Gurdas maan ji bare kayaker sare hidi bolde gane Sunde films dekhde sare leder hidi bolde ne Key nahibolda maan ji bare galt kio bolde nai sham on you socho sara kuchh bhul gay
🙏🏻Waheguru ji🙏🏻 Punjab te. Mehar kro ji please ji 🙏🏻 awar Allah noor Upahaya kudrat ke sab bande ji 🙏🏻. Satnam ji waheguru ji 🙏🏻. Waheguru ji🙏🏻. Sab di. Nafrat khatam kara do ji plzzzzzzzzz ji 🙏🏻
Sawad aa gya gal da maan saab di ... maan saab ne keha asi kehda votan len aye han wahhh wahh luv u maan saab ,...... aah bande vehle parwah hi nahi aah bande vehle aa ine sikhi nu pyar krde te nankana sahib val jaa k protest krde ... vehleyan bande jede maan saab da protest kr rhe aa ohna nu kam krlo vehleo 😂😂😂 hassa anda menu tade te sachi tanu koi kam nai ine vehle o tusi hahahaha 😜😆🤣🤣
ਲੋਕਾ ਦਾ ਕੰਮ ਹੁੰਦਾ ਭਕਾਈ ਮਾਰਨਾ ਗੁਰਦਾਸ ਮਾਨ ਬਹੁਤ ਵਦੀਆ ਇਨਸਾਨ ਹੈ happy birthday gurdas maan ji
ਪੰਜਾਬੀ ਭਾਸ਼ਾ ਕੱਲੇ ਸਿੱਖਾਂ ਦੀ ਹੀ ਐ???ਜਿਹੜੇ ਵਿਰੋਧ ਕਰ ਰਹੇ ਨੇ ਇਹਨਾਂ ਦੇ ਆਪਣੇ ਬੱਚੇ ਕਿੱਥੇ ਪੜਦੇ ਆ ਪੁੱਛੋ ਇਹਨਾਂ ਨੂੰ
Bil kul sahi keha ji pora tabbar bahar baithe ne gala maa boli diya karde ne vire mann sab di gal samaj hi nahi aayi ena loka nu
Sahi vrr g
Maa di fudi virodh krn vala d
@@tttgggg9409 maa nu kyu gaal dina
@@tttgggg9409 oda ki kasoor ede vich
ਗੁਰਦਾਸ, ਮਾਨ, ਬੁਹਤ, ਚੰਗੇ, ਬੰਦੇ, ਹਨ
Good
ਸਰਬੱਤ ਦਾ ਭਲਾ ਮੰਗਦਾ ਗੁਰਦਾਸ ਮਾਨ ਜਿਉਦਾ ਰਹੇ।
Gurdas maan love you😘❤❤
Happy birthday g
ਮਾਨ ਸਾਹਿਬ ਜਿੰਦਾਵਾਦ
ਧੰਨ ਗੁਰੂ ਨਾਨਕ
ਸ਼ੁਕਰ ਕਰੋ ਪੰਜਾਬੀਓ,, ਕਿ ਗੁਰਦਾਸ ਮਾਨ ਪੰਜਾਬੀ ਆ,,, ਗੁਰਦਾਸ ਮਾਨ ਨੇ ਇਟ੍ਹਰਨੈਸ਼ਨਲ ਲੈਵਲ ਤੇ ਪੰਜਾਬੀ ਸੰਗੀਤ ਦੀ ਪਹਿਚਾਣ ਬਣਾਈ ਆ,,ਤੇ ਆਪਾਂ ਪੰਜਾਬੀ ਹੀ, ਗੁਰਦਾਸ ਮਾਨ ਪੰਜਾਬੀ ਦੀ ਆਲੋਚਨਾ ਕਰਦੇ ਆ ,,,, ਨਹੀ ਓ ਪੰਜਾਬੀਓ
ਮੇਰੇ ,, ਆਪਣੇ ਗੁਰੂ ਸਾਹਿਬ ਨੇ ਜਦੋਂ ਇਹ ਆਖਿਆ,,,
ਜੋ ਸ਼ਰਨ ਆਏ ਤਿਸ ਕੰਠਿ ਲਾਇ,,,,,
ਤਾਂ ਫਿਰ ਆਪਾਂ ਕੌਣ ਆ,,,
ਸਮੂਹ ਸਿੱਖ ਸੰਗਤਾਂ ਤੋਂ ਮੁਆਫੀ ਮੰਗਣੀ ਹੀ ਗੁਰੂ ਸਾਹਿਬ ਤੋਂ ਮੁਆਫੀ ਮੰਗਣਾ ਦੇ ਸਮਾਨ ਆ,,
ਸਾਡੇ ਗੁਰੂਆਂ ਸਹਿਬਾਨ ਨੇ ਐਲਾਨੀਆ ਆਖਿਆ,,,
ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਆਉਂਣ ਵਾਲੇ ਨੂੰ ਮੁਆਫ਼ ਹੀ ਨਹੀਂ ਸਗੋਂ ਗਲ਼ ਨਾਲ ਲਾਇਆ ਜਾਂਦਾ ਹੈ,,
ਇਕ ਮੁਖ ਉਦਾਹਰਣ, ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ ਦੀ ਆ,,
ਗੁਰੂ ਸਵਾਰਿਓ ਏਦਾਂ ਨਹੀਂ ਕਰੀਏ,,, ਗੁਰੂ ਸਾਹਿਬ ਜੀ ਕੈਹਣੀ ਮੰਨਦੇ ਹੋਏ,,
ਗੁਰਦਾਸ ਮਾਨ ਨੂ ਵੱਡੇ ਦਿਲ ਨਾਲ,,, ਗਲ ਨਾਲ ਲਾਇਆ ਜਾਵੇ
ਉਹ ਵੀ ਪੰਜਾਬੀ ਆ,, ਪੰਜਾਬ ਦਾ ਮਾਣ ਆ,
ਸਿਰਮੌਰ ਪੰਜਾਬੀ ਆ,, ਪੰਜਾਬੀਆਂ ਦੀ ਸ਼ਾਨ ਹੈ
੪੭ ਸਾਲਾਂ ਤੋਂ ਪੰਜਾਬ ਦਾ ਸਿਰਮੌਰ ਲੇਖਕ ਤੇ ਗਾਇਕ ਆ,,,
Gurdas Mann is the
Exalant,, Superb & marbles stage performance for Punjab in the whole World❤❤
At this time I am Pray to Sahib Shri Guru Nanak Sahib ji bless to Gurdas Mann,,, With his love that's Make's every day a joy to live,,,,,
ਲੋਕ ਸਦਾਈ ਹੋ ਗੲੇ ਨੇ । ਜਨਮ ਦਿਨ ਤੇ ਉਦਘਾਟਨ ਤੇ ਵਿਰੋਧ ਕਰ ਰਹੇ ਹਨ
Gurdas mann jindabad and Happy bday sir
Happy birthday bro
ਗੁਰਦਾਸ ਮਾਨ ਸਾਬ੍ਹ ਜ਼ਿੰਦਾ ਬਾਦ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਲੋਕਾਂ ਨੂੰ ਸਮਝ ਨਹੀਂ ਆਉਂਦੀ ਕਿਉਂ ਮੂਰਖ ਬੰਦਿਆਂ ਦੇ ਮਗਰ ਲੱਗ ਕੇ ਬਦਨਾਮ ਕੀਤਾ ਗਿਆ ਹੈ ਰੂਹ ਖੁਸ਼ ਕਰਤੀ ਦਿਲੋਂ ਸਲਾਮ ਕਰਦਾ ਤੁਹਾਡੀ ਕਲਮ ਨੂੰ ਤੇ ਗੀਤਾ ਨੂੰ ਪੰਜਾਬ ਦਾ ਮਾਣ ਗੁਰਦਾਸ ਮਾਨ ਸਾਬ੍ਹ ਪੰਜਾਬੀ ਮਾਂ ਬੋਲੀ ਦਾ ਸਿਤਾਰਾ ਇਹ ਲੋਕ ਧਰਮ ਦੇ ਨਾਂ ਤੇ ਲੜਾਈ ਝਗੜੇ ਕਾਰਨ ਲੱਗ ਪਏ ਹਨ ਆਪਣੇ ਆਪ ਨੂੰ ਰੱਬ ਸਮਝਣ ਲੱਗ ਪਏ ਹਨ ਜਿਵੇਂ ਪੰਥ ਮੁੱਲ ਲੈ ਲਿਆ ਹੋਵੇ ਹੰਕਾਰ ਕਿਸ ਗੱਲ ਦਾ ਹੈ ਦੁਨੀਆਂ ਤੋਂ ਸੱਭ ਨੇ ਤੁਰ ਜਾਣਾ ਹੈ ਪਰ ਸੋਚ ਮਾੜੀ ਆ ਲੋਕਾਂ ਦੀ ਸਮਝ ਨਹੀਂ ਆਉਂਦੀ ਗੁਰਦਾਸ ਮਾਨ ਸਾਬ੍ਹ ਨੂੰ ਬੁਰਾ ਭਲਾ ਬੋਲਣ ਵਾਲੇ ਕੀ ਚਾਹੁੰਦੇ ਹਨ ਜੇਕਰ ਮਾਨ ਸਾਬ੍ਹ ਨੇ ਝੜਾਵਾ ਦੇਤਾ ਗਿਆਰਾਂ ਬਾਰ੍ਹਾਂ ਲੱਖ ਤਾਂ ਪੈਰਾਂ ਹੇਠ ਤਲੀਆਂ ਦੇਣ ਲੱਗ ਪੈਣਗੇ ਨਾਲ਼ੇ ਸਰੋਪਾ ਵੀ ਗਲ ਵਿਚ ਪਾ ਦੇਣ ਗੇ ਚਲੋਂ ਰੱਬ ਸੱਭ ਦਾ ਭੱਲਾ ਕਰੇਗਾ ਧੰਨਵਾਦ ਜੀ
ਗੁਰਦਾਸ ਮਾਨ ਜੀ ਜਿੰਦਾਬਾਦ ਜਾਦੂਗਰੀਆਂ ਕਰਦੀ ਐ ਸਾਡੇ ਨਾਲ
ਸਾਲਿਓ ਤੁਸੀ ਆਪਣੇ ਨਿਆਣੇ ਤਾ ਅੰਗ੍ਰੇਜੀ ਸਕੁੱਲਾ ਚ ਲਾਏ ਪੜਨ ਹੋਏ ਸਭਿਆਚਾਰ ਦੇ ਰਖਵਾਲੇ
Jeo Baba Ji *Happy Birthday*
Good man s
Gurdas maan good man nice
ਬਾਬਾ ਬੋਹੜ ਗੁਰਦਾਸ ਮਾਨ ਜਿੰਦਾਬਾਦ ਰਬ ਕਰੇ ਮੇਰੀ ਵੀ ਉਮਰ ਗੁਰਦਾਸ ਮਾਨ ਨੂੰ ਲਗ ਜਾਵੈ ਰਬ ਮਾਨ ਸਾਬ ਦੀ ਉਮਰ ਵਡੀ ਵਡੀ ਕਰੇ ਮਾਨ ਸਾਬ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ
Happy birthday gurdasmann
Maan Sabb👍👍👍👍
Happy birthday maan saab
ਵੀਰੋ ਆਪਣੇ ਬੱਚਿਆਂ ਨੂੰ ਸਕੂਲ ਨਾਂ ਜਾਣ ਦਿਓ ਕਿਉ ਕਿ ਸਕੂਲ ਵਿੱਚ ਇਕੱਲੀ ਪੰਜਾਬੀ ਨਹੀਂ ਪੜਾਈ ਜਾਂਦੀ
Gurdas Maan is a great man
Gurdas Mann saab zindabad hai ta rehndi duniya tak zindabad he rehnga
Happy birthday vir ji God bless you ❤❤❤❤❤
Happy Birthday mann sab🎉🎉🎉🎉
ਮਾਨ ਤਾਂ ਹੁਣ ਵੀ ਸਿੱਖੀ ਦੀ ਇੱਜ਼ਤ ਕਰਦਾ ਐ
ਇਹਨਾਂ ਠਾਗਰਾ ਨੇ ਬਾਦਲ ਦਾ ਕੀ
ਕਰ ਲਿਆ ਜਿਨ੍ਹਾਂ ਨੇ ਬੇਅਦਬੀ ਕੀਤੀ ਆ
Jai sai ji🙏😍🙏 786*💚🙏🙏🙏💚
Happy 😊 birthday 🎂
Maan sab assi tuhade nall ha
gurdas mann best singer
Happy bala bdy g
Happy birthday ustaad
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ
hlo
@@karangill582 गूरदामान लवयू
@@karangill582 l if
Love you maan shab
ਗੁਰਦਾਸ ਮਾਨ ਨੀ ਕਿਸੇ ਬਨ ਜਨਾ ਘਰ ਘਰ ਪੁੱਤ ਜਮਦੇ ਜਾਗਿਆ love you ਮਾਨ ਸਾਹਬ ਅਸੀ ਥੋਡੇ ਨਾਲ ਜਿੰਦੇ ਬਸਦੇ rho
gurdas maan 😘😘😘😘😘😘
Gurdas man ji zindabad
Gurdas maan👌👌👌👌
🙏🏻Veero. Maaf karna. Sikho ji 🙏🏻. Sab. ☝️Rabb ☝️de. Rang ne ji 🙏🏻 waheguru ji🙏🏻. Sab te. Mehar kro ji please ji 🙏🏻
Happy Birthday Mann sahib
Love you maan g happy birthday g
ਜਿਹੜੇ ਵਿਰੋਧ ਕਰਦੇ ਉਹਨਾਂ ਦੇ ਬੱਚੇ ਅੰਗਰੇਜ਼ੀ ਸਕੂਲਾਂ ਵਿੱਚ ਪੜਦੇ ਹਨ
Maan Saab Zinadabad ji
Happy birthday day gurdas mann saab
Janaab Baba Gurdas Maan Sahaab Zindabaad Rehen Hamesha Chardikla Vich Rehen Zeonde Vasde Khiddhe Hasde Muskuraunde Rehen Abaadh Rehen
THE LEGEND OF GURDASS MAAN
ਮਾਨ ਸਾਹਿਬ ਜਿੰਦਾਬਾਦ ਆ ਅਤੇ ਜਿੰਦਾਬਾਦ ਰਹੇਗਾ
mandeep Singh maan saab jindabad vehle bandeyan di parwah ni
Gurdas man ji love you ji baba ji
Na karo yaar rab roop bande nu kyn dill te satt marde ho baba maan saab bhut wdya insaan ne galtiya sab karde ne 🙏🙏🙏🙏🙏🙏😓
Shi keha vire ki Karie yar
Esne punjabi ma boli di sewa hi kiti e sari Omar ena no ena ne ki kita
Ina to akal takhat sahab azad krva ni hunda numbar banaon
Nu
Love you 22 Ji
Good ❤️❤️❤️❤️💯👏👏
Happy birthday to you my dear Gurdas mann Saab
Maan saab
Hpy bdy jii ♥️♥️
🙏 God bless you maan Shab
Gurdas man jidabad sadi ta jan aa happy birthday Gurdasman ji .eih lok ta vehle aa .kise di tensan na lwo ok
Happy birthday gurdaas maan ji
Gurdas maan Saab ji
ਗੁਰਦਾਸ ਜਿਦਾਬਾਦ ਸ਼ੰਜਾਂਬ ਹੀਰਾ
God bless you mana saba
Gurdas maan zindabad si h te rahega
Ji ji ji sai jogi sarkar g ji ji ji 🌙🌱🌷🌷🌷🌷🌷🍉💖✔🌟🚩👑👏
Gurdas man zindabad jinna di soch hi Mandi a
Happy birthday Maan Saab
Punjabi a d shan baba bor Gurdass Mann saab zindabad
Bobby Chauhan maan saab jindabad
Loka da kam ਭੋਕਣਾ
Gurdas maan ji bare kayaker sare hidi bolde gane Sunde films dekhde sare leder hidi bolde ne
Key nahibolda maan ji bare galt kio bolde nai sham on you socho sara kuchh bhul gay
Mann zindabad
ਮਾਨ ਸਾਬ ਪੰਜਾਬ ਦਾ ਹੀਰਾ ਕਲਾਕਾਰ ਹੈ
ਸੋ ਮੇਰੇ ਵਲੋਂ ਸੈਲਿਊਟ ਹੈ ਮਾਨ ਸਾਬ ਤੁਹਾਨੂੰ
ਤੁਸੀਂ ਜੁਗ ਜੁਗ ਜੀਵੋ ਮੇਰੀ ਦਿਲੀ ਦੁਆ ਹੈ
Gurdasman Punjab daa heera
🌹🌹🌹🌹🌹🤔🤔👌👌👌👌👌🇮🇳🇮🇳🇮🇳🇮🇳🇮🇳🇮🇳🇮🇳🇮🇳
Love you man shab
Mann saab
I love you
ਮਾਨ ਸਾਬ ਮੈਂ ਤੁਹਾਨੂੰ 2003 ਤੋਂ ਮਿਲਣ ਦੀ ਕੋਸ਼ਿਸ਼ ਕਰ ਰਿਹਾ ਹਾਂ ਪਰ ਅਜੇ ਤੱਕ ਮੇਲ ਨਹੀ ਹੋਇਆ।
Ik lakh lai aa kl nu hi mil lwu.chor aa ok no da
@@liveyungthinkhappy8139 ਜਿਹੜੇ ਲੋਕ ਉਹਨੂੰ ਸਟੇਜ ਤੇ ਮਿਲਦੇ ਨੇ ਉਹ ਇੱਕ ਲੱਖ ਦੇ ਕੇ ਮਿਲਦੇ ਨੇ।
@@sukhjindersingh1675 Mai janda esnu .Mera mooh n khulwao .mil lwo tusi.
@@liveyungthinkhappy8139 ਵੀਰ ਆਪਣਾ ਨੰਬਰ ਦਿਉ ਜੇ ਤੁਸੀ ਇਸ ਬਾਰੇ ਜਾਣਦੇ ਹੋ ਤਾਂ ਮੈਂ ਅਸਲੀਅਤ ਜਾਨਣੀ ਚਾਹੁੰਦਾ ਹਾਂ ਹੋ ਸਕਦਾ ਤੁਸੀ ਸਹੀ ਹੋਵੋ ਅਤੇ ਮੈਂ ਗਲਤ ਹੋਵਾ ਆਪਣਾ ਨੰਬਰ ਦਿਉ ਆਪਾ ਗੱਲ ਕਰਾਂਗੇ।
@@sukhjindersingh1675 veer Mai ehna wicho hi aa.mainu pta bat da btangd bn Jana.
Happy birthday🎁🎉🎂🎁🎁🎁🎁🎁🎉🎉🎉🎉🎂🎂🎂🎂
Happy birthday baba g
Baba g jeo kush rho g
I love you maan sab g
Sira Banda gurdas maan happy birthday Wade veer
Maan Saab zindabad.. Jai ho maan Saab.. Tuhadi Rees ni honi ehna vellarha to.. Dngr ne sare...
Maan Saab di jutti wrge v ni e gnde Te nkare Dngr....
Jai Sayian Di Ji Sareya Nu Ji 🙏🙏💚❤️💙💚🌹🌹👏👏🙏🙏
Gurdas maan nic
love you gurdass maan🥰🥰🥰🥰🥰🥰🥰🥰🥰🍰🍰🍰🥳🥳🍰🍰🍰🥳🥳🥳🥳🥳🥳🍰🍰
Gurdas Maan jindabaad si jindabaad hai hamesha rahega
Happy birthday jeo hajaro saal veer ji
Punjabi boli Di saan Gurdas maan
Gurdas Maan g jindabad Hai c te jindabad rahega full sapot
Gurdas maan sade punjab di shan ne .ena da virodh krna koi chngi gal nhi
BABA GURDAS MAAN JEE 🙏♥️
ਵੀਰ.ਗਲ਼.ਕਰਨ.ਵਾਲੀ.ਕਰੋ
Gurdas maan zindabad
..ena gurdas maan ne punjab lyi vadiya gaya, ikk galti te apa nu oh sab bhula nyi dena chahida.te galti v koi eni vaddi nyi c.
Happy bday hustad baba gurdas maan g love v
Sara Hindustan Gurdas Mann de haal hai
Baba ji jindabad Gurdass Mann ji
Gurdas. Mann. Ji. Happy birthday ji 🎂🥧🥧. Jio
ਜਿੰਦਿਬਾਦ ਮਾਣ ਪੰਜਾਬ ਗੁਰਦਾਸ
Maan saab ji 🙏🙏 happy birthday ji
🙏🏻Waheguru ji🙏🏻 Punjab te. Mehar kro ji please ji 🙏🏻 awar Allah noor Upahaya kudrat ke sab bande ji 🙏🏻. Satnam ji waheguru ji 🙏🏻. Waheguru ji🙏🏻. Sab di. Nafrat khatam kara do ji plzzzzzzzzz ji 🙏🏻
Ehnu kendhe aaa kise peer da chandhyaa hoya sher love you so much gurdaas maan ji
God bless you Maan Saab 🇨🇦🇨🇦🇨🇦
Sawad aa gya gal da maan saab di ... maan saab ne keha asi kehda votan len aye han wahhh wahh luv u maan saab ,...... aah bande vehle parwah hi nahi aah bande vehle aa ine sikhi nu pyar krde te nankana sahib val jaa k protest krde ... vehleyan bande jede maan saab da protest kr rhe aa ohna nu kam krlo vehleo 😂😂😂 hassa anda menu tade te sachi tanu koi kam nai ine vehle o tusi hahahaha 😜😆🤣🤣
Gurdas maan I love u