ਸਰੀਰ ਨੂੰ ਦਵਾਈਆਂ ਦੀ ਲੋੜ ਨਹੀਂ', ਇਹ ਤਾਂ ਡਾਕਟਰਾਂ ਦਾ ਬਣਾਇਆ ਧੰਧਾ ਹੈ | Ayurvedic Medicine | RED FM Canada

Поділитися
Вставка
  • Опубліковано 31 жов 2023
  • ਸਰੀਰ ਨੂੰ ਦਵਾਈਆਂ ਦੀ ਲੋੜ ਨਹੀਂ', ਇਹ ਤਾਂ ਡਾਕਟਰਾਂ ਦਾ ਬਣਾਇਆ ਧੰਧਾ ਹੈ
    Guest: Dr Manjish
    Host: Harjinder Thind
    Follow us:
    Website: www.redfm.ca
    Vancouver:
    Facebook: / redfmvancouver
    Twitter: / redfmvancouver
    Instagram: / redfmvancouver
    Calgary:
    Facebook: / redfm1067
    Twitter: / redfmcalgary
    Instagram: / redfmcalgary
    Toronto:
    Facebook: / redfmtoronto
    Twitter: / redfmtoronto
    Instagram: / redfmtoronto
    UA-cam:
    / redfmcanada
    #redfmcanada #ayurvedicmedicine #ayurvedic #ayurveda #doctor #theharjinderthindshow
  • Розваги

КОМЕНТАРІ • 503

  • @REDFMCANADA
    @REDFMCANADA  6 місяців тому +11

    Part 2: ua-cam.com/video/dEL2EEhSL9s/v-deo.html

    • @Prabhjotsingh-lu4jo
      @Prabhjotsingh-lu4jo 4 місяці тому +1

      Kya bone marrow test karwate time pain hota hai ?

    • @PStarmedia-ig7ed
      @PStarmedia-ig7ed 4 місяці тому

      ਇਸ ਵਪਾਰੀ ਡਾਕਟਰ ਦੇ ਹਸਪਤਾਲ ਦੇ ਗੇਟ ਉੱਪਰ ਹੀ ਗਰੀਬ ਬੰਦਾ ਨਹੀਂ ਪਹੁੰਚ ਸਕਦਾ, ਹੁਣ ਕਨੇਡਾ ਵਿੱਚ ਵੀ ਵਪਾਰ ਕਰਨ ਆਇਆ ਹੈ ਆਪਣੀ ਦੁਕਾਨਦਾਰੀ ਚਲਾਉਣ ਲਈ ਅਜਿਹੀਆਂ ਗੱਲਾਂ ਕਰਦਾ ਹੈ ਤੇ ਅਮੀਰਾਂ ਨੂੰ ਆਪਣੇ ਜਾਲ ਵਿੱਚ ਫਸਾਉਂਦਾ ਏ ਤੇ ਆਪਣੇ ਹਸਪਤਾਲ ਵਿਚ ਆਉਣ ਲਈ ਮਜਬੂਰ ਕਰਦਾ ਹੈ, ਗਰੀਬ ਬੰਦੇ ਇਹਨਾਂ ਦੇ ਹਸਪਤਾਲ ਵਿੱਚ ਨਹੀਂ ਜਾ ਸਕਦੇ , ਇਸ ਮੂਰਖ ਬੰਦੇ ਨੂੰ ਪੁੱਛੋ ਕਿ 10 ਲੱਖ ਰੁਪਏ ਗਰੀਬ ਪਰਿਵਾਰ ਕਿੱਥੋਂ ਲੈ ਕੇ ਬੀਮਾ ਕਰਵਾਏ ਤੁਹਾਡੇ ਫਾਈਵ ਸਟਾਰ ਹਸਪਤਾਲਾਂ ਵਿੱਚ ਗਰੀਬ ਮਰੀਜ਼ ਕਿਵੇਂ ਜਾਵੇ, ਵਪਾਰੀ ਬੰਦੇ ਝੂਠ ਬੋਲਣ ਲੱਗਿਆਂ ਸ਼ਰਮ ਕਰ
      ਇਹ ਗੱਲਾਂ ਵਿੱਚ ਅਮੀਰਾਂ ਠੱਗਣ ਵਾਲਾ ਡਾਕਟਰ ਹੈ ਇਸ ਨੂੰ ਪੰਜਾਬ ਵਿੱਚ ਠੱਗ ਡਾਕਟਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ

  • @sukhbirsinghattepur
    @sukhbirsinghattepur 7 місяців тому +33

    ਸੱਚਮੁੱਚ ਹੀ ਸਰੀਰ ਆਪਣੇ ਆਪ ਠੀਕ ਹੋ ਜਾਂਦਾ ਹੈ।
    ਦਵਾਈ ਕਿਸੇ ਮਸਲੇ ਦਾ ਹੱਲ ਨਹੀਂ।

  • @avtarbuttar385
    @avtarbuttar385 7 місяців тому +15

    ਸਾਰੀਆਂ ਗੱਲਾਂ ਠੀਕ।
    ਐਲੋਪੈਥੀ ਵਾਲੇ ਗਾਹਕ ਬਣਾਉਂਦੇ ਹਨ।
    ਤੁਸੀਂ ਇੱਕ ਦਿਨ ਦਾ 10000 ਲੈਦ ਹੋ,
    ਸਰਮ ਕਰੋ।

  • @sukhrajsingh548
    @sukhrajsingh548 7 місяців тому +90

    ਮੈਂ ਡਾਕਟਰ ਸਾਹਿਬ ਨਾਲ 100%ਸਹਿਮਤ ਹਾਂ ਅਤੇ ਬਿਨਾ ਦਵਾਈ ਵਾਲੀ ਜਿੰਦਗੀ ਜੀਅ ਰਿਹਾ ਹਾਂ 👍

    • @singhmaninder850
      @singhmaninder850 7 місяців тому +6

      ਕੈਂਸਰ ਹੋਣ ਤੇ ਵੀ ਦਵਾਈ ਨਹੀਂ ਗੋਹੇ ਦਾ ਇਸਤੇਮਾਲ ਕਰਨਾ ਜੀ

    • @hillclimbgamer325
      @hillclimbgamer325 7 місяців тому +1

      @@singhmaninder850very good g

    • @AmarjeetSingh-no5mk
      @AmarjeetSingh-no5mk 7 місяців тому +3

      ਬਹੁਤ ਵਧੀਆ ਬਾਈ ਜੀ, ਧੰਨਵਾਦ ਤੁਹਾਡਾ

    • @godisgreat7619
      @godisgreat7619 7 місяців тому +6

      ਮੈਂ ਵੀ medicine free
      thanks & salute for आचार्य मनीष and team
      specially to Dr Biswaroop Roy Chowdhury

    • @narinderkaur-7327
      @narinderkaur-7327 7 місяців тому

      ​@@singhmaninder850❤❤❤❤❤xç iuiiii❤

  • @charanjitsingh4388
    @charanjitsingh4388 4 місяці тому +2

    ਵਾਹਿਗੁਰੂ ਜੀ ਮੇਹਰ ਕਰੋ ਜੀ । ਡਾਕਟਰ ਸਾਹਿਬ ਜੀ ਬਹੁਤ ਵਧੀਆ ਵਿਚਾਰ ਹਨ । ਸੱਚੀਆਂ ਗੱਲਾਂ ਹਨ । ਪੰਜਾਬੀ ਲੋਕਾ ਨੂੰ ਖਾਣ ਪੀਣ ਤੇ ਕੰਟਰੋਲ ਕਰਨਾ ਚਾਹੀਦਾ ਹੈ ।

  • @dhannasingh9327
    @dhannasingh9327 8 місяців тому +18

    Right 100%ਪ੍ਰਮਾਤਮਾ ਨੇ ਕੋਈ ਬਿਮਾਰੀ ਨਹੀਂ ਬਣਾਈ ਜਿਸ ਤਰਾਂ ਲੈਟਰੀਨ,ਬਾਸਰੂਮ,ਪਸੀਨਾ ਵਰਗੀਆਂ ਕਿ੍ਰਿਆਵਾਂ ਨੇ ਬਿਲਕੁਲ ਇਸੇ ਤਰਾਂ ਫੋੜੇ ਫਿਨਸੀਆਂ ,ਬੁਖ਼ਾਰ ,ਸਿਰ ਦਰਦ,ਪੇਟ ਦਰਦ ਆਦਿ ਵੀ ਜ਼ਰੂਰੀ ਕਿ੍ਰਿਆਵਾਂ ਨੇ ਇਹ ਕੋਈ ਬਿਮਾਰੀਆਂ ਨਹੀਂ ਹਨ ਕਦੇ ਵੀ ਐਲੋਪੈਥੀ ਦਵਾਈ ਨਹੀ ਲੈਣੀ ਚਾਹੀਦੀ ਸਰੀਰ ਆਪਣੇ ਆਪ ਠੀਕ ਹੋ ਜਾਂਦਾ ਹੈ

  • @sachdavela6938
    @sachdavela6938 3 місяці тому

    ਵੀਰ ਜੀ ਤੁਸੀ ਜੋ ਲੋਕਾਂ ਨੂੰ ਭਰਮ ਵਿਚ ਰੱਖ ਕੇ ਠੱਗਦੇ ਹੋ ਤੁਹਾਡਾ ਬਹੁਤ ਮੇਹਗਾ ਇਲਾਜ ਹੈ

  • @harpreetsinghmoga
    @harpreetsinghmoga 8 місяців тому +71

    ਖਾਣ-ਪੀਣ ਦਾ ਧਿਆਨ ਰੱਖੋ।
    ਸਾਦਾ ਭੋਜਨ ਕਰੋ।
    ਹਰ ਰੋਜ਼ ਥੋੜੀ ਕਸਰਤ ਜ਼ਰੂਰ ਕਰੋ।

    • @singhmaninder850
      @singhmaninder850 7 місяців тому +6

      ਰਾਮਦੇਵ ਅਮਰੀਕਾ ਗੋਡੇ ਪਾਉਣ ਗਿਆ ਕਸਰਤ ਬਹੁਤ ਕਰਦਾ ਰਿਹਾ 😂😂😂

    • @youtubeshorts9290
      @youtubeshorts9290 7 місяців тому +1

      @@singhmaninder850 bai sach waa eh gall ? 😂😂😂

    • @Ohelo48
      @Ohelo48 7 місяців тому

      ​@@youtubeshorts9290sachaa aa g😮

    • @mukhtarsinghpowar7211
      @mukhtarsinghpowar7211 7 місяців тому

      ​@@singhmaninder850PM

  • @mohansinghwarval87
    @mohansinghwarval87 6 місяців тому +17

    ਡਾਕਟਰ ਸਾਬ ਜੀ ਹਰ ਰੋਜ ਬਾਜਰੇ ਦੇ ਦਾਣੇ ਜਿੰਨੀ ਅਫੀਮ ਖਾਣ ਨਾਲ 100 ਸਾਲ ਵੀ ਦਵਾਈ ਲੈਣ ਦੀ ਲੋੜ ਹੀ ਨਹੀ
    ਪਵੇਗੀ

    • @jkl55555
      @jkl55555 4 місяці тому +1

      💯 agree

  • @sanjogtarani3997
    @sanjogtarani3997 7 місяців тому +7

    ਹਾਏ ਹਾਏ ਰੱਬਾ ਇੰਨਾਂ ਮਹਿੰਗਾ ਇਲਾਜ਼ ਗ਼ਰੀਬ ਲੋਕ ਕੀ ਕਰਨ ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ

  • @avinderkaur829
    @avinderkaur829 8 місяців тому +16

    ਤੁਹਾਡੀ ਦਵਾਈਆਂ ਕਿੰਨੀਆਂ ਮਹਿੰਗਾਈ ਨੇ।

  • @manjitkaurpelia3506
    @manjitkaurpelia3506 5 місяців тому +4

    Waheguru ji waheguru ji waheguru ji waheguru ji ka khalsa waheguru ji ki Fateh

  • @mandeeptark
    @mandeeptark 8 місяців тому +28

    ਲੋੜ ਤੋਂ ਜਿਆਦਾ ਹਰ ਚੀਜ਼ ਨੁਕਸਾਨ ਕਰਦੀ ਹੈ ਚਾਹੇ ਦਵਾਈ ਹੋਵੇ ਜਾ ਖਾਣਾ....ਕੁਝ ਗੱਲਾਂ ਠੀਕ ਹਨ ਪਰੰਤੂ ਸਾਰੀਆਂ ਨਹੀਂ ਕਿਉਕਿ ਕੋਈ ਸਮਾ ਸੀ ਜਦ ਕਈ ਅੌਰਤਾ ਜਣੇਪੇ ਦੌਰਾਨ ਮਰ ਜਾਦੀਆਂ ਸਨ ਲੋਕ ਅੈਕਸੀਡੈਂਟਾ ਚ ਮਰ ਜਾਦੇ ਸਨ ਬਜੁਰਗ ਗੋਡਿਆਂ ਦੇ ਦਰਦਾ ਕਾਰਨ ਦੁੱਖ ਭੋਗਦੇ ਸਨ ਪਰੰਤੂ ਅੱਜਕਲ ਅਜਿਹਾ ਨਹੀਂ ....ਅਸਲੀਅਤ ਇਹ ਹੈ ਕਿ ਭਾਰਤੀ ਡਾਕਟਰ ਜਿਆਦਾਤਰ ਪੈਸੇ ਦੇ ਲਾਲਚ ਕਾਰਨ ਮਰੀਜਾਂ ਨੂੰ ਲੋੜ ਤੋ ਜਿਆਦਾ ਦਵਾਈਆਂ ਲਿਖ ਦਿੰਦੇ ਹਨ ਜਿਨ੍ਹਾਂ ਦੇ ਕੁਝ ਨੁਕਸਾਨ ਵੀ ਹੁੰਦੇ ਹਨ.....ਵਰਤ ਰੱਖਣੇ ਕਸਰਤ ਕਰਨੀ ਸਿਹਤ ਲਈ ਲਾਭਦਾਇਕ ਹਨ....ਜਾਪਾਨ ਜਾ ਚੀਨ ਵਿੱਚ ਡਾਕਟਰ ਇੰਨੀ ਦਵਾਈ ਨਹੀਂ ਦਿੰਦੇ ਜਿੰਨੀ ਭਾਰਤ ਚ ...ਸਾਡੇ ਦੇਸ ਚ ਦਵਾਈਆਂ ਦਾ ਵਪਾਰ ਹੈ ਜਿਸਦਾ ਖਮਿਆਜਾ ਸਾਡੇ ਲੋਕਾਂ ਦੀ ਸਿਹਤ ਤੇ ਜੇਬ ਭੁਗਤ ਰਹੀ ਹੈ ...ਕੀ ਬਾਹਰਲੇ ਦੇਸ ਆਯੁਰਵੇਦਿਕ ਦਵਾਈਆਂ ਵਰਤਦੇ ਹਨ ?ਨਹੀਂ ਉਹ ਲੋਕ ਲੋੜ ਅਨੁਸਾਰ ਖਾਂਦੇ ਹਨ ਰੋਜਾਨਾ ਕਸਰਤ ਕਰਦੇ ਹਨ ਤੇ ਤੰਦਰੁਸਤ ਰਹਿੰਦੇ ਹਨ.....ਸਰਕਾਰਾਂ ਚੰਗੀਆਂ ਹੋਣ ਕਾਰਨ ਸਭ ਨੂੰ ਰੁਜ਼ਗਾਰ ਵੀ ਦਿੰਦੀਆਂ ਨੇ ਬੁਢਾਪਾ ਵੀ ਸੁਰੱਖਿਅਤ ਹੈ ....ਕੋਈ ਟੈਨਸਨ ਨਹੀਂ ......ਹੋਰ ਵੀ ਕਈ ਕਾਰਨ ਹਨ ਜੀ ਤੰਦਰੁਸਤੀ ਦੇ। ਧੰਨਵਾਦ

  • @arundeepsingh6147
    @arundeepsingh6147 5 місяців тому +4

    Je ehna ਤਰਸ ਆਉਂਦਾ ਲੋਕਾਂ ਤੇ ਫੇਰ ਸਸਤਾ ਕਰਨ sb kuch ਆਮ ਲੋਕਾਂ ਲਈ

    • @user-ch3bp5gd1i
      @user-ch3bp5gd1i 4 місяці тому

      ਬਹੁਤ ਮਹਿੰਗਾ ਏ Himm Hospital ਦਾ ਇਲਾਜ ਵੀਰ ਜੀਉ

    • @gurlalsingh1529
      @gurlalsingh1529 4 місяці тому

      Ohna ne kdo keha sade kol aao gall ta sunde ni tuc kise ton

  • @user-ni1fy6oo8t
    @user-ni1fy6oo8t 8 місяців тому +10

    What a great ancient Indian wisdom shared by Dr Manish. Absolutely true.

  • @GurcharanSandhu-gf4yc
    @GurcharanSandhu-gf4yc 6 місяців тому +6

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @rbrar3859
    @rbrar3859 8 місяців тому +1

    ਵਾਹਿਗੁਰੂ ਜੀ।

  • @meharsekhon2368
    @meharsekhon2368 8 місяців тому +22

    ਡਾ ਅਮਰ ਸਿੰਘ ਅਜ਼ਾਦ ਕੈਂਸਰ ਨਾਲ ਕਿਵੇਂ ਮਰੇ
    ਉਹ ਤੁਹਾਡੀ ਟੀਮ ਨਾਲ ਜੁੜੇ ਸਨ
    ਉਨ੍ਹਾਂ ਦਾ ਇਲਾਜ ਕਿਉਨਹੀ ਕੀਤਾ
    ਉਹ ਮਿਲਟ ਦਾ ਪ੍ਰਚਾਰ ਕਰਦੇ ਸੀ

  • @kulwanthallan3133
    @kulwanthallan3133 7 місяців тому +4

    Very useful information as of Dr Bishwaroop Rai Chaudhary . excellent 👌

  • @Guru_bani1313
    @Guru_bani1313 6 місяців тому +4

    ❤ ਡਾਕਟਰ ਸਾਹਿਬ ਬਹੁਤ ਹੀ ਵਧੀਆ ਢੰਗ ਨਾਲ ਸਮਝਿਆ ਹੈ ਵਾਹਿਗੁਰੂ ਜੀ ❤

  • @Gurmeetsingh-zg4hz
    @Gurmeetsingh-zg4hz 8 місяців тому +41

    ਕਹਿੰਦਾ ਫਾਈਵ ਸਟਾਰ ਹੌਸਪੀਟਲ ਹੈ, ਧੰਦਾ ਪੈਸੇ ਕਮਾਨ ਦਾ ਗਰੀਬ ਬਿਮਾਰ ਕਿੱਥੇ ਜਾਵੇ, 10000 ਰੋਜ ਦਾ ਖਰਚਾ

    • @jagmohanlohian
      @jagmohanlohian 8 місяців тому +8

      ਬਿਲਕੁਲ ਸਹੀ ਗੱਲ ਹੈ। ਇਹਨਾਂ ਵੀ ਧੰਦਾ ਹੀ ਬਣਾ ਲਿਆ ਹੈ। ਇਹ ਸਾਰੇ ਹਸਪਤਾਲਾਂ ਦੇ ਪਿਓ ਹਨ । ਏਨਾ ਕਿਤੇ ਵੀ ਖਰਚਾ ਨਹੀਂ ਜਿਨੇ ਇਹ ਲੈਂਦੇ।

    • @guljitkhakh9015
      @guljitkhakh9015 7 місяців тому +4

      Right

    • @harsimrankaur5034
      @harsimrankaur5034 7 місяців тому +4

      Eh apdi advertising kr rahe ne

  • @ParamjitSingh-ts1kx
    @ParamjitSingh-ts1kx 6 місяців тому +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਬਹੁਤ ਵਧੀਆ ਵੀਚਾਰ ਜੀ ਧੰਨਵਾਦ ਜੀ।

  • @bantdealwalia
    @bantdealwalia 8 місяців тому +47

    ਸ਼੍ਰੀ ਮਾਨ ਜੀ ਤੁਹਾਡੀ ਸਭ ਦੀ ਜਾਣਕਾਰੀ ਲਈ ਦੱਸਦਾ ਹਾਂ ਕਿ ਕੁੱਤਾ ਜਦੋਂ ਕੁੱਝ ਸਾਡਾ ਇਨਸਾਨਾਂ ਦਾ ਦਿੱਤਾ ਗਲਤ ਖਾਕੇ ਬਿਮਾਰ ਹੋ ਜਾਂਦਾ ਹੈ ਤਾਂ ਉਹ ਘਾਹ ਖਾਂਦਾ ਹੈ ਜੋ ਕਿ ਕੁੱਤੇ ਦੀ ਖੁਰਾਕ ਨਹੀਂ ਅਤੇ ਤੁਰੰਤ ਉਲਟੀ ਕਰਦਾ ਹੈ ਅਤੇ ਠੀਕ ਹੋ ਜਾਂਦਾ ਹੈ।ਕੁੱਤਾ ਇਨਸਾਨਾਂ ਨਾਲ ਰਹਿਣ ਕਰਕੇ ਗੰਦ ਮੰਦ ਖਾ ਲੈਂਦਾ ਹੈ।ਜਿਸਦਾ ਹੱਲ ਉਸ ਨੂੰ ਕੁਦਰਤ ਨੇ ਦਿੱਤਾ ਹੋਇਆ ਹੈ।ਬਾਕੀ ਜੰਗਲੀ ਜਾਨਵਰਾਂ ਦਾ ਸਾਡੇ ਨਾਲ ਕੋਈ ਸਬੰਧ ਨਹੀਂ ਜਿਸ ਕਰਕੇ ਉਹ ਬਿਮਾਰ ਹੀ ਨਹੀਂ ਹੁੰਦੇ।
    ਉਂਝ ਕੁਦਰਤ ਨੇ ਇਹ ਸਰੀਰ ਬਿਮਾਰ ਹੋਣ ਲਈ ਬਣਾਇਆ ਵੀ ਨਹੀਂ।ਬਿਮਾਰੀ ਸਾਡੇ ਗਲ ਲਾਲਚੀ ਲੋਕਾਂ ਨੇ ਪਾਈ ਹੋਈ ਹੈ।ਜਿਨ੍ਹਾਂ ਦੇ ਪ੍ਰਿਵਾਰਾਂ ਦਾ ਜਿਉਂਦੇ ਰਹਿਣ ਦਾ ਸਾਧਨ ਹੀ ਸਾਡੀ ਬਿਮਾਰੀ ਹੈ।ਜੇ ਅਸੀਂ ਆਪਣੀਆਂ ਸਿਰਫ ਖਾਣ ਪੀਣ ਦੀਆਂ ਆਦਤਾਂ ਠੀਕ ਕਰ ਲਈਏ ਤਾਂ ਉਨ੍ਹਾਂ ਦੇ ਪ੍ਰਿਵਾਰ ਖਤਮ ਹੋ ਜਾਣਗੇ।

    • @user-lx4hm1ty6h
      @user-lx4hm1ty6h 8 місяців тому +2

      ਮੇਰੇ ਕੁਤੇ ਦੇ ਸੰਗਲੀ ਨਹੀਂ ਹੈ । ਉਹ ਘਾਹ ਦਾ ਰਸ ਕੱਢ ਕੇ ਪੀਂਦਾ ਹੈ ।

    • @paramjitsinghbrar1034
      @paramjitsinghbrar1034 7 місяців тому +1

      Veer kutta ghaa kha k ulty karda pet saaf krn lai nd rest, n k ghaa da juice , tnx

  • @bahadursingh9718
    @bahadursingh9718 5 місяців тому +2

    ਡਾਕਟਰ ਮਨੀਸ਼ ਕੁਮਾਰ ਜੀ ਬੜੇ ਸੁਲਝੇ ਹੋਏ ਡਾਕਟਰ ਸਰ ਹਨ। ਇੰਨ੍ਹਾਂ ਦੀਆਂ ਗੱਲਾਂ ਸੌਂ ਪਰਸੈਂਟ ਸਹੀਂ ਹਨ ਬਿਨਾਂ ਦਵਾਈ ਤੋਂ ਇਲਾਜ਼ ਕਰਦੇ ਹਨ ਤੇ ਠੀਕ ਵੀ ਕਰਦੇ ਹਨ ਇਸ ਸਰ ਦਾ ਬਹੁਤ ਬਹੁਤ ਧੰਨਵਾਦ। ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ ਗੋਗਾਂ ਪਹਿਲਵਾਨ ਲੇਲੇਵਾਲਾ

  • @HarmeetSingh78285
    @HarmeetSingh78285 7 місяців тому +8

    ਮੈੰ ਸੀਰ ਦਰਦ ਦੀ ਕੋਈ ਦਵਾਈ ਲੇਤੀ ਹੀ ਨਹੀਂ 20 ਸਾਲ ਤੋਂ, ਸਿਰਫ ਸ਼ੇਰ ਕਰਦਾਂ ਅੱਧਾ ਘੰਟਾ

  • @bakhshinderpadda2804
    @bakhshinderpadda2804 8 місяців тому +2

    Very true ji 👌🏻👌🏻👌🏻👌🏻👌🏻👌🏻

  • @varjiraj517
    @varjiraj517 7 місяців тому +4

    Sada desh india duniya da sab to Mahan desh hai
    Love india ❤

  • @Smart-One
    @Smart-One 8 місяців тому +3

    Very much interesting ❤ ....

  • @kamaljitkaur5322
    @kamaljitkaur5322 7 місяців тому +1

    Thank you 🙏

  • @PreetKaur-miraculous
    @PreetKaur-miraculous 8 місяців тому +1

    Interesting and knowledgeable

  • @AmarjeetKaur-uj8gz
    @AmarjeetKaur-uj8gz 5 місяців тому +1

    Very. Good. Dr. Sahib. Ji.

  • @MehmiRaman-
    @MehmiRaman- 7 місяців тому +1

    bilkul sahi keh rahe oo tusi

  • @ramsarup6260
    @ramsarup6260 7 місяців тому +73

    ਡਾਕਟਰ ਸਾਹਿਬ ਹਰ ਰੋਜ 300 ₹ ਕਮਾਉਣ ਵਾਲਾ ਆਮ ਇਨਸਾਨ ਤੁਹਾਨੂ ਹਰ ਰੋਜ 10000₹ ਕਿਸ ਤਰਾ ਦੇਵੇਗਾ ਤੁਹਾਡੇ ਹਸਪਾਤਲ ਤਾ ਸਿਰਫ ਅਮੀਰਾ ਲਈ ਹਨ

    • @GurjeetSingh-ed6kq
      @GurjeetSingh-ed6kq 6 місяців тому

      That's what the hidden point is, it's all with sugar coated so-called ancient Indian treatment system /Scams!

    • @SanjaySingh-og8qc
      @SanjaySingh-og8qc 6 місяців тому +5

      300 Rs roz kamaan wale nu beera sugar BP nahi hunda …oh mehnat-kash insaan vaa …
      Eh Dr saab sethan di gal kar rahe ne

    • @nirmalsminhas366
      @nirmalsminhas366 4 місяці тому +1

      Treatment for poor people is unaffordable in all the hospitals. Majority of people in India won't be able to spend Rs 10000/- day. All Hospitals have become money spinning institutions. No way out for a poor.

  • @godisgreat7619
    @godisgreat7619 7 місяців тому +7

    I am also medicine free
    thanks & salute for आचार्य मनीष and team
    specially to Dr Biswaroop Roy Chowdhury

  • @a.sdhaliwal823
    @a.sdhaliwal823 5 місяців тому +3

    ਆਪ ਦਵਾਈਆਂ ਦੇ ਰੇਹਾ

  • @user-qm9sq3rs9h
    @user-qm9sq3rs9h 8 місяців тому +5

    Agree that fruits are better over protein and fat

  • @BalwinderSingh-pf2nr
    @BalwinderSingh-pf2nr 5 місяців тому

    WE ARE AGRY 1000% WITH YOU DR SABB !!

  • @manjithsingh7836
    @manjithsingh7836 8 місяців тому

    Thanks sir🌹

  • @HARPREETKAUR-ul7sb
    @HARPREETKAUR-ul7sb 7 місяців тому +4

    Keep it up,love u doctor sahab ,,

  • @saranjitsingh5935
    @saranjitsingh5935 8 місяців тому +16

    I being at 78+ completely agree with one point which I felt i.e when I got angry & BP naturally gone up on any reason whatsoever, I left eating sometimes not for only a day but sometimes for two days & I got relaxed happily without taking any medicine. I felt more energetic than earlier.

    • @PardeepKumar-wo5vn
      @PardeepKumar-wo5vn 7 місяців тому

      ਇਕ ਦਿਨ ਦਾ ਖਰਚਾ 10000 ਹਜਾਰ ਗਰੀਬ ਦੇ ਵਸ ਤੋ ਬਾਹਰ ਹੈ

    • @user-im1kl4sr9d
      @user-im1kl4sr9d 7 місяців тому

      ​@@PardeepKumar-wo5vnto 🎉

    • @user-gn3ck2fb4q
      @user-gn3ck2fb4q 7 місяців тому

      ​@@PardeepKumar-wo5vn5

    • @RajinderSingh-jx7jx
      @RajinderSingh-jx7jx 6 місяців тому

      ​@@PardeepKumar-wo5vnaje Dr kainda sada ilaj mahnga nahi

  • @kahlon7793
    @kahlon7793 7 місяців тому +5

    lot of Respect dr saab

  • @sahilsandhusandhusaab2812
    @sahilsandhusandhusaab2812 5 місяців тому +1

    Bahut vadia

  • @AvtarSingh-pr9em
    @AvtarSingh-pr9em 7 місяців тому +4

    Very Good Doctor Saab ❤❤

  • @user-vk7vp5ez9p
    @user-vk7vp5ez9p 7 місяців тому +4

    ੧੦ ਹਜਾਰ ਜਿਆਦਾ ਹੀ ਸਸਤਾ

  • @harbhajanbirdi776
    @harbhajanbirdi776 7 місяців тому +1

    Good information

  • @Rajbirsingh-qm5dh
    @Rajbirsingh-qm5dh 7 місяців тому +1

    Bilkul true

  • @parmindersall5443
    @parmindersall5443 6 місяців тому +1

    Very good 👍🏻

  • @lifecoachconsultancy612
    @lifecoachconsultancy612 8 місяців тому +1

    Good work

  • @jaskiratsingh5718
    @jaskiratsingh5718 7 місяців тому +2

    Mann nu khush Karan layi changa vichar hai....waise v canada di medical services da bura haal hai...ayurveda de sir te jiyo othe baithe hun

  • @governalsingh65
    @governalsingh65 7 місяців тому

    So ji Take care your Health, ji Good Health Is a key of success, Health is Wealth , Good divises

  • @GurmeetKaur-tq3ti
    @GurmeetKaur-tq3ti 7 місяців тому +4

    Very good Dr sahib ji 🙏🙏👍👍

  • @singh_sabb1699
    @singh_sabb1699 7 місяців тому

    Sare apda apda Kam vadhan nu aaa. Jive tusi kar rahe ho

  • @parmeetirex4297
    @parmeetirex4297 7 місяців тому +10

    100 ਪਰਸੈਂਟ ਸੱਚ ਬੋਲ ਕੇ 1000 ਪਰਸੈਂਟ ਲੁੱਟ ਠੱਗੀ ਮਾਰਨਾ ,

  • @deepikajain1751
    @deepikajain1751 5 місяців тому +1

    Jo btaya bhut achi jankari di very good

  • @khosakhosa1284
    @khosakhosa1284 7 місяців тому +1

    good Information

  • @godisone7399
    @godisone7399 6 місяців тому +1

    Very excellent discussing , Thanks, Allopathy is emergency treatment which needs to every persos

  • @sahibvirk3103
    @sahibvirk3103 7 місяців тому

    Very good 👍 job

  • @BABAL07860
    @BABAL07860 7 місяців тому +7

    😢Thanks Dr Sahib for information reg Health

  • @gurmeetsingh-bu5fb
    @gurmeetsingh-bu5fb 4 місяці тому

    ਧੰਨਵਾਦ ਡਾਕਟਰ ਸਾਹਿਬ ਜੀ🙏

  • @sonubaidwan6983
    @sonubaidwan6983 7 місяців тому +1

    Good ji

  • @Dhermender-zo9xl
    @Dhermender-zo9xl 8 місяців тому +1

    Good

  • @kashmirilal86
    @kashmirilal86 6 місяців тому +1

    Sir very nice video

  • @macsingh8383
    @macsingh8383 3 місяці тому

    👏👏👏👌very nice talk

  • @DolphinsTalks
    @DolphinsTalks 7 місяців тому +1

    Right 👍

  • @makhnasingh9209
    @makhnasingh9209 7 місяців тому +2

    👍👍

  • @RaviKumar-xk8es
    @RaviKumar-xk8es 8 місяців тому +2

    🙏🙏

  • @dilpreetkaur6068
    @dilpreetkaur6068 8 місяців тому +1

    Vv great interview

  • @ksbittoosachdeva1401
    @ksbittoosachdeva1401 7 місяців тому +5

    Absolutely 💯 thanks for your guidance

  • @amanprinja28
    @amanprinja28 7 місяців тому +1

    Bilkul sahi kiha dr sahib ਨੇ

  • @gurjindersingh4666
    @gurjindersingh4666 7 місяців тому +1

    VV.Good.

  • @jasbirsingh1908
    @jasbirsingh1908 5 місяців тому

    Very nice Dr sahib God bless you 🙏

  • @ikmoorakhsikh
    @ikmoorakhsikh 7 місяців тому +2

    ਸੌ ਸਚਾ ਸੁਚਾ ਵੈਦ ਡਾਕਟਰ ਇਕ ਵੇਖਿਆ ਪ੍ਰੈਕਟੀਕਲੀ ਹੰਢਾ ਕੇ ਉਸ ਦਾ ਨਾਮ ਹੈ ਡਾਕਟਰ ਖਾਦ ਵਲੀ ਸਾਹਿਬ ਭੋਲਿਓ ਯਾਦ ਰੱਖਿਓ।

  • @rajandhalla7394
    @rajandhalla7394 7 місяців тому +1

    👌👌👌👌👌

  • @suchasingh2663
    @suchasingh2663 4 місяці тому +2

    Dr.Saab g very good knowledge for us

  • @ancientreader4010
    @ancientreader4010 7 місяців тому +1

    ❤❤

  • @KULWINDERSINGH-KKSINGH
    @KULWINDERSINGH-KKSINGH 7 місяців тому +8

    ਇੱਕ ਦਿਨ ਦਾ ਖਰਚਾ ਬਸ ਸਿਰਫ 10000
    😂😂😂😂😂😂😂

  • @GURPREETSINGH-ro8zf
    @GURPREETSINGH-ro8zf 3 місяці тому +1

    ਕੀ ਦੱਸਾ ਵੀਰ ਸਵੇਰ ਵੇਲੇ ਹੀਂ ਆਦਤ ਡਿਪ੍ਰੈਸ਼ਨ 😢

  • @JS-maan
    @JS-maan 5 місяців тому +2

    Allopathy emergency ਵਾਸਤੇ ਸਹੀ ਆ ਪਰ chronic problem ਲਈ ਨਹੀ (refind carbohydrates refind sugar extremely dangerous )

  • @amansinghchandigarh1455
    @amansinghchandigarh1455 8 місяців тому +19

    His dera Bassi centre near Chandigarh is very expensive, hiims charges 500 rupees for doctor appointment and for simple treatment medicine starts from 5000 rupees...

    • @kaurmal8791
      @kaurmal8791 8 місяців тому +5

      Of course it's all about money and business.

    • @kaurmal8791
      @kaurmal8791 8 місяців тому +4

      Bassi we got Bassi show here in Canada.

    • @amansinghchandigarh1455
      @amansinghchandigarh1455 8 місяців тому

      @@kaurmal8791 😄😄

    • @guripawar1897
      @guripawar1897 8 місяців тому +7

      He is a BIG Fraud Thugg😂😂😂😂😂

    • @gk3359
      @gk3359 8 місяців тому +2

      500 rs is gud OPD fee...

  • @satishkochhar2622
    @satishkochhar2622 8 місяців тому +1

    Please tell us the name of insurance policy which cover health insurance of Canadians

  • @amarjitsinghsidhu
    @amarjitsinghsidhu 5 місяців тому +3

    He is not Dr. Manjish but he is Acharya Manish .

  • @gurmeetsingh-bu5fb
    @gurmeetsingh-bu5fb 7 місяців тому

    ਡਾ ਸਾਹਿਬ ਸਤਿ ਸ ਅਕਾਲ

  • @harpreetmaan2711
    @harpreetmaan2711 8 місяців тому +42

    ਖਾਣਾ ਪੀਣਾ ਸਹੀ ਰੱਖੋ ,ਮੈ ਖੁਦ 1.5 ਸਾਲ ਤੋਂ ਕੋਈ ਦਵਾਈ ਨੀ ਖਾਧੀ.....

    • @Dhermender-zo9xl
      @Dhermender-zo9xl 8 місяців тому +3

      Mere boli wich khan peen nu daru keha janda now only red label

    • @harpreetmaan2711
      @harpreetmaan2711 8 місяців тому +3

      @@Dhermender-zo9xl ਵੀਰ ਜੀ ਪੰਜਾਬੀ ਦੇ ਦੋ ਮਤਲਬ ਨਿਕਲਦੇ ਆ.....ਉਹ ਤੁਹਾਡੇ ਤੇ ਆ,ਤੁਸੀ ਕਿਸ ਤਰਹ ਸੋਚ ਦੇ ਹੋ

    • @Dhermender-zo9xl
      @Dhermender-zo9xl 8 місяців тому

      @harpreetmaan2711 very good no medication for 2 years I'm 45 years old few health problems. What you do thanks

    • @ikmoorakhsikh
      @ikmoorakhsikh 7 місяців тому +1

      ਇਹ ਅਖੌਤੀ ਅਚਾਰੀਆ ਸ਼ਿਰੀ ਚਾਰ ਸੌ ਬੀਸ ਹੈ ਭਲਿਓ ਯਾਦ ਰੱਖਿਓ ਅਤੇ ਬਚ ਕੇ ਰਹਿਓ ਇਸ ਨੌਸਰ ਬਾਜ ਤੋਂ ਮੈਨੂੰ ਇਸ ਅਖੌਤੀ ਦੇ ਹਥ ਲਗ ਚੁੱਕੇ ਹਨ ਭੋਲਿਓ।

    • @Dhermender-zo9xl
      @Dhermender-zo9xl 7 місяців тому

      @@ikmoorakhsikh Teri ki story aa
      Explain please

  • @user-jb7jc3zi2w
    @user-jb7jc3zi2w 7 місяців тому

    Thanks Sir ji

  • @sarbatdabhala1m450
    @sarbatdabhala1m450 6 місяців тому

    Good day💯

  • @ManjitSingh-er2gf
    @ManjitSingh-er2gf 5 місяців тому +1

    ਸੁਝਾਅ, ਵਿਚਾਰ ਸਭ ਵਧੀਆ ਹਨ ਪਰ ਮਿਲਣਾ ਹੋਵੇ ਜਾਂ ਨੰਬਰ?

  • @jaspritsingh1492
    @jaspritsingh1492 5 місяців тому +1

    Wah mainu nhi pta c Dr Saab eni sohni Punjabi bolde aa

  • @oneindiapunjabi
    @oneindiapunjabi 7 місяців тому +9

    Host ਮਿਕਸੀ fridge 'ਚ ਰੱਖ ਦਿੰਦਾ 😅😂

  • @PritamSinghbharowal
    @PritamSinghbharowal 6 місяців тому

    Right

  • @reenastips6643
    @reenastips6643 7 місяців тому +1

    Very nice,thanks

  • @Jassbhangu31
    @Jassbhangu31 5 місяців тому

    Bhut shi gallan kahia g ❤❤

  • @hemrajsharma6409
    @hemrajsharma6409 5 місяців тому +2

    Very nice informations manish sir

  • @meharsingh2645
    @meharsingh2645 7 місяців тому +14

    ਅਮੀਰਾਂ ਦਾ ਡਾਕਟਰ ਗਰੀਬਾਂ ਲਈ ਮਜਾਕ

  • @yadwindersinghyadwindersin1042
    @yadwindersinghyadwindersin1042 7 місяців тому +1

    Januvasti bathinda vich kithe milu ? Jroor dassia jave ji

  • @DolphinsTalks
    @DolphinsTalks 7 місяців тому +3

    I also do believe that we can keep ourself fit without medicine 👍

  • @ranjitsinghwarval8991
    @ranjitsinghwarval8991 5 місяців тому +1

    ਇਸ ਨੇ ਜੋ ਕਿਹਾ ਅਪਲਾਈ ਕਰੀਏ ਬਹੁਤ ਵਧੀਆ ਰਿਜਲਟ ਮਿਲਦਾ।

  • @sarabjitsinghkainth5870
    @sarabjitsinghkainth5870 8 місяців тому

    Harjinder paaji tussi doctor sahib da address ya website de salute ho thank you 🎉

  • @mamrajsingh2799
    @mamrajsingh2799 5 місяців тому +1

    बहुत ही अच्छा काम कर रहे हो जी

  • @GurkiratsinghSran-od4yv
    @GurkiratsinghSran-od4yv 4 місяці тому +2

    Sir plz thyroid de aurevedic solution dso koi...daily tablet na laini pave .

  • @shokipb0359
    @shokipb0359 3 місяці тому

    ❤❤❤❤❤❤