Chajj Da Vichar Part 3 ( ਗੁਰਦਾਸ ਮਾਨ ਦਾ ਗਲਾ ਘੁੱਟਣਾ ਰਹਿ ਗਿਆ ਕਿਸਨੇ ਕਿਹਾ | Gurdas mann

Поділитися
Вставка
  • Опубліковано 28 вер 2024
  • #gurdasmann

КОМЕНТАРІ • 332

  • @SewakSewak-r3e
    @SewakSewak-r3e 15 годин тому +14

    ਬਿਲਕੁਲ ਸੱਚ ਕਿਹਾ ਜੀ 🙏 ਪੰਜਾਬ ਦੀ ਸ਼ਾਨ ਗੁਰਦਾਸ ਮਾਨ ਜੀ 🙏❤️🌹❤️🌹❤️🌹❤️🌹❤️🌹❤️🌹❤️🌹❤️🌹❤️🌹❤️

  • @mereramji6637
    @mereramji6637 12 годин тому +14

    Love You Gurdas Maan Saab Ji

  • @CzxVgg
    @CzxVgg 17 годин тому +41

    ਟਹਿਣਾ. ਸਾਹਿਬ. ਇਹ. ਲੋਕ. ਮਰੇ. Nu. ਪੂਜਦੇ. ਨੇ. ਜਿੰਦੇ.. Nu. ਜਿਉਣ. ਨਹੀਂ. ਦਿੰਦੇ. ਅਪਚਾਹੇ. ਅਪਡੇਜਵਾਕਾਂਨੂੰ. ਗੁਰਮੁਖੀ. ਬੀ. Na. ਸਿਖਾਉਣ.

    • @SATBIRSINGH-fs9jp
      @SATBIRSINGH-fs9jp 16 годин тому

      ਤੂੰ ਬੱਤੀ ਬਣਾ ਕੇ ਲੈ ਲੈ

    • @Param19901
      @Param19901 15 годин тому

      Sahi gal Bhai jiven sidhu ,deep sidhu phala puchde nahi c hun saheed bana dita ..

    • @HarjinderKaur-sq5cx
      @HarjinderKaur-sq5cx 14 годин тому +1

      Hun sidhu moosewale rabb dasde aa pehale virodh karde c

    • @Garry-yi2el
      @Garry-yi2el 13 годин тому

      ਵੀਰ ਜੀ ਤੁਹਾਨੂੰ ਗੁਰਮੁਖੀ ਔੰਦੀ ਆ (ਪੜ੍ਹਨੀ,,,,ਜਾਂ ਲਿਖਣੀ) ਕੰਮੈਂਟ ਕਰਕੇ ਦਸਿਓ

    • @ilovetoplayification
      @ilovetoplayification 12 годин тому +1

      Batti mann sauda saadh wangu mafi mangda hi nahin apne aap nu justify karda ehda hankar bolda tusi ohde vakil na bano

  • @davinderbhatti1732
    @davinderbhatti1732 15 годин тому +10

    ਦੁਨੀਆਂ ਵਿੱਚ ਏਨੇ ਗੰਦੇ ਲੋਕਾਂ ਨਾਲ ਭਰੀ ਹੋਈ ਹੈ ਜਿਹੜਾ ਇੰਨਸਾਨ ਸਾਫ ਸੁਥਰੇ ਗਾਣੇ ਜਿਨ੍ਹਾਂ ਵਿਚ ਕੋਈ ਵੀ ਗਲਤ ਲੋਕਾ ਨੂੰ ਗਲਤ ਮੈਸੇਜ ਨਹੀ ਦਿੱਤਾ ਤੇ ਹਰ ਗਾਣੇ ਵਿੱਚ ਗੁਰਦਾਸ ਮਾਨ ਨੇ ਦਿਲ ਨੂੰ ਸਕੂਨ ਦੇਣ ਵਾਲੀਆਂ ਗੱਲਾਂ ਰਾਹੀ ਅੱਛੇ ਸੰਦੇਸ਼ ਦਿੱਤਾ ਹੈ ਤੇ ਦੇਂਦੇ ਰਹਿਣ ਗੇ ਸਾਨੂੰ ਗੁਰਦਾਸ ਮਾਨ ਤੇ ਬਹੁਤ ਮਾਣ ਹੈ ਕੇ ਉਹ ਏਨਾ ਸਚਾ ਤੇ ਸੁੱਚਾ ਇੰਨਸਾਨ ਹੈ ਪਰਮਾਤਮਾ ਸਦਾ ਉਸਦੇ ਅੰਗ ਸੰਗ ਰਹੇ ਤੇ ਉਹਨਾਂ ਗੰਦੇ ਲੋਕਾ ਨੂੰ ਸਮਤ ਬਖਸ਼ਣ

  • @aliza767
    @aliza767 14 годин тому +13

    Maan saab de naal ha ji.

  • @JaswinderSinghKulaar
    @JaswinderSinghKulaar 14 годин тому +9

    ਪਿਆਰੇਉ ਭੁੱਲਣ ਅੰਦਰ ਸਭੁ ਕੋ ਅਭੁੱਲ ਗੁਰੂ ਕਰਤਾਰੁ ☺️☺️🙏🙏

  • @arjindersandhu3619
    @arjindersandhu3619 16 годин тому +10

    Maan saab je 🙏

  • @JasPreet-k6z
    @JasPreet-k6z 19 годин тому +9

    Gurdas mann good singer aa punjabi boli layi gurdas mann ne bhut vdia gaane gaye ne pr bati wali gall madi kiti

  • @DavinderKumar-f1o
    @DavinderKumar-f1o 16 годин тому +11

    We alwayse love & respect Gurdas maan saab 💪 ❤

    • @gurboxsingh8276
      @gurboxsingh8276 8 годин тому

      ਭਰਾ ਮੇਰਿਆ ਜਦੋਂ ਐਨਾ ਪਿਆਰ ਸਤਿਕਾਰ ਕਰਦੇ ਹੋ ਫਿਰ ਗੁਰਦਾਸ ਮਾਨ ਨੂੰ ਇਹ ਵੀ ਕਹੋ ਕਿ ਹੁਣ ਜਦੋਂ ਇੱਕ ਦੇਸ਼ ਇੱਕ ਭਾਸ਼ਾ ਦੇ ਹੱਕ ਵਿੱਚ ਖੜਿਆਂ ਹੈ ਤਾ ਹੁਣ ਗਾਉਣਾ ਵੀ ਹਿੰਦੀ ਭਾਸ਼ਾ ਵਿੱਚ ਸ਼ੁਰੂ ਕਰ ਨਾਲੇ ਇੱਕ ਭਾਸ਼ਾ ਇੱਕ ਦੇਸ਼ ਦੀ ਵਕਾਲਤ ਕਰਨ ਵਾਲੇ ਲੋਕਾਂ ਨੂੰ ਕਹੇ ਇਸ ਦੀ ਸ਼ੁਰੂਆਤ ਆਪਣੀ ਸਟੇਟ ਗੁਜਰਾਤ ਵਿੱਚੋਂ ਸ਼ੁਰੂ ਕਰਨ ਜਿੱਥੇ ਅੱਜ ਵੀ ਹਿੰਦੀ ਅਖ਼ਵਾਰ ਨਹੀ ਮਿਲਦਾ ਕੋਈ ਦੁਕਾਨਦਾਰ ਆਪਣੀ ਦੁਕਾਨ ਦਾ ਸਾਈਨ ਬੋਰਡ ਹਿੰਦੀ ਭਾਸ਼ਾ ਵਿੱਚ ਨਹੀ ਲਾਉਂਦਾ ਆਪਣੀ ਮਾਂ ਬੋਲੀ ਗੁਜਰਾਤੀ ਨੂੰ ਪਹਿਲ ਦਿੰਦੇ ਹਨ ਉਹ ਕਿਸੇ ਵੀ ਸਟੇਟ ਵਿੱਚ ਰਹਿੰਦੇ ਹੋਣ ਜੇ ਨਹੀ ਯਕੀਨ ਤਾ ਗੁਜਰਾਤ ਵਿੱਚ ਜਾਕੇ ਦੇਖ ਲਵੋ ਉੜੀਸਾ ਵਿਚ ਬੰਗਾਲ ਅਤੇ ਸਾਊਥ ਇੰਡਿਆ ਵਿੱਚ ਜਾਕੇ ਦੇਖ ਲਵੋ ਬਾਕੀ ਜਦੋਂ ਇੱਕ ਦੇਸ਼ ਇੱਕ ਭਾਸ਼ਾ ਦੀ ਗੱਲ ਚੱਲਦੀ ਸੀ ਉਸ ਟਾਈਮ ਰਜਨੀਕਾਂਤ ਅਤੇ ਕਮਲ ਹਸਨ ਦੇ ਬਿਆਨ ਵੀ ਸੁਣੇ ਹੋਣਗੇ ਉਹ ਆਪਣੀ ਮਾਤ ਭਾਸ਼ਾ ਲਈ ਕਿਵੇਂ ਖੜ੍ਹੇ ਸਨ ਹਿੰਦੀ ਭਾਸ਼ਾ ਹਰ ਉਹ ਬੰਦਾ ਉਨੀ ਕੁ ਜਾਣਦਾ ਜਿੰਨੀ ਉਸ ਨੂੰ ਦੂਜੀਆਂ ਸਟੇਟਾਂ ਵਿੱਚ ਜਾਕੇ ਲੋੜ ਪੈਂਦੀ ਹੈ

  • @surindervirdi7245
    @surindervirdi7245 12 годин тому +9

    Good singer

  • @mandeepshergill6231
    @mandeepshergill6231 16 годин тому +9

    Gardas maan. Good sigar ❤❤❤

  • @VinodSharma-v7s
    @VinodSharma-v7s 17 годин тому +9

    Gurdas Mann❤

  • @jagtarsingh6898
    @jagtarsingh6898 17 годин тому +9

    Very good tahina Saab

  • @BholaPipli-e1z
    @BholaPipli-e1z 11 годин тому +5

    ਸਾਡੇ ਗੁਣਾਂ ਨੂੰ ਤਾਂ ਠੁਕਰਾਇਆ ਜਾਂਦਾ ਹੈ ਪਰ ਆਉਗਣਾ ਨੂੰ ਅੱਗੇ ਲਿਆਇਆ ਜਾਂਦਾ ਹੈ

  • @maangamer3132
    @maangamer3132 12 годин тому +5

    ਮੇਰੇ ਵਰਗਿਆਂ ਤੋਂ ਆਪਣੀ ਮਾਂ ਦੀ ਸੇਵਾ ਤਾਂ ਹੁੰਦੀ ਨਹੀਂ ਬੋਲੀ ਦੀ ਸੇਵਾ ਕਿੱਥੋਂ ਕਰ ਦੇਣਗੇ

  • @BinduMavi-rq8zh
    @BinduMavi-rq8zh 14 годин тому +5

    ਕਿ ਲੈਣਾ ਕਲਾਕਾਰਾਂ ਤੋ ਪੰਜਾਬ ਵਿੱਚ ਲੱਖਾਂ ਮੱਝਾ ਖਤਮ ਦੁਧ ਘਿਓ ਮੱਖਣ ਖਤਮ, ਕਲਾਕਾਰਾਂ ਨੇ ਪੰਜਾਬ ਖਤਮ ਕੀਤਾ ਆਸਕੀਆ ਗੱਡੀਆਂ ਕੋਡੀਆ ਆਵਾਰਾਗਰਦੀ ਤੋਂ ਬਿਨਾਂ ਕਲਾਕਾਰਾਂ ਨੇ ਕਿ ਦਿੱਤਾ, ਸਾਰਾ ਪੰਜਾਬ ਖਾਲੀ ਹੋ ਚੁਕਾ ਬੀਮਾਰੀਆਂ ਨਾਲ ਹਸਪਤਾਲਾਂ ਵਿਚ ਮਰ ਰਿਹਾ ਵਿਦੇਸ਼ਾਂ ਨੂੰ ਲੋੜ ਰਿਹਾ ਬਿਹਾਰ ਬਣ ਚੁਕਾ ਪੰਜਾਬ, ਤੁਸੀਂ ਸਿਰਫ ਗੁਰਦਾਸ ਮਾਨ ਦੇ ਪਿਛੇ ਹੋ ਕਰੋੜਾਂਪਤੀ ਬੰਦਾ ਇਹਨੇ ਕਿ ਲੈਣਾ ਪੰਜਾਬ ਤੋਂ ਕਿ ਕਿਤਾਬ ਇਸਨੇ ਪੰਜਾਬ ਦੇ ਟੋਬਾਏ, ਜੰਗਲ ਜ਼ਮੀਨ ਪੰਚਾਇਤਾਂ ਦੀਆਂ ਸਕੁਲਾਂ ਹਸਪਤਾਲਾਂ ਦੀਆਂ ਜ਼ਮੀਨਾਂ ਸਰਕਾਰ ਆਪਣੇ ਨਾਮ ਕਰਵਾ ਚੁੱਕੀ, ਕਦੇ ਗੁਰਦਾਸ ਮਾਨ ਨੇ ਮੁੱਦਾ ਚੁਕਿਆ, ਼ ਲੈਣਾ ਕਿ ਹੈ ਕਲਾਕਾਰ ਨਚਾਰ ਹਨ ਪੈਸਾ ਕਮਾਉਣ ਪਿਛੇ ਰੋ ਰਿਹਾ ਹੈ

  • @lakhbirgururight9773
    @lakhbirgururight9773 14 годин тому +5

    Gurdas maan very nice singer

  • @jaspalsinghbhangu5053
    @jaspalsinghbhangu5053 16 годин тому +15

    ਗੁਰਦਾਸ ਮਾਨ ਬਹੁਤ ਵਧੀਆ ਕਲਾਕਾਰ ਹੈ ਮਾਫੀ ਮੰਗੀ ਪਰ ਆਪਣੇ ਆਪ ਨੂੰ ਕਸੂਰਵਾਰ ਨਹੀ ਮੰਨਿਆ ਜਿਸ ਦੀ ਸਜਾ ਆਪ ਨੂੰ ਅਤੇ ਸਰੋਤਿਆ ਨੂੰ ਭੁਗਤਣੀ ਪੈ ਰਹੀ ਹੈ ਰੱਬ ਮੇਹਰ ਕਰੇ

    • @Dishu-m9k
      @Dishu-m9k 11 годин тому

      Bai oh kasoorwar nhi c koi tuhanu maa bhen diya gaala kde tuhade muh te fr tusi kuch keh dwo ohnu gusse ch ya gaala kad dewo te ehde ch tuhada kasoor houga ya os bande da jehra pehla tuhanu maa bhen diya gaala kad k uksa reha c

  • @jagtarsinghbassi395
    @jagtarsinghbassi395 14 годин тому +5

    Eh bi mann da jholi chak ban gia

  • @surjitsingh8362
    @surjitsingh8362 12 годин тому +15

    ਗੁਰਦਾਸ ਮਾਨ ਦੀ ਬਹੁਤ ਵੱਡੀ ਦੇਣ ਹੈ ਪੰਜਾਬੀ ਮਾਂ ਬੋਲੀ ਦੀ। ਸੰਗਤ ਨੂੰ ਮਾਨ ਸਾਬ ਨੂੰ ਮਾਫ਼ ਕਰਨਾ ਚਾਹੀਦਾ ਹੈ।

    • @iqbalsingh7400
      @iqbalsingh7400 9 годин тому

      ਮੈਨੂੰ ਲੱਗਦਾ ਉਨ੍ਹਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ ! ਮਾਨ ਸਹਿਬ ਬਹੁਤ sensitive ਤੇ emotional ਇਨਸਾਨ ਨੇ ਉਨ੍ਹਾਂ ਦਾ ਇਨਾਂ ਗੱਲਾਂ ਕਰਕੇ ਦਿਲ ਬਹੁਤ ਦੁਖੀ ਹੋਇਆ ਹੈ

    • @gurboxsingh8276
      @gurboxsingh8276 8 годин тому

      ਭਰਾ ਮੇਰਿਆ ਗੁਰਦਾਸ ਮਾਨ ਦੀ ਪੰਜਾਬੀ ਭਾਸ਼ਾ ਨੂੰ ਦੇਣ ਨਹੀ ਪੰਜਾਬੀ ਭਾਸ਼ਾ ਦੀ ਗੁਰਦਾਸ ਮਾਨ ਅਤੇ ਹੋਰ ਸਿਗਰਾ ਨੂੰ ਦੇਣ ਹੈ ਜਿਹੜੇ ਅਰਬਾਂ ਖਰਬਾਂ ਰੁਪਏ ਕਮਾਏ ਹਨ ਪਰ ਜਦੋਂ ਇੱਕ ਪਾਰਟੀ ਇੱਕ ਦੇਸ਼ ਇੱਕ ਭਾਸ਼ਾ ਦੀ ਗੱਲ ਕਰਦੇ ਸੀ ਤਾ ਗੁਰਦਾਸ ਮਾਨ ਹਿੰਦੀ ਭਾਸ਼ਾ ਦੇ ਹੱਕ ਵਿੱਚ ਖੜਿਆਂ ਜੇ ਗੁਰਦਾਸ ਮਾਨ ਵਿੱਚ ਕੋਈ ਅਣਖ ਗੈਰਤ ਹੁੰਦੀ ਤਾ ਉਸ ਬਿਆਨ ਤੋਂ ਬਾਅਦ ਪਹਿਲਾਂ ਆਪ ਹਿੰਦੀ ਭਾਸ਼ਾ ਵਿੱਚ ਗਾਉਣਾ ਸ਼ੁਰੂ ਕਰਦਾ ਮੁਆਫੀ ਮੰਗਣ ਤੋਂ ਬਾਅਦ ਜਿਹੜਾ ਬਿਆਨ ਗੁਰਦਾਸ ਮਾਨ ਨੇ ਮੁਆਫ਼ੀ ਵਾਰੇ ਦੱਸਿਆ ਉਹ ਵੀ ਸੁਣ ਲਵੋ

  • @amitsanger3787
    @amitsanger3787 17 годин тому +11

    Gurdas Mann jindabad

  • @meharsai786
    @meharsai786 15 годин тому +13

    ਬਾਬਾ ਬੋਹੜ ਜਨਾਬ ਗੁਰਦਾਸ ਮਾਨ ਸਾਬ

    • @SATBIRSINGH-fs9jp
      @SATBIRSINGH-fs9jp 13 годин тому +1

      @@meharsai786 ਬੀੜੀ ਪੀਣੇ ਦੀ ਬੱਤੀ ਬਣਾ ਕੇ ਲੈ ਲੈ ਫੇਰ

  • @jagsersingh1732
    @jagsersingh1732 16 годин тому +14

    ਗੁਰਦਾਸ ਮਾਨ ਨੂੰ ਮਾੜਾ ਬੋਲਣ ਵਾਲੇ ਆਪਣੇ ਗਿਰੇਵਾਨ ਵਲ ਦੇਖਣ ਕੀ ਆਪ ਉਹ ਕਿੰਨੇ ਕੁ ਚੰਗੇ ਨੇ ਕੀ ਕਦੇ ਕਿਸੇ ਨੂੰ ਮਾੜਾ ਸ਼ਬਦ ਬੋਲਦੇ ਆ ਜਾਂ ਨਹੀਂ ਜਦੋਂ ਕਿਸੇ ਦੀ ਸਟੇਜ ਉੱਪਰ ਬੇਜਤੀ ਕਰੋਗੇ ਤਾਂ ਅਗਲਾ ਗਾਲ ਹੀ ਕੱਢੂ ਬਾਈ

    • @RajKamal-g2i
      @RajKamal-g2i 16 годин тому

      Jagser Singh Ji Tushi Buhat Vadhiya Sawaal Da Jawaab Dita ENGLAND ( UK )

    • @gurboxsingh8276
      @gurboxsingh8276 7 годин тому

      ਉਸ ਦੀ ਬੇਇਜਤੀ ਕੀ ਕੀਤੀ ਸੀ ਉਹ ਨਚਾਰ ਸਾਰੀ ਉਮਰ ਪੰਜਾਬੀ ਭਾਸ਼ਾ ਗਾਕੇ ਅਰਬਾਂ ਖਰਬਾਂ ਪਤੀ ਬਣਿਆ ਅੱਜ ਵੀ ਪੰਜਾਬੀ ਭਾਸ਼ਾ ਵਿਚ ਗਾ ਕੇ ਹੀ ਕਮਾਈ ਕਰ ਰਿਹਾ ਕਦੇ ਤੁਸੀਂ ਇੱਕ ਭਾਸ਼ਾ ਇੱਕ ਦੇਸ਼ ਦੀ ਗੱਲ ਕਰਨ ਵਾਲਿਆਂ ਦੀ ਗੁਜਰਾਤ ਸਟੇਟ ਵਿੱਚ ਜਾਕੇ ਦੇਖ ਲਵੋ ਅੱਜ ਵੀ ਹਿੰਦੀ ਭਾਸ਼ਾ ਦਾ ਅਖਬਾਰ ਨਹੀ ਮਿਲਦਾ ਨਾ ਕਿਸੇ ਦੁਕਾਨ ਉਤੇ ਹਿੰਦੀ ਭਾਸ਼ਾ ਵਿੱਚ ਸਾਈਨ ਬੋਰਡ ਲਿਖਿਆ ਮਿਲੇਗਾ ਨਾ ਗੁਜਰਾਤ ਦਾ ਕੋਈ ਸਿੰਗਰ ਹਿੰਦੀ ਭਾਸ਼ਾ ਦੇ ਹੱਕ ਵਿੱਚ ਬੋਲਿਆ ਸਗੋਂ ਬਹੁਤ ਸਟੇਟਾਂ ਦੇ ਸਿੰਗਰ ਆਪੋ ਆਪਣੀ ਮਾਤ ਭਾਸ਼ਾ ਦੇ ਹੱਕ ਵਿੱਚ ਖੜੇ ਪਰ ਇੱਕ ਪੰਜਾਬੀ ਨਚਾਰ ਹੀ ਉਸ ਦੇ ਹੱਕ ਵਿੱਚ ਖੜਿਆਂ ਜੇ ਇਸ ਤਰ੍ਹਾਂ ਦਾ ਨਚਾਰ ਮਹਾਰਾਸ਼ਟਰ, ਉੜੀਸਾ ਬੰਗਾਲ ਵਿੱਚ ਹੁੰਦਾ ਤਾ ਲੋਕਾਂ ਨੇ ਇਸ ਤਰ੍ਹਾਂ ਦਾ ਬਿਆਨ ਦੇਣ ਤੋਂ ਬਾਅਦ ਕਿਤੇ ਪ੍ਰੋਗਰਾਮ ਕਰਨਾ ਤਾ ਛੱਡੋ ਆਪਣੀ ਸਟੇਟ ਵਿੱਚ ਵੜਨ ਨਹੀਂ ਦੇਣਾ ਸੀ ਮੈ ਗੱਡੀ ਉਤੇ ਨੱਬੇ ਫੀਸਦੀ ਭਾਰਤ ਘੁਮਿਆ ਹਰ ਸਟੇਟ ਦੇ ਲੋਕ ਆਪਣੀ ਮਾਂ ਬੋਲੀ ਨਾਲ ਬਹੁਤ ਪਿਆਰ ਕਰਦੇ ਹਨ ਪਰ ਇੱਕੋ ਇੱਕ ਸਟੇਟ ਪੰਜਾਬ ਹੈ ਜਿਹੜੇ ਲੋਕ ਆਪਣੀ ਮਾਂ ਬੋਲੀ ਬੋਲਣ ਤੋਂ ਸ਼ਰਮ ਮੰਨਦੇ ਹਨ ਇਸੇ ਕਰਕੇ ਉਹ ਲੋਕ ਗੁਰਦਾਸ ਮਾਨ ਦੇ ਹੱਕ ਵਿੱਚ ਬੋਲਦੇ ਕਹਿਦੇ ਹਨ ਕਿ ਗੁਰਦਾਸ ਮਾਨ ਦੀ ਪੰਜਾਬੀ ਭਾਸ਼ਾ ਨੂੰ ਬਹੁਤ ਦੇਣ ਹੈ ਉਨ੍ਹਾਂ ਮੂਰਖ਼ ਲੋਕਾਂ ਨੂੰ ਇਹ ਨਹੀ ਪਤਾ ਕਿ ਗੁਰਦਾਸ ਮਾਨ ਦੀ ਪੰਜਾਬੀ ਭਾਸ਼ਾ ਨੂੰ ਕੋਈ ਦੇਣ ਨਹੀਂ ਸਗੋਂ ਪੰਜਾਬੀ ਭਾਸ਼ਾ ਦੀ ਦੇਣ ਹੈ ਗੁਰਦਾਸ ਮਾਨ ਨੂੰ ਪੰਜਾਬੀ ਭਾਸ਼ਾ ਕਰਕੇ ਹੀ ਅਰਬਾਂ ਖਰਬਾਂ ਰੁਪਏ ਕਮਾਏ ਹਨ ਅਤੇ ਅੱਜ ਵੀ ਕਮਾ ਰਿਹਾ ਜੇ ਇਹ ਅਸਲੇ ਦਾ ਹੁੰਦਾ ਜਿਸ ਦਿਨ ਇਹ ਹਿੰਦੀ ਭਾਸ਼ਾ ਦੇ ਹੱਕ ਵਿੱਚ ਖੜਿਆਂ ਸੀ ਉਸ ਤੋਂ ਹਿੰਦੀ ਭਾਸ਼ਾ ਵਿੱਚ ਗਾਉਣਾ ਸ਼ੁਰੂ ਕਰਦਾ ਫਿਰ ਆਪਣੇ ਆਪ ਪਤਾ ਲੱਗ ਜਾਦਾ ਇਸ ਨੂੰ ਪੰਜਾਬੀ ਭਾਸ਼ਾ ਨੇ ਮੈਨੂੰ ਕੀ ਦਿੱਤਾ

    • @gurboxsingh8276
      @gurboxsingh8276 7 годин тому

      ​@@RajKamal-g2iਇਸ ਤਰ੍ਹਾਂ ਦੇ ਜਵਾਬ ਦੇਣ ਵਾਲੇ ਅੰਧ ਭਗਤਾ ਨੂੰ ਕਦੇ ਅੰਮਿਤ ਸ਼ਾਹ ਦੀ ਸਟੇਟ ਗੁਜਰਾਤ ਵਿੱਚ ਭੇਜਣਾ ਜਿੱਥੇ ਅੱਜ ਵੀ ਹਿੰਦੀ ਭਾਸ਼ਾ ਦਾ ਅਖਬਾਰ ਨਹੀ ਮਿਲਦਾ ਨਾ ਕਿਸੇ ਦੁਕਾਨ ਉਤੇ ਹਿੰਦੀ ਭਾਸ਼ਾ ਵਿੱਚ ਸਾਈਨ ਬੋਰਡ ਲਿਖਿਆ ਮਿਲੇਗਾ ਅੰਮਿਤ ਸ਼ਾਹ ਨੂੰ ਹਿੰਦੂ ਭਾਸ਼ਾ ਦੀ ਸ਼ੁਰੂਆਤ ਆਪਣੀ ਸਟੇਟ ਗੁਜਰਾਤ ਵਿੱਚੋਂ ਕਰਨ ਲਈ ਕਹਿਣਾ ਚਾਹੀਦਾ ਸੀ ਗੁਰਦਾਸ ਮਾਨ ਨੂੰ

  • @DemoVideo-d1u
    @DemoVideo-d1u 13 годин тому +4

    Bilkul 100 good ❤❤❤❤❤

  • @davinderbhatti1732
    @davinderbhatti1732 15 годин тому +3

    ਲੋਗ ਸ਼ਰਾਬਾਂ ਨੂੰ ਕਿਉ ਨਹੀ ਮਾੜਾ ਕਹਿੰਦੇ ਨਸ਼ਿਆਂ ਦੇ ਪਿਛੇ ਕਿਉ ਨਹੀ ਇਕ ਜੁੱਟ ਹੁੰਦੇ ਜੋ ਲੋਕ ਇਹੋ ਜਿਹੇ ਸੱਚੇ ਸੁੱਚੇ ਇੰਨਸਾਨ ਨੂੰ ਬੁਰਾ ਭਲਾਂ ਕਹਿੰਦੇ ਹਨ ਉਹ ਗੁਰਦਾਸ ਮਾਨ ਨੂੰ ਛੱਡ ਕੇ ਪੰਜਾਬ ਦੇ ਨੌਜਵਾਨਾਂ ਨੂੰ ਬਚਾਉਣ ਨਸ਼ੇ ਦੇ ਵਿਰੁੱਧ ਇਕਜੁੱਟ ਹੋਣ ਕਿੰਨੀਆਂ ਮਾਵਾਂ ਭੈਣਾ ਤੇ ਧੀਆਂ ਦੀਆਂ ਜ਼ਿੰਦਗੀਆਂ ਬਚ ਜਾਣ ਗੀਆ ਤੇ ਗੁਰਦਾਸ ਮਾਨ ਦਾ ਸੋਹਣਾ ਪੰਜਾਬ ਬਣ ਜਾਵੇਗਾ

  • @jogasingh4329
    @jogasingh4329 15 годин тому +3

    Mr Tehna focus on your programe.Now you are wasting your and your listener time.

  • @PalwinderSingh-dp3op
    @PalwinderSingh-dp3op 15 годин тому +4

    Gurdas maan Punjab Da Maan

  • @kamal3471
    @kamal3471 16 годин тому +4

    ਜਿਸ ਬੰਦੇ ਨੇ ਕੋਈ ਗ਼ਲਤੀ ਨਹੀਂ ਕੀਤੀ ਜਿਸ ਦੇ ਮੂੰਹ ਵਿੱਚੋ ਕਦੇ ਕੋਈ ਗਾਲ਼ ਨਹੀਂ ਨਿਕਲੀ ਜਿਸ ਨੇ ਪੰਜਾਬੀ ਤੋਂ ਇਲਾਵਾ ਕੋਈ ਭਾਸ਼ਾ ਨਹੀਂ ਵਰਤੀ ਕਿਸੇ ਬਿਹਾਰੀ ਨਾਲ ਹਿੰਦੀ ਵਿਚ ਗੱਲ ਨਹੀਂ ਕੀਤੀ ਪੰਜਾਬ ਵਿਚ ਇਲੇਟ੍ਸ ਕੇਂਦਰ ਤੇ ਕੌਣ ਜਾਂਦਾ ਅੰਗਰੇਜ਼ੀ ਸਿੱਖਣ ਸਿਰਫ ਓਹਨੂੰ ਕਹਿਣ ਦਾ ਹੱਕ ਆ, ਮਾਂ ਦੀ ਗਾਲ਼ ਕੱਢ ਕੇ ਅਗਿਓ ਸਨਮਾਨ ਤੇ ਕਰਨਾ ਨਹੀਂ ਕਿਸੇ ਨੇ ਕੰਮੈਂਟ ਅੰਗਰੇਜ਼ੀ ਵਿਚ ਕਰਦੇ ਪੰਜਾਬੀ ਦੇ ਸੱਚੇ ਭਗਤ ਬੈਂਕ ਵਿਚ ਫਾਰਮ ਅੰਗਰੇਜ਼ੀ ਵਿਚ ਭਰਦੇ ਆਪਣੇ ਆਪਣੇ ਬਾਰੇ ਵੀ ਸੋਚਿਆ ਜੇ ਮੇਰੇ ਵੀਰ

    • @teachercouple36
      @teachercouple36 14 годин тому +1

      ਪੰਜਾਬੀ ਚ ਤਾਂ ਦਸਤਖ਼ਤ ਵੀ ਕਰਦਿਆਂ ਸ਼ਰਮ ਆਉਂਦੀ ਆ ਇਹਨਾਂ ਪੰਜਾਬੀ ਦੇ ਵੱਡੇ ਅਲੰਬਰਦਾਰਾਂ ਨੂੰ

  • @GurjantSingh-fv4pw
    @GurjantSingh-fv4pw 16 годин тому +3

    You are right

  • @karamsingh6133
    @karamsingh6133 16 годин тому +11

    ਤੂੰ ਵੀ ਝੋਲੀ ਚੁੱਕ ਲਿਆ

    • @mohindergill7478
      @mohindergill7478 2 години тому

      Wonderful show maan saab ji varga koi nahi hai

  • @karamjeetsingh2679
    @karamjeetsingh2679 16 годин тому +3

    Gurdas maan best

  • @Hs-ns5hv
    @Hs-ns5hv 16 годин тому +6

    ਓਹਨੇ ਕੋਈ ਗਲਤ ਨਹੀਂ ਕਿਹਾ ਓਹਨਾ ਦੇ ਚਲੂਨੇ ਲੜਦੇ ਸੀ ਚਲਦੇ ਸ਼ੋ ਵਿਚ ਓਹਨੇ ਕਿਹਾ ਬੱਤੀ ਬਣਾ ਕੇ ਲੈ ਚਲੂਨੇ ਹੱਟ ਜਾਣਗੇ ..... ਇਹਦੇ ਕਿਹੜੀ ਗਲਤ ਗੱਲ ਕੋਈ

  • @ramindersingh3907
    @ramindersingh3907 16 годин тому +15

    ਤੁਸੀਂ ਆਪਣਾ ਪ੍ਰੋਗ੍ਰਾਮ prime Asia ਚੈਨਲ ਉਪਰ ਬਾਖੂਬੀ ਚਲਾ ਰਹੇ ਹੋ , ਉਸ ਵੱਲ ਹੀ ਧਿਆਨ ਦਿਓ , ਗੁਰਦਾਸ ਮਾਨ ਦੀ ਮੁਆਫ਼ੀ ਚ ਆਪਣੇ ਆਪ ਨੂੰ ਕਿਉਂ ਉਲਝਾਉਂਦੇ ਹੋ?

    • @HarjitKaur-c4g
      @HarjitKaur-c4g 9 годин тому

      22ji
      ਪਤਰਕਾਰੀ ਦਾ ਮਤਲਬ ਵੀ ਪਤਾ ਹੈ........ਜੇ ਨਹੀ ਪਤਾ ਤਾਂ ਦੱਸ ਦੇਈਏ......ਸਹੀ ਨੂੰ ਸਹੀ ਕਹਿਣਾ ਤੇ ਗਲਤ ਨੂੰ ਗਲਤ ਕਹਿਣਾ......ਇਹ ਗੋਦੀ ਮੀਡੀਆ ਨਹੀ......ਸੋ 🤐🤐🤐🤐🤫🤔🤔🤔

    • @ramindersingh3907
      @ramindersingh3907 9 годин тому

      ਜੀ ਮੈ ਪਹਿਲਾਂ ਅਰਜ਼ ਕਰ ਦਿਆਂ ਮੈ ਨਾ ਤਾਂ ਭਾਈ ਦਾ ਵਿਗੜਿਆ ਰੂਪ ਬਾਈ ਹਾਂ ਤੇ ਨਾ ਹੀ ਕੋਈ ਪਤਰਕਾਰ , ਮੈ ਤਾਂ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣ ਵਾਲਾ ਆਮ ਆਦਮੀ ਹਾਂ , ਮੇਰੇ ਵਾਸਤੇ ਨਾ ਗੁਰਦਾਸ ਮਾਨ ਅਹਿਮ ਹੈ ਨਾ ਹੀ ਟਹਿਣਾ ਸਾਹਿਬ ਮੇਰੇ ਲਈ ਤਰਕ ਹੀ ਸੱਚ ਹੈ।

    • @HarjitKaur-c4g
      @HarjitKaur-c4g 9 годин тому

      @@ramindersingh3907 ਤਰਕ ਚ ਸਮਝ ਹੋਣੀ ਜਰੂਰੀ ਹੈ ਸਬਦ ਤਲਵਾਰ ਨਾਲੋ......ਬਾਕਿ ਭਾਈ ਨਹੀ ਬਾਈ ਕਹਿ ਸੀ means like a brother

    • @ramindersingh3907
      @ramindersingh3907 8 годин тому

      ਜੀ ਮੈ ਵੀ ਗੁਰਦਾਸ ਮਾਨ ਨੂੰ 1980 ਤੋਂ ਦੇਖਿਆ ਸੁਣਿਆ ਤੇ 2014 ਤੱਕ ਉਸ ਦਾ ਕੱਟੜ ਉਪਾਸ਼ਕ ਰਿਹਾ ਇਥੋਂ ਤੱਕ ਕਿ ਕਾਲਜ , ਯੂਨੀਵਰਸਿਟੀ , ਆਂਢੀ ਗੁਆਂਢੀ , ਸੱਜਣ ਮਿੱਤਰ ਸਭ ਮਾਨ ਕਹਿ ਕੇ ਬੁਲਾਉਂਦੇ ਰਹੇ । ਮਈ 2014ਵਿੱਚ ਸਾਡੇ ਨੇੜੇ ਇਕ ਬਾਬਾ ਭਾਗੀ ਸ਼ਾਹ ਦਾ ਡੇਰਾ ਹੈ, ਉਥੇ ਗੁਰਦਾਸ ਮਾਨ ਨੂੰ ਸਾਹਮਣੇ ਬਹਿ ਕੇ ਸੁਣਿਆ ਤੇ ਆਨੰਦ ਮਾਣਿਆ। ਮੈ ਅਪਣੇ ਦੋਸਤਾਂ ਨੂੰ ਦਸਿਆ ਕਿ ਕਿੰਨੀ ਸ਼ਰਧਾ ਨਾਲ ਮਾਨ ਸਾਹਿਬ ਨੇ ਗੀਤ ਗਾਏ , ਜਵਾਬ ਮਿਲਿਆ ਕੋਈ ਸ਼ਰਧਾ ਨਹੀਂ ਸਾਢੇ ਨੌਂ ਲੱਖ ਰੁਪਿਆ ਲਿਆ ਉਸਨੇ ਗਾਉਣ ਦਾ ਤੇ ਬਾਕੀ ਉਪਰਲੇ ਇਨਾਮ ਵੱਖਰੇ । ਕੀ ਇਹ ਠੀਕ ਹੈ ਕੇ ਡੇਰੇ ਦੇ ਗਰੀਬ ਸ਼ਰਧਾਲੂਆਂ ਦੀ ਮੇਹਨਤ ਦੀ ਕਮਾਈ ਨੂੰ ਪ੍ਰੋਗਰਾਮ ਲਈ ਲੈਣਾ ।

    • @gurboxsingh8276
      @gurboxsingh8276 8 годин тому

      ਇਸ ਚੈਨਲ ਉਤੇ ਤੁਸੀਂ ਅੱਜ ਤੱਕ ਕੋਈ ਉਹ ਪ੍ਰੋਗਰਾਮ ਸੁਣਿਆ ਜਿਹੜਾ ਸਾਡੇ ਹੱਕ ਵਿੱਚ ਬੋਲਦੇ ਹੋਣ ਇਨ੍ਹਾਂ ਨੇ ਹਰ ਉਸ ਬੰਦੇ ਦੇ ਹੱਕ ਦੀ ਗੱਲ ਕਰਨੀ ਹੈ ਜਿਹੜਾ ਪੰਜਾਬ ਦੇ ਉਲਟ ਭੁਗਤਦਾ ਹੋਵੇ

  • @Nirbhai-x2o
    @Nirbhai-x2o 10 годин тому +8

    ਗੁਰਦਾਸ ਮਾਨ ਰੱਬੀ ਰੂਹ ਆਦਮੀ ਦੇ ਥੋੜੇ ਬਹੁਤੇ ਵਿਰੋਧੀ ਲੋਕ ਜਰੂਰ ਹੋਣੇ ਚਾਹੀਦੇ ਹਨ

  • @ravindersinghdeol1719
    @ravindersinghdeol1719 16 годин тому +20

    ਸਿੱਧੂ ਨੇ ਜਾਵਬ ਦਿੱਤਾ ਸੀ ਤੇਰੇ ਚੱਜ ਦੇ ਵਚਾਰ ਦਾ

    • @Param19901
      @Param19901 15 годин тому +4

      Sidhu bas songs cha jawab den wala c reality c palle kuch nahi c ..

    • @HardeepSingh-od6qp
      @HardeepSingh-od6qp 8 годин тому +1

      Sidhu kehda dudh dhota si

  • @bishansingh77
    @bishansingh77 16 годин тому +2

    Very good Tehna saab Maan sahib is great person & singer very nice

  • @gurbachansingh7116
    @gurbachansingh7116 18 годин тому +2

    RAVI.BARETA.JI.WERY.GUD WORK BAI.JI ANAND PUR.SAHIB TON PUNJAB ROPAR

  • @balrajsran589
    @balrajsran589 13 годин тому +8

    ਪੀਲੀ ਪੱਤਰਕਾਰੀ

  • @manrajmarwaha6378
    @manrajmarwaha6378 14 годин тому +2

    Punjabi jindabaad
    Punjab jindabaad
    Gurdas maan jindabaad..

  • @ArshdeepSingh-dc9zt
    @ArshdeepSingh-dc9zt 14 годин тому +2

    TEHANA JI YOU ARE RIGHT

  • @Prabhjot-e1p
    @Prabhjot-e1p 14 годин тому +2

    Apni usa feri karka mafi mang reha a tusi billkul favour kar raho ho Maan sahmna a k gal rakha tusi kaion Mohra banda o gurdaas da

  • @punjabi-ae-zubane9708
    @punjabi-ae-zubane9708 15 годин тому +10

    ਗੁਰਦਾਸ ਮਾਨ ਨੇ ਮਾ ਬੋਲੀ ਵਿੱਚ ਕਿੰਨੇ ਕਿੰਨੇ ਸੋਹਣੇ ਗੀਤ ਗਾਏ। ਕਾਗਰਸੀ ਤੇ ਅਕਾਲੀ ਸਾਰਾ ਪੰਜਾਬ ਲੁੱਟ ਕੇ ਖਾ ਗਏ। ਗਲਤੀ ਤਾਂ ਮਹਾਰਾਜਾ ਰਣਜੀਤ ਸਿੰਘ ਕੋਲੋ ਵੀ ਹੋ ਗਈ ਸੀ। ਇਨਸਾਨ ਗਲਤੀ ਆਂ ਪੁਤਲਾ ਹੁੰਦਾ।

  • @JatinderSingh-ky6by
    @JatinderSingh-ky6by 12 годин тому +2

    Bahut hi sundar vichar

  • @JatinderSingh-ky6by
    @JatinderSingh-ky6by 12 годин тому +2

    Tehna ji bahut vadiya

  • @jagpalsingh2191
    @jagpalsingh2191 15 годин тому +2

    Good 👍

  • @GurvinderSingh-xl9nt
    @GurvinderSingh-xl9nt 16 годин тому +9

    ਸਾਨੂੰ ਕੋਈ ਤਹਲੀਫ ਨਹੀਂ ਜਿਹੜੇ ਮਰਜੀ ਡੇਰੇ ਨੂੰ ਪ੍ਰਮੋਟ ਕਰੇ ਪਰ ਹੁਣ ਜੋ ਮਾਫੀ ਮੰਗੀ ਉਸ ਤੋਂ ਬਾਅਦ ਇਕ ਹੋਰ ਵੀਡੀਓ ਆਈ ਜਿਸ ਚ ਉਸ ਨੇ ਮਾਂ ਵਲੋਂ ਬੱਤੀ ਦੀ ਉਦਾਹਰਣ ਦੇ ਕੇ ਆਪ ਮਾਂ ਦੀ ਥਾਂ ਲੈ ਲਈ ਤੇ ਉਸ ਤੇ ਸਵਾਲ ਚੱਕਣ ਆਲੇ ਨੂੰ ਐਂ ਪੇਸ਼ ਕੀਤਾ ਕਿ ਉਸ ਦੇ ਚਲੂਣੇ ਲੱਗਦੇ ਸੀ ਤਾਂ ਉਸ ਨੇ ਓਹ ਬੱਤੀ ਆਲੀ ਸ਼ਬਦਾਬਲੀ ਵਰਤੀ। ਇਸ ਬਾਰੇ ਵੀ ਗੱਲ ਕਰਿਓ

    • @indersidhu7812
      @indersidhu7812 13 годин тому

      ਜਿਸ ਨੂੰ ਵੀ ਗੁਰਦਾਸ ਮਾਨ ਨੂੰ ਦੇਖ ਕੇ ਚਲੂਣੇ ਲੜਦੇ ਹਨ ਉਹ ਬੱਤੀ ਨਾਲ ਹੀ ਠੀਕ ਹੋ ਸਕਦਾ ਹੈ ।ਜਦੋਂ ਅੰਗਰੇਜ਼ੀ ਦੁਆਈਆਂ ਨਹੀਂ ਸਨ ਤਾਂ ਮਤਾਂਵਾ ਬੱਚਿਆਂ ਨੂੰ ਦੇਸੀ ਢੰਗ ਨਾਲ ਠੀਕ ਕਰ ਦਿੰਦੀਆਂ ਸਨ ।ਬੱਚਿਆ ਦਾ ਗੱਲਾਂ ਖ਼ਰਾਬ ਹੋ ਜਾਂਦਾ ਤਾਂ ਨਿੰਮ ਦੀ ਤੀਲੀ ਤੇ ਰੂੰ ਲਪੇਟ ਕੇ ਉਸ ਉੱਪਰ ਅਨਾਰ ਦੇਛਿਲਕੇ ਦਾ ਪਾਊਡਰ ਲਾਕੇ ਗਲੇ ਵਿੱਚ ਲਾਉਣ ਨਾਲ ਗਲਾ ਠੀਕ ਹੋ ਜਾਂਦਾ ਸੀ ਅੱਜ ਕੱਲ ਐਂਟੀਬੈਟਿਕ ਖਾਣੀ ਪੈਂਦੀ ਹੈ ਬੱਚਿਆਂ ਦੇ ਚਲੂਣੇ ਲੜਦੇ ਸਨ ਤਾਂ ਰੂੰ ਦੀ ਬੱਤੀ ਬਣਾ ਕੇ ਉਸ ਉੱਪਰ ਦੇਸੀ ਘੀ ਲਾਕੇ ਬੱਚੇ ਦੀ ਪਿੱਠ ਵਿੱਚ ਰੱਖਣ ਨਾਲ ਬੱਚਾ ਦੱਸ ਮਿੰਟ ਵਿੱਚ ਸੌਂ ਜਾਂਦਾ ਸੀ ਠੀਕ ਵੀ ਹੋ ਜਾਂਦਾ ਸੀ

  • @Prabhjot-e1p
    @Prabhjot-e1p 14 годин тому +2

    Eh bhe jholi chak ban gye n

  • @shamshersinghsingh8452
    @shamshersinghsingh8452 11 годин тому +1

    Swaran Singh jee you are absolutely right what you say gurdass mann is l legend singer love you mann Saab have a long life 💐💐💐💐💐💐❤️❤️❤️❤️❤️❤️🙏🙏🙏🙏🙏

  • @simpalyrics1943
    @simpalyrics1943 11 годин тому +4

    Maan saab jindabad.....good tehna saab

  • @SonuAbohriya10663
    @SonuAbohriya10663 19 годин тому +7

    ਸਹੀ ਕਿਹਾ ਵੀਰ ਜੀ

  • @AjitSingh-sb2fq
    @AjitSingh-sb2fq 13 годин тому +1

    If any mother is treating her kid with Batti , it’s a criminal offence in western countries . Ask Gurdas Maan his mother treated him as he saying . He should simply say sorry . He is explaining meaning of Batti. And you are supporting him. It’s shameful

  • @gurjitsinghgrewal-gl1vf
    @gurjitsinghgrewal-gl1vf 13 годин тому +1

    Tu tana na jafi paa layi hun tu bik gaya, if he feels little He should go to Gurudwara Darbar sahib feels sorry .Gurdass Mann says I not feel sorry, I do nothing wrong,if first day he feels sorry,Dispute never be create

  • @deepbrar.
    @deepbrar. 8 годин тому +6

    ਮਾਸੀ, ਬੱਤੀ, ਚਿਲਮਾਂ, ਸੂਟੇ।
    ਜ਼ਾਲਮ ਦੇ ਨਾਲ ਪੀਂਘਾਂ ਝੂਟੇ।
    ਖਚਰੇ ਬੰਦੇ, ਖਚਰਾ ਹਾਸਾ।
    *ਖਿਨ ਵਿੱਚ ਤੋਲਾ ਖਿਨ ਵਿੱਚ ਮਾਸਾ*

  • @indermohan4420
    @indermohan4420 16 годин тому +1

    Forget and forgive. G.m.ji is a great and noble singer. His performances are ever shining.

  • @SukhdevSingh-rq7ph
    @SukhdevSingh-rq7ph 14 годин тому +9

    ਟਹਿਣਾ ਵੀਰ ਜੀ ਦੁਨੀਆ ਨੂੰ ਜਿੱਤਣਾ ਬਹੁਤ ਔਖਾ ਪਰ ਗੁਰਦਾਸ ਮਾਨ ਜੀ ਗਾਇਕੀ ਦਾ ਬਾਦਸ਼ਾਹ ਸਦਾ ਖੁਸ਼ ਰਹੋ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿਚ ਰੱਖਣ ❤❤❤❤❤❤❤❤❤❤

    • @SATBIRSINGH-fs9jp
      @SATBIRSINGH-fs9jp 13 годин тому

      @@SukhdevSingh-rq7ph ਬੀੜੀ ਪੀਣੇ ਦੀ ਬੱਤੀ ਬਣਾ ਕੇ ਲੈ ਲੈ ਫੇਰ

    • @gurboxsingh8276
      @gurboxsingh8276 8 годин тому +1

      ਭਰਾ ਮੇਰਿਆ ਜਦੋਂ ਗੁਰਦਾਸ ਮਾਨ ਹਿੰਦੀ ਭਾਸ਼ਾ ਦੇ ਹੱਕ ਵਿੱਚ ਖੜਿਆਂ ਸੀ ਉਸ ਟਾਈਮ ਸਾਊਥ ਇੰਡਿਆ ਦੇ ਸੁਪਰਸਟਾਰ ਰਜਨੀਕਾਂਤ ਅਤੇ ਕਮਲ ਹਸਨ ਦੇ ਬਿਆਨ ਸੁਣ ਲਵੋ ਉਹ ਆਪੋ ਆਪਣੀ ਮਾਤ ਭਾਸ਼ਾ ਦੇ ਹੱਕ ਵਿੱਚ ਕਿਵੇਂ ਖੜ੍ਹੇ ਸਨ ਕਦੇ ਇੱਕ ਦੇਸ਼ ਇੱਕ ਭਾਸ਼ਾ ਦੀ ਗੱਲ ਕਰਨ ਵਾਲਿਆਂ ਦੀ ਗੁਜਰਾਤ ਸਟੇਟ ਵਿੱਚ ਜਾਕੇ ਦੇਖ ਲਵੋ ਉਹ ਲੋਕ ਆਪਣੀ ਮਾਂ ਬੋਲੀ ਗੁਜਰਾਤੀ ਭਾਸ਼ਾ ਨਾਲ ਕਿੰਨਾ ਪਿਆਰ ਕਰਦੇ ਹਨ ਅੱਜ ਵੀ ਛੇਤੀ ਕੀਤੇ ਗੁਜਰਾਤ ਵਿੱਚ ਹਿੰਦੀ ਭਾਸ਼ਾ ਦਾ ਅਖਬਾਰ ਨਹੀ ਮਿਲਦਾ ਨਾ ਕਿਸੇ ਦੁਕਾਨ ਦਾ ਸਾਈਨ ਬੋਰਡ ਹਿੰਦੀ ਭਾਸ਼ਾ ਵਿੱਚ ਲਿਖਿਆ ਮਿਲੇਗਾ ਕੀ ਉਸ ਟਾਈਮ ਨੌਰਥ ਇੰਡੀਆ ਜਾ ਸਾਊਥ ਇੰਡਿਆ,, ਬੰਗਾਲ ਉੜੀਸਾ ਮਹਾਰਾਸ਼ਟਰ, ਗੁਜਰਾਤ ਦੇ ਕਿਸੇ ਸ਼ਿੰਗਾਰ ਨੇ ਇੱਕ ਦੇਸ਼ ਇੱਕ ਭਾਸ਼ਾ ਦੇ ਹੱਕ ਵਿੱਚ ਬੋਲਿਆ ਕਿਉਂਕਿ ਉਹ ਸਿੰਗਰ ਆਪੋ ਆਪਣੀ ਮਾਤ ਭਾਸ਼ਾ ਨੂੰ ਮਨੋਂ ਪਿਆਰ ਕਰਦੇ ਹਨ ਉਨ੍ਹਾਂ ਨੂੰ ਪਤਾ ਅਸੀ ਜਿਸ ਮੁਕਾਮ ਉੱਤੇ ਪਹੁੰਚੇ ਹਾਂ ਇਹ ਦੇਣ ਸਾਡੀ ਮਾਂ ਬੋਲੀ ਦੀ ਅਤੇ ਸਟੇਟ ਦੇ ਲੋਕਾਂ ਦੀ ਹੈ ਜਿੰਨਾ ਸਾਡੇ ਪ੍ਰੋਗਰਾਮ ਕਰਵਾਏ

  • @baldevkhakh2928
    @baldevkhakh2928 6 годин тому +1

    ਟਹਿਨਾ ਸਾਹਿਬ , ਲੱਗਦਾ ਤੁਸੀਂ ਗਲਤ ਸਪੋਰਟ ਕਰਦੇ ਹੋ , sutjuj TV te kro interview , then you see interview

  • @tastybitesrestaurant8406
    @tastybitesrestaurant8406 11 годин тому +1

    ਬਹੁਤੇ ਪੰਜਾਬੀਆਂ ਨੂੰ ਬਿਨਾ ਗੱਲ ਤੋਂ ਹਰ ਗੱਲ ਤੇ ਤਕਲੀਫ਼ ਰੇਂਦੀ ਆ । ਇਹਨਾਂ ਨੂੰ ਚਾਹੀਦਾ ਕਿ ਇਹ ਅਪਣਾ ਕੰਮ ਕਰਨ ਤੇ ਦੂਜਿਆਂ ਨੂੰ ਅਪਣਾ ਕੰਮ ਕਰਨ ਦੇਣ

  • @BalrajSingh-i5c
    @BalrajSingh-i5c Годину тому +1

    ਮਾਫੀ ਨਾ ਮੰਗੇ ਅਸੀ ਉਸ ਤੋਂ ਲੈਣਾ ਕੀ ਹੈ ਢੱਠੇ ਖੂਹ ਵਿਚ ਪਏ ਸਾਰੀ ਉਮਰ ਲੰਘ ਗਈ ਕੰਜ਼ਰ ਦੀ

  • @BhupinderSingh-dj1em
    @BhupinderSingh-dj1em 5 годин тому +1

    ਗਾਣੇ ਵਧੀਆ ਗਾਏ ਇਸ ਚ ਕੋਈ ਛੱਕ ਨੀ ਪਰ ਪੁੱਠਾ ਬੋਲਕੇ ਫੇਰ ਵੀ ਆਪਣੇ ਆਪ ਨੂੰ ਠੀਕ ਦੱਸਣਾ ਇਹ ਜਾਇਜ ਨੀ। ਜਿਹੜੇ ਪ੍ਰੋਗਰਾਮ ਚ ਮੁਜਾਹਰਾ ਕਰਦੇ ਸਨ ਇਹ ਵੀ ਕੋਈ ਵਧੀਆ ਨੀ, ਨਾਲੇ ਘਵਲੀ ਉਂਗਲ ਦਿਖਾਈ ਇਹ ਦਾ ਕੀ ਮਤਲਬ ਸੱਭ ਜਾਣਦੇ ਨੇ, ਕੋਈ ਚੰਗਾ ਨਹੀਂ ਦੋਂਵੇਂ ਗਲਤ ਨੇ,?

  • @Harmanmeetkaur-nk7iz
    @Harmanmeetkaur-nk7iz 7 годин тому +1

    ਟੈਹਿਣਾ ਸਹਿਬ ਤੁਸੀ ਵੀ ਚਮਚੇ ਹੋ ਮਾਨ ਦੇ
    ਮਾਨ ਸਰਸਾ ਵੀ ਗਿਆ ਤੇ ਗੁਰੂ ਅਮਰ ਦਾਸ ਜੀ ਦੇ ਨਾਲ ਤੁਲਨਾ ਕੀਤੀ ਸੀ
    ਹੁਣ ਮੈ ਤੁਹਾਨੁੰ ਕੀ ਆਖਾਂ ਮਾਨ ਨੂੰ ਬਲਾਕੇ ਇੱਕ ਵੀ ਚੱਜ ਦਾ ਸਵਾਲ ਜਵਾਬ ਨਾ ਕੀਤਾ ਨਾ
    ਲਿਆ ਤੁਸੀ ਹੇੜ ਹੇੜ ਕਰੀ ਗਏ
    ਕਿੰਨਾ ਸਰੀਆਸ ਮੱਦਾ
    ਬੇਕਾਰ ਇੰਟਰਵਿਓ
    ਕਾਮਰੇਟ ਲਾਣਾ

  • @mallrecords
    @mallrecords 16 годин тому +1

    Very true 👍 👌 👏

  • @mahingasingh4610
    @mahingasingh4610 13 годин тому +5

    ਗੁਰਦਾਸ ਮਾਨ ਨਹੀਂ ਕਿਸੇ ਨੇ ਬਣ ਜਾਣਾ ਘਰ ਘਰ ਪੁੱਤ ਜੰਮਦੇ। ❤❤❤❤❤❤❤❤❤❤❤❤❤❤❤❤❤❤

  • @RamTirath-b3j
    @RamTirath-b3j 2 години тому +1

    Gurdas Mann Ji Jindabad

  • @MUKHTIARSINGH-b2l
    @MUKHTIARSINGH-b2l 15 годин тому +2

    ਨਕੋਦਰ ਵਾਲੇ ਨੂੰ ਤੁਸੀਂ ਡੇਰਾ ਨਹੀਂ ਮੰਨਦੇ

    • @SATBIRSINGH-fs9jp
      @SATBIRSINGH-fs9jp 13 годин тому

      @@MUKHTIARSINGH-b2l ਨਕੋਦਰ ਵਾਲੇ ਦੀ ਬੱਤੀ ਬਣਾ ਕੇ ਲ ਹੋਈ ਆ ਟਹਿਣਾ ਨੇ 😀😀

  • @SukhwinderKaur-c4c
    @SukhwinderKaur-c4c 13 годин тому +1

    Maaf kita

  • @davinderkumar4523
    @davinderkumar4523 11 годин тому +1

    One nd only Mann saab

  • @Kiranbala-w3c
    @Kiranbala-w3c 15 годин тому +5

    Very very very nice 💯💯 video ❤❤❤❤❤

  • @ilovetoplayification
    @ilovetoplayification 12 годин тому +1

    Batti mann mafi mangda hi nahin tusi vakil na bano

  • @CaptainSingh-z8q
    @CaptainSingh-z8q 14 годин тому +1

    Shad deo kis Cum vich pae hor change com kar lo

  • @Prabhjot-e1p
    @Prabhjot-e1p 14 годин тому +1

    Ja baati galat nahi aap le k media vich aya k eh koie galat nahi a

  • @ਦੱਦਾਹੂਰਵਿਰਸਾ
    @ਦੱਦਾਹੂਰਵਿਰਸਾ 14 годин тому +7

    ਟਹਿਣਾ ਸਾਹਿਬ ਸੋਲਾਂ ਆਨੇ ਸੱਚ ਹੈ ਜੀ ਜੋ ਤੁਸੀਂ ਕਿਹਾ ਹੈ ਮੈਂ ਸਹਿਮਤ ਹਾਂ

    • @SATBIRSINGH-fs9jp
      @SATBIRSINGH-fs9jp 13 годин тому +2

      @@ਦੱਦਾਹੂਰਵਿਰਸਾ ਬੱਤੀ ਬਣਾ ਕੇ ਲੈ ਲੈ ਫੇਰ

  • @Prabhjot-e1p
    @Prabhjot-e1p 14 годин тому +1

    Aap or maan sahib media vich baati le k ayo k eh gali nahi a eh aam gal a ok kado ayoga dass dena

  • @manjeetraguvanshiya6443
    @manjeetraguvanshiya6443 11 годин тому +1

    Bilkul right g

  • @jagsersingh1732
    @jagsersingh1732 16 годин тому +17

    ਮਾਨ ਸਾਹਿਬ ਅੱਜ ਵੀ ਪੰਜਾਬ ਦੀ ਸ਼ਾਨ ਹਨ

  • @mahibhangra
    @mahibhangra 17 годин тому +1

    Tehna saab .sade Punjabi kanjar lok ne dil jeet de lot ande ne.diljit ne live hoke keha si .mere saale lgde o tuhanu jaba dva.maan saab ne vi ehi kehna si eh fr tikde

  • @SwarnSingh-c3v
    @SwarnSingh-c3v 14 годин тому +7

    ਜਿਸ ਪਿੱਛੇ ਲੱਗਦੇ ਹੋ ਕਿ ਬੱਤੀ
    ਵਾਲੀ ਗੱਲ ਕਹੀ ਸੀ ਉਸਦੇ ਬੱਚਿਆਂ ਦੇ ਨਾਮ ਜੋਨ ਤੇ ਸਟੀਵ ਆ ਸਾਲਾ ਗੱਲਾਂ ਕਰਦਾ ਪੰਜਾਬੀ ਦੀਆ ਪੰਜਾਬ ਵਾਲੇ ਐਵੇ ਕਿਸੇ ਦੇ ਕਹੇ ਸਟੈਡ ਲੈਦੇ ਨੇ

  • @AnmolKaliyan
    @AnmolKaliyan 17 годин тому +1

    ❤❤❤❤❤🙏👍👍👍👌👌

  • @HarbansSingh-c3n7h
    @HarbansSingh-c3n7h 16 годин тому +10

    ਟਹਿਣਾ ਜੀ ਸਤਿ ਸ੍ਰੀ ਅਕਾਲ ਦੁਨਿਆ ਨੂੰ ਖੁਸ਼ ਕਰਨ ਲਈ ਪਤਾ ਨਹੀਂ ਕੀ ਕਰਨਾ ਚਾਹੀਦਾ gurdas maan garet ਆਦਮੀ ਹਨ ਲੋਕ ਬੋਲਦੇ ਬੋਲੀ ਜਾਣ nashe ਬਾਰੇ ਮੰਤਰੀ ਨੂੰ ਘੇਰ ਕੇ ਦੱਸਣ ਉਥੇ ਉਨਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਜਾਂਦਾ

  • @rashpal60
    @rashpal60 13 годин тому +26

    ਗੁਰਦਾਸ ਮਾਨ ਹਮੇਸ਼ਾਂ ਜਿੰਦਾਬਾਦ ਹੈ ਤੇ ਰਹੂਗਾ ਵੀ ਜਿਸ ਇਨਸਾਨ ਨੇ ਸਾਫ਼ ਸੁਥਰੀ ਗਾਇਕੀ ਨਾਲ ਸਾਰੇ ਜਹਾਨ ਵਿਚ ਪੰਜਾਬੀ ਦਾ ਸਿਰ ਉੱਚਾ ਕੀਤਾ ਚਲੋ ਜੇਕਰ ਗ਼ਲਤੀ ਹੋ ਵੀ ਗਈ ਤੇ ਮੁਆਫ਼ੀ ਵੀ ਮੰਗ ਲਈ ਕੀ ਅਸੀਂ ਸਾਰੇ ਦੁੱਧ ਧੋਤੇ ਹਾਂ ਐਸਾ ਕਿਹੜਾ ਇਨਸਾਨ ਹੈ ਜਿਸਨੇ ਕੋਈ ਗ਼ਲਤੀ ਨਹੀਂ ਕੀਤੀ ਮੂੰਹ ਪਾੜ ਪਾੜ ਬੋਲਣ ਵਾਲੇ ਜ਼ਰਾ ਪੀੜੀ ਹੇਠ ਸੋਟਾ ਫੇਰ ਕੇ ਤਾ ਵੇਖਣ ਬਾਕੀ ਸਾਨੂੰ ਫਿਰਾਖਦਿਲੀ ਦਿਖਾਉਣੀ ਚਾਹੀਦੀ ਹੈ ਐਵੇ ਗੱਲ ਦੀ ਗਲੇਲ ਨਹੀਂ ਬਣਾਉਣੀ ਚਾਹੀਦੀ ਧੰਨਵਾਦ ਜੀ

    • @satniderbhardwaj369
      @satniderbhardwaj369 11 годин тому +1

      Sahi gal aa veer ji 🙏

    • @manpreet9757
      @manpreet9757 10 годин тому +1

      ਬਿਲਕੁਲ ਜੀ 💯👍🙂❤️

    • @manpreet9757
      @manpreet9757 10 годин тому +1

      ਗੁਰਦਾਸ ਮਾਨ ਜੀ ਹਮੇਸ਼ਾਂ ਹੀ ਕਾਇਮ ਰਹੂ ਜੀ ਸਰ ❤❤

    • @iqbalsingh7400
      @iqbalsingh7400 9 годин тому +1

      ਬਹੁਤ ਖ਼ੂਬ ਸੁਰਤ ਸ਼ਬਦਾਂ ਵਿਚ ਬੇਹਤਰੀਨ reply 🎉 ਸ਼ੁਕਰੀਆ 🙏

    • @makhang7525
      @makhang7525 8 годин тому

      Jio baba ji❤

  • @JS50108
    @JS50108 14 годин тому +9

    ਤੂੰ ਕਿਓਂ ਟੱਪਦੈਂ । ਤੂੰ ਇੰਟਰਵਿਊ ਕਰ ਲਈਂ ਤੇਰਾ ਕੰਮ ਖਤਮ । ਆ ਗਿਆ ਵੱਡਾ ਖਵਾਜੇ ਦਾ ਗਵਾਹ ਡੱਡੂ 😅

  • @YodhaMahey
    @YodhaMahey 9 годин тому

    Chal oye ghuseya .. ..baah ta tere sidhu moosewala pa geya ...

  • @MewaSingh-q3f
    @MewaSingh-q3f 12 годин тому +4

    ਭਾਈ ਸਾਹਿਬ ਜੀ ਅਸੀ ਇਸਦੀ ਮੁਆਫੀ ਨਹੀ ਮੰਨਦੇ ਜੀ

  • @sukhjiwansingh7646
    @sukhjiwansingh7646 10 годин тому

    Right tehna ji Gurdas Maan have store house knowledge of Punjabi culture,traditions and literature so he is celebrity of Punjab

  • @balbirkaur766
    @balbirkaur766 4 години тому

    Varseeaa varseeaa varseeaa bus manvage varseeaa

  • @satniderbhardwaj369
    @satniderbhardwaj369 11 годин тому

    आईना जब भी उठाया करो "
    पहले खुद देखा करो फिर औरों को दिखाया करो "🙏✍️

  • @ravinderjitsingh1168
    @ravinderjitsingh1168 14 годин тому

    ਬੱਤੀ ਨਾਲ ਹਟਣੇ ਚਾਹੀਦੇ ਸੀ ਪਰ ਜਿਆਦਾ ਲੜਨ ਲਗ ਪਏ

  • @karanmehra655
    @karanmehra655 15 годин тому +14

    ਸਵਰਨ ਸਿੰਘ ਜੀ ਚਮੂਣੇ ਕਿਵੇਂ ਲੜਦੇ ਤੇ ਕਿਵੇਂ ਹਟਦੇ ਇਹ ਵੀ ਪੁੱਛ ਲੈਣਾ ਸੀ ਗੁਰਦਾਸ ਮਾਨ ਨੂੰ

    • @SATBIRSINGH-fs9jp
      @SATBIRSINGH-fs9jp 13 годин тому +4

      @@karanmehra655 ਟਹਿਣਾ ਨੇ ਬੱਤੀ ਬਣਾ ਕੇ ਲਈ ਹੋਈ ਆ 😀😀

  • @hakamsingh8884
    @hakamsingh8884 18 хвилин тому

    ਵਕਾਲਤ

  • @BalwinderSingh-bn3uz
    @BalwinderSingh-bn3uz 15 годин тому +2

    Virodh karan vale bar ja k angregan dian tatian saf kradę a eh kina k piar karde a punjab nu

  • @cssaini1956
    @cssaini1956 7 годин тому

    Nobody is against Gurdas Mann, It is purely creation of media

  • @Bhupindersingh-fj2mf
    @Bhupindersingh-fj2mf 7 годин тому

    Maan saab great singer
    Real Lenged of India
    salute to great personality 🙏

  • @AmandeepSingh-rc2lf
    @AmandeepSingh-rc2lf 8 годин тому

    I love gurdass mann

  • @davindersingh1048
    @davindersingh1048 12 годин тому

    Punjabi tan English de sheri ho gye

  • @GurdeepSingh-qv3yt
    @GurdeepSingh-qv3yt 15 годин тому +18

    ਬੈਠ ਕੇ ਜਨਾਨੀਆਂ ਨਾ ਕਰਦੇ ਨੇ ਚੁਗਲੀਆਂ ਛੋਹ ਦਾ ਨਾ ਰੱਖ ਲਿਆ ਚੱਜ ਦਾ ਵਿਚਾਰ

  • @SurinderKaur-co9ji
    @SurinderKaur-co9ji 11 годин тому

    He is not even Sikh hun sfaaee dinda phirda

  • @Billasandhu1
    @Billasandhu1 11 годин тому

    Very good athena sab

  • @LaveLovepreet
    @LaveLovepreet 9 годин тому

    Dso eh chaj da vichar ch kithe galt bole?

  • @singhpalwinder6319
    @singhpalwinder6319 3 години тому

    Thana shaib what can i say you please tell me?

  • @kanwaljeetsingh4812
    @kanwaljeetsingh4812 10 годин тому

    🙏🙏 sat Sri akal ji 🙏🙏👍

  • @RaajKaranpreet
    @RaajKaranpreet 15 годин тому

    R🙏🙏🙏🌺🌺🙏🙏💐💐🙏🙏🙏