Akhiyaan Ch Toon Vasda | Surinder Kaur | Old Punjabi Songs | Punjabi Songs 2022

Поділитися
Вставка
  • Опубліковано 3 сер 2022
  • For more such classic Punjabi songs, subscribe to our channel: / saregamapunjabi
    Credits:
    Song Name :- Akhiyaan Ch Toon Vasda
    Artist :- Surinder Kaur
    #AkhiyaanChToonVasda
    #SaregamaPunjabi
    #PunjabiSongs2022
    Label: Saregama India Limited
    To listen to more such Punjabi songs, subscribe to: / saregamapunjabi
    For more updates Follow us on Facebook:
    / saregama
    Follow us on Twitter:
    / saregamaglobal

КОМЕНТАРІ • 529

  • @saregamapunjabi
    @saregamapunjabi  Місяць тому +4

    Get ready to groove with the Disco beats! Don't miss this electrifying Disco song by Badshah from 'Shinda Shinda No Papa' starring Gippy Grewal, Shinda Grewal, Hina Khan.
    ua-cam.com/video/T4zRGrtwm0I/v-deo.html

  • @amanjotsingh8642
    @amanjotsingh8642 15 днів тому +9

    2024 ਚ ਕੌਣ ਕੌਣ ਸੁਣ ਰਿਹਾ ਹਾਜ਼ਰੀ ਲਵਾਓ ਜੀ 🤗

  • @KaranSafri-jw9zc
    @KaranSafri-jw9zc Місяць тому +33

    2024 wale hajri lvaaooo ji 😅

  • @harjinderbajwa1637
    @harjinderbajwa1637 8 місяців тому +111

    13.9 23 ਵਿੱਚ ਕੋਣ ਕੋਣ ਸੁਣ ਰੀਆ ਸਰਿੰਦਰ ਕੌਰ ਜੀ ਨੂੰ

  • @user-ff2zo6fe6k
    @user-ff2zo6fe6k 3 місяці тому +19

    3-3-2024ਨੂੰ ਕੌਣ ਕੌਣ ਸੁਣ ਰਿਹਾਅ ਸਰਿੰਦਰ ਕੌਰ ਨੂੰ ❤

  • @jattinder6769
    @jattinder6769 2 місяці тому +33

    2024 ਵਿੱਚ ਕੌਣ ਸੁਣ ਰਿਹਾ ਹੈ ❤

  • @Kalyanjass
    @Kalyanjass Рік тому +176

    ਮੇਰੀ ਰੂਹ ਨੂੰ ਸਕੂਨ ਦੇਣ ਵਾਲਾ ਗੀਤ ਸੈਂਕੜੇ ਵਾਰ ਸੁਣਿਆ ਪਰ ਮਨ ਨੀ ਭਰਦਾ

  • @kanwaljitsinghdhillon3161
    @kanwaljitsinghdhillon3161 Рік тому +13

    ਇਸ ਏਨੇ ਪਿਆਰੇ ਗੀਤ ਨੂੰ ਕਿਸ ਨੇ ਲਿਖਿਆ ਬਾਰੇ ਕਿਤੇ ਦਰਜ ਨਹੀ ਕੀਤਾ । ਜੋ ਗੀਤਕਾਰ ਨਾਲ ਬੇ- ਇਨਸਾਫੀ ਹੈ।
    ਇਹ ਗੀਤ ਦਾ ਰਚੇਤਾ ਹਰਭਜਨ ਸਿੰਘ ਚਮਕ ਹਨ। ਕੰਪਨੀ ਨੂੰ ਗੀਤਕਾਰਾਂ ਬਾਰੇ ਲਿਖਣਾ ਚਾਹੀਦਾ ਹੈ।

  • @jagjitsandhuz5206
    @jagjitsandhuz5206 Місяць тому +8

    2024 Attendance Here❤❤

  • @user-ir3ln8yi3e
    @user-ir3ln8yi3e 4 місяці тому +7

    22.1.2024 ਵਿੱਚ ਕੌਣ ਸੁਣਦਾ ਪਿਆ ਏਹੇ ਗ਼ੀਤ

  • @RaghuButter-ml4gk
    @RaghuButter-ml4gk 24 дні тому +3

    2024, may Ch Kon sun reha😍

  • @ramasrarai9117
    @ramasrarai9117 Місяць тому +6

    ਬੋਹੁਤ ਹੀ ਸੋਹਣਾ ਔਰ ਦਿਲ ਨੂੰ ਸਕੂਨ ਦਿੰਦਾ ਹੈ। ਮੇਰੀ ਉਮਰ 69 ਹੋ ਗਈ। Bachpan ਤੋਂ ਸੁਣਦੇ ਆਹ ਰਹੇ ਹਾਂ ਹਾਲੇ ਵੀ ਬਾਰ ਬਾਰ ਸੁਣਨੇ ਨੂੰ ਦਿਲ ਕਰਦਾ ਹੈ। ਸੁਣਕੇ ਬਚਪਨ ਦੇ ਦਿਨ ਯਾਦ ਆਉਂਦੇ ਹਨ। ਮਾਂ ਬਾਪ ਨਾਲ ਬੈਟ ਕੇ ਸੁਣਦੇ ਹੁੰਦੇ ਸੀ।

  • @sansarsingh3600
    @sansarsingh3600 27 днів тому +1

    4. 5. 2024 vich Sansar Singh sun riha G

  • @arvindersingh3145
    @arvindersingh3145 Рік тому +52

    ਇਹ ਗੀਤ ਬਹੁਤ ਪੁਰਾਣਾ ਹੈ,,,ਪਰ ਹੁਣ ਵੀ ਤਾਜ਼ਗੀ ਦਿੰਦਾ ਹੈ,,, ਸੁਰਿੰਦਰ ਕੌਰ ਇਵੇਂ ਹੀ ਗੀਤਾਂ ਦੀ ਮਾਂ ਨਹੀਂ ਕਹਾਉਂਦੀ,, ਪੰਜਾਬ ਦੀ ਕੋਇਲ,,

  • @chanchalbpsingh6708
    @chanchalbpsingh6708 10 місяців тому +17

    ਪੰਜਾਬੀ ਦਿਲਾਂ ਦੀ ਬੋਲੀ, ਪਿਆਰ ਦੀ ਜ਼ੁਬਾਨ..... ਮੇਰੀ ਮਾਂ ਬੋਲੀ…..

  • @ManoharSingh-mw6dn
    @ManoharSingh-mw6dn 4 місяці тому +11

    30/01/2024
    Kon kon sun ryaa❤❤❤
    Old is gold ❤❤❤

  • @vickramsingh6834
    @vickramsingh6834 8 місяців тому +6

    ਮੇਰਾ ਦਿਲ ਨੂੰ ਸਕੂਨ ਮਹਿਸੂਸ ਹੁੰਦਾ ਏ ਸਾਹਿਤ ਦੇ ਵਿਕਾਸ ਦੀ ਗੱਲ ਕੀਤੀ ਜਾਵੇ

  • @singhSingh-pi5gv
    @singhSingh-pi5gv 9 місяців тому +12

    ਪੁਰਾਣੇ ਗੀਤਾਂ ਦਾ ਸਵਾਦ ਹੀ ਵੱਖਰਾ ਵਾ, ਜਿਂਦਗੀ ਦੇ ਰੰਗਾ ਨਾਲ ਹੀ ਭਰ ਜਾਦੀਆਂ। ਜਦੋਂ ਪੁਰਾਣੇ ਗੀਤਾ ਨੂੰ ਸ਼ੁਣੀ ਦਾ ਵਾ 🤗

  • @kuldeepdhindsa8372
    @kuldeepdhindsa8372 Рік тому +10

    ਅੱਖੀਆਂ ਚ ਤੂੰ ਵੱਸਦਾ ਜਦੋਂ ਪੁੱਛਦੀਆਂ ਪਿਆਰ ਦੀਆਂ ਬਾਤਾਂ ਵੇ ਹੌਲੀ ਹੌਲੀ ਤੂੰ ਦੱਸਦਾ

  • @Bilal-Hussain95
    @Bilal-Hussain95 3 місяці тому +3

    Proud to be a Punjabi
    Meri jind Meri jaaan Mera wasda dais Punjab
    Bohat bohat Pyar jee punjabia nu
    Lahore Punjab 🇵🇰 to

  • @gurmaildhaliwal01
    @gurmaildhaliwal01 3 місяці тому +32

    4 ਫਰਵਰੀ 2024 ਸਮਾਂ ਸਵੇਰ ਦੇ 10.04 ਮਿੰਟ,
    ਕਾਫੀ ਦਿਨਾਂ ਬਾਅਦ ਅੱਜ ਫੇਰ ਇਹ ਨਗਮਾ ਸੁਣ ਰਿਹਾ,
    ਅੱਜ ਦੇ ਦੌਰ ਦੇ ਗੀਤ ,ਇਹ ਨਗ਼ਮਿਆ ਦੀ ਰੀਸ ਨਹੀਂ ਕਰ ਸਕਦੇ , ਕਿੰਨੇ ਸੋਹਣੇ ,ਸਾਫ ਤੇ ਸਿੱਧੇ ਗੀਤ ਹੋਇਆ ਕਰਦੇ ਸੀ,
    ਫੋਕੀ ਸ਼ੋਹਰਤ ਫ਼ੋਕੀਆ ਟੌਹਰਾਂ ਨੇ ਸਭ ਖ਼ਤਮ ਕਰਤਾ ,
    ਪਰ ਫਿਰ ਵੀ ਇਹ ਗੀਤ,ਇਹ ਅਵਾਜ਼ਾਂ ਸਦਾਬਹਾਰ ਰਹਿਣਗੀਆਂ,🙏💓🙌

  • @Bordervibe96
    @Bordervibe96 Рік тому +3

    ਜਦੋਂ ਗੀਤ ਦੇ ਬੋਲ ਤੇ ਕੰਮ ਕੀਤਾ ਹੋਵੇ ਫੇਰ ਏਦਾ ਗੀਤ ਅਮਰ ਹੋ ਜਾਂਦੇ ਨੇ ਤੇ ਅੱਜ ਕਲ ਦੇ ਗੀਤਾ ਵਿਚ ਕਲੀ ਬੇਸ ਹੀ ਹੁੰਦੀ ਆ

  • @sarbjeetsingh3577
    @sarbjeetsingh3577 3 місяці тому +3

    10 2 2024 ਨੂੰ ਅੱਜ ਦੋ ਵਾਰੀ ਰਪੀਟ ਸੁਣਿਆ 👌👌👌

  • @OfficialGagguBrar
    @OfficialGagguBrar 5 місяців тому +1

    23 Dec 2023 ਵਿੱਚ ਆਪਣੇ ਬਾਪੂ ਜੀ ਨਾਲ ਹੁਣ ਰਿਹਾ ਜਵਾਨੀ ਯਾਦ ਕਰ ਰਹੇ ਨੇ ਉਹ....❤🙏With Respect

  • @sarbjitkaursandhu5904
    @sarbjitkaursandhu5904 3 місяці тому +13

    24. ਫਰਵਰੀ. 2024. ਚ। ਮੈ। ਸੁਣ। ਰਹੀ। ਆ। ਗੀਤ। ਤੇ। ਬਚਪਨ। ਦੀ। ਯਾਦ। ਆ। ਗਈ। ਜਦੋ। ਅਸੀ। ਨਿੱਕੇ। ਹੁੰਦੇ। ਸੀ। ਤੇ। ਮੇਰੇ। ਤਾਇਆ। ਜੀ। ਰੇਡੀਉ। ਤੇ। ਸੁਣਦੇ। ਹੁੰਦੇ। ਸੀ। ਬਹੁਤ। ਵਧੀਆ। ਗੀਤ। ਆ

  • @gurjindersingh3638
    @gurjindersingh3638 2 місяці тому +2

    ਦੀਲ ਖੂਸ਼ ਹੋ ਗਿਆ ਜੀ ਵੈਰੀ ਸਲੋਟ ਜੀ 🙏👍

  • @user-yr2hv3fe9u
    @user-yr2hv3fe9u 10 місяців тому +5

    ਜਦੋਂ ਹੱਸਦੀ ਭੁਲੇਖਾ ਮੈਨੂੰ ਪੈਂਦਾ,,,❤❤ ਕਯਾ ਆਵਾਜ਼ aw ਸੁਰਿੰਦਰ ਕੌਰ ਜੀ ❤❤

  • @jasminearmink6747
    @jasminearmink6747 3 місяці тому +3

    Who is listening this masterpiece in 2024❤❤❤❤❤❤❤❤

  • @harmeetsingh5179
    @harmeetsingh5179 4 місяці тому +3

    2 Feb 24 ਨੂੰ ਵੀ ਸੁਣ ਰਹੇ ਹਾਂ

  • @arshpreetkaur9154
    @arshpreetkaur9154 4 місяці тому +3

    Listener on January 19 2024

  • @bhinderpalgrewal704
    @bhinderpalgrewal704 Місяць тому +1

    7,April 2024 ਵਿੱਚ ਕੌਣ -ਕੌਣ ਸੁਣ ਰਿਹਾ ਬਹੁਤ ਹੀ ਪਿਆਰਾ ਗੀਤ ਹੈ

  • @Pb1Gamer
    @Pb1Gamer 6 місяців тому +4

    ਵਾਹ ਜੀ ਵਾਹ ❤

  • @munishkumar3215
    @munishkumar3215 3 місяці тому +2

    19/02/2024. Legend song of Punjab di koyal

  • @SatwinderSingh-hw7kw
    @SatwinderSingh-hw7kw 3 місяці тому +2

    ਮੈਨੂੰ ਤੇ 2024 ਹੋ ਗਿਆ ਵੀਰ ਜੀ ਸੁਣਦੇ ਨੂੰ

  • @mr.singhgurkirat95
    @mr.singhgurkirat95 9 місяців тому +9

    ਸਕੂਨ ਮਿਲਦਾ ਗੀਤ ਸੁਣ ਕੇ ਪੰਜਾਬ ਦੀ ਕੋਇਲ ਸੁਰਿੰਦਰ ਕੋਰ ਜੀ ❤❤❤

  • @dcbymarvel5992
    @dcbymarvel5992 Місяць тому +2

    Aprile 2024 ਵਾਲੇ ਲਾਈਕ ਕਰੋ

  • @jagatkamboj9975
    @jagatkamboj9975 Рік тому +12

    ਪੰਜਾਬ ਦੀ ਕੋਇਲ ਸੁਰਿੰਦਰ ਕੌਰ ਜੀ ਲਵ ਯੂ ਬੀਬਾ ਜੀ ਕਿਆ ਹੀ ਬਾਤਾਂ ਜੀ 🙏💚🙏

  • @SimerjitKaur-rz5gq
    @SimerjitKaur-rz5gq 4 місяці тому +3

    Kon kon January 2024 ch sun reha ❤❤❤❤❤❤❤❤❤

  • @ParminderSinghoberoi
    @ParminderSinghoberoi Рік тому +5

    ਸੁਰਿੰਦਰ ਕੌਰ ਵਰਗਾ ਕੋਈ ਨਹੀ ਗਾ ਸਕਦਾ ਦਿਲ ਨੂੰ ਸਕੂਨ ਮਿਲਦਾ ਜਿੰਨੀ ਵਾਰ ਸੁਣਦਾ ਦਿਲ ਕਰਦਾ ਬਾਰ ਬਾਰ ਸੁਣਦਾ ਰਹਾ

  • @PunjabiVlogandStories
    @PunjabiVlogandStories Рік тому +7

    ਇਹ ਗੀਤ ਪੰਜਾਬੀ ਦੇ ਲਾਡਲੇ ਸ਼ਾਇਰ ਤੇ ਸੱਚੇ ਆਸ਼ਿਕ ਸ਼ਿਵ ਕੁਮਾਰ ਬਟਾਲਵੀ ਦਾ ਲਿਖਿਆ ਹੋਇਆ ਹੈ ਤੇ ਸ਼ਿਵ ਕੁਮਾਰ ਨੇ ਇਸ ਗੀਤ ਚ ਆਪਣਾ ਪਿਆਰ ਜਾਹਿਰ ਕੀਤਾ ਹੈ ਉਹ ਆਪਣੀ ਪ੍ਰੇਮਿਕਾ ਜਿਸ ਨੂੰ ਉਹ ਪਾ ਨੀ ਸੀ ਸਕਿਆ ਨੂੰ ਸੱਚਾ ਪਿਆਰ ਕਰਦਾ ਸੀ ਇਹ ਗੀਤ ਉਸਨੇ ਪਿਆਰ ਦੇ ਦਰਦ ਵਿਛੋੜੇ ਚ ਹੀ ਲਿਖਿਆ ਸੀ। i love you Shiv Kumar 🥰

  • @sukhdevsraun3554
    @sukhdevsraun3554 3 дні тому

    2024 Maine bhut vari son chuki aa kiy baat aa👍👍👍

  • @gauravjangra5393
    @gauravjangra5393 Рік тому +6

    ਮੈਨੂੰ ਸੁਕੂਨ ਭੋਤਾਂ ਆਉਂਦਾ ਸੁਣ ਕੇ...ਇਹ ਸੌਂਗ

  • @SatbirBaidwan-my1xw
    @SatbirBaidwan-my1xw Рік тому +3

    ਬਹੁਤ ਸੋਹਣਾ ਗੀਤ ਹੈ ਕਿਸੇ ਪੁਰਾਣੇ ਫਰੇਡ ਦੀ ਮਨ ਪਸੰਦ ❤

  • @khawajaAabid
    @khawajaAabid Місяць тому

    Love punjab from kashmir valley. Kashmir is my second home

  • @gurbajsingh4268
    @gurbajsingh4268 27 днів тому +1

    2024 ale like ❤ karo🌸🌷

  • @vijaylakshmi9535
    @vijaylakshmi9535 2 місяці тому +2

    2024 ch kon sun rea surinder kaur ji nu

  • @lovepreetmasih9499
    @lovepreetmasih9499 4 місяці тому +2

    20 1 2024 kon kon sun rhya geet

  • @user-zr9qj6rb2o
    @user-zr9qj6rb2o Рік тому +5

    ਤੁਸੀਂ ਲਾਜ਼ਵਾਬ ਓ।💗💗
    تسیں لازواب ہو.💗💗

  • @daljitkaurdhillon7004
    @daljitkaurdhillon7004 Рік тому +13

    ❤❤ਸਕੂਨ ਮਿਲਦਾ ਗੀਤ ਸੁਣ ਕੇ

  • @user-em1xi3rl9w
    @user-em1xi3rl9w 4 місяці тому +1

    28 01 24 ch Kaun sunda

  • @sanaullahch.6185
    @sanaullahch.6185 Місяць тому +1

    Kon kon ye song April 2024 ko sun rha ❤

  • @malkitmst
    @malkitmst Рік тому +53

    "रूह तक उतर जाती है सुरिंदर कौर जी की आवाज़...!" तारीफ़ के लिए शब्द नहीं।

  • @Gurwindersingh12345
    @Gurwindersingh12345 2 місяці тому +3

    No one can beat this legends

  • @SukhpreetSukh-tn5qx
    @SukhpreetSukh-tn5qx 18 днів тому

    🙏🙏👉 ਇਹ ਗੀਤ ਸੁਣ ਕੇ 👉 ਰੂਹਾਂ ਕੰਬ ਜਾਂਦੀਆਂ 👉 ਜਿਦੋ 👉 ਕਿਸੇ 👉 ਨਾਲ 👉 ਰੂਹਾਂ ਤੋਂ 🙏 ਪਿਆਰ ਹੋ ਜਾਵੇ 🙏🙏

  • @nehasinghrajput8200
    @nehasinghrajput8200 2 місяці тому +1

    Punjabi sikhne ka ek fayda hua surinder kaur ji ko 2yrs se sun rhi hu waah sakoon ae ❤

    • @sanaullahch.6185
      @sanaullahch.6185 Місяць тому

      nyc Punjabi sadhi maah boli ay Punjabi seekhan daa sukriya , surinder kaur bhhht wadya
      singer ny

  • @aminaag4460
    @aminaag4460 2 місяці тому +1

    2024 and I'm listening it on repeat ❤

  • @rakeshkumarsaini4668
    @rakeshkumarsaini4668 14 днів тому

    Golden era of music

  • @harnoorkour105
    @harnoorkour105 4 місяці тому +2

    Who can forget 🎉

  • @kiranmahajan5083
    @kiranmahajan5083 7 місяців тому

    Punjab. Di. Koyal. Bahut. Badhiya. Gayaa

  • @saveharyana3512
    @saveharyana3512 2 місяці тому +2

    28.03.2024.........Superb song

  • @balwindersingh8109
    @balwindersingh8109 4 місяці тому +2

    05-01-2024 vich kon kon sun rhai hai

  • @sewaksingh1864
    @sewaksingh1864 3 місяці тому +1

    15 fev 2024 ❤

  • @sukhchainsingh7660
    @sukhchainsingh7660 2 місяці тому

    Mood off hon te aapa te eh song hi sonde aa 😊

  • @gntuitions
    @gntuitions 4 місяці тому +1

    I'm listening it in 2024

  • @dharamjitsingh2153
    @dharamjitsingh2153 20 днів тому

    Love you surinder kure jindabad ❤🙏🏼🙏🏼

  • @chetanrattan6292
    @chetanrattan6292 Рік тому +129

    We should also remember Late. Shivkumar Batalvi who wrote this poetry and many many such beautiful songs & poetry without the poetry the voice has no meaning ...

    • @jatinderdaniels
      @jatinderdaniels Рік тому +8

      Shivkunar Batalvi, was my father's favourite 🙏

    • @khalidsaeed7996
      @khalidsaeed7996 11 місяців тому +1

      But life to that poetry / song is given by Surinder Kaur

    • @sukhrecords7
      @sukhrecords7 10 місяців тому +1

      @@jatinderdaniels and be. 👍
      X

    • @rustomjeesecurity1105
      @rustomjeesecurity1105 10 місяців тому +1

      absolutely

    • @khalidakram
      @khalidakram 8 місяців тому +1

      Are you sure he wrote this? My understanding is that this song is much older than Shivkumar sahib?

  • @samshersingh7688
    @samshersingh7688 4 місяці тому +1

    22/01/2024 ਤਰੀਕ ਨੂ ਕੋਣ ਕੋਣ ਸੂਣ ਰਹੇ ਨੇ ਸਬ ਨੂੰ ਸਤਿ ਸ਼੍ਰੀ ਅਕਾਲ ਜੀ 🙏

  • @ManjitSingh-eo2cc
    @ManjitSingh-eo2cc Рік тому +3

    ਰੂਹ ਦੇ ਹਾਣ ਦਾ ਗੀਤ।। ਕੰਨਾਂ ਵਿੱਚ ਮਿਸ਼ਰੀ ਘੋਲਦੇ ਬੋਲ।। ਸ਼ੁਕਰੀਆ।।

  • @ManzoorHussain-kq7rk
    @ManzoorHussain-kq7rk Рік тому +4

    Song sunn ke bachpan 1966 yad aa gia. Love for all punjab.

  • @Narae271
    @Narae271 8 місяців тому +3

    2024 wale bhi like kare❤

  • @AnshKaadda
    @AnshKaadda Місяць тому

    22 April 2024 I am listening

  • @user-bt6jn1og9g
    @user-bt6jn1og9g Місяць тому

    yeh song latest awaz remix main suna hai but Surinder Kaur ny best gaya hai.

  • @MunishKumar-pn6sr
    @MunishKumar-pn6sr 5 місяців тому +2

    rooh khush kerti

  • @Absolute_Gaming0
    @Absolute_Gaming0 3 місяці тому +1

    22-02-2024 beautiful song❤

  • @AmritpalSingh-ko4zj
    @AmritpalSingh-ko4zj 2 місяці тому +3

    1-4-24 ਕੌਣ ਸੁਣਦਾ

  • @harkeshpal7476
    @harkeshpal7476 3 місяці тому

    Evergreen songs of surinder kaur ji

  • @jasvirsingh4657
    @jasvirsingh4657 4 місяці тому +1

    06-01-2024 ਵਿੱਚ ਕੌਣ-ਕੌਣ ਸੁਣਦਾ ਜੀ

  • @rahibilalkohlitopics7386
    @rahibilalkohlitopics7386 4 місяці тому

    watching in January 2024

  • @manisidhu1913
    @manisidhu1913 3 місяці тому +1

    27 febuary 2024 swera 8.00 bja phli warr sunya ❤

  • @GurmeetKaur-fp7re
    @GurmeetKaur-fp7re 4 місяці тому +1

    7. 1. 2024 ch kon sun riha

  • @iamkumar5114
    @iamkumar5114 Рік тому +41

    Two years of living in Chandigarh.. totally worth it .. learned Punjabi .. and this became my fav song

    • @RobinSingh-pl7ji
      @RobinSingh-pl7ji 5 місяців тому +1

      Don’t deviate from the traditional 😅

  • @NirmalSingh-vl1bs
    @NirmalSingh-vl1bs 8 місяців тому +2

    ਬਹੁਤ ਪਿਆਰਾ ਗੀਤ

  • @vijaybhatia9937
    @vijaybhatia9937 Місяць тому

    ਨਹੀਂ ਰੀਸਾ ਸੁਰਿੰਦਰ ਕੌਰ ਦੀਆਂ । ਅਸੀਂ ਖੁਸ਼ਨਸੀਬ ਹਾਂ ਜੋ ਤੁਹਾਡੇ ਵਰਗੇ ਗਾਇਕਾ ਨੂੰ ਸੁਣਨ ਦਾ ਮੌਕਾ ਮਿਲ ਰਿਹਾ

  • @kiranbaljitkaur8530
    @kiranbaljitkaur8530 11 днів тому

    21 may 2024 time 12-25 pm nu sun rahi

  • @satgurupyare5437
    @satgurupyare5437 Рік тому +6

    Ye gana agar gaur se sunoge to dil me hamesha k liye rahega, so simple lyrics yet powerful, purest of the pure

  • @iqbalsingh3240
    @iqbalsingh3240 Місяць тому

    ਪੰਜਾਬ ਦੀ ਕੋਇਲ ਸੁਰਿੰਦਰ ਕੌਰ 🎉🎉❤

  • @user-ze7rm9cv9k
    @user-ze7rm9cv9k 4 місяці тому

    2024 vich kon sun rha surinder kaur ji nu , Punjab di koyal❤❤

  • @jaipaljaipaul7449
    @jaipaljaipaul7449 Рік тому +2

    ਚਾਰ ਮਿਲ਼ੇ ਤੋ 64 ਖਿਲੇ...? ਮੁਸਕਰਾਹਟ ਦੰਦਾਂ ਦਾ ਖੁਲਣਾ..….?

    • @NavdeepSingh-kw8tw
      @NavdeepSingh-kw8tw Рік тому

      Haan

    • @jaipaljaipaul7449
      @jaipaljaipaul7449 Рік тому

      ਦੋ ਸੰਜੀਵ ਸ਼ਰੀਰ ਦੀਆਂ , ਦੁਨਾਲੀ ਬੰਦੂਕ , ਚਿਰਾਗ , ਅਖੀਆਂ ਦਾ ਜ਼ਿਕਰ...? ਚਿਹਰੇ ਦੀ ਮੁਸਕਰਾਹਟ ,ਫੇਸ ਬੁੱਕ ,ਜੋ ਪੜ੍ਹਨੀ ਨਹੀਂ ਪੈਂਦੀ ❓ ਅਹਿਸਾਸ , ਭਾਵਨਾਵਾਂ ਦਾ ਪ੍ਰਗਟਾਵਾ...?

  • @JaswindersinghGill-il4zu
    @JaswindersinghGill-il4zu 4 місяці тому +1

    8 January 2024

  • @jaswantkaur4269
    @jaswantkaur4269 Місяць тому

    Old is Gold♠️

  • @jaspalgopal628
    @jaspalgopal628 4 місяці тому +1

    09.01.2024 time 12.20AM

  • @MuhammadBilal-eo4yw
    @MuhammadBilal-eo4yw 2 місяці тому

    Super Duper always love listening this song

  • @rajanaim1276
    @rajanaim1276 Місяць тому

    So beautiful gold star song 🏅🌟🎶

  • @GurjantSingh-yx8vn
    @GurjantSingh-yx8vn Рік тому +3

    ਮੈਨੂੰ ਇਹ ਗੀਤ ਬਹੁਤ ਪਿਆਰਾ ਲੱਗਦਾ

  • @VijayKumar-qe5gq
    @VijayKumar-qe5gq 2 місяці тому

    I❤old songs surinder kaur ji

  • @user-ep7xh9vi8z
    @user-ep7xh9vi8z 3 місяці тому

    Old is gold ❤❤❤

  • @karantaranto8739
    @karantaranto8739 Місяць тому

    2024 alye ajju ❤

  • @sanna9672
    @sanna9672 Місяць тому

    Sublime voice and composition ❤

  • @ecotoddler
    @ecotoddler Рік тому +10

    Inna Akhiyan Ch Paavan Kive Kajla Ve Akhiyan Ch Tu Vasda
    Har Vele Channa Mera Tere val Muh Ve Buliyan ch Naa Tera Akhiyan ch Tu Ve Jadon Hasdi, Bhulekha menu Painda Ve Haseya Ch Tu Hasda
    Lamiyan si Vaatan Channa Nere Nere Aaea Tu
    Akhiyan De Raahi Aa Ke Dil Ch Samayeya Tu
    Jadon Puchdi aa Piyar Diyan Gallan Ve Hauli Hauli tu dasda
    Inna Akhiyan Ch Paavan Kive Kajla Ve Akhiyan Ch Tu Vasda
    Masa Masa Jindari Main Pyar vich Rangi Ve
    Aj Menu Jaapda Main tere Naal mangi Ve
    Aj Khushiyan da Ho Gea Savera Ve Gam Saathon Door Nasda
    Inna Akhiyan Ch Paavan Kive Kajla Ve Akhiyan Ch tu Vasda.

  • @jatinderbhangal628
    @jatinderbhangal628 3 місяці тому

    Ajj kon sun reha song 24-2-24