ਅਟੈਕ ਮਗਰੋਂ ਇੰਦਰਾ ਗਾਂਧੀ 200 ਵਾਰ ਦਰਬਾਰ ਸਾਹਿਬ ਆ ਕੇ ਮੁਆਫੀ ਮੰਗਣ ਨੂੰ ਤਿਆਰ ਸੀ |

Поділитися
Вставка
  • Опубліковано 14 тра 2024
  • ਅਟੈਕ ਮਗਰੋਂ ਇੰਦਰਾ ਗਾਂਧੀ 200 ਵਾਰ ਦਰਬਾਰ ਸਾਹਿਬ ਆ ਕੇ ਮੁਆਫੀ ਮੰਗਣ ਨੂੰ ਤਿਆਰ ਸੀ,ਪ੍ਰਧਾਨ ਮੰਤਰੀ ਨੇ ਮੈਨੂੰ ਖੁੱਦ ਕਿਹਾ ਦੱਸੋ ਮੈਂ ਕੀ ਕਰਾਂ ? ਕੈਪਟਨ ਨੇ ਮੈਨੂੰ ਭੈਣ ਬਣਾਕੇ EVM ਮਸ਼ੀਨਾਂ 'ਚ ਸੈਟਿੰਗ ਕਰਕੇ ਹਰਾਇਆ
    ਜ਼ਿੰਦਗੀ 'ਚ ਹੋਏ ਧੋਖਿਆਂ ਤੇ ਕਾਂਗਰਸ ਦੇ ਹਾਲਾਤਾਂ ਤੇ ਸਾਬਕਾ CM ਤੇ ਕਾਂਗਰਸ ਦੇ ਵੱਡੇ ਲੀਡਰ ਬੀਬੀ ਰਾਜਿੰਦਰ ਕੌਰ ਭੱਠਲ ਦਾ ਧਮਾਕੇਦਾਰ ਇੰਟਰਵਿਊ
    #IndiraGandhi #RajinderKaurBhattal #Congress #DarbarSahib #EVMMachines #Interview #Explosiveinterview #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

КОМЕНТАРІ • 40

  • @kanwarshaminderpalsingh6286
    @kanwarshaminderpalsingh6286 28 днів тому +24

    ਜੇ ਇੰਦਰਾ ਮਾਰਕੇ ਸਿੱਖ ਮਾਫੀ ਮੰਗਦੇ ਕਿ ਤੇਰੀ ਸਰਕਾਰ ਨਸ਼ਲਕੁਸ਼ੀ ਨਾ ਕਰਦੀ.. ਕਾਂਗਰਸ ਨਹੀਂ ਉੱਠਦੀ.. ਤੁਹਾਡੀਆਂ 700 ਪੁਸ਼ਤਾ ਨੱਕ ਰਗੜਕੇ ਮਾਫੀ ਮੰਗਣ ਤਾਂ ਵੀ 1984 ਤੁਹਾਡੇ ਮੱਥੇ ਤੇ ਕਲੰਕ ਰਹੂ

  • @gurbaxsingh8477
    @gurbaxsingh8477 27 днів тому +9

    ਬੀਬਾ ਤੈਨੂੰ ਸ਼ਰਮ ਨਹੀਂ ਸੰਤਾਂ ਨੂੰ ਕਾਲਾ ਸੱਪ ਕਹਿ ਰਹੀਂ ਹੈ।

  • @DiljitSingh-ez8tj
    @DiljitSingh-ez8tj 28 днів тому +15

    ਇਹ ਸਬ ਕਿਹਣ ਦੀਆਂ ਗੱਲਾਂ ਨੇ ਇੰਦਰਾ ਨੂੰ ਕੋਈ ਪਛਤਾਵਾ ਨਹੀਂ ਹੋਇਆ ਨਾ ਹੀ ਬੀਬਾ ਭੱਠਲ ਨੂੰ ਕੋਈ ਦੁੱਖ ਏ। ਜੇ ਦੁੱਖ ਹੁੰਦਾ ਤਾਂ ਕੋਈ ਸਟੈਂਡ ਸਪੱਸ਼ਟ ਕਰਦੇ। ਹਜ਼ਾਰਾਂ ਸਿੱਖ ਸ਼ਹੀਦ ਕਰਤੇ ਛੋਟੇ ਛੋਟੇ ਬੱਚੇ ਤੱਕ ਨਹੀਂ ਬਖਸ਼ੇ ਸਿੱਖਾਂ ਦੇ। ਸਿੱਖਾਂ ਤੇ ਅੰਨੇ ਵਾਹ ਤਸ਼ੱਦਤ ਹੋਇਆ ਜਿਸ ਦੀ ਕੋਈ ਹੱਦ ਨਹੀਂ। ਤੇ ਮੈਂ ਬਿਆਨ ਨਹੀਂ ਕਰ ਸਕਦਾ।ਇਹਨਾਂ ਲੀਡਰਾਂ ਲਈ ਦੁਰ ਫਿਟੇ ਮੂੰਹ

    • @PalwinderDhillon-mo3wt
      @PalwinderDhillon-mo3wt 28 днів тому +3

      ਸਹੀ ਗੱਲ ਵਾ ਜੀ ਇੰਨਾਂ ਨੂੰ ਕੋਈ ਪਛਤਾਵਾ ਨਹੀਂ ਕੁਰਸੀ ਦੇ ਭੁੱਖੇ ਲੋਕ ਵਾ।

  • @LovepreetSingh-sx2le
    @LovepreetSingh-sx2le 28 днів тому +11

    ਮਾਫੀ ਨਾਲ ਕੁਝ ਨਹੀ ਹੋਣਾ ਸਾਡੇ ਬੱਚੇ ਵੀ ਕਾਂਗਰਸ ਪਾਰਟੀ ਤੋਂ ਨਫ਼ਰਤ ਕਰਦੇ ਰਹਿਣ ਗਏ

  • @kulwinderbrar5198
    @kulwinderbrar5198 28 днів тому +7

    ਜਿਹਦੇ ਪੁੱਤ ਮਰੇ ਉਹ ਮੁਆਫੀ ਦੇਣ ਯੋਗ ਕੰਮ ਸੀ

  • @jagseersinghwahsgurukjibra9890
    @jagseersinghwahsgurukjibra9890 28 днів тому +7

    🌹ਵਾਹਿਗੁਰੂ ਜੀ ਬਹੁਤ ਮਾੜੀ ਘਟਨਾ ਵਾਪਰੀ ਹੈ ਜੀ 1984 ਨਾ ਭੁਲਣ ਵਾਲੀ ਘਟਨਾ ਹੈ ਜੀ ਇਹ ਕਲੰਕ ਇੰਦਰਾ ਗਾਧੀ ਦੇ ਮੱਥੇ ਤੋ ਨਹੀਂ ਲੱਥਦਾ ਜੀ ਵਾਹਿਗੁਰੂ ਜੀ

  • @gurbirsandhu4892
    @gurbirsandhu4892 27 днів тому +3

    ਬੀਬੀ ਜੀ ਦਾ ਦਿਮਾਗ ਖਰਾਬ ਕਰਤਾ ਹਾਰਾ ਨੇ...ਕਾਂਗਰਸ ਕਲੰਕ ਅਾ ਪੰਜਾਬ ਵਾਸਤੇ

  • @AmandeepSingh-ze9cb
    @AmandeepSingh-ze9cb 27 днів тому +5

    ਖਹਿਰਾ ਚੌਥੇ ਨੰਬਰ ਤੇ ਸੰਗਰੂਰ ਚ

  • @harmanSingh-me9oy
    @harmanSingh-me9oy 27 днів тому +2

    ਸਿਮਰਨਜੀਤ ਸਿੰਘ ਮਾਨ ਕੌਮ ਦੇ ਜਰਨੈਲ ਆ

  • @SatnamSingh-sq8ni
    @SatnamSingh-sq8ni 28 днів тому +6

    ਪੱਤਰਕਾਰ ਵੀ ਘੁੱਗੂ ਆ,, ਸਵਾਲ ਤਾਂ ਕਰਦਾ ਕੇ ਏਨੇ ਜਾਨੀ ਮਾਲੀ ਧਾਰਮਿਕ ਇਤਿਹਾਸਕ ਨੁਕਸਾਨ ਤੋਂ ਬਾਅਦ ਮਾਫ਼ੀ ਮੰਗਣੀ ਜਾਂ ਮਾਫ਼ੀ ਦੇਣੀ ਬਣਦੀ ਹੈ??????

  • @sabi-mansa
    @sabi-mansa 27 днів тому +11

    ਸ ਸਿਮਰਨਜੀਤ ਨੁ ਜੇਤਾਓ,
    ਇਹ ਬਾਕੀ ਸਾਰੇ ਦਿੱਲੀ ਦੇ ਬੰਧੂਆ ਮਜਦੂਰ ਆ

  • @SatnamSingh-sq8ni
    @SatnamSingh-sq8ni 28 днів тому +6

    ਸਭ ਬਕਵਾਸ ਆ,, ਹਜ਼ਾਰਾਂ ਬੇਗੁਨਾਹ ਮਾਰ ਕੇ ਮਾਫ਼ੀ ਦੀ ਤੁਕ ਹੀ ਨਹੀਂ ਬਣਦੀ,,,ਇਹ ਲੰਡਰ ਆਵਦੇ ਆਪ ਨੂੰ ਪੜ੍ਹੇ ਲਿਖੇ ਸਮਝਦੇ ਆ

    • @PalwinderDhillon-mo3wt
      @PalwinderDhillon-mo3wt 28 днів тому +4

      ਬੇਸ਼ਰਮ ਲੋਕ ਨੇ,

    • @SatnamSingh-sq8ni
      @SatnamSingh-sq8ni 28 днів тому +3

      @@PalwinderDhillon-mo3wt ਲਾਲਚ ਨੇ ਇਹਨਾਂ ਨੂੰ ਅੰਦਰੋਂ ਖਤਮ ਕਰਤਾ,, ਇਨਸਾਨੀਅਤ ਤਾਂ ਕਿਤੇ ਹੈ ਹੀ ਨਹੀਂ ਇਹਨਾਂ ਲੋਕਾਂ ਚ

  • @GurbachanSingh-fl2wt
    @GurbachanSingh-fl2wt 28 днів тому +3

    Esda v bill 60lakh da muaf keeta hua h

  • @sabi-mansa
    @sabi-mansa 27 днів тому +3

    S Simrnjeet Singh maan ⛳
    Bhai AMRITPAL KHALSA ⛳ lakha ⛳
    Bhai SARBJIT SINGH fridkot ⛳

  • @BalwinderKaur-qu9ls
    @BalwinderKaur-qu9ls 28 днів тому +3

    Today’s politics level is at the lowest level polititions motive is business money making by hook nd crook whether it is drug smuggling mafia of every field bilkul hee fur gayei hann paisey pischei ehna nu pizza daa koi pataa nahi only collection of money

  • @HardevSinghRooprai
    @HardevSinghRooprai 27 днів тому

    Morinda:::Bibi:Rajinder.Kaur:Badhal:Ex.C.M:Chardikala.Leader

  • @rajdewinderbrar3386
    @rajdewinderbrar3386 27 днів тому

    Madam tusee as food and supplies minister company liandee see Jo forestry wastey share sale kertey see

  • @amritpalaujla1265
    @amritpalaujla1265 27 днів тому

    ਸਾਡੇ ਲਹਿਰੇ ਹਲਕੇ ਵਿੱਚ 5 ਵਾਰ ਮੁੱਖ ਮੰਤਰੀ ਰਹੀ ਏ ਬੀਬੀ ਭੱਠਲ ਕੱਖ ਨੀ ਕਰਿਆ ਬਸ ਉਹਨਾਂ ਦਾ ਕਰਦੀ ਸੀ ਜੋ ਪਿੰਡਾਂ ਵਿੱਚ 5 .4 ਚਿੱਟੇ ਕੱਪੜਿਆਂ ਵਾਲੇ ਨੀ ਹੁੱਦੇ ਹਰ ਇੱਕ ਪਿੰਡ ਵਿੱਚ ਲੀਡਰ ਕਹਾਆਦੇ ਹੁੰਦੇ ਨੇ‌ ਜਾ ਘੱਗਰ ਸਾਈਡ ਵਾਲੇ ਪਿੰਡਾਂ ਵਾਲੇ ਪਾਉਂਦੇ ਸੀ ਉਹਨਾਂ ਦੇ 5.4 ਪਿੰਡਾਂ ਨੂੰ ਨਹਿਰਾ ਦਾ ਪਾਣੀ ਲਵਾਇਆ ਸੀ ਉਸ ਸਾਇਡ ਇੱਕ ਪਾਖੜਾ ਵੱਡੀ ਨਹਿਰ ਵੀ ਸੀ ਉਸ ਦਾ ਪਾਣੀ ਦਾ ਮੋਗਾ ਕੱਲੇ ਮਹਾਂ ਸਿੰਘ ਵਾਲੇ ਪਿੰਡ ਨੂੰ ਸੀ ਸਾਰੀ ਭਾਖੜਾ ਵਿੱਚੋਂ ਦੁਜਿਆ ਨੂੰ ਤਾਂ ਸੂਏਆ ਦਾ ਲੱਗਿਆ ਹੋਇਆ ਸੀ ਵਾਗਰੂ ਜੇ ਲੋਕ ਨੇ ਉਸ ਸਾਈਡ ਖਨੌਰੀ ਤੱਕ

  • @Janti838
    @Janti838 27 днів тому +1

    Congress party ne 1 june 1984 Amritsar shaib vic attack kita ha hindu barodi party Sikh brodi party punjabiyo yaad rko

  • @suchasingh2663
    @suchasingh2663 24 дні тому

    Action taken by Indira Gandhi on Golden Temple in June 1984 was totally wrong

  • @tejpalsinghahluwalia6227
    @tejpalsinghahluwalia6227 27 днів тому +2

    ਮੈਂ ਕਾਂਗਰਸ ਦੇ ਹੱਕ ਵਿੱਚ ਨਹੀਂ
    ਆਮ ਆਦਮੀ ਪਾਰਟੀ ਦਾ ਵਰਕਰ ਹਾਂ
    ਇਤਿਹਾਸਕ ਕਿਤਾਬਾਂ ਪੜ੍ਹਨਾਂ‌ ਅਤੇ ਯੂ ਟਿਊਬ ਤੇ ਸਰਚ ਕਰਦਾ ਰਹਿੰਦਾ ਹਾਂ ਵਾਹਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਰੱਖ ਕੇ ਜੋ ਨਤੀਜਾ ਕੱਢਿਆ ਤੁੱਛ ਬੁੱਧੀ ਅਨੁਸਾਰ
    ਸਿਰੀ ਦਰਬਾਰ ਸਾਹਿਬ ਜੀ ਤੇ ਹਮਲੇ ਦੀ ਜਿੰਨੀ ਨਿੰਦਾ ਕੀਤੀ ਜਾਵੇ ਬਹੁਤ ਥੋੜ੍ਹੀ ਆ ਜੀ
    ਪਰ ਹਾਲਾਤ ਕਿਸਨੇ ਪੈਦਾ ਕੀਤੇ ਬਾਬਾ ਜਰਨੈਲ ਸਿੰਘ ਜੀ ਭਿੰਡਰਾਵਾਲੇ ਵੀ ਗ਼ਲਤ ਨਹੀਂ ਸਨ ਉਨ੍ਹਾਂ ਦਾ ਸਟੈਂਡ ਆਪਣੀ ਜਗ੍ਹਾ ਠੀਕ ਸੀ
    ਪ੍ਰਧਾਨ ਮੰਤਰੀ ਹੂੰਦੇ ਹੋਏ ਇੰਦਰਾਂ ਵੀ ਠੀਕ ਸਨ ਉਹ ਪੰਜਾਬ ਪ੍ਰਤੀ ਬਹੁਤ ਸੀਰੀਅਸ ਸਨ
    ਉਹਨਾਂ ਨੂੰ ਪੰਜਾਬ ਕਾਂਗਰਸ ਨੇ ਗ਼ਲਤ ਰਿਪੋਰਟ ਕੀਤੀ
    ਅਕਾਲੀ ਵੀ ਬਾਬਾ ਜਰਨੈਲ ਸਿੰਘ ਜੀ ਭਿੰਡਰਾਵਾਲੇ ਦੇ ਉਪਰੋਂ ਹੱਕ ਵਿੱਚ ਅੰਦਰੋਂ ਪੰਜਾਬ ਕਾਂਗਰਸ ਨਾਲੋਂ ਵੱਧ ਸੰਤਾਂ ਨਾਲ ਗ਼ਦਾਰੀ ਕੀਤੀ ਸੈਂਟਰ ਨੂੰ ਗ਼ਲਤ ਰਿਪੋਰਟ ਕੀਤੀ ਗਈ
    ਕਾਂਗਰਸ ਨੇ ਨਾਂ ਚਾਹੂੰਦੇ ਹੋਏ ਘਿਨਾਉਣਾ ਪਾਪ ਕੀਤਾ
    ਹਸ਼ਰ ਸਭਨਾਂ ਦੇ ਸਾਹਮਣੇ ਆ ਕਾਂਗਰਸ ਇੰਡੀਆ ਵਿੱਚੋਂ ਮਾਂਝੀ ਗਈ ਅਕਾਲੀ ਦਲ ਬਾਦਲ ਪੰਜਾਬ ਵਿੱਚੋਂ
    ਮੇਰੇ ਬਾਬੇ ਰਾਮ ਦਾਸ ਜੀ ਦਾ ਘਰ ਅੱਜ ਵੀ ਉਥੇ ਦਾ ਉਥੇ ਆ
    ਵਾਹਿਗੁਰੂ ਜੀ ਦੀ ਡਾਂਗ ਵਰਗੀ ਦੀ ਆਵਾਜ਼ ਨਹੀਂ ਸੁਣਦੀ ਪਰ ਦਿਸਦੀ ਜ਼ਰੂਰ ਆ
    ਕਸੂਰ ਤਾਂ ਦੋਵਾਂ ਧਿਰਾਂ ਦਾ ਬਰਾਬਰ ਹੈ
    ਅੱਜ ਸਾਡੀ ਕੌਮ ਦੀ ਜੇ ਅਗਵਾਈ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਕਰਦੇ ਤਾਂ ਦੁਨੀਆਂ ਵਿੱਚ ਸਿੱਖ ਕੌਮ ਦਾ ਕੱਦ ਕੁੱਝ ਹੋਰ ਹੋਣਾ ਸੀ

    • @tejpalsinghahluwalia6227
      @tejpalsinghahluwalia6227 27 днів тому +1

      ਸੰਤਾਂ ਦਾ ਦਿਨੋਂ ਦਿਨ ਵਧਦਾ ਕੱਦ ਅਕਾਲੀਆਂ ਨੂੰ ਹਜ਼ਮ ਨਹੀਂ ਹੁੰਦਾ ਸੀ ਜੋ ਸਿੱਖ ਕੌਮ ਦੇ ਵੱਡੇ ਨੁਕਸਾਨ ਦਾ ਕਾਰਨ ਬਣਿੲ

    • @tejpalsinghahluwalia6227
      @tejpalsinghahluwalia6227 27 днів тому

      ਰਾਜੀਵ ਗਾਂਧੀ ਨੇ ਜਾਣਬੁੱਝ ਕੇ ਸਿੱਖ ਕੌਮ ਦਾ ਕਤਲੇਆਮ ਕੀਤਾ
      ਵਾਹਿਗੁਰੂ ਜੀ ਨੇ ਬਰਾਬਰ ਸੂਪੜਾ ਸਾਫ਼ ਕਰ ਦਿੱਤਾ
      ਵਾਹਿਗੁਰੂ ਜੀ ਦੇ ਘਰ ਦੇਰ ਹੈ ਅੰਧੇਰ ਨਹੀਂ

    • @sabi-mansa
      @sabi-mansa 27 днів тому +1

      S Simrnjeet Singh maan ⛳
      AAP 🐒 BJP🐒 congres 🐒
      Sare Delhi de dalle

    • @KabalSingh-mi3et
      @KabalSingh-mi3et 27 днів тому

      WAHEGURU JI 🙏🙏

  • @arjansingh31
    @arjansingh31 27 днів тому

    Bibi tu Indra d favour ch aa,
    Ja Against

  • @Janti838
    @Janti838 27 днів тому +1

    Congress party da pardhaan Raja warring bus badiya chor Darpok bikau pardhaan

  • @user-ts4es6bp8w
    @user-ts4es6bp8w 27 днів тому

    Godi midya a

  • @harpalbuttar6147
    @harpalbuttar6147 27 днів тому

    Bnda interview den diya te buddi