ਕਿਸੇ ਬਿਮਾਰੀ ਦੇ ਇਲਾਜ ਲਈ ਕੋਈ ਪੈਸਾ ਖਰਚਣ ਦੀ ਜ਼ਰੂਰਤ ਨਹੀਂ ਹੈ ਕੁੱਜ ਆਦਤਾਂ ਬਦਲਣ ਨਾਲ ਹੋਵੇਗਾ ਹਰ ਬਿਮਾਰੀ ਦਾ ਇਲਾਜ

Поділитися
Вставка
  • Опубліковано 17 гру 2023
  • ਹਰ ਮੰਗਲਵਾਰ ਸਵੇਰੇ 6 ਵਜੇ, ਮੈਂ ਆਧੁਨਿਕ ਜੀਵਨ ਸ਼ੈਲੀ ਦੇ ਕਾਰਨ ਸ਼ੂਗਰ, ਡਿਪਰੈਸ਼ਨ, ਮੋਟਾਪਾ, ਜਿਗਰ ਵਿਚ ਚਰਬੀ ਜਮਨਾ, ਦਿਲ ਦੀ ਸਮੱਸਿਆ, ਰੈਟੀਨੋਪੈਥੀ, ਗੁਰਦਿਆਂ ਦੀ ਸਮੱਸਿਆ ਨਾਲ ਪੀੜਤ ਹੋ ਗਿਆ ਸੀ ਅਤੇ ਸਭ ਤੋਂ ਵੱਧ ਮਾਰ ਪਈ ਜਦੋਂ ਉਨ੍ਹਾਂ ਦੇ ਸੱਜੇ ਪਾਸੇ ਨੂੰ ਅਧਰੰਗ ਹੋ ਗਿਆ ਅਤੇ ਸੱਜੀ ਅੱਖ ਲਗਭਗ ਖ਼ਤਮ ਹੋ ਗਈ। ਮੈਂ ਆਪਣੀਆਂ ਸਾਰੀਆਂ ਬਿਮਾਰੀਆਂ ਨੂੰ ਸਿਰਫ਼ ਆਪਣੀ ਜੀਵਨ ਸ਼ੈਲੀ ਵਿੱਚ ਤਬਦੀਲੀਆਂ ਕਰ ਕੇ ਠੀਕ ਕਰਨ ਵਿਚ ਕਾਮਯਾਬ ਹੋਏ ਅਤੇ ਨਾ ਸਿਰਫ਼ ਆਪਣਾ ਭਾਰ 130 ਕਿਲੋਗ੍ਰਾਮ ਤੋਂ ਘਟਾ ਕੇ 88 ਕਿਲੋਗ੍ਰਾਮ ਕਰ ਸਕੇ, ਪੂਰੀ ਤਰਾਂ ਰੋਗ ਮੁਕਤ ਹੋ ਸਕੇ ਮੈਨੂੰ ਕੋਈ ਦਵਾਈ ਲੈਣ ਦੀ ਵੀ ਲੋੜ ਨਹੀਂ ਹੈ।
    ਸਿਰਫ ਤੁਸੀਂ ਆਪਣੀ ਸਿਹਤ ਨੂੰ ਕਾਇਮ ਰੱਖ ਸਕਦੇ ਹੋ ਜਾਂ ਮੁੜ ਪ੍ਰਾਪਤ ਕਰ ਸਕਦੇ ਹੋ, ਕੋਈ ਡਾਕਟਰ ਜਾਂ ਵੈਦ ਅਜਿਹਾ ਨਹੀਂ ਕਰ ਸਕਦਾ
    ਸਿਰਫ ਕੁੱਜ ਆਦਤਾਂ ਨੂੰ ਅਪਣਾਉਣ ਨਾਲ ਤੁਹਾਨੂੰ ਕਦੇ ਵੀ ਕੋਈ ਬਿਮਾਰੀ ਨਹੀਂ ਹੋਵੇਗੀ,
    ਜੇਕਰ ਤੁਹਾਨੂੰ ਕੋਈ ਬਿਮਾਰੀ ਹੈ ਤਾਂ ਇਹ ਆਦਤਾਂ ਸਭ ਨੂੰ ਠੀਕ ਕਰ ਦੇਣਗੀਆਂ ।
    ਸੱਜੇ ਪਾਸੇ ਦਾ ਅਧਰੰਗ, ਸ਼ੂਗਰ, ਬਲੱਡ ਪ੍ਰੈਸ਼ਰ, ਗੁਰਦਿਆਂ ਦੀ ਸਮੱਸਿਆ, ਦਿਲ ਦੀ ਬਿਮਾਰੀ, ਫੈਟੀ ਲਿਵਰ…..
    ਹੌਲੀ-ਹੌਲੀ ਸਾਰੇ ਰੋਗ ਠੀਕ ਹੋ ਗਏ, ਹੁਣ ਮੈਨੂੰ ਕੋਈ ਦਵਾਈ ਲੈਣ ਦੀ ਲੋੜ ਨਹੀਂ ਹੈ,
    ਤੰਦਰੁਸਤ ਰਹਿਣ ਜਾਂ ਕਿਸੇ ਬਿਮਾਰੀ ਦੇ ਇਲਾਜ ਲਈ ਕੋਈ ਪੈਸਾ ਖਰਚਣ ਦੀ ਜ਼ਰੂਰਤ ਨਹੀਂ ਹੈ,
    ਇਹ ਕੋਈ ਵੀ ਕਰ ਸਕਦਾ ਹੈ ਸਬ ਦਾ ਮੰਗਲ ਹੋਵੇ
    ਬਿਮਾਰੀਆਂ ਤੁਰੰਤ ਨਹੀਂ ਝਲਕ ਦੀਆਂ, ਸਰੀਰ ਦੇ ਅੰਗ ਸਾਲਾਂ ਤੱਕ ਇਨ੍ਹਾਂ ਬਿਮਾਰੀਆਂ ਨਾਲ ਲੜਦੇ ਰਹਿੰਦੇ ਹਨ ਅਤੇ ਅੰਤ ਵਿਚ ਜਦੋਂ ਸਾਨੂੰ ਬਿਮਾਰੀ ਬਾਰੇ ਪਤਾ ਲੱਗਦਾ ਹੈ ਓਦੋਂ ਤੱਕ ਤਾਂ ਸਾਡੇ ਅੰਗਾਂ ਦੀ 50% ਤੋਂ ਵੱਧ ਸਮਰੱਥਾ ਨਸ਼ਟ ਹੋ ਚੁੱਕੀ ਹੁੰਦੀ ਹੈ ਅਤੇ ਇਸ ਤਰਾਂ ਅਸੀਂ ਦਵਾਈਆਂ ਤੇ ਸਾਰੀ ਜ਼ਿੰਦਗੀ ਲਈ ਨਿਰਭਰ ਹੋ ਜਾਂਦੇ ਹਾਂ।
    ਹਰ ਇਨਸਾਨ ਖ਼ਾਸ ਤੋਰ ਤੇ ਨੌਜਵਾਨਾਂ ਨੂੰ ਇਹ ਜਾਣਨ ਦੀ ਲੋੜ ਹੈ ਕਿ ਉਹ ਕਿਸ ਤਰਾਂ ਆਪਣੀ ਆਧੁਨਿਕ ਜੀਵਨ ਸ਼ੈਲੀ ਕਾਰਨ ਸਿਹਤ ਨਾਲ ਖਿਲਵਾੜ ਕਰ ਕੇ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ। ਜਦੋਂ ਅਸੀਂ ਵੱਖ-ਵੱਖ ਚੀਜ਼ਾਂ ਖਾਂਦੇ ਹਾਂ ਤਾਂ ਉਸ ਨਾਲ ਸਰੀਰ ਦੇ ਅੰਦਰ ਕੀ ਹੁੰਦਾ ਹੈ, ਇਸ ਦੇ ਵਿਗਿਆਨਕ ਪਹਿਲੂ ਬਾਰੇ ਗੱਲ ਕੀਤੀ ਜਾਵੇਗੀ। ਕਿਵੇਂ ਸਿਰਫ਼ ਆਪਣੀ ਜੀਵਨ ਸ਼ੈਲੀ ਵਿੱਚ ਤਬਦੀਲੀਆਂ ਕਰ ਕੇ ਇਨ੍ਹਾਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਅਤੇ ਜ਼ਿਆਦਾਤਰ ਨੂੰ ਠੀਕ ਵੀ ਕੀਤਾ ਜਾ ਸਕਦਾ ਹੈ ਬਾਰੇ ਦੱਸਿਆ ਜਾਵੇਗਾ। ਮਾਨਸਿਕ ਰੋਗ ਜਿਵੇਂ ਕੀ ਡਿਪਰੈਸ਼ਨ ਅਤੇ ਅਡਿਕਸ਼ਨ ਕਿਉਂ ਹੁੰਦੇ ਹਨ, ਤੁਹਾਡੇ ਸਰੀਰ ਤੇ ਡਿਪਰੈਸ਼ਨ ਅਤੇ ਅਡਿਕਸ਼ਨ ਦੇ ਮਾੜੇ ਪ੍ਰਭਾਵ ਕਿਸ ਹੱਦ ਤੱਕ ਹੁੰਦੇ ਹਨ ਅਤੇ ਇਹਨਾਂ ਰੋਗਾਂ ਤੋਂ ਬਾਹਰ ਕਿਵੇਂ ਨਿਕਲਿਆ ਜਾ ਸਕਦਾ ਹੈ, ਬਾਰੇ ਵੀ ਦੱਸਿਆ ਜਾਵੇਗਾ। ਬਿਮਾਰੀਆਂ ਤੁਰੰਤ ਨਹੀਂ ਝਲਕ ਦੀਆਂ, ਸਰੀਰ ਦੇ ਅੰਗ ਸਾਲਾਂ ਤੱਕ ਇਨ੍ਹਾਂ ਬਿਮਾਰੀਆਂ ਨਾਲ ਲੜਦੇ ਰਹਿੰਦੇ ਹਨ ਅਤੇ ਅੰਤ ਵਿਚ ਜਦੋਂ ਸਾਨੂੰ ਬਿਮਾਰੀ ਬਾਰੇ ਪਤਾ ਲੱਗਦਾ ਹੈ ਓਦੋਂ ਤੱਕ ਤਾਂ ਸਾਡੇ ਅੰਗਾਂ ਦੀ 50% ਤੋਂ ਵੱਧ ਸਮਰੱਥਾ ਨਸ਼ਟ ਹੋ ਚੁੱਕੀ ਹੁੰਦੀ ਹੈ ਅਤੇ ਇਸ ਤਰਾਂ ਅਸੀਂ ਦਵਾਈਆਂ ਤੇ ਸਾਰੀ ਜ਼ਿੰਦਗੀ ਲਈ ਨਿਰਭਰ ਹੋ ਜਾਂਦੇ ਹਾਂ। ਹਰ ਇਨਸਾਨ ਖ਼ਾਸ ਤੋਰ ਤੇ ਨੌਜਵਾਨਾਂ ਨੂੰ ਇਹ ਜਾਣਨ ਦੀ ਲੋੜ ਹੈ ਕਿ ਉਹ ਕਿਸ ਤਰਾਂ ਆਪਣੀ ਆਧੁਨਿਕ ਜੀਵਨ ਸ਼ੈਲੀ ਕਾਰਨ ਸਿਹਤ ਨਾਲ ਖਿਲਵਾੜ ਕਰ ਕੇ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ। ਜਦੋਂ ਅਸੀਂ ਵੱਖ-ਵੱਖ ਚੀਜ਼ਾਂ ਖਾਂਦੇ ਹਾਂ ਤਾਂ ਉਸ ਨਾਲ ਸਰੀਰ ਦੇ ਅੰਦਰ ਕੀ ਹੁੰਦਾ ਹੈ, ਇਸ ਦੇ ਵਿਗਿਆਨਕ ਪਹਿਲੂ ਬਾਰੇ ਗੱਲ ਕੀਤੀ ਜਾਵੇਗੀ। ਕਿਵੇਂ ਸਿਰਫ਼ ਆਪਣੀ ਜੀਵਨ ਸ਼ੈਲੀ ਵਿੱਚ ਤਬਦੀਲੀਆਂ ਕਰ ਕੇ ਇਨ੍ਹਾਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਅਤੇ ਜ਼ਿਆਦਾਤਰ ਨੂੰ ਠੀਕ ਵੀ ਕੀਤਾ ਜਾ ਸਕਦਾ ਹੈ ਬਾਰੇ ਦੱਸਿਆ ਜਾਵੇਗਾ।
    ਮਾਨਸਿਕ ਰੋਗ ਜਿਵੇਂ ਕੀ ਡਿਪਰੈਸ਼ਨ ਅਤੇ ਅਡਿਕਸ਼ਨ ਕਿਉਂ ਹੁੰਦੇ ਹਨ, ਤੇ ਡਿਪਰੈਸ਼ਨ ਅਤੇ ਅਡਿਕਸ਼ਨ ਤੋਂ ਬਾਹਰ ਕਿਵੇਂ ਨਿਕਲਿਆ ਜਾ ਸਕਦਾ ਹੈ, ਬਾਰੇ ਵੀ ਦੱਸਿਆ ਜਾਵੇਗਾ।
    हर मंगलवार सुबह 6 बजे,
    अपनी आधुनिक जीवन शैली के कारण मैं मधुमेह, अवसाद (डिप्रेसन), मोटापा, फैटी लिवर, हृदय की समस्या, रेटिनोपैथी, किडनी की समस्या ग्रस्त हो गया था और सबसे बुरी चोट तब लगी जब मेरा दाहिना भाग लकवाग्रस्त हो गया और मैंने अपनी दाहिनी आंख लगभग खो दी। मैंने अपनी सभी बीमारियों को जीवनशैली में बदलाव के साथ ठीक करने में कामयाबी हासिल की है और न केवल अपना वजन 130 किलोग्राम से घटाकर 88 किलोग्राम कर लिया है, आज मैं रोग मुक्त हूँ और अब मुझे कोई भी दवा लेने की आवश्यकता नहीं है। केवल आप ही अपने स्वास्थ्य को बनाए रख सकते हैं या पुनः प्राप्त कर सकते हैं, कोई भी डॉक्टर या वैद्य ऐसा नहीं कर सकता
    रोग तुरंत प्रकट नहीं होते, शरीर के अंग इन रोगों से वर्षों तक लड़ते रहते हैं और अंत में जब तक हमें अपने रोग का पता चलता है, तब तक अंगों की 50% से अधिक क्षमता नष्ट हो चुकी होती है और इस प्रकार हम पूरे जीवन के लिए दवाओं पर निर्भर हो जाते हैं।यह बात सभी को खासकर युवाओं को पता होनी चाहिए की कैसे वह आधुनिक जीवन शैली के कारन अपनी सेहत के साथ खिलवाड़ कर बिमारिओं को आमंत्रित कर रहे हैं। जब हम अलग-अलग चीजें का सेवन करते हैं तो शरीर के अंदर क्या होता है, इस के वैज्ञानिक पहलू पर बात की जाएगी। केवल अपनी जीवनशैली में बदलाव लाकर इन बीमारियों से बचा जा सकता है और अधिकांश को केवल अपनी जीवनशैली में बदलाव लाकर कैसे ठीक किया जा सकता है, समझाया जाएगा।
    मानसिक रोग जैसे डिप्रेशन तथा अडिक्शन होने के कारन, इन रोगों के मानव शरीर पर दुष्प्रभाव और इन्हें कैसे दूर किया जाए, के बारे में भी चर्चा की जाएगी।
    यह बात सभी को खासकर युवाओं को पता होनी चाहिए की कैसे वह आधुनिक जीवन शैली के कारन अपनी सेहत के साथ खिलवाड़ कर बिमारिओं को आमंत्रित कर रहे हैं। जब हम अलग-अलग चीजें का सेवन करते हैं तो शरीर के अंदर क्या होता है, इस के वैज्ञानिक पहलू पर बात की जाएगी। केवल अपनी जीवनशैली में बदलाव लाकर इन बीमारियों से बचा जा सकता है और अधिकांश को केवल अपनी जीवनशैली में बदलाव लाकर कैसे ठीक किया जा सकता है, समझाया जाएगा। मानसिक रोग जैसे डिप्रेशन तथा अडिक्शन होने के कारन, और इन्हें कैसे दूर किया जाए, के बारे में भी चर्चा की जाएगी
    Every Tuesday 6 AM, I reversed all my diseases by making changes in my lifestyle reduced my weight from 130 to 88kg & now I don't have to take any medication We will talk about 1. the prevention and reversal of diseases 2. the science behind what happens inside the body when we eat different things.3. The techniques for the prevention and reversal of these diseases 4. Mental health depression addiction how to come out of them
  • Навчання та стиль

КОМЕНТАРІ • 726

  • @AbhiJot-ks2ro
    @AbhiJot-ks2ro 14 днів тому +2

    ਜੇਕਰ ਕਿਸੇ ਨੂੰ ਕੋਈ ਵੀ ਵਿਸੇ ਤੇ ਚੰਗੀ ਜਾਣਕਾਰੀ ਹੋਵੇ ਤਾਂ ਉਸ ਨੂੰ ਦੁਜਿਆਂ ਵਿਚ ਵੰਡਣਾ ਬਹੁਤ ਜ਼ਰੂਰੀ ਹੈ ਬਹੁਤ ਹੀ ਵਧੀਆ ਉਪਰਾਲਾ ਵੀਰ ਜੀ ਦਾ। ਧੰਨਵਾਦ

  • @user-fp1nb7hr1c
    @user-fp1nb7hr1c 3 місяці тому +7

    ਭਾਜੀ ਤੁਸੀ ਬਹੁਤ ਵੱਡੇ ਦਾਨੀ ਹੋ,, ਤੁਸੀਂ ਗਿਆਨ ਦਾ ਦਾਨ ਕਰ ਰਹੇ ਹੋ ਜੀ,,ਉਹ ਵੀ ਆਪਣੇ ਉੱਤੇ ਕੀਤੇ ਹੋਏ ਤਜਰਬੇ ਨੂੰ ਸਾਂਝਾ ਕਰ ਰਹੇ ਹੋ,,,, ਬਹੁਤ ਬਹੁਤ ਧੰਨਵਾਦ ਜੀ,,,

    • @rajpalmakhni
      @rajpalmakhni  3 місяці тому

      ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @RANA-hp2ci
    @RANA-hp2ci 6 місяців тому +38

    ਬਹੁਤ ਬਹੁਤ ਧੰਨਵਾਦ ਜੀ, ਰੱਬ ਕਰੇ ਤੁਸੀਂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹੋ ਅਤੇ ਏਦਾਂ ਹੀ ਹਮੇਸ਼ਾਂ ਮਨੁੱਖਤਾ ਦੀ ਸੇਵਾ ਕਰਦੇ ਰਹੋ ਜੀ

    • @rajpalmakhni
      @rajpalmakhni  6 місяців тому +1

      ਸ਼ੁਕਰਾਨੇ ਜੀ 🙏🏼🙂

  • @sukhdevsinghsaini8762
    @sukhdevsinghsaini8762 6 днів тому +1

    ਬਹੁਤ ਵਧੀਆ ਜਾਣਕਾਰੀ ਦਿੱਤੀ l ਧੰਨਵਾਦ I

  • @gurwinderkaur3863
    @gurwinderkaur3863 5 місяців тому +11

    ਬਹੁਤ ਵਧੀਆ ਲੱਗੇ ਤੁਹਾਡੇ ਨੁਸਖੇ ਡਾਕਟਰ ਸਾਹਿਬ ਮੈਂ ਪਹਿਲੀ ਵਾਰ ਹੀ ਸੁਣ ਰਹੀ ਹਾਂ 👍🏻👍🏻👍🏻

    • @rajpalmakhni
      @rajpalmakhni  5 місяців тому

      ਸ਼ੁਕਰਾਨੇ ਜੀ 🙏🏼🙂

  • @BaldevSingh-wm7xy
    @BaldevSingh-wm7xy Місяць тому +1

    ਧੰਨਵਾਦ ਜੀ ਬਹੁਤ ਵਧੀਆ ਅਤੇ ਸਪਸ਼ਟ ਜਾਣਕਾਰੀ ਬਿਨਾ ਕਿਸੇ ਲਾਲਚ ਤੋਂ ਮਨੁੱਖਤਾ ਦੇ ਭਲੇ ਹਿਤ ਸਾਝੀ ਕਰਨ ਲਈ ਜੀ 🙏🙏

    • @rajpalmakhni
      @rajpalmakhni  25 днів тому

      ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @KaramSinghsatt
    @KaramSinghsatt 4 місяці тому +5

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ।ਅਸੀਂ ਖਾਣੇ ਤੋਂ ਬਾਅਦ ਜਿਹੜਾ ਗੁੜ ਜਾਸਕਰ ਦਾ ਚਮਚਾ ਖਾਂਦੇ ਹਾਂ ਉਹ ਠੀਕ ਹੈ ਜ। ਗਲਤ।

    • @rajpalmakhni
      @rajpalmakhni  4 місяці тому

      Aap g di taseer ke hai g 🙏🏼

    • @BaldevSingh-wm7xy
      @BaldevSingh-wm7xy Місяць тому

      ਤਾਸੀਰ ਦਾ ਕਿਵੇਂ ਪਤਾ ਲੱਗੇਗਾ ਜੀ

  • @rashpalsingh8767
    @rashpalsingh8767 4 місяці тому +3

    ਗਿਆਨ ਭਰਪੂਰ ਵੀਡੀਓ ਲਈ ਬਹੁਤ ਬਹੁਤ ਧੰਨਵਾਦ।

    • @rajpalmakhni
      @rajpalmakhni  4 місяці тому

      ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @nazersingh6010
    @nazersingh6010 6 місяців тому +4

    ਬਹੁਤ ਜਾਣਕਾਰੀ ਭਰਭੂਰ ਵੀਡੀਉ ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇ

    • @rajpalmakhni
      @rajpalmakhni  6 місяців тому

      ਸ਼ੁਕਰਾਨੇ ਜੀ 🙏🏼🙂

  • @SatnamSingh-qh3le
    @SatnamSingh-qh3le 6 місяців тому +4

    ਬਹੁਤ ਵਧੀਆ ਜਾਣਕਾਰੀ

    • @rajpalmakhni
      @rajpalmakhni  6 місяців тому

      ਸ਼ੁਕਰਾਨੇ ਜੀ 🙏🏼🙂

  • @charnjeetmaan
    @charnjeetmaan 6 місяців тому +4

    ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ

    • @rajpalmakhni
      @rajpalmakhni  6 місяців тому

      ਸ਼ੁਕਰਾਨੇ ਜੀ 🙏🏼🙂

  • @allcolourofmylife
    @allcolourofmylife 5 місяців тому +3

    V ਬਹੁਤ ਵਧੀਆ ਜਾਣਕਾਰੀ

    • @rajpalmakhni
      @rajpalmakhni  5 місяців тому

      ਸ਼ੁਕਰਾਨੇ ਜੀ 🙏🏼🙂

  • @GURPREETKAUR-zl9ly
    @GURPREETKAUR-zl9ly 6 місяців тому +2

    ਬਹੁਤ ਵਧੀਆ ਵਿਸ਼ਾ ਹੈ ਵੀਰ ਜੀ ਧੰਨਵਾਦ 🙏🙏

    • @rajpalmakhni
      @rajpalmakhni  6 місяців тому

      ਸ਼ੁਕਰਾਨੇ ਜੀ 🙏🏼🙂

  • @careyogshalamandidabwali4637
    @careyogshalamandidabwali4637 5 місяців тому +2

    ਅਪਣੇ ਵਿਚਾਰ ਸਾਂਝੇ ਕੀਤੇ ਆਪ ਜੀ ਦਾ ਧੰਨਵਾਦ ❤

    • @rajpalmakhni
      @rajpalmakhni  5 місяців тому

      ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @sanjaybudania
    @sanjaybudania 6 місяців тому +3

    Nice and very informative video. Thanks 🙏 Rajpal ji.

    • @rajpalmakhni
      @rajpalmakhni  6 місяців тому

      A big thank you for your kind words g
      Best Regards 🙏🏼🙂

  • @johnpogi7894
    @johnpogi7894 4 місяці тому +2

    ਬਾਈ ਜੀ ਹਰ ਕੋਈ ਆਪਣੇ ਤਜਰਬੇ ਸਾਂਝੇ ਨਹੀ ਕਰ ਸਕਦਾ । ਤੁਸੀ ਬਹੁਤ ਵਧੀਆ ਮਨੁੱਖਤੇ ਦੇ ਭਲੇ ਲਈ ਬਹੁਤ ਵਧੀਆ ਕੰਮ ਕਰ ਰਹੇ ਹੋ ਜੋ ਆਉਣ ਵਾਲੀਆਂ ਪੀੜ੍ਹੀਆਂ ਦੇ ਕੰਮ ਆਵੇਗਾ ❤ । ਆਪ ਜੀ ਦੇ ਤਜਰਬਿਆਂ ਦਾ ਜੇ ਕਿਸੇ ਨੇ ਲਾਭ ਲੈਣਾ ਤਾਂ ਸਾਰੀਆਂ ਵੀਡੀਆਂ ਦੇਖੇ । ਇੱਕ ਵੀਡੀਉ ਦੇਖ ਕੇ ਕਿਸੇ ਨਤੀਜੇ ਤੇ ਨਾਂ ਪਹੁੰਚੇ❤❤❤❤

    • @rajpalmakhni
      @rajpalmakhni  4 місяці тому

      ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @HarjinderSingh-vq7xv
    @HarjinderSingh-vq7xv 6 місяців тому +4

    Chiaa seeds in punjabi ਤੁਕ-ਮਲੰਗਾ. ਬਹੁਤ ਹੀ ਵਧੀਆ ਚੀਜ ਹੈ ਜੀ, thanks doctor sahib 🙏

    • @rajpalmakhni
      @rajpalmakhni  6 місяців тому +1

      ਸ਼ੁਕਰਾਨੇ ਜੀ 🙏🏼🙂
      ਵੈਸੇ ਮੈਂ ਡਾਕਟਰ ਨਹੀਂ ਹਾਂ ਜੀ 🙏🏼

  • @surjitgill6411
    @surjitgill6411 5 місяців тому +1

    ਬਹੁਤ ਵਧੀਆ ਜਾਣਕਾਰੀ ਦਿੱਤੀ

    • @rajpalmakhni
      @rajpalmakhni  5 місяців тому

      ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @mgmarketing5565
    @mgmarketing5565 6 місяців тому +3

    Another superb knowledge video, got idea of Siyaseeds👍
    Thank you so much, you are doing exceptional sewa, God Bless YOU 🙏🙏

    • @rajpalmakhni
      @rajpalmakhni  6 місяців тому

      A big thank you for your kind words g
      Best Regards 🙏🏼🙂

  • @sukhwinderbhangu898
    @sukhwinderbhangu898 6 місяців тому +2

    ਜੀ ਬਹੁਤ ਵਧੀਆ ਜਾਨਕਾਰੀ ਜੀ

    • @rajpalmakhni
      @rajpalmakhni  6 місяців тому

      ਸ਼ੁਕਰਾਨੇ ਜੀ 🙏🏼🙂

  • @sbajwa4057
    @sbajwa4057 4 місяці тому +1

    ਬਹੁਤ ਵਧੀਆ ਜਾਣਕਾਰੀ ਜੀ 👍🏻

  • @basantkaur3196
    @basantkaur3196 5 місяців тому +3

    ਤੁਹਾਡਾ ਵੀ ਬਹੁਤ ਬਹੁਤ ਧਨਵਾਦ ਜੀ

  • @bachittermehmi5377
    @bachittermehmi5377 5 місяців тому +1

    You are doing a good job in simple language. It is very helpful. Thanks.

    • @rajpalmakhni
      @rajpalmakhni  5 місяців тому

      A big thank you for your kind words g
      Best Regards 🙏🏼🙂

  • @tejindersingh1237
    @tejindersingh1237 6 місяців тому +4

    ਬਹੁਤ ਖੂਬ ਅਤੇ ਦਿਲ੍ਖਿਚਵੀ ਵਿਆਖਿਆ ਜੀ ,,,,ਸ਼ੁਕਰੀਆ

    • @rajpalmakhni
      @rajpalmakhni  6 місяців тому

      ਸ਼ੁਕਰਾਨੇ ਜੀ 🙏🏼🙂

  • @bachitarsingh872
    @bachitarsingh872 6 місяців тому +2

    ਧਨਵਾਦ ਜੀ

    • @rajpalmakhni
      @rajpalmakhni  6 місяців тому

      ਸ਼ੁਕਰਾਨੇ ਜੀ 🙏🏼🙂

  • @Natural.environment
    @Natural.environment 3 місяці тому +6

    ਮਾਖਨੀ ਸਰ harmons imbalance ਤੌ ਪੀੜਿਤ ਹਾਂ ਕਿਰਪਾ ਕਰਕੇ ਇਸ ਵਿਸ਼ੇ ਤੇ ਵੀ ਚਰਚਾ ਕਰੋ

    • @rajpalmakhni
      @rajpalmakhni  2 місяці тому +2

      ਮੈਂ ਆਉਣ ਵਾਲੀਆਂ ਵੀਡੀਓਜ਼ ਵਿੱਚ ਇਸ ਬਾਰੇ ਵਿਸਥਾਰ ਵਿੱਚ ਜ਼ਰੂਰ ਗੱਲ ਕਰਾਂਗਾ ਜੀ 🙏🏼🙂

    • @Natural.environment
      @Natural.environment Місяць тому

      ਧੰਨਵਾਦ ਸਰ

  • @ManpreetSingh-gb7kx
    @ManpreetSingh-gb7kx 6 місяців тому +4

    ਧੰਨਵਾਦ ਜੀ

    • @rajpalmakhni
      @rajpalmakhni  6 місяців тому

      ਸ਼ੁਕਰਾਨੇ ਜੀ 🙏🏼🙂

  • @KulwinderKaur-us9jy
    @KulwinderKaur-us9jy 5 місяців тому +2

    Bhoot shukariea dr saab 🙏🙏

    • @rajpalmakhni
      @rajpalmakhni  5 місяців тому

      ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂
      ਸਤਿਕਾਰਯੋਗ, ਮੈਂ ਕੋਈ ਡਾਕਟਰ ਨਹੀਂ ਹਾਂ ਅਤੇ ਵਿਅਕਤੀਗਤ ਨੁਸਖ਼ਾ ਨਹੀਂ ਦਿੰਦਾ। ਮੈਂ ਸਿਰਫ ਇਹ ਖੋਜਿਆ ਹੈ ਕਿ ਸਰੀਰ ਕਿਵੇਂ ਕੰਮ ਕਰਦਾ ਹੈ, ਅਤੇ ਮੈਂ ਉਸ ਗਿਆਨ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕਰ ਰਿਹਾ ਹਾਂ। ਇੱਕ ਵਾਰ ਜਦੋਂ ਤੁਸੀਂ ਇਸ ਨੂੰ ਸਮਝ ਲਿਆ, ਤੁਸੀਂ ਰੋਗ ਮੁਕਤ ਹੋ ਜਾਵੋਗੇ।
      ਜਿਂਦਗੀ ਮੁਬਾਰਕ 🙏🏼🙏🏼🙂

  • @khalistan7716
    @khalistan7716 6 місяців тому +2

    ਡਾਕਟਰ ਸਾਹਿਬ ਜੀ ਲੀਵਰ ਸਿਰੋਸਿਸ ਅਤੇ ਕਾਲੇ ਪੀਲੀਏ ਬਾਰੇ ਅਤੇ ਪਾਰਕਿਨਸਨ ਬੀਮਾਰੀ ਡਾਕਟਰ ਕਹਿੰਦੇ ਡੋਪਾਮੀਨ ਘੱਟ ਜਾਣਾ ਇਸ ਦੀ ਦਵਾਈ ਦੱਸੋ ਕਿਰਪਾ ਕਰਕੇ ਬਾਕੀ ਡਾਕਟਰ ਸਾਹਿਬ ਜੀ ਬਹੁਤ ਵਧੀਆ ਦੱਸਦੇ ਹੋ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣਾ

    • @rajpalmakhni
      @rajpalmakhni  6 місяців тому

      ਮੈਂ ਇਸ ਬਾਰੇ ਆਉਣ ਵਾਲੀਆਂ ਵੀਡੀਓਜ਼ ਵਿੱਚ ਗੱਲ ਕਰਾਂਗਾ ਜੀ 🙏🏼🙂

  • @W.s0080
    @W.s0080 6 місяців тому +1

    ਬਹੁਤ ਵਧੀਆ ਉਪਰਾਲਾ ਜੀ

    • @rajpalmakhni
      @rajpalmakhni  6 місяців тому

      ਸ਼ੁਕਰਾਨੇ ਜੀ 🙏🏼🙂

  • @bittusarpach8629
    @bittusarpach8629 6 місяців тому +1

    Boht vdia dr.sahib ji

  • @Jatinderkaur09
    @Jatinderkaur09 6 місяців тому +11

    ਬਹੁਤ ਹੀ ਵਧੀਆ ਜਾਣਕਾਰੀ ਹਮੇਸ਼ਾਂ ਦੀ ਤਰ੍ਹਾਂ 👌👌👌👌

  • @user-ek7vv5wu9j
    @user-ek7vv5wu9j 6 місяців тому +2

    Dr sab dil tu dhnwad ji.❤

    • @rajpalmakhni
      @rajpalmakhni  6 місяців тому

      ਸ਼ੁਕਰਾਨੇ ਜੀ 🙏🏼🙂

  • @pardumankahlon5946
    @pardumankahlon5946 6 місяців тому +1

    Very useful video, thnxfor sharing

    • @rajpalmakhni
      @rajpalmakhni  6 місяців тому

      ਸ਼ੁਕਰਾਨੇ ਜੀ 🙏🏼🙂

  • @balrajdeol9054
    @balrajdeol9054 6 місяців тому +1

    very very informative in simple Punjabi.

    • @rajpalmakhni
      @rajpalmakhni  6 місяців тому

      A big thank you for your kind words g
      Best Regards 🙏🏼🙂

  • @kuljindersingh3128
    @kuljindersingh3128 4 місяці тому +1

    ਬਹੁਤ ਵਧੀਆ ਭਾਈ ਸਾਹਿਬ

    • @rajpalmakhni
      @rajpalmakhni  4 місяці тому

      ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @nareshbabbar4761
    @nareshbabbar4761 6 місяців тому +3

    weldone✨Respected Sir👏👏

    • @rajpalmakhni
      @rajpalmakhni  6 місяців тому

      A big thank you for your kind words g
      Best Regards 🙏🏼🙂

  • @sukhwinderdhillon3041
    @sukhwinderdhillon3041 4 місяці тому +1

    I would love to watch your informative vedioes, I watched a number of your vedioes at 5 am because I did not want to miss any point of the vedioes. Thankyou so much for your valuable time that you are giving us free.God bless you.I would like to say thankyou again and again.Thankyou veer ji

    • @rajpalmakhni
      @rajpalmakhni  4 місяці тому

      A big thank you for your kind words g
      Best Regards 🙏🏼🙂
      ਅਸੀਸਾਂ, ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @SukhwinderSingh-cm5lg
    @SukhwinderSingh-cm5lg 5 місяців тому +1

    ਬਹੁਤ ਵਧੀਆ videos aap ਜੀ ਦੇ

    • @rajpalmakhni
      @rajpalmakhni  5 місяців тому

      ਸ਼ੁਕਰਾਨੇ ਜੀ 🙏🏼🙂

  • @g.sg.s8668
    @g.sg.s8668 6 місяців тому +1

    🌹 Wonderful 🙏 Information 🌹 Sardar 🙏 Ji 🌹 Waheguru 🙏 Ji 🌹 App 🙏 Ji 🌹 Nu 🙏 Chardikala 🌹 Vich 🙏 Rakhan 🌹 Ji 🌹🙏

    • @rajpalmakhni
      @rajpalmakhni  6 місяців тому

      ਸ਼ੁਕਰਾਨੇ ਜੀ 🙏🏼🙂

  • @jkhehra5001
    @jkhehra5001 6 місяців тому +8

    Wow
    Thank you brother for busting the myth about body shape. God bless.

    • @rajpalmakhni
      @rajpalmakhni  6 місяців тому

      A big thank you for your kind words g
      Best Regards 🙏🏼🙂

  • @sukhvinderkaur9189
    @sukhvinderkaur9189 5 місяців тому +1

    Very well explained and very useful information. Thank you sir 🙏

    • @rajpalmakhni
      @rajpalmakhni  5 місяців тому +1

      A big thank you for your kind words g
      Best Regards 🙏🏼🙂

  • @brar4963
    @brar4963 3 місяці тому +1

    ਅੱਜ ਤੁਹਾਡੀ ਇਹ ਵੀਡੀਓ ਦੇਖ ਰਹੀ ਹਾਂ sir ਬਹੁਤ ਵਧੀਆ ਹੈ alkaline ਦਾ ਪੰਜਾਬੀ meaning ਖਾਰ ਹੁੰਦਾ ਹੈ ਜੀ

  • @peterkumar2965
    @peterkumar2965 5 місяців тому +3

    Bahut vadiya sir ji ...

    • @rajpalmakhni
      @rajpalmakhni  5 місяців тому

      ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @KLV-wEBrar
    @KLV-wEBrar 4 місяці тому +1

    ਬਹੁਤ ਬਹੁਤ ਧੰਨਵਾਦ ਜੀ ❤

    • @rajpalmakhni
      @rajpalmakhni  4 місяці тому

      ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @bmsohal1
    @bmsohal1 6 місяців тому +2

    Thanks a lot for valuable information 🙏

    • @rajpalmakhni
      @rajpalmakhni  6 місяців тому

      You are welcome g 🙏🏼😊

  • @jassikaur8781
    @jassikaur8781 6 місяців тому +1

    Bouht vadhia jankari thanks

    • @rajpalmakhni
      @rajpalmakhni  6 місяців тому

      ਸ਼ੁਕਰਾਨੇ ਜੀ 🙏🏼🙂

  • @amarjotmander8268
    @amarjotmander8268 5 місяців тому +1

    Very good Dr sahib g

  • @gurmailsingh-qr7zx
    @gurmailsingh-qr7zx 4 місяці тому +1

    Bhot vadiya information dr sahab Dhanyawad 🙏

    • @rajpalmakhni
      @rajpalmakhni  4 місяці тому

      ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂
      ਸਤਿਕਾਰਯੋਗ, ਮੈਂ ਕੋਈ ਡਾਕਟਰ ਨਹੀਂ ਹਾਂ । ਮੈਂ ਸਿਰਫ ਇਹ ਖੋਜਿਆ ਹੈ ਕਿ ਸਰੀਰ ਕਿਵੇਂ ਕੰਮ ਕਰਦਾ ਹੈ, ਅਤੇ ਮੈਂ ਉਸ ਗਿਆਨ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕਰ ਰਿਹਾ ਹਾਂ। ਇੱਕ ਵਾਰ ਜਦੋਂ ਤੁਸੀਂ ਇਸ ਨੂੰ ਸਮਝ ਲਿਆ, ਤੁਸੀਂ ਰੋਗ ਮੁਕਤ ਹੋ ਜਾਵੋਗੇ।
      ਜਿਂਦਗੀ ਮੁਬਾਰਕ 🙏🏼🙏🏼🙂

  • @sanjeevbhogal6818
    @sanjeevbhogal6818 5 місяців тому +1

    extreme knowlede explained simply.

    • @rajpalmakhni
      @rajpalmakhni  5 місяців тому

      A big thank you for your kind words g
      Best Regards 🙏🏼🙂

  • @HRCHarpreettReligiousChannel
    @HRCHarpreettReligiousChannel 4 місяці тому +1

    Very good sir ji shukrana

    • @rajpalmakhni
      @rajpalmakhni  4 місяці тому

      ਅਸੀਸਾਂ, ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @RinkuSingh-zy5xm
    @RinkuSingh-zy5xm 4 місяці тому +2

    Thank you so much sir g🙏🙏

  • @alkarani9110
    @alkarani9110 5 місяців тому +2

    Thanx for good information
    🌹🙏🙏🌹

    • @rajpalmakhni
      @rajpalmakhni  5 місяців тому

      You are welcome g 🙏🏼🙂

  • @tarsembuttar8225
    @tarsembuttar8225 6 місяців тому +2

    Excellent👌🙏

  • @kulwantsingh4269
    @kulwantsingh4269 6 місяців тому +1

    Vadmuli jankari da Thanks 🙏🎉🎉

    • @rajpalmakhni
      @rajpalmakhni  6 місяців тому

      ਸ਼ੁਕਰਾਨੇ ਜੀ 🙏🏼🙂

  • @birpalkaurchouhan84
    @birpalkaurchouhan84 2 місяці тому +1

    ਬਹੁਤ ਬਹੁਤ ਧੰਨਵਾਦ ਜੀ 😊😊

  • @joginderkassana-to2do
    @joginderkassana-to2do 6 місяців тому +1

    Very valuable information for the all

    • @rajpalmakhni
      @rajpalmakhni  6 місяців тому

      A big thank you for your kind words g
      Best Regards 🙏🏼🙂

  • @malkirsingh5550
    @malkirsingh5550 6 місяців тому +1

    Bahut dhanbad g

    • @rajpalmakhni
      @rajpalmakhni  6 місяців тому

      ਸ਼ੁਕਰਾਨੇ ਜੀ 🙏🏼🙂

  • @sarwansingh6636
    @sarwansingh6636 6 місяців тому +2

    Brother g great miss god blass you thinks g

    • @rajpalmakhni
      @rajpalmakhni  6 місяців тому

      ਸ਼ੁਕਰਾਨੇ ਜੀ 🙏🏼🙂

  • @sarbpalmahal3947
    @sarbpalmahal3947 5 місяців тому +1

    Thanks so much for beautiful information

    • @rajpalmakhni
      @rajpalmakhni  5 місяців тому

      A big thank you for your kind words g
      Best Regards 🙏🏼🙂

  • @birendrakumar8014
    @birendrakumar8014 6 місяців тому +1

    Sir sardar ji good knowledge of food and Ayurved thanks

  • @BalwinderSingh-ug2mf
    @BalwinderSingh-ug2mf 5 місяців тому +1

    Very nice information Dr sahab thanks

    • @rajpalmakhni
      @rajpalmakhni  5 місяців тому

      ਸ਼ੁਕਰਾਨੇ ਜੀ 🙏🏼🙂
      ਵੈਸੇ ਮੈਂ ਡਾਕਟਰ ਨਹੀਂ ਹਾਂ ਜੀ🙏🏼🙏🏼

  • @balwansingh8292
    @balwansingh8292 6 місяців тому +1

    Thanks shab G

    • @rajpalmakhni
      @rajpalmakhni  6 місяців тому

      ਸ਼ੁਕਰਾਨੇ ਜੀ 🙏🏼🙂

  • @jaspaulchahal5239
    @jaspaulchahal5239 6 місяців тому +1

    knowledgeable very good sir

  • @harpreetkaurrandhawa8281
    @harpreetkaurrandhawa8281 6 місяців тому +4

    ਬਹੁਤ ਸ਼ੁਕਰੀਆ ਭਾਜੀ lਇਸ ਅਣਮੁੱਲੀ ਜਾਣਕਾਰੀ ਲਈ l

    • @rajpalmakhni
      @rajpalmakhni  6 місяців тому +1

      ਸ਼ੁਕਰਾਨੇ ਜੀ 🙏🏼🙂

  • @Manjeet.kaur58
    @Manjeet.kaur58 4 місяці тому +2

    Waheguru ji tuhanu tandrustea bakhshen

    • @rajpalmakhni
      @rajpalmakhni  4 місяці тому

      ਅਸੀਸਾਂ, ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @jaspaldosanjh7460
    @jaspaldosanjh7460 5 місяців тому +2

    Thank you so much 🙏

    • @rajpalmakhni
      @rajpalmakhni  5 місяців тому

      You are welcome g 🙏🏼😊

  • @vinodbishnoi25
    @vinodbishnoi25 4 місяці тому +1

    Bahut hi achi jankariya dhanyawad.....🙏🙏🙏🙏

    • @rajpalmakhni
      @rajpalmakhni  4 місяці тому

      शुक्रिया जी 🙏🏼🙂

  • @pardeepamar7599
    @pardeepamar7599 6 місяців тому +1

    Very useful information
    Thank you

  • @jaspalkharaud1781
    @jaspalkharaud1781 6 місяців тому +1

    Valuable information

    • @rajpalmakhni
      @rajpalmakhni  6 місяців тому

      A big thank you for your kind words g
      Best Regards 🙏🏼🙂

  • @sikhheritage1313
    @sikhheritage1313 4 місяці тому +1

    Pehli war sunya ji bahut hi .....bhalaye da km ...and help

    • @rajpalmakhni
      @rajpalmakhni  4 місяці тому

      ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @ranjitsingh7157
    @ranjitsingh7157 24 дні тому +1

    ਸਰ ਮੇਰੀ ਏਜ 48 ਸਾਲ ਦੀ ਹੈ ਤੇ ਮੈਨੂੰ ਪਰੋਸਟੇਟ ਗਦੂਦਾਂ ਹੋ ਗੲਈਆਂ ਸੀ ਬਾਥਰੂਮ ਬੰਦ ਹੋ ਗਿਆ ਸੀ ਤੇ ਅੰਦਰ ਨਾਲੀ ਵੀ ਨਹੀ ਸੀ ਪੈਂਦੀ ਤੇ ਫਿਰ ਪੀਜੀ ਆਈ ਤੋ ਅਪਰਾਸ਼ਨ ਕਰਾਇਆ ਸੀ ਅਤੇ ਤਿੰਨ ਸਾਲ ਬਾਅਦ ਫਿਰ ਹੋ ਗੲਈਆਂ ਸੀ ਤੇ ਸਰ ਦੋ ਵਾਰ ਦੂਰਬੀਨ ਵਾਲਾ ਅਪਰੇਸ਼ਨ ਕਰਾਇਆ ਹੁਣ ਤੀਸਰੀ ਵਾਰ ਫੇਰ ਹੋ ਗੲਈਆਂ ਹਨ ਤੇ ਸਰ ਮੈ ਚੀਆ ਸੀਜ ਲੈ ਸਕਦਾ ਹਾ ਪਲੀਜ ਸਰ ਰਿਪਲਾਈ ਕਰਨਾ ਜੀ

    • @rajpalmakhni
      @rajpalmakhni  21 день тому

      When you have a severe medical condition please go by the advice of your doctor g 🙏🏼

    • @ranjitsingh7157
      @ranjitsingh7157 21 день тому

      ਸਰ ਪੰਜਾਬੀ ਵਿਚ ਰਿਪਲਾਈ ਦਿਉ ਜੀ ਇੰਗਲਿਸ਼ ਨਹੀ ਆਉਦੀ

  • @surajtehlan7130
    @surajtehlan7130 6 місяців тому +5

    Sir please write topic heading Hindi/English language so that maximum of people can take benefit from it. Very nice presentation 👌👌

  • @surindersidana1653
    @surindersidana1653 4 місяці тому +2

    Very Nice Sir Ji 🙏🙏🙏🙏🙏🙏🙏🙏

    • @rajpalmakhni
      @rajpalmakhni  4 місяці тому

      A big thank you for your kind words g
      Best Regards 🙏🏼🙂

  • @user-ox7qf6hn7s
    @user-ox7qf6hn7s 5 місяців тому +1

    Bahut wadiya sir ❤️🙏

    • @rajpalmakhni
      @rajpalmakhni  5 місяців тому

      ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @balvirlandra7727
    @balvirlandra7727 5 місяців тому +1

    ਵਾਹਿਗੁਰੂ ਜੀ

  • @DaljeetSingh-xq3tq
    @DaljeetSingh-xq3tq 6 місяців тому +2

    Satshreekal ji ❤❤

  • @RajwantKaur-xq2ny
    @RajwantKaur-xq2ny 6 місяців тому +1

    Thanks sr

    • @rajpalmakhni
      @rajpalmakhni  6 місяців тому

      You are welcome g 🙏🏼🙂

  • @paulyash219
    @paulyash219 6 місяців тому +1

    Well said ! Cool guy ! Well explained

  • @jagmohansingh5944
    @jagmohansingh5944 4 місяці тому +2

    ਧੰਨਵਾਦ ਜੀ ਬਹੁਤ ਵਧੀਆ ਗਲਾਂ
    ਮੇਰੀ ਕਬਜ਼ ਦੀ ਸਮੱਸਿਆਂ 10 ਸਾਲਾਂ ਤੋਂ ਹੈ ਇਸ ਬਾਰੇ ਜਾਣਕਾਰੀ ਦੇਣ ਦੀ ਕ੍ਰਿਪਾਲਤਾ ਕਰਨਾ ਜੀ

    • @rajpalmakhni
      @rajpalmakhni  4 місяці тому

      ਮੈਂ ਆਉਣ ਵਾਲੀਆਂ ਵੀਡੀਓਜ਼ ਵਿੱਚ ਇਸ ਬਾਰੇ ਵਿਸਥਾਰ ਵਿੱਚ ਜ਼ਰੂਰ ਗੱਲ ਕਰਾਂਗਾ ਜੀ 🙏🏼🙂

  • @sandhuzzz
    @sandhuzzz 5 місяців тому +1

    Thank you so much

  • @parmesanplays5573
    @parmesanplays5573 5 місяців тому +1

    Wounderfull information wan wan thanks veerji

    • @rajpalmakhni
      @rajpalmakhni  5 місяців тому

      A big thank you for your kind words g
      Best Regards 🙏🏼🙂

  • @CharanjitKaur-jw3bx
    @CharanjitKaur-jw3bx 4 місяці тому +1

    Thanks Sir

  • @agamsheenpoultryfarmdhuri3563
    @agamsheenpoultryfarmdhuri3563 6 місяців тому +1

    Thanks sir 🙏

  • @luckyreetu789
    @luckyreetu789 4 місяці тому +1

    Waheguru ji aap ji nu hor chaddikala bhkse ji

    • @rajpalmakhni
      @rajpalmakhni  4 місяці тому

      ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @SukhwinderSingh-mp9ei
    @SukhwinderSingh-mp9ei 6 місяців тому +1

    Bhoot vadia. Veer ji

    • @rajpalmakhni
      @rajpalmakhni  6 місяців тому

      ਸ਼ੁਕਰਾਨੇ ਜੀ 🙏🏼🙂

  • @harcharansingh2971
    @harcharansingh2971 6 місяців тому +1

    Very nice and informative video

    • @rajpalmakhni
      @rajpalmakhni  6 місяців тому

      A big thank you for your kind words g
      Best Regards 🙏🏼🙂

  • @gurmeetk82
    @gurmeetk82 5 місяців тому +1

    great presentation

    • @rajpalmakhni
      @rajpalmakhni  5 місяців тому

      A big thank you for your kind words g
      Best Regards 🙏🏼🙂

  • @KARMJITSINGHKARMJITSINGH-gw7si
    @KARMJITSINGHKARMJITSINGH-gw7si 6 місяців тому +1

    So nice 👍🏽👍🏽👍🏽👍🏽👍🏽

  • @JaswinderKaur-df7ps
    @JaswinderKaur-df7ps 6 місяців тому +2

    Thanks for your advice 👍 🙏

    • @rajpalmakhni
      @rajpalmakhni  6 місяців тому

      ਸ਼ੁਕਰਾਨੇ ਜੀ 🙏🏼🙂

  • @zorawarmanchanda5397
    @zorawarmanchanda5397 6 місяців тому +5

    Indebted to you for sharing the deep knowlege and understanding with us.
    Regards and lots of love sir!!

    • @rajpalmakhni
      @rajpalmakhni  6 місяців тому

      A big thank you for your kind words g
      Best Regards 🙏🏼🙂

  • @jaswindersahota4059
    @jaswindersahota4059 5 місяців тому +1

    Very very great video ❤❤❤❤❤❤❤❤❤❤

    • @rajpalmakhni
      @rajpalmakhni  5 місяців тому

      A big thank you for your kind words g
      Best Regards 🙏🏼🙂

  • @minasidhu528
    @minasidhu528 5 місяців тому +1

    God bless you super advice

    • @rajpalmakhni
      @rajpalmakhni  5 місяців тому

      A big thank you for your kind words g
      Best Regards 🙏🏼🙂

  • @harjindergujral7768
    @harjindergujral7768 5 місяців тому +1

    Thanks veer ji

  • @antusangha6635
    @antusangha6635 6 місяців тому +2

    Good bai ji

    • @rajpalmakhni
      @rajpalmakhni  6 місяців тому

      ਸ਼ੁਕਰਾਨੇ ਜੀ 🙏🏼🙂

  • @niranjan812
    @niranjan812 5 місяців тому +1

    thanks veer ji

    • @rajpalmakhni
      @rajpalmakhni  5 місяців тому

      You are welcome g 🙏🏼😊

  • @user-xy4wc4dt7m
    @user-xy4wc4dt7m 6 місяців тому +1

    Very good job sir

  • @ranjitchahal3250
    @ranjitchahal3250 6 місяців тому +1

    Exilent information

    • @rajpalmakhni
      @rajpalmakhni  6 місяців тому

      A big thank you for your kind words g
      Best Regards 🙏🏼🙂

  • @sw.mastana3295
    @sw.mastana3295 6 місяців тому +3

    Sirji your knowledge and wisdom is like enlightenment.🪷

    • @rajpalmakhni
      @rajpalmakhni  6 місяців тому

      A big thank you for your kind words g
      Best Regards 🙏🏼🙂

  • @surinderkaur5240
    @surinderkaur5240 6 місяців тому +1

    Very good.

    • @rajpalmakhni
      @rajpalmakhni  6 місяців тому

      ਸ਼ੁਕਰਾਨੇ ਜੀ 🙏🏼🙂