Das Meriya Dilwarave with lyrics | ਦੱਸ ਮੇਰਿਆ ਦਿਲਬਰਾ ਵੇ | Punjabi Song | Mohammad Rafi & Asha Bhosle

Поділитися
Вставка
  • Опубліковано 25 гру 2024

КОМЕНТАРІ • 2,1 тис.

  • @sukhdevsingh5197
    @sukhdevsingh5197 3 роки тому +95

    ਮੁਹੰਮਦ ਰਫੀ ਅਤੇ ਆਸ਼ਾ ਭੌਂਸ਼ਲੇ ਦਾ ਗਾਇਆ ਬਹੁਤ ਹੀ ਵਧੀਆ ਗੀਤ ਸੁਣਕੇ ਰੂਹ ਖੁਸ਼ ਹੋ ਗਈ ਧੰਨਵਾਦ ਵੀਰ ਜੀ

  • @funnyfacts5038
    @funnyfacts5038 Рік тому +127

    ਅਸੀਂ ਜਦੋਂ 7ਵੀ 8ਵੀ ਵਿੱਚ ਪੜੵਦੇ ਸੀ (1986) ਤਾਂ ਸੈਲਾਂ ਵਾਲਾ ਰੇਡਿਉ ਨਾਲ ਲੈ ਕੇ ਜਾਣਾ ਤੇ ਖੇਤਾਂ ਨੂੰ ਪਾਣੀ ਲਾਉਣਾ।ਉਦੋਂ ਇਹ ਗੀਤ ਬਹੁਤ ਸੁਣੀਦਾ ਸੀ।

  • @AmrikSingh-ec8ge
    @AmrikSingh-ec8ge 2 роки тому +82

    ਪੰਜਾਬ ,ਪੰਜਾਬੀ ਅਤੇ ਪੰਜਾਬੀਅਤ ਦੇ ਰੰਗ ਵਿੱਚ ਰੰਗੀਆਂ ਰੱਫੀ ਜੀ ਤੇ ਆਸ਼ਾ ਜੀ ਦੀ ਜਾਦੂਈ ਤੇ ਮਿੱਠੀ ਅਵਾਜ਼ ਅਤੇ ਦਿੱਲ ਛੂੰਦੇ ਸੰਗੀਤ ਨੇ ਇਸ ਗਾਣੇ ਨੂੰ ਹਮੇਸ਼ਾ ਹਮੇਸ਼ਾ ਲਈ ਅਮਰ ਕਰ ਦਿੱਤਾ।

  • @thamansingh8716
    @thamansingh8716 7 місяців тому +37

    ਰੂਹ ਨੂੰ ਸਕੂਨ ਦੇਣ ਵਾਲੀ ਆਵਾਜ਼ ਮੇਰੇ ਪਿਆਰ ਦੀ ਯਾਦ ਦੀਵਾਕੇ ਇਮੋਸ਼ਨਾਲ ਕਰ ਦਿੱਤਾ ਯਾਰ ਸਾਰਿਆਂ ਨਾਲ ਏਦਾਂ ਹੀ ਹੋਇਆ ਹੋਣਾ।

  • @majarrah
    @majarrah Рік тому +199

    ਅਸੀਂ ਖੁਸ਼ਕਿਸਮਤ ਹਾਂ ਕਿ ਮੇਰੇ ਰੱਬ ਨੇ ਸਾਡੇ ਪੰਜਾਬ ਨੂੰ ਭਾਰਤ ਅਤੇ ਪਾਕਿਸਤਾਨ ਦੋਵਾਂ ਨੂੰ ਰਫੀ ਇੱਕ ਮਹਾਨ ਗਾਇਕ ਵਜੋਂ ਤੋਹਫ਼ੇ ਵਜੋਂ ਪ੍ਰਦਾਨ ਕੀਤਾ!

  • @dilbarsingh9373
    @dilbarsingh9373 2 роки тому +187

    ਇਹ ਗੀਤ ਜਲੰਧਰ ਰੇਡੀਓ ਤੋਂ ਛੋਟੇ ਹੁੰਦੇ ਸੁਣਦੇ ਹੁਦੇ ਸੀ, ਬਹੁਤ ਪੁਰਾਣਾ ਗੀਤ ਅੱਜ ਵੀ ਤਰੋਤਾਜ਼ਾ ਲਗਦਾ, ਆਸਾ ਜੀ ਤੇ ਰਫੀ ਸਾਹਿਬ ਜੀ ਦੀ ਆ ਬਹੁਤ ਮਿੱਠੀਆਂ ਅਵਾਜ਼ਾਂ😘💕😘💕

  • @gotasingh3500
    @gotasingh3500 Рік тому +30

    ਸੱਸੀ ਪੁੰਨੂੰ ਫਿਲਮ ਵਿਚ ਸਤੀਸ਼ ਕੌਲ ਅਤੇ ਭਵਨਾਂ ਭੱਟ ਨੇ ਬਹੁਤ ਵਧੀਆ ਫ਼ਿਲਮਾਇਆ 1984, ਵਿਚ ਪਰ ਮੈਂ ਇਹ ਫਿਲਮ 1988, ਵਿਚ ਵੇਖੀ ਸੀ

  • @rajwantkaur2600
    @rajwantkaur2600 3 роки тому +60

    ਬਹੁਤ ਸੋਹਣਾ ਗੀਤ, ਮੁਹੰਮਦ ਰਫੀ ਜੀ ਵਰਗਾ ਗਾਇਕ ਮੁੜ ਕਦੇ ਨਹੀਂ ਆਉਣਾ

  • @mukeshgarg2088
    @mukeshgarg2088 2 роки тому +22

    ਮੇਰੇ ਦਿਲ ਦੇ ਸਭ ਤੋ ਜਿਅਾਦਾ ਕਰੀਬ ਿੲਹ ਸ਼ਾਨਦਾਰ ਗੀਤ, ਜੇਕਰ ਿੲਹ ਕਹਾ ਕਿ ਮੇਰੇ ਜਿੰਦਗੀ ਦੀ ਸ਼ੁਰੂਅਾਤ ਦਾ ਪਹਿਲਾ ਗੀਤ

  • @kuldeepsingh2521
    @kuldeepsingh2521 Рік тому +101

    ਪਹਿਲਾਂ ਵਧੀਆ ਸੀ ਪੈਸਾ ਭਾਵੇਂ ਲੋਕਾਂ ਕੋਲ ਘਟ ਸੀ ਪਰ ਆਪਸ ਚ ਪਿਆਰ ਬਹੁਤ ਸੀ ਸਭ ਮਿਲ ਕੇ ਰਹਿੰਦੇ ਸੀ ਪੁਰਾਣੇ ਗੀਤ ਸੁਣ ਕੇ ਰੂਹ ਖੁਸ ਹੋ ਜਾਦੀ ਹੁਣ ਸਹਿਰਾਂ ਚ ਕੱਲੇ ਕੱਲੇ ਪਰਿਵਾਰ ਕਰ ਕੇ ਰੱਖ ਤੇ ਨਾ ਕਿਸੇ ਨੂੰ ਦੁੱਖ ਦਸ ਸਕਦੇ ਜੇ ਦਸੋ ਤਾ ਲੋਕ ਤੁਹਾਡਾ ਮਜ਼ਾਕ ਉਡਾਉਂਦੇ ਆ

  • @balwinderbhattisalohiya7135
    @balwinderbhattisalohiya7135 2 роки тому +102

    ਬਹੁਤ ਹੀ ਪਿਆਰਾ ਗੀਤ ਹੈ l ਬਚਪਨ ਦੀ ਯਾਦ ਤਾਜ਼ਾ ਹੋ ਗਈ l ਰਫ਼ੀ ਸਾਹਿਬ ਤੇ ਆਸ਼ਾ ਜੀ ਦੀ ਬਹੁਤ ਹੀ ਮਿੱਠੀ ਆਵਾਜ਼ ਚ ਇਹ ਗੀਤ ਅਮਰ ਹੈ l

  • @simranjeetsherry4844
    @simranjeetsherry4844 2 роки тому +24

    ਮੇਰੇ ਬਚਪਨ ਦੀ ਇਕ ਮਿੱਠੀ ਯਾਦ।
    Akai ਦਾ ਟੇਪਰਿਕਾਰਡ ਮੇਰੇ ਪਾਪਾ ਦਿੱਲੀ ਤੋਂ ਲਿਆਏ ਸੀ ਉਸ ਵਿਚ ਸੁਣਦੇ ਸੀ

  • @PawanKumar-qi1fl
    @PawanKumar-qi1fl 3 роки тому +112

    ਬਹੁਤ ਹੀ ਮਿੱਠਾਸ ਹੈ ਇਸ ਗੀਤ ਵਿੱਚ, ਰੂਹ ਖ਼ੁਸ਼ ਹੋ ਗਈ ਗੀਤ ਸੁਣ ਕੇ।❤️❤️

  • @AnmolratanSingh-h7t
    @AnmolratanSingh-h7t 5 місяців тому +58

    ਮੈ ਅੱਜ ਤੋਂ 40 ਸਾਲ ਪਹਿਲੇ ਪਾਥੀਆਂ ਵਾਲੇ ਗੀਰੇ ਤੇ ਬੈਠ ਕੇ ਰੇਡੀਓ ਵਿੱਚ ਸੁਣਦਾ ਹੁੰਦਾ ਸੀ

    • @siratgill6087
      @siratgill6087 4 місяці тому +6

      Jiunda reh yaraa same kam c tera mera babu singh mann

    • @LakhvirSingh-w7t
      @LakhvirSingh-w7t 3 місяці тому +1

      ❤❤❤

    • @Mr.bear2023
      @Mr.bear2023 2 місяці тому +1

      Wow

    • @bindersandhu9512
      @bindersandhu9512 2 місяці тому +2

      ਵੀਰੇ ਮੈਂ ਤੂੜੀ ਵਾਲੇ ਕੁਪ ਤੇ ਨਾਨਕੇ ਘਰ ਜਾ ਕੇ ।ਸੰਨ 1981 ਵਿੱਚ ।

    • @AnmolratanSingh-h7t
      @AnmolratanSingh-h7t 2 місяці тому

      @@bindersandhu9512 ਤੂੰ ਵੀ ਮੇਰਾ ਹੀ ਭਰਾ ਨਿੱਕਲਿਆ

  • @jpsingh515
    @jpsingh515 2 роки тому +259

    ਮਜ਼ਾ ਆ ਗਿਆ ,ਏਨਾ ਮਿਠਾ ਗੀਤ ! ਲਿਖਣ ਵਾਲੇ ਨੂੰ, ਗਾਉਣ ਵਾਲਿਆਂ ਨੂੰ & ਏਨੀ ਮਿਠੀ ਧੁਨ ਬਣਾਉਣ ਵਾਲੇ ਨੂੰ ਸਲਾਮ !👌👌

  • @gurshan-official
    @gurshan-official Місяць тому +6

    ਅੱਜ ਤੋਂ 30 ਸਾਲ਼ ਪਹਿਲਾਂ ਮੈਂ ਇਹ ਗੀਤ ਵਾਨ ਦੇ ਮੰਜੇ ਤੇ ਰੇਡੀਓ ਰੱਖ ਕੇ ਸੁਣਦਾ ਹੁੰਦਾ ਸੀ, ਦੁਬਾਰਾ ਗੀਤ ਸੁਣ ਲੰਘ ਗਿਆ ਸਮਾਂ ਯਾਦ ਕਰ ਅੱਖਾਂ ਚੋ ਪਾਣੀ ਆ ਗਿਆ

  • @iss8419
    @iss8419 3 місяці тому +145

    ਕਿਸੇ ਟਾਈਮ ਬਾਪੂ ਹੋਰੀ ਛੋਲਿਆ ਜਾ ਕਣਕ ਦੀ ਫਸਲ ਦੀ ਗੋਡੇ ਕਰਦੇ ਤੇ ਕੋਲ ਰੇਡਿਓ ਹੋਣਾ,ਅਸੀ ਛੋਟੇ ਛੋਟੇ ਹੁੰਦੇ ਜਦੋ ਬਾਪੂ ਹੁਰਾ ਦੀ ਰੋਟੀ ਲੈ ਕੇ ਜਾਂਦੇ ਤਾ ਇਹ ਗੀਤ ਬਹੁਤ ਆਉਦਾ ਸੀ ਰੇਡੀਓ ਤੇ,ਹੁਣ ਜਦੋ ਸੁਣੁਦਾ ਤਾ ਉਹੀ ਖੇਤ ਚ ਕੰਮ ਕਰਦੇ ਬਾਪੂ ਦਾ ਚਿਹਰਾ ਅੱਖਾ ਅੱਗੇ ਆ ਜਾਂਦਾ ।😢

    • @Mohalimunde
      @Mohalimunde 2 місяці тому +2

      ਬਹੁਤ ਪਿਆਰਾ ਗੀਤ ਹੈ❤

    • @ManjeetSingh-u7c
      @ManjeetSingh-u7c Місяць тому +1

      ਢਾਈਂ ਵਜੋਂ

    • @DavinderMohan-v8k
      @DavinderMohan-v8k Місяць тому +1

      ​@@ManjeetSingh-u7csachi veer ji

    • @sharnjordan577
      @sharnjordan577 Місяць тому

    • @nareshsharma5499
      @nareshsharma5499 Місяць тому

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊 in😊😊😊

  • @jacksparrow-k4x
    @jacksparrow-k4x Рік тому +53

    ਮੇਰਾ ਡੈਡੀ ਦੁਬਈ ਤੋਂ ਟੇਪ ਲੈ ਕਿ ਆਇਆ ਸੀ ਉਸ ਵਿਚ ਰੇਡੀਓ ਸੀ ਜਲੰਧਰ ਦੂਰਦਰਸ਼ਨ ਤੋਂ ਇਹ ਗਾਣਾ ਆਉਂਦਾ ਸੀ ਬਚਪਨ ਦੀਆਂ ਯਾਦਾਂ ਤਾਜ਼ਾ ਹੋ ਗਈਆਂ

    • @guest68
      @guest68 Рік тому

      Sai gal J veer ajkal de jawaka nu pta e nhi iona tape da te na hi ਜਲੰਧਰ door darsan da

  • @narinderpalsandhu6527
    @narinderpalsandhu6527 6 місяців тому +43

    ਹੁਣ ਦੀ ਲੰਡੀ ਬੁਚੀ ਗੈਗਸਟਰ ਗਾਇਕ ਇਸ ਦਰਵੇਸ਼ ਗਾਇਕ ਦੀ ਜੁਤੀ ਬਰਾਬਰ ਨਹੀ।

  • @gurmitsingh2700
    @gurmitsingh2700 2 роки тому +19

    ਬਾਬੂ ਸਿੰਘ ਮਾਨ ਮਰਾੜ੍ਹਾਂ ਵਾਲਾ ਦੀ ਕਲਮ ਤੋਂ ਸਿਰਜੀਆਂ ਹੋਈਆਂ ਬੁਹਤ ਹੀ ਵਧੀਆ ਗੀਤ ਹੈ

  • @menkavirdi6565
    @menkavirdi6565 3 роки тому +122

    ਅਜ ਤੋਂ ਪੈਂਤੀ ਸਾਲ ਪਹਿਲਾ ਸੁਣ ਦੇ ਸੀ ਪਰ ਅਜ ਵੀ ਉਹੀ ਸਕੁਨ ਹੈ ਮੰਜਾ ਆ ਗਿਆ ਗਿਤ ਸੁਣ ਕੇ 👌👌👌👌👌👌👌🌷🌷🌷

  • @BaljeeSingh-kf9lu
    @BaljeeSingh-kf9lu 8 місяців тому +14

    ਇਹੋ ਜਿਹੇ ਫਨਕਾਰਾਂ ਦੀ ਅਦਾ ਕਰਕੇ ਤਾਂ ਪੰਜਾਬ ਨੂੰ ਸੋਨੇ ਦੀ ਚਿੱੜੀ ਕਿਹਾ ਜਾਂਦਾ ਹੈ

  • @MandeepSingh-t3j9j
    @MandeepSingh-t3j9j 9 місяців тому +5

    ਮੁਹੰਮਦ ਰਫੀ ਸਾਹਿਬ ਇਕ ਐਸਾ ਫਨਕਾਰ ਸੀ ਸਦੀ ਬਾਰ ਵੀ ਦੁਬਾਰਾ ਜਨਮ ਰਫੀ ਸਾਹਿਬ ਵਰਗਾ ਫਨਕਾਰ ਨਹੀ ਮਿਲਦੇ ਜਿਸ ਸੁਣਿਆ ਉਸ ਨੂੰ ਫਿਰ ਦੁਬਾਰਾ ਸੁਣਗੇ ਇਸ ਪੰਜਾਬ ਗਾਨੇ ਨੂੰ ਆਸਾ ਭੋਲਸਲੇ ਨੇ ਗਾਇਆ ਦੁਸਰਾ ਹੋਰ ਗਾਇਕਾ ਨਹੀ ਗਾ ਸਕਦੀ ਛਾਇਦ ਲਾੱਤਾ ਮੁਗੇਸਰ ਵੀ ਨਹੀ ਗਾ ਸਕਦੀ ਲੇਖਕ ਸਗੀਤ ਕਾਰ ਬੁਹਤ ਸੁੰਦਰ ਸਾਫ ਸੁਥੱਰਾ ਗੀਤ ਸੰਗੀਤ ਤਿਆਰ ਕਿੱਤਾ

  • @chananram9819
    @chananram9819 Рік тому +67

    कहां चले गए वो लोग। ऐसा संगीत ऐसे बोल, और आवाज लाजबाव। मैं खुद खुशकिस्मत समझता हूं कि इस दौर में हम जिए और मधुर संगीत का आनन्द उठाया

    • @gurpinderbutter6433
      @gurpinderbutter6433 Рік тому

      Tttttttttttttt5tt5ttttt555555555555tttt555ttttttt555555tttttttt5tt555tt5ttttttt5tt55t555t5555ttttttttt55tt555tttttttt5ttt5t5555tt5t55t5555ttt5t5t5t5tttttt5ttt5ttt5t55tttttttt55t5t5tttt55t5ttttttttttttt5ttttttttttttttttt5tttt55tt5tttttttttttttttttttt55ttttttt5t5tttttttttt5555tttt5tttttttttt5t55t5555tttttt5ttt5ttt5tttttt55tttttt555tttttttt555tttttttt5ttttttttt5t5ttttttt55ttttttt5ttttttttttttttt5ttttttttttttttttt5tttttttttttttttttttttttttttttttttttttttttttttt5ttttttttttttttttttt5tttttttttt5ttttttttttt5ttttttttttttttttttttttttttt5ttt55tt5tt55t55t5tt5tttttt5t5t55tt5tt55t5t55tttttt5t5tt55tt5tttttttttt55tt555ttt5tttttttttttt5tttttt5t5t55555t5tt5

    • @rara-ps4pj
      @rara-ps4pj Рік тому

      Good bai sem kihna v a gal hai

    • @SweetyRani-kz8id
      @SweetyRani-kz8id 5 місяців тому

      Aaj kal to kuch b acha nahi hai ..all are matlabi.

  • @vickyjamalpur5896
    @vickyjamalpur5896 2 роки тому +7

    ਕੋਈ ਸ਼ਬਦ ਨਹੀਂ ਹੈ ਮੇਰੇ ਕੌਲ ਮੈਂ ਕੀ ਤਾਰੀਫ਼ ਕਰਾਂ ਮੁਹੰਮਦ ਰਫ਼ੀ ਜੀ ਦੀ ਤੇ ਆਸ਼ਾ ਦੀ ਜੀ ਹੱਥ ਖੜੇ ਨੇ ਮੇਰੇ 🙌 🙌 🙌 🙌 🙌

  • @amarjitgehri811
    @amarjitgehri811 3 роки тому +55

    ਸਦਾਬਹਾਰ ਗੀਤ ਦਿਲ ਨੂੰ ਸਕੂਨ ਦੇਣ ਵਾਲਾ ਗੀਤ ਸੁਣ ਕੇ ਨਜ਼ਾਰਾ ਆ ਗਿਆ ਬਹੁਤ ਬਹੁਤ ਧੰਨਵਾਦ

  • @sahilsandhu5291
    @sahilsandhu5291 Рік тому +25

    ਆਪਣੀ ਕਾਰ ਵਿੱਚ ਅੱਜ ਵੀ ਮੈਂ ਐਦਾ ਦੇ ਹੀ ਗੀਤ ਸੁਣਦਾ ..ਸੁਣ ਕੇ ਮੰਨ ਨੂੰ ਬਹੁਤ ਸਕੂਨ ਮਿਲਦਾ ...ਅੱਜ ਦੇ ਜਮਾਨੇ ਵਿੱਚ ਇਹੋ ਜਿਹੇ ਗਾਣੇ ਕਦੇ ਵੀ ਨਹੀਂ ਆਣੇ ਦੋਬਾਰਾ ❤

  • @surendrasingh3469
    @surendrasingh3469 2 роки тому +32

    ਰਫੀ ਤੇ ਆਸ਼ਾ ਜੀ ਦਾ ਪੰਜਾਬੀਅਤ ਗੀਤ ਬਹੁਤ ਸੋਹਣਾ ਰਹਿੰਦੀ ਦੁਨੀਆ ਤਕ ਇਹ ਆਵਾਜ ਨੂੰ ਦਿਲੋਂ ਸਨਮਾਨ🙏🙏🌷🌷

  • @sukhveermehra820
    @sukhveermehra820 2 роки тому +6

    ਜਦੋ ਇਹ ਗਾਣਾ ਚਲਦਾ ਹੁੰਦਾ ਸੀ ਤਕਰੀਬਨ ਮੇਰੀ ਉਮਰ 9 -10 ਸਾਲ ਦੀ ਹੋਣੀ ਆ ਬਹੁਤ ਸੋਹਣਾ ਗੀਤ

  • @SukhdevSingh-hg7qq
    @SukhdevSingh-hg7qq 4 роки тому +170

    ਛੋਟੇ ਹੁੰਦੇ ਸੁਣਦੇ ਸੀ,ਬਾਪੂ ਦੇ ਰੇਡੀਉ ਤੇ।

  • @ravisingla
    @ravisingla 4 роки тому +27

    ਰਫ਼ੀ ਸਾਹਿਬ ਦਾ ਕੋਈ ਤੋੜ ਨਹੀਂ
    ਸਾਂਭਣਯੋਗ ਯਾਦ

  • @channichanni9324
    @channichanni9324 4 роки тому +310

    ਬਿਨਾਂ ਵਿਡੀਉ ਦੇਖਿਆ ਹੀ ਸਕੂਨ ਮਿਲਦਾ ਹੈ ਇਸ ਤਰ੍ਹਾਂ ਦੇ ਗੀਤ ਸੁਣ ਕੇ।🙏

    • @jagsirjaggavaai2624
      @jagsirjaggavaai2624 4 роки тому +8

      Mere janam din de sad ton mithi jaad very nice song

    • @Svp745
      @Svp745 4 роки тому +4

      Bachpan mein yeh song saadi ki movei main sunte thy..aaj woh yaaden fir se taja ho gai☺☺🙏

    • @parmindersingh1671
      @parmindersingh1671 3 роки тому +3

      ਤੁਸੀਂ ਸਹੀ ਕਿਹੈ ਵਾਕਿਆ ਈ ਮਿਲਦੈ ਸਕੂਨ 👍

    • @virenderkumar7772
      @virenderkumar7772 3 роки тому +1

      👍👃

    • @raviguleria4162
      @raviguleria4162 2 роки тому

      Oh jspdjjplpxjmllth

  • @SehajKaur-cn6tw
    @SehajKaur-cn6tw 2 місяці тому +4

    ਸਾਇਦ ਉਦੋਂ ਅਸੀ ਫਟੇ ਕਛੇ ਪਾ ਕੇ ਸਕੂਲ ਜਾਂਦੇ ਸੀ ਜਦੋਂ ਦੇ ਇਹ ਗੀਤ ਆ,,, ਵਾਹਿਗੁਰੂ ਜੀ ਫ਼ਿਰ ਇਹ ਟਾਈਮ ਮੋੜ ਦੇ ਸਾਨੂੰ ਜੀ ❤

  • @msjassal
    @msjassal 2 роки тому +10

    ਅੱਜ ਕੱਲ੍ਹ ਅਜਿਹੇ ਗੀਤ ਅਤੇ ਗਾਇਕ ਮਿਲਣੇ ਅਸੰਭਵ ਹਨ।

  • @musicalriver6968
    @musicalriver6968 3 роки тому +9

    ਬਹੁਤ ਪਿਆਰਾ song ਆ🎶🎵🎸
    ਮੇਰੀ ਅੰਮੀ ਜੀ ਦਾ favorite 🌸🌸
    ਤੇ ਹੁਣ ਮੇਰਾ ਵੀ💖

  • @jagjitsandhu1676
    @jagjitsandhu1676 3 роки тому +24

    ਕਮਾਲ ਦੀ ਲੇਖਣੀ ਅਤੇ ਬਹੁਤ ਹੀ ਆਨੰਦਮਈ ਅਵਾਜ.👌

  • @balwinderpadda2311
    @balwinderpadda2311 3 роки тому +52

    ਇਹ ਗੀਤ ਮੈਂ ਰੇਡੀਓ ਤੇ ਵੀ ਬਹੁਤ ਵਾਰ ਸੁਣਦਾ ਰਿਹਾ ਹਾਂ ਬਹੁਤ ਵਧੀਆ ਗੀਤ ਜੀ 28 ਮਾਰਚ 2021

    • @lalsinghmudhal7170
      @lalsinghmudhal7170 3 роки тому +2

      2021 ਮੇਰੀ ਜਵਾਨੀ ਦੇ ਦਿਨ ਦੇ ਗੀਤ

  • @pardhanbobbybrarmohanpura2373
    @pardhanbobbybrarmohanpura2373 2 роки тому +23

    ਰੂਹ ਤੱਕ ੳਤਰ ਗਈ ਆਵਾਜ਼ ਬੇਮਿਸਾਲ 👌👌

  • @dhimanelectrical214
    @dhimanelectrical214 10 місяців тому +28

    ਕਿੰਨਾ ਸੋਹਣਾ ਸੀ ਪੁਰਾਣਾ ਵੇਲ਼ਾ.......................ਕਾਸ਼ ਓਹ ਦਿਨ ਫੇਰ ਤੋਂ ਵਾਪਿਸ ਆ ਜਾਣ

  • @anmolfatehgariya6020
    @anmolfatehgariya6020 4 роки тому +182

    ਮਜਾ ਅਾ िਗਅਾ ਗਾਣਾ ਸੁਣ ਕੇ ਵਾਹ ਵਾਹ ਅਾਸ਼ਾ ਜੀ ਤੇ ਮੁਹੰਮਦ ਰਫੀਂ ਜੀ 🙏

  • @harbhajansingh2620
    @harbhajansingh2620 3 роки тому +546

    ਸੁਣ ਕੇ ਅਸਲੀ ਤੇ ਕੱਚੇ ਘਰ ਵਾਲੇ ਪੰਜਾਬ ਦੀ ਨਿੱਘੀ ਯਾਦ ਆ ਗੀ ਜੀ

    • @rajdhiman8545
      @rajdhiman8545 3 роки тому +24

      Sachi veer ji

    • @parmindersingh1671
      @parmindersingh1671 3 роки тому +20

      ਤੁਸੀਂ ਬੜੇ ਵਧੀਆ ਤੇ ਬੇਸ਼ਕੀਮਤੀ ਸ਼ਬਦ (ਅਸਲੀ ਤੇ ਕੱਚੇ ਘਰ) ਲਿਖੇ ਨੇ, Well done keep it up 👍

    • @satinderkaur1606
      @satinderkaur1606 3 роки тому +7

      Kya bat hai skunk aageahai dil nu

    • @jessisingh5580
      @jessisingh5580 3 роки тому +1

      Right

    • @navneetnavneet8977
      @navneetnavneet8977 2 роки тому

      Right ji

  • @shammysharma4797
    @shammysharma4797 3 роки тому +198

    2021 bich kon kon sun riha ha.very nice song, Great legends Asha ji and Mohammed Rafi ji.

  • @mohindersingh4627
    @mohindersingh4627 11 місяців тому +5

    ਬਹੁਤ ਵਧੀਆ ਗੀਤ ਹੈ ਅਤੇ ਸਲਾਮ ਹੈ ਬਾਬੂ ਸਿੰਘ ਮਾਨ ਮਰਾੜ੍ਹਾਂ ਵਾਲਾ ਜੀ ਦੀ ਕਲਮ ਨੂੰ

  • @Ashokjhally
    @Ashokjhally 7 місяців тому +5

    ਬਚਪਨ ਤੇ ਘਰ ਦੀ ਅੱਤ ਦੀ ਗਰੀਬੀ ਯਾਦ ਆ ਗਈ ਸਾਂਡੇ ਗੁਆਡੀ ਦੇ ਘਰ ਲੱਗਾ ਹੁੰਦਾ ਸੀ ਬਹੁਤ ਪਿਆਰਾ ਗੀਤ ਸੀ

  • @RajveerSingh-wf8eh
    @RajveerSingh-wf8eh 4 роки тому +77

    ਰੇਡਿਉ ਦੇ ਟਾਇਮ ਵਿੱਚ ਰੋਣਕੀ ਰਾਮ ਦੇ ਪਰੋਗਰਾਮ ਵਿੱਚ ਆਉਦਾ ਸੀ ਇਹ ਗੀਤ

    • @sandeepkaur9086
      @sandeepkaur9086 4 роки тому +2

      Manu ta bhut psand a eh song mohamd Rafi my favorite singer

    • @KuldeepSingh-nm1mc
      @KuldeepSingh-nm1mc 4 роки тому +3

      ਅਸੀਂ ਤਾਂ black & White ਟੀ ਵੀ ਤੇ ਸੱਸੀ ਪੁੰਨੂੰ ਫਿਲਮ ਚ੍ ਵੇਖਿਆ ਸੀ ਪਹਿਲੀ ਵਾਰ ਇਹ ਗਾਣਾਂ।

  • @karancheema7105
    @karancheema7105 2 роки тому +5

    ਬਹੁਤ ਛੋਟੇ ਸੀ ਜਦੋਂ ਆਹ ਸੁਣਿਆ ਕਰਦੇ ਸੀ ਜਦੋਂ ਰੇਡੀਓ ਤੇ ਫਰਮੇਛ ਆਉਦੀ ਹੁੰਦੀ ਸੀ 😇😇

  • @RoshanPrabhakar-f4n
    @RoshanPrabhakar-f4n 16 днів тому +1

    Do log yaad anek, hindustan ka kohinor hamare rafi ji ❤

  • @SomnathvashudevRohit
    @SomnathvashudevRohit 4 дні тому

    ਵੀਰੇ ਜਦੋਂ ਇਹ ਗਾਣਾ ਸੁਣਦਾ ਆ ਤਾਂ ਡੈਡੀ ਜੀ ਦਾ ਚਿਹਰਾ ਅੱਖਾਂ ਸਾਹਮਣੇ ਆ ਜਾਂਦਾ ਹੈ ਰੇਡੀਓ ਸੁਣਦਿਆਂ ਦਾ ਘਰ ਬਾਹਰ ਵੇਹੜੇ ਵਿਚ ਮੰਜੇ ਗਾਏ ਹੁੰਦੇ ਸਨ ਮੱਛਰਦਾਨੀ ਵਿਚ ਇਹ ਗਾਣੇ ਰੇਡਿਉ ਵਿਚ ਸੁਣਨੇ ਨੂੰ ਮਿਲਦੇ ਸੀ ਗਾਣਾ ਸੁਣਦਿਆਂ ਹੀ ਪੁਰਾਣਾ ਚੇਤਾ ਆ ਜਾਂਦਾ 😢

  • @ramjain9315
    @ramjain9315 4 роки тому +167

    Oh My God! Such a beautiful song. Asha sang in Punjabi with such a perfection.

  • @umarawat974
    @umarawat974 10 місяців тому +216

    2024 me kon kon sun rha hai ❤

  • @mukeshkumarraju3835
    @mukeshkumarraju3835 3 роки тому +795

    ਜਿਸ ਜਿਸ ਨੂੰ ਇਹ ਗ਼ੀਤ ਪਸੰਦ ਹੈ,ਓਹ ਜਰੂਰ ਲਾਈਕ ਕਰੋ।

    • @JagjitSingh-xt5vv
      @JagjitSingh-xt5vv 3 роки тому +6

      Purane.jad.avai

    • @babitavats9804
      @babitavats9804 3 роки тому +8

      Bahut khoobsurat geet hai
      Aur Rafi Sahab ki awaz to dil se gujarte huye Ruh mein utar jati hai

    • @manjitkaur1007
      @manjitkaur1007 3 роки тому +5

      Bahut hi zayada Pasand hai ji, bahut hi pyara song hai , Dil Karda bs Baar Baar suni jayie ji

    • @SurinderSingh-iv2wi
      @SurinderSingh-iv2wi 3 роки тому +2

      ਵਾिਹਗੁਰੂ.ਜੀ.🙏🌹🎎🙏🌹🎎🙏🌹🎎🙏🌹🎎🌲🌴🍁🍀🌸🌷🌲🌴🍁🍀🌸🌷

    • @SukhdeepSingh-yn9tu
      @SukhdeepSingh-yn9tu 3 роки тому +1

      @@babitavats9804 bbye veer

  • @kanwalpreetsingh
    @kanwalpreetsingh 2 роки тому +4

    ਇਹ ਵੀ ਗਾਣਾ ਗਾਉਣ ਵਾਲਿਆਂ ਦੀ ਰੂਹ ਚ ਨਿਕਲਿਆ ਅਤੇ ਪਿਆਰ ਜਿਹਨਾਂ ਦਾ ਸੱਚਾ ਉਹਨਾਂ ਦੀਆਂ ਆਸਾਂ ਉਮੀਦਾਂ ਦਾ ਸਤਰੰਗੀ ਝੂਟਾ ਹੈ |

  • @BhupinderSingh-sl9fz
    @BhupinderSingh-sl9fz 2 місяці тому +2

    ਪਹਿਲਾਂ ਦੇ ਟਾਈਮ ਚ ਗਾਣੇ ਸੁਣ ਕੇ ਕਿੰਨਾ ਸਕੂਨ ਮਿਲਦਾ ਸੀ ਤੇ ਮਨ ਨੂੰ ਚੈਨ ਵੀ ਆਉਂਦਾ ਸੀ ਗਾਣਾ ਸੁਣ ਕੇ ਪਰ ਅੱਜ ਦੇ ਟਾਈਮ ਚ ਚੱਕ ਲਓ ਚੱਕ ਲਓ ਹੋਈ ਪਈ ਐ ਤੇ ਉਹ ਗਾਣੇ ਸੁਣ ਕੇ ਨਾ ਮਨ ਤੇ ਨਾ ਦਿਲ ਨੂੰ ਸਕੂਨ ਆਉਂਦਾ ਤੇ ਨਾ ਹੀ ਉਹ ਫੀਲਿੰਗ ਵੀ ਨਹੀਂ ਆਉਂਦੀ ਤੇ ਅੱਜ ਦੇ ਗਾਣਿਆਂ ਤੋਂ ਰੱਬ ਹੀ ਬਖਸ਼ੇ ਨਾ ਗਾਣੇ ਸੁਣ ਕੇ ਸਕੂਲ ਮਿਲਦਾ ਤੇ ਨਾ ਗਾਣੇ ਵੇਖਣ ਨੂੰ ਦਿਲ ਕਰਦਾ

  • @4x4_off_road
    @4x4_off_road 3 роки тому +8

    ਇਸ ਗੀਤ ਦੀ ਖੂਬਸੂਰਤੀ ਲਫ਼ਜ਼ਾਂ ਚ ਬਿਆਨ ਨਹੀਂ ਕੀਤੀ ਜਾ ਸਕਦੀ।

  • @SweetyRani-kz8id
    @SweetyRani-kz8id 5 місяців тому +6

    Bhut man krda hai wapis usi purane punjab di purani life jeen waste😢
    Par kuch ni ho skda. Oh punjab hun kade b nahi milna purane ghar kache ghar , honest people, pyar, galliya ch khelna, master g de dande , school life sab kuch kde wapis nahi auna.lov u old songs and Punjab.

  • @keshardevbhaskar2824
    @keshardevbhaskar2824 4 роки тому +11

    ताज बनाने वालों ने नहीं सोचा था कि कभी ताज इतना प्रसिद्ध होगा---ऐसा ही यह music है---salute whole crew 🙏

  • @jotigupta6355
    @jotigupta6355 2 місяці тому +2

    ❤❤❤❤❤❤❤❤❤❤❤ 40 ਸਾਲ ਹੋ ਗਏ ਸੁਣਦੇ ਨੂੰ । ਮਨ ਅਤੇ ਰੂਹ ਨੂੰ ਸਕੂਨ ਦੇਣ ਵਾਲਾ ਸੰਗੀਤ ਅਤੇ ਮੰਤਰਮੁਗਧ ਕਰਨ ਵਾਲੀ ਮਖਮਲੀ ਆਵਾਜ। ਜੋ ਲੋਕ ਸੰਗੀਤ ਨੂੰ ਮਾਨਣਾ ( ਸੁਣ ਕੇ ਛੱਡ ਦਿਤਾ ਉਹ ਨਹੀ) ਚਾਹੁੰਦੇ ਹਨ। ਉਹਨਾ ਲਈ ਇਸ ਤੋ ਵਧੀਆ ਆ ਕੋਈ ਗਾਣਾ ਨਹੀ 🎉।

  • @parwindersingh654
    @parwindersingh654 4 роки тому +14

    Evergreen song........😍
    Ahh ohh gane aa jo kade purane ni ho skde.
    Asha ji and mohd. Rafi sir's masterpiece.
    Aida de gane nu oscar mil ya na mile par isda charm kade ni khatam hona
    Sach hi keha kisi ne "Old is gold"

  • @anmolbhatti852
    @anmolbhatti852 Рік тому +10

    Yaar,kine sonne hunde c puraane ganne,te ajj ki chal raha hai dosto ❤❤❤

  • @dhimanelectrical214
    @dhimanelectrical214 2 роки тому +5

    ਵਾਹ ਜੀ ਵਾਹ ਸਾਡੇ ਬਚਪਨ ਵਿਚ ਪਾਪੂਲਰ ਰਹਿਣ ਵਾਲੇ ਗੀਤ ਅੱਜ ਵੀ ਦਿਲ ਨੂੰ ਛੂੰਹਦੇ ਨੇ

  • @Khalsag.13_
    @Khalsag.13_ Місяць тому +1

    ਦਿਲ ਦੀ ਖੁਆਇਸ਼ ਹੈ ਪੁਰਾਣਾ ਟਾਈਮ ਵਾਪਿਸ ਆ ਜਾਏ

  • @jagdishrana3254
    @jagdishrana3254 2 дні тому

    ਮੁਹੰਮਦ ਰਫ਼ੀ ਸਾਹਿਬ ਤਾਂ ਪੰਜਾਬੀ ਸਨ ਪਰ ਆਸ਼ਾ ਭੌਂਸਲੇ ਜੀ ਮਰਾਠੀ ਹੋਣ ਦੇ ਬਾਵਜ਼ੂਦ ਵੀ ਐਨੇ ਵਧੀਆ ਢੰਗ ਨਾਲ ਪੰਜਾਬੀ ਗੀਤ ਗਾ ਰਹੇ ਹਨ ਕਿ ਇਹ ਗੀਤ ਚਾਰ ਦਹਾਕਿਆਂ ਤੋਂ ਲਗਾਤਾਰ ਸੁਣਿਆ ਜਾ ਰਿਹਾ ਹੈ।

  • @HarpreetNanda
    @HarpreetNanda Рік тому +7

    ਦਿਲ ਨੂੰ ਸਕੂਨ ਮਿਲਦਾ ਇਹ ਅਵਾਜ਼ਾ ਸੁਣ ਕੇ ❤

  • @simranjeetsherry4844
    @simranjeetsherry4844 2 роки тому +4

    ਇਸ ਤਰ੍ਹਾਂ ਦੇ ਗੀਤ ਰਹਿੰਦੀ ਦੁਨੀਆ ਤੱਕ ਅਮਰ ਰਹਿੰਦੇ ਨੇ

  • @meditationplus7244
    @meditationplus7244 2 роки тому +46

    TWO GREAT VOICES-Asha, Rafi saheb. Touched this punjabi song and done a MEGICAL stuff. Sweetness n simplicity r main features. Having fragrance of villages of Punjab.

  • @daljeetkaur9519
    @daljeetkaur9519 Рік тому +1

    Wah ji apna oh asli punjab da negg mehsoos hoeya hun ki ho geya apne punjab de loka nu. Pta nahi keon opra jeha lgda.
    😭😭😭😭

  • @simarjeetkaur864
    @simarjeetkaur864 2 роки тому +25

    ਰੂਹ ਖੁਸ ਹੋ ਗਈ Old is Gold

  • @krishanchoudhary8460
    @krishanchoudhary8460 3 роки тому +141

    It was quite easy for Rafi sahib as a Punjabi but how beautifully sung with perfect tone by Asha Ji a Marathi. Just see how she turned 'ae taan das de naan ki tera' unmatchable.

  • @dr.balwantsingh8436
    @dr.balwantsingh8436 4 роки тому +109

    ਇਹ ਗੀਤ ਹਮੇਸ਼ਾਂ ਜਿਊਂਦਾ ਰਹੇਗਾ।

  • @pawanchopra7871
    @pawanchopra7871 3 роки тому +28

    जब से समझ आई है तब से सुन रहा हू आज भी लगभग 30_35 साल बाद भी वो ही आनंद 🙏🏾

  • @ChetanKumar-bm6we
    @ChetanKumar-bm6we Рік тому

    ਕਦੇ ਕੋਈ ਸਮਾਂ ਸੀ 2g ਵਾਲਾ, ਜਦੋਂ ਮੈਂ ਇਸ ਗੀਤ ਨੂੰ ਡਾਊਨਲੋਡ ਕਰਨ ਵਿੱਚ ਅਸਮਰੱਥ ਸੀ।।।।।।।ਮੇਰਾ ਬਹੂ ਕਿਮਨਤੀ ਗੀਤ ਐ ਇਹ

  • @waseemsaleem3422
    @waseemsaleem3422 10 місяців тому +2

    It looks like one of last and rare songs of Rafi sahab because of purity of Rafi shb voice were on hieghest level in his last songs.
    May almighty rest his soul in peace.❤❤

  • @Zindiable
    @Zindiable 3 роки тому +4

    Dehati programme, Thundu, Thunia and sarpanch on Julundar radio brings old memories.. Zindi from Kapurthala... God bless you all

  • @ArjunSingh-pm1jj
    @ArjunSingh-pm1jj 7 місяців тому +19

    ❤35ਸਾਲ ਵਾਦ ਸੁਣ ਰਹੀਆਂ ਹਾ ❤❤

    • @ndbawabawa
      @ndbawabawa 3 місяці тому

      Main purane song sunda bche bolde aa eh ki sundeo ehna ki dsiye

  • @peaceofmind5515
    @peaceofmind5515 2 роки тому +86

    Babu Singh Maan, Mohd Rafi, Asha Bhonsle All are legends.

    • @santosh2678
      @santosh2678 2 роки тому

      Sahi baat, is gaane pe Maan sahab k dance steps imagine kar k dekho, maja aa jayega.

    • @ghumanjatt6716
      @ghumanjatt6716 2 роки тому +10

      @@santosh2678 babbu maan ki baat nhi hori yeh old babu sing maan writer hai😂

    • @sukhawadali1563
      @sukhawadali1563 Рік тому

      @@santosh2678 oye babbu ki bhed chaal....ehthey tere fukre di gall nhi ho rahi...ethey babu singh mann di gall ho rahi aa
      Saliyan bhedan

    • @SatnamSingh-xf9iv
      @SatnamSingh-xf9iv Рік тому

      ​@@santosh2678sorry, that's Babu Singh Maan (legendary lyricist), not Babbu Maan singer

    • @GopiSingh-kx5yc
      @GopiSingh-kx5yc Рік тому

      Babu Singh Maan Punjabi industry old writer big fan Babu Singh maan

  • @parmindermehtot1088
    @parmindermehtot1088 22 дні тому +1

    Oh merea raba kya mitha song aa, roh punjab de,,,,,

  • @amandeepkoursaini9832
    @amandeepkoursaini9832 2 роки тому +27

    Heard this song just now on Pitara channel
    In the movie "RAB DA RADIO".
    Such a lovely song sung by our gems Mohammad Rafi Saab and Asha Bhosle ji 😍😍😍😍😍😍😍😍😍😍😍😍😍

    • @karmaaddiwal9856
      @karmaaddiwal9856 2 роки тому +1

      old punjabi movie sassi punoo. satish koul

    • @jharmalsingh716
      @jharmalsingh716 2 роки тому +2

      ਅੱਜ ਮੈਂ ਚਾਲੀ ਸਾਲ ਪਹਿਲਾਂ ਮੈਂ ਰੇਡੀਓ ਤੇ ਸੁਣਿਆ ਸੀ ਅੱਜ ਵੀ ਨਵਾਂ ਲੱਗਦੈ

  • @RajinderKumar-km6ck
    @RajinderKumar-km6ck 4 роки тому +12

    Very nice song..jinni vaar marzi suno,eh song ton Mann ni akkda..

  • @mksandhu8968
    @mksandhu8968 3 роки тому +6

    ਬਹੁਤ ਹੀ ਵਧੀਆ ਗਾਣਾ ਹੈ। ਮੁਹੰਮਦ ਰਫ਼ੀ ਸਾਹਿਬ ਤੇ ਆਸ਼ਾ ਭੌਂਸਲੇ ਜੀ ਨੇ ਬਹੁਤ ਹੀ ਵਧੀਆ ਗਾਇਆ ਹੈ। 👌🏽👌🏽👌🏽👌🏽'ਰੱਬ ਦਾ ਰੇਡੀਓ' ਫਿਲਮ 'ਚ ਸਿੰਮੀ ਚਾਹਲ ਤੇ ਤਰਸੇਮ ਜੱਸੜ ਦੀ ਅਦਾਕਾਰੀ ਨੇ ਇਸ ਗਾਣੇ ਨੂੰ ਚਾਰ ਚੰਨ ਲਗਾ ਦਿੱਤੇ।

  • @anjuraina2743
    @anjuraina2743 3 роки тому +73

    Old sweet memories of childhood. My dad was listing it... Favorite song

    • @singhsarbjit1
      @singhsarbjit1 2 роки тому

      The reason why I can’t hear this song more than 10 seconds.

  • @sukhdevsingh2930
    @sukhdevsingh2930 2 роки тому +4

    ये धुन इस दुनिया की है ही नही।

  • @surindersingh1314
    @surindersingh1314 Рік тому +5

    ਬਹੁਤ ਅੱਛਾ ਗੀਤ, ੩੫ ਸਾਲ ਪੁਰਾਣਾ ਗੀਤ 🙏🙏

  • @hs0022
    @hs0022 3 роки тому +62

    He could sing any language and the audience still be mesmerized! What a voice and vocal prowess!

  • @manmohansingh3098
    @manmohansingh3098 3 роки тому +38

    No doubt old is gold. Thanx a lot for Mohammed Rafi and asha ji.🥰🥰🥰

  • @singhsarbjit1
    @singhsarbjit1 2 роки тому +50

    I remember my father when he listened his radio. I can feel the same air everywhere around. Now I myself a father but I miss him more and more

  • @swarajlover8228
    @swarajlover8228 2 роки тому

    ਮੇਰਾ ਦਾਦਾ ਖੇਤਾਂ ਚ ਰੇਡੀਓ ਤੇ ਪੁਰਾਣੇ ਗੀਤ ਸੁਣਦਾ ਰਹਿਦਾ ਤੇ ਮੈਂ ਓਹੀ song UA-cam te search ਕਰਕੇ ਪਤਾ ਕਰਦਾ ਰਹਿਦਾ ਆ ਤੇ boht ਸਾਰੇ ਪੁਰਾਣੇ ਗੀਤਾਂ ਦੀ playlists ban ਗਈ ਮੇਰੇ ਕੋਲ
    ਗਰਮੀ ਚ ਅੰਬਾ ਦੇ ਦਰਖ਼ਤ ਦੇ ਹੇਠਾਂ ਇਹ ਗੀਤ ਸੁਣਨ ਚ ਬੌਹਤ ਸਕੂਨ ਮਿਲਦਾ ।
    ਓਹ time ਯਾਦ ਕਰਦਾ ਰਹਿਦਾ ਵੀ ਜਦ ਇਹਨਾ ਗੀਤਾਂ ਦਾ ਟਾਈਮ ਸੀ ਓਦੋਂ ਟਾਈਮ boht ਵਧੀਆ ਹੁੰਦਾ ਸੀ ।ਅੱਜ ਦੀ ਤਰਾ ਨੀ।

  • @ajitpaulsingh9051
    @ajitpaulsingh9051 2 роки тому +1

    Har pakhon sapuran geet hai
    Beshak apne bachhean vich baith k ya bhai behen de naal ya mata pita naal baith k suno
    Kash aaj vi eho jehe geet aur sangeet aur ini mithi awaz sunan nu mile

  • @ransinghsaini1395
    @ransinghsaini1395 3 роки тому +18

    Very melodious and incredibly sung
    song ! The height of wordings takes it to new world of feelings and emotional madness to enjoy ! The
    edit deserves many many thanks !

  • @GurpreetKaur-bd8un
    @GurpreetKaur-bd8un 3 роки тому +12

    ਸਾਡੇ ਜਨਮ ਤੋਂ ਪਹਿਲਾਂ ਦੇ ਗੀਤ ਨੇ ਪਰ ਸਾਨੂੰ ਬਹੁਤ ਪਸੰਦ ਨੇ

  • @jatinderpal1987
    @jatinderpal1987 3 роки тому +6

    Mohammed Rafi Sahab jinne vadiya singer c us ton v change insaan c uhna jeha naram suba wala singer poori film industry vich koi v nahin 🌺🌺🌺

  • @musicbroadcast2023
    @musicbroadcast2023 Рік тому +1

    Kya kmaal ke log the jinhone ese ese gaane bnaa diye.. 🙏🏻🙏🏻🙏🏻❤❤music by Ravi Sahab... Singer Rafi Sahab Asha Ji

  • @chindchamkor6831
    @chindchamkor6831 2 роки тому +2

    ਜਦੋ ਇਹ ਗੀਤ ਹੈਟ ਸੀ ਪਾਥੀਆ ਕੋਲੀਆ ਦੀ ਅਗ ਤੇ ਛਲੀਆ ਭੁਨ ਕੇ ਖਾਦੇ ਸੀ

  • @col.a.s.ghumman3784
    @col.a.s.ghumman3784 3 роки тому +51

    A song with unmatched soothing effect on listeners SIR. May WAHEGURU bless their songs for the Times to come. Regards

  • @bharpursingh7243
    @bharpursingh7243 4 роки тому +381

    2020 ਦੇ ਵਿੱਚ ਕੌਣ ਕੋਣ ਸੁਣ ਰਿਹਾ ਹੈ

    • @NarinderKumar-uz4hy
      @NarinderKumar-uz4hy 4 роки тому +2

      Tera chacha vi sunda .

    • @hoshiarjeetsingh6071
      @hoshiarjeetsingh6071 4 роки тому +1

      ਪੰਜਾਬੀ ਗਲਤ ਲਿਖੀ ਹੈ

    • @AmrikSingh-bx4jv
      @AmrikSingh-bx4jv 4 роки тому

      I'm

    • @jobansingh2547
      @jobansingh2547 4 роки тому +6

      ਜਿੰਨਾ ਨੂੰ ਸੰਗੀਤ ਅਤੇ ਖੜਕੇ ਵਿੱਚ ਫ਼ਰਕ ਪਤਾ ਹੈ

    • @thakur81181
      @thakur81181 4 роки тому +3

      First time suna hi aaj hai, kisi aur hi duniya mein le gya ye song 👌👌👌❤

  • @jiqbal8480
    @jiqbal8480 4 роки тому +119

    Mohammed rafi sahib was the greatest playback singer ever born and he lives in our hearts ❤️❤️singing with asha ji

  • @avtarsingh2531
    @avtarsingh2531 2 роки тому +1

    ਕਿਆ ਕਮਾਲ ਸੰਗੀਤ ਅਤੇ ਕਿਆ ਕਮਾਲ ਸ਼ਬਦ ਹਨ ਜਿਨ੍ਹਾਂ ਦਾ ਕੋਈ ਜਵਾਬ ਨਹੀਂ।

  • @avtarsidhu9170
    @avtarsidhu9170 11 місяців тому +1

    ਦਿਲ ਨੂੰ ਟੁੰਬਣ ਵਾਲਾ ਗੀਤ

  • @GurvinderSingh-xi5um
    @GurvinderSingh-xi5um 3 роки тому +5

    ਨਜ਼ਾਰਾ ਆ ਗਿਆ ਗੀਤ ਸੁਣ ਕੇ 😍🥰❤

  • @rameshthapar1
    @rameshthapar1 5 років тому +58

    हाय क्या मीठा सुरीला गीत है। Both legends

  • @realhimanshujangra
    @realhimanshujangra 2 роки тому +30

    Mohd Rafi Sahab Was A Purely Legend ❤️