bilkul nahi bhain meri ki tusi kitte khatam rishte paise lai nahi na es lai hor vi hagge gal tuhadi es lai sahi lagdi hai kyun ke oh gallan zyada higlight ho jandia dunia pyiar de sirr te chal rahi hai tusi vi te mai vi ja kuj hor lok bina paise de moh toh kuj na kuj rishte nibah he rahe ha ess lai chintat vi han ji
Eves beauty salon vale madam bhut nice ne ..main apni mrg te ehna kolo ready hoi c .nice de naal naal honest bhut jada ne mere kolo paise jada dite gae c osh time e menu vapas kr dite c esh lai menu bhut nice lage ..ajj ehna di story vekh ke bhut khushi hoi ..jado vi india ayi madam nu jarrur mila gi ...
Bahut hi sohni lagi eh intervew makhni ji and tuhadi wife di dhanwaad rupinder sandhu ji da jihdy ainy sonny kirdaar lai K saadi khidmat which paish keety jinna ne
Beautiful........🌷👌👌...jivan Sathi nu samzna osnu azadi Dena te os te trust karna te trust nu na torna. Eh Galla bhut jaruri ne ... Mohabbatnama bhut hi khubsurt title....
Its Great ! So nice couple. Good chemistry of both for life. Enjoy your best. Dear Rupinder Kaur your good manners,your way of conversation are fantastic.God bless you very richly.
ਬੇਟੀ ਰੁਪਿੰਦਰ ਕੌਰ ਦਾ ਪਹਿਰਾਵਾ ,ਬੋਲਣ ਦਾ ਸਲੀਕਾ ,ਗੱਲ ਬਾਤ ਦਾ ਤਰੀਕਾ ਬਹੁਤ ਵਧੀਆ ਹੈ ।ਦਾਨਾ ਪਣ ਸਾਫ ਝਲਕਦਾ ਹੈ ।ਬਹੁਤ ਸਿਆਣੀ ਬੀਬੀ ਹੈ ।ਹੋਰ ਬੇਟੀਆਂ ਨੂੰ ਵੀ ਇਹਨਾਂ ਤੋਂ ਸਿੱਖਣਾ ਚਾਹੀਦਾ ਹੈ ।ਇਹੋ ਜਿਹੀਆਂ
ਬੇਟੀਆਂ ਤਾਂ ਘਰ ਦੀ ਸ਼ਾਨ ਬਣਦੀਆਂ ਹਨ ।
Right
ਬਹੁਤ ਧੰਨਵਾਦ ਜੀ A big thank you for your kind words g
Realty
❤
Bhaji ta ਕੁਛ ਜਾਦਾ ਸਿਆਣੇ ਨੇ ਪਰ ਮੈ ਮੈਡਮ ਦੀ ਮਾਸੂਮੀਅਤ ਤੋਂ ਬੋਤ ਹੈਰਾਨ ਹੋਇਆ ਯਾਰ ਇੰਨੀ ਉਮਰ ਦੇ ਵਿਚ ਵੀ ਇਕ ਬੱਚਿਆਂ ਵਰਗਾ ਚੁਲਬੁਲਾ ਪਣ ਤੇ ਆਵਾਜ਼ v 20 ਸਾਲ ਦੀ ਕੁੜੀ ਅਰਗੀ, m so impressed 👍
ਰੁਪਿੰਦਰ ਜੀ, ਤਜ਼ਰਬੇਕਾਰ ਲੋਕਾਂ ਬਾਰੇ ਜਾਣਨ ਲਈ ਤੁਹਾਡਾ ਧੰਨਵਾਦ ! ਸਾਡੇ ਪਿੰਡ ਦੇ ਪ੍ਰਾਇਮਰੀ ਸਕੂਲ ਦੇ ਬਰਾਂਡੇ ਦੇ ਮੱਥੇ ਤੇ ਲਿਖਿਆ ਹੁੰਦਾ ਸੀ, “ਮੁਸ਼ਕਲਾਂ ਸਾਨੂੰ ਸਖਾਉਂਦੀਆਂ ਹਨ ਕਿ ਤੁਸੀਂ ਕਿਸ ਮਿੱਟੀ ਦੇ ਬਣੇ ਹੋ” । ਜਿਸ ਰਿਸ਼ਤੇ ਵਿੱਚ ਵੀ ਪਿਆਰ ਦੀ ਥਾਂ 'ਮੋਹ' ਕਰੋਗੇ ਉਸ ਵਿੱਚ ਮੁਸ਼ਕਲ ਤਾਂ ਆਵੇਗੀ ਹੀ ।
ਬਹੁਤ ਧੰਨਵਾਦ ਜੀ A big thank you for your kind words g
Makhni ਜੀ ਤੁਹਾਡੀ ਲਾਈਫ ਸਟੋਰੀ ਸੁਣ ਕੇ ਬਹੁਤ ਬੜੀ ਸਿੱਖਿਆ ਮਿਲਦੀ ਤੇ ਜੇਹੜੇ ਢੇਹ ਢੇਰੀ ਹੋਈ ਬੈਠੇ ਓਹਨਾ ਲਈ ਇਕ ਤੋਹਫ਼ਾ ਜਾਂ,,,,,,,,ਇਕ ਸਟੈਂਡ ਮਿਲਿਆ 🙏🙏🙏 thank you sir
ਭਾਜੀ ਬਹੁਤ ਖੂਬ ਜੀ ਤੁਸੀਂ ਬਹੁਤ ਜ਼ਹੀਨ ਹੋ ਕਾਫ਼ੀ ਕੁੱਝ ਪੜ੍ਹਿਆ ਲਿਖਿਆ ਜ਼ਿੰਦਗੀ ਦਾ ਤਜ਼ਰਬਾ ਬਹੁਤ ਡੂੰਘਾ ਹੈ । ਸੁਣ ਕੇ ਦੇਖ ਕੇ ਬਹੁਤ ਸਕੂਨ ਮਿਲਿਆ। ਭੈਣ ਰੁਪਿੰਦਰ ਤੁਹਾਡੀ ਖੋਜ ਵੀ ਕਾਬਲੇ ਤਾਰੀਫ਼ ਹੈ।
ਬਹੁਤ ਸਕੂਨ ਮਿਲਿਆ ਪਰਿਵਾਰ ਦੀਆ ਗੱਲਾ ਸੂਣਕੇ ਗੁਰੂ ਸਹਿਬ ਵੀ ਇੱਮਤਿਹਾਨ ਲੇਕੇ ਆਪਾ ਨੂੰ ਬਹੁਤ ਕੁਝ ਦਿੰਦੇ ਹਨ ਹੋ ਸਕਦਾ ਜੇ ਪਿਤਾ ਜੀ ਘਰੋ ਨਾ ਭੇਜਦੇ ਤਾ ਜੋ ਹੁਣ ਤੁਸੀ ਹੋ ਨਾ ਹੁੰਦੇ
ਪਰਿਵਾਰ ਦੀ ਹਲੀਮੀ ਸੋਚ ਪਿਆਰ ਬਹੁਤ ਅੱਗੇ ਲੇਕੇ ਜਾਦਾ ਹੈ
ਪਰਿਵਾਰ ਆਪਣਾ ਲੱਗਿਆ ਗੁਰੂ ਜੀ ਆਪਣੇ ਪਰਿਵਾਰ ਤੇ ਹਮੇਸਾ ਚੜਦੀ ਕਲਾ ਤੇ ਪਿਆਰ ਤੰਦਰੂਸਤੀ ਬਖਸਣ ਜੀ
ਹੈਰਾਨੀ ਹੁੰਦੀ ਹੈ ਕਿ ਕੋਈ ਐਨੀ ਸ਼ਾਨਦਾਰ ਪੇਸ਼ਕਾਰੀ ਵੀ ਕਰ ਸਕਦਾ ਹੈ। ਸ਼ੁਕਰੀਆ ਬੀਬਾ ਰੁਪਿੰਦਰ ਇਸ ਖੂਬਸੂਰਤ ਜੋੜੀ ਨੂੰ ਸਾਡੇ ਨਾਲ ਰੂਬਰੂ ਕਰਨ ਲਈ।
ua-cam.com/video/K0K_xa5DNDA/v-deo.html
ਬਹੁਤ ਧੰਨਵਾਦ ਜੀ A big thank you for your kind words g
ਬਹੁਤ ਹੀ ਸਮਝਦਾਰ ਹੈ ਬੇਟੀ ਰੁਪਿੰਦਰ ਤੇ ਇੰਟਰਵੀਊ ਵੀ ਬਹੁਤ ਵਧੀਆ ਲੱਗੀ
ਬਹੁਤ ਬਹੁਤ ਬਹੁਤ ਖੂਬਸੂਰਤ ਅਤੇ ਪਿਆਰੀ ਜੋੜੀ👌ਵਾਹਿਗੁਰੂ ਤੰਦਰੁਸਤੀਆਂ ਬਖਸ਼ਿਸ਼ ਕਰਨ🙏ਬਾਕੀ ਰੁਪਿੰਦਰ ਦੀ ਤਾਰੀਫ਼ ਲਈ ਤਾਂ ਕੋਈ ਲਫ਼ਜ ਹੀ ਨਹੀਂ
ਬਹੁਤ ਧੰਨਵਾਦ ਜੀ A big thank you for your kind words g
ਤਾਰੀਫ ਲਈ ਹੀ ਲਫਜਾਂ ਦੀ ਘਾਟ ਕਿਉਂ ? ਕਿਸੇ ਨੂੰ ਗਾਲ੍ਹਾਂ ਕੱਢਣੀਆਂ ਹੋਣ ਤਾਂ ਲਫਜਾਂ ਦਾ ਘੜਮੱਸ ਪੈ ਜਾਏਗਾ ਪਰ ਤਾਰੀਫ ਵਾਸਤੇ ਸ਼ਬਦ ਨਹੀ ਲੱਭਦੇ !
ਬਹੁਤ ਇੰਟਰਵਿਊ ਦੇਖੀਆਂ ਪਰ ਇਹ ਇੰਟਰਵਿਊ ਨਹੀਂ ਲੱਗੀ, ਏਦਾਂ ਲੱਗਿਆ ਜਿਵੇਂ ਆਪਾਂ ਆਮ ਘਰ ਵਿੱਚ ਗੱਲਾਂ ਕਰਦੇ ਆ, ਬਹੁਤ ਵਧਿਆ ਲੱਗਿਆ
ਪਿਆਰ ਦੀ ਨਵੀਂ ਪਰਿਭਾਸ਼ਾ ਤੇ ਇੱਕ ਵੱਖਰੀ ਮਿਸਾਲ, ਖੂਬਸੂਰਤ ਐਹਸਾਸ ਤੇ ਨਾਲ ਤਰੋ ਤਾਜਗੀ ਭਰਪੂਰ ਮੋਹੱਬਤ ਦੀ ਅਨੋਖੀ ਦਾਸਤਾਨ,, ਸੋਹਣੇ ਆਗਾਜ ਤੇ ਅੰਜਾਮ ਦਾ ਸੁਮੇਲ 😊✍✍👫
ਬਹੁਤ ਧੰਨਵਾਦ ਜੀ A big thank you for your kind words g
@@rajpalmakhni Sahib sir ji, Most welcome,, that, s a realy good,, 🙏🙏
ਗੱਲਬਾਤ ਬਹੁਤ ਸਪਸ਼ਟ ਤੇ ਬੇਬਾਕੀ ਨਾਲ ਕੀਤੀ ਬਹੁਤ ਚੰਗਾ ਲੱਗਿਆ।
ਵਾਹ! ਬਹੁਤ ਵਧੀਆ ਮੁਲਾਕਾਤ। ਚੰਗਾ ਹੁੰਦਾ ਜੇ ਇਸ ਮੁਲਾਕਾਤ ਦਾ ਸਿਰਲੇਖ 'ਮੁਹੱਬਤਨਾਮਾ ਬਨਾਮ ਮੁਖਤਿਆਰਨਾਮਾ' ਹੁੰਦਾ !!!
ਬਹੁਤ ਚੰਗੀ ਸੋਚ ਦੇ ਮਾਲਕ ਸਰਦਾਰ ਸਾਹਿਬ
ua-cam.com/video/K0K_xa5DNDA/v-deo.html
ਜ਼ਿੰਦਗੀ ਦੇ ਅਸਲੀ ਅਰਥ ਸਮਝਾ ਦਿੱਤੇ,,,ਉਹ v bahut ਵਿਸਥਾਰ ਨਾਲ,,, 🙏
ਧੰਨਭਾਗ ਸਾਡੇ 🙏🏻🙏🏻
ਬਹੁਤ ਹੀ ਜਿਆਦਾ ਵਧੀਆ ਲੱਗੀਆਂ ਗੱਲਾਂ ।
ਬਹੁਤ ਕੁਝ ਸਿਖਾਉਣ ਲੀ ਧੰਨਵਾਦ 🙏🏻🙏🏻
Karma Wali hai eh joori God bless you
ਜਿਓਂਦੇ ਰਹੋ ਬਹੁਤ ਵਧੀਆ ਲੱਗਿਆ ਮਿਲ ਕੇ ਸਰਦਾਰ ਜੀ
ua-cam.com/video/K0K_xa5DNDA/v-deo.html
Good journey ❤️🙏 keep going 💞
Nice
Bahut khoob
ਬਹੁਤ ਧੰਨਵਾਦ ਜੀ A big thank you for your kind words g
ਰੂਪਿੰਦਰ ਤੁਹਾਡਾ ਵਧੀਆ ਕਾਰਜ। ਪਰੰਤੂ ਤੁਸੀਂ ਮੱਖਣੀ ਜੀ ਦੇ ਕਾਰੋਬਾਰ ਬਾਰੇ ਵੀ ਪੁੱਛੋ।ਇਹ ਕਿਵੇਂ ਸਕਸੈਸ ਹੋਏ
You tube te search kro veere ehna da channel v aa
ua-cam.com/video/K0K_xa5DNDA/v-deo.html
Wahyguru ji ka khalsa wahyguru ji ki fty
ਬਹੁਤ ਵਧੀਆ ਸੰਘਰਸ਼ , ਬਹੁਤ ਵਧੀਆ ਸੋਚ 👍👍 ਨੂੰ ❤️❤️🙏🙏👌👌🌹🌹🌹🥰🥰🥰
How sweet
Rajpal veer ji and
Avneet ji
God bless you ❤
ਮਹੋਬਤਨਾਮੇ ਵਿੱਚ ਹੁਣ ਤੱਕ ਦਾ ਸਭ ਤੋਂ ਸੋਹਣਾ episode ਤੇ ਸਫਰ❤
ਬਹੁਤ ਸਿੱਖਿਆਦਾਇਕ ਮੁਲਾਕਾਤ
🙏 ਸੱਚੀ ਤੇ ਸਮਜਦਾਰੀ ਵਾਲੀ ਮੁੱਹਬਤ 🙏👍👍
ਪਰ ਅੱਜ-ਕੱਲ੍ਹ ਤੇ ਸਿਰਫ ਪੈਸਾ ਹੀ ਮੇਨ ਰਹਿ ਗਿਆ ਪਰ ਰਿਸ਼ਤੇ ਖਤਮ ਹੋ ਗਏ ਬੜੀ ਅਫ਼ਸੋਸ ਦੀ ਗੱਲ ਆ
bilkul nahi bhain meri ki tusi kitte khatam rishte paise lai nahi na es lai hor vi hagge gal tuhadi es lai sahi lagdi hai kyun ke oh gallan zyada higlight ho jandia dunia pyiar de sirr te chal rahi hai tusi vi te mai vi ja kuj hor lok bina paise de moh toh kuj na kuj rishte nibah he rahe ha ess lai chintat vi han ji
@@sherepunjab5087 221222222llll
ਬਾਈ ਆਪ ਹੀ ਬੋਲੀ ਜਾਂਦਾ ਜੇ ਆਪਣੀ ਘਰਵਾਲੀ ਨੂੰ ਬਰਾਬਰ ਦਾ ਰੁਤਬਾ ਦਿੰਦਾ ਤੇ ਉਨ੍ਹਾਂ ਨੂੰ ਵੀ ਬੋਲਣ ਦਾ ਮੌਕਾ ਦਿੰਦਾ।।ਉਨ੍ਹਾਂ ਦੀਆਂ feelings ਸੁਣ ਨੋ ਹੀ ਰਹਿ ਗਈਆਂ
ਬਹੁਤ ਹੀ ਵਧੀਆ ਸੋਚ ਹੈ ਇਨ੍ਹਾਂ ਦੀ ਅਤੇ ਬਹੁਤ ਹੀ ਵਧੀਆ ਉਪਰਾਲਾ ਹੈ ਜੀ ਆਪ ਜੀ ਦਾ ਸਮਾਜ ਨੂੰ ਸੇਧ ਦੇਣ ਲਈ। 🙏❤️🙏👍👌👁️
ua-cam.com/video/K0K_xa5DNDA/v-deo.html
Makhni Saab da gall karan da andaaz bahut vadiya...👌
ਵਾਹ ਜੀ ਵਾਹ ਬਹੁਤ ਹੀ ਵਧੀਆ ਅਗਾਂਹਵਧੂ ਸੋਚ।ਇਨਸਾਨੀਅਤ ਤਜਰਬਾ ਵੀ ਵਾਧੂ
ਬਹੁਤ ਵਧੀਆ ਮੱਖਣੀ ਸਾਹਿਬ, ਕਮਾਲ ਦੀਆਂ ਗੱਲਾਂ ਜੀ
ua-cam.com/video/K0K_xa5DNDA/v-deo.html
ਬਹੁਤ ਧੰਨਵਾਦ ਜੀ A big thank you for your kind words
ਜ਼ਿੰਦਗੀ ਦਾ ਗਹਿਣਾ ਪ੍ਰੋਗਰਾਮ। ਧੰਨਵਾਦ।
ਬਹੁਤ ਵਧੀਆ ਵਿਚਾਰ ਵਟਾਂਦਰਾ ਜੀ ਧੰਨਵਾਦ
ਬਾ ਕਮਾਲ ਸ਼ਬਦਾਵਲੀ ਤੇ ਤਸੱਵਰ ਪਿਆਰ ਮੁਹੱਬਤ ਸ਼ਹਿਨਸ਼ੀਲਤਾ ਦਾ ਬਹੁਤ ਵਧੀਆ ਇਜਹਾਰ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਮਾਖਣੀ ਸਾਬ ਤੁਸੀਂ ਗੱਲ ਕੀਤੀ ਹੈ ਕਿ ਪਾਣੀ ਬੋਤਲਾਂ ਵਿੱਚ ਆ ਗਿਆ ਆਕਸੀਜਨ ਵੀ ਸਿਲੈਂਡਰ ਵਿੱਚ ਆਵੇਗੀ ਇਸ ਵਿਸ਼ੇ ਉੱਤੇ ਵਿਸ਼ੇਸ ਚਰਚਾ ਕੀਤੀ ਜਾਵੇ ਜੀ ਤਾਂ ਜੋ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਾਉਣ ਲਈ ਜਾਗਰੂਕ ਕੀਤਾ ਜਾਵੇ
ਬਹੁਤ ਵਧੀਆ ਤਜਾਰਬੇ ਸਾਂਝੇ ਕੀਤੇ ਬਹੁਤ ਵਧੀਆ ਲੱਗਾ
सरदार साहिब के विचार बहुत अच्छा है इनके ऊपर भगवान की बहुत किरपा है ऐसी जोड़ी अच्छी किस्मत से बनती है
धन्यवाद
ਬਹੁਤ ਚੰਗੀਆਂ ਗੱਲਾਂ. ਧੰਨਵਾਦ
avneet makhani nabhe tu ne sadi city de ne...asi jande hain ehna de salon..proud of u avneet g😍
ਵੀਰ ਹੀ ਖੋਜ਼ ਭਰਪੂਰ ਗਿਆਨ ਭਰਪੂਰ ਗੱਲਾਂ ਬਹੁਤ ਅੱਛਾ ਲੱਗਿਆ ਸਿੱਖਣ ਵਾਲੇ ਬਹੁਤ ਕੁਝ ਸਿਖ ਸਕਦੇ ਹਨ ਤੇ ਜ਼ਿੰਦਗੀ ਜਿਊਣ ਬਹੁਤ ਖੂਬਸੂਰਤ ਬਣਾ ਸਕਦੇ ਹਨ
ਬਹੁਤ ਧੰਨਵਾਦ ਜੀ A big thank you for your kind words ji
ਬਹੁਤ ਸੋਹਣੀ ਗੱਲਬਾਤ
ਵਧੀਆ ਕਾਰਜ ਰੁਪਿੰਦਰ
ਜਿਉਦੇ ਰਹੋ
ਬਹੁਤ ਵਧੀਆ , ਪ੍ਰੇਰਨਾ ਸਰੋਤ ,
ਬਹੁਤ ਖੂਬ ਜੀ
ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀਆਂ ਕਲਾਂ ਬਖ਼ਸ਼ਣ ਜੀ
ਬਹੁਤ ਧੰਨਵਾਦ ਜੀ A big thank you for your kind words ji
ਬਹੁਤ ਵਧੀਆ ਪੇਸ਼ਕਾਰੀ ।
Veer.ji.Bhabhi.ji.
Love.u.gud.blessing.
Jodi.jug.jug.jio..
Salute....canada🌷🌷🌷🌷🌷🌷🌷🌷🌷🌷
ਬਹੁਤ ਹੀ ਵਧੀਆ ਗੱਲ-ਬਾਤ
ਹਰ ਿੲਕ ਦੇ ਸੁਣਨ ਵਾਲੀ ਦਾਸਤਾਨ।
ਬਹੁਤ ਧੰਨਵਾਦ ਜੀ A big thank you for your kind words ji
ਬਹੁਤ ਖੂਬ ਸਰਦਾਰ ਜੀ ਬਹੁਮੁੱਲੇ ਵਿਚਾਰ 🙏🏻
ਸਟੋਰੀ ਅਛੀ ਹੈ ਇਸ ੳਤੇ ਰਾਏ ਸੋਚ ਅਤੇ ਅਰਾਮ ਨਾਲ ਦਿੱਤੀ ਜਾਵੇਗੀ
ਬਾ -ਕਮਾਲ ਗੱਲਬਾਤ 👌👌👍
Eves beauty salon vale madam bhut nice ne ..main apni mrg te ehna kolo ready hoi c .nice de naal naal honest bhut jada ne mere kolo paise jada dite gae c osh time e menu vapas kr dite c esh lai menu bhut nice lage ..ajj ehna di story vekh ke bhut khushi hoi ..jado vi india ayi madam nu jarrur mila gi ...
ਰਾਜਪਾਲ ਮਖਣੀ ਜੀ, ਤੁਹਾਡੇ ਦੁਆਰਾ ਲਿਖੀ ਜਾਣ ਵਾਲੀ 'ਸਵਿ ਜੀਵਨੀ' ਯਕੀਨਨ ਥਹੁਤ ਸਾਰੇ ਲੋਕਾਂ ਦਾ ਮਾਰਗਦਰਸ਼ਕ ਬਣ ਸਕਦੀ ਹੈ। ਇਹ ਇਕ ਸਬੱਬ ਵਾਲਾ ਕਮ ਹੋਵੇਗਾ। ਮੈ ਯਕੀਨ ਨਾਲ ਕਹਿ ਸਕਦਾਂ ਹਾ ਕਿ ਇਹ "ਰੰਗਾਂ ਦੀ ਗਾਗਰ" (ਸਵਿ ਜੀਵਨੀ ਸ:ਸਰਦਾਰਾ ਸਿੰਘ ਜੌਹਲ )ਦੀ ਤਰਾਂ ਸੱਬ ਤੋਂ ਜਿਆਦਾ ਪੜੇ ਜਾਣ ਵਾਲੀ ਕਿਤਾਬ ਬਣ ਸਕਦੀ ਹੈ।
ਬਹੁਤ ਧੰਨਵਾਦ ਜੀ A big thank you for your kind words ji
ਬਹੁਤ ਵਧੀਆ ਜੀ
ਇੱਕ Prauthi ne zindagi ne arth samjha ditte,, Salute for your Struggle
Salute ! RAJPAL SIR JI
Tuhadi gal baat sun ke buhat hi changa lagiya
kade waheguru ne chahaiya tan india ake tuahde darshan jaroor karena chahainga
ਬਹੁਤ ਧੰਨਵਾਦ ਜੀ A big thank you for your kind words ji
Main tuhade mohabatname program da fan ho gya
ਬਹੁਤ ਵਧੀਅਾਂ ਪੋ੍ਗਾਮ ਹੈ ਮੈਡਮ ਰੁਪਿੰਦਰ ਜੀ, ਤੇ ਸਃ ਸਹਿਬ ਜੀ ਸੱਚੀ ਤੇ ਸੁਵਾਧ ਪੁਰਾਓਡੇ ਵਰਗੀਅਾਂ ਗੱਲਾਂ ਸੁਣ ਮਜਾ ਅਾ ਗਿਅਾ ਜੀ,ਰੁਪਿੰਦਰ ਜੀ ਅਾਪ ਜੀ ਤੇ ਸਃ ਸਹਿਬ ਜੀ,ਤੇ ਮੈਡਮ ( ਹਿਮਾਚਲ) ਸਾਰਿਅਾ ਨੂੰ ਸਤਿ ਸੀ੍ ਅਕਾਲ ਜੀ.🙏
ਬਹੁਤ ਧੰਨਵਾਦ ਜੀ A big thank you for your kind words ji
ਮਹੁਬਤਨਾਮੇ ਚੋਂ ਸਭ ਤੋਂ ਵਧੀਆ ਐਪੀਸੋਡ
ਰਾਜਪਾਲ ਮਾਖਣੀ ਜੀ ਨੂੰ ਪਿਛਲੇ ਇੱਕ ਸਾਲ ਤੋਂ ਸੁਣਦਾ ਆ ਰਿਹਾਂ ਮੈਂ,ਦਿਲ ਕਹਿੰਦਾ ਕਿ ਇਹ ਬੋਲੀ ਜਾਣ ਤੇ ਮੈਂ ਸੁਣਦਾ ਜਾਵਾਂ।
Same here !! Lagda c khatam hi na howe
ਭੈਣ #GurdeepGrewal ਤੇ ਭੈਣ #RupinderSandhu ਨਾਲ ਇੱਕ ਵਾਰ ਫਿਰ ਤੋਂ ਗੁਜ਼ਾਰਿਆ ਬੇਸ਼ਕੀਮਤੀ ਸਮਾਂ,
ਪਿਆਰ, ਸਤਿਕਾਰ ਤੇ ਅਧਿਕਾਰ ਨਾਲ ਪੁੱਛਿਆ "ਵੀਰੇ ਪੈਸੇ ਕਿਓਂ ਸਾੜੇ ?"
ਐਥੈ ਹੀ ਬੱਸ ਨਹੀਂ ਪੁੱਛੇ ਹੋਰ ਵੀ ਕਈ ਤਿੱਖੇ ਸਵਾਲ
ਪ੍ਰੋਗਰਾਮ #GalTeGal ਧੰਨਵਾਦ #bsocial
@@utube838383 ji ਬਹੁਤ ਧੰਨਵਾਦ ਜੀ A big thank you for your kind words g
Sadar g is so spiritual person and lover of nature. He speaks so nice
ਬਹੁਤ ਧੰਨਵਾਦ ਜੀ A big thank you for your kind words ji
Rupinder dii tuc har video ch bhut sohna msg dinde ho smaj nu,bhut hi jiyada motivation mildi a,gbu
M from nabha city..........proud feel hunda aidda di family nu wekh k
Rupinder bhaine aah Sardar te Sardarni da program kihra prosia ihna vadhia ha dil dia gehraia nu shuh gia waheguru g trakian bakhan
ਬਹੁਤ ਧੰਨਵਾਦ ਜੀ A big thank you for your kind words g
ਵਾਹਿਗੁਰੂ ਜੀ ਮੇਹਰ ਕਰੀ 🙏🙏🙏🙏🙏
Satnam.sire waheguru ji satnam.sire waheguru ji satnam.sire waheguru ji
Waaaaaaaaah Rajpal and Avneet ji blessd family
Perfect with life experience.
God bless you all
ਬਹੁਤ ਵਧੀਆ ਸਰਦਾਰ ਸਾਹਿਬ
ਬਾਈ ਜੀ ਗੱਲਾ ਦੇ ਜਾਦੂਗਰ ਪੁਰੇ 🙏
Bhut motivation milli sanu
Wah ji wah bohat Nice Episode aa ji
ਸਭ ਤੋਂ ਸੋਹਣਾ ਉਪਰਾਲਾ ਭੈਣੇ ਮੁਹੱਬਤਨਾਮਾ ਸ਼ੁਰੂ ਕਰਨ ਵਾਲਾ,, carry on rkheo bhene eh ❤️
Extremely impactful individual..
Full respect for such deep and sorted thinking
ਬਹੁਤ ਧੰਨਵਾਦ ਜੀ A big thank you for your kind words g
Bahut hi sohni lagi eh intervew makhni ji and tuhadi wife di dhanwaad rupinder sandhu ji da jihdy ainy sonny kirdaar lai K saadi khidmat which paish keety jinna ne
ua-cam.com/video/K0K_xa5DNDA/v-deo.html
ਬਾ ਕਮਾਲ ਇੰਟਰਵਿਊ ਜੀ
Rajpal & Avneet beta god bless u love u
ਬਹੁਤ ਧੰਨਵਾਦ ਜੀ A big thank you for your kind words g
ਮੱਖਣਾਂ ਘੈਂਟ ਐ
ਰੁਪਿੰਦਰ ਕੌਰ ਜੀ ਬਹੁਤ ਸੋਹਣੇ ਬੋਲਦੇ ਹੋ ਜੀ
Rajpal Makhni je kadde koi book likhe tan oh book main Jarur badanga...bahut jayada tujurba hai jindgi tan ess insan kol...salute
ਬਹੁਤ ਧੰਨਵਾਦ ਜੀ A big thank you for your kind words g
ਮਸਾਲਾ ਜਿਆਦਾ ਲਗਾ ਦਿੱਤਾ ,ਅਸਲ ਸੱਚ ਲੁਕਾ ਲਿਆ
Bot vadia mjaa a gya positivity meli bot🙏🙏
ਬਹੁਤ ਵਧੀਆ ਲੱਗਿਆ ਬੀਰ ਜੀ ਤੁਹਾਡਿਆਂ ਗਲ਼ਾਂ ਸੁਣ ਕੇ
ਧਨਵਾਦ ਜੀ
AVNEET MADAM AND HER HUSBAND IS SO INTELLIGENT AND GREAT GOD BLESS BOTH
Rupinder jii programme vich jaan bhar dindee onhhhh
Rupinder ji mulakat bahut hi vadia hai sir ji nu akho apni jivan katha likhn har tra da experience ehna too taa bahut kush sikhan nu milega. Thanks
ਬਾਈ ਜੀ ਤੁਸੀਂ ਆਪਣੇ ਜੀਵਨ ਦੇ ਸਘੰਰਸ਼ ਦੀ ਜੋ ਜਾਣਕਾਰੀ ਦਿੱਤੀ ਹੈ ਸੁਣ ਕਿ ਦੇਖ ਕੇ ਬਹੁਤ ਕੁੱਝ ਮਿਲਿਆਂ ਅਤੇ ਆਮ ਲੋਕਾਂ ਤੋਂ ਤਾਂ ਸ਼ਬਦ ਹੀ ਨਹੀਂ ਬਣਦੇ ਤੁਹਾਡੇ ਸ਼ਬਦਾਂ ਤੋਂ ਤਾਂ ਲੱਗਦਾ ਤੁਸੀਂ ਸਾਹਿਤ ਵੀ ਕਾਫੀ ਪੜਿਆ ਹੈ, ਜੇਕਰ ਤੁਸੀਂ ਮੇਰਾ ਕੁਮੈਂਟ ਪੜਿਆ ਤਾਂ ਜ਼ਰੂਰ ਦੱਸਣਾ ਜੀ ਹੁਣ ਤੁਸੀਂ ਕਿਥੇ ਰਹਿ ਰਹੇ ਹੋ ਲੁਧਿਆਣਾ ਜਾਂ...….. ਅਤੇ ਮੈਡਮ ਜੀ ਹਿਮਾਚਲ ਦੇ ਕਿਸ ਇਲਾਕੇ ਦੇ ਰਹਿਣ ਵਾਲੇ ਸਨ
Bot vadhia, deep, true thoughts for couple and life goals and I love when Sardar sahb said ki life partner sadha strength hunda naa ki property 👍👌
Bhut vadia episode aa mohabatnama ....bhut kuj sikhya m iss episode too..thanks all team...
Jatti????
ਮੱਖਣੀ ਸਾਹਿਬ ਆਪ ਦੀ ਸਕਸੈਸ ਸਟੋਰੀ ਤੇ ਬੁੱਕ ਲਿਖੋ
ua-cam.com/video/K0K_xa5DNDA/v-deo.html
ਵਾਹਿਗੁਰੂ
He’s a really humble man
Bohut vadia ji. Khada te paani bhi badhbu mar janda 🤗🤗🤗🤗
Sardar sahib di soch bahut vadia a
ਵਾਹ ਵਾਹ ♥️♥️♥️
Talented bhut ne veerji 🌹🌹
Beautiful........🌷👌👌...jivan Sathi nu samzna osnu azadi Dena te os te trust karna te trust nu na torna. Eh Galla bhut jaruri ne ... Mohabbatnama bhut hi khubsurt title....
Its Great !
So nice couple.
Good chemistry of both for life.
Enjoy your best. Dear Rupinder Kaur your good manners,your way of conversation are fantastic.God bless you very richly.
Dr shaib ji best couple very good🙏🙏🙏🙏🙏
Kya baat hai bhai sahib g tuhadia gallan baut hi vdia lgian g