20 ਲੱਖ ਤੋਂ ਘੱਟ ਖਰਚੇ ਚ ਤਿਆਰ ਹੋਇਆ ਬਹੁਤ ਸੋਹਣਾ ਘਰ। ਕਮੈਂਟ ਕਰਕੇ ਦੱਸੋ ਕਿਵੇਂ ਲੱਗਿਆ
Вставка
- Опубліковано 1 гру 2024
- 20 ਲੱਖ ਤੋਂ ਘੱਟ ਖਰਚੇ ਚ ਤਿਆਰ ਹੋਇਆ ਬਹੁਤ ਸੋਹਣਾ ਘਰ। ਕਮੈਂਟ ਕਰਕੇ ਦੱਸੋ ਕਿਵੇਂ ਲੱਗਿਆ
#housedesign2023
#housedesign
#interiordesign
#elevationdesign
#floordesign
#2bhk
#smallhouse
ਬਹੁਤ ਪਿਆਰਾ ਘਰ ਆ, ਖੇਤਾਂ ਵਿਚ ਬਣਿਆਂ, ਫੀਲਿੰਗ ਬਹੁਤ ਬਹੁਤ ਪੋਜ਼ੀਟਿਵ ਆ, ਕੁਦਰਤ ਕਾਇਨਾਤ ਨਾਲ ਜੁੜੀ,,, ਆਪਣਾ ਡ੍ਰੀਮ ਆ ਖੇਤਾਂ ਵਿਚ ਘਰ ਦਾ, ❤️❤️❤️🌻🌼
ਨਾ ਰੰਗ , ਨਾ ਗੇਟ , ਨਾ ਲੇਬਰ ਖ਼ਰਚਾ , ਲੇਬਰ ਦਾ ਕੰਮ ਵੀ ਬਾਈ ਨੇ ਆਪ ਕੀਤਾ , ਫੇਰ ਵੀ 16 ਲੱਖ ਲੱਗ ਗਿਆ
ਬਾਈ ਏਵੇ ਨਾ ਫੁਦੂ ਬਣਾਇਆ ਕਰੋ
😂😂😂😂 ਏਰਿਆ ਵੀ 1200 ਫੁੱਟ 😂
ਬਾਈ ਜੀ ਪੰਜਾਬ ਦਾ ਨਕਸ਼ਾ ਅਤੇ ਪੰਜਾਬ ਪੈਰਾਂ ਵਿੱਚ ਨਹੀਂ ਸੀ ਲਿਖਣਾ ਚਾਹੀਦਾ ਕੰਧ ਉੱਪਰ ਬਣਾ ਲੈਂਦੇ ਤਾਂ ਵਧੀਆ ਸੀ। ਇਸ ਗੱਲ ਤੇ ਗੌਰ ਕਰਨ ਦੀ ਲੋੜ ਹੈ ਬਾਈ ਜੀ
right sahi keha eh galat kita
bhut sona garh aa
Par1200 fut 16 lakh vich 1333 per fut
Par main38 lakh 4050 feet 4 bedroom 4 bathroom jaqur de bath fiting rajasthan de brik and compleet top quality tile and kitchen marble wooden door top quality cleaning fan switches lights
and complete paint
Hlo vir g ki tusi list bhej sakde o sari
Guri veer ji aa ghr mnu bhut bhut psnd ayea ameera diyan wdiaa wdiaa kothiaa nalo kite sakoondar te sohna lga mehnt boldi va 🎉🎉🎉😊😊😊mitri ghaint va nksa vi simple sobr
ਬਾਈ ਜੀ ਜਦ ਵਾੜ ਹੀ ਖੇਤ ਖਾਣ ਲਗ ਜਾਵੇ ਫਿਰ ਉਹ ਖੇਤ ਬਰਬਾਦ ਹੀ ਹੁਦਾ
Bahut Sona Ghar parmatma wao hasso khushian mano
Bahut Vdiya Kothi Ha Ji Wahaguru Ji Kothi Banan Waliya Nu Chardi Kla Rakhay and Tarkiya Davay
ਪੰਜਾਬ ਪੈਰਾਂ ਨਈ ਲਿਖਣਾ ਸੀ ਬਾਈ ਜੀ
Ahi kuj naal lagdi diwar te Bana lenda sharam auni chahidi a banan wale nu te video wale nu v
Veer ji Punjab paira hetha auna hai eh kise divar te banude ta jeada vedya hunda
Good video 👌
ਆ ਜਿਹੜੇ ਕਹਿੰਦੇ ਆ ਪੰਜਾਬ ਪੈਂਰਾ ਚ ਰੋਲਤਾ ਪੰਜਾਬੀ ਦੇ ਸਬਦ ਹੇਠਾ ਨਹੀਂ ਸੀ ਲਿਖਣੇ ਕਦੀ ਗੁਰਦੁਆਰਾ ਸਾਹਿਬ ਚ ਜਾ ਕੇ ਕਿਹਾ ਗਾ ਵੀ ਆ ਤੁਸੀ ਪੱਥਰ ਤੇ ਕਿਉਂ ਪੰਜਾਬੀ ਲਿਖੀ ਆ ਉੱਥੇ ਵੀ ਬੋਲਿਆ ਕਰੋ ਉੱਥੇ ਨੀ ਪੈਰਾਂ ਹੇਠਾਂ ਆਉਦੇ ਪੰਜਾਬੀ ਦੇ ਸਬਦ
.....ਪਰ ਉੱਥੇ ਜੁੱਤੀਆਂ ਲਾਹੀਆਂ ਹੁੰਦੀਆਂ....
@@ਸਾਡਾਚੰਨੀ ਪਰ ਫਿਰ ਵੀ ਪੈਰਾਂ ਹੇਠਾਂ ਤਾਂ ਆਉਦੀ ਉ ਆ
Veer ji oh sangat da chrn honda ta ah.... Bhot frk honda bai ji.
Mahenat bhot lahi ve pr ah farsh ta nhi diwar ta chida c .
Galti insan to hondi va ta man ka sudar lani cahidi.
Tuc khod he socho eh upper khada hoka jad para vich diso ta kina frk kr sakda ooo.
@HindustaniPunjabi ke matlab 22ji
baai punjabi ni gurbani hundi ahh ji
ਗਲ਼ ਏ ਹੈ ਨਾ ਭੀਮ ਪਯਾ ਪਰ ਲੇਬਰ ਦੇ ਪੇਸੇ ਜਰੂਰ ਦੇ ਦੇਣਾ ਸਰ
ਪੰਜਾਬ ਨੂੰ ਥੱਲੇ ਨਹੀਂ ਲਿਖਣਾ ਚਾਹੀਦਾ
Bahot sohna ghar banaya veer 👍
1200 sq ft covered area ds dita…naksha shuru hunda plot size to..size dsna c tan ki same size plot wala Es nakshe lai kuch copy kar sake
Punjab nu schi pera ch rolta iho disin devar te bana tha kitna acha lagta loge sefi lene ate
Bai ji bhut soni ghr a congratulations
Boht sohni kartut kiti aa
ਪੰਜਾਬ ਪੈਰਾਂ ਵਿਚ ਨੀ ਲਿਖਣਾ ਸੀ
Kaade gurudwara sahib dekheya gurbani likhi hundi ahh marble tai
ਇਹ ਮੁੰਡੇ ਸਿੱਖ ਹਨ ਜਾਂ ਮੁਸਲਿਮ । ਮਤਲਬ ਫ਼ਰਕ ਤਾਂ ਕੁੱਛ ਨਹੀਂ ਮੁਸਲਿਮ ਵੀ ਸਾਡੇ ਭਰਾ ਹਨ । ਇਹਨਾਂ ਦਾ ਨਾਮ khan ਹੈ ਤੇ ਸਰੂਪ ਸਿੱਖੀ ਵਾਲਾ ਇਸ ਲਈ ਪੁੱਛਿਆ।
Too good
Strongly condemn, you have put Punjab on floor under feet. Punjab should be in ❤
jado dil vich vasda hove ta piara vich nae rulda punjab.
Sahi ae veere
Guri ji, Good bless you
❤ love u home
Last Question kharcha kiwe ghat kar Sakde ha
Sikander ❤❤
Bhut sohna kothi aa ghaint 🙏🏼❤
Plot da size kis ne dsna c
Jehre chitta pe ke mrde ne ja vech de ne una ne punjab da na asman te lik ditta .yrr hdd loka di.
ਬਾਈ ਯਰ ਹੋਰ ਤਾਂ ਸਾਰਾ ਕੁਝ ਠੀਕ ਆ ਪਰ ਜੋਂ ਪੰਜਾਬ ਸ਼ਬਦ ਹੇਠਾਂ ਪੈਰਾ ਵਿਚ ਲਿਖਿਆ ਓਹ ਚੰਗਾ ਨੀਂ ਲਗਦਾ ਯਰ ਬੁਰਾ ਲਗਦਾ ਵੈਸੈ ਸੋਚ ਕੇ ਦੇਖੋ ਜੈ ਇੱਕ ਵਾਰੀ |
Plot ki size aaa
Main ghr bnayea 1800 ft ariya plaster ho gea only hon tak 10 lakh lagea dowel story aa ghr mera
Veer naksha bhej sakde o
Sangrur city vich dakho veer ji
I like
Design boht sohn bnva lya pr hun ise punjab de nakshe uto roj pair rakh rakh k nangyo
Kaade guru gharr dekheya gurbani paira hetha likhi hundi ahh
Nic bro
A thik nai gal ....a meri punjab da map divar ty bna lo yr
1200 sqft total land or only cover area??
Bai I love punjab front wali wall te likhva lena c, Kam sahi nahi lagiya
Y slabh saf te disdi aa
Bai g punjab nu pairan ch na rkho yr
Y ji polt kine by kine da c
Bhut galt thalle ni likhna cahida
Bahut sohna house bai
Punjab pera vich rolta
Punjab de nakshe doale jangla banvao
Good job bht sohna kam hoya
Punjab jamin te likhna avi tuhadi soch ci kise ne kha ni ethe na likh
ਘਰ ਤਾਂ ਸੋਹਣਾ ਆ ਪਰ ਪੰਜਾਬ ਤੂੰ ਪੈਰਾ ਚ ਲਿੱਖ ਤਾ ਉੱਪਰ ਤੋ ਵੀਡੀਓ ਬਣਾ ਪਾ te (ਬਦਲ ਇਹਨੂੰ)
Aw jheri mohre khand aw ehnu v plustar kar dena si 😂
Sade 12 lakh ban zadi area vich
Punjab pera ch rolta lolua ne
Please 🙏🙏🙏🙏🙏🙏
Very nice
ਬਾਈ ਘਰ ਇਕ ਵਾਰੀ ਬਣਦਾ ਕਰਿਸ ਨੇ ਕਰੋ ਮਿਗਾ ਰੋਵੇ ਏਕ ਸਸਤਾ ਰੋਵੇ ਰੋਜ ਡਿੱਗ ਗਿਆ ਤੇ ਪੇਸੇ ਦਾ ਕੀ ਕਰੋ ਗੇ
Punjab nu paira vich na rolo tusi change artist ho
PUNJAB NU PERA VICH ROOL KE RAKH DITTA 😭😭😭😭😭
Nashyaa vlia ne iss ne nhii
ਤੇਰੀ ਕੋਠੀ ਲਖਾਂ ਦੀ ਹੋ ਕੇ ਕਖਾਂ ਵਾਂਗੁ ਹੈ ਤੂੰ ਪੰਜਾਬ ਨਾਮ ਪੈਰਾਂ ਚ ਲਿਖਿਆ ਹੈ ਲਾਅਨਤ ਹੈ
2 kodi da banda e 22 janda es nu mere pind da hai 1 kila c vej ta 18 lakh ch mai hi buy kita e😂😂😂😂😂😂😂😂😂😂😂😂😂😂😂😂😂😂😂😂
@@poop572 bai eh shbd ohde te nhi tere te lggu hunde aa agle ne jmeen vechi avdi agle ne kothi pai avde tu leni c leli hun eve rola kyu pauna
Itho ohdi nhi teri soch pta lgdi aa
Tu ta aye kehna c loki koi zmeen hi nhi vechda koi ya lainda nhj koi
@@poop572ਤੇਰੀ ਸੋਚ ਤੋਂ ਲੱਗਦਾ ਤਾਂ ਨੀ ਜਮੀਨ ਲਈ ਹੋਵੇ
@@poop572kite abde ta nhi veche....soch la bidi mng ke peela fr dse 😂
😢😢