ਲੂਣਾ- ਸ਼ਿਵ ਕੁਮਾਰ ਬਟਾਲਵੀ: ਅੰਕ 1 | Loona- Shiv Kumar Batalvi | Dr. Ruminder Punjabi Audiobook

Поділитися
Вставка
  • Опубліковано 14 лис 2023
  • ਅੰਕ- ਪਹਿਲਾ
    ਚਾਨਣੀ ਰਾਤ ਦੇ ਅੰਤਿਮ ਪਹਿਰ,ਨਟੀ ਤੇ ਸੂਤਰਧਾਰ ਚੰਬੇ ਸ਼ਹਿਰ ਦੇ ਨੇੜੇ ਇੱਕ ਸੰਘਣੇ ਵਣ ਵਿੱਚ ਬੈਠੇ ਪੇ੍ਮ ਕਰ ਰਹੇ ਹਨ। ਉਨ੍ਹਾਂ ਦੀ ਆਪਸੀ ਗੱਲਬਾਤ ਇਸ ਅੰਕ ਵਿਚ ਬਿਆਨ ਕੀਤੀ ਗਈ ਹੈ।
    Loona- Shiv Kumar Batalvi (Complete Audiobook) Playlist Link- • Loona- Shiv Kumar Bata...
    #punjabistories #punjabi #audiolibrary #punjabifolk #emotional #audiobook #audio #listenaudiobooks #punjab #motivational #shiv #shivkumarbatalvi #tragedy #romantic #family #affection #love #life #lifelessons
    Channel Playlist-
    1. Punjabi Short Stories- • Punjabi Short Stories
    2. Punjabi Folktales- • Punjabi Folktales
    3. Punjabi Modern Stories- • Playlist
    1. Listen on Spotify- open.spotify.com/show/6RFHj3f...
    2. Listen on Saavn- www.saavn.com/s/show/punjabi-...
    3. Listen on Google Podcast-podcasts.google.com/feed/aHR0...
    4. Listen on anchor- anchor.fm/ruminder-kaur/episo...
    5. Listen on Gaana.com- gaana.com/podcast/punjabi-aud...
    6. Listen on Apple Podcast- podcasts.apple.com/in/podcast...
    7. Listen on Amazon Music- music.amazon.in/podcasts/99fe...
  • Розваги

КОМЕНТАРІ • 27

  • @drxharshmedicalguruji3201
    @drxharshmedicalguruji3201 5 місяців тому +5

    ਅਸਾਂ ਤਾਂ ਜੋਬਨ ਰੁੱਤੇ ਮਰਨਾ,
    ਤੁਰ ਜਾਣਾ ਅਸਾਂ ਭਰੇ ਭਰਾਏ
    ਹਿਜਰ ਤੇਰੇ ਦੀ ਕਰ ਪਰਕਰਮਾ।
    ❤ਸ਼ਿਵ ਕੁਮਾਰ ਬਟਾਲਵੀ

  • @rajwindersingh-dp6pg
    @rajwindersingh-dp6pg 13 днів тому +1

    Good effort 👌

  • @lovepreetchana8027
    @lovepreetchana8027 19 днів тому +1

    Good

  • @karmjitmaan322
    @karmjitmaan322 6 місяців тому +2

    ਬਹੁਤ ਵਦੀਆ ਕਹਾਣੀਆਂ ਦਿੱਲ ਨੂੰ ਕੱਲੀ ਵਾਰ ਚਝਓੜ ਦਿੰਦੀਆਂ ❤

  • @hafeezhayat2744
    @hafeezhayat2744 10 днів тому +1

    ਬੇ ਹਦ ਵਧੀਆ ਜੀ
    ਲੂਣਾ ਨੂੰ ਮੈਂ ਕਈ ਵਾਰ ਪੜ੍ਹਿਆ ਹੈ ਅੱਜ ਸੁਣ ਕੇ ਹੋਰ ਵੀ ਲੁਤਫ਼ ਆਇਆ
    ਸ਼ਿਵ ਦੀ ਸ਼ਾਹਕਾਰ ਲੂਣਾ ਹਮੇਸ਼ਾ ਅਮਰ ਹੈ

    • @DrRuminderjohal
      @DrRuminderjohal  10 днів тому +1

      ਸ਼ੁਕਰੀਆ ਜੀ.. ਮਿਹਰਬਾਨੀ

    • @hafeezhayat2744
      @hafeezhayat2744 6 днів тому +1

      @@DrRuminderjohal ਸਤਿ ਸ੍ਰੀ ਆਕਾਲ ਜੀ,
      ਵਰਿਆਮ ਸਿੰਘ ਸੰਧੂ ਜੀ ਦੀ ਲਿਖੀ ਹੋਈ ਇਕ ਸੱਚੀ ਅਤੇ ਖਰੀ ਕਹਾਣੀ "ਲੋਟੇ ਵਾਲਾ ਚਾਚਾ" ਜੌ ਕੇ ਮੇਰੇ ਪਿਤਾ ਜੀ ਸਾਈਂ ਹਯਾਤ ਪਸਰੁਰੀ ਤੇ ਲਿਖੀ ਹੋਈ ਹੈ ਉਸ ਕਹਾਣੀ ਨੂੰ ਭਾਲ ਕਰ ਕੇ ਤੁਸੀ ਆਪਣੀ ਆਵਾਜ਼ ਵਿਚ ਬਿਆਨ ਕਰ ਦਿਓ ਤੇ ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦੀ ਹੋਵਾਂਗਾ,
      (ਹਫ਼ੀਜ਼ ਆਮਿਰ ਦੁਬਈ ਤੋਂ)

    • @DrRuminderjohal
      @DrRuminderjohal  6 днів тому +1

      ਜੀ.. ਕੋਸ਼ਿਸ਼ ਕਰਾਂਗੀ

  • @HarpreetSingh-gg4xy
    @HarpreetSingh-gg4xy 7 місяців тому +4

    ਬਹੁਤ ਬਹੁਤ ਕਮਾਲ ਪੜਣ ਨਾਲੋਂ ਸੁਣਕੇ ਆਨੰਦ ਆ ਗਿਆ ਮੁਬਾਰਕਬਾਦ।

  • @rohitbatish5020
    @rohitbatish5020 13 днів тому +1

    Sister thanku vohat time to dil ch tamanna c vi luna bare read kita jave hectic schedule krke time ni c hun de nall sun ke khusi milli wmk stay healthy and happy and pls make more content on different literature

  • @gschauhan5884
    @gschauhan5884 26 днів тому +1

    Thank you

  • @bholastudio3836
    @bholastudio3836 6 місяців тому +1

    ਬਹੁਤ ਖ਼ੂਬ ਕਿਯਾ ਬਾਤ ਜੀ

  • @darshansidhu5114
    @darshansidhu5114 3 місяці тому +1

    Really nice and wonderful poetry: Loona

  • @user-ol4lx1fo8m
    @user-ol4lx1fo8m 3 місяці тому +1

    Super madam

  • @kulwindrgillkindagill
    @kulwindrgillkindagill 5 місяців тому +2

    😢

  • @jyotirani1171
    @jyotirani1171 6 місяців тому +1

    Nice voice ❤

  • @jassa2013
    @jassa2013 7 місяців тому +1

    Je TUC nal explanation v krdo oh jiada helpful rhu

  • @sukhjindersingh4446
    @sukhjindersingh4446 7 місяців тому +1

    Mai ek Assamese language too Hindi vich translation kiti hoyi book paddi c jis vich Luna di v thodi jhi story c ki oh Tantra Vidya di mahir c te Assam too c te os ne Raja Salakram nu tantar Vidya nal hi Assam bulaya c

  • @inderjitsandhu6408
    @inderjitsandhu6408 7 місяців тому

    Very nice voice kavita rupia story

  • @user-dx8re8rq9f
    @user-dx8re8rq9f 4 місяці тому

    ❤🎉hy

  • @jatinbhullar3845
    @jatinbhullar3845 6 місяців тому +1

    Can you please post whole story plz

    • @DrRuminderjohal
      @DrRuminderjohal  6 місяців тому

      Here it the link to the complete book: ua-cam.com/play/PL-D5RUWpO-vs1PrnufKSfJncnt9CUILzG.html

  • @jatinbhullar3845
    @jatinbhullar3845 6 місяців тому

    It’s only 8 page story ?

    • @DrRuminderjohal
      @DrRuminderjohal  6 місяців тому

      Here is the link to the complete book: ua-cam.com/play/PL-D5RUWpO-vs1PrnufKSfJncnt9CUILzG.html