"ਬੱਤੀ ਗਾਲ੍ਹ ਹੈ ਜਾਂ ਨਹੀਂ?" | ਗਲਤੀਆਂ ਉੱਪਰ ਸਫਾਈਆਂ! | Bhai Sarbjit Singh Dhunda |

Поділитися
Вставка
  • Опубліковано 27 вер 2024
  • Website:
    www.ssdhunda.com
    Page:
    / sarbjitsinghdhunda

КОМЕНТАРІ • 151

  • @AvtarSingh-x1t
    @AvtarSingh-x1t День тому +20

    ਬਹੁਤ ਵਧੀਆ ਸੇਵਾਵਾਂ ਨਿਭਾਅ ਰਹੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਜੀ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਗਏ ਜੀ

  • @jassikaur8781
    @jassikaur8781 День тому +18

    ਬਹੁਤ ਵਧੀਆ ਵਿਚਾਰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @Smart-One
    @Smart-One День тому +11

    ਗਵੱਈਏ ਮਾਸੂਮ ਰੂਹਾਂ ਹੁੰਦੀਆਂ ਹਨ।
    ਇਹ ਗੱਲ ਸੱਚੀ ਹੈ। ❤😂

  • @darshangarcha9666
    @darshangarcha9666 День тому +11

    ਭਾਈ ਸਾਹਿਬ ਜੀ ਤੁਸੀਂ ਠੀਕ ਕਹਿ ਰਹੇ ਹੋ।🙏🏽🙏🏽

  • @Lovenature-nt8zm
    @Lovenature-nt8zm День тому +17

    ਵਹਿਮਾਂ ਪਾਖੰਡਾਂ ਤੋਂ ਬਚਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ ਸੁਣੋ ਸਮਝੋ ਅਤੇ ਮੰਨੋ 🙏

    • @Smart-One
      @Smart-One День тому +1

      ਗਵੱਈਏ ਨੂੰ ਇਹ ਗੱਲ ਮੰਨਣੀ ਬਹੁਤ ਹੀ ਅਨੋਖੀ ਹੈ,ਔਖੀ ਹੈ।❤😂

  • @bhaisajansinghthailand4329
    @bhaisajansinghthailand4329 День тому +6

    Good 👍

  • @ministories_narinder_kaur
    @ministories_narinder_kaur День тому +14

    ਵਧੀਆ ਸੁਨੇਹਾ

  • @GurdevSingh-vd5ie
    @GurdevSingh-vd5ie День тому +3

    ਹਜੇ ਵੀ ਅਸਲੀ ਗਲਤੀ ਜੋ ਗੁਰਦਾਸ ਮਾਨ ਕਰ ਰੇਹਾ ਹੈ।।ਇਸ ਵੱਲ ਧਿਆਨ ਨਹੀਂ ਕੋਈ ਦੇ ਰੇਹਾ 😢ਜੇੜਾ ਅਜ਼ੇ ਵੀ ਡੇਰੇ ਜਿੱਥੇ ਨਸ਼ਿਆਂ ਦਾ ਸ਼ਰੇਆਮ ਡੇਰਾ ਮੁੱਖੀ ਕਰ ਰੇਹਾ ਹੈ।।।ਮੁੰਹ ਚ ਸਿਗਰੇਟ ਕਮੀਜ਼ ਪਾਈ ਨਹੀਂ।।।ਧੋਤੀ ਵੀ ਡਿਟ ਤੋਂ ਥੱਲੇ ਲਥਣ ਵਾਲੀ 😢ਅਖੇ ਸੰਤ ਫ਼ਕੀਰ ਸਾਈਆਂ ਨੂੰ ਦੁਨੀਆਦਾਰੀ ਤੋਂ ਕੀ ਲੈਣਾਂ ਦੇਣਾਂ 😢ਜੋ ਵਿਚਾਰਾ ਗਰੀਬ ਕੁੜ੍ਹੇ ਦਾਨ ਚੋ ਕੁੜਾ ਚੁੱਕਦੇ ਕਪੜੇ ਫਟੇ ਪੁਰਾਣੇ ਨ ਪਾਇਆ ਵਰਗੇ ਘੁੰਮਦੇ ਨੇ।।।ਔਨਾ ਨੂੰ ਕੀ ਕਹੋਗੇ 😢 ਏਨਾਂ ਕੋਲ ਸਬ ਕੁੱਝ ਹੁੰਦੇ ਸੁੰਦੇ।।😢 ਨਸ਼ੇ ਵੇਖਕੇ।।।। ਨੋਜਵਾਨ ਪੀੜੀ ਤਾਂ ਪਹਿਲਾਂ ਸੀ ਨੇਤਾਵਾਂ ਸਰਕਾਰਾਂ ਨੇ ਨਸ਼ੇੜੀ ਬਣਾ ਤੀ।। ਨਸ਼ੇ ਵੇਚਣ ਵਾਲੇ ਪਤਾ ਨਹੀਂ ਕਯੋਂ ਸ਼ਰੇਆਮ ਨਸ਼ਾ ਵੇਚਦੇ ਫਿਰਦੇ ਨੇ ਰੋਕਣ ਵਾਲੀ ਆਮ ਪਬਲਿਕ ਨੂੰ ਕਈ ਵਾਰ ਜਾਨ ਤੋਂ ਹੱਥ ਧੋਣੇ ਪੈਂਦੇ ਨੇ 😢😢😮😢 ਗੁਰਦਾਸ ਜੋ ਸਿਖਾਂ ਦੇ ਘਰੇ ਪੈਦਾ ਹੋਇਆ।।।ਔਰ ਸਿਗਟਾਂ ਵਾਲੇਆਂ ਨੂੰ ਪ੍ਰਮੋਟ ਕਰ ਰੇਹਾ ਹੈ।।😢ਜੋ ਕਿ ਸਿੱਖ ਧਰਮਂ ਚ ਬਜ਼ਰ ਗੁਨਾਹ ਹੈ 😢😢😢ਕਿ ਸਤਰ ਸਾਲ ਦੀ ਉਮਰ ਹੋ ਗਈ ਹੈ।।।। ਤੁੰ ਸਾਬਤ ਸੂਰਤ ਸਿੱਖ ਸਝ।। ਅਤੇ ਅਪਣੇ ਪਿੰਡ ਕੁਦਰਤੀ ਖੇਤੀ ਕਰ।।ਪੋਣ ਪਾਣੀ ਧਰਤੀ ਵਨਸਪਤੀ ਜੀਵ ਜੰਤੂ ਦੀ ਸੇਵਾ ਸੰਭਾਲ ਕਰ।।।।ਅਪਣੇ ਪਿੰਡ ਨੂੰ ਬਾਬੇ ਨਾਨਕ ਦਾ ਪਿੰਡ ਬਣਾ ਕੇ ਵਿਖਾ 🎉 ਜਿੱਥੇ ਸਬ ਸੁਖੀ ਜੀਵਨ ਬਤੀਤ ਕਰਨ

  • @shivanisharma5562
    @shivanisharma5562 День тому +4

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😅😅😅

    • @tarloksinghpunia7888
      @tarloksinghpunia7888 День тому

      ਇਸ ਗੂਡੇ ਗੋਲਡੀ ਤੋ ਰੱਬ ਵਿ ਥਰ ਥਰ ਕੰਬਦਾ ਹੈ ,ਬੀਜੇਪੀ ਗੂੰਡਾ

  • @PrinceMahla-dt3cy
    @PrinceMahla-dt3cy День тому +3

    Gurdass man warga koi nhi hai Sabto vadd punjabi ma boli seva gurdas man ne kiti hai isli gurdass man baba bodh kehnde han MANJINDER Singh Singh amritsar

  • @turlochanmalhi3130
    @turlochanmalhi3130 День тому +3

    The cheap dancer Gurdas Maan thinks that he is the only one who knows Punjabi in depth.

  • @JatinderKumar-sl7qi
    @JatinderKumar-sl7qi День тому +2

    ਮਾਨ ਸਾਹਿਬ ਨੇ ਤਿੰਨ ਪੀੜੀਆਂ ਤੋ ਪੰਜਾਬੀਆ ਤੇ ਦਿਲਾ ਵਿਚ ਆਪਣਾ ਮਾਨ ਬਰਕਰਾਰ ਰਖਿਆ ਹੋਇਆ । 😂😂

  • @ginderkaur6274
    @ginderkaur6274 День тому +2

    ਬਹੁਤ ਵਧੀਆ ਗੱਲਬਾਤ ਭਾਈ ਸਾਹਿਬ ਵੱਲੋਂ ਧਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਮਹਾਰਾਜ

  • @jobansapru
    @jobansapru День тому +5

    Lakh pardesi song
    Apna Punjab song
    Pind de hawa song
    Pind diya galiya song
    Punjabiye jubane song
    Rangla Punjab song
    Sarbans daniyea dharmik song
    Ucha dar babe nanak da dharmik song
    Mitti song
    Kudiye kismat phudiye song
    Eda de geet gaon wala kadhe mada nahi ho sakda ❤❤

    • @Harmuthkuthanapalithi
      @Harmuthkuthanapalithi День тому

      Ppl change

    • @ShonkiSardar-x6y
      @ShonkiSardar-x6y 20 годин тому +1

      Munde kurian nu sab maf hona chahida apna punjab hove ghar di sarab hove jatti football vargi suyi pai vi son na deve lami chiti mar mitra

    • @jobansapru
      @jobansapru 8 годин тому

      @@ShonkiSardar-x6y tahi ta tusi nafrat karde o kyuki tusi gurdas de change gane ni sune

  • @5aab65
    @5aab65 День тому +3

    Veer ji aa nachaar ik vari 80's de vich sangrur ik smagam te aiya si te college de mundiya ne aise nu sabak sakhoana si. A bach giya ouse din. A bahut hi hankari te fukra bandha. O jo aise de fan ne o fan hi ne asal bandhe ni. Aise nu jo maaf karo ouse to bada zameerless banda koi nahi. Veer ji thonu vi aise wargey ਨਸ਼ੇੜੀ ਨਚਾਰਾਂ vare ਗੱਲ ਕਰਦਿਆਂ ਵੀ ਚੰਗਾ ਨਹੀਂ ਲੱਗਦਾ. ਨਸ਼ੇੜੀਆਂ ਦੇ ਚੱਲੇ vi ਨਸ਼ੇੜੀ hi ਹੁੰਦੈ ਨੇ.

    • @Smart-One
      @Smart-One День тому +1

      Who is Nachaar ?
      What is a Nachaar ? ❤️😂

  • @SurinderKaur-co9ji
    @SurinderKaur-co9ji День тому +3

    Gurdas ta bikiaa banda

  • @amrikdhillon9053
    @amrikdhillon9053 День тому +3

    Veer ji sh kanjar te khach h

  • @Punjabkhetimachinaryilluminati
    @Punjabkhetimachinaryilluminati День тому +1

    ਕਹਿਣ ਨੂੰ ਤੇ ਬਹੁਤ ਕੁਝ ਕਹਿੰਦਾ ਜੋ ਕਹਿੰਦਾ ਮੈ ਗੁਰੂ ਨੂੰ ਮੰਨਦਾ ਡੇਰਿਆ ਨੂੰ ਨਹੀ ਮੰਨਦਾ ਕਹਿਣ ਨੂੰ ਹੀ ਜਾਣੋ ਤੇ ਹੱਟਿਆ ਨਹੀ ਬਸ ਆਪਣੇ ਮਤਲਬ ਨੂੰ ਕਹਿਣ ਨੂੰ ਤੇ ਕੁੱਝ ਵੀ ਕਹਿ ਸਕਦਾ ਗੁਰਦਾਸ ਮਾਨ ਚਵਲ ਏ ਇਸਦੀ ਫਿਲਮਾ ਦਾ ਪ੍ਰਡੁਸਰ ਵੀ ਕੇਪੀ ਅੈਸ ਗਿੱਲ ਸੀ ਅੱਧੀ ਗਲ ਤੇ ਆਪ ਹੀ ਬੋਲਤੀ ਉਸ ਫਿਲਮ ਰਾਹੀ ਕੀ ਸੁਨੇਹਾ ਦਿੱਤਾ ਸੀ ਕੀ ਜੋ ਸਿੱਖ ਬਾਹਰ ਚੱਲਗੇ ਵਾਪਸ ਨਾ ਆਉਣ ਨਹੀ ਤੇ ਮਾਰੇ ਜਾਣੇ ਵਾਪਸ ਆਣ ਸੰਘਰਸ਼ ਨਾ ਕਰਨ ਜਦੋ uno ਵਾਲੇ ਆਏ ਸੀ ਸਿੱਖਾ ਨੂੰ ਅੱਤਵਾਦੀ ਦਹਿਸ਼ਤਗਰਦ ਕਿਹਾ ਸੀ ਆਪਣੇ ਪਿਉ ਕੇਪੀ ਅੈਸ ਗਿੱਲ ਤੇ ਬੇਅੰਤੇ ਬੁੱਚੜ ਨੂੰ ਸਾਂਤੀ ਦਾ ਮਸੀਹਾ ਬਣਾਇਆ ਸੀ ਕਤਲੇਆਮ ਹੋਇਆ ਹੀ ਨਹੀ ਸਿੱਖਾ ਦਾ ਸਾਂਤੀ ਏ ਪੰਜਾਬ ਵਿੱਚ ਤਿੰਨ ਕਲਾਕਾਰ ਪੇਸ਼ ਹੋਏ ਸੀ uno ਅੱਗੇ ਜਦੋ ਪੰਜਾਬ ਆਏ ਉਹਨਾਂ ਵਿੱਚ ਤੂੰ ਸੀ ਇੱਕ ਜੋ ਕਹਿ ਰਹੇ ਸੇਵਾ ਕੀਤੀ ਇਹਨੇ ਪੰਜਾਬੀ ਦੀ ਕੀ ਸੇਵਾ ਵਾ ਦੱਸੋਗੇ ਜਿਥੇ ਠੋਕ ਕੇ ਬੋਲਣਾ ਸੀ ਉਥੇ ਤੇ ਹਿੰਦੀ ਯਾਦ ਆ ਗਈ ਇਹਨੂੰ ਇਹ ਕੰਮ ਚੰਗਾ ਪਹਿਲਾ ਅੱਗ ਲਾਉ ਫਿਰ ਕਹੋ ਗਲਤੀ ਨਾਲ ਲੱਗ ਗਈ ਮੁਆਫੀ ਮੰਗਲੋ ਮੁਆਫੀ ਵੀ ਮਤਲਬ ਨੂੰ ਮੰਗ ਰਿਹਾ ਪ੍ਰਮੋਟਰਾ ਦੇ ਕਹਿਣ ਤੇ ਸੋਆਂ ਕਰਕੇ ਤੇ ਨਾਲ ਫੂਕ ਛਕਾ ਦੋ ਪੰਜਾਬੀਆਂ ਦਾ ਦਿਲ ਬੜਾ ਵੱਡਾ ਸੇਵਾ ਕੀਤੀ ਸੀ ਕਵੀਸ਼ਰ ਸ਼ਹੀਦ ਭਾਈ ਨਿਰਮਲ ਸਿੰਘ ਚੋਹਲਾ ਸਾਹਿਬ ਵਾਲਿਆ ਨੇ ਜਿਨਾਂ ਦੀ ਜੁਬਾਨ ਕੱਟ ਕੇ ਵੱਡ ਕੇ ਦਰਿਆ ਵਿੱਚ ਰੋੜ ਦਿੱਤਾ ਸੀ ਪੁਲਿਸ ਨੇ ਕਿਉਕਿ ਉਹ ਅਸਲੀ ਸੇਵਾ ਕਰ ਰਹੇ ਸਨ ਉਹ ਪੰਜਾਬ ਦੇ ਪੁੱਤਾ ਨੂੰ ਹੱਕਾ ਬਾਰੇ ਹੋਏ ਜੁਲਮ ਦੀ ਦਾਸਤਾਨ ਤੇ ਅਣਖ ਦੀਆ ਵਾਰਾਂ ਸੁਣਾ ਕੇ ਨੌਜਵਾਨੀ ਨੂੰ ਜਗਾ ਰਹੇ ਸਨ ਤੇ ਇਹ ਝੂਠੇ ਪੰਜਾਬੀ ਦੇ ਹਮਦਰਦ ਕੇ ਪੀ ਅੈਸ ਗਿੱਲ ਵਰਗੇ ਬੁਚੜਾ ਦੇ ਯਾਰ ਸੀ ਨਾਲੇ ਜੜਾਂ ਵੱਡ ਰਹੇ ਸੀ ਪੈਸਾ ਕਮਾ ਰਹੇ ਸੀ ਤੇ ਨਾਲ ਸੇਵਾ ਕਹਿੰਦੇ ਸੀ ਇਹ ਉਹਦੇ ਕਹਿਣ ਤੇ ਮਿੱਠ ਜਹਿਰ ਪੰਜਾਬੀਆ ਨੂੰ ਦਿੱਤਾ ਇਹਨੇ ਸੱਭਿਆਚਾਰ ਦੇ ਨਾਮ ਤੇ ਜਦੋ ਪੰਜਾਬ ਦੇ ਸਭਿਆਚਾਰ ਵਿੱਚ ਕਵੀਸ਼ਰਾ ਦੀਆ ਵਾਰਾ ਢਾਡੀ ਕੌਮ ਨਾਲ ਹੋਏ ਜੁਲਮ ਦੀ ਦਾਸਤਾਨ ਸੁਣਾ ਨੌਜਵਾਨਾਂ ਨੂੰ ਸੰਘਰਸ਼ੀ ਬਣਾ ਰਹੇ ਸੀ ਤੇਰੇ ਮਾਣਕ ਸ਼ਿੰਦੇ ਗੁਰਦਾਸ ਮਾਨ ਹੁਣੀ ਕੇਪੀਅੈਸ ਗਿੱਲ ਦੇ ਨਾਲ ਮਿਲ ਨੌਜਵਾਨੀ ਨੂੰ ਐਸ਼ ਪ੍ਰਸਤੀ ਸਰਾਬ ਰੌਮਾਂਸ ਵਿੱਚ ਪਾਉਣ ਲਈ ਪੰਜਾਬੀ ਸੱਭਿਆਚਾਰ ਦਾ ਭੱਠਾ ਬੈਠਾ ਰਹੇ ਸੀ ਜਦੋ U N O ਦੀ ਟੀਮ ਆੲੀ ਸੀ ਪੰਜਾਬ ਵਿੱਚ ਸਿੱਖਾਂ ਨਾਲ ਹੋਏ ਕਤਲੇਆਮ ਦੀ ਰਿਪੋਰਟ ਲੈਣ ਉਦੋ ਤਿੰਨ ਕਲਾਕਾਰ ਪੁਲਿਸ ਨੇ ਸਟੇਟ ਨੇ ਉਹਨਾ ਅੱਗੇ ਪੇਸ਼ ਕੀਤੇ ਸੀ ਜੋ ਸਿੱਖਾ ਨੂੰ ਅੱਤਵਾਦੀ ਦਹਿਸ਼ਤਗਰਦਾਂ ਕਹਿਣ ਗਲਤ ਕਹਿਣ ਉਹਨਾਂ ਵਿੱਚ ਵੀ ਇਹ ਗੁਰਦਾਸ ਮਾਨ ਸੀ ਜੋ ਸਿੱਖਾਂ ਨੂੰ ਗਲਤ ਕਹਿੰਦਾ ਸੀ ਕਿ ਇਥੇ ਕੋਈ ਕਤਲੇਆਮ ਨਹੀ ਹੋਇਆ ਇਥੇ ਸਾਂਤੀ ਏ ਜਦੋ ਭਾਰਤੀ ਫੌਜ ਨੂੰ ਲੋਕ ਅਕਾਲ ਤਖਤ ਦਾ ਦੋਸ਼ੀ ਮੰਨਦੇ ਸੀ ਇਸ ਦਾ ਬਾਅਦ ਵਿੱਚ ਗੀਤ ਆੲਿਆ ਸਰਬੰਸ ਦਾਨੀਆ ਉਸ ਵਿੱਚ ਫੌਜ ਸਿੱਖਾ ਵੱਜੋ ਪੇਸ਼ ਕੀਤਾ ਸੀ ਫੌਜ ਨੂੰ ਸਹੀ ਸਾਬਤ ਕਰਿਆ ਸੀ ਕੀ ਇਹ ਅਸਲੀ ਸਿੱਖ ਨੇ ਫੌਜੀ ਖਾੜਕੁ ਨਹੀ ਇਹਦੀ ਫਿਲਮ ਆੲੀ ਦੇਸ ਹੋਇਾ ਪ੍ਰਦੇਸ਼ ਉਸਦਾ ਪ੍ਰਡੁਸਰ ਸੀ ਕੇਪੀ ਅੈਸ ਬੁੱਚੜ ਉਸ ਵਿੱਚ ਇਹ ਦਿਖਾਇਆ ਸੀ ਜੋ ਸੱਘਰਸ਼ ਕਰਨ ਵਾਲੇ ਨੌਜਵਾਨ ਬਾਹਰ ਚਲਗੇ ਉਹ ਵਾਪਸ ਨਾ ਆ ਜਾਣ ਦੁਬਾਰਾ ਸੰਘਰਸ਼ ਕਰਨ ਲਈ ਨਹੀ ਤੇ ਮਾਰੇ ਜਾਣਗੇ ਉਸ ਫਿਲਮ ਦੀ ਇਹੀ ਕਹਾਣੀ ਸੀ ਹੁਣ ਵੀ ਬੀੜੀ ਪੀਣੇ ਬਣਾ ਰਿਹਾ ਕਬਰਾਂ ਡੇਰਿਆ ਦਾ ਧੰਦਾ ਕਰ ਇਹ ਤੇ ਗੁਰੂ ਅਮਰਦਾਸ ਜੀ ਨੂੰ ਵੀ ਉਸ ਬੀੜੀਆ ਪੀਣੇ ਨਾਲ ਤੁਲਣਾ ਕਰਦਾ ਰਿਹਾ ਲਾਹਨਤ ਏ ਜੋ ਖੁੱਦ ਨੂੰ ਸਿੱਖ ਵੀ ਕਹੇ ਤੇ ਇਸ ਕੰਜਰ ਦੀ ਹਾਮੀ ਵੀ ਭਰੇ

  • @gamexnoob9624
    @gamexnoob9624 День тому +2

    Good ਵੀਰ ਜੀ

  • @sahotasaab4640
    @sahotasaab4640 День тому +1

    ਬਹੁਤ ਵਧੀਆ ਵਿਚਾਰ ,ਚੜਦੀਕਲਾ ਚੋ ਰਹੋ ਜੀ ,God bless you ❤

  • @amarjitsinghdhillon
    @amarjitsinghdhillon День тому +1

    ਜਿਹੜੇ ਜਿਹੜੇ ਪਰਿਵਾਰ ਨਾਲ ਗੁਰਦਾਸ ਮਾਨ ਸੁਣਨ ਗਏ ਸੀ ਉਹ ਬੱਤੀ ਬਣਾ ਕੇ ਲੈਣ ਦਾ ਮਤਲਬ ਜ਼ਰੂਰ ਦੱਸਿਓ ਜੀ ਧੀਆਂ ਭੈਣਾਂ ਨੂੰ
    ਚਵਲੋ ਬੜੇ ਖੁਸ਼ ਹੋਏ ਸੀ ਇਹ ਸੁਣ ਕੇ

  • @BakraGee
    @BakraGee День тому +2

    Gurdas mann all time great sbh to great h mann

  • @GilSingh-l6e
    @GilSingh-l6e День тому +1

    Yes, only comrade gang support this nonsense Man shame on kps Gill da friend ,

  • @DavinderSingh-xj4ip
    @DavinderSingh-xj4ip День тому +1

    Pehla sujo di mistake ha fr buti wali gul hoye bhav chalone larde se charnjit sujo da

  • @CharanjeetKaur-o8v
    @CharanjeetKaur-o8v День тому +2

  • @amarjitsinghdhillon
    @amarjitsinghdhillon День тому +1

    ਜ਼ਮੀਨ ਅਸਮਾਨ ਦਾ ਫਰਕ ਆ ਦੋਵਾਂ ਦੀ ਸੋਚ 'ਚ
    ਇੱਕ ਵਾਰ ਦਿੱਲੀ ਕਾਨਫਰੰਸ 'ਚ ਸ਼ਿਵ ਕੁਮਾਰ ਬਟਾਲਵੀ ਨੂੰ ਹਿੰਦੀ ਦੇ ਵੱਡੇ ਸ਼ਾਇਰ ਨੇ ਕਿਹਾ ਸੀ ਕਿ ਜੇ ਤੂੰ ਹਿੰਦੀ ਜਾਂ ਉਰਦੂ ਚ ਲਿਖੇਂ ਤਾਂ ਭਾਰਤ ਦਾ ਮਹਾਨ ਸ਼ਾਇਰ ਬਣ ਸਕਦਾਂ ਜਿੰਨਾਂ ਤੇਰੀ ਕਲਮ ਚ ਸੋਜ ਆ ਤੜਪ ਹੈ। ਸ਼ਿਵ ਨੇ ਓਹਨੂੰ ਹੱਸਦੇ ਹੋਏ ਕਿਹਾ ਕਿ ਲਿਖ ਤਾਂ ਮੈਂ ਸਕਦਾ ਹਾਂ ਹਿੰਦੀ ਜਾਂ ਉਰਦੂ ਚ ਪਰ ਉਹ ਬੜਾ ਓਪਰਾ ਜਿਹਾ ਲੱਗੇਗਾ ਕਿਉਂਕਿ ਜਦ ਮਾਂ ਬੋਲੀ ਚ ਮੈਂ ਲਿਖਦਾ ਹਾਂ ਤਾਂ ਸਭ ਸਹਿਜ ਲੱਗਦਾ ਹੈ ਮੇਰੀ ਕਲਮ ਗੀਤ ਇੰਝ ਸਿਰਜਦੀ ਹੈ ਜਿਵੇਂ ਕੋਈ ਗੁਰਬਣੀ ਜਣੇਪੇ ਦੀ ਪੀੜ ਝੱਲ ਕਿਸੇ ਬਾਲੜੀ ਨੂੰ ਜਨਮ ਦਿੰਦੀ ਹੈ ਗੱਲ ਸ਼ਬਦਾਂ ਦੀ ਨਹੀਂ ਨਿੱਘ ਦੀ ਹੈ ਜੋ ਮਾਂ ਬੋਲੀ ਹੀ ਦੇ ਸਕਦੀ ਹੈ ਫਿਰ ਉਹ ਸ਼ਾਇਰ ਖਾਮੋਸ਼ ਹੋਕੇ ਸ਼ਿਵ ਕੋਲੋਂ ਤੁਰ ਪਿਆ। ਕਿੰਨਾਂ ਫਰਕ ਹੈ ਸ਼ਿਵ ਤੇ ਗੁਰਦਾਸ ਮਾਨ ਦੀ ਸੋਚ ਦਾ ਜੋ ਮਾਂ ਬੋਲੀ ਨੂੰ ਛੱਡ ਮਾਸੀ ਹਿੰਦੋਸਤਾਨੀ ਹਿੰਦੀ ਬੁੱਕਲ ਚ ਜਾ ਬੈਠਾ ਹੈ।

  • @LakhbirDhaliwal
    @LakhbirDhaliwal День тому +1

    7oda gia bati vali gl ehno laye k beh gye

  • @livekamaljitverma1021
    @livekamaljitverma1021 15 годин тому +1

    Changia gala karan naal opar phuch janda ji 🙏 ♥️

  • @SurinderKaur-co9ji
    @SurinderKaur-co9ji День тому +1

    Hydras ta bikkiaa Banda

  • @anmolpreetkahlo7094
    @anmolpreetkahlo7094 День тому +1

    Vv good vichar ji🙏🙏

  • @user-dw5ed1it7u
    @user-dw5ed1it7u День тому +1

    Whole age After Singing in Punjabi and Punjabi gives you Bread and ( ijjt ) and Money and looking Feature Hindi Language As mother and Punjabi as auntie BJP congress have not asked Gurdas maan and now money is finishing now again Punjabi come to remember

  • @DemoVideo-d1u
    @DemoVideo-d1u День тому +1

    Ik tarfi speech

  • @SurinderKaur-co9ji
    @SurinderKaur-co9ji День тому +1

    Stay with sikhi naal

  • @BaljinderSingh-rz5kg
    @BaljinderSingh-rz5kg День тому +1

    Shetter maroo singra da

  • @RAVINDERSINGH-mt7wy
    @RAVINDERSINGH-mt7wy День тому +1

    Right

  • @harjindersandhu2433
    @harjindersandhu2433 День тому +1

    Bohot vadia ❤

  • @Kalirana_00
    @Kalirana_00 10 годин тому

    ਵਾਹਿਗੁਰੂ ਤੁਹਾਨੂੰ ਲੰਬੀਆਂ ਉਮਰਾਂ ਬਖਸ਼ੇ 🙏

  • @SurinderKaur-co9ji
    @SurinderKaur-co9ji День тому +1

    Gurbani nu wich na le ke aa

  • @ajmanderaulakh6376
    @ajmanderaulakh6376 День тому

    ਘਰੇ ਬੈਠ ਕੇ ਵਾਹਿਗੁਰੂ ਵਾਹਿਗੁਰੂ ਜਪ ਲਵੋ ਜੇ ਡੇਰਿਆ ਵਿੱਚ ਕੁਝ ਨਹੀਂ ਤਾਂ ਗੁਰਦਵਾਰਿਆ ਵਿੱਚ ਵੀ ਕੁਝ ਨਹੀਂ।

  • @JarnailSingh-ew4on
    @JarnailSingh-ew4on День тому

    ਬਹੁਤ ਵਧੀਆ ਜੀ।।।।।।ਸ੍ਰੀ ਆਨੰਦਪੁਰ ਸਾਹਿਬ ਤੋਂ।

  • @jagdevrampura6492
    @jagdevrampura6492 День тому

    ਬਹੁਤ ਵਧੀਆ ਵਿਚਾਰ ਜੀ
    ਗੀਤਕਾਰ ਜਗਦੇਵ ਸਿੰਘ ਰਾਮਪੁਰਾ ਫੂਲ ਜ਼ਿਲ੍ਹਾ ਬਠਿੰਡਾ

  • @jagdevrampura6492
    @jagdevrampura6492 День тому

    ਗ਼ਜ਼ਲ
    ( ਮਹਿਕ ਪਿਆਰਾਂ ਦੀ )
    ਇਹ ਜਿੰਦ ਬਾਗ ਹੈ ਫੁੱਲਾਂ ਦਾ ਤੇ ਆਵੇ ਮਹਿਕ ਪਿਆਰਾਂ ਦੀ
    ਜੇ ਪਿਆਰ ਹੋਵੇ ਸਤਿਕਾਰ ਹੋਵੇ ਨਾ ਹੋਵੇ ਗੱਲ ਤਕਰਾਰਾਂ ਦੀ
    ਹੱਸਕੇ ਮਿਲੀਏ ਸਭ ਨੂੰ ਜਿੰਦੜੀ ਚਾਰ ਦਿਨਾਂ ਦੀ ਏ
    ਦਿਲ ਦੇ ਵਿਹੜੇ ਸਜਦੀ ਹੋਵੇ ਮਹਿਫਲ ਯਾਰਾਂ ਦੀ
    ਖੂਨ ਮਨੁੱਖਤਾ ਦਾ ਕਦੇ ਬੇ ਅਰਥਾ ਡੁਲੇ ਨਾ
    ਕਰਾ ਦੁਆਵਾਂ ਮੇਰੇ ਰੋਣਕ ਵਧੇ ਬਜ਼ਾਰਾਂ ਦੀ
    ਜਿਹੜੇ ਘਰ ਵਿੱਚ ਮਾਪਿਆਂ ਦੀ ਕੱਖ ਕਦਰ ਨਹੀਂ ਹੁੰਦੀ
    ਹਾਲਤ ਮੰਦੀ ਹੋ ਜਾਂਦੀ ਉਹਨਾਂ ਘਰ ਪਰਿਵਾਰਾਂ ਦੀ
    ਹੱਸਦੇ ਵੱਸਦੇ ਜੋ ਘਰ ਸੀ ਨਸ਼ਿਆਂ ਨੇ ਉਜਾੜ ਧਰੇ
    ਸ਼ਕਲਾਂ ਇੰਝ ਹੋ ਗਈਆਂ ਜਿੱਦਾ ਸ਼ਕਲ ਬਿਮਾਰਾਂ ਦੀ
    ਹੱਕ ਆਪਣਾ ਛੱਡ ਦੇਈਏ ਤੇ ਬਈ ਕਿਸੇ ਦਾ ਖਾਈਏ ਨਾ
    ਇਹੋ ਸਿੱਖਿਆ ਹੈ ਸਾਨੂੰ ਨਾਨਕ ਜਿਹੇ ਅਵਤਾਰਾਂ ਦੀ
    ਰੱਬ ਤੇ ਮੁਰਸ਼ਦ ਚ ਜਿਹੜੇ ਮੰਨਦੇ ਫਰਕ ਬੜਾ
    ਉਥੇ ਰਹਿਮਤ ਨਹੀਂ ਹੁੰਦੀ ਸੱਚੀਆਂ ਸਰਕਾਰਾਂ ਦੀ
    ਚੰਗੇ ਕਰਮ ਹੀ ਬੰਦੇ ਨੂੰ ਸਦਾ ਜਿਉਂਦਾ ਰੱਖਦੇ ਨੇ
    ਜਗਦੇਵ ਲੋੜ ਹੈ ਸਭ ਨੂੰ ਤਾਂ ਚੰਗੇ ਕਿਰਦਾਰਾਂ ਦੀ
    ਲੇਖਕ ਜਗਦੇਵ ਰਾਮਪੁਰਾ
    ( 98783/04472 )
    ਮੌੜ ਰੋੜ ਸਾਹਿਬਜ਼ਾਦਾ ਜੁਝਾਰ ਸਿੰਘ ਕਲੋਨੀ ਗਲੀ ਨੰ 4
    ਰਾਮਪੁਰਾ ਪਿੰਡ
    ਜਗਦੇਵ ਸਿੰਘ ਜਿੰਦੇ ਕੁੰਜੀਆਂ ਵਾਲਾ
    ਬਾਪ ਦਾ ਨਾਮ ਭਾਗ ਸਿੰਘ
    ਰਾਮਪੁਰਾ ਫੂਲ ਜ਼ਿਲ੍ਹਾ ਬਠਿੰਡਾ

  • @ManjitSingh-eo2cc
    @ManjitSingh-eo2cc День тому

    ਇਹ ਲੋਕ ਮਨੋਰੰਜਨ ਕਰਨ ਵਾਲੇ ਹਨ, ਆਪਣੇ ਨਿੱਜੀ ਵਿੱਤੀ ਲਾਭ ਲਈ ਬੋਲ ਰਹੇ ਹਨ ਅਤੇ ਗਾ ਰਹੇ ਹਨ, ਸਾਡੇ ਸੱਭਿਆਚਾਰ ਦੇ ਪ੍ਰਚਾਰ ਜਾਂ ਸੁਰੱਖਿਆ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਹ ਸਾਡੀ ਪੰਜਾਬੀ ਬੋਲੀ ਮਾਂ ਦੇ ਰਾਖੇ ਨਹੀਂ ਹਨ ਸਗੋਂ ਸਾਡੀ ਪੰਜਾਬੀ ਮਾਂ ਬੋਲੀ ਇਹਨਾਂ ਦੀ ਰੱਖਿਆ ਕਰ ਰਹੀ ਹੈ ਤੇ ਇਹਨਾਂ ਨੂੰ ਪ੍ਰਫੁੱਲਤ ਕਰ ਰਹੀ ਹੈ।। ਕਿੰਨਾ ਲੋਕਾਂ ਨੂੰ ਭਰਮ ਹੋ ਗਿਆ ਕਿ ਸਟੇਜ ਤੇ ਖੜ ਕੇ ਕੁਛ ਵੀ ਬੋਲੋ ਤੇ ਆਪਣੇ ਆਪ ਨੂੰ ਸਭ ਤੋਂ ਸਿਆਣੇ ਸਮਝੋ ਸਾਹਮਣੇ ਸੁਣਨ ਵਾਲੇ ਤੇ ਦੇਖਣ ਵਾਲੇ ਮੈਨੂੰ ਬਿਲਕੁਲ ਅਣਜਾਣ ਅਤੇ ਭੋਲੇ ਦਿਖਾਈ ਦਿੰਦੇ ਹਨ।। ਸਾਡੀ ਪੰਜਾਬੀ ਮਾਂ ਬੋਲੀ ਜਿੰਦਾਬਾਦ ਸੀ ਜਿੰਦਾਬਾਦ ਹੈ ਤੇ ਜਿੰਦਾਬਾਦ ਰਹੂਗੀ।। ਸਭ ਤੋਂ ਵੱਡੀ ਗੱਲ ਕਿ ਇਹਨਾਂ ਸਭਨਾਂ ਦੀ ਰੱਖਿਆ ਵੀ ਕਰਦੀ ਰਹੂਗੀ ਇਹਨਾਂ ਸਭਨਾਂ ਨੂੰ ਪ੍ਰਫੁੱਲਤ ਵੀ ਕਰਦੀ।। ਰਹੂਗੀ ।। ਸਾਡੀ ਮਾਂ ਬੋਲੀ ਸਭ ਦਾ ਭਲਾ ਮੰਗਣ ਵਾਲੀ ਤੇ ਸਭ ਦਾ ਭਲਾ ਚਾਹੁਣ ਵਾਲੀ ਇਹਨਾਂ ਨੂੰ ਸੁਮੱਤ ਬਖਸ਼ੇ।।

  • @krish-sz9sx
    @krish-sz9sx 6 годин тому

    ਮਾਂ ਬੋਲੀ ਦਾ ਗੱਦਾਰ ਮਾਨਾਂ ਦਾ ਮਾਨ ਬੇਈਮਾਨ ਗੁਰਦਾਸ ਮਾਨ

  • @manibrar4149
    @manibrar4149 День тому

    ਮਾਨ ਸਾਬ ਹੁਣ ਸਾਈਂ ਨੂੰ ਕੇਹ ਲੋਕਾਂ ਨੂੰ ਤੇਰੇ ਮਗਰ ਲਾਵੇ ਲੋਕਾਂ ਨੇ ਅਕਲ ਟੀਕਾਣੇ ਲਾਤੀ ਨਾ

  • @BalvirSingh21475
    @BalvirSingh21475 День тому

    ਬਾਈ ਜੀ ਇਹ ਮਾਫੀ ਨਹੀਂ ਮੰਗਦਾ ਯਾਰ ਦੋ ਦੋਗਲੀ ਗੱਲ ਕਰ ਜਾਂਦਾ ਯਾਰ ਇਹ ਤਾਂ ਇਹਨੇ ਲੋਕ ਮਗਰ ਪੈਂਦੇ ਨੇ 10:49

  • @SinghNarinder-o8c
    @SinghNarinder-o8c День тому

    ਵੀਰ ਤੁਸੀਂ ਦੁਨੀਆਂ ਤੇ ਚੰਗੇ ਆ ਬਾਕੀ ਦੁਨੀਆ ਸਾਰੀ ਮਾੜੀ ਆ ਮੇਰਾ ਭਰਾ

  • @Harbhajansingh06
    @Harbhajansingh06 6 годин тому

    ਬਹੁਤ ਵਧੀਆ ਵਿਚਾਰ ਹਨ ਜੀ👌👌👌🙏

  • @GURPREETKAUR-zl9ly
    @GURPREETKAUR-zl9ly День тому

    ਬਹੁਤ ਵਧੀਆ ਗੱਲ ਹੈ ਭਾਈ ਸਾਹਿਬ ਜੀ ਤੁਹਾਡੀ 🙏 |

  • @kisankaur4459
    @kisankaur4459 18 годин тому

    Massi da Putt, Gurdasmaan, we love our mother,

  • @brinderdhillon7904
    @brinderdhillon7904 11 годин тому

    👏👌 ਵਾਹ ਜੀ ਵਾਹ

  • @DilDil-hv5pu
    @DilDil-hv5pu День тому

    ਬਹੁਤ ਬਹੁਤ ਧੰਨਵਾਦ ਭਾਈ ਸਾਹਬ ਜੀ

  • @ilfordwines
    @ilfordwines День тому

    Gurdas mann fer lokkan nu gumrahh karr riha fer jhoot interview de ke dere nu promot karr riha

  • @jagjeetsingh8009
    @jagjeetsingh8009 День тому

    ਭਾਈ ਸਾਹਿਬ ਜੀ ਬਹੁਤ ਬਦੀਆ ਜੀ

  • @sukhwinderamar3212
    @sukhwinderamar3212 День тому

    Ohhh tu appni gal kar Dhunda verr.Tu ki laina kessa Singer kolo.Gurdas Mann or Hana Raj Hans ji both are legend.

  • @ShonkiSardar-x6y
    @ShonkiSardar-x6y 20 годин тому

    Nahi gi 32mann nakodar dere te 32 da live show karega

  • @sukhwantsingh6001
    @sukhwantsingh6001 День тому

    🙏ਸਤਿ ਸ੍ਰੀ ਅਕਾਲ 🙏

  • @ozzozz3529
    @ozzozz3529 День тому

    Ethe hi gurdas maan punjab da icon nhi moosewala hai❤singing ch

  • @Ankhioye
    @Ankhioye День тому

    Ohne dhian lai v gaya , desh de desh bhagtan lai gaya , ki nahi gaya ohne , eve vadnam kri jane o ohnu

  • @kalerboys1081
    @kalerboys1081 5 годин тому

    jo tuhade naal hoa amrica ch o sikhi c dhunda ji

  • @SimarnjitSinghAulkh
    @SimarnjitSinghAulkh День тому

    ਸਹੀ ਗੱਲ ਆ ਖਾਲਸਾ ਜੀ

  • @tejindersingh4588
    @tejindersingh4588 День тому

    V. Good sarabjeet Singh ji... good Vichar

  • @sukhrajguru7113
    @sukhrajguru7113 День тому

    Bhai Saab asi tuhanu sunndey a tuhadey lai respect v puria par sai da dera ta panjab de ik sote saher nakoder vich a oh ik distic ch sikh kom nu dha la sakda par jera derawaad ,pasterwad , pinda ch masjida ban raiya . Eh ta pur panjab pader te apna parchaar kar rahe a ena to sikh kom nu jayada tha lag rahi baki you tube di view vaste v kise di maanhani (creacter assination) karna v theek ni
    India da kanoon apni asstha di azadi dinda ...

  • @SanjuSanju-bs8ux
    @SanjuSanju-bs8ux День тому

    Vir ji tusi guru to bemukh das nu na samjhao murkh banda eh

  • @Ankhioye
    @Ankhioye День тому

    Main kise di support ja virodh ni krda , na mera koi rishtedar a gurdas maan , par tusi kon hune o kise nu kise peer fakeer nu matha taken ton , oh thonu ta kehnda ni k tusi v jao othe

  • @GuriKhasa
    @GuriKhasa День тому

    Bhut vadiya insan ne bhai sarbjit singh g ❤ waheguru mehr kre ❤

  • @kulwantsingh9415
    @kulwantsingh9415 День тому

    ਧੰਨਵਾਦ ਜੀ

  • @Ankhioye
    @Ankhioye День тому

    Jina ne odi maa nu gaal kadi , onu gaddaar keha ohna da ikhlaki farz ni si banda k oh v muafi mangde k asi galat kita , eve ni dhhinda ji gallan nu ghumai da

  • @Sarbjeetsr973
    @Sarbjeetsr973 День тому

    Teri gal nhi shi tu Aap jhuth boda

  • @Moneygillji
    @Moneygillji День тому

    Chajj Da Vichar Vale Thokte sidhu 22 Vang

  • @SurjitSingh-pd2fi
    @SurjitSingh-pd2fi 4 години тому

    Tusi bot vadia kea bhaji

  • @SurinderKaur-co9ji
    @SurinderKaur-co9ji День тому

    Guanda c per hun muslman bn giya

  • @harneksingh2966
    @harneksingh2966 13 годин тому

    Bhai saab ji hankaria so mar ia

  • @satgurudattsingh5003
    @satgurudattsingh5003 День тому

    Gurdas Maan nahi bolda PAISA bolda

  • @RajKamal-g2i
    @RajKamal-g2i День тому

    Bash Karo Baba Ji Is Gal Nu Na Aage Hor Vadhao Galti Kise Kolo Vi Ho Sakdi

  • @mnn487
    @mnn487 День тому

    Excellent brother 👏🏼

  • @reetbus9398
    @reetbus9398 18 годин тому

    Jai Sai Ji 🙏🙏🙏🙏🙏

  • @deep_singh57
    @deep_singh57 День тому

    Kinne Gaye chunge gaane , keda ae jine oo hi Gaye , naa taa dasso

  • @arvinderbains1652
    @arvinderbains1652 День тому

    batti bna k lalaa ada matlb clear a niyana nu v matlb pta hou adi koi v mafi nai nala jis nu kiha c o koi avi banda nhi c so koi v maffi nai

  • @SurinderKaur-co9ji
    @SurinderKaur-co9ji День тому

    Sb bkbas kr da gurdwara mann

  • @kulwantsingh3225
    @kulwantsingh3225 День тому +6

    Tusi ਗੱਦਾਰ ਕਹੋ ਫਿਰ ਠੀਕ ਹੈ ਅਗਲੇ ਨੇ ਜਵਾਬ ਦਿੱਤਾ ਫਿਰ ਗਲਤ ਵੱਡੇ ਵਿਦਵਾਨ

  • @LakhbirDhaliwal
    @LakhbirDhaliwal День тому

    Dhooda sab panjab jida viela raen noo ji karda oh baba bn jada. Panjab dye pida cho apye bane.babia di jach kro ek lacer edye tye kro

  • @kalerboys1081
    @kalerboys1081 5 годин тому

    o daso pehla

  • @amandeepsingh-on7iw
    @amandeepsingh-on7iw День тому

    Wahguru ji

  • @SurinderKaur-co9ji
    @SurinderKaur-co9ji День тому

    Saaaee dr te betha rehnda ja ke

  • @proud2514
    @proud2514 День тому

    You are right

  • @bittusingh1005
    @bittusingh1005 17 годин тому

    Gurdas Maan love you

  • @_.dhallvlogs
    @_.dhallvlogs День тому

    Kise te taaa khus hojiyaaaa karo yyy

  • @malooksingh2794
    @malooksingh2794 День тому

    Vary nice

  • @MandeepSingh-nw4js
    @MandeepSingh-nw4js День тому

    Nonsense

  • @anmolbal1879
    @anmolbal1879 День тому

    Good job!!

  • @ManjeetKaur-eu5tc
    @ManjeetKaur-eu5tc День тому

    Waheguru ji

  • @MandeepSingh-zu8uj
    @MandeepSingh-zu8uj 22 години тому

    Nhi, gaal bani ch likhi,

  • @SurinderKaur-co9ji
    @SurinderKaur-co9ji День тому

    Dhandreel tu v sffaeeaa na de

  • @vijayloui6228
    @vijayloui6228 День тому +3

    ❤sai laddi Shah ji ❤

  • @tajinderpalsingh305
    @tajinderpalsingh305 9 годин тому

    🙏

  • @HarpreetKaur-lc9ji
    @HarpreetKaur-lc9ji День тому

    🙏🙏🙏🙏🙏🙏

  • @dalbirsnghbal3397
    @dalbirsnghbal3397 19 годин тому

    V.Nice❤

  • @jagdeepsingh-ge8dy
    @jagdeepsingh-ge8dy День тому

    ❤👍

  • @satnamsingh6269
    @satnamsingh6269 День тому

    ❤❤❤