • 198

  • @balwanthande1997
    @balwanthande1997 Рік тому +55

    ਜਦ ਕਿਸੇ ਚੰਗੇ ਆਦਮੀ ਹਾਰ ਮਿਲ ਜਾਵੇ ਜਾ ਕੋਈ ਹਰਾ ਦੇਵੇ
    ਪਰਮਾਤਮਾ ਉਸਨੂੰ ਹਾਰੇ ਹੋਏ ਨੂੰ ਹਾਰਨ ਨਹੀਂ ਦਿੰਦਾ
    ਜਿੱਤੇ ਹੋਏ ਨੂੰ ਐਨਾ ਸਨਮਾਨ ਨਹੀਂ ਮਿਲਦਾ

  • @noorgill6782
    @noorgill6782 Рік тому +31

    ਪੱਤਰਕਾਰੀ ਦੇ ਸਹੀ ਅਰਥ ਹਨ ਬਾਈ ਦੇ ਕਿਸੇ ਦੇ ਘਰ ਦੇ ਵਿੱਚ ਜਾ ਕੇ ਸਹੀ ਗੱਲ ਕਰਨੀ ਹੋਵੇ ਤਾਂ ਸਿੱਖੋ ਅੱਖਰ ਵਾਲੇ ਨਵਰੀਤ ਤੋਂ

  • @sampurangrewal5740
    @sampurangrewal5740 Рік тому +26

    ਨਵਰੀਤ ਸਿਬੀਆ ਬਹੁਤ ਖੁਸ਼-ਤਬੀਅਤ,ਚੜ੍ਹਦੀ ਕਲਾ ਵਾਲਾ ,ਪਿਆਰਾ ਨੌਜਵਾਨ ਪੱਤਰਕਾਰ ਹੈ,ਜਿਉਂਦਾ ਵੱਸਦਾ ਰਹਿ ਪੁੱਤਰਾ।

  • @jaswantsingh-kv8ep
    @jaswantsingh-kv8ep Рік тому +9

    ਹਰਿਆਣਾ ਪੰਜਾਬ ਏਕਤਾ ਜ਼ਿੰਦਾਬਾਦ ਨਵਰੀਤ ਸਿਵਿਆ ਬਹੁਤ ਵਧੀਆਂ ਜੀ

  • @rajwinder1968
    @rajwinder1968 Рік тому +15

    ਬਹੁਤ ਵਧੀਆ ਵਿਚਾਰ ਵੀਰਾ ਦੇ

  • @AvtarSingh-pw7fv
    @AvtarSingh-pw7fv Рік тому +66

    ਗੱਲ ਸਮਝ ਤੋਂ ਬਾਹਰਲੀ ਹੈ ਕਿਉਂਕਿ ਜੇ ਪਿੰਡ ਵਿੱਚ ਇੰਨੀ ਹੀ ਬਣੀ ਹੁੰਦੀ ਤਾਂ ਸਰਵਸੰਮਤੀ ਨਾਲ ਸਰਪੰਚ ਬਣ ਜਾਣਾ ਸੀ ਜੇ ਸਰਵਸੰਮਤੀ ਨਾ ਵੀ ਹੁੰਦੀ ਤਾਂ ਹਾਰਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਦੀ ਹੋਣਾ

    • @virk6592
      @virk6592 Рік тому +6

      ਮੈਂ ਵੀ ਇਹੀ ਸੋਚ ਰਿਹਾ ਸੀ,,

    • @molrisumit1828
      @molrisumit1828 Рік тому +2

      Right bhai

    • @ohipunjabpurana4232
      @ohipunjabpurana4232 Рік тому +6

      Kuj chwala harek pind vich hundia han jo sarbsamti nahi hon dinde

    • @balbirkaur5818
      @balbirkaur5818 Рік тому +1

      ਪਰ ਇਸ ਪੈਸੇ ਦਾ ਪ੍ਰਧਾਨ ਕਰੇਗਾ ਕੀ

    • @virk6592
      @virk6592 Рік тому

      @@ohipunjabpurana4232 ਗੱਲ ਏਹਵੀ ਠੀਕ ਏ

  • @rajwinder1968
    @rajwinder1968 Рік тому +48

    ਲੋਕੀ ਸਰਬਸੰਮਤੀ ਨਾਲ ਸਰਪੰਚ ਬਣਾ ਦਿੰਦੇ ਵੋਟਾ ਨਾ ਪਵਾਉਦੇਂ

  • @BalwinderKaur-nx4kv
    @BalwinderKaur-nx4kv Рік тому +2

    ਪੰਜਾਬ ਚ ਸਾਡੇ ਮੰਤਰੀ ਤੇ ਪਖੰਡੀ ਬਾਬੇ ਲੋਕਾਂ ਨੂੰ ਲੋਕਾਂ ਤੋਂ ਦੂਰ ਕਰਦੇ ਆ ਬਾਕੀ ਪੰਜਾਬ ਨੂੰ ਹਰ ਪਖੋਂ ਨਜ਼ਰ ਅੰਦਾਜ਼ ਕਰਕੇ ਵੀ ਪਾੜ ਪਾਏ ਗਏ ਪਰ ਜੇ ਆਗੁ ਚੰਗਾ ਹੋਵੇ ਤਾਂ ਲੋਕ ਵੱਧ ਚੜ ਕੇ ਸਾਥ ਦਿੰਦੇ ਆ ਇਹ ਤਾਜ਼ਾ ਹਾਲਾਤ ਅਮ੍ਰਿਤਪਾਲ ਜੀ ਨੂੰ ਦੇਖਲੋ ਕਿਵੇ ਵਹੀਰਾਂ ਘੱਤ ਕੇ ਨਾਲ ਚਲ ਰਹੇ ਨੇ ਪੰਜਾਬ ਦੇ ਲੋਕ ਮਾੜੇ ਨੀ ਬਿਬਤਾ ਆਏ ਦਿਨ ਖੜੀਆਂ ਰਹਿੰਦੀਆਂ ਬਾਕੀ ਹਰਿਆਣਾ ਵੀ ਪੰਜਾਬ ਦੇ ਨਾਲ ਮਜਬੁਤੀ ਨਾਲ ਖੜ੍ਹ ਜਾਵੇ ਤਾਂ ਹਰ ਸਮਸਿਆ ਹੱਲ ਹੋਜੁ ਹੋਂਸਲਾ ਬਹੁਤ ਵੱਡੀ ਗੱਲ ਹੂੰਦੀ ਆ

  • @chamkaursingh9244
    @chamkaursingh9244 Рік тому +9

    Salute es haryana de pindbasia nu🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @amriksingh9488
    @amriksingh9488 Рік тому +12

    22 ਜੀ,ਬਹੁਤ ਵਧੀਆ ਵਿਚਾਰ, ਵਾ ਜੀ ਵਾ ਕਿਆ ਬਾਤ ਹੈ

  • @preetsharma1450
    @preetsharma1450 Рік тому +11

    Aa gal bilkul Sahi h menu 6 saal Hoge haryana ch rehde menu SB to vadia gal aahi laggi aa K bhaichara bot vadia or Etho de Lok ik duje to jelsi bot ghat krde aa .

    • @ASingh1699k
      @ASingh1699k Рік тому +1

      Haryana Panjab da hai. Hor das bhaichara di..

  • @charanpreetsinghdeol8231
    @charanpreetsinghdeol8231 Рік тому +6

    Very good👍👍 Bhaichaara Punjab punjabi Haryana me.

  • @battlegrounddl1198
    @battlegrounddl1198 Рік тому +6

    ਇਹ ਗੰਦੇ ਲੀਡਰ ਲੋਕਾਂ ਦੀਆਂ ਭਾਵਨਾ ਨਹੀਂ ਸਮਝਦੇ ਜੰਤਾ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਇਨ੍ਹਾਂ ਦਾ ਭਾਈਚਾਰਾ ਇਸੇ ਤਰ੍ਹਾਂ ਬਣਿਆ ਕਹੇ 🙏

  • @amritpalsinghdhillon7499
    @amritpalsinghdhillon7499 Рік тому +39

    ਲੋਕ ਭੁਲੇਖੇ ਨਾਲ ਵੋਟ ਉਲਟ ਪਾ ਗਏ ਕਿ ਇਸ ਨੇ ਤਾਂ ਜਿੱਤ ਹੀ ਜਾਣਾ ਹੈ.

  • @jassavick4897
    @jassavick4897 Рік тому +8

    ਹਾਰਨ ਵਾਲਾ ਇੰਨਾ ਚੰਗਾ ਇਨਸਾਨ ਤੇ ਫਿਰ ਵੀਰੇ ਜਿੱਤਣ ਵਾਲਾ ਤਾ ਇਸ ਤੋ ਵੀ ਚੰਗਾ ਬੰਦਾ ਹੋਵੇਗਾ ਉਸਦੀ ਇੰਟਰਵਿਊ ਲੈਣੀ ਸੀ

  • @reehal28
    @reehal28 Рік тому +10

    Bai Hasda vasda rahe eh Pind har ik pind vasi te parmatma ji mehar karna

  • @harpreetsinghsra7253
    @harpreetsinghsra7253 Рік тому +9

    Bhut vdia navreet ji

  • @manmohankaur3559
    @manmohankaur3559 Рік тому +20

    Punjab de punjabi veer, hbhaina nu ehna ton kush sikhna chahida hai unconditional ❤ love te nishkam sewa sikh jaan ta Punjab da nam kina icha ho jai.

    • @bestone1364
      @bestone1364 Рік тому

      SEWA SIKHAA TO HI SHURU HOI TE SIKHAA TO HI KHTM HOWEGI..TUHADE NAAM PICHE TE KAUR LGYA,PR TUHANU HLLE B SIKHA TE SHNKA/DOUBT AA..SIKHAA NU KI SIKHAUNA TUCI?SIKHAA KRKE HI ASI AA ES DHRTII TE..BAKKI PUNJAB DA NAAM SARI DUNIAA CH UCHAA AA,,JE TUHADE CMNT DA KOI HOR MTLB AA TE SMJADEO..SIKHA KRKE HI SB AA..ME SIKHAA NU DIL TO SALUTE KRDA.

    • @amandeepsingh7558
      @amandeepsingh7558 Рік тому

      Beda garak hogya punjab da ta

  • @gurlabhsra1998
    @gurlabhsra1998 Рік тому +6

    ਚੰਗੇ ਲੋਕਾ ਦੀਆ ਨਿਸਾਨੀ ਆ

  • @jaswantsingh-kv8ep
    @jaswantsingh-kv8ep Рік тому +4

    ਪੱਤਰ ਕਾਰ ਬਾਈ ਜੀ ਸਲੂਟ ਘੈਟ ਬਾਈ ਜੀ

  • @Daske.WaleSahi
    @Daske.WaleSahi Рік тому +21

    Chairman Saab Salute aa tuhanu te Pind Walean nu

  • @KulwantSingh-ff4ju
    @KulwantSingh-ff4ju Рік тому +1

    ਨਵਰੀਤ ਸਿਵਿਆਂ ਜੀ ਧਰਮਕੋਟ ਦੀ ਸਾਰ ਲਵੋਂ ਨਸ਼ੇ ਨਾਲ ਬੁਰਾ ਹਾਲ ਹੈ

  • @sukhramrajpal8379
    @sukhramrajpal8379 Рік тому

    ਧਰਮ ਪਾਲ ਤਾਂ ਹਾਰ ਕੇ ਵੀ ਮਹਾਂ ਜਿੱਤ ਪ੍ਰਾਪਤ ਕਰ ਗਿਆ।ਹਰਿਆਣੇ ਵਾਲਿਉ ਸਾਲਾਮ ਹੈ ਤੁਹਾਡੇ ਜਜਵੇ ਨੂੰ। ਧੰਨਵਾਦ।

  • @rajindersingh-oz5jh
    @rajindersingh-oz5jh Рік тому +2

    Salute hai aise sarpanch nu nhi ta jyadatr sarpanch chor uchake rishwatkhor hi hunde han

  • @navtejsinghkhosa8705
    @navtejsinghkhosa8705 Рік тому +9

    Waheguru meaher rakhe sarbet te ji

  • @inderjeetsinghlabana7191
    @inderjeetsinghlabana7191 Рік тому

    हमे गर्व है हम हरियाणा वाले है । साडे हरियाणा विच भाईचारा सब तो वाख ओर परमात्मा दी बक्श है । जय हरियाणा वन्दे मातरम जय भारत अगली बार फिर चुनाव लड़ेगे

  • @babarsingh4350
    @babarsingh4350 Рік тому +1

    ਜੇ ਬਾਈ ਨੂੰ ਲੋਕ ਇਨਾ ਹੀ ਚਾਹੁੰਦੇ ਸੀ ਪਹਿਲੀ ਗਲ ਤਾਂ ਸਰਵਸੰਮਤੀ ਚਾਹਿਦੀ ਸੀ ਦੂਜੀ ਗਲ ਵੋਟਾਂ ਹੀ ਪਾ ਦਿੰਦੇ।

  • @satwindermangat4593
    @satwindermangat4593 Рік тому +5

    ਏਕਾ wade ਵੱਡੇ takt ਹਿਲਾ ਦਿੰਦਾ vere

  • @reet3358
    @reet3358 Рік тому +10

    Navreet veere u speak so well…bolan da lehja..lyakat bakamaal 👌stay same always

  • @satwindersinghbrar7627
    @satwindersinghbrar7627 Рік тому +2

    God Gift kala Chairman ji and Village man very Great may I God bless you

  • @Mandeepsingh-qi9jq
    @Mandeepsingh-qi9jq Рік тому +4

    Wah ji wahhhhhhhh 🔥

  • @NirmalSingh-ln2po
    @NirmalSingh-ln2po Рік тому +14

    ਬਾਈ ਜੀ ਬਹੁਤ ਹੀ ਮੰਨ ਖ਼ੁਸ਼ ਹੋਇਆ

  • @parveenbishnoi1560
    @parveenbishnoi1560 Рік тому +3

    Jeh inna e pyar c
    Tah jitta e dena c

  • @harkiratsingh847
    @harkiratsingh847 Рік тому +1

    Salute ji ess pind nu te esse loka nu

  • @SinghGill7878
    @SinghGill7878 Рік тому +3

    ਜੀਹਨੇ ਹਰਾਇਆ ਉਹਦੀ ਕੀ ਪਤਾ ਇਸ ਤੋ ਵੀ ਵੱਧ ਬਣੀ ਹੋਵੇ ਲੋਕਾਂ ਨਾਲ

  • @manusharmaphotography
    @manusharmaphotography Рік тому +2

    fully impressed

  • @satinderpalsingh6055
    @satinderpalsingh6055 Рік тому +3

    Very good veer ji👏👏👏👏

  • @moosalegendfann5680
    @moosalegendfann5680 Рік тому +3

    Kala bro god bless you

  • @jatinderdeol6942
    @jatinderdeol6942 Рік тому +2

    ਚਿੜੀ ਪਿੰਡ ਵਾਸੀਆਂ ਨੇ ਭਾਈਚਾਰਕ ਸਾਂਝ ਦੀ ਜੋ ਮਿਸਾਲ ਦਿੱਤੀ ਹੈ ਉਹ ਬੈ ਕਮਾਲ ਹੈ।

  • @rashpindersingh5501
    @rashpindersingh5501 Рік тому +2

    Great journalism Sivia saab thanks for reporting

  • @charanpreetsinghdeol8231
    @charanpreetsinghdeol8231 Рік тому +7

    Jatt jaatt zindabaad pb hr.

    • @blackeagle9432
      @blackeagle9432 Рік тому

      Rajput or Gurjar' also big landlords in punjab.haryana. up.

    • @bohemia6148
      @bohemia6148 Рік тому

      @@blackeagle9432 chal bihari

    • @bohemia6148
      @bohemia6148 Рік тому

      @@blackeagle9432 भ्यिआ

    • @blackeagle9432
      @blackeagle9432 Рік тому

      @@bohemia6148 or tera Baap

  • @neetucyprus4771
    @neetucyprus4771 Рік тому +3

    God bless him

  • @avtarbrar2275
    @avtarbrar2275 Рік тому +4

    ਬਹੁਤ ਵਧੀਆ ਬਾਈ ਜੀ

  • @jassakular5597
    @jassakular5597 Рік тому +3

    Good ji

  • @harrypunjab173
    @harrypunjab173 Рік тому +3

    Wahh ji wahhh

  • @harkiratsingh847
    @harkiratsingh847 Рік тому +1

    Salute ee sare pind nu

  • @paramjitbinnerpsb8304
    @paramjitbinnerpsb8304 Рік тому +2

    Haraina no 1 hh all warlord viho

  • @zubirali4876
    @zubirali4876 Рік тому +1

    Nothing is stronger than UNITY among our selves,👍👏,,🙏🤲.
    Everyone should follow this Good example in this prosperous Pind,🤗
    I as a Foreigner whose Roots are from Golden PUNJAB in Jalender,Amiristar is just 🦚 Proud of d unity amongst all d Pind residents,,may Almighty Allah Ta'ala Bless everyone with good Health n Prosperity plus Lots of Happiness 🌺😊😍 in Life 🧬, Aamiin 🤲🙏

  • @jassasandhujassasandhu1050
    @jassasandhujassasandhu1050 Рік тому

    Siraaaaaaaaaaa poora kam Bai ji Jassa Sandhu Jagraon tu

  • @sukhwantbhullar2852
    @sukhwantbhullar2852 Рік тому +7

    Akhar channel are doing very good job. And especially this anchor. He gives very small details of the incident. I saw him in kisan morcha and did wonderful work.

  • @jagroopgillgill443
    @jagroopgillgill443 Рік тому +5

    ਬਹੁਤ ਵਧੀਆ

  • @goldyathwal9341
    @goldyathwal9341 Рік тому

    Buhat vadiya laga chairman saab nu milke

  • @akhilchaudhary8397
    @akhilchaudhary8397 Рік тому +2

    Mja aagya interview dekhe

  • @MSGaminG-cc4dz
    @MSGaminG-cc4dz Рік тому +2

    Main ap g de pind Aa ke Milna Chahta han g Very good pind Laga g K Moge Wala

  • @rajwinder1968
    @rajwinder1968 Рік тому +8

    ਇਹ ਮਾਨ ਸਨਮਾਨ ਸਰਪੰਚੀ ਤੋ ਵੀ ਉਪਰ ਹੈ

  • @jagtarchahal2541
    @jagtarchahal2541 Рік тому

    ਬਹੁਤ ਵਧੀਆ ਨਵਰੀਤ

  • @user-zx108com
    @user-zx108com Рік тому +3

    ਨਵਰੀਤ ਵੀਰ ਓਹਨਾ ਨੂੰ ਕਹਿਣਾ ਸੀ ਕਿ ਸਰਬ ਸੰਮਤੀ ਨਾਲ਼ ਬਣਾ ਦੇਂਦੇ??
    ਨਵਰੀਤ ਵੀਰ ਨੰਬਰ ਦੇਣਾ??
    ਨਵਰੀਤ ਦਾ ??

    • @user-zx108com
      @user-zx108com Рік тому +1

      ਇੰਟਰਵਿਊ ਕਰਵਾਉਣੀ ਏ ਵੀਰ

  • @sachdahoka2304
    @sachdahoka2304 Рік тому +7

    Ja good man c ta har kive gia

    • @makhankalas660
      @makhankalas660 Рік тому +4

      Vere parmatma ne harn wali wja v ta bnoni c je veer na harda ta ajj is pind di charcha nahi honi c parmta kadia bnonda hai, jo pyar bai nu harn to badh miliya eh pyar jitan nal v na milda

  • @AmritpalSingh-iw9bw
    @AmritpalSingh-iw9bw Рік тому

    Hat's off sare pind de loka layi ji

  • @leelawantikaushik6631
    @leelawantikaushik6631 Рік тому +3

    Sharam aa rahi ha hamari punjabion ki Jamir kab jagegi🙏🙏

  • @gurcharansingh5728
    @gurcharansingh5728 Рік тому +2

    ਬਾਈ ਜੀ ਜੇ ਇਨੀ ਬਣੀ ਹੋਈ ਹੈ ਤਾ ਹਾਰਿਅਅ ਕਿੳੁ
    ਮੈ ਤਾ ਨਹੀ ਮੰਨਦਾ ਕਿ ਬਾਦ ਵਿੱਚ ਲੋਕਾ ਨੇ ਅਫਸੋਸ ਵੀ ਕੀਤਾ ਹੋਣਾ
    ਚਲੋ ਬਾਕੀ ਗੱਲਾ ਛੱਡੋ 2.ਕਰੋੜ 11ਲੱਖ ਰੁਪਏ ਤੇ ਨਾਲ ਹੀ ਸਕਾਰਪਿੳ ਕਾਰ ਗੱਲ ਹਜਮ ਨਹੀ ਹੋਈ
    ਤਾ ਹਾ ਲੋਕਾ ਨੇ ਵੋਟਾ ਪਾਈਅਾ ਕਿੳੁ ਨਹੀ
    ਗੱਲ ਸੋਚਣ ਵਾਲੀ ਹੈ ਵੀਰੋ

  • @judge8985
    @judge8985 Рік тому +3

    Bhot accha sivya sabb

  • @satpalsinghchahal9481
    @satpalsinghchahal9481 Рік тому

    Sivia Bai bhut bhut dhanwad tusin kuchh nawan Lai ke aaune o...main satpal Singh Rajasthan de Sri ganganagar district to Pakistan border nal Rawla tehsil- to aa. MA MBA karke him kheti Kar reha... So main Janna chahuna ke pond waleya ne ta maan satkar karta par eh no dseya ke kala chairman ne paiseya
    Da ki kareya.....ohna nu eh Paisa pind ch education waste kharch karma chahida ta ke sabhda bhala ho sake te agli war eh jit vi jange.... dhanwad

  • @gurpreetsinghbatti8120
    @gurpreetsinghbatti8120 Рік тому +1

    Bande he bhout vady a haryana de yr

  • @kuldeepsidhu1149
    @kuldeepsidhu1149 Рік тому +5

    🙏🙏🙏

  • @mangalnghsingh7648
    @mangalnghsingh7648 Рік тому

    ਹਾਰ ਦਾ ਮੁੱਖ ਕਾਰਨ ਪੰਚਾਇਤ ਵਿੱਚ ਸੱਚੇ ਫੈਸਲੇ ਕਰਨਾ ਹੈ।ਜਿਸ ਕਾਰਨ ਲੋਕ ਤੁਹਾਡੇ ਨਾਲੋ ਟੁੱਟਦੇ ਜਾਂਦੇ ਨੇ ਮੇਰਾ ਸੁਭਾ ਵੀ ਇਸ ਤਰਾਂ ਹੈ।

  • @deshkataste8386
    @deshkataste8386 Рік тому +3

    🔥

  • @balbiraujla8168
    @balbiraujla8168 Рік тому +4

    Modi ji ki E V M ka kamaal aa ji.

  • @kuljitkanda1276
    @kuljitkanda1276 Рік тому

    ਰਵਨੀਤ ਸਿਵੀਆ ਬਾਈ ਆਹਾ ਤਾਂ ਗੱਲ ਸੱਮਝ ਤੋ
    ਬਾਹਰ ਹੋਈ ਪਈਆ

  • @pargandhillon3576
    @pargandhillon3576 Рік тому

    God bless you pardhan Saab

  • @inderjeetsingh355
    @inderjeetsingh355 Рік тому

    ਮਿੰਝ ਕਡ ਦਿੱਤੀ ਸਾਰੇ ਮਾਣ ਸਤਿਕਾਰ ਦੀ,,,,, ਹੁਣ ਨਾ ਕਰਦਾ ਇਹ ਸਮਾਜ ਸੇਵਾ,,,,

  • @dheer_saab_noor
    @dheer_saab_noor Рік тому

    Navreet very nice son Khush reh putar

  • @jarnailsingh1731
    @jarnailsingh1731 Рік тому +1

    Very good information

  • @ranvirdhaliwal2240
    @ranvirdhaliwal2240 Рік тому

    Hareyana da bhahi chara Thik aa bhot jii sab .Par baba ji khnde ne ki ek do galli ch nhi ja ske ta hargye. But baba ji ek do gliii nhi haff haff vote pai aa es da mtlb haff gallii ch nhi gya jii. Smj ni aundi jii sra pind nl khnde but vote haff haff paiya. 66 vote da frk sra smj ni lgi. Ehni bani bee fer v har gyee jii

  • @MonuSharma-po1kz
    @MonuSharma-po1kz Рік тому

    Nice ver ji

  • @MSGaminG-cc4dz
    @MSGaminG-cc4dz Рік тому +1

    Wahi g Wah kia bat h

  • @saraazspsaraaz3052
    @saraazspsaraaz3052 Рік тому

    Rabbi rooh aa kala chairman ji ohna de face toh dikh reha va

  • @sukhjinderjassar6780
    @sukhjinderjassar6780 Рік тому

    Y g di har nhi hoi loka di zamir margi y navreet g y jinda baad a

  • @josannav1738
    @josannav1738 Рік тому

    Jitt nalo jadii har boldi aitho lala ke a andaja mithiye

  • @GurwinderSingh-jm9jj
    @GurwinderSingh-jm9jj Рік тому +1

    Veer g fatehgarh sahib jao koi otho ithas dakho jao g 🙏🙏🙏

  • @HardeepSingh-sb8sj
    @HardeepSingh-sb8sj Рік тому +2

    Counting fault c.....
    Syad Bjp against a chairman
    Sarpanch election mein....... Yeh Sab hotta hai

  • @balkarnsingh2524
    @balkarnsingh2524 Рік тому +3

    Sikhna chahiye Punjab ko kuch

  • @sukhchainsekhon5999
    @sukhchainsekhon5999 Рік тому

    Waheguru ji Meher karna 🙏🙏🏻🙏🙏

  • @goldysingh3368
    @goldysingh3368 Рік тому

    Great!

  • @gurpreetghuman8
    @gurpreetghuman8 Рік тому

    Nice veer ji 🙏🙏🙏🙏👍👍👍👍🌹🌹🌹🌹

  • @haherphotography4647
    @haherphotography4647 Рік тому +3

    Navreet Veere Tuhada No: mil Skda...????

  • @ksmahlaproduction5003
    @ksmahlaproduction5003 Рік тому

    Pind da vikas karke sari dunia nu pata chalna chahidiaa

  • @shambhubawa6018
    @shambhubawa6018 Рік тому

    jai baba ki 🙏

  • @ravinder628100
    @ravinder628100 Рік тому +2

    bhut time baad dharm di gal nhi suni ..insaniat vala intervuew c ...chnge kam krya kro ...dharma piche ladh k kuj ny milya aaj tak ..insaniat kudrat nu pyar kro ..

  • @indiaindian1181
    @indiaindian1181 Рік тому

    Kismat hundi a bhi g

  • @s.singhchahal9125
    @s.singhchahal9125 Рік тому

    Excellent jarnlism

  • @harkiratsingh847
    @harkiratsingh847 Рік тому

    Baiji thunu salute ji

  • @shambhubawa6018
    @shambhubawa6018 Рік тому

    jai hind 🙏 🇮🇳 🙏

  • @asveerchahal1185
    @asveerchahal1185 Рік тому

    Bhot bdea y tera chanel akhar good job

  • @avtarsingh59116
    @avtarsingh59116 Рік тому +2

    👍

  • @davinderdavinder4703
    @davinderdavinder4703 Рік тому

    Haryana very good 👍

  • @indianlifestyle7869
    @indianlifestyle7869 Рік тому

    Navreet baii 👍

  • @nishansingh2616
    @nishansingh2616 Рік тому

    Very good

  • @amitojvirk7026
    @amitojvirk7026 Рік тому

    Eho jahe log har pind ch hon

  • @JasvirSingh-vh6jm
    @JasvirSingh-vh6jm Рік тому

    Panjab hariana himachal sara ek si hun vi ek ho jave changa bhaichara sab ton changa