SURINDER KAUR II ਸੱਸੀ ਪੰਨੂੰ ਦੋ ਜਣੇ II LIVE II ਮੇਲਾ ਜਮਾਲਪੁਰ II JassiTV

Поділитися
Вставка
  • Опубліковано 19 січ 2025

КОМЕНТАРІ • 654

  • @chamkaurkussa2870
    @chamkaurkussa2870 4 роки тому +295

    ਸਾਡੇ ਅਤੀ ਸਤਿਕਾਰ ਯੋਗ ਸੁਰਿੰਦਰ ਕੌਰ ਜੀ ਤੇ ਲੀਜੈਂਡ ਜੱਟ ਗਾਇਕ ਕਰਨੈਲ ਗਿੱਲ ਸਹਿਬ ਤੇ ਨੌਜਵਾਨ ਗਾਇਕ ਅੰਗਰੇਜ ਅਲੀ ਇੱਕੋ ਸਟੇਜ ਤੇ ਸੁਣ ਸੁਣ ਦਿੱਲ ਭਰਦਾ ਹੀ ਨਹੀਂ। ਗਰੇਟ ਗਰੇਟ ਗਰੇਟ ਸੁਪਰ ਡੁਪਰ ਪਰਫਾਰਮੈਂਸ।

  • @avtarsingh2531
    @avtarsingh2531 3 роки тому +31

    ਜੱਸੋਵਾਲ ਸਾਬ੍ਹ ਦੀ ਪੰਜਾਬ ਨੂੰ ਬਹੁਤ ਵੱਡੀ ਦੇਣ ਹੈ ਇਸ ਸ਼ਖ਼ਸੀਅਤ ਨੇ ਕਾਲੇ ਦਿਨਾਂ ਦੌਰਾਨ ਸਭਿਆਚਾਰਕ ਮੇਲੇ ਲਵਾਕੇ ਰੋਦੇ ਪੰਜਾਬ ਜ਼ਖਮਾਂ ਤੇ ਮੱਲ੍ਹਮ ਲਗਾਉਣ ਦਾ ਕੰਮ ਕੀਤਾ ਸੀ। ਰੱਬ ਕਰੇ ਇਹੋ ਜਿਹੇ ਲੋਕ ਸਦਾ ਅਮਰ ਰਹਿਣ।

  • @hardeepmehna6528
    @hardeepmehna6528 2 роки тому +7

    ਬਹੁਤ ਵਧੀਆ ਜੀ ਪੁਰਾਣਾ ਸਭਿਆਚਾਰ । ਸਤਿਕਾਰਤ ਸੁਰਿੰਦਰ ਕੌਰ ਨੂੰ ਬਹੁਤ ਸੁਣਿਆਂ ਜੀ ਜਵਾਨੀ ਪਹਿਰੇ ।

  • @BalbirSingh-ws3bo
    @BalbirSingh-ws3bo 2 роки тому +11

    ਮੈ ਬਹੁਤ ਯਾਦ ਕਰਦਾ ਹਾਂ ਮੈਂ
    ਉਹਨਾਂ ਦੀ ਸਟੇਜ ਅੱਜ ਤੱਕ ਕਦੇ ਵੀ ਨਹੀਂ ਦੇਖੀ ਲੁਧਿਆਣੇ ਵਾਲੇ ਖੁਸ਼ਕਿਸਮਤ ਹਨ ਜਿਨ੍ਹਾਂ ਨੂੰ ਪੰਜਾਬ ਦੇ ਮਹਾਨ ਗਾਇਕ ਸੁਣਨ ਨੂੰ ਰੋਜ਼ ਮਿਲਦੇ ਹਨ ਮੈ ਛੋਟਾ ਹੁੰਦਾ ਉਹਨਾਂ ਦੇ ਰਬੜ ਦੇ ਰਿਕਾਰਡ ਸੁਣਦਾ ਹੁੰਦਾ ਸੀ ਜਿਹੜੇ Machine nu ghuma ke ਚਲਦੇ ਸੀ

  • @ਰਿੰਪੀਬਰਾੜਗੱਜਣਵਾਲਾ

    ਵਾਹ ਜੀ ਵਾਹ,,,,, ਸਲੂਟ ਜੱਸੋਵਾਲ ਸਾਹਿਬ,,,, ਕੋਇਲ ਸੁਰਿੰਦਰ ਕੌਰ

  • @baljit265
    @baljit265 5 місяців тому +3

    ਅੱਜ ਦੇ ਕੰਜਰਖ਼ਾਨੇ ਤੋਂ ਬਹੁਤ ਹੀ ਵਧੀਆ👍💯 🌹👋🙏।

  • @travellerboy7010
    @travellerboy7010 7 місяців тому +4

    ਅੱਜ ਪਹਿਲੀ ਵਾਰ ਸੁਰਿੰਦਰ ਕੌਰ ਦਾ ਲਾਈਵ ਅਖਾੜਾ ਦੇਖਿਆ ਹੈ ਨਹੀਂ ਤਾਂ ਸਾਲਾਂ ਤੋਂ ਇਨ੍ਹਾਂ ਦੇ ਗਾਣੇ ਸੁਣਦੇ ਆ ਰਹੇ ਹਾਂ ❤❤❤❤❤❤

  • @kuldeepduggal1111
    @kuldeepduggal1111 2 роки тому +9

    ਸਲਾਮ ਆ ਜੀ ਗਾਇਕੀ ਦੇ ਅਸਲ ਸੁਪਰ ਸਟਾਰਾਂ ਤੇ ਸੱਭਿਆਚਾਰਕ ਦੂਤਾਂ ਨੂੰ ...ਕਾਸ਼.......!

  • @balvinderkaur3126
    @balvinderkaur3126 4 роки тому +14

    thank you sister ,we proud of you jai jawan jai kishan,,aap ka ye सुनेहरा pal sari duniya dekh rahi h,,,,

  • @manpreetsukhwinder5518
    @manpreetsukhwinder5518 3 роки тому +13

    ਬਾਕਮਾਲ ਜੀਉ। ਦਿਲੋਂ ਸਲਾਮ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਜੀ ਦੀ ਮਿੱਠੀ ਤੇ ਦਿਲ ਟੁੰਭਮੀਂ ਆਵਾਜ਼ ਨੂੰ।

  • @Anu15774
    @Anu15774 4 місяці тому +2

    ਸਲੂਟ ਹੈ ਲੀਜੈਂਡ ਗਾਇਕ ਸੁਰਿੰਦਰ ਕੌਰ ਜੀ ਕਰਨੈਲ ਗਿੱਲ respected Jagdev singh ਜੱਸੋਵਾਲ ਜੀ ਬਚਪਨ ਚ ਟੀਵੀ ਤੇ ਦੇਖਦੇ ਹੁੰਦੇ ਦੀ ਪਰ ਓਦੋਂ ਬਹੁਤੀ ਸਮਝ ਨਹੀਂ ਸੀ

  • @MahinderSingh-hj8qf
    @MahinderSingh-hj8qf 3 роки тому +7

    ਬਹੁਤ ਹੀ ਸਤਿਕਾਰ ਯੋਗ ਸਰਿੰਦਰ ਕੌਰ ਅਤੇ ਕਰਨੈਲ ਸਿੰਘ ਗਿੱਲ ਸਾਡੇ ਹੀਰੋ ਗਾਇਕ ਹਨ

  • @prabh.mahey.77
    @prabh.mahey.77 2 роки тому +9

    ਸੁਰਿੰਦਰ ਕੌਰ ਜੀ ਦੇ ਗੀਤਾਂ ਨੇ ਹਾਲੇ ਵੀ ਸਾਹਿਤ ਹੀ ਜਿੰਦਾ ਰਖਿਆ ਹੈ 😍😍

  • @jagrajsandhu8421
    @jagrajsandhu8421 3 роки тому +12

    ਸਨ 1974/75, ਸਕੂਲ ਵਿੱਚ ਬਾਲਸਭਾ ਦਾ ਸ਼ੰਗਾਰ ਹੁੰਦੀ ਸੀ ਗਾਥਾ ਸੱਸੀ, ਪੂਨੂੰ,ਦੀ,

    • @jagmohansarao5273
      @jagmohansarao5273 3 роки тому +1

      ....🌍.....nice.....memory..............🌍....surinder with wellcome tune गुगल,,,

    • @jagrajsandhu8421
      @jagrajsandhu8421 3 роки тому

      @@jagmohansarao5273 ਧੰਨਵਾਦ ਜੀ👍

  • @AvtarSingh-vn5hf
    @AvtarSingh-vn5hf 3 місяці тому +1

    ਪਤਾ ਨਹੀਂ ਕਿੰਨੀ ਵਾਰ ਗੀਤ ਸੁਣਿਆਂ ਮੰਨ ਵਾਰ ਵਾਰ ਸੁਣਨ ਨੂੰ ਦਿੱਲ ਕਰਦਾ ਐਨੀਆਂ ਰੂਹਾਂ ਦੇਖਣ ਮਿਲੀਆਂ ਇਸ ਗੀਤ ਵਿੱਚ 👍👌🙏

  • @SurinderKumar-g6m
    @SurinderKumar-g6m 7 місяців тому +1

    ਬਹੁਤ ਵਧੀਆ ਜੀ ਮਨ ਖ਼ੁਸ਼ ਹੋਇਆ ਸੁਣ ਕੇ ਭਾਰਤ ਦੀ ਮਹਾਨ ਕਲਾਕਾਰ ਸੁਰਿੰਦਰ ਕੌਰ ਜੀ ਨੂੰ ਸਲਾਮ
    ਅੰਗਰੇਜ ਆਲੀ ਨੂੰ ਕਦੇ ਨਹੀਂ ਸੁਣਿਆਂ ਬਹੁਤ ਵਧੀਆ ਅਵਾਜ ਉਨ੍ਹਾਂ ਦੀ

  • @navigrewal-vn2gi
    @navigrewal-vn2gi 3 роки тому +1

    Menu Surinder Kaur bhut psnd vaa. Ji. ਪੂਰਾਣੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ। ਬੇਨਤੀ ਕੀਤੀ

  • @Harmankahlon5370
    @Harmankahlon5370 3 роки тому +4

    ਜੀ ਕਰਦਾ ਵਾਰ ਵਾਰ ਇਹੀ ਗਾਣਾ ਸੁਣੀ ਜਾਈਏ
    ਬਹੁਤ ਵੱਧੀਆ ਕਮਾਲ ਕਰਤੀ

  • @avtarsingh2531
    @avtarsingh2531 3 роки тому +8

    ਜੱਸੋਵਾਲ ਸਾਬ੍ਹ ਸੁਰਿੰਦਰ ਕੌਰ ਕਰਨੈਲ ਗਿੱਲ ਹਰਬੰਸ ਸਹੋਤਾ ਰਾਖੀ ਹੁੰਦਲ ਅੰਗਰੇਜ਼ ਅਲੀ ਸਾਰੇ ਹੀ ਚੰਗੇ ਲੋਕ ਹਨ। ਇਨ੍ਹਾਂ ਤੋਂ ਕਿਤੇ ਜ਼ਿਆਦਾ ਇਹ ਲੋਕ ਗੀਤ ਮਹਾਨ ਹੈ। ਨਮਸਕਾਰ ਹੈ ਇਨ੍ਹਾਂ ਲੋਕ ਗੀਤਾਂ ਨੂੰ ਅਤੇ ਇਹੋਜਹੀ ਸਟੇਜ ਨੂੰ।

    • @ssg9462
      @ssg9462 2 роки тому

      ਨਾਂ ਯਾਦ ਕਰਵਾਉਣ ਲਈ ਬਹੁਤ ਧੰਨਵਾਦ ਵੀਰ ਜੀ

  • @Humanity113
    @Humanity113 3 роки тому +25

    ਕਿੰਨਾ ਸੋਹਣਾ ਵੇਹਲਾ ਸੀਂ ,,,, ਯਾਦਾਂ ਸਦਾਬਹਾਰ 🙂

    • @jagatkamboj9975
      @jagatkamboj9975 2 роки тому +2

      ਹੋਣ ਵੀ ਸੋਹਣਾ ਵੀਰ ਜੀ
      ਨਜ਼ਾਰੇ ਲਵੋ ਜਿੰਦਗੀ ਦੇ

    • @chamanlalmattoo6376
      @chamanlalmattoo6376 2 роки тому

      ⅚8k

  • @arslubana9157
    @arslubana9157 3 роки тому +4

    ਬਹੁਤ ਵਧੀਅਾ ਜੀ ਓਮਰ ਦੇ ਸਾਬ ਨਾਲ ਬਹੁਤ ਹੀ ਵਧੀਅਾ ਜੀ ਧਨ ਵਾਦ ਜੀ 🙏👍👌🌹🙏🙏🙏🙏🙏🙏🙏🙏🙏🙏🙏🙏🙏🙏

  • @bimladevi856
    @bimladevi856 4 роки тому +5

    Purane geetan nu gaa k Surinder kaur ate naujvan veer jina ne sath dita bahut hi sohna gaea hai.bahut der baad geet sun k bahut khushi hoi.teh dil to sarea da dhanvad ji.

  • @avtarsingh2531
    @avtarsingh2531 2 роки тому +18

    ਪੰਜਾਬੀ ਬੋਲੀ ਦੇ ਪਹਿਰੇਦਾਰ ਅਮਰ ਰਹਿਣ ਨਿੱਤ ਨਿੱਤ ਸੁਰਿੰਦਰ ਕੌਰ ਹਰਚਰਨ ਗਰੇਵਾਲ ਜੱਸੋਵਾਲ ਵਰਗੀਆਂ ਸਖਸ਼ੀਅਤਾਂ ਸੰਸਾਰ ਤੇ ਰੱਬਾ ਭੇਜ।

  • @AvtarSingh-vn5hf
    @AvtarSingh-vn5hf 2 роки тому +10

    ਅੱਜ ਸੁਰਿੰਦਰ ਕੌਰ ਦਾ ਅਖਾੜਾ ਦੇਖ ਅੱਜ ਸੁਰਿੰਦਰ ਕੌਰ ਦੀ ਜਾਦ ਆ ਗਈ ਇਹ ਸੀ ਸਾਡੇ ਪੰਜਾਬ ਦੀਆਂ ਕੋਇਲਾ ਅੱਜ ਕੱਲ ਦੇ ਗਾਇਕ ਇਸ ਦਾ ਮੁਕਾਬਲਾ ਨਹੀਂ ਕਰ ਸਕਦੇ ਜੀ 😭🙏😭🙏

  • @gulwantbhullar1065
    @gulwantbhullar1065 5 місяців тому +1

    ਬਹੁਤ ਹੀ ਸੁਰੀਲੀ ਆਵਾਜ਼ ਦੀ ਮਾਲਕ ਸੁਰਿੰਦਰ ਕੌਰ

  • @malkitghai4314
    @malkitghai4314 5 місяців тому +2

    ਸ਼ਹਿਦ ਇਹ ਗੀਤ 1975-76 ਵਿੱਚ ਜਲੰਧਰ ਦੂਰਦਰਸ਼ਨ ਕੇਂਦਰ ਤੇ ਸੁਣਦੇ ਹੁੰਦੇ ਸੀ

  • @avtarsingh2531
    @avtarsingh2531 3 роки тому +6

    ਜੱਸੋਵਾਲ ਸਾਬ੍ਹ ਸੁਰਿੰਦਰ ਕੌਰ ਕਰਨੈਲ ਗਿੱਲ ਹਰਬੰਸ ਸਹੋਤਾ ਰਾਖੀ ਹੁੰਦਲ ਅੰਗਰੇਜ਼ ਅਲੀ ਸਾਰੇ ਹੀ ਚੰਗੇ ਲੋਕ ਹਨ। ਇਸ ਤੋਂ ਕਿਤੇ ਜ਼ਿਆਦਾ ਇਹ ਲੋਕ ਗੀਤ ਮਹਾਨ ਹੈ। ਇਸ ਸਟੇਜ ਨੂੰ ਅਤੇ ਮਾਂ ਬੋਲੀ ਪੰਜਾਬੀ ਨੂੰ ਨਮਸਕਾਰ ਹੈ।

    • @ssg9462
      @ssg9462 2 роки тому +1

      ਨਾਂ ਯਾਦ ਕਰਵਾਉਣ ਲਈ ਬਹੁਤ ਧੰਨਵਾਦ ਵੀਰ ਜੀ

  • @radhesham1502
    @radhesham1502 3 роки тому +11

    Old is gold
    Surinder kaur ji ba kamaal
    Very very nice 🙏🏻🌹🌹🙏🏻

  • @JasveerSingh-cg7dr
    @JasveerSingh-cg7dr 3 роки тому +1

    🌹🙏🌹🙏🌹Thanks veere Tera virsa sanv ke rakheya veer 🌹🙏🌹🙏🌹🙏Saaf suthri gyaki ji 🙏🌹🙏🌹🙏🌹🙏

  • @kirpalkaur-8519
    @kirpalkaur-8519 3 роки тому +3

    ਅੰਗਰੇਜ਼ ਅਲੀ ਦੀ ਵੀ ਅਵਾਜ ਵਧਿਆ👩‍❤️‍💋‍👩👩‍❤️‍👨👩‍❤️‍👩👍🌷❤️👍👍🌹❤️

  • @MahinderSingh-hj8qf
    @MahinderSingh-hj8qf 3 роки тому +7

    ਸੁਣ ਸੁਣ ਕੇ ਦਿਲ ਨਹੀਂ ਭਰਦਾ ❤️❤️❤️❤️❤️🙏

  • @jagatkamboj9975
    @jagatkamboj9975 2 роки тому +4

    ਵਾਹ ਵਾਹ ਵਾਹ ਮਾਂ ਜੀ ਕਆ ਹੀ ਬਾਤਾਂ ਜੀ
    ਲਵ ਯੂ ਮਾਂ ਜੀ 🙏💚💚💚💚💚🙏

  • @AvtarSingh-rg9hy
    @AvtarSingh-rg9hy 4 місяці тому +1

    ਸੁਰਿੰਦਰ ਕੌਰ ਜੀ ਅਮਰ ਰਹਿਣਗੇ ❤🎉।

  • @sjgmfkfxhfngl5692
    @sjgmfkfxhfngl5692 Рік тому +2

    Good and famous singers of that period present on stage are standing like pupils.with surinder kaur what a great function that was. Som nath ghaloti Ludhiana

  • @amarbains3799
    @amarbains3799 4 роки тому +7

    Par surinder Kaur ji da muqabla ta koi v nai kar sakda osm voice

  • @J_s_Sidhu
    @J_s_Sidhu Рік тому +1

    Wah v angrej ali.. Uchey sura vich bahut vadiya gaya..

  • @jaswantbhatia3800
    @jaswantbhatia3800 Рік тому +2

    Mera basda rahe Punjab ❤🙏 very good ji waheguru ji mehr kare

  • @mohinderpal1322
    @mohinderpal1322 3 роки тому +13

    Surinder Kaur ji singing really awesome..

  • @JasbirSingh-pw4yl
    @JasbirSingh-pw4yl 3 роки тому +2

    ਤੁਹਾਡੀਆਂ ਰੀਸਾਂ ਨਹੀਂ ਕੋਈ ਕਰ ਸਕਦਾ ਜੀ

  • @gurnamkamboz
    @gurnamkamboz 4 роки тому +16

    ਸੁਰਿੰਦਰ ਕੌਰ ਦਾ ਕੋਈ ਸਾਨੀ ਨਹੀ। ਲਾਜਵਾਬ ਵੀਡੀਓ

  • @godisone7569
    @godisone7569 3 роки тому +24

    Legend singer ,. ਇਹ 1976 ਵਿੱਚ ਆਈ ਗੀਤਾਂ ਭਰੀ ਕਹਾਣੀ (ਸੱਸੀ ਪੁੰਨੂੰ) ਦੇ ਵਿੱਚੋਂ ਕਮਾਲ ਦਾ ਗਾਣਾ ਐ, ਇਸ ਕੈਸੇਟ ਵਿੱਚ ਸਵ : ਨਰਿੰਦਰ ਬੀਬਾ ਜੀ ਵੀ ਸਨ

  • @Dg_Godzilla
    @Dg_Godzilla 3 роки тому +1

    Ki tarif kran es stage di ba Kamal har bande di ba Kamal ada rooh khush hogi... shabad bohat ne par ki ki likhan... Bas rooh raji hogi....

  • @karamjitsingh4170
    @karamjitsingh4170 4 роки тому +12

    Wow wah ji Wah very well very beautiful song 🎵 👌 God Bless you 🙏

  • @kulwindesingh8519
    @kulwindesingh8519 3 роки тому +1

    Surinder Kaur ji da kue ve gana boring nahi karda sare very nice ks deo indean army

  • @suritkaur2718
    @suritkaur2718 4 роки тому +11

    ਸਾਡੀ ਸਤਿਕਾਰ ਯੋਗ ਭੈਣ ਸੁਰਿੰਦਰ ਕੌਰ ਜੀ ਤੁਮ ਜੀਉ ਹਜਾਰੋ ਸਾਲ ਬਹੁਤ ਬਹੁਤ ਧੰਨਵਾਦ ਜੁ

  • @pb31malwablock41
    @pb31malwablock41 2 роки тому +2

    ਸੁਰਿੰਦਰ ਕੌਰ ਜੀ ਤੁਹਾਨੂੰ ਚਰਨ ਸਪਰਸ

  • @kikkaali4930
    @kikkaali4930 Рік тому

    Dil nu chho jan wali awaz buhat surili voice ji❤❤❤

  • @GurmeetSingh-vy6rd
    @GurmeetSingh-vy6rd Місяць тому

    ਮਾਂ'ਬਰਾਬਰ'ਮਾਤਾ'ਕਾਸ਼'ਇਹ ਚਿਣਗ'ਸਾਡੇ'ਕਿਸੇ'ਬਚੇ'ਨੂੰ'ਜਰੂਰ'ਲਗੇ'ਸਵੂਟ'ਹੋ'ਤੂਹਾਨੂੰ'

  • @balbirsingh7305
    @balbirsingh7305 6 місяців тому +1

    🎉Waheguru ji ki kirpa Bani rahay. 🎉🎉❤🎉

  • @balvinderkaur3126
    @balvinderkaur3126 4 роки тому +21

    thank you sister,, we proud of you,,jai Jawan Jai Kishan,,,

  • @nagarsingh6516
    @nagarsingh6516 2 роки тому +4

    SURINER KAUR JI THE SIINGER OF PUNJAB AND INDIA 🇮🇳 THE KOEL OF PUNJAB MY CONGRATULATION 🎊 👏 😀 TO HER from my core of the HEART FROM PATIALA HOLY CITY

  • @ajaibsingh997
    @ajaibsingh997 3 роки тому +2

    Wah.Wah.Very.Nice.God.bless.You.Song.Boht.Acha..Ha

  • @jasvirsinghjas6545
    @jasvirsinghjas6545 4 роки тому +3

    ਸੁਰਿੰਦਰ ਕੌਰ ਵਰਗੀ ਕੋਈ ਸਿੰਗਰ ਨਹੀਂ ਨਾ ਕੋਈ ਹੋਵੇਗੀ ਪੰਜਾਬ ਦੀ ਕੋਇਲ

  • @ashokarora2834
    @ashokarora2834 3 роки тому +3

    , Waaàaaaaah , What a live performance . Zabardast 👌👌👌👌👌👌👌👌👌👌👌

  • @mintugora3360
    @mintugora3360 3 роки тому +5

    Waheguru ji iho jehe kalakaran nu lambi umar baksio ta ke ajj kal dyan nath pe sake

  • @avtarsingh2531
    @avtarsingh2531 3 роки тому +1

    ਇਹੋ ਜਿਹੇ ਲੋਕ ਗੀਤ ਸਾਂਭਣਯੋਗ ਹਨ।

  • @Komalsingh-xu8ir
    @Komalsingh-xu8ir 9 місяців тому +1

    Baiji Karnail Gill and Angrej both very good singer.

  • @nirvairsohi122
    @nirvairsohi122 4 роки тому +24

    My always favorite Bibi Surinder Kaur Ji and big respect 🙏🙏🙏🙏

  • @kamaljitkaur6319
    @kamaljitkaur6319 4 роки тому +17

    She is still koil of pnujab old is always gold

  • @rajinderkumar3549
    @rajinderkumar3549 Рік тому +1

    Jushowal Shaib. SurindetKuareJeThanks

  • @sukhjinderkaur3618
    @sukhjinderkaur3618 4 роки тому +2

    Bibi surinder kaur De Punjab nu bhut dan ha

  • @shinderpalkaur8195
    @shinderpalkaur8195 9 місяців тому

    Teri zaad hmesa aaundi rhegi punjab di koielay❤

  • @surenderpal9617
    @surenderpal9617 4 роки тому +29

    Excellent voice of Punjabi music

  • @dmg1672
    @dmg1672 2 місяці тому

    ਅੰਗ੍ਰੇਜ ਅਲੀ ❤ ਕਿਆ ਬਾਤ ਐ 👍👍

  • @kirpalkaur6398
    @kirpalkaur6398 4 роки тому +11

    ਚਿੱਟੀ ਦਾੜੀ ਵਾਲਾ ਬਾਬਾ ਤਾਂ ਵੈਸੇ ਹੀ ਟੱਪਦਾ ਚੰਗਾ ਨਹੀਂ ਲਗਦਾ

    • @manjitkathar7291
      @manjitkathar7291 3 роки тому +1

      Jagdev Singh jasowal a

    • @ramindersingh3815
      @ramindersingh3815 3 роки тому

      Evi apni lat phasai janda...
      It doesn't look nice....

    • @Laksh798
      @Laksh798 Рік тому +1

      @@manjitkathar7291
      :::
      ।।।

    • @harjot_advindia
      @harjot_advindia Рік тому

      Bhenji eh oh pal ne jado 1984 de dukha ch jasowal Saab ne malam laayi.. Punjab di nas Nas ch Sangeet hai, asi jamde marde Geeta ch hi haa.. so, please eho jahe sardar yodheya nu respect naal bauao..❤

  • @sukhdeepsandhu5147
    @sukhdeepsandhu5147 2 місяці тому

    Bibi surinder kaur ji nu Salam aa Mera ❤️ to

  • @ashaaneja7513
    @ashaaneja7513 3 роки тому +1

    Mere Punjab di koil bhut hi sohna geet 👌👌👌👌❤❤

  • @SukhmanderSingh-uy3xc
    @SukhmanderSingh-uy3xc 9 місяців тому

    ਸੁਰਿੰਦਰ ਕੌਰ ਨਾਲ ਕਰਨੈਲ ਗਿੱਲ ਪੁਰਾਣੀ ਜੋੜੀ ਦੇਖ ਕੇ ਮਨ ਖ਼ੁੱਸ ਹੋ ਗਿਆ
    ਸ ਸ ਬਾਠਿੰਡੇ ਵਾਲੇ
    🎉🎉🎉🎉🎉🎉🎉

  • @sukhwinder2508
    @sukhwinder2508 4 роки тому +28

    ੲਿਹੋ ਯਾਦਾ ਚਾਹੀਦੀਅਾ ਨੇ ਸਾਨੂੰ ਵੀਰੇ ਦਿੰਦੇ ਰਹੋ । ਯਾਰ ੲਿਹ ਵੀ ਸੱਭਿਅਾਚਾਰ ਸੇਵਾ ।

  • @nisarmasih100
    @nisarmasih100 3 роки тому +3

    THE OLD MAN IS EXCELLENT AND ZINDA DIL.

  • @kuldeepkalsi275
    @kuldeepkalsi275 4 роки тому +3

    Wah kiya khub aa surinder kaur g kamal karti

  • @AmarjeetSingh-ke1dj
    @AmarjeetSingh-ke1dj 9 місяців тому

    Eho johe geet sunke Dil di dhadkan ruk jan da khadsha rehndae

  • @bharpursingh2850
    @bharpursingh2850 3 роки тому +1

    Very good The koyel of panjab .very nice.❤💘👌👌👌❤💘❤

  • @upkarkaurjhooti7488
    @upkarkaurjhooti7488 4 роки тому +9

    ਬਹੁਤ ਵਧੀਆ ਜੀ ਉਮਰ ਭਾਵੇਂ ਕਿੰਨੀ ਵੀ ਹੋ ਦਾਵੇ ਹਿੰਮਤ ਜਵਾਨ ਹੈ ਦਿਲ ਤੇ ਦਬਕਾ ਵੀ ਜਵਾਨ ਹੀ ਹੁੰਦਾ । ਬਹੁਤ ਖ਼ੂਬ ਜੀ ਪੰਜਾਬੀ ਕੂੰਜ ਸੁਰਿੰਦਰ ਕੌਰ ਜੀ ਆਵਾਜ਼ ਦਾ ਵੀ ਸੱਤਿਆਨਾਸ ਕਰ ਗਏ ਭਾਵੇਂ ਤੁਸੀਂ ਮੱਦਦ ਕਰਦੇ ਹੋ ਮਜ਼ਾ ਹੀ ਖ਼ਰਾਬ ਕਰ ਦਿੱਤਾ ਆਪਣੀ ਬੇਸੁਰੀ ਕਰਕੇ।🤞🏼

  • @jagmohansarao5273
    @jagmohansarao5273 3 роки тому +2

    जसोवाल,,,,,,omg waheguru Ji 🙏 jagmohan Singh

  • @gurbaxsingh9745
    @gurbaxsingh9745 4 роки тому +10

    Kissan on Delhi front and Kissan son. on Indian front Kissan is every where . Kissan , Mazdoor, Jawan zinda bad.

  • @Bhangal155
    @Bhangal155 4 роки тому +1

    RABB KARY SURINDER KAUR JI HAMESHA TANDRUST OR KHUSH REHAN TA JO ASI EHNA NU SUNDY RAHIEY.

  • @HarpalSingh-qd5lp
    @HarpalSingh-qd5lp 4 роки тому +19

    Sanman and Salute to Maa Rup Surinder Kaur Ji and party

  • @gssodhi1750
    @gssodhi1750 3 роки тому +8

    Legendary singer of Punjab. May you live long 🎉🙏🙏👍

    • @savindersingh544
      @savindersingh544 2 роки тому

      ਹਰਬੰਸ ਸਹੋਤਾ ਖਾਲਸਾ ਕਾਲਜ ਅਜੇ ਵੀ ਯਾਦ ਆਉਦਾ।

  • @HarbhajanSingh-jr5hp
    @HarbhajanSingh-jr5hp 2 роки тому

    Awesome Super Dupre Real Cultural Pure Punjabi group heart touch Song .

  • @darshanchand4247
    @darshanchand4247 3 роки тому +27

    the greatest singer of the punjabi culture

  • @nillamarora
    @nillamarora 9 місяців тому

    ये तो लोग तो लगता है सभी पीकर टुन्न हैं पर सुरेन्द्र कौर प्रकाश कौर मेरी बेहद बेहद फेवरेट थीं इनके सारे गीत मुझे बेहद पसंद हैं

  • @MahinderSingh-hj8qf
    @MahinderSingh-hj8qf 3 роки тому +2

    ਬਹੁਤ ਵਧੀਆ ਦਿਲ ਵਿਚ ਖੁਬ ਗਿਆ

  • @piarasingh2273
    @piarasingh2273 4 роки тому +15

    Old is gold 😁👌

  • @motilalbhagat9985
    @motilalbhagat9985 4 роки тому +2

    Excellent singing by Surinder kour ji,aap jiyo hazaron saal

  • @mewasinghmewasingh1364
    @mewasinghmewasingh1364 Рік тому

    Very good surinder kaur ji

  • @surenderkaur4232
    @surenderkaur4232 4 роки тому +6

    This excellent video

  • @UshaRani-q7p
    @UshaRani-q7p 5 місяців тому

    Ba kamal da Gaya biba surinder kaur ji ne

  • @sukhdevsingh5766
    @sukhdevsingh5766 3 роки тому +3

    ਇਹਨੂੰ ਕਹਿਦੇ ਆ ਸਾਡਾ ਸਭਿਆਚਾਰ ਸਾਫ ਸੁਥਰੀ ਗਾਇਕੀ👍👍👍

  • @mukeshvaid4688
    @mukeshvaid4688 4 роки тому +13

    My favourite singer ❤️🙏

  • @Komalsingh-xu8ir
    @Komalsingh-xu8ir 9 місяців тому

    Evergreen song.Legend Punjabi singer.❤

  • @jasvindrabrar8781
    @jasvindrabrar8781 3 роки тому +4

    Biba surinder kaur ji, karnail gill ji te angrej ali ji bakmal singer 🎤❤🙏🌹✌

  • @gurmeetsinghsandhu524
    @gurmeetsinghsandhu524 Місяць тому

    ਕਿਆ ਬਾਤਾਂ ਏਸ ਬੀਬੀ ਸੁਰਿੰਦਰ ਕੌਰ

  • @sarmadkhan9612
    @sarmadkhan9612 2 роки тому

    My & my mother favourt singer regards from pakistan legdned singer

  • @amritchahal1465
    @amritchahal1465 3 роки тому

    ਯਾਰ ਆਹ ਬਾਬਾ ਵਾਹਲਾ ਤੱਤਾ।ਇਹਦੀ ਕੈਸਿਟ ਕਰਵਾਉ।

  • @InderjitSingh-hi5dr
    @InderjitSingh-hi5dr 2 місяці тому

    Old is gold, nazara aa gia, our legend.

  • @preetikaur2764
    @preetikaur2764 4 роки тому +6

    My favourite song ❤️❤️🌺🌺🥀🥀 be 🙏🙏🎉🎉❤️❤️❤️❤️❤️❤️🌺🥀🥀🌷🌷🌲🌲 Guru

  • @sukhwantsingh2513
    @sukhwantsingh2513 3 місяці тому

    Jasowal,sahib,nu,gaon,wallian,de,bapu,vajon,rehndi,dunia,tak,jania,janda,rehega,ji,he,was,great,jasowal,,

  • @chamkaurkussa2870
    @chamkaurkussa2870 3 роки тому +1

    95 ਵੇਂ ਦੇ ਦਹਾਕੇ ਦੇ ਬੁਲੰਦ ਅਵਾਜ਼ ਦਾ ਮਾਲਕ ਅੰਗਰੇਜ ਅਲੀ ਹਰਬੰਸ ਸਹੋਤਾ ਰਾਖੀ ਹੁੰਦਲ ਬਹੁਤ ਭਾਗਾਂ ਵਾਲੇ ਕਲਾਕਾਰ ਆ ਜਿਨਾਂ ਨੂੰ ਆਪਣੀ ਮਾਤਾ ਸਮਾਨ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਜੀ ਨਾਲ ਗਾਉਣ ਦਾ ਮਾਣ ਪ੍ਰਾਪਤ ਹੋਇਆ। ਬਾਕੀ ਲੀਜੈਂਡ ਜੱਟ ਗਾਇਕ ਕਰਨੈਲ ਗਿੱਲ ਸਹਿਬ ਦਾ ਕੋਈ ਲੇਖਾ ਨਹੀਂ, ਲਾਜਵਾਬ।

  • @RealMe-w7j2t
    @RealMe-w7j2t 3 місяці тому

    Surinder Kaur ji punjab di koel punjab di shaan