ਸਿਰਫ 11 ਲੱਖ ਵਿੱਚ ਕੋਠੀ ਤਿਆਰ । ਬਹੁਤ ਹੀ ਘੱਟ ਖਰਚੇ ਵਿੱਚ ਕੋਠੀ ।

Поділитися
Вставка
  • Опубліковано 14 жов 2023
  • ਸਿਰਫ 11 ਲੱਖ ਵਿੱਚ ਕੋਠੀ ਤਿਆਰ । ਬਹੁਤ ਹੀ ਘੱਟ ਖਰਚੇ ਵਿੱਚ ਕੋਠੀ ।
    B4u Architects
    Best for you
    #architect #archdaily #architecture #4bhk #4bhkhouse #exterior #exteriordesign #interiordesign #interior #interview #construction #renovation #architecturelovers #instagood #instareels #instagood #instagram

КОМЕНТАРІ • 130

  • @kahlon899
    @kahlon899 6 місяців тому +32

    ਬਹੁਤ ਵਧੀਆ ਕੰਮ ਹੋਇਆ ਹੈ ਵੀਰ ਕੋਠੀ ਦਾ ਹਰ ਇਕ ਬੰਦੇ ਦਾ ਸੁਪਨਾ ਹੁੰਦਾ ਹੈ ਸੋਹਣਾ ਘਰ ਹੋਵੇ ਪਰ ਵੱਡੀਆਂ ਵੱਡੀਆਂ ਕੋਠੀਆਂ ਕੲਈ ਦਿਖਾ ਦਿੰਦੇ ਹਨ ਖਰਚ ਵੀ ਆਮ ਬੰਦੇ ਦੇ ਵੱਸੋਂ ਬਾਹਰ ਹੁੰਦਾ ਹੈ ਘਰ ਬਣਾਉਣ ਦੀ ਸੋਚਦਾ ਹੈ ਤਾਂ ਵੀਡੀਓ ਦੇਖ ਕੇ ਹੀ ਬੰਦੇ ਦੀ ਸਲਾਹ ਜਾ ਹਿੰਮਤ ਨਹੀਂ ਪੈਂਦੀ ਘਰ ਬਣਾਉਣ ਦੀ ਪਰ ਤੁਸੀਂ ਬਹੁਤ ਵਧੀਆ ਬਜ਼ਟ ਚ ਤੇ ਬਹੁਤ ਵਧੀਆ ਸੋਹਣੇ ਘਰ ਦੀ ਵੀਡੀਓ ਪਾਈ ਹੈ ਇਸ ਨਾਲ ਆਮ ਬੰਦਾ ਘਰ ਬਣਾਉਣ ਲਈ ਸੋਚ ਸਕਦਾ ਤੇ ਆਪਣੇ ਸੁਪਨਿਆਂ ਦਾ ਘਰ ਬਣਾ ਸਕਦਾ ਹੈ ਡਿਜ਼ਾਈਨ ਵੀ ਵੱਡੀਆਂ ਕੋਠੀਆਂ ਤੋਂ ਘੱਟ ਨਹੀਂ ਹੈ

    • @B4uArchitects
      @B4uArchitects  6 місяців тому +2

      Thnku so much bai ji

    • @B4uArchitects
      @B4uArchitects  6 місяців тому +3

      Kayi eho je v ne lok bai kehnde kothi nhi ehe tudi wala kotha apni apni soch hundiaa bai

    • @B4uArchitects
      @B4uArchitects  6 місяців тому +1

      Kayi vich eho je v ne lok jinna da eho ji kothi da v supna hunda

    • @B4uArchitects
      @B4uArchitects  6 місяців тому +1

      Thnku so much bai appreciate krn lyi

    • @kahlon899
      @kahlon899 6 місяців тому

      @@B4uArchitects ਵੀਰ ਹਰੇਕ ਬੰਦੇ ਦੀ ਆਪੋਂ ਆਪਣੀ ਸੋਚ ਹੈ ਜਿਸ ਨੇ ਆਪ ਆਪਣੀ ਮਿਹਨਤ ਕਰਕੇ ਆਪਣੇ ਸੁਪਨਿਆਂ ਦਾ ਘਰ ਬਣਾਉਣਾ ਹੈ ਉਸ ਲਈ ਇਹੋ ਜਿਹੇ ਘਰ ਹੀ ਮਹਿਲਾ ਵਰਗੇ ਲਗਦੇ ਹਨ ਤੂੜੀ ਵਾਲਾ ਕੋਠਾ ਤਾਂ ਇਕ ਹੰਕਾਰੀ ਤੇ ਬਾਪੂ ਦੀ ਕਮਾਈ ਖਾਣ ਵਾਲਾ ਹੀ ਕਹਿ ਸਕਦਾ ਹੈ ਜਦੋਂ ਆਪ ਮਿਹਨਤ ਕਰਕੇ ਬਣਾਉਣਾ ਪਵੇਗਾ ਆਪੇ ਸਮਝ ਆ ਜਾਵੇਗੀ ਘਰ ਤੇ ਤੂੜੀ ਵਾਲੇ ਕੋਠੇ ਵਿਚ

  • @SukhwinderSingh-wq5ip
    @SukhwinderSingh-wq5ip 3 місяці тому +9

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @user-ke3nf8lf5y
    @user-ke3nf8lf5y 2 місяці тому +2

    ਐਡਾ ਡਰਨ ਦੀ ਲੌੜ ਨਹੀ ਜਿਹੜੇ ਘਰ ਬਣਾਉਣਾ ਚਾਹੁੰਦੇ ਆ ਵਧੀਆ ਘਰ 1000 ਰੁਪਏ ਸਕੇਅਰ ਫੁੱਟ ਵਿੱਚ ਤਿਆਰ ਹੋ ਜਾਂਦਾ ਅੱਜ ਕੱਲ੍ਹ ਟਾਇਲਾ ਚੱਲ ਪਿਆ ਉਹਨਾਂ ਨੇ ਬਹੁਤ ਖਰਚਾ ਘਟਾਤਾ ਦੂਜੀ ਗੱਲ ਹਰੇਕ ਪਿੰਡ ਦਾ ਬੰਦਾ ਚੌਗਾਠਾ ਅਨਮੋਨੀਅ ਦੀਆ ਲਵਾਉ ਪੱਲੇ ਚੰਗੇ ਲਵਾ ਲਵੋ ਤੀਜੀ ਗੱਲ ਏਹ ਘਰ ਬਣਾਉਣ ਦਾ ਅੰਤ ਤਾ ਹੈਨੀ ਏਹ ਤਾ ਦੇਖੋ ਦੇਖ ਆ ਭਾਵੇ ਸ਼ੇਖਾਂ ਵਾਗ ਸੋਨੇ ਦੀਆ ਟੱਟੀਆ ਬਣਾਲੋ ਏਸ ਵਾਸਤੇ ਤੁਰ ਫਿਰਕੇ ਜਾਣਕਾਰੀ ਲੈਕੇ ਬਣਾਉ ਗੇ ਵਧੀਆ ਸਸਤਾ ਸਰ ਜਾਦਾ ਜਿਵੇਂ ਲੱਕੜ ਪੁਰਾਣੇ ਘਰਾਂ ਤੋਂ ਲੈਕੇ ਵਰਤ ਲਵੋ ਉਹਨੂੰ ਜਲਦੀ ਸਿਉਂਕ ਨਹੀ ਪੈਦੀ ਨਾਲੇ ਬਾਕੀ ਆਹ ਨਕਸ਼ੇ ਆਲੇ ਲੁੱਕ ਬਣਾ ਦਿੰਦੇ ਆ ਵਧੀਆ ਉੱਤੋ ਚਾਰ ਕੁ ਬਨੇਰੇ ਮੋੜ ਘੋੜ ਕੇ ਏਹ ਆਪਣੀ ਕੋਠੀ ਕਹਿੰ ਦਿੰਦੇ ਆ ਵੈਸੇ ਤਾ ਕੋਠੀ ਦਾ ਮੂੰਹ ਵੱਡਾ ਸੱਜਣੋ ਇਹ ਗੱਲ ਜਮਾ ਸੱਚ ਆ ਕਾਰ ਵਰਨਾ ਵੀ ਆ ਕਾਰ ਬੁਗਾਟੀ ਵੀ ਕਾਰ ਆ ਉਹਦੇ ਚ ਜਹਾਜ ਦਾ ਮਟੈਰੀਅਲ ਲੱਗਦਾ ਵਰਨਾ ਵਿਚ ਆਮ ਫਰਕ ਜੇਬ ਦਾ ਸੋ ਭਰਾਵੋ ਆਪਾ ਆਵਦਾ ਦੇਖਕੇ ਚੱਲਾਂਗੇ ਸਹੀ ਹੀ ਰਹਿੰਦਾ ਤਕਰੀਬਨ

  • @babachahal9381
    @babachahal9381 2 місяці тому +3

    ਬਹੁਤ ਵਧੀਆ

  • @faujisaab8561
    @faujisaab8561 6 місяців тому +5

    ਬਹੁਤ ਘੈਂਟ ਆ ਜੀ

  • @jashanpreetsandhu3443
    @jashanpreetsandhu3443 6 місяців тому +2

    Good work

  • @surjitsingh-ob8jl
    @surjitsingh-ob8jl 5 місяців тому +11

    Beautiful house

  • @JasbirSingh-dj5tr
    @JasbirSingh-dj5tr 6 місяців тому +3

    Bahut badiya 22 ji

  • @OmParkash-yi1gg
    @OmParkash-yi1gg 7 місяців тому +3

    Nice work ji

  • @BhupinderBrar-pk8lm
    @BhupinderBrar-pk8lm 3 місяці тому +4

    Santa di taswir bhut soni lagi vir ji

  • @user-gurpreet156
    @user-gurpreet156 4 місяці тому +2

    NICE design ❤❤❤❤❤❤

  • @manjitmann7943
    @manjitmann7943 3 місяці тому +1

    Very very nice 👍 God bless you

  • @OmParkash-yi1gg
    @OmParkash-yi1gg 7 місяців тому +5

    Bht sohni kothi

  • @deepsidhu8762
    @deepsidhu8762 5 місяців тому +1

    Veer ji bahut vdiya ghr bnaya

  • @joginderbrar1904
    @joginderbrar1904 4 місяці тому +2

    Bahut sona ghar

  • @ulike4747
    @ulike4747 7 місяців тому +4

    Good work bro

  • @tungcartoon4434
    @tungcartoon4434 7 місяців тому +3

    Good luck 👍👍👍

  • @gourintersted8888
    @gourintersted8888 6 місяців тому +2

    Good work g❤❤❤

  • @bubbysidhu2038
    @bubbysidhu2038 6 місяців тому +2

    Nice koti

  • @Balwindersingh-di9mz
    @Balwindersingh-di9mz 4 місяці тому +1

    Good work ji

  • @kamalcheema6355
    @kamalcheema6355 2 місяці тому

    Good job

  • @kamalpreetkaur9320
    @kamalpreetkaur9320 7 місяців тому +5

    Very beautiful

  • @gillstudio489
    @gillstudio489 3 місяці тому +1

    Nice work bro

  • @jasvirsandhu4916
    @jasvirsandhu4916 2 місяці тому +1

    Bhut vdia bai

  • @kashbassey9149
    @kashbassey9149 4 місяці тому +4

    LOVE THE PROPERTY
    LOVE THE PRICE❤❤

  • @jaspreetsekhon4633
    @jaspreetsekhon4633 7 днів тому

    ਵਾਲਾ ਵਧੀਆ ਐ

  • @yashmanjotkaurgrewal5945
    @yashmanjotkaurgrewal5945 6 місяців тому +9

    ਸਿਰਫ 11 ਲੱਖ ਹੀ ਲੱਗਿਆ ਵਿਸ਼ਵਾਸ ਨਹੀਂ ਹੁੰਦਾ
    ਵੀਰ ਜੀ ਮੈਂ ਫਤਿਹਗੜ ਸਾਹਿਬ ਮਕਾਨ ਬਣਾਉਣਾ ਚਹੁੰਦਾ ਕੀ ਤੁਸੀਂ ਮੈਨੂੰ ਵਧੀਆ ਸਲਾਹ ਦੇ ਸਕਦੇ ਹੋ

  • @lucky_bajwa0008
    @lucky_bajwa0008 3 місяці тому +1

    Beautiful 🏠home

  • @hskaler4935
    @hskaler4935 6 місяців тому +2

    Beautiful ji

  • @AnmolSingh-cn1sj
    @AnmolSingh-cn1sj 19 днів тому

    nice supar

  • @BaljitSinghChawla
    @BaljitSinghChawla 16 днів тому

    ਠੀਕ ਹੈ

  • @HarrynavSra-wp3mt
    @HarrynavSra-wp3mt 7 місяців тому +2

    Bahut Sona ji

  • @HariSingh-sp7rn
    @HariSingh-sp7rn 3 місяці тому

    Very nice

  • @bhalwindersinghsarao5016
    @bhalwindersinghsarao5016 8 днів тому

    Very very nice 👌👌👌👌

  • @gillstudio489
    @gillstudio489 3 місяці тому

    Bht sohna Veere

  • @armindersingh6692
    @armindersingh6692 6 місяців тому +1

    👌👌

  • @sukhdeepdhaliwal5535
    @sukhdeepdhaliwal5535 12 днів тому

    very nice

  • @HarmanSingh-rm3hn
    @HarmanSingh-rm3hn 2 місяці тому +1

    Bahut gint

  • @amanpreetsharma859
    @amanpreetsharma859 7 місяців тому +2

    🔥🔥🔥

  • @surindermunjal8801
    @surindermunjal8801 6 місяців тому +1

    30 by 45 da plot hai us da kine vich ready hoyega.....

  • @gagan9814
    @gagan9814 7 місяців тому +2

    👍👍

  • @kashbassey9149
    @kashbassey9149 4 місяці тому +1

    Perfect for NRI who vist for short periosd and have to live with relatives during those periods

  • @gurnoor5125
    @gurnoor5125 6 місяців тому +1

    Bout sohne kothi y

  • @artimasih4125
    @artimasih4125 3 місяці тому

    Veer kaywar lavar de pesse kajande ne malak

  • @grewal7018
    @grewal7018 6 місяців тому +2

    7000 nu brick 🧱 a hajar...es nu 60000 lagi hou..400000 lakh di ena hi mistari ne liya hona.....1400sf 150000lenter da kharcha..50000 da upper farsh tile da..hoju 15 ch

  • @batth_creatives
    @batth_creatives 4 місяці тому +1

    👍

  • @RinkuSingh-pp5cd
    @RinkuSingh-pp5cd 5 місяців тому

    Beauty full y

  • @mdstorytv649
    @mdstorytv649 7 місяців тому +3

    bht sohna kmm aa bai ji

  • @ManjeetKaur-mh4ev
    @ManjeetKaur-mh4ev 2 місяці тому

    Kis jageh te ha

  • @kamalboparai3436
    @kamalboparai3436 6 місяців тому +1

    Kina area bro eh baki hi 11 lakh ch complete hogi ?

  • @guri4956
    @guri4956 6 місяців тому +1

    Uper ki bnya niche mmty bni h bs

  • @MithuSingh-op4fn
    @MithuSingh-op4fn 6 місяців тому +2

    Sch

  • @KulwantKaur-bt1mq
    @KulwantKaur-bt1mq 16 днів тому

    Keth. H daso

  • @sumanbala3161
    @sumanbala3161 19 днів тому

    Ludhiana me aisa ghar hoga to plz btana veer g

  • @sukhwantsingh8466
    @sukhwantsingh8466 3 місяці тому

    Knt

  • @mrbilamvlogs9226
    @mrbilamvlogs9226 3 місяці тому

    Paji lobi da size ki ya kine foot di ya paji lobi

  • @user-st9xq3nw3r
    @user-st9xq3nw3r 17 днів тому

    Video banan to pahla kapre bahro lah lainde ta vadhia c.

  • @VishalSharma-ri9rr
    @VishalSharma-ri9rr 6 місяців тому +2

    Bhut vdiya design aa bro....aapa bi tuhanu contact kra ge jldi hi bro

  • @gurusingh1365
    @gurusingh1365 23 дні тому

    ਨੀਚੇ ਨੀਚੇ ਨਾਹੀ ਥਲੇ ਥਲੇ

  • @NIRMALNATT
    @NIRMALNATT 7 місяців тому +2

    Nice bro

  • @manjeetkaur9557
    @manjeetkaur9557 6 місяців тому +2

    Congratulations ji very very nice ji dva de jaeo barther

  • @rajareuvyfrdsoirgfhfbt412
    @rajareuvyfrdsoirgfhfbt412 4 місяці тому +1

    Hello

  • @GURDEEPsingh-ox4gq
    @GURDEEPsingh-ox4gq 6 місяців тому +1

    Pa g mohali kharar sohana nede koi hoye te dasyo g

  • @samanjeetkaurdhaliwal5106
    @samanjeetkaurdhaliwal5106 13 днів тому

    ਈਰੀਆ ਕਿਹੜਾ ਹੈ

  • @SatpalSingh-yi4iw
    @SatpalSingh-yi4iw Місяць тому

    Deysio kisey ney bhi apna no share nhi kita. Desi dey Desi

  • @HarrynavSra-wp3mt
    @HarrynavSra-wp3mt 7 місяців тому +2

    Bai ji sada v bnauna bahut Sona kmm aa soda

  • @jaswinderjaswinder9101
    @jaswinderjaswinder9101 7 місяців тому +2

    Santa di photo 🙏🏼❤❤

  • @BaljitSinghChawla
    @BaljitSinghChawla 16 днів тому

    ਮੋਬਾਈਲ ਨੰ਼

  • @sukhpalkaur8003
    @sukhpalkaur8003 2 місяці тому

    🎉😢😢😢

  • @KulwinderSingh-ph4jy
    @KulwinderSingh-ph4jy 4 місяці тому +1

    Mea 15 lakh de da ga same mere bana di

  • @RaviKumar-gf5wn
    @RaviKumar-gf5wn 6 місяців тому +1

    11 l̊åk̊h̊ c̊h̊ k̊i̊d̊å b̊ån̊åẙå e̊h̊ d̊ås̊s̊o̊

  • @deepsidhu8762
    @deepsidhu8762 5 місяців тому

    Veer ji ਮੈ v ghr bnana chahndi aa nwAnshar ch but mere kol 7 mrle jga aa ki vdiya ghr bn skda ohde ch ida da

  • @Sonusharma-rn3xl
    @Sonusharma-rn3xl 4 місяці тому +1

    Niche niche 😂 note karan wale karo like ghaint bolda y niche niche

  • @user-zj5hz8js4v
    @user-zj5hz8js4v 3 місяці тому

    Nhi Bandi 11 lakh Ch

  • @dalvindersingh-qe4je
    @dalvindersingh-qe4je 2 місяці тому

    Niche niche ki thale thale bol

  • @user-ph8jh4so9m
    @user-ph8jh4so9m 3 місяці тому

    Veer num snd kri

  • @Sukhsidhu79
    @Sukhsidhu79 3 місяці тому +1

    Mai tuhanu 11.50 de deya j khothi tyar kr k de deyo ge

  • @user-rv7it1wb5r
    @user-rv7it1wb5r 5 місяців тому +3

    Apna moble no dso g

    • @B4uArchitects
      @B4uArchitects  5 місяців тому

      Video puri dekho ge ta veere thonu milju ga ja

  • @GurmailSingh-yq5fg
    @GurmailSingh-yq5fg 7 місяців тому +5

    Gappp maar rahe aw

  • @user-nt6wh4wp7m
    @user-nt6wh4wp7m 3 місяці тому

    😂😂😂😂😂 11 lakh

  • @delhiamritsarkatraexpressw5316
    @delhiamritsarkatraexpressw5316 20 днів тому

    ਨਕਸਾ ਕਿੱਥੋ ਮਿਲੋ

  • @JASWINDERSINGH-vm5sk
    @JASWINDERSINGH-vm5sk 2 місяці тому

    Bakbas hai im contactor with matiral

  • @user-xh7ph6un2j
    @user-xh7ph6un2j 6 місяців тому +1

    Vir namber send me

  • @satwantsingh4124
    @satwantsingh4124 6 місяців тому +1

    Bro number chaida c

  • @rajwindersingh-ov3tc
    @rajwindersingh-ov3tc 4 місяці тому

    Bai apna no send kri whatsp wala

  • @ranjitsandhu6425
    @ranjitsandhu6425 6 місяців тому +2

    Bai g APNA number deo

  • @kakajatt8504
    @kakajatt8504 4 місяці тому +1

    Bahi ji thodaa number send karo please

  • @user-nt6wh4wp7m
    @user-nt6wh4wp7m 3 місяці тому

    Veer ji phone number send karnaa phone 📱

  • @inderjeetsingh3258
    @inderjeetsingh3258 6 місяців тому +2

    Good work bro