ਮੌਤ ਤੋਂ ਬਾਅਦ ਕੀ ਹੁੰਦਾ ਹੈ? | ਨਵੀਂ ਸਵੇਰ ਦਾ ਨਵਾਂ ਸੁਨੇਹਾ | Dhadrianwale pakistani reaction pack react

Поділитися
Вставка
  • Опубліковано 27 вер 2024

КОМЕНТАРІ • 59

  • @GurdipSinghBathinda
    @GurdipSinghBathinda 2 дні тому +1

    ਬਿੱਲਕੁੱਲ ਸਹੀ ਗੁਰਮਤਿ ਦੀ ਜਾਣਕਾਰੀ ਜ਼ਨਮ ਮਰਨ ਦਾ ਇਹੀ ਸਿਲਸਲਾ ਹੈ ਜਿਸ ਨੂੰ ਪੁਜਾਰੀ ਲਾਣੇ ਨੇ ਨਰਕ,ਸੁਰਗ ਦੀ ਸੇਫ ਦੇ ਦਿੱਤੀ। ਬਹੁਤ ਖੂਬਸੂਰਤ ਢੰਗ ਨਾਲ ਰਣਜੀਤ ਸਿੰਘ ਢੱਡਰੀਆਂਵਾਲਿਆਂ ਵਾਲਿਆਂ ਨੇ ਸਮਝਾਇਆ ਹੈ। ਮੈ ਮੇਰੇ ਛੋਟੇ ਵੀਰ ਢੱਡਰੀਆਂ ਵਾਲਿਆਂ ਨਾਲ਼ ਸਹਿਮਤ ਹਾਂ।❤❤❤❤❤

  • @KamaljitKaur-fy3uu
    @KamaljitKaur-fy3uu 6 днів тому +5

    ਵੀਰੋ ਅੱਜ ਦੀ ਜ਼ਿਆਦਾਤਰ ਜੈਨਰੇਸ਼ਨ ਢੱਡਰੀਆਂ ਵਾਲਿਆਂ ਵਾਂਗ ਹੀ ਫੈਲੀ ਹੋਈ ਤੇ ਸ਼ੇਪ ਬਦਲਦੀ ਐਨਰਜੀ ਨੂੰ ਮੰਨਦੀ ਹੈ,,,ਜੇ ਰੱਬ ਨੂੰ ਅਲੱਗ ਦਿਖਾਇਆ ਤਾਂ ਇਹ ਜੈਨਰੇਸਨ ਰੱਬ ਦੇ ਮਾਤਾ ਪਿਤਾ ਬਾਰੇ ਪੁੱਛਦੀ ਹੈ

  • @SakattarMeerakot
    @SakattarMeerakot 7 днів тому +28

    ਤੁਸੀਂ ਵੀਰ ਜੀ ਲਾਸਟ ਤੇ ਗੱਲ ਬਾਤ ਕਰ ਰਹੇ ਸੀ ਜਿਹੜੀ ਰੂਹ ਬੱਚੇ ਅੰਦਰ ਜਾਨ ਬੱਚੇ ਅੰਦਰ ਰੱਬ ਨੇ ਪਾਈ ਜਾਨ ਤਾ ਪਹਿਲਾਂ ਜੋ ਕਣਕ ਸਬਜ਼ੀਆਂ ਵਿੱਚ ਵੀ ਜਾਨ ਸੀ ਕਣਕ ਚੋਲ ਆਲੂ ਵਿੱਚ ਵੀ ਜਾਨ ਸੀ ਹਰੇਕ ਗੁਰਬਾਣੀ ਦਾ ਫੁਰਮਾਨ ਜੇਤੇ ਦਾਣੇ ਅੰਨ ਦੇ ਜੀਆਂ ਬਾਜ ਨਾ ਕੋਏ ਹਰੇਕ ਪੌਦੇ ਵਿੱਚ ਰੁੱਖ ਵਿੱਚ ਜਾਨ ਹੈ ਭਾਈ ਸਾਬ ਨੇ ਵਧੀਆ ਸਮਝਾਇਆ

    • @KrishanKaura
      @KrishanKaura 3 дні тому

      @@SakattarMeerakotmeat khana sahi hei, meat khana galt hei, dono hi sahi han, insaan di asli te vadi taqat dimag hei, te janwar di sharirk taqat, jadon insan kol dimagi taqat ghat c udon uss nu sharirk taqat chahidi c jinda rehan layi ess layi uss vaqat meat khana jaruri c, te aadmi nu lad ke apne aap nu bachaon layi te jyada sjarirk kam kern layi jyada sharirk taqat chahidi c iss layi meat khana jaruri c, hun body power nalon dimagi power jyada jaruri hei ess layi sada khana khana behtar te jaruri hei jo ki veg hei iss layi hun meat di koi khas jarurt nhi, so vaqat ate jarurat de hisB nal khurak lena hi samjdari hei

    • @vip_gaming443
      @vip_gaming443 2 дні тому

  • @jasvirpurba1619
    @jasvirpurba1619 3 дні тому +2

    ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਬਿਲਕੁਲ ਸਹੀ ਕਹਿ ਰਹੇ ਹਨ

  • @mohindergill7478
    @mohindergill7478 7 днів тому +3

    Waheguru ji best katha thanks dono veera ka

  • @KulwinderKaur-ef7qk
    @KulwinderKaur-ef7qk 3 дні тому

    Bhut sunder vichar

  • @deepsher8737
    @deepsher8737 6 днів тому +1

    Je rabb ne bache vich rooh pai, fer sukranu vich rooh kehdi si

  • @Kaurjawandha07
    @Kaurjawandha07 6 днів тому +3

    100%👍

  • @singhsatpal8080
    @singhsatpal8080 7 днів тому +4

    Veery Good Bay jan

  • @Kaurjawandha07
    @Kaurjawandha07 7 днів тому +2

    ਬਾਕਮਾਲ ਜਵਾਬ ❤️🙏

  • @kultarsinghcheema7452
    @kultarsinghcheema7452 6 днів тому +1

    Excellent clip.

  • @harmansidhu1808
    @harmansidhu1808 7 днів тому +3

    Ehna da clip ae. ਮੌਤ ਕੀ ਹੈ oh clip dekho

  • @KamaljitKaur-fy3uu
    @KamaljitKaur-fy3uu 6 днів тому +4

    ਮੌਤ ਦਾ ਕੌਨਸੈਪਟ ਕਲੀਅਰ ਕਰਦੀਆਂ ਹੋਰ ਵੀਡੀਓਜ਼ ਵੀ ਹਨ,, ਚੈਨਲ ਤੋਂ ਦੇਖੀਆਂ ਜਾ ਸਕਦੀਆਂ ਹਨ...

  • @Bhupinderkaur-oo7wi
    @Bhupinderkaur-oo7wi 6 днів тому +1

    ❤❤❤❤❤❤

  • @Imgobindkhurana
    @Imgobindkhurana 6 днів тому +1

    👏👏👏🌹❤️💕👌

  • @avtarsingh2531
    @avtarsingh2531 2 дні тому +1

    ਸਿਰੇ ਦਾ ਨਿਕੰਮਾ ਬੰਦਾ ਹੈ ਢੱਡਰ ਨਾਥ ਕੰਮ ਦਾ ਨਾ ਕਾਜ਼ ਦਾ।

  • @kamaldeepsinghgill7754
    @kamaldeepsinghgill7754 6 днів тому +4

    ਢੱਡਰੀ ਇੱਕ ਬਹੁਤ ਵੱਡਾ ਮਨੋਵਿਗਿਆਨੀ ਹੈ ਜਿਹੜਾ ਮਨੋ ਬਣਾ ਬਣਾ ਛੱਡੀ ਜਾਂਦਾ 😅 ਗੱਪੀ ਢੱਡਰੀ😮

  • @KrishanKaura
    @KrishanKaura 7 днів тому +2

    Saari dunya sudhar jau per eh lok ni sudhernge, eh quran nu vich le ke aa jande ne, truth nd reality, logic sab utte quran nu tarjeeh den lag jande ne, kis mai de lal kol proof hei ki death to baad ki hunda, sab jhooth hei. Sach sirf ohi hei jo tuhade kol hei, saamne hei, dhadriyan wale eho das rehe ne ki eh life jindgi hi reality hei iss ton pehlan ya baad sab myth hei, kalpnic hei, swarg narakjanat jahunam, sab jhooth hei sirf jindgi hi sach hei,kabran cho utha ke husab hona, jamdoot saja denge, upper ja ke hisab hoyu sab nirol jhooth hei, so jo kol hei uss nu sanwarye behtar keriye eho sach hei

  • @heman5127
    @heman5127 7 днів тому +2

    mot to baad ki hai? j eh pta lag jaave ta dunya vicho saare mazhab hi khatm ho jaange. hun science mar chukke nu zinda karan vich laggi hoi hai je kamyab ho gye ta gazab ho javega . dunya de saare mazhab galat sabit ho jaange.

  • @karandeepsingh6979
    @karandeepsingh6979 7 днів тому +1

    Ehna ne samajik sukh nu hi anand keha rabb de naam ya bandgi di gal ta kiti ni k una di bandgi toh anand prapt hunda.

  • @litpnc845
    @litpnc845 4 дні тому

    Ranjeet Singh the best man on earth

  • @somnath9873
    @somnath9873 3 дні тому

    These examples are not related to Ruhaniat.Death is certain and each person to give the lekha jokha of whole life.See the Gurbani shabad of Kabir ji.

  • @HarminderMinhas-n8j
    @HarminderMinhas-n8j 7 днів тому +1

    Hisab hona hai gurbani bich likhia hai

  • @SurinderSingh-du4lp
    @SurinderSingh-du4lp 6 днів тому

    ਇਹ ਕੁਦਰਤ ਰੱਬ ਜੀ ਨੇ ਬਣਾਈ ਹੈ ਕਿਸੇ ਦੇ ਬਾਪ ਨੇ ਨਹੀਂ ਬਣਾਈ

  • @GurmejDhillon
    @GurmejDhillon 6 днів тому +1

    Veer ji tuci gal nu same nai

  • @GurmejDhillon
    @GurmejDhillon 6 днів тому +1

    Atma kbi Marti nai

  • @BalbirSingh-y6d
    @BalbirSingh-y6d 2 дні тому

    Dahdri tu udo jameya v nhi c jado to dera beas chalda aa riha hai kal da utheya vada gaini kise de bar kilaf na boleya kar sade baba ji kise v dharm nu mada ni kahende uh sab da satkar karde han

  • @HarcharanSingh-e4j
    @HarcharanSingh-e4j 7 днів тому

    Lagda baba ji ne Sara guru granth sahib nu nhi watchy

  • @kittu.k
    @kittu.k 7 днів тому

    👌👍

  • @kbhupi83
    @kbhupi83 6 днів тому +2

    ਭਾਈ ਸਾਹਿਬ;,
    ਢੱਡਰੀਆਂ ਵਾਲੇ ਦੀ ਕੋਈ ਵੀ ਕਥਾ ਨਾ ਸੁਣਿਆ ਕਰੋ ਜੀ
    ਇਸਦੀ ਸੋਚਣੀ ਸੰਸਾਰਿਕ ਮਾਇਆ ਤੱਕ ਹੀ ਸੀਮਿਤ ਹੈ 😂😂

    • @Kaurjawandha07
      @Kaurjawandha07 6 днів тому +2

      ਦਰਿਆ ਨੂੰ ਬੰਨ ਨਹੀਂ ਲੱਗ ਸਕਦਾ !

  • @BalbirSingh-y6d
    @BalbirSingh-y6d 2 дні тому

    Dahdri sudar ja galt kumanent na kar beas dere bare

  • @jassartsbhartpuria2878
    @jassartsbhartpuria2878 5 днів тому +1

    Brother,, ਤੁਹਾਨੂੰ ਗੱਲ ਚੰਗੀ ਤਰਾ ਸਮਝ ਨੀ ਆਈ,,,,ਸਹੀ ਕਿਹਾ ਭਾਈ ਸਾਹਿਬ ਜੀ ਨੇ,,,, ਸ਼ਰੀਰ ਤੇ ਮਰ ਜਾਂਦਾ,,,ਪ੍ਰ ਉਹ ਐਨਰਜੀ ਆਪਣਾ ਰੂਪ ਬਦਲ ਲੈਂਦੀ resycle

  • @HarinderSingh-im5hu
    @HarinderSingh-im5hu 7 днів тому

    ❤❤

  • @poonammaneet8620
    @poonammaneet8620 6 днів тому +1

    ੳਏ ਬਾਬਾ ਕਿਉਂ ਬਣਿਆ ਸਿਘਾਂ ਦਾ ਚੋਲਾ ਪਾਇਆ ਤੂ ਤਾਂ ਸਾਇਂਸ ਮਾਸਟਰ ਬਣਨਾ ਤੀ ਤੂੰ ਸਿੱਖ ਨਹੀਂ ਹੈ ਕਿਉਂਕਿ ਸ਼ਾਸਤਰ ਵੇਦ ਗ੍ਰੰਥ ਕੁਰਾਨ ਸ਼ਰੀਫ਼ ਸ਼ਾਹੇ ਝੂਠੇ ਗਲਤ ਬਨਾ ਦਿਤੇ ਤੈ ਕਿਥੋਂ ਗਿਆਨ ਪ੍ਰਾਪਤ ਕੀਤਾ ਕੀ ਬਿਜ਼ਨਸ ਤੋਰਿਆ ਹੋਇਆ ਹੈ

  • @krishansingh786
    @krishansingh786 7 днів тому +4

    ਰਣਜੀਤ ਸਿੰਘ ਬਿਲਕੁਲ ਸਹੀ ਜੀ ❤

  • @AvtarsinghAvtar-e1u
    @AvtarsinghAvtar-e1u 14 годин тому

    ਬਹੁਤ ਵਧੀਆ ਜੀ ਵੀਡੀਓ ਪਾਂਦੇ ਰਿਹਾ ਕਰੋ।

  • @poonammaneet8620
    @poonammaneet8620 6 днів тому +1

    Gyani baba jado tenu patha agge kuchh nahi kamlya tain kyon abrint bana kion Paya science master banja guru ghhar bisnis bana liya

  • @Gurbani_life11
    @Gurbani_life11 6 днів тому +5

    ਭਾਈ ਰਣਜੀਤ ਸਿੰਘ ਢੰਡਰੀਆਂਵਾਲੇ ਤੋਂ ਬਾਅਦ ਜੋ ਤੁਸੀਂ ਬੋਲਿਆ ਉਹ ਬਿਲਕੁਲ ਗਲਤ ਬੋਲਿਆ ਤੁਸੀਂ

  • @SanjeevKumar-ur3pl
    @SanjeevKumar-ur3pl 2 дні тому

    Gurbani hai guru guru hai bani vich bani amrat sarai 🌹🙏🙏🙏🙏🙏

  • @ramram-ram
    @ramram-ram 6 днів тому +1

    Plz react giani Sher Singh ji videos wo sabse jyada samjhdar unki baate sunke aapko sukoon milega

  • @amangil8587
    @amangil8587 7 днів тому +2

    Dhariwal Very good Parchark 👍 Sulat

  • @hamirkhaira351
    @hamirkhaira351 7 днів тому +2

    Nice

  • @multanifamily4312
    @multanifamily4312 День тому

    You are wrong

  • @sukhmanderbrar3961
    @sukhmanderbrar3961 2 дні тому

    Good aa. Ji

  • @anilkumarmehta4516
    @anilkumarmehta4516 4 дні тому +1

    Great

  • @SatnamSingh-ss2hn
    @SatnamSingh-ss2hn 7 днів тому +1

    ❤❤❤❤

  • @karandeepsingh6979
    @karandeepsingh6979 7 днів тому

    Bhai sahib ne bandgi/naam di gal ta kiti hi ni.

  • @madxgaming6848
    @madxgaming6848 5 днів тому

  • @hamirkhaira351
    @hamirkhaira351 7 днів тому +2

    Wah